ਬਲੈਕਣ ਘਰਵਾਲੀ | new punjabi movie 2023 | Punjabi Natak | Punjabi Short Film | Mansa

  Рет қаралды 575,100

Pendu Virsa

Pendu Virsa

Күн бұрын

Пікірлер: 601
@irfanmaqsood1589
@irfanmaqsood1589 Жыл бұрын
Mashallah g mashallah nice family
@satishsharma1063
@satishsharma1063 Жыл бұрын
ਸਤੀਸ਼ ਸ਼ਰਮਾ ਦਿੱਲੀ_ਰੋਲ ਬਹੁਤ ਵਧੀਆ ਹੈ। ਪਿੰਡਾਂ ਵਿਚਲੀ ਬੁਰਾਈ ਨੂੰ ਵਧੀਆ ਢੰਗ ਨਾਲ ਉਜਾਗਰ ਕੀਤਾ
@worldvisaupdate1446
@worldvisaupdate1446 Жыл бұрын
ਵਾਹਿਗੁਰੂ ਜੀ Bhut Badiaa ਵੀਡੀਓ ਸੱਚੀ ਦਿਲ ਖੁਸ਼ ਹੋ Geaa Very Nice ਵੀਡੀਓ
@jobanpreet4935
@jobanpreet4935 Жыл бұрын
ਬਹੁਤ ਵਧੀਆ ਏ ਭੈਣੇ ਸੁਖਪਾਲ ਜੱਸੇ ਵੀਰੇ ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ ਜੀ ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ
@AmandeepSingh-tn7dd
@AmandeepSingh-tn7dd Жыл бұрын
Bht vdia msg aa .. bhukki affem legel krne chede aa sarkar nu taki medical nashe ton punjab BCH ske chitta smack ton
@soniagrover8938
@soniagrover8938 Жыл бұрын
👌👌👌 ਬਹੁਤ ਵਧੀਆ ਵੀਡੀਓ ਹੈ ਜੀ।
@rockgamer185
@rockgamer185 Жыл бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਕਮਲ ਪੱਖੋਂ
@gumansingh6468
@gumansingh6468 Жыл бұрын
Mazboori. Ka. Naam. Gandhi
@butter7583
@butter7583 Жыл бұрын
ਬਹੁਤ ਵਧੀਆ ਐਕਟਿੰਗ ਸਾਰਿਆਂ ਦੀ 🥰🥰🥰
@rakeshbansal9642
@rakeshbansal9642 Жыл бұрын
ਬਹੁਤ ਵਧੀਆ ਟੋਪਿਕ ਲਿਆ ਵੀਰ ਜੀ। ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ।
@GurpreetSingh-sm2yf
@GurpreetSingh-sm2yf Жыл бұрын
ਬਹੁਤ ਵਧੀਆ ਵੀਡੀਓ ‌ਹੈ ਜੀ ਸਿੱਖਿਆ ਵਾਲੀ ਵੀਡੀਓ ਹੈ
@poojagarg7416
@poojagarg7416 Жыл бұрын
Pi poli 😅😅
@poojagarg7416
@poojagarg7416 Жыл бұрын
😊
@poojagarg7416
@poojagarg7416 Жыл бұрын
😊😊😊
@poojagarg7416
@poojagarg7416 Жыл бұрын
😊lioi6
@singhjagjeet6171
@singhjagjeet6171 Жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੱਸਾ ਤੇ ਜਸਪਾਲ ਭੈਣ ਤੁਹਾਡੀਆਂ ਸਾਰੀਆਂ ਵੀਡਿਉ ਬਹੁਤ ਵਧੀਆ ਹੁੰਦੀਆਂ ਹੈਂ
@rajendersingh6416
@rajendersingh6416 Жыл бұрын
ਬਹੁਤ ਵਧੀਆ ਹੈ ਜੀ ਵੀਡਿਓ। ਵਿੱਚੋਲਾ। ਬਹੁਤ ਸਾਰੀਆਂ ਗੱਲਾਂ ਵਿਚ ਲੁਕ ਲੋੱਕੋ ਦਾ ਹੈ। ਰਾਜੇਂਦਰ ਸਿੰਘ ਸੋਢੀ ਫਾਜਿਲਕਾ ਤੋਂ
@sukhwinderkaur5464
@sukhwinderkaur5464 Жыл бұрын
ਤੁਹਾਡੇ ਸਾਰਿਆਂ ਦੀ ਕਲਾਕਾਰੀ ਬਹੁਤ ਵਧੀਆ ਬਿਲਕੁਲ ਵੀ ਦਿਖਾਵਾ ਨਹੀਂ ਆਪਣੇ ਪੇਂਡੂ ਵਿਰਸੇ ਨੂੰ ਸੰਭਾਲਣ ਲਈ ਬਹੁਤ ਵਧੀਆ ਯੋਗਦਾਨ ਹੈ
@sukhwinderkaur5464
@sukhwinderkaur5464 Жыл бұрын
ਰੁਪਾਲੋਂ ਜ਼ਿਲ੍ਹਾ ਲੁਧਿਆਣਾ
@himmatbanwait314
@himmatbanwait314 Жыл бұрын
ਬਹੁਤ ਬਹੁਤ ਸ਼ੁਕਰੀਆ ਜੱਸੇ ਵੀਰ ਬਨਵੈਤ ਫੈਮਿਲੀ ਦਾ ਨਾਮ ਲੈਣ ਲਈ Keep Up the good work!
@uttamsingh6472
@uttamsingh6472 Жыл бұрын
LWP am
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ
@ajaibsingh6044
@ajaibsingh6044 Жыл бұрын
ਬਹੁਤ ਵਧੀਆ ਭਾਈ ।ਜੱਸੇ ਥਾਈ ਦੋ ਕਾਰਡ ਭੇਜਦੇ ।ਵਧੀਆ ਸੁਨੇਹਾ ਦਿੱਤਾ ਹੈ ਵਿਚੋਲੇ ਨੂੰ ਝੂਠ ਨਹੀ ਮਾਰਨਾ ਚਾਹੀਦਾ। ਅਜਾਇਬ ਸਿੰਘ ਧਾਲੀਵਾਲ
@pbxo3naharyt
@pbxo3naharyt Жыл бұрын
22 ਭੁੱਕੀ ਕੋਈ ਗਲਤ ਨਸਾ ਨਹੀ ਆ ਪਰ ਲੋੜ ਤੋਂ ਜਿਆਦਾ ਗਲਤ ਕੰਮ ਆ ਜੀ 🙏🙏🙏🙏🙏🙏
@premmittal7111
@premmittal7111 Жыл бұрын
ਬਲੈਕਣ ਘਰ ਵਾਲੀ , ਮਜਬੂਰੀ ਵਧੀਆ ਫਿਲਮ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ
@sukhjeetsingh5618
@sukhjeetsingh5618 Жыл бұрын
Bhut vadia msg dita god bless you paramjit tiwana
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼। ਅਮਰਜੀਤ ਸਿੰਘ ਚਹਿਲ ਪਿੰਡ ਕਰਮਗੜ ਜਿਲਾ ਬਰਨਾਲਾ ਜੀ
@swarnjeetkaur3966
@swarnjeetkaur3966 Жыл бұрын
Very nice video god bless you waheguru ji 🙏 Maher karo sab te sukhnanad
@vikasmodgill9203
@vikasmodgill9203 Жыл бұрын
ਬਹੁਤ ਵਧੀਆ ਐਕਟਿੰਗ ਕੀਤੀ ਸਾਰਿਆ ਨੇ , ਸਮਾਜ ਦੇ ਚੰਗੇ ਮੁੱਦੇ ਚੁੱਕ ਰਹੇ ਹੋ very good ,
@kamalpreetkaur2819
@kamalpreetkaur2819 Жыл бұрын
ਬਹੁਤ ਵਧੀਆ ਵਿਡੀਉ ਤੁਹਾਡੀ ਸੁਖਪਾਲ ਭੈਣ ਦੀ
@Baby-wg3mk
@Baby-wg3mk Жыл бұрын
Bohot vdia video hai ji 🙏ji sari team nu bot kuch sikhn nu milda h tuhadia videos Rahi thanku 🙏🙏🙏
@akashdeepsingh3391
@akashdeepsingh3391 Жыл бұрын
ਬਹੁਤ ਵਧੀਆ ਕਹਾਣੀ 🙏 ਬਹੁਤ ਹੀ ਵਧੀਆ ਅਦਾਕਾਰੀ 🙏
@KulwinderSingh-hh9ng
@KulwinderSingh-hh9ng Жыл бұрын
Nice story super ⭐ team members
@RajPal-bs9kn
@RajPal-bs9kn Жыл бұрын
Bhut vadiya ji
@bhadarsingh1871
@bhadarsingh1871 Жыл бұрын
Whaheguru ji very nice video thanks all team nu and ਸੁਖਪਾਲ and ਜੱਸਾ good luck
@sukhdhalimanderdhaliwal3179
@sukhdhalimanderdhaliwal3179 Жыл бұрын
ਬਹੁਤ ਵਧੀਆ ਟੀਮ ਬਹੁਤ ਵਧੀਆ ਕੰਮ ਸੁਖਵਿੰਦਰ ਧਾਲੀਵਾਲ ਤਖਤੂਪੁਰਾ ਸਾਹਿਬ
@ranjeetsekhon6624
@ranjeetsekhon6624 Жыл бұрын
Nice episode veere bhot vadia Honde a thoda sare episode s
@guntassinghbhatti7551
@guntassinghbhatti7551 Жыл бұрын
Sukhpal Kaur is really heroine 🙏🙏🙏🙏
@bikersingh8193
@bikersingh8193 Жыл бұрын
ਬਹੁਤ ਵਧੀਆ ਜੀ ਬਿਕਰ ਧਾਲੀਵਾਲ ਗਹਿਲਾ
@bikarjeetdhaliwal8194
@bikarjeetdhaliwal8194 Жыл бұрын
👍👍👍
@surjeetkaur672
@surjeetkaur672 Жыл бұрын
ਬਹੁਤ ਵਧਿਆ ਸੁਨੇਹਾ ਹੈ...ਸੁਰਜੀਤ ਕੋਰ ਅੰਬਾਲਾ
@ਹਰਲੀਨਕੌਰ-ਜ8ਤ
@ਹਰਲੀਨਕੌਰ-ਜ8ਤ Жыл бұрын
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ
@vickysingh1679
@vickysingh1679 Жыл бұрын
Pushpinder singh Daula boht vdia video
@jagjitsingh8996
@jagjitsingh8996 Жыл бұрын
ਬਹੁਤ ਵਧੀਆ ਮੂਵੀ ਹੈ।
@jagjitsingh8996
@jagjitsingh8996 Жыл бұрын
ਸਾਰੀਆਂ ਵੀਡੀਓ ਤੁਹਾਡੀਆਂ ਦੇਖਦਾ ਹਾਂ ਜਗਜੀਤ ਸਿੰਘ
@balvirsingh7517
@balvirsingh7517 Жыл бұрын
Very Very good video g balvir singh dodra sahib mansa budhlada
@kamaldhesi4555
@kamaldhesi4555 Жыл бұрын
Bahut he ghant story c veer ji Kamal dhesi
@smartphonedoctor1242
@smartphonedoctor1242 Жыл бұрын
ਵਧੀਆ ਵੀਡੀਓ
@baljitkaur6940
@baljitkaur6940 Жыл бұрын
Very very best video excellent performance.
@rajsingh2776
@rajsingh2776 Жыл бұрын
ਪੇਂਡੂ ਵਿਰਸਾ ਜ਼ਿੰਦਾਬਾਦ ਰਾਜ ਅਵਤਾਰ ਖੀਵਾ ਮਾਨਸਾ
@paramjitsran2440
@paramjitsran2440 10 ай бұрын
ਸਰਪੰਚਣੀ ਬੀਬੀ ਜੀ ਨੂੰ ਰੋਅਬਦਾਰ ਰੋਲ ਹੀ ਵਧੀਆ ਢੁੱਕਦੇ ਹਨ, ਬਹੁਤ ਵਧੀਆ
@PenduVirsaMansa
@PenduVirsaMansa 10 ай бұрын
🙏
@jagtarsinghguggi6833
@jagtarsinghguggi6833 Жыл бұрын
Bahut badia siksha dine ho bhai
@ItsMeeHarry01
@ItsMeeHarry01 Жыл бұрын
ਬਹੁਤ ਵਧੀਆ ਕੰਮ ਕਰਦਿਓ ਭੈਣ ਜੀ ਰੱਬ ਚੜ੍ਹਦੀ ਕਲਾ ਰੱਖੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਗੁਰਵਿੰਦਰ ਸਿੰਘ ਦੋਹਾ ਕਤਰ 🙏🙏🙏
@Jashan5972
@Jashan5972 Жыл бұрын
ਬਹੁਤ ਵਧੀਆ ਵੀਡੀਓ ਏ ਵੀਰ ਜੀ
@ParminderKaur-lw2bd
@ParminderKaur-lw2bd Жыл бұрын
ਬਹੁਤ ਹੀ ਵਧੀਆ ਵੀਡੀਓ 👌👌👌👌👌👍👍👍👍👍👍
@gurmeetsingh6839
@gurmeetsingh6839 Жыл бұрын
So nice ❤️
@Kuldeepsingh-xg1zy
@Kuldeepsingh-xg1zy Жыл бұрын
ਰਿਸ਼ਤੇ ਨਾਤੇ ਕਰਨ ਲੱਗੇ ਪੂਰੀ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ ਬਾਦ ਵਿਚ ਇਹੋ ਕੁਝ ਹੁੰਦਾ ਹੈ ਭੁੱਖਾ ਮਰ ਨਹੀਂ ਹੁੰਦਾ ਢਿੱਡ ਲਈ ਤਾਂ ਕੁਝ ਕਰਨਾ ਪੈਣਾ ਹਸਦੇ ਵਸਦੇ ਰਹੋ ਪ੍ਰਮਾਤਮਾ ਖੁਸ਼ ਰੱਖੇ 🙏🙏🌹🙏🌹🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🙏🙏🙏🙏🙏🙏🙏🌹
@amriksran2967
@amriksran2967 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ 👍👌👌
@Harpreetkaur-qd9lb
@Harpreetkaur-qd9lb Жыл бұрын
Bahot vdia video ji
@gurbakhshishsinghsohi3084
@gurbakhshishsinghsohi3084 Жыл бұрын
Very very nice Massage ji Cary on
@ajaibsinghmann9488
@ajaibsinghmann9488 Жыл бұрын
Bahut vdia ji ajaib singh himmatpura disst moga
@taranjeetkaur7558
@taranjeetkaur7558 Жыл бұрын
ਬਹੁਤ ਵਧੀਆ ਵੀਡੀਓ ਜੀ❤❤❤
@amriksidhu8077
@amriksidhu8077 Жыл бұрын
Very nice video y ji waheguru ji sda khus rakhe mere y nu.gbu
@turbanstarprinceandharman3729
@turbanstarprinceandharman3729 Жыл бұрын
ਠੀਕ ਐ
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਜੱਸਾ ਵੀਰ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆ ਬਖਸ਼ੇ ਸਾਰੀ ਟੀਮ ਨੂੰ ਪਿੰਡ ਸੁਖਾਨੰਦ
@HarpreetKaur-sj7qe
@HarpreetKaur-sj7qe Жыл бұрын
ਬਹੁਤ ਵਧੀਆ
@gurnaibsingh8811
@gurnaibsingh8811 Жыл бұрын
Gurnaib singh sidhu lehra bega nice video 📷
@navrojkaur8748
@navrojkaur8748 Жыл бұрын
👌🏻👌🏻👍🏼👍🏼👌👌
@harpalbrar5912
@harpalbrar5912 Жыл бұрын
V v nice
@PremKumar-hw4pv
@PremKumar-hw4pv Жыл бұрын
Bohhat hi vdia story banayi tusi jassa ji te jaspal bhen ji
@BGMIYT192
@BGMIYT192 Жыл бұрын
Bahut nice ji 👌👍
@shersingh5277
@shersingh5277 Жыл бұрын
Spl thanks 👍🙏 for you pendu virsa Weldon dear jasse ji and sukhpal mam i like your story and acting also very good 👍 Nasha karna te vechna dono Kanooni juram hai Jin na marji look chip ke kar lo Kanoon to bach nahi sakda te Nashe ne no jawan mundya da Beda garak kita hoya hai Very nice 👍 good performance Thank you so much for the sharing this post super 👍 Good 👍 luck and god bless 🙏 you and your team members Iam sher Singh phalswal from palam delhi namaste india
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ ਗੁਰਦੀਪ ਸਿੰਘ ਚੀਕਾ ਤੋ
@jasmohankaur5947
@jasmohankaur5947 Жыл бұрын
Bhut acha si topic
@satnamkaur9618
@satnamkaur9618 Жыл бұрын
Satnam Kaur rara sihb very nice video ji 🌹🙏🌹👌
@MandeepKaur-px6sc
@MandeepKaur-px6sc Жыл бұрын
Very nice Ji god bless you 👍🏻👍🏻❤️
@raghubirsingh5571
@raghubirsingh5571 11 ай бұрын
Bohat hi vadiya video he ❤❤❤❤
@PenduVirsaMansa
@PenduVirsaMansa 11 ай бұрын
ਧੰਨਵਾਦ ਜੀ 🙏
@jasmeetkaur4051
@jasmeetkaur4051 Жыл бұрын
Gaint story puri hundi thuadi
@randhirdhillon4121
@randhirdhillon4121 Жыл бұрын
Badhia
@Simmi658
@Simmi658 Жыл бұрын
How u guys pick concepts...pind bahot sohna bahar valy khet bahot sohney..maza aa janda dekh k...good work
@btsarmygirl8956
@btsarmygirl8956 Жыл бұрын
👌👌👌
@SimranKaur-xp8xy
@SimranKaur-xp8xy 11 ай бұрын
very nice god bless you team members 🙏🙏👌🏻👌🏻👍👍❤❤
@PenduVirsaMansa
@PenduVirsaMansa 11 ай бұрын
ਧੰਨਵਾਦ ਜੀ🙏
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਹੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@bikkarmatti6359
@bikkarmatti6359 Жыл бұрын
ਹਾਲਾਤ ਮਾੜਾ ਕੰਮ ਕਰਨ ਨੂੰ ਮਜਬੂਰ ਕਰ ਦਿੰਦੇ ਹਨ,ਪ੍ਰੰਤੂ ਤਕੜਾ ਇਨਸਾਨ ਉਹ ਹੈ,ਜੋ ਮਾੜੇ ਹਾਲਾਤਾਂ ਵਿੱਚ ਵੀ ਆਪਣਾ ਸਟੈਂਡ ਕਾਇਮ ਰੱਖ ਸਕੇ।
@preetkaurgaming8157
@preetkaurgaming8157 Жыл бұрын
00000
@unknowntalent5987
@unknowntalent5987 Жыл бұрын
Right👌👌
@ManinderSingh-me3zh
@ManinderSingh-me3zh Жыл бұрын
Nice story 👍👍
@lakhwinderdhaliwal6308
@lakhwinderdhaliwal6308 Жыл бұрын
Very nice video bai ji Lakha Rameana
@paramjeetkor
@paramjeetkor Жыл бұрын
Bhut hi vadiya video jasse veer mainu bhut aadat ho gyi aa tuadiya videos dekhn di main roj tuadiya hi videos dekhn nu phn chukkdi aa 🥰🥰🥰harr ikk story toon kuch na kuch sikhn nu millda aa sachi 😊
@ManavDhanda-zs3tz
@ManavDhanda-zs3tz 8 ай бұрын
nice videp funny god bless you allways
@PenduVirsaMansa
@PenduVirsaMansa 8 ай бұрын
ਧੰਨਵਾਦ ਜੀ🙏
@juggasran9559
@juggasran9559 Жыл бұрын
Very. Nice ji harpreet paniwala
@jasdevsingh4617
@jasdevsingh4617 Жыл бұрын
ਅਧਾ ਕਿਲੋ ਮੈਨੁ ਵੀ ਵੜਸਪ ਕਰ ਦਿਓ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਤੇ ਮਨੋਰੰਜਨ ਬਹੁਤ ਬਹੁਤ ਧਨਵਾਦ
@kamalpreetkaur2819
@kamalpreetkaur2819 Жыл бұрын
Bhut vadiya acting tuhade sukhpal didi
@manjitkaur-uh1mi
@manjitkaur-uh1mi Жыл бұрын
Very nice video 👍 God bless u all team members
@porandhaliwal4330
@porandhaliwal4330 Жыл бұрын
ਬਹੁਤ ਵਧੀਆ ਬਾਈ ਜੀ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ
@harbanssinghharbanssingh5560
@harbanssinghharbanssingh5560 Жыл бұрын
ਵਧੀਆ ਸੀ ਵੁੜੀੲਉਪੱਕਾਸਾਰਣਾਹਰਬੰਸ ਸੀਘ
@sarbjitgill7458
@sarbjitgill7458 Жыл бұрын
ਵਧੀਆ ਵੀਡੀਓ ਵੀਰ
@kulvinderbhatti7945
@kulvinderbhatti7945 Жыл бұрын
I wait your videos, love watching ❤every single video
@sukhpalkaur7527
@sukhpalkaur7527 Жыл бұрын
ਪਹਿਲਾਂ ਤਾਂ ਲੱਗਿਆ ਕਿ ਇਹ ਕਿੱਦਾ ਦੀ ਵੀਡੀਓ ਬਣਾਉਣ ਲੱਗ ਪਏ ਪਰ ਲਾਸਟ ਤੇ ਜੋ ਮੈਸਿਜ ਮਿਲਿਆ ਕਿ ਮਜਬੂਰੀ ਵਿੱਚ ਕੀ ਕੀ ਕਰਨਾ ਪੈਂਦਾ ਬਹੁਤ ਵਧੀਆ ਵੀਡੀਓ ਸੀ ਬਹੁਤ ਹੀ ਵਧੀਆ ਮੈਸਿਜ
@kuldipkaur2440
@kuldipkaur2440 Жыл бұрын
Very good Acting 🙏🙏 kuldip kaur kaleke Baggapurana
@gurmailsinghsangha2501
@gurmailsinghsangha2501 Жыл бұрын
ਬਹੁਤ ਵਧੀਆ ਵੀਡੀਓ ਬਾਈ ਜੱਸੇ
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@manjeetkamal8307
@manjeetkamal8307 Жыл бұрын
V nice video. God bless u all team🙏🏻👍🏻
@SanjeevMadaan-z1x
@SanjeevMadaan-z1x 5 ай бұрын
Very nice video Sanjeev madaan Jalandhar ❤❤
@PenduVirsaMansa
@PenduVirsaMansa 5 ай бұрын
ਧੰਨਵਾਦ ਜੀ🙏
@palkhehra3850
@palkhehra3850 Жыл бұрын
Very nice vedio ਜਸੇ bi
@BaljitChahal16
@BaljitChahal16 Жыл бұрын
👍👍
@kamalpreetkaur2819
@kamalpreetkaur2819 Жыл бұрын
Bhut vadiya sukhpal didi ji
@labhimahal6412
@labhimahal6412 Жыл бұрын
Very nice 👌👌🥰🥰 veerij waheguru ji waheguru ji 🙏🙏🙏 amandeep Kaur pind Jaggi Rana jila Bathinda
@gurvindarsingh7826
@gurvindarsingh7826 Жыл бұрын
ਬਹੁਤ ਵਧੀਆ ਵੀਡੀਓ virk Nabha
@jaspreetsandhu3966
@jaspreetsandhu3966 Жыл бұрын
Veer ji thavadey sareya vedio asi dekhdey haa ...har vedio ch bhot wadiya message hunda hae ...vedio vekh ke man khus ho janda hae..eda he tusi vedio banaye jao..rabb meher karey 🙏
@amritdhiman2541
@amritdhiman2541 Жыл бұрын
Boht vdiaa video veere keep it up🙏🙏thodia saria e videos boht vdiaa nd moral wlia hundia ne
@mandeepgarcha6662
@mandeepgarcha6662 Жыл бұрын
ਬਹੁਤ ਵਧੀਆ ਮੂਵੀ ਆ
@manjinderkaur3967
@manjinderkaur3967 Жыл бұрын
ਬਹੁਤ ਵਧੀਆ ਬਾਈ ਕਹਾਣੀ ਹੈ Jasleen ghuman
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
OCCUPIED #shortssprintbrasil
0:37
Natan por Aí
Рет қаралды 131 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
बुरे वक्त में मेरी एक बात याद रखना !! shri premanand Maharaj ji
38:57
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН