KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Jesa Beeje Ga Wadhe Ga Mna Merya Phal Tere Karma Da | Bhai Parampreet Singh Ji Khalsa
12:49
Beat Ronaldo, Win $1,000,000
22:45
Правильный подход к детям
00:18
乔的审判,精灵应该上天堂还是下地狱?#shorts #Fairy#fairytales
00:58
伪装成一棵树整蛊妹妹,结果妹妹当场怀疑人生竟要揍我?【两只马儿-恶搞姐妹】
00:57
Beat Ronaldo, Win $1,000,000
22:45
Baksho Gunah Mere | Baba Parampreet Singh Ji khalsa Nathmalpur Wale | New Devotional Songs 2020 |
Рет қаралды 5,115,145
Facebook
Twitter
Жүктеу
1
Жазылу 201 М.
Khalsaji Tv
Күн бұрын
Пікірлер: 2 100
@sardarbrar1657
10 ай бұрын
ਬਖ਼ਸ਼ੋ ਗੁਨਾਹ ਮੇਰੇ ਆਇਆ ਮੈਂ ਸਰਨ ਤੇਰੀ.. ਵਾਹਿਗੁਰੂ ਜੀ ਬਖ਼ਸ ਲਓ❤
@Deep_UK_zira
Жыл бұрын
ਅੱਜ ਤੋਂ ਪਾਪਾਂ ਵਾਲ਼ੇ ਰਾਹਾਂ ਵੱਲ ਜਾਵਾਂ ਨਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਰਾਮਦਾਸ ਸਾਹਿਬ ਜੀ ਤੇਰੀ ਕਮਾਂਈ ਕਰਨੀ ਸਿਖਾਈ ਹੈ
@GodIsOne010
10 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@NavjotDhillon-p1c
9 ай бұрын
Y 77🎉🎉🎉🎉🎉🎉🎉🎉🎉🎉🎉🎉😂😂😂🎉🎉🎉🎉🎉😂🎉🎉🎉🎉🎉🎉🎉🎉🎉🎉🎉🎉🎉
@sukwindersingh4449
4 жыл бұрын
ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ ਇਸ ਸ਼ਬਦ ਨੂੰ ਵਾਹਿਗੁਰੂ ਜੀ 🙏🌹 ਬਹੁਤ ਸੋਹਣਾ ਸਬਦ ਹੈ ਜੀ
@GodIsOne010
2 жыл бұрын
🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 ❤️❤️❤️❤️❤️❤️❤️❤️
@sukwindersingh4449
2 жыл бұрын
@@GodIsOne010 waheguru ji
@porche9II
2 жыл бұрын
@@GodIsOne010 aivein e worries door ni hundian us vaste bhindra wale te deep sidhu de raste te turna painda
@manpreetlambe9807
2 жыл бұрын
🙏🙏
@parmjitkaur1930
10 ай бұрын
ਮਾਂ ਕਰਮਾ ਵਾਲੀ ਜਿਸ ਨੂੰ ਇਸ ਤਰਾਂ ਦੇ ਪੁੱਤ ਦੀ ਵਾਹਿਗੁਰੂ ਨੇ ਦਾਤ ਬਖਸ਼ੀ।
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@aman_princess
2 жыл бұрын
ਸ਼ੁਕਰਾਨਾ ਪਾਤਸ਼ਾਹ ਜੀ ਬਹੁਤ ਬਹੁਤ ਜੋ ਆਪ ਜੀ ਨੇ ਮੈਨੂੰ ਪਾਪੀ ਨੂੰ ਆਪਣੇ ਨਾਂਮ ਨਾਲ ਜੋੜਿਆ , ਏਨਾ ਤਰਸ ਕਿਤਾ ਮੇਰੇ ਤੇ 🥺 ਅ੍ਰਮਿੰਤ ਦੇ ਦਾਤ ਬਖਸ਼ੀ ਤੇ ਸਿੱਖੀ ਨਾਲ ਜੋੜਿਆ 🙏 ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ
@jaswantsingh7710
2 жыл бұрын
Waheguru mehar kare sab nu samrath bkhshn 👏
@Taran_rattol
Жыл бұрын
੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦
@Taran_rattol
Жыл бұрын
੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦
@sukhjotbatth7484
Жыл бұрын
Hlo ji
@gurdaspawar43
2 жыл бұрын
ਸੁਣ ਕੇ ਸ਼ਾਂਤੀ ਜਹੀ ਮਿਲਦੀ ਆ ਵਾਹਿਗੁਰੂ ਮੇਹਰ ਕਰਨ 🙏🏻🙏🏻
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@sukhveerdhaliwal1168
Жыл бұрын
ਬਹੁਤ ਖੂਬਸੂਰਤ ਤਰੀਕੇ ਪੇਸ਼ ਧਾਰਮਿਕ ਗੀਤ ਗਾਇਆ ਹੈ ਦਿਲ ਨੂੰ ਹਲੂਣ ਦਿਤਾ ਹੈ ਵਾਹਿਗੁਰੂ ਜੀ ਮਿਹਰ ਕਰੇ
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
2 жыл бұрын
ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@Punjab-h1b
8 күн бұрын
ਦੁਨੀਆ ਝੱਲੀ ਅ ਜਿਹਨੂੰ ਮਰਜੀ ਬਾਬਾ ਬਣਾਲੋ
@princegaming2560
2 жыл бұрын
ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ । ਦਿਲ ਖੁਸ਼ ਕਰਦੀ ਆ ਆਵਾਜ਼ । ਵਾਹਿਗੁਰੂ ਜੀ 🙏🏻🙏🏻
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@anukaur7816
2 жыл бұрын
ਸਿੱਧਾ ਸਵਰਗ ਵਿਚ ਹੀ ਜਾ ਪੁੱਜੇ 🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@SurjeetSingh-rt7ky
7 ай бұрын
ANU JI
@SurjeetSingh-rt7ky
7 ай бұрын
EH SIMRAN KARN WALE SIDHA SAWARGA CH HI JANDE HUN
@karmjitkaur5515
3 жыл бұрын
ਵਾਹਿਗੁਰੂ ਜੀ ਇਨੰ ਗਿਆਨ ਛੋਟੀ ਜਿਹੀ ਉਮਰ ਵਿੱਚ ਵਾਹਿਗੁਰੂ ਜੀ ਮੇਹਰ ਕਰਨ ਜੀ
@mantuf.d.kmantuf.d.k4921
2 жыл бұрын
Waheguru ji waheguru ji waheguru ji waheguru ji waheguru ji waheguru ji
@gurindersingh9018
2 жыл бұрын
ਬਹੁਤ ਅਨੰਦ ਆਉਂਦਾ ਸ਼ਬਦ ਸੁਣ ਕੇ ਬਾਬਾ ਜੀ ਦਾ
@GodIsOne010
9 ай бұрын
ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਪਿਆਰਾ ਪੰਜਾਬ ਖਤਮ ਹੋ ਰਿਹਾ ਹੈ ਜੀ 🙏🏻ਵਾਹਿਗੁਰੂ ਜੀ ਪੰਜਾਬ ਦੇ ਬੱਚੇ ਹਮੇਸਾਂ ਦੇਸ ਨਾਲ ਖੜੇ ਨੇ ਜੀ 🙏🏻ਹੁਣ ਦੇਸ ਦੀਆਂ ਸਰਕਾਰਾ ਹੀ ਪੰਜਾਬ ਨੂੰ ਖਤਮ ਕਰ ਰਹੀਆਂ ਹੈ ਨੇ ਜੀ 🙏🏻ਵਾਹਿਗੁਰੂ ਜੀ ਪੰਜਾਬ ਬਚਾ ਲਵੋ ਜੀ🙏🏻ਵਾਹਿਗੁਰੂ ਜੀ ਦੇਸ ਦੇ ਲੀਡਰਾਂ ਦੇ ਮੰਨ ਬਦਲੋ ਜੀ 🙏🏻ਲੀਡਰਾ ਨੂੰ ਬੇਨਤੀ ਹੈ ਜੀ ਚੰਗਾ ਕਰਮ ਕਰੋ ਬੱਚੇ ਤੁਹਾਡੇ ਵੀ ਹਨ ਕਰਮਾਂ ਕਿਸੇ ਨੂੰ ਛੱਡਦਾ ਨਹੀ ਜੀ ਜੋ ਕਰੋਗੇ ਵਾਪਸ ਅਵੇਗਾ ਜੀ🙏🏻ਪੰਜਾਬ ਨੂੰ ਨਸ਼ਾ ਖੋਖਲਾ ਕਰ ਰਿਹਾ ਜੀ 🙏🏻ਕੋਈ ਪੰਜਾਬ ਰਹਿਣਾ ਹੀ ਨਹੀ ਚਾਹੁੰਦਾ ਜੀ ਮਾਂਵਾਂ ਮਿਣ ਮਿਣ ਪੁੱਤ ਪਾਲਦੀ ਹੈ ਜੀ ਪਰ ਪੁੱਤ ਨਸੇ ਦੀ ਭੇਟ ਚੜ ਜਾਦਾ ਹੈ ਜੀ 🙏🏻ਕੀੜੇ ਪੈਣੇ ਨੇ ਨਸ਼ਾ ਵੇਚਣ ਵਾਲਿਆ ਦੇ ਤੇ ਨਾਲ ਮਾੜੇ ਲੀਡਰਾਂ ਦੇ ਜੀ 🙏🏻ਗੁਰੂ ਗੋਬਿੰਦ ਸਿੰਘ ਜੀ ਭੇਜੋ ਕੋਈ ਅਪਣੇ ਸੇਰ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
8 ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️
@GurKirat-l5z
13 күн бұрын
ਵਾਹਿਗੁਰੂ ਜੀ
@armansandhu2234
7 ай бұрын
ਧੰਨ ਆ ਉਹ ਮਾ ਜਿਸ ਦੀ ਕੁੱਖੋ ਅਜਿਹੇ ਪੁੱਤਰ ਜੀ ਨੇ ਜਨਮ ਲਿਆ।
@khuspinderkaur1877
3 жыл бұрын
ਮਨ ਨੂੰ ਸ਼ਾਂਤੀ ਮਿਲਦੀ ਆ ਆਵਾਜ਼ ਸੁਣ ਕੇ। ਵਾਹਿਗੁਰੂ ਜੀ ਮੇਹਰ ਕਰੋ🙏🏻🙏🏻
@ramanpreet473
2 жыл бұрын
Shi a
@GodIsOne010
2 жыл бұрын
❤️❤️❤️❤️❤️❤️❤️❤️❤️❤️❤️ ❤️God is one always believe in God ❤️❤️❤️Satnam ji Waheguru ji ❤️❤️ ❤️❤️❤️❤️❤️❤️❤️❤️❤️❤️
@ohihoney3282
2 жыл бұрын
Wahe guru ji .
@ohihoney3282
2 жыл бұрын
Hlo ji .
@nishansingh-lr5hv
2 жыл бұрын
Right✔ ji
@pkbetiya4053
Жыл бұрын
Main ek Muslim hu But isko sun ke Sakoon mil gya❤️❤️❤️❤️❤️❤️❤️Allah hu Akbar WMK🕋🤲🤲
@ahmedkhankhan9064
Жыл бұрын
Baba ji main bahut bahut gunah gar hoon
@deepkaur871
Жыл бұрын
Waheguru ji 🙏🙏♥️😊
@vikcosbmws7743
Жыл бұрын
Your a true one.
@jangirsingh1149
Жыл бұрын
ਵਾਹਿਗੁਰੂ ਜੀ
@jangirsingh1149
Жыл бұрын
ਮੇਹਰ ਕਰੀ
@Kingalipb26
3 күн бұрын
Bhut Sohni awaz chote veer anand agya ਸੱਚੀ ❤ ਵਾਹਿਗੁਰੂ ਚੜਦੀ ਕਲਾ ਬਖਸ਼ਣ 🙏
@arshdeepsinghranga2551
2 жыл бұрын
Dhan Dhan Satguru Ravidass Ji Maharaj Dhan Dhan Baba Nanak Ji Dhan Dhan Guru Gobind Singh Ji Dhan Dhan Guru Granth Saheb Ji Satnam Shri Waheguru Ji Satnam Sat Saheb Ji ❤️🙏🙌
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GursewakSingh-po7kc
Жыл бұрын
ਦਿਲ ਨੂੰ ਛੂਹ ਗਿਆ ਸ਼ਬਦ ਪਰਮਜੀਤ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ 🌹🌹🌹🌹🌹🌹🥰🥰🥰🥰🥰🥰🥰🤲🤲
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
7 ай бұрын
ਬਖਸੋ ਸਾਡੇ ਗੁਨਾਹ 😭ਵਾਹਿਗੁਰੂ ਜੀ ਅਸੀ ਪਾਪੀ ਲੋਕ ਹਾਂ ਸਾਨੂੰ ਸਹੀ ਰਸਤਾ ਬਖਸ਼ੋ ਵਾਹਿਗੁਰੂ ਜੀ 😭ਵਾਹਿਗੁਰੂ ਜੀ ਸਾਡੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੌ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਡੇ ਬੱਚਿਆਂ ਨੂੰ ਨੇਕ ਬਣਾ ਦਿਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਜੀ ਸਾਨੂੰ ਕੂਕਰਾਂ ਨੂੰ ਆਪਣੇ ਦਰ ਨਾਲ ਜੋੜ ਲਵੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
7 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਹਮੇਸ਼ਾ ਮੇਹਰ ਕਰੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻❤️❤️
@kuldeeppannu4488
7 ай бұрын
qqqq@@GodIsOne010
@Pawanpreet911
4 жыл бұрын
ਦਿਲ ਨੂੰ ਛੂਹ ਗਈ ਆਵਾਜ਼❤️ ਵਾਹ ਮੇਰੇ ਮਾਲਕਾ💕
@singhpardeep5234
3 жыл бұрын
Sahi aaa veere🥰🥰
@gurvindersaini1239
3 жыл бұрын
🛍️🤣:O:-*
@BaljinderSingh-jw5mm
3 жыл бұрын
@@gurvindersaini1239 111qq
@BaljinderSingh-jw5mm
3 жыл бұрын
@@singhpardeep5234 questions
@BaljinderSingh-jw5mm
3 жыл бұрын
Qqqqqqqqqqqqqqqq
@GurbakhashSingh-wo2hq
Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@sukhveerdmk
Жыл бұрын
🙏ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
10 ай бұрын
ਅਸੀ ਵਾਹਿਗੁਰੂ ਜੀ ਨੇ ਜੋ ਦਿੱਤਾ ਉਸ ਦਾ ਬਹੁਤ ਘੱਟ ਸੁਕਰਾਨਾਂ 🙏🏻ਕਰਦੇ ਹਾਂ ਸਾਡਾ ਰੋਮ ਰੋਮ ਗੁਨਾਹ ਨਾਲ ਭਰਿਆਂ ਹੋਇਆਂ ਹੈ ਜੀ 🙏🏻ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ🙏🏻ਵਾਹਿਗੁਰੂ ਜੀ ਸਾਡੇ ਬੱਚੇ ਭਟਕੇ ਹੋਏ ਨੇ ਜੀ ਉਹਨਾ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਵਾਹਿਗੁਰੂ ਜੀ ਉਹਨਾਂ ਆਪ ਦੇ ਦਿੱਤੇ ਬੱਚਿਆਂ ਨੂੰ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@GodIsOne010
9 ай бұрын
ਅੱਜ ਇਸ ਕੂਕਰ ਨੂੰ ਕੁਝ ਸੁਣਨ ਨੂੰ ਮਿਲਿਆ🙏🏻ਅਸੀ ਬਾਬਾ ਜੀ ਦੀ ਤਰੀਫ ਤਾਂ ਕਰਦੇ ਹੀ ਹਾਂ ਜੀ🙏🏻ਪਰ 🙏🏻ਧੰਨ ਧੰਨ ਹੈ ਸਾਡੇ ਗੁਰਾਂ ਦੀ ਬਾਣੀ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@gurisidhu1947
Жыл бұрын
ਐਨੀ ਛੋਟੀ ਉਮਰ ਚ ਐਨੀ ਅਨਮੁਲੀ ਅਵਾਜ਼ ਸਿਫ਼ਤ ਲੲਈ ਕੋਈ ਤੋੜ ਨੀ
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@simrankaur2300
Жыл бұрын
Kot kot parnam us maa nu jis maa ne is rabb de roop nu janam dita hai.❤️🙏
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@babbudhot
9 ай бұрын
ਬਖਸ਼ੋ ਗੁਨਾਹ ਮੇਰੇ ਆਇਆ ਮੈ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਾਹ ਵੱਲ ਜਾਵਾਂ ਨਾ ਵਾਹਿਗੁਰੂ ਜੀ ਸਭ ਤੇ ਮਿਹਰ ਕਰੋ ਬਚ ਕੋਚੀ ਲਗਾਉਣ ਨੂੰ ਵੀ❤😢
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@andikhanoura-vg9jw
Жыл бұрын
ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਵਾਹਿਗੁਰੂ ਜੀ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਜੀ ❤❤👏👏👏👏
@GodIsOne010
8 ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️
@kanwardeepsingh9819
8 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@shivanisharma5562
Жыл бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ ਗੁਰਮਤ 😢😮
@shivanisharma5562
Жыл бұрын
ਇਹ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ 😢😮
@pirthisingh6141
4 ай бұрын
Very sweet Rasbhina kirtan. Dhan Dhan Bhai Parmpreet Singh ji 🎉🎉🎉
@charanjitsinghcharanjitsin6279
3 ай бұрын
ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਨੇ ਬਹੁਤ ਕੁਝ ਬਖਸ਼ਿਸ਼ ਕੀਤੀ ਹੈ
@rajbeerkaur-db7wy
4 жыл бұрын
No words for this shabad ...Waheguru sab te mehar kro
@GodIsOne010
2 жыл бұрын
❤️❤️❤️❤️❤️❤️❤️❤️❤️❤️❤️❤️ ❤️God is one always believe in God ❤️❤️❤️Satnam ji Waheguru ji ❤️❤️ ❤️❤️❤️❤️❤️❤️❤️❤️❤️❤️
@porche9II
2 жыл бұрын
@@GodIsOne010 aivein e worries door ni hundian us vaste bhindra wale te deep sidhu de raste te turna painda
@rajnikaur2203
2 жыл бұрын
ਵਾਹਿਗੁਰੂ ਦੀ ਬਹੁਤ ਕਿਰਪਾ ਬੱਚੇ ਤੇ ਮਾਲਕ ਹੋਰ ਤਰੱਕੀਆਂ ਬਕਸੇ
@sukhjotbatth7484
Жыл бұрын
Hlo
@balkarchural
Жыл бұрын
@@GodIsOne010😅😅
@jobandhillon5683
3 жыл бұрын
ਬਹੋਤ ਸ਼ੋਣੀ ਅਵਾਜ ਆ ਦਿਲ ਨੂੰ ਛੂ ਗਈ 🙏🙏❤️
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@ramandeepkaursidhu8327
28 күн бұрын
ਬਖਸ਼ੋ ਗੁਨਾਹ ਮੇਰੇ ਅੱਜ ਤੋ ਮੈ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ 🙏🙏
@jagseersinghwahsgurukjibra9890
6 ай бұрын
🌹🌹ਵਾਹਿਗੁਰੂ ਜੀ ਬਹੁਤ ਵਧੀਆ ਮਿੱਠੀ 🌹🌹ਆਵਾਜ਼ ਵਿੱਚ ਕੀਰਤਨ ਕੀਤਾ ਜੀ 🌹🌹ਵਾਹਿਗੁਰੂ ਜੀ ਚੜਦੀ ਕਲਾ ਬਖਸ਼ੋ 🌹🌹ਬੱਚਿਆਂ ਨੂੰ ਤੰਦਰੁਸਤੀ ਬਖਸੋ 🌹🌹🌹ਵਾਹਿਗੁਰੂ ਮਹਾਰਾਜ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@indian-d8f
2 жыл бұрын
ਇਹ ਰਸ ਕਦੇ ਢੱਡਰੀ ਦੀ ਆਵਾਜ ਵਿੱਚ ਵੀ ਸਿਗਾ, ਪਰ ਅਫਸੋਸ ਅੱਜ ਉਸਨੇ ਆਪਣਾ ਜ਼ਮੀਰ ਵੀ ਵੇਚ ਕੇ ਖਾ ਲਿਆ।।
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@GodIsOne010
10 ай бұрын
ਅੱਜ ਤੋ ਅਸੀ ਪਾਪਾ ਵਾਲੇ ਰਸਤੇ ਨਹੀ ਜਾਵਾਂਗਾ ਵਾਹਿਗੁਰੂ ਜੀ ਸਾਨੂੰ ਬਖਸ ਲਵੋ ਵਾਹਿਗੁਰੂ ਜੀ 😭ਸਾਨੂੰ ਆਪਣੇ ਦਰ ਦੇ ਕੂਕਰ ਲਵੋ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@GodIsOne010
2 жыл бұрын
ਵਾਹਿਗੁਰੂ ਜੀ ਬਖਸੋ ਗੁਨਾਹ ਮੇਰੇ ਜੀ🙏🏻ਵਾਹਿਗੁਰੂ ਜੀ ਮੈਨੂੰ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਮੇਰੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਸਾਤਿਨਾਮ ਵਾਹਿਗੁਰੂ ਜੀ🙏🏻
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@jassbrar3523
10 ай бұрын
Waheguru ji waheguru ji waheguru ji 🥰❤️🙏😊👌🏻
@dilshersingh6001
Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar Kro ji🙏🙏🙏🙏🙏🙏
@sudeshrani2686
2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਨ ਬਹੁਤ ਖੁਸ਼ ਹੋਇਆ ਬਾਬਾ ਜੀ ਮੇਹਰ ਕਰਨ ਜੀਓ 🌹🌹🌹🌹 ਮਿੱਠੀ ਮਿੱਠੀ ਅਵਾਜ਼ ਸੁਣ ਕੇ ਅਨੰਦ ਆ ਗਿਆ ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਜੀਓ।🙏🌹🌹🤲
@GodIsOne010
8 ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️
@MrVarinder
Жыл бұрын
ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️💕💕
@SandeepKaur76657
8 ай бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ❤❤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਭ ਦਾ ਭਲਾ ਕਰਿਓ ਵਾਹਿਗੁਰੂ ਜੀ ਵਾਹਿਗੂਰੂ ਜੀ ❤❤❤❤❤
@GodIsOne010
8 ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️
@happy4861
Жыл бұрын
ਇਸ ਸ਼ਬਦ ਨੂੰ ਸੁਣਕੇ ਐ ਲੱਗਦਾ ਕਿ ਪਰਮਾਤਮਾ ਆਪ ਸਾਹਮਣੇ ਦਰਸ਼ਨ ਦੇ ਰਹੇ ਹੋਣ ਤੇ ਬੰਦਾ ਆਪਣੇ ਗੁਨਾਹ ਬਖਸ਼ਾਉਣ ਲਈ ਅਰਜ਼ ਕਰ ਰਿਹਾ ਹੋਵੇ।
@GodIsOne010
10 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@SatnamSingh-lg8dm
10 ай бұрын
Wehaguru ji 🙏❤️
@manjitkaur2666
Жыл бұрын
Khalsa putar ji tuhadi fan ho gyi ..bht kassish hai awaj vch 🙏🏻🙏🏻 bht kirpa hai bache tere oper🙏🏻🙏🏻😍
@singsardar8914
2 жыл бұрын
🙏 ਇਹ ਸਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ🙏
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@Vickysingh-dc4yy
2 жыл бұрын
Wah g dil kush kar ta 20 war suniya...waheguruji ❤❤❤❤❤❤
@SarabjitSingh-v6p
Ай бұрын
Wehaguru ji
@punjabisongwriterbazida6269
Жыл бұрын
ਇਸ ਗੁਰੂ ਕੀ ਬਾਣੀ ਨੂੰ ਸੁਣਦਾ ਹਾਂ ਤਾਂ ਇੰਝ ਜੀ ਕਰਦਾ ਕਿ ਮੈਨੂੰ ਓਸ ਵਾਹਿਗੁਰੂ ਜੀ ਨੇ ਮੇਰੇ ਸਾਰੇ ਪਾਪ ਮਾਫ਼ ਕਰ ਦਿੱਤੇ ਹਨ। ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੀ
@Maananmol02
2 жыл бұрын
Waheguru ji ❤️😌 pleasant voice .
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@manpreetkaur4839
2 жыл бұрын
Bohot pyari awaz h ji 🙏🏻🙏🏻🙏🏻🙏🏻
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
8 ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️
@GodIsOne010
2 жыл бұрын
ਧੰਨ ਹੈ ਉਹ ਮਾਂ ਜਿਸ ਮਾਂ ਨੇ ਬਾਬਾ ਜੀ ਨੂੰ ਜਨਮ ਦਿੱਤਾ ਜੀ🙏🏻ਮੇਰਾ ਉਸ ਮਾਂ ਦੇ ਚਰਨ ਛੁਣ ਨੂੰ ਜੀ ਕਰਦਾ ਹੈ ਜੀ🙏🏻ਵਾਹਿਗੁਰੂ ਜੀ ਹਰ ਪਿੰਡ ਵਿੱਚ ਇੱਕ ਬਾਬਾ ਜੀ ਭੇਜ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਹਰ ਮਾਂ ਜੀ ਧੰਨ ਹੈ ਵਾਹਿਗੁਰੂ ਜੀ ਹਰ ਮਾਂ ਨੂੰ ਬਾਬਾ ਜੀ ਵਰਗਾ ਪੁੱਤ ਬਖਸੇ ਜੀ ਹਰ ਘਰ ਖੁੱਸ ਰਹੇ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਮਾਂਵਾਂ ਮਿੱਣ ਮਿੱਣ ਕੇ ਪੁੱਤ ਪਾਲਦੀ ਹੈ ਜੀ 🙏🏻ਨਸ਼ਾ ਪੁੱਤ ਖਾਹ ਜਾਦਾ ਹੈ ਜੀ🙏🏻ਜਾਂ ਬੱਚੇ ਪੁੱਤ ਪ੍ਰਦੇਸ ਚਲੇ ਜਾਦੇ ਨੇ ਜੀ🙏🏻ਮਾਂਵਾਂ 😭ਦੀਆਂ ਕੁੱਖਾਂ ਖਾਲੀ ਰਹਿ ਜਾਦੀਆਂ ਨੇ ਜੀ🙏🏻ਵਾਹਿਗੁਰੂ ਜੀ ਕਰੋ ਸਭ ਤੇ ਮੇਹਰ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@MrYankeejatt
2 жыл бұрын
ਜੋ ਵੀ ਇਸ channel ਤੇ ਗੁਰਬਾਣੀ ਸ੍ਰਵਣ ਕਰ ਰਹੇ ਆ 🙏 kzbin.info/www/bejne/q6Kno6trfah3pbc kzbin.info/www/bejne/gHKZkop_ZqebaK8 kzbin.info/www/bejne/gX26enyMo5mGsKs kzbin.info/www/bejne/qJOud2yOjMSembs kzbin.info/www/bejne/aKLPh2qha5lmldU ਕੰਠ ਸ਼ਬਦ ਹਜ਼ਾਰੇ ,ਜਪੁਜੀ ਸਾਹਿਬ ,ਕੀਰਤਨ ਸੋਹਿਲਾ, ਚੌਪਈ ਸਾਹਿਬ ,ਰੱਖਿਆ ਦੇ ਸ਼ਬਦ , ਸ਼ੁਕਰਾਨਾ 🙏let's spread Gurbani as much as possible,,share and subscribe Sangat ji 🙏
@JaspalSingh-wv2kc
2 жыл бұрын
WAHEGURU Mehar karo ❤️🙏
@labhsingh0024
2 жыл бұрын
Waheguru ji
@GurvinderSingh-pb03
2 жыл бұрын
🙏🙏🙏🙏🙏🙏🙏🙏🙏
@ParamjeetKaur-ef7bz
2 жыл бұрын
@@JaspalSingh-wv2kc AsaasnAzzzzZzZzzzz
@gurwinder640
2 жыл бұрын
Bhot hi mithi awaaz aa g waheguru ji
@GodIsOne010
9 ай бұрын
ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️🙏🏻ਵਾਹਿਗੁਰੂ ਜੀ ❤️ਤੁਸੀ ਹੋ ਜੀ ਸਭ ਦੇ ਮਾਲਕ ਜੀ 🙏🏻ਵਾਹਿਗੁਰੂ ਜੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ 🙏🏻ਵਾਹਿਗੁਰੂ ਜੀ ਮਾਂਵਾ ਮਿਣ ਮਿਣ ਕੇ ਪੁੱਤ ਪਾਲਦੀ ਹੈ ਜੀ 🙏🏻ਜਿਆਦਾ ਨਸ਼ਾ ਖਾਂ ਰਿਹਾ ਜੀ ਬਾਕੀ ਪ੍ਰਦੇਸ ਜਾ ਰਹੇ ਨੇ ਜੀ 🙏🏻ਉਹਨਾਂ ਵਿੱਚੋ ਮੈ ਵੀ ਹਾਂ ਜੋ ਮਾੜੀਆਂ ਸਰਕਾਰਾ ਦਾ ਕਾਰਨ ਹਾਂ ਜੀ 🙏🏻ਵਾਹਿਗੁਰੂ ਜੀ ਪੰਜਾਬ ਖਾਲੀ ਹੋ ਰਿਹਾ ਬਚਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਪੰਜਾਬ ਦੀ ਮਾਂਵਾਂ ਦੀਆਂ ਅੱਖਾਂ ਹਮੇਸ਼ਾ ਭਰੀਆਂ ਰਹਿੰਦੀਆਂ ਨੇ ਜੀ 😭😭😭😭😭😭😭😭😭
@ideep17
Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ❤️🙏🏻
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@GurmeetSingh-tm4im
3 жыл бұрын
Main zero tha waheguru par aapne mujhe bana diya hero, aisa Kya kiya maine jo aapne mujhe sukh bakshe
@LUCKYSINGH-uk6fr
Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
9 ай бұрын
ਵਾਹਿਗੁਰੂ ਜੀ ਕਿੰਨੇ ਸਾਲਾ ਤੋ ਆਪ ਜੀ ਦੀ ਮੇਹਰਬਾਨੀ ਨਾਲ ਸਾਡੇ ਕੂਕਰਾ ਦੇ ਸਾਹ ਚੱਲ ਰਹੇ ਨੇ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦੇ ਕੂਕਰ ਬਣਾ ਲਵੋ ਜੀ ਕੀ ਪਤਾ ਜਿੰਦਗੀ ਦਾ ਜੀ ਇੱਕ ਦੱਮ ਦਾ ਪਤਾ ਨਹੀ ਜੀ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਅਸੀ ਮੋਹ ਦੇ ਮਾਰੇ ਲੋਕ ਹਾਂ ਜੀ ਵਾਹਿਗੁਰੂ ਜੀ ਅਸੀ ਮਰਨ ਤੋ ਪਹਿਲਾਂ ਤੁਹਾਡੇ ਬਖਸੇ ਬੱਚੇ ਨੇਕ ਇਨਸਾਨ ਤੇ ਸੇਵਾ ਸਿਮਰਨਿ ਕਦੇ ਦੇਖਣਾ ਚਾਹੁੰਦੇ ਹਾਂ ਜੀ 😭ਵਾਹਿਗੁਰੂ ਜੀ ਸਾਡੇ ਤੇ ਰਹਿਮ ਜਰੂਰ ਕਰੋ ਜੀ 🙏🏻ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
@GodIsOne010
5 ай бұрын
ਬਖਸੋ ਗੁਨਾਹ ਸਾਡੇ ਕੂਕਰਾਂ ਦੇ ਰਹਿਮ ਕਰੋ ਜੀ ਤਰਸ ਕਰੋ ਜੀ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@parneetkaur2349
4 жыл бұрын
Sat Shri akal e kirtan sun ke aanad aa gya Waheguruji ka khalsa wage guru ji ki fate 🙏🙏
@GodIsOne010
2 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻Satnam ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@deepkharoud3707
4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@GodIsOne010
2 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻Satnam ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@AmanDeep-el4iz
2 жыл бұрын
ਵਾਹਿਗੁਰੂ ਮੇਹਰ ਕਰੋ ਜੀ🙏🏻❤️🙏🏻
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@prabhmannan2350
2 жыл бұрын
ਬਖਸ਼ੋ ਗੁਹਨਾ ਮੇਰੇ ਆਇਆ ਮੈ ਸ਼ਰਨ ਤੇਰੀ ਅੱਜ ਤੋ ਮੈ ਪਾਪਾ ਵਾਲੇ ਰਾਹ ਵੱਲ ਜਾਵਾ ਨਾ , ਸ਼ਖਸ਼ੋ ਗੁਹਨਾ ਮੇਰੇ ਆਇਆ ਮੈ ਸ਼ਰਨ ਤੇਰੀ ਅੱਜ ਤੋ ਮੈ ਪਾਪਾ ਵਾਲੇ ਰਾਹ ਵੱਲ ਜਾਵਾ ਨਾ। ਅਸੀਂ ਧੁਰੀ ਬਣ ਕੇ ਆਏ ਧੁਰ ਬਣਾ ਲੋ ਚਰਨਾ ਦੀ, ਅਸੀ ਤੇਰੀ ਮੇਹਰ ਨਾਲ ਤਰਨਾ ਮੇਹਰਾ ਦੇ ਸ਼ਾਈਆ ਮੇਹਰ ਕਰੀ,
@GodIsOne010
6 ай бұрын
ਵਾਹਿਗੁਰੂ ਜੀ ਤੇਰਾ ਸੁਕਰਾਨਾਂ ਹਮੇਸ਼ਾ ਹਰ ਸਾਹ ਨਾਲ ਅਰਬਾਂ ਖਰਬਾਂ ਵਾਰੀ ਤੇਰਾ ਸੁਕਰਾਨਾਂ ਜੀ ❤️ੴ ਸਾਤਿਨਾਮੁ ਵਾਹਿਗੁਰੂ ਜੀ❤️ਸੁਕਰਾਨਾਂ ਸੁਕਰਨਾਂ ਸੁਕਰਾਨਾਂ ❤️ਹਰ ਸਮੇ ਤੇਰਾ ਸੁਕਰਾਨਾਂ ਵਾਹਿਗੁਰੂ ਜੀ❤️ਸਾਤਿਨਾਮੁ ਵਾਹਿਗੁਰੂ ਜੀ❤️
@paramjeetchahal7712
2 жыл бұрын
Nice voice.....Baba ji Dil khush kar ta ji🙏🙏❤🌹🌹
@jasbinderkaur2939
2 жыл бұрын
Amazing and powerful Shabadh sung by a lovely talented young boy.🙏🙏
@GodIsOne010
7 ай бұрын
ਰਹਿਮ 😭ਕਰੋ😭ਵਾਹਿਗੁਰੂ ਜੀ ਰਹਿਮ 😭ਕਰੋ 😭ਵਾਹਿਗੁਰੂ ਜੀ😭ਸਾਤਿਨਾਮੁ ਵਾਹਿਗੁਰੂ ☝️🙏🏻
@babajwellervickymasson2205
Жыл бұрын
ਇਸ ਤਰ੍ਹਾਂ ਲੱਗਦਾ ਇਹ ਸ਼ਬਦ 🙏 ਮੇਰੇ ਵਾਸਤੇ ਹੀ ਲਿਖਿਆ ਹੋਵੇ ❤️ ਬਹੁਤ ਸੋਹਣੀ ਆਵਾਜ਼ ਵਿੱਚ ਬੋਲਿਆ ਗਿਆ 👍👍
@KhushpreetKaur-eg4lp
9 ай бұрын
Waheguru ji mehar kreo Puri duniya te....🙏🏻🙏🏻
@VijayKumar-uf1uc
4 жыл бұрын
Anand aa gya Sun ke. Waheguru meher kri
@Gurwinderdas
4 жыл бұрын
Dil nu sakun ja milda sun k waheguru ji ka khalsa waheguru ji ki fathe
@amandeepkaurkhokar4302
3 жыл бұрын
Satnam Waguru ji ✌✌👌👌👍👍🤲🤲
@GodIsOne010
7 ай бұрын
ਇੱਕ ਗੁਨਾਹ ਤੋ ਜਰੂਰ ਬੱਚਣਾ ਜੀ ਮਾਂ ਬਾਪ ਦਾ ਦਿਲ ਕਦੇ ਨਹੀ ਤੋੜਨਾ ਜੀ ਇਹ ਗੁਨਾਹ ਵਾਹਿਗੁਰੂ ਜੀ ਕਦੇ ਮਾਫ ਨਹੀ ਕਰਦਾ ਜੀ 🙏🏻ਮਾਂ❤ਬਾਪ❤️ਦੀ ਸੇਵਾ ਰੱਬ ਦੇ ਘਰ ਦੀ ਪੌੜੀ ਹੈ ਜੀ 🙏🏻ਵਾਹਿਗੁਰੂ ਜੀ ਦੁਨੀਆਂ ਅਕਲ ਬਖਸੋ ਜੀ ਲੋਕ ਆਪਣੇ ਮਾਂ ਬਾਪਜੀ ਨੂੰ 😭ਸਮਾਂ ਜਰੂਰ ਦੇਣ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@GodIsOne010
7 ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻
@harpreetkaurhappy5673
2 жыл бұрын
waheguru ji 🙏
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@Gameshlal-j4x
Жыл бұрын
🙏WaheGuru Ji ka Khalsa WaheGuru Ji ki fate ⚔️
@jashanpreetbrar6457
Жыл бұрын
Waheguru g mehar kro❤
@GodIsOne010
9 ай бұрын
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@guriramgarhia8786
Ай бұрын
🙌🙌🙌🙌 ਵਾਹਿਗੁਰੂ ਵਾਹਿਗੁਰੂ
@kuldeepsinghsingh7394
5 ай бұрын
Waheguru g , eni choti age ch ena vadda hunr , dhan aa o maa jis ne is baba g nu janm ditta .
@SurjitSingh-nb1ec
2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਾਉ ਜੀ 🙏
@swaranjitsingh3762
Жыл бұрын
ਸਕੂਨ ਐ ਏਨਾ ਦੀ ਆਵਾਜ਼ ਵਿਚ,, ਵਾਹਿਗੁਰੂ ਕਿਰਪਾ ਰੱਖਣ ਸਭ ਉਤੇ
@pappupallah8262
Жыл бұрын
ਵਾਹ ਬਾਬਾ ਜੀ ਵਾਹ ਧੰਨ ਹੈ ਤੁਸੀਂ ਅਤੇ ਧੰਨ ਤੁਹਾਡੀ ਮਾਤਾ ਜਿਨੇ ਤੁਹਾਨੂੰ ਜਨਮ ਦਿੱਤਾ ਹੈ
@virujasvir3609
2 жыл бұрын
ਵਾਹਿਗੂਰੂ ਜੀ 💛💛💛
@rajinderbains2358
3 жыл бұрын
ਵਾਹਿਗੁਰੂ ਜੀ 🙏🏻🙏🏻🌸🌺🌺🌺🌸🙏🏻🙏🏻
@GodIsOne010
2 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻Satnam ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@jagjeetkaur-vk9gc
11 ай бұрын
Duniya da sabkujh mang leya lekin rabb ni mangya. Rabb mang leya hunda te aa sabkujh aape mil jaana c
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@singhansh2841
2 жыл бұрын
Waheguru ji nice voice ji
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️💕💕
@karanveerkaranveer1434
9 ай бұрын
ਮੈਂ ਤਾਂ ਏਹੀ ਸੋਚਦਾ ਏਸ ਹੀਰੇ ਨੂੰ ਕਿੰਨਾ ਸੋਚ ਸੋਚ ਕੇ ਸੋਹਣਾ ਸਿਰਜਿਆ ਹੈ ਪ੍ਰਣਾਮ ਓਸ ਮਾਲਕ ਨੂੰ
@GodIsOne010
6 ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻
@GodIsOne010
10 ай бұрын
ਵਾਹਿਗੁਰੂ ਜੀ ਹਰ ਮਾਂ ਬਾਪ ਦੇ ਬੱਚੇ ਨੂੰ ਸਹੀ ਰਸਤਾ ਦਿਖਾਉ ਜੀ ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਵਾਹਿਗੁਰੂ ਜੀ ਦੁਨੀਆਂ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️💕💕
@gurdeepkaur7479
2 жыл бұрын
ਕਿੰਨੀ ਮਿੱਠੀ ਅਵਾਜ਼ ਨੂੰ ਵਾਰ ਵਾਰ ਸੁਨਣ ਨੂੰ ਦਿਲ ਕਰਦਾ
@varinderkaur2040
3 жыл бұрын
Wah ji wah sweet sweet voice 🙏🙏🙏♥️♥️♥️🌹🌹
@GodIsOne010
2 жыл бұрын
❤️❤️❤️❤️❤️❤️❤️❤️❤️❤️ ❤️God is one always believe in God ❤️❤️❤️Satnam ji Waheguru ji ❤️❤️ ❤️❤️❤️❤️❤️❤️❤️❤️❤️❤️
@sidhusaab9312
4 жыл бұрын
Waheguruji g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@jasvirsingh-qr8ut
Жыл бұрын
ਵਾਹਗੁਰੂ ਜੀ 🙏🏼🙏🏼 ਵਾਹਗੁਰੂ ਜੀ ❤❤❤
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@GodIsOne010
7 ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻
@nirwairvirkvirkfarmkarnal3460
3 жыл бұрын
Wahe Guru ji gursikhi jiven bakhsna ji sabi 😢😢😢
@GodIsOne010
8 ай бұрын
ੴ ਸਾਤਿਨਾਮੁ ਵਾਹਿਗੁਰੂ ਜੀ ❤️❤️
@manpreetsumansingh5489
Жыл бұрын
Dhan Shri Baba Nanak Dev Ji dhan mere satguru ki mehar 🙏
@mr_pbx1
3 жыл бұрын
🙏🏻🙏🏻ਵਾਹਿਗੁਰੂ ਜੀ🙏🏻🙏🏻
@GodIsOne010
2 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻Satnam ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@harwinderhundal9774
8 ай бұрын
ਵਾਹਿਗੁਰੂ ਮੇਹਰ ਕਰਨ ਹਰੇਕ ਸਿੱਖ ਦੇ ਘਰ ਇਹੋ ਜਿਹਾ ਬੱਚਾ ਹੋਵੇ 👏
@GodIsOne010
8 ай бұрын
ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️
@abhilehal9486
Жыл бұрын
🙏🙏Waheguru ji 🙏 🙏
12:49
Jesa Beeje Ga Wadhe Ga Mna Merya Phal Tere Karma Da | Bhai Parampreet Singh Ji Khalsa
Malwa TV
Рет қаралды 4,6 МЛН
22:45
Beat Ronaldo, Win $1,000,000
MrBeast
Рет қаралды 158 МЛН
00:18
Правильный подход к детям
Beatrise
Рет қаралды 11 МЛН
00:58
乔的审判,精灵应该上天堂还是下地狱?#shorts #Fairy#fairytales
精灵少女
Рет қаралды 9 МЛН
00:57
伪装成一棵树整蛊妹妹,结果妹妹当场怀疑人生竟要揍我?【两只马儿-恶搞姐妹】
两只马儿—恶搞姐妹
Рет қаралды 44 МЛН
22:45
Beat Ronaldo, Win $1,000,000
MrBeast
Рет қаралды 158 МЛН