Balkar Sidhu - Kodian De Bhah Vik Gaye - Goyal Music - Punjabi Sad Song

  Рет қаралды 2,151,098

The Punjabi Tune

The Punjabi Tune

Күн бұрын

Singer : Balkar Sidhu
Song : Kodian De Bhah Vik Gaye
Lyrics : Janak Sharmila
Music : Tejwant Kituu
Album : Charkhe
Label : Goyal Music
#BalkarSidhu #KodianDeBhahVikGaye #PunjabiSadSongs

Пікірлер: 641
@maghsingh5519
@maghsingh5519 Жыл бұрын
ਜਦੋ ਇਹ ਗੀਤ ਪਹਿਲੀ ਵਾਰ ਸੁਣਿਆ ਸੀ ਅੱਖਾ ਚੋ ਰੋਣਾ ਆ ਗਿਆ ਬਹੁਤ ਵਧੀਆ ਲੱਗਿਆ ਜੀ ਗੀਤ
@ashwanikumar7296
@ashwanikumar7296 2 жыл бұрын
ਅਸੀਂ ਸੱਜਣਾ ਪਿਆਰ ਦਾ ਮੁਕੱਦਮਾ ਕਚਿਹਰੀ ਵਿੱਚ ਹਾਰ ਗਏ ਨਾ ਕੋਈ ਜੱਜ ਦਾ ਕਸੂਰ, ਨਾ ਵਕੀਲ ਦਾ ਸਾਡੇ ਹੀ ਸਾਨੂੰ ਮਾਰ ਗਏ ਸਾਨੂੰ ਜਿਨ੍ਹਾਂ ਉੱਤੇ ਰੱਬ ਜਿੱਡਾ ਮਾਣ ਸੀ ਲਾਲਚੀ ਗਵਾਹ ਵਿਕ ਗਏ
@VikasKumar-rw6io
@VikasKumar-rw6io 2 жыл бұрын
jive app party
@gurtejnamsot8253
@gurtejnamsot8253 Жыл бұрын
🎉❤🎉❤
@rajgill7155
@rajgill7155 11 ай бұрын
Song he likhta comment vich wah ji 😂🤔
@HansrajSingh-i3y
@HansrajSingh-i3y 8 күн бұрын
Kya song ha gi dil noo dhhuh Landa ha gi.nice song.
@avtarsingh5402
@avtarsingh5402 2 жыл бұрын
ਬਲਕਾਰ ਸਿੱਧੂ ਦਾ ਸੱਭ ਤੋਂ ਪਿਆਰਾ ਤੇ ਮੇਰਾ ਮਨਪਸੰਦ ਗੀਤ ਜਿਸ ਨੂੰ ਬਾਰ ਬਾਰ ਸੁਣਨ ਨੂੰ ਦਿਲ ਕਰਦਾ
@gurindersingh278
@gurindersingh278 Жыл бұрын
ਵੀਰ ਜੀ ਤੁਹਾਡੇ ਨਾਲ ਫਿਰ ਵਾਪਰੀ ਨਹੀਂ ਇਹ ਘਟਨਾ। ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਇਹ ਕਿਸੇ ਨਾਲ ਨਾ ਵਾਪਰੇ
@manpreetkarumanpreetkaru
@manpreetkarumanpreetkaru Жыл бұрын
15' 3 2023
@sheetalarora748
@sheetalarora748 11 ай бұрын
​@@gurindersingh278ki ghtna vapr gyi ena vdiya singer
@HarjinderKaur-sq5cx
@HarjinderKaur-sq5cx 11 ай бұрын
5 nov 2023
@balveersinghbangi3910
@balveersinghbangi3910 5 жыл бұрын
ਬਹੁਤ ਵਾਰ ਸੁਣਿਅਾ ਕਰਦੇ ਸੀ .ਬਲਕਾਰ ਯਾਰ ਸਿਰਾ ਗਾੲਿਕੀ ਅਾ .ਹੁਣ ਤਾ ਬਕਵਾਸ ਅਾ .ਜਿੳੁਦਾ ਰਹੇ ਬਲਕਾਰ ਸਿੱਧੂ...
@talwindersingh9975
@talwindersingh9975 Жыл бұрын
ਬਾਈ ਮੁੜ ਦੁਆਰਾ ਆ ਕੇ ਗਾ ਬੜਾ ਸੁਣਨ ਨੂ ਜੀ ਕਰਦਾ
@gurbhejsingh9949
@gurbhejsingh9949 7 ай бұрын
2024 che kon kon sun rahiya
@HarpalSingh-lv3pk
@HarpalSingh-lv3pk 3 жыл бұрын
20 sal ho gaye sunde hoye is geet nu ..... zindagi di sachayi jaapdi
@neerajsoni2137
@neerajsoni2137 Жыл бұрын
ਇੱਕ ਸਮੇਂ ਸੀਂ 2019 ਉਸ ਸਮੇਂ ਕਿਸੇ ਨੇ ਮੇਰੀ ਜ਼ਿੰਦਗੀ ਦਾ ਗਲਤ ਨਾਜਾਇਜ਼ ਫਾਇਦਾ ਚੁੱਕਿਆ ਸੀ ਜਦੋਂ ਵੀ ਇਹ ਗੀਤ ਸੁਣਦਾ ਸੀ ਤਾਂ ਲਗਦਾ ਸੀ ਕਿ ਜੋ ਵੀ ਕੋਈ ਚੰਗੀ ਤਰਾ ਹੀ ਬੋਲਿਆ ਜਾ ਰਿਹਾ ਹੈ ਉਹੀ ਮੇਰੀ ਜਿੰਦਗੀ ਦੇ ਵਿੱਚ ਚੱਲ ਰਿਹਾ ਸੀ ਜਦੋਂ ਵੀ ਮੈਂ ਹੁਣ ਇਹ ਗੀਤ ਸੁਣਦਾ ਹਾਂ ਉਹ ਹੀ ਭਯਾਨਕ ਦ੍ਰਿਸ਼ ਜੂਨ 2019 ਵਿੱਚ ਹੁੰਦਾ ਸੀ ਮੇਰੇ ਨਾਲ ਅੱਜ ਮੇਰੀ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ 💔😥
@jeonderehan
@jeonderehan 10 ай бұрын
🙏🙏
@varunmadaan9585
@varunmadaan9585 6 ай бұрын
😢
@rekhasharma2138
@rekhasharma2138 5 ай бұрын
Log o sata de jande ne jise jakham kadi v nahi bharde hamesha hare rehnde bas shedan di der hu di?
@ritusoni5753
@ritusoni5753 2 ай бұрын
same aahi mere nal hoya
@SUKHDEEPSingh-w6x
@SUKHDEEPSingh-w6x Ай бұрын
😂😂😂
@preetmaini3248
@preetmaini3248 5 жыл бұрын
ਸਾਡਾ ਇਸ਼ਕ, ਤੁਫਾਨਾਂ ਜਦੋਂ ਘੇਰਿਆ, ਕਿਨਾਰੇ ਬੜੀ ਦੂਰ ਰਹਿ ਗਏ....👌👌
@gurpreetbikku7531
@gurpreetbikku7531 4 жыл бұрын
😢
@sameergoyal9071
@sameergoyal9071 Жыл бұрын
👍👍👍
@rustamjhajeri7758
@rustamjhajeri7758 Жыл бұрын
Very nice song 💖
@PardeepSingh-co7gk
@PardeepSingh-co7gk Жыл бұрын
😢😢
@amrindersingh4937
@amrindersingh4937 3 жыл бұрын
Asi sajna mukadama kacheryi vich haar gaye na koi judge da kasur na wakeel da sade hi sanu maar gaye. VERY VERY DEEP LINE, Ajj kaal kithe milde eda de gane sunan vich
@ashwanikumar7296
@ashwanikumar7296 5 жыл бұрын
ਹੁਣ ਸਾਲਾ ਕੋਈ ਫਰੀ ਗਾਣਾ ਨੀ ਸੁਣਦਾ ਉਹ ਵੀ ਕੋਈ time ਸੀ ਜਦੋਂ 90 ਰੁਪਏ ਦੀ ਕੈਸਟ ਮਿਲਦੀ ਸੀ
@rupinderkaur5628
@rupinderkaur5628 5 жыл бұрын
😂😂
@radhasoamiderabeasyoutubec7054
@radhasoamiderabeasyoutubec7054 4 жыл бұрын
Oh jmana veer Ji bahut badiya se gayke ajj kale sahi nahi rahe
@ajayAjay-vp7kp
@ajayAjay-vp7kp 4 жыл бұрын
3:3:2020
@nilambaryadav1457
@nilambaryadav1457 4 жыл бұрын
Hik
@sandeepthakur9658
@sandeepthakur9658 4 жыл бұрын
😭😭😭😭😭😭😭😭😭😭
@rupinderkaur5628
@rupinderkaur5628 5 жыл бұрын
Sahi keha kodiya de bha vik gye 💔
@GurjeetSingh-wu4gm
@GurjeetSingh-wu4gm 2 жыл бұрын
Asi ta app kodiya de bha vik gyhy
@jassijassi5560
@jassijassi5560 2 жыл бұрын
Kyi ji app ko kya ho gya
@ajaibsingh4200
@ajaibsingh4200 5 жыл бұрын
ਅਸੀਂ ਮੰਗੀਆਂ ਰੰਗੀਨ ਫੁੱਲ ਵਾਲਿਆਂ ਝੋਲੀ ਦੇ ਵਿੱਚ ਕੰਡੇ ਪੈ ਗਏ ਅਜੈਬ ਸਿੰਘ ਮੁਨਕ ਸੰਗਰੂਰ
@kenjalpreet6903
@kenjalpreet6903 2 жыл бұрын
ਮੇਰੀ ਜਿੰਦਗੀ ਦਾ ਸੱਭ ਤੋਂ ਵਧਿਆ ਗੀਤ ਸਰਬੱਤ ਦਾ ਭਲਾਂ ਕਰੀ
@SatnamsinghBhatia-rf1td
@SatnamsinghBhatia-rf1td 10 ай бұрын
ਸੁਪਰ ਹਿੱਟ ਗੀਤ। ਪਾਜੀ ਦੇ ਬਲਕਾਰ ਸਿੱਧੂ ਬੋਹਤ ਬਦੀਆ ਵੀਰ ਜੀ 20ਸਾਲ 20 ਸਾਲ ਬਾਅਦ ਵੀ ਨਵੇਂ ਦਾ ਨਵਾਂ ਗਾਣਾ
@sunillawa8958
@sunillawa8958 4 жыл бұрын
सही है भाई गाना बड़ा मस्त है यार बलकार सिद्धू ने सही कहा है सब आज के बाद ऐसे ही होता है ऐसी बेवफाई लड़की होती है
@GurlalSingh-kg5ww
@GurlalSingh-kg5ww 2 жыл бұрын
ਕਿੰਨੇ ਵਧੀਆ ਦਿਨ ਸੀ ਉਹ ਕਾਸ ਕਿਤੇ ਵਾਪਸ ਆ ਜਾਣ
@gurindersingh278
@gurindersingh278 Жыл бұрын
ਵੀਰ ਜੀ ਜਿਸ ਤਨ ਲਾਗੈ ਸੋਈ ਜਾਣੈ
@gurbachansingh7827
@gurbachansingh7827 4 жыл бұрын
ਸਾਡਾ ਇਸ਼ਕ ਤੂਫ਼ਾਨਾਂ ਜਦੋਂ ਘਿਰਿਆ ਕਿਨਾਰੇ ਬੜੀ ਦੂਰ ਰਹਿ ਗਏ
@satveersingh-yr8wb
@satveersingh-yr8wb 2 жыл бұрын
ਭਾਵੇਂ 2022 ਚਲ ਰਿਹਾ ਜਾਂ ਫਿਰ ਜਦ ਤਕ ਜਿੰਦਗੀ ਆ ਇਹ ਗੀਤ ਸੁਣਦੇ ਰਹਿਣਾ
@Gursewak-l6d
@Gursewak-l6d Ай бұрын
ਬਹੁਤ ਪਿਆਰਾ ਗੀਤ ਆ ਜੀ ਸਕੂਲ ਟਾਈਮ ਯਾਦ ਆ ਗਿਆ miss you 😢😢😢
@inderpreetjassal5491
@inderpreetjassal5491 4 жыл бұрын
ਇਹ ਗਾਣੇ ਕਦੇ ਪੁਰਾਣੇ ਨੀ ਹੋਣੇ 2020 ਚ ਵੀ ਨਵਾਂ ਹੀ ਲੱਗਦਾ
@gsgsgdhssh3790
@gsgsgdhssh3790 Жыл бұрын
ਇਹ ਗਾਣਾ ਮੇਰੇ ਲਈ ਬਹੁਤ ਕੁਝ ਕਰ ਗਿਆ ਸੀ ਇਹ ਗਾਣਾ ਮੇ ਸਕੂਲ ਚ ਗਾਈਆ ਸੀ ਤੇ ਮੇਰੇ ਨਾਲ ਬਹੁਤ ਸੋਹਣੀ ਕੁੜੀ ਸਿੱਟ ਹੋਈ ਸੀ 10 ਸਾਲਾ ਬਾਅਦ ਉਹ ਮੇਨੋ ਮਿਲੀ ਤੇ ਬਹੁਤ ਰੋਈ ਮੇਰੇ ਗਲ ਲੱਗ ਕੇ😢
@harwindarsingh105
@harwindarsingh105 5 жыл бұрын
Aj kon kon sunda 22 2019 vich v nice song and hits song
@newvirus0078
@newvirus0078 4 жыл бұрын
asi veerey
@MohanSingh-xi7tz
@MohanSingh-xi7tz 2 жыл бұрын
Asi vi
@sahibsandhu3849
@sahibsandhu3849 5 жыл бұрын
😭😭😭😭sirra song mea bde chir toh sunda aa riha
@manindersandhu5870
@manindersandhu5870 4 жыл бұрын
Wah ji Kya baat balkar sidhu ji.old is Gold 👌👌👌👌👌
@pawanpostman3482
@pawanpostman3482 2 жыл бұрын
Very very nice song 👍🙏👍❤️❤️❤️❤️❤️❤️😭🙏🙏
@gorimatta5328
@gorimatta5328 4 ай бұрын
2006 .school time. Bal sba hundi se Mera dost se os de awaz bhot wadia se o din kde v n bhol sakde yar
@chandnikhurana7347
@chandnikhurana7347 4 жыл бұрын
Bahut vdhiya 22ji purani mashook di yaad aa gayi eh song pura mere te shut krda hai thanx veer ji tuwadi vdiya Umra hovan
@punjabjanta5242
@punjabjanta5242 2 ай бұрын
Wah MLA Saab Wah ... Kya baata ne ...❤❤❤
@manindermintuvlogs2099
@manindermintuvlogs2099 3 жыл бұрын
Evergreen song ..ghaint samah c dil tutda c eh gana v sunde c 😭2021
@jassyjudge7639
@jassyjudge7639 2 жыл бұрын
ਵਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉਤੇ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਸਿੱਧੂ ਬਾਈ ਜੀ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sonasonasingh3041
@sonasonasingh3041 4 жыл бұрын
ਇਹ ਜਦੋ ਪਹਿਲੀ ਵਾਰ ਸੁਣਿਆ ਸੀ ਤਾ ਅੱਖਾਂ ਚ ਪਾਣੀ ਆ ਗਯਾ ਸੀ
@kartarkartar5168
@kartarkartar5168 2 жыл бұрын
22 tara yad a songh kada sun ch aic
@AjaySingh-sf5mr
@AjaySingh-sf5mr 2 жыл бұрын
❤❤
@AjayKumar-by6wf
@AjayKumar-by6wf Жыл бұрын
@@kartarkartar5168 xx xx
@rupinderdhiman6875
@rupinderdhiman6875 Жыл бұрын
​@@AjaySingh-sf5mr 😅
@dilawarbeniwal2357
@dilawarbeniwal2357 Жыл бұрын
​@@AjaySingh-sf5mrq1111q😊11
@KuldeepKuldeep-ew5el
@KuldeepKuldeep-ew5el 4 жыл бұрын
2020me bi sad hit song waw gjb balkar
@labhbhatti2117
@labhbhatti2117 3 жыл бұрын
Jdo khediya amiran n siyasta...........,.... 💓 touching lines g
@Harpalsingh-ts1th
@Harpalsingh-ts1th 5 жыл бұрын
kinni demand c charkhe cassette di us time .badi mushkil naal mili c eh real .kinna vdiya time c yaar
@AjayKumar-dk6rs
@AjayKumar-dk6rs 3 жыл бұрын
Thode din to repeat chal.rea siraaa ....
@binderrambinderram240
@binderrambinderram240 4 ай бұрын
ਸਕੂਲ ਵਾਲਾ ਪਿਆਰ ਨੀ ਭੁੱਲਦਾ
@TonyshakotiShakotisaab-ds7if
@TonyshakotiShakotisaab-ds7if 2 ай бұрын
Kyaa baat ji❤❤
@sukhveenparadise
@sukhveenparadise 6 жыл бұрын
Hay O A Rabba..... Kash o v time c jdo .............:-😢😢
@sonuferozepuria4169
@sonuferozepuria4169 2 жыл бұрын
Oh v time seeing very good song
@SANJAYKUMAR-tk6bw
@SANJAYKUMAR-tk6bw 2 жыл бұрын
Super 💕 purani yaadein yaad dilane ke liye shukriya 🙏🙏🙏
@SonuSingh-hz2do
@SonuSingh-hz2do 2 жыл бұрын
ਅੱਜ ਦੇ ਗਾਇਕ ਸੈਡ ਸੋਗ ਗਾਉਂਦੇ ਨਹੀ ਨਾ ਹੀ ਉਨਾ ਨੂੰ ਗਾਉਂਣੇ ਆਉਂਦੇ ਨੇ
@kakakumar3145
@kakakumar3145 2 жыл бұрын
Balkar sidhu ji fir tu song le ke aao tusi Sadi fevrt ho jaan tu bi jiada
@kamaljitsingh5202
@kamaljitsingh5202 5 жыл бұрын
22 Lammiya ummran hon thode warge singer diyan
@sitalproduction3939
@sitalproduction3939 Жыл бұрын
Kaun Kaun sun reha ajj ve eh song
@Boss-tn9gy
@Boss-tn9gy 5 жыл бұрын
ਅਸੀ hirea to vadh ਕੀਮਤੀ ਕੌਢੀਆ ਦੇ ਬਾ ਵਿਕ ਗਏ
@animallovers2444
@animallovers2444 4 жыл бұрын
2020 wla kehda na y😂
@ramlubaya9075
@ramlubaya9075 3 жыл бұрын
V
@gagandeepgagandeep1257
@gagandeepgagandeep1257 3 жыл бұрын
Hmm
@Avreen_Kaur9824
@Avreen_Kaur9824 3 жыл бұрын
Assi heereya de naalo wadd keemti , kodiya de bha vikk gye...
@titusingh6845
@titusingh6845 4 жыл бұрын
kon kon sun reha 23 December 2019 by like karo
@arjunsangral1335
@arjunsangral1335 3 жыл бұрын
kon sun rya 2021 de vich aje b is song nu mera sabse favrt hai suprrrrr luv u bro
@pardeepkmuarpradeepkumar1982
@pardeepkmuarpradeepkumar1982 6 ай бұрын
Bahut badhiya Geeta bhai ji
@gurtejratti1675
@gurtejratti1675 2 жыл бұрын
Bai ji aje v din bich 5 bar song Sunda GA Ana Pyara song aaa
@RinkuDJliveshowCom
@RinkuDJliveshowCom 4 жыл бұрын
ਬਹੁਤ ਵਧੀਆ ਗਾਣਾ
@babby166
@babby166 2 жыл бұрын
ਕਿਆ ਬਾਤਾਂ ਸੀ ਵਾਈ ਸਮੇਂ ਦੀਆਂ
@PrinceKumar-lz6ux
@PrinceKumar-lz6ux 6 жыл бұрын
Sirraa 22 old day remember very heart touching song
@dkdimple6140
@dkdimple6140 8 ай бұрын
Bahut yaad aunda oh smaa 2005-6...GS Peter,Balkaar Sidhu,Hardeep Cheema, Davinder Kohinoor,Deepak Hans...😢😢😢😢😢😢😢
@SahilKumar-g6p7x
@SahilKumar-g6p7x 6 ай бұрын
❤❤jado saheli di yadd aaundi hai ta eh gana Sun Ke dil nu sukun Mill janda hai ❤❤kyoki meri saheli di 12 june 2007 vich death ho gyi si ❤Miss 😍 you jann Jyoti SAHIL❤AND❤JYOTI
@jagrajsingh8300
@jagrajsingh8300 2 жыл бұрын
ਸ਼ਰਮੀਲਾ ਜੀ ਅੰਤ ਕਰ ਦਿੱਤਾ
@SatnamsinghBhatia-rf1td
@SatnamsinghBhatia-rf1td 10 ай бұрын
Eana ਵਰਗੇ ਸਿੰਗਰ ਬਹੁਤ ਘੱਟ ਬਲਕਾਰ ਸਿੱਧੂ ਓਨਲੀ 1singher punjbi
@jessijudge3315
@jessijudge3315 2 жыл бұрын
God bless you bai ਜੀ
@Im-jessi
@Im-jessi 3 жыл бұрын
Buhat hi piyara song 👌 Badi ruhh naal gaya veer ne
@AmitSharma-uz3qi
@AmitSharma-uz3qi 6 жыл бұрын
Purani yadden taza ho hai...
@animallovers2444
@animallovers2444 5 жыл бұрын
y aj 2019 ch sonn reha....dil da sara bharr halka ho janda song son k
@jitendersingh5701
@jitendersingh5701 4 жыл бұрын
Ji Bilkul
@SonuKumar-u7e6n
@SonuKumar-u7e6n 2 ай бұрын
Dil da fast aed song 😢😢😢❤
@jagrajsinghjery4288
@jagrajsinghjery4288 6 жыл бұрын
22da song sirraaaaaa
@sukhdhillon9403
@sukhdhillon9403 2 жыл бұрын
End e a g sat shri akal g Dhillon walo saryin nu
@Sunil-w7j
@Sunil-w7j 6 ай бұрын
Bhai bar song suna hai par man nahi bara kya bat❤❤❤❤
@khushjohal
@khushjohal 7 жыл бұрын
purani yaad taji hu gai bahut sunea eh song thanks admin
@dharamsingh1490
@dharamsingh1490 6 жыл бұрын
khush johal xxxvideo
@AvtarSingh-qb8kd
@AvtarSingh-qb8kd 4 жыл бұрын
Sachi o vela bada vadiya 2020
@JaswinderSingh-qe9ly
@JaswinderSingh-qe9ly 2 жыл бұрын
Bahut vadia song
@gurjitmaan8107
@gurjitmaan8107 2 жыл бұрын
My favorite ❤️ singer Balkar sidhu Dharmpreet
@sonasonasingh3041
@sonasonasingh3041 4 жыл бұрын
ਅੱਜ 20 ਸਾਲ ਬਾਦ ਸੁਨ ਕ ਵੀ ਉਂਜ ਈ ਆ
@balvirmann6055
@balvirmann6055 5 жыл бұрын
ਬਹੁਤ ਹੀ ਵਧੀਆ ਵੀਰ
@NOELWDASS
@NOELWDASS 3 ай бұрын
Really yaar No words Atttttttt Balkaar shab
@boukfatehgarh10
@boukfatehgarh10 3 жыл бұрын
Kya baat ae Ji.so Nice 👍
@ManveerSingh-t7f
@ManveerSingh-t7f Жыл бұрын
Old is gold...purane same da ehsaas he alag ha...
@sonapank9176
@sonapank9176 2 жыл бұрын
ਸਦਾਬਹਾਰ ਗੀਤ
@jagpreetkaur9471
@jagpreetkaur9471 4 жыл бұрын
Kon kon Sun reha 1December 2019nu
@ashokanand1075
@ashokanand1075 4 жыл бұрын
Didi ji asi ta roj hi sunde ha bs matlb life sad a te sad hi sunde ha didi
@jagdeeshkumar4889
@jagdeeshkumar4889 4 жыл бұрын
My best song
@Dhillon_gamex
@Dhillon_gamex 4 жыл бұрын
Jindhu Fazilka
@harbanssingh4622
@harbanssingh4622 4 жыл бұрын
2020
@balkaransingh5925
@balkaransingh5925 3 жыл бұрын
SewakKang
@rajbala4018
@rajbala4018 2 жыл бұрын
Heart touching song. Very beautiful voice. 👌👌❤️
@surindersaini3830
@surindersaini3830 4 жыл бұрын
Apne puraane din yad aa get ,,,, very meaningfull song
@rehmatperadesewasocietylud865
@rehmatperadesewasocietylud865 Жыл бұрын
Mnu wait krde nu 15 year hoge haje v koi ph msg nh aaeya.........kash enna time rabbb nu ditta hunde........😢
@parampawarsaab2053
@parampawarsaab2053 6 жыл бұрын
So sad song Bahut bahut hi vadiya song
@manisharora8676
@manisharora8676 3 жыл бұрын
Jini war mrji sunn lyo bnda bour nhi hunda 👍👍
@binderrambinderram240
@binderrambinderram240 4 ай бұрын
3/6/2024 ਬਹੁਤ ਵਧੀਆ ਲੱਗਦੇ ਨੇ ਦਿਲ
@KuldeepKuldeep-ew5el
@KuldeepKuldeep-ew5el 4 жыл бұрын
Wa balkar sidhu kya baat h
@Baggu_brar
@Baggu_brar 2 жыл бұрын
Aaj meri wife mani nal meri ladayi ho gyi Yaar bina kise gal to chup chup rehndi aa muh bna ke firdi aa. Yaar me hmesha ek hi gal kehna mani nu yaar hasdi reha kar khush reha kar. Yaar koi karn bhi hunda chup rehn da bina kise karn chup rehn da ki matlb. Bahut paresan aa yaaro me.meri filings mere jajbat koi fark nhi ohnu samz nhi aa reha ki kra
@SandeepKaur-vc2ly
@SandeepKaur-vc2ly 3 жыл бұрын
Nice song ui hamare sath bhi hoaa hai 😭😭😭😭😭😭😭😭😭 ❤️
@AjaySingh-sf5mr
@AjaySingh-sf5mr 2 жыл бұрын
Boht hi Vdiya song aa ,,,,ek time eho jeha si repeat te la ke sunde si 😌
@rahulkohli5934
@rahulkohli5934 2 жыл бұрын
Bilkul sahi gal keh raha veer
@vijayfhulahi6907
@vijayfhulahi6907 3 жыл бұрын
2021 vich kon kon sunda eh song
@ikbalgill1506
@ikbalgill1506 5 жыл бұрын
Love u veere kite hun de singer vi owen di awaaz te song Krn lgg jaan..
@achievementattendance4950
@achievementattendance4950 4 жыл бұрын
Beautiful voice
@billunahar5676
@billunahar5676 4 жыл бұрын
Sidhu bai g bhut hi wadiya song a g love you
@dhindapannu5859
@dhindapannu5859 6 жыл бұрын
Bhut shona song har ek dil nu shohan wala song aa verry nice
@Sukhjashan
@Sukhjashan 2 жыл бұрын
ਏਹ ਵੀ ਸਮਾਂ ਸੀ.............. ???
@sonusamuel3705
@sonusamuel3705 6 жыл бұрын
Balkar Sidhu ji da fan
@satnamsinghsingh3749
@satnamsinghsingh3749 2 жыл бұрын
Sadabahar song
@sahilsaldi8212
@sahilsaldi8212 8 ай бұрын
Hun v jdo ehe song Sunnde Aw luu kande khade hoo jande aa yr 😢😢😢
@ankitrawal3658
@ankitrawal3658 3 жыл бұрын
Old is gold nice very nice 🙏🙏🙏🙏🙏🙏🙏🙏🙏
@RanjodhMavi
@RanjodhMavi 3 ай бұрын
ਹੁਣ ਕੋਣ ਕੋਣ ਸੁਣ ਰਿਹਾ ਇਸ ਗੀਤ ਨੂੰ 2024ਵਿਚ
@honeysharma4108
@honeysharma4108 4 жыл бұрын
Gaint 22 g jionde raho
@Amrit918
@Amrit918 2 жыл бұрын
Kon kon sun reha 15/03/2022 very nice song super lyrics Dil nu touch krgeya
@anupsinghgill3824
@anupsinghgill3824 6 жыл бұрын
Old is spl gold
@parilovepari4868
@parilovepari4868 2 жыл бұрын
Es song ne sab zakham fer se ubhar diye hai
@beantkaur8871
@beantkaur8871 4 жыл бұрын
Lovely song ❤️❤️❤️❤️
Dharampreet | Tutte Dil Ni Jurhde | Juke Box | Goyal Music | Punjabi Songs
44:42
Balkar Sidhu | Kodian De Bhah Vik Gaye | Goyal Music
5:20
Goyal Music Desi Folk
Рет қаралды 2,7 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 332 М.
Smart Sigma Kid #funny #sigma
00:14
CRAZY GREAPA
Рет қаралды 12 МЛН
Balkar Sidhu | Charkhe | Juke Box | Goyal Music | Balkar Sidhu All Songs
52:21
EverGreen JukeBox
Рет қаралды 1,3 МЛН
Yaari Lai Baithi
7:36
Lovely Boy
Рет қаралды 4,3 МЛН
Balkar Sidhu | Aina Tainu Pyar Kran | Goyal Music
5:20
Goyal Music Desi Folk
Рет қаралды 340 М.
DAULTAAN
6:47
Balkar Sidhu
Рет қаралды 7 МЛН
BEST OF BABBU MAAN | AUDIO JUKEBOX | PUNJABI SAD SONGS | T-SERIES APNAPUNJAB
41:40
T-Series Apna Punjab
Рет қаралды 12 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН