Baljeet Singh daduwal interview ਪਹਿਲੀ ਬੈਠਕ ਦੇ ਅੰਦਰਲੇ ਭੇਦ ਖੋਲੇ । KHALAS TV

  Рет қаралды 227,543

The Khalas TV

The Khalas TV

Күн бұрын

Пікірлер: 203
@zoomzoomjagdeep9089
@zoomzoomjagdeep9089 2 жыл бұрын
ਸੱਚ ਕਿਹਾ ਭਾਈ ਜੀ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@butaguraya5608
@butaguraya5608 2 жыл бұрын
ਬਹੁਤ ਵਧੀਆ ਵਿਚਾਰ ਦਿਤੇ ਹਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵਾਹਿਗੁਰ ਜੀ ਕਾਮਯਾਬੀਆ ਬਖਸ਼ਣ ਜੀ👌👌👍🙏
@DharmPal-mv4mh
@DharmPal-mv4mh 2 жыл бұрын
ਦਾਦੂਵਾਲ ਖਾਲਸਾ ਜੀ ਸਚ ਬੋਲਣ ਲਈ ਧੰਨਵਾਦ ਜੀ
@surjitmalhi85
@surjitmalhi85 2 жыл бұрын
ਬਾਦਲ ਪਰਿਵਾਰ ਗਦਾਰ ਹੈ ਸੁਖਬੀਰ ਬਾਦਲ ਨੂੰ ਕਮੇਟੀ ਵਿੱਚੋ ਬਾਹਰ ਕੱਡਿਆ ਜਾਵੇ ਦਾਦੂਵਾਲ ਜੀ ਨੇ ਬਿਲਕੁਲ ਸਹੀ ਕਿਹਾ ਹੈ ਜੀ
@lakhwinder2610
@lakhwinder2610 2 жыл бұрын
ਭਾਈ ਰਣਜੀਤ ਸਿੰਘ ਜੀ ਵੀ ਬਾਦਲਾ ਦੀ ਮਾੜੀ ਸੋਚ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੁਸੀਂ ਵੀ ਭਾਈ ਦਾਦੂਵਾਲ ਜੀ ਇਨ੍ਹਾਂ ਬਾਦਲਾ ਨੂੰ ਚੰਗੀ ਜਾਣਦੇ ਹੋ ਇਨ੍ਹਾਂ ਬਾਦਲਾ ਦਾ ਕੱਖ ਨਾਂ ਰਹੇ ਹੁਣ ਉਹ ਸਮਾਂ ਆ ਗਿਆ ਹੈ ਸੱਚ ਦਾ ਸੱਚ ਹੋ ਜਾਵੇਂਗਾ ਦਾਦੂਵਾਲ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ🙏🙏
@UttamSingh-rc9lz
@UttamSingh-rc9lz 2 жыл бұрын
ਹੁਣ ਤਾਂ ਸਰਕਾਰ ਬਦਲ ਗੲਈ ਹੈ ਹੁਣ ਹੀ ਬਾਪੂ ਸੂਰਤ ਸਿੰਘ ਨੂੰ ਅਜਾਦ ਕਰਾ ਲਉ ਉਹ ਤਾਂ ਹੁਣ ਤੱਕ ਅਜਾਦ ਹੋ ਜਾਣੇਂ ਚਾਹੀਦੇ ਸਨ।
@tashindergill9409
@tashindergill9409 2 жыл бұрын
ਬਹੁਤ ਵਧੀਆ ਸਵਾਲ ਜਵਾਬ ਤੇ ਵਿਚਾਰ
@BaljinderSingh-fj7kh
@BaljinderSingh-fj7kh 2 жыл бұрын
ਵਾਹਿਗੁਰੂ ਜੀ ਭਲਾ ਕਰੇ ਬੰਦੀ ਸਿੰਘਾਂ ਦਾ
@kuldipdhillon838
@kuldipdhillon838 2 жыл бұрын
Bilkul sahi baat kri
@BaljinderSingh-fj7kh
@BaljinderSingh-fj7kh 2 жыл бұрын
@@kuldipdhillon838 ਸਿੰਘਾਂ ਦਾ ਸਿਰਫ ਤੇ ਸਿਰਫ ਰੱਬ ਹੀ ਰਾਖਾ ਵੀਰੇ ਦਿਲੋਂ ਕੋਈ ਨਹੀਂ ਮਅਦ ਕਰਦੀ 🙏👍
@preetpreet260
@preetpreet260 2 жыл бұрын
ਅਸੀਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਇੰਨਾਂ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ।
@HarbhajanSingh-jn5gx
@HarbhajanSingh-jn5gx 2 жыл бұрын
KarnailsinghNall
@rajinderpalsingh3331
@rajinderpalsingh3331 2 жыл бұрын
ਵਾਹਿਗੁਰੂ ਸਤਿਨਾਮੁ ਜੀਓ ਸਰਬਤ ਦਾ ਭਲਾ
@jasveersinghgill23023
@jasveersinghgill23023 2 жыл бұрын
ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕੱਢਿਆ ਜਾਵੇ ਤਾਂ ਅਸੀਂ ਸਿੱਖ ਕੌਮ ਦੇ ਨਾਲ ਹਾਂ
@suchasinghduniyasandhu85
@suchasinghduniyasandhu85 2 жыл бұрын
ਧ੍ਹਾਮੀ ਸਾਹਿਬ ਬਲ੍ਹੰਡਰ ਨਾ ਕਰਿਓ ਸੁਖਬੀਰ ਸਿੰਘ ਨੂੰ। ਕਮੇਟੀ ਵਿਚ ਨਾ ਲੳਓ ਬਲ੍ਹੰਡਰ ਦਾ ਮਤਲਬ ਹੁੰਦਾ ਪਹਾੜ ਜਿੱਡੀ ਵੱਡੀ ਗਲਤੀ
@rbrar3859
@rbrar3859 2 жыл бұрын
ਬਿੱਲਕੁੱਲ ਸਹੀ ਕਿਹਾ ਹੈ। ਖ਼ਾਲਸਾ ਜੀ
@sewasingh5142
@sewasingh5142 2 жыл бұрын
ਵਾਹਿਗੁਰੂ ਜੀ 🙏🙏
@paramvirsingh1004
@paramvirsingh1004 2 жыл бұрын
ਇਸ ਸਟੈਂਡ ਤੇ ਦਾਦੂਵਾਲ ਸਹੀ ਨੇ ਖਾਲਸਾ ਜੀਓ ਜੀ ਪਿਆਰਿਓ।।
@shivdevsingh4287
@shivdevsingh4287 2 жыл бұрын
ਦਾਦੂਵਾਲ ਸਾਹਿਬ ਜੀ, ਜੇਕਰ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਵੇਖਣਾ ਚਾਹੁੰਦੇ ਹੋ ਤਾਂ ਫੇਰ ਜੱਥੇਦਾਰ ਰਣਜੀਤ ਸਿੰਘ ਜੀ ਨਾਲ ਰਲਕੇ ਚੱਲੋ ਕਿਓਂਕਿ ਉਹ ਵੀ ਸੋਡੇ ਵਾਲੀ ਸੋਚ ਹੀ ਰਖਦੇ ਹਨ ਅਤੇ ਹੋਰ ਜੋ ਵੀ ਸੋਡੀ ਸੋਚ ਦਾ ਧਾਰਨੀ ਹੈ ਉਹਨਾਂ ਨੂੰ ਵੀ ਨਾਲ ਲੈਕੇ ਚੱਲੋ।
@kirpalsingh862
@kirpalsingh862 2 жыл бұрын
ਦਾਦੂਵਾਲ ਬਰਗਾੜੀ ਕਾਂਡ ਵਾਂਗ ਇਥੇ ਵੀ ਪੂਰੇ ਨਹੀਂ ਉਤਰਨਗੇ . ਤੁਸੀ ਦੇਖਦੇ ਜਾਓ . ਕਿਉਂਕਿ ਦੇਖ ਲੇ ਕਿਵੇਂ ਮੀਡੀਆ ਚ ਆਪੇ ਮਸਹੂਰੀਆਂ ਖੱਟ ਰਹੇ ਆ . ਸਿਧੂ ਤੇ ਦਾਦੂਵਾਲ . ਅੰਦਰੋ ਕੁਝ ਹੋਰ ਟਾਰਗੈਟ ਤਾਂ ਮਸਹੂਰੀ ਖੱਟਣ ਤੱਕ ਹੀ ਆ੍ . ਚੈਨਲਾਂ ਨਾਲ ਫੋਨ ਤੇ ਕੌਮ ਮਸਲੇ ਹੱਲ ਹੋ ਰਹੇ ਆ .
@gurcharansinghgill8521
@gurcharansinghgill8521 2 жыл бұрын
ਇਹ ਦਾਦੂਵਾਲ ਅਤੇ ਰਣਜੀਤ ਸਿੰਘ ਨੂੰ ਡਰ ਹੈ ਜੇ ਕੁਰਬਾਨੀ ਵਾਲੇ ਬੰਦੀ ਸਿੰਘ ਬਾਹਰ ਆ ਗਏ ਤਾਂ ਸਾਨੂੰ ਕਿਸੇ ਨਹੀਂ ਪੁਛਿਆ ਕਰਨਾ
@rohanshivam3323
@rohanshivam3323 2 жыл бұрын
ਬਹੁਤ ਸੋਹਣੇ vichar ਭਾਈ sab ਦੇ
@gurcharanbrar3029
@gurcharanbrar3029 2 жыл бұрын
ਬਹੁਤ ‌ ਵਧੀਆ ‌ਜੀ
@jugdevsingh1939
@jugdevsingh1939 2 жыл бұрын
ਵਾਹਿਗੂਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹੇ ਜੀ ਜਥੇਦਾਰ ਭਾਈ ਬਲਜੀਤ ਜੀ ਸੱਚ ਆਖਿਆ ਸੁਖਬੀਰ ਬਾਦਲ ਨੂੰ ਬਾਹਰ ਕੀਤਾ ਜਾਵੇ
@surinderkaur2661
@surinderkaur2661 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲਾਂ ਦੀ ਚਲਾਕੀ ਸਮਜੋ ਸਿੱਖੋ ਦਾਦੂਵਾਲ ਜੀ ਜੋ ਕਹਿੰਦੇ ਹਾਂ ਅਸੀਂ ਸਭ ਨਾਲ ਹਾਂ ਜੇ ਸੁਖਬੀਰ ਅਸਲ ਵਿੱਚ ਸੁਖ ਦੀ ਜਗਾਹ ਦੁੱਖ hona ਚਾਹੀਦਾ ਹੈ ਏ ਕੌਮ ਉਜਾੜ ਦੇਣਗੇ ਇਨ੍ਹਾਂ ਨੂੰ ਬਾਹਰ ਕੱਢੋ
@taranbenipal9857
@taranbenipal9857 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੁਖਬੀਰ ਸਿੰਘ ਬਾਦਲ ਤੋ ਸੰਘਰਸ਼ ਦੀ ਆਸ ਨਹੀ ਰਖਣੀ ਚਾਹੀਦੀ ਆਕਾਲੀ ਦਲ ਦਾ ਇਤਿਹਾਸ ਕੁਰਬਾਨੀ ਭਰਿਆ ਹੈ ਸੁਖਬੀਰ ਸਿੰਘ ਆਪਣੇ ਆਪ ਹੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਕਮੇਟੀ ਤੋ ਬਾਹਰ ਹੋਣਾ ਚਾਹੀਦਾ ਹੈ
@gurcharnsingh8954
@gurcharnsingh8954 2 жыл бұрын
ਸੁਖਬੀਰ ਬਾਦਲ ਨੁੰ ਕਮੇਟੀ ਚੋ ਬਾਹਰ ਕਢੋ
@dulichand9604
@dulichand9604 2 жыл бұрын
ਦਾਦੂ ਵਾਲ ਸੀ ਸਹੀ ਸਿੱਖੀ ਦੀ ਗੱਲ ਕਰਦੇ ਹਨ ਮੇਰਾ ਇਹਨਾਂ ਨੂੰ ਪ੍ਰਨਾਮ ਹੈ ਜੀ
@jassikaur8781
@jassikaur8781 2 жыл бұрын
Very good vichaar daduwal sahib
@HarbhajanSingh-jn5gx
@HarbhajanSingh-jn5gx 2 жыл бұрын
KarnailsinghNall
@rasingh7891
@rasingh7891 2 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@babajibabaji8740
@babajibabaji8740 Жыл бұрын
Very good speech daduwal ji thanks
@Ram-e9t7j
@Ram-e9t7j 2 жыл бұрын
दादूवाल जी आप बिल्कुल सही बोल रहे हैं।
@jarnailsaini4402
@jarnailsaini4402 2 жыл бұрын
Very good news thanks no more badal
@dilrajkaur2070
@dilrajkaur2070 Жыл бұрын
ਭਾਈ ਦਾਦੂਵਾਲ ਵੀਰ ਜੀ ਬਹੁਤ ਵੱਦੀਆ ਵਿਚਾਰ ਹਨ
@shinderpalmaan9917
@shinderpalmaan9917 2 жыл бұрын
Sehi keha Respected S Baljit Singh Daduwal sahib ji God bless you veer Jeeeeeeee
@sukhbeerbrar5423
@sukhbeerbrar5423 2 жыл бұрын
ਬਾਬਾ ਦਾਦੂਵਾਲ ਜੀ ਆਪ ਜੀ ਦਾ ਧੰਨਵਾਦ ਜੀ
@BhupinderSingh-en9id
@BhupinderSingh-en9id 2 жыл бұрын
Very good daduwal shaib
@amarjitkaur2967
@amarjitkaur2967 2 жыл бұрын
Daduwal is a best speaker
@mr.singh13
@mr.singh13 2 жыл бұрын
Waheguruji tuhanu hamesha chardikala vich rakhan ji, te tusi kom vastee kamm karde raho ji
@gurjeetsinghsekhon4406
@gurjeetsinghsekhon4406 2 жыл бұрын
Dadu Wal sab jindabad
@baldevsinghnangal8860
@baldevsinghnangal8860 2 жыл бұрын
ਦਾਦੂਵਾਲ ਸਾਹਿਬ ਦੀਆਂ ਠੋਸ ਦਲੀਲਾਂ ਹਨ, ਕੋਈ ਜਵਾਬ ਨਹੀਂ। ਕੁੱਝ ਕੁਤੇ ਬੇ ਮਤਲਬ ਭੌਂਕ ਰਹੇ ਹਨ।
@nagarsingh6516
@nagarsingh6516 2 жыл бұрын
Daduwal sab is a great and RIGHT MAN
@naharsingh3887
@naharsingh3887 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾਦੂਵਾਲ ਸਾਹਿਬ ਜੀ ਬਹੁਤ ਵਧੀਆ ਕੀਤਾ ਸੁੱਖੇ ਮੂੰਹ ਹੀ ਤੁਹਾਡਾ ਧੰਨਵਾਦ ਜੀ
@bhagwansinghbheniwal3294
@bhagwansinghbheniwal3294 2 жыл бұрын
Waheguru ji ka khalsa Waheguru ji ki fateh Sweden
@gursewakghuman7775
@gursewakghuman7775 2 жыл бұрын
Very good baba ji waheguru ji ka khalsa waheguru ji ki fateh
@RajwinderSingh-gh5zl
@RajwinderSingh-gh5zl 2 жыл бұрын
Very very nice ... ਦਾਦੂ ਵਾਲ ਸਾਹਿਬ ਜੀ ਨੂੰ ਮੇਰਾ ਨਮਸਕਾਰ ਹੈ ਜੀ
@ajaibsingh3873
@ajaibsingh3873 2 жыл бұрын
ਭਾਈ ਰਣਜੀਤ ਸਿੰਘ ਜੀ ਕਿਉ ਨਹੀਂ ਪਾਏ ਕਮੇਟੀ ਚ। ਉਹਨਾਂ 20ਸਾਲ ਜੇਲ੍ਹ ਕੱਟੀ। ਦੱਸ ਸਕਦਾ ਕੋਈ?
@ਸੁਖਦੇਵਸਿੰਘਸੁਖਦੇਵ
@ਸੁਖਦੇਵਸਿੰਘਸੁਖਦੇਵ 2 жыл бұрын
ਭਾਈ। ਰਣਜੀਤ ਸਿੰਘ ਜੀ। ਨੂੰ ‌ਕਿੳ। ਨਹੀਂ।ਪਾਏ
@kulwantsingh3183
@kulwantsingh3183 2 жыл бұрын
ਬਿਲਕੁਲ ਠੀਕ ਹੈ ਦਾਦੂਵਾਲ ਜੀ ਦਾ ਬਿਆਨ ਸੁਖਬੀਰ ਕਮੇਟੀ ਵਿੱਚ ਨਹੀਂ ਹੋਣਾ ਚਾਹੀਦਾ ਜੀ ਬਾਦਲਾਂ ਦਾ ਨੂੰਹ ਮਾਸ ਦਾ ਰਿਸ਼ਤਾ ਪੰਥ ਨਾਲ ਨਹੀਂ ਹੈ ਵਿਰੋਧੀਆਂ ਨਾਲ ਹੈ ਜੀ ਵਾਹਿਗੁਰੂ ਜੀ
@harjindersingh5165
@harjindersingh5165 Жыл бұрын
ਭਾਈ ਸਾਹਿਬ ਜੀ ਨੂੰ ਚੜ੍ਹਦੀਕਲਾ ਰੱਖੇ ਰਾਮਦਾਸ ਜੀ? 🙏🙏
@kirpalsingh862
@kirpalsingh862 2 жыл бұрын
ਦਾਦੂਵਾਲ ਤੇ ਰਣਜੀਤ ਸਿੰਘ ਦੋਨਾਂ ਚੋਂ ਵੱਧ ਕੁਰਬਾਨੀ ਵਾਲਾ ਕੌਣ ? ਭਾ. ਰਣਜੀਤ ਸਿਘ ਨੂੰ ਇਕੱਠ ਚ ਕਿਊਂ ਨਹੀਂ ਬੁਲਾਵਾ ਆਇਆ ? ਸੁਖਬੀਰ ਦੇ ਹੱਥ ਚਾਬੀ ਧਾਮੀ ਜੀ ਦੀ .
@RanjitSingh-jm6cs
@RanjitSingh-jm6cs 2 жыл бұрын
Right hai ji.
@gurangadsinghsandhu6205
@gurangadsinghsandhu6205 2 жыл бұрын
Dadu wal sahib ji de vichaar 100℅ sach keh rahe han. Very brave ji.
@mannsingh2586
@mannsingh2586 Жыл бұрын
Waheguru ji waheguru ji waheguru ji waheguru ji waheguru ji
@DharmPal-mv4mh
@DharmPal-mv4mh 2 жыл бұрын
ਸੁਖਬੀਰ ਬਾਦਲ ਸਿਆਸੀ ਲਾਹਾ ਲੈਣ ਤਕ ਹੀ ਸੀਮਤ ਰਹੇਗਾ
@PartapSingh-qz5xh
@PartapSingh-qz5xh 2 жыл бұрын
Very good dhadhuwal ji
@drogangamer8746
@drogangamer8746 Жыл бұрын
ਵਾਹਿਗੁਰੂ ਜੀ 🙏🏻 ਮਿਹਰ 🙏🏻 🙏🏻
@amarjitsingh6364
@amarjitsingh6364 2 жыл бұрын
Very good
@gurdarshansingh8423
@gurdarshansingh8423 2 жыл бұрын
ਸੁਖਬੀਰ ਬਾਦਲ ਨੂੰ ਇਸ ੧੧‌ ਮੈਬਰੀ ਤੋ ਬਹਾਰ ਕੱਢਿਆ ਜਾਵੇ
@sewasingh963
@sewasingh963 2 жыл бұрын
ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਟਕਸਾਲ ਦੇ ਮੁਖੀ ਅਗਲੀਆਂ ਚੋਣਾਂ ਆਉਣ ਦੀ ਤਿਆਰੀ ਕਰ ਰਹੇ ਹਨ
@KulwantSingh-ei2mb
@KulwantSingh-ei2mb 2 жыл бұрын
ਬਾਦਲ ਪਰਿਵਾਰ ਨੇ ਸਿੱਖ ਪੰਥ ਡਾ ਬਹੂਤ ਨੁਕਸਾਨ ਕੀਤਾ ਏਹਨਾ ਨੂ ਭੁੱਲ ਕੇ ਵੀ ਵੋਟ ਨਾ ਪਾਇਓ ਸੰਗਰੂਰ ਵਾਲਿਓ
@virsasingh6859
@virsasingh6859 2 жыл бұрын
Daduwal sahib sabash guru bhala kare
@jagdevsinghkhattra4621
@jagdevsinghkhattra4621 2 жыл бұрын
Verygood
@kuljitsingh2620
@kuljitsingh2620 2 жыл бұрын
Waheguru ji
@khushwindersinghgillkhazan6560
@khushwindersinghgillkhazan6560 2 жыл бұрын
ਹੁਣ ਨਾ ਮੌਕਾ ਗੁਵਾ ਦਿਉ ਬੰਦੀ ਸਿੰਘਾਂ ਦੀ ਰਿਹਾਈ ਦਾ। ਇੱਕ ਦੂਜੇ ਤੇ ਕਿੰਤੂ ਪਰੰਤੂ ਕਰਕੇ।
@sukhmandersingh3618
@sukhmandersingh3618 2 жыл бұрын
ਦਾਦੂਵਾਲ ਸਾਹਿਬ ਜੀ ਬਹੁਤ ਵਧੀਆਂ ਜੀ
@goonjpunjab667
@goonjpunjab667 2 жыл бұрын
Bhut vdia vichar daduwal sahib ji de,vdia encring bhain ji,sukhbir nu ledar bnaun di kosis na kamjab na hon deve kmety,ih kaatal aa kaum te punjab da
@ਸੁਖਦੇਵਸਿੰਘਸੁਖਦੇਵ
@ਸੁਖਦੇਵਸਿੰਘਸੁਖਦੇਵ 2 жыл бұрын
ਭਾਈ। ਰਣਜੀਤ ਸਿੰਘ ਜੀ। ਨੂੰ।ਕੋਮੇਟੀ। ਵਿਚ।ਰੁਖੋ
@Parmjitsinghsidhu-z3t
@Parmjitsinghsidhu-z3t Жыл бұрын
ਸਹੀ ਗਲ ਐ। ਸੁਖਬੀਰ ਬਾਦਲ ਨੂੰ ਪੰਥ ਵਿਚੋਂ ਬਾਹਰ ਨਿਕਲ ਜਾਵੇ ਸਭ ਠੀਕ ਠਾਕ ਹੋ ਜਾਵੇਗਾ
@garykhatkar3652
@garykhatkar3652 2 жыл бұрын
Let MR. Badal laugh . Khalsa Panth Should Serious to take action against Badal Family. Be careful from this Family. He must be expelled from Committee.
@surjitsinghsingh3048
@surjitsinghsingh3048 2 жыл бұрын
ਬਲਜੀਤ ਤੇ ਸੁਖਬੀਰ ਕੇਮਟੀ ਚੋ ਬਾਹਰ ਭੇਜੋ ਦੋਨੇ ਗਾਦਰ ਹੈ
@baldevsinghnangal8860
@baldevsinghnangal8860 2 жыл бұрын
ਕਿਉਂ ਕਿ ਇਕੱਲੇ ਹੀ ਸੌਦਾ ਸਾਧ ਨਾਲ ਲੜੇ,ਬਾਦਲ ਸਰਕਾਰ ਨੇ ਮੁਕੱਦਮੇ ਬਣਾਏ ਜੇਲ ਭੇਜਿਆ।ਲੇਬਲ ਜਿਸ ਤੇ ਮਰਜ਼ੀ ਦਾ ਸਕਦੇ ਹੋ।
@BalkarSinghSethi-ox8rs
@BalkarSinghSethi-ox8rs Жыл бұрын
ਦਾਦੂਵਾਲ ਜੀ ਦੀ ਬਹੁਤ ਸੋਹਣੀ ਸੋਚ ਮਾਲਕ ਨੇ
@gurpalsingh6178
@gurpalsingh6178 2 жыл бұрын
Badal parivar noo bahar kado
@sarabjeetkaur6248
@sarabjeetkaur6248 2 жыл бұрын
Daduwal sahib you are right
@hardeepsidhu1877
@hardeepsidhu1877 2 жыл бұрын
ਦਾਦੋ ਵਾਲ ਸਾਬ ਵਾਹੇਗੁਰੂ ਜੀ ਕ ਖਾਲਸਾ ਵਾਹੇਗੂਰੂ ਜੀ ਕੀ ਫਤੇ ਸਖਵੀਰ ਤੇ ਭਰੋਸਾ ਕਰਨਾ ਗਲਤ ਹੈ
@lakwinderbhangu6847
@lakwinderbhangu6847 2 жыл бұрын
Very good daduhal sahib
@gyansingh1481
@gyansingh1481 2 жыл бұрын
Good news
@balvirsingh4340
@balvirsingh4340 2 жыл бұрын
bilkul sahi ji
@BalbirSingh-vz2zq
@BalbirSingh-vz2zq 2 жыл бұрын
Good Dadu walla Sahib
@harjindersingh5165
@harjindersingh5165 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏
@boparaisaab707
@boparaisaab707 2 жыл бұрын
Good
@gpsgrewal2442
@gpsgrewal2442 2 жыл бұрын
I fully agree with views of Daduwal Sahib . I appreciate his calling spade a spade. Badal"s in order to enjoy power have done everything that harmed sikh cause . Time has come for exemplary & DIViNE justice to be given to them & very soon it will be delivered to both by ALMIGHTY GURU sahib
@manjitkaur6312
@manjitkaur6312 2 жыл бұрын
UI of my
@mohinderpalsingh2391
@mohinderpalsingh2391 2 жыл бұрын
Daduwal saheb tusi thik ho tusi bada wadia kam kita he
@udhamsingh546
@udhamsingh546 2 жыл бұрын
Bhut vdhia sujhah daduval sahib, is te pahira Dena ji.
@jasbirsingh8936
@jasbirsingh8936 2 жыл бұрын
DMC vich bapu Sureth Singh ji nazarband media vich koi debate nhi
@kulwinderkaur2733
@kulwinderkaur2733 2 жыл бұрын
ਕਿਸੇ ਹੱਦ ਤੱਕ ਦਾਦੂਵਾਲ ਸਾਹਿਬ ਦੀਆਂ ਗੱਲਾਂ ਵਿਚ ਕੁਝ ਦਮ ਲਗਦਾ
@dilrajkaur2070
@dilrajkaur2070 Жыл бұрын
🙏🏻🙏🏻🙏🏻🙏🏻🙏🏻
@BaljeetSingh-fr3by
@BaljeetSingh-fr3by 2 жыл бұрын
🙏🙏🙏🙏🙏
@parmindergadri1566
@parmindergadri1566 2 жыл бұрын
Daduwal sahib ney bahut changa kita k guru panth dey gadaar nu sab dey sahmney keh ditta
@jugdevsingh1939
@jugdevsingh1939 2 жыл бұрын
ਬਾਦਲਾ ਨੂੰ ਕੌਮ ਦੇ ਦਰਦੀ ਨਾ ਸਮਝੋ
@karamjitgill5050
@karamjitgill5050 2 жыл бұрын
Daduwal ਸਾਬ ਸਿਮਰਜੀਤ ਸਿੰਘ ਮਾਨ ਦਾ ਸਾਥ ਦੇਣਾ ਏ
@premsandhu5774
@premsandhu5774 2 жыл бұрын
🙏Waah Bhai Sahib. Really appreciate you.👍 All Aukhoati Fakhar a Kaum should should away from the committee.Thanks🙏
@kuljitsinghwarraich7479
@kuljitsinghwarraich7479 2 жыл бұрын
ਸਿੱਖ ਕੌਮ ਨੂੰ ਹੁਣ ਤੱਕ ਸਿੱਖ ਦਾਹੜੀਆ ਵਾਲਿਆਂ ਬਹਿਰੂਬੀਆ ਗਾਦਾਰਾ ਨੇ ਸਭ ਤੋਂ ਵਧ ਨੁਕਸਾਨ ਕੀਤਾ ਸਹਿਜ ਧਾਰੀ ਸਿੱਖ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਣੇ ਧਰਮ ਤੇ ਜਿਆਦਾ ਅਕੀਦਾ ਰਖਦੇ
@NirmalSingh-qj9wm
@NirmalSingh-qj9wm 2 жыл бұрын
Aps vich Piar nal rho veer ji
@malkeetsingh5793
@malkeetsingh5793 2 жыл бұрын
ਤੁਸੀਂ ਦੋਨੋਂ ਹੀ ਆਰ ਐਸ ਐਸ ਦੇ ਏਜੰਟ ਹੋ ਇਕ ਦੂਜੇ ਨੂੰ ਕੁਝ ਨਾ ਕਹੋ
@parveensingh5513
@parveensingh5513 Жыл бұрын
😊 😊
@gurjeetsinghsekhon4406
@gurjeetsinghsekhon4406 2 жыл бұрын
Badal family gadar ha
@harjindersingh5165
@harjindersingh5165 Жыл бұрын
ਸਹੀ 👍
@jasbirsingh8936
@jasbirsingh8936 2 жыл бұрын
Badal parvar hato Akalidal bacho
@KuldeepSingh-xv1wu
@KuldeepSingh-xv1wu 2 жыл бұрын
ਦਾਦੂਵਾਲ ਜੀ ਸੰਗਤ ਨੇ ਤੁਹਾਡੇ ਤੇ ਵੀ ਦੋਸ ਲਾਏ ਸਨ ਕੀ ਤੁਸੀ ਬਰਗਾੜੀ ਮੋਰਚਾ ਕੇਪਟਨ ਦੇ ਕਹੇ ਬਿਨਾ ਇਨਸਾਫ ਦੇ ਚਕਵਾ ਦਿਤਾ ਸੀ ਕੋਮ ਨਾਲ ਧੋਖਾ ਹੋ ਗਿਆ ਪਰ ਹੁਣ ਤੁਸੀਂ ਜੋ ਫੈਸਲਾ ਕੀਤਾ ਹੈ ਕੀ ਬੰਦੀ ਸਿੰਘਾ ਦੀ ਰਿਹਾਈ ਵਾਲੀ ਕਮੇਟੀ ਵਿਚੋ ਬਾਦਲ ਪਰਵਾਰ ਬਾਰਹ ਕੀਤਾ ਜਾਵੇ ਬਹੁਤ ਵਧੀਆ ਫੈਸਲਾ ਸੰਗਤ ਇਸ ਦਾ ਸੁਆਗਤ ਕਰੁਗੀ
@kaursingh2082
@kaursingh2082 2 жыл бұрын
ਕੋਰ ਸਿੰਘ ਦੀ ਬੇਨਤੀਐ ਕਿ ਬਾਦਲਾ ਨੂ ਦੂਰ ਕਰੋ ਜੀ
@opop-rb2dt
@opop-rb2dt 2 жыл бұрын
ਪਹਿਲੇ ਸਿੰਘ ਜਥੇਦਾਰ ਬਨ ਕਿ ਸਹੀਦੀ ਪਾਉਦੇ ਸੀ, ਅੱਜ ਦੇ ਜਥੇਦਾਰ ਪ੍ਚਾਰ ਕਰਕੇ ਲੋਕਾਂ ਨੂੰ ਸੰਘਰਸ਼ਾਂ ਵਿੱਚ ਭੇਜ ਕੇ ਆਪ ਪਹਿਲੇ ਹੀ ਬਚਣ ਦੀ ਯੋਜਨਾ ਅਨੁਸਾਰ ਲੁੱਕ ਛਿਪ ਕੇ ਵਰਦੀਆਂ ਗੋਲੀਆਂ ਵਿੱਚ ਨਿਰਦੋਸ਼ ਲੋਕਾਂ ਨੂੰ ਸਹੀਦ ਕਰਵਾਉਦੇ ਹਨ। ਸਮਾਂ ਆਉਣ ਤੇ ਫ਼ੇਰ ਚਲਾਕੀ ਨਾਲ ਸੰਘਰਸ਼ ਸਿੰਘ ਅਖਵਾਉਂਦੇ ਹਨ। ਵਿੱਚ ਮੀਡੀਆ ਆਪਣੇ ਮੂੰਹੋਁ ਆਪਣੇ ਆਪਨੂੰ ਮੀਆਂ ਮਿੱਠੀ ਅਖਵਾਉਂਦੇ ਹਨ।
@kulwantsingh3183
@kulwantsingh3183 Жыл бұрын
ਖਾਲਸਾ ਜੀ ਜਿਨ੍ਹਾਂ ਚਿਰ ਪੰਜਾਬ ਵਿੱਚ ਬਾਦਲ ਪਾਰਟੀ ਦਾ ਰਾਜ ਰਿਹਾ ਹੈ ਇਹ ਸਾਰੇ ਬੰਦੀ ਸਿੰਘ ਬਾਦਲ ਸਰਕਾਰ ਨੇ ਅੱਤਵਾਦੀ ਕਹਿ ਕੇ ਸੰਬੋਧਨ ਕਰਦੇ ਰਹੇ ਹਨ ਜੀ ਵਾਹਿਗੁਰੂ ਸਾਹਿਬ ਜੀ
@kjlwindersingh6531
@kjlwindersingh6531 2 жыл бұрын
ਜਿਹੜੇਆਪ ਬੰਦੀ ਬਣਾਉਣ ਉਹਨਾ ਤੇ ਆਸ਼ ਨਾ ਰੱਖੋ🙏
@swaransinghsekhon4836
@swaransinghsekhon4836 Жыл бұрын
Daduwal ji good
@baljindersinghbrar1835
@baljindersinghbrar1835 2 жыл бұрын
ਸਿੰਘ ਸਾਹਿਬ ਦਾਦੂਵਾਲ ਠੀਕ ਕਹਿ ਰਹੈ ਹਨ ਜੀ।
@goonjpunjab667
@goonjpunjab667 2 жыл бұрын
ਦਾਦੂਵਾਲ ਜੀ ਨੇ ਕੌਮ ਦੇ ਹਿਰਦੇ ਦੀ ਗੱਲ ਰਖੀ ਹੈ,ਜੋ ਬਣਦੀ ਸੀ ,
@harbanssinghharbans9042
@harbanssinghharbans9042 2 жыл бұрын
ਪਹਿਲੇ ਕਿਥੇ ਸੀ ਸੁਖਵੀਰ ਬਾਦਲ ਜਾਂਦੇ ਸਤਾ ਤੁਸੀਂ ਉਸ ਟਾਇਮ ਬੰਦੀ‌ਸਿੰਘ ਯਾਦ ਨੀ ਆਏ ਹੁਣ ਲੋਕਾਂ ਨੇ ਸਤਾ ਤੋਂ ਬਾਹਰ ਫੈਕਤਾ ਹੁਣ ਬੰਦੀ ਸਿੰਘ ਯਾਦ ਆਏ ਨੇ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Exclusive Interview Of Baljit Singh Daduwal With Ritesh Lakhi
45:44
News18 Punjab
Рет қаралды 192 М.