Balraj Sahni Talking About Gurudev Rabindranath Tagore | Best Punjabi Story Audiobooks | Punjabistan

  Рет қаралды 11,424

Punjabistan ਪੰਜਾਬੀਸਤਾਨ پنجابستان

Punjabistan ਪੰਜਾਬੀਸਤਾਨ پنجابستان

Күн бұрын

Пікірлер: 43
@satindersingh8044
@satindersingh8044 5 ай бұрын
ਪੰਜਾਬੀ ਭਾਸ਼ਾ ਬਹੁਤ ਹੀ ਵਿਸ਼ਾਲ ਅਤੇ ਮਿੱਠੀ ਭਾਸ਼ਾ ਹੈ । ਸਿੱਖ ਅਤੇ ਪੰਜਾਬ ਦੇ ਹਿੰਦੂ ਇਸਨੂੰ ਗੁਰਮੁਖੀ ਲਿਪੀ ਵਿਚ ਅਤੇ ਪਾਕਿਸਤਾਨ ਦੇ ਮੁਸਲਮਾਨ ਉਰਦੂ (ਸ਼ਾਹਮੁਖੀ) ਵਿਚ ਲਿਖਦੇ ਹਨ । ਪੰਜਾਬੀ ਭਾਸ਼ਾ ਦੀਆਂ ਦੋ - ਦੋ ਲਿਪੀਆਂ ਹਨ । ਇਸ ਪਖੋਂ ਪੰਜਾਬੀ ਇਕ ਬਹੁਤ ਅਮੀਰ ਭਾਸ਼ਾ ਹੈ। ਸਾਨੂੰ ਪੰਜਾਬੀ ਭਾਸ਼ਾ ਤੇ ਮਾਣ ਹੈ ਅਤੇ ਮਾਣ ਹੋਣਾ ਵੀ ਚਾਹੀਦਾ ਹੈ ।
@punjabistan
@punjabistan 5 ай бұрын
ਜ਼ਿੰਦਾਬਾਦ❤️
@swaranfurmah
@swaranfurmah 5 ай бұрын
ਇਹ ਦੁਨੀਆ ਦੀ ਇਕੋ ਇਕ ਭਾਸ਼ਾ ਹੈ ਜੋ ਮੁਕੰਮਲ ਹੈ ਤੇ ਖੂਬਸੂਰਤ ਵੀ ਹੈ ਜਦੋ ਕਿ ਹੋਰ ਨਾ ਮੁਕੰਮਲ ਹਨ ॥ ਸਾਨੂੰ ਪੰਜਾਬੀ ਉਤੇ ਮਾਣ ਹੈ ॥
@punjabistan
@punjabistan 5 ай бұрын
ਜ਼ਿੰਦਾਬਾਦ ❤️
@toortoor783
@toortoor783 5 ай бұрын
ਪੰਜਾਬੀ ਭਾਸ਼ਾ ਨਾ ਕੇ ਸਿਰਫ ਇੱਕ ਮੁਕੰਮਲ ਭਾਸ਼ਾ ਹੀ ਨਹੀਂ ਬਲਕਿ ਇਹ ਇੱਕ scientific ਤਰੀਕੇ ਨਾਲ ਤਿਆਰ ਕੀਤੀ ਹੋਯੀ ਭਾਸ਼ਾ ਹੈ। ਇਸ ਲਈ ਕੁਝ ਹੋਰ ਖੋਜ ਕਰਨੀ ਪੈਣੀ ਹੈ
@GurpalSingh-jr2sr
@GurpalSingh-jr2sr 5 ай бұрын
ਬਹੁਤ ਰਿਣੀ ਹਾਂ ਜਿਨ੍ਹਾਂ ਨੇ ਯਾਦਾਂ ਦੀ ਕੰਨੀਂ ਕਿਤਾਬ ਵਿਚੋਂ ਜਾਣਕਾਰੀ ਦਿੱਤੀ ਏਵੇਂ ਬਲਰਾਜ ਸਾਹਨੀ ਸਾਹਿਬ ਦੀ ਕਿਤਾਬ ਫ਼ਿਲਮੀ ਆਤਮਕਥਾ ਪੜ੍ਹੀਏ ਤਾਂ ਪਤਾ ਲਗਦਾ ਹੈ ਟੈਗੋਰ ਸਾਹਿਬ ਦੀ ਪ੍ਰੇਰਨਾ ਤੋਂ ਬਾਅਦ ਬਲਰਾਜ ਸਾਹਨੀ ਸਾਹਿਬ ਦਾ ਪੰਜਾਬੀ ਬੋਲੀ ਨਾਲ ਕਿੰਨਾ ਡੂੰਘਾ ਲਗਾਉ ਬਣ ਗਿਆ ਸੀ ਨਤੀਜੇ ਵਜੋਂ ਅੱਜ ਉਹ ਮਾਂ ਬੋਲੀ ਪੰਜਾਬੀ ਦੇ ਵੱਡੇ ਸਪੂਤ ਨਜ਼ਰ ਆਉਂਦੇ ਹਨ।
@punjabistan
@punjabistan 5 ай бұрын
ਜ਼ਿੰਦਾਬਾਦ❤️
@jaswantgill1031
@jaswantgill1031 5 ай бұрын
ਦਿਲ ਦੀਆਂ ਗੱਲਾਂ, ਅਨੁਭਵ , ਆਪਣੇ ਵਿਚਾਰ , ਪਛਤਾਵਾ ਬੜਾ ਕੁਝ ਬਿਆਨ ਕਰ ਦਿੱਤਾ ਇਸ ਲੇਖ ਵਿੱਚ ਤੇ ਬਹੁਤ ਕੁਝ ਸਿੱਖਣ ਲਈ ਮਿਲਿਆ। ਬਹੁਤ ਖ਼ੂਬਸੂਰਤ ਪੇਸ਼ਕਾਰੀ ਜੀਓ
@punjabistan
@punjabistan 5 ай бұрын
ਸਲਾਮਤ ਰਹੋ ❤️
@rupindersoz3781
@rupindersoz3781 5 ай бұрын
ਬੇਬਾਕ ਲਿਖਤ ਸੰਜੀਦਾ ਲੇਖਕਾਂ ਵਾਰੇ ਰੁਹਾਨੀ ਆਵਾਜ਼ ਵਿੱਚ ❤
@punjabistan
@punjabistan 5 ай бұрын
ਸਲਾਮਤ ਰਹੋ ਜੀ ❤️
@RealistCalif
@RealistCalif 5 ай бұрын
Mother language is the most beautiful language for a human.
@punjabistan
@punjabistan 5 ай бұрын
ਜ਼ਿੰਦਾਬਾਦ ❤️
@amriksaini946
@amriksaini946 5 ай бұрын
Loved to hear balraj sahni's candid views about gurudev.❤
@punjabistan
@punjabistan 5 ай бұрын
🙏❤️
@mushtaqahmad1478
@mushtaqahmad1478 5 ай бұрын
بہت عمدہ واہ زبردست
@punjabistan
@punjabistan 5 ай бұрын
بہت شکریہ جی❤️
@narpindercheema1477
@narpindercheema1477 5 ай бұрын
ਬਹੁਤ ਹੀ ਵਧੀਆ ਪੇਸ਼ਕਸ਼ ਸਤਿਕਾਰ ਜੀਉ 🙌👌💐
@punjabistan
@punjabistan 5 ай бұрын
ਨਵਾਜ਼ਿਸ਼ ❤️
@XOYzzzz
@XOYzzzz 5 ай бұрын
The way Bengali love their mother tongue , I did not see any other people love their language !!!! Punjabi language suffered a big blow from the Muslims and Hindus when they discarded it on the name of religion !!! Language had its roots in the History , its people not in religion . It was the tool of communication in between our forefathers without their religion !!! It is social interaction between peoples, and it was made and refined by our forefathers !!!
@Mitanshi_budhu123
@Mitanshi_budhu123 5 ай бұрын
I proud to be a Punjabi
@punjabistan
@punjabistan 5 ай бұрын
ਜ਼ਿੰਦਾਬਾਦ❤️
@Tom-ds5uk
@Tom-ds5uk 5 ай бұрын
Punjabi is the best language
@punjabistan
@punjabistan 5 ай бұрын
ਜ਼ਿੰਦਾਬਾਦ❤️
@deepindersidhu3650
@deepindersidhu3650 5 ай бұрын
ਲਿਖਣਾ ਵੀ ਸਿੱਖ।
@RajinderaGarg
@RajinderaGarg 5 ай бұрын
So nice ♥️♥️
@punjabistan
@punjabistan 5 ай бұрын
Thanks ❤️
@harindersinghchopra2502
@harindersinghchopra2502 5 ай бұрын
❤❤
@punjabistan
@punjabistan 5 ай бұрын
Zindabaad ❤️
@eyeamraj
@eyeamraj 5 ай бұрын
Balraj sawhney an awakened soul who loved Punjabi perhaps did not know the living languages change with times and tensions. Punjabi has absorbed lex icons from other languages in the process of its growth and evolution; shows it is not dead language. Balraj must have watched the growth expansion and enrichment by absorbing massive terms from foreign languages.
@VishalKumar-xr6jp
@VishalKumar-xr6jp 4 ай бұрын
ਜਦੋਂ ਗਾਂਧੀ ਤੇ ਟੈਗੋਰ ਲੋਕਾਂ ਕੋਲੋਂ ਚੰਦਾ ਇਕੱਠਾ ਕਰ ਰਹੇ ਸੀ ਤੇ ਅਕਾਲੀ ਲਹਿਰ ਗੁਰੂ ਦੀ ਗੋਲਕ ਦੇ ਸਿਰ ਤੇ ਜੋਰ ਫੜ ਰਹੀ ਸੀ...
@mohindersingh9186
@mohindersingh9186 5 ай бұрын
ਬਹੁਤ ਵਧੀਆ ਪੇਸ਼ਕਾਰੀ ਵੀਰ ਜੀ। ਇਹ ਕਿਹੜੀ ਕਿਤਾਬ ਵਿੱਚੋਂ ਪੜ੍ਹਿਆ ਤੁਸੀਂ? ਜ਼ਰੂਰ ਦੱਸਣਾ ਜੀ। ਮੇਹਰਬਾਨੀ।
@punjabistan
@punjabistan 5 ай бұрын
ਸਲਾਮਤ ਰਹੋ ਜੀ❤️ ਕਿਤਾਬ~ਯਾਦਾਂ ਦੀ ਕੰਨੀ
@S1n6341
@S1n6341 5 ай бұрын
Punjabi is an beautiful language, but Punjabi keep on changing with time , when you read BABA FARID JI , it has lots of Sanskrit oriented words but now a day’s, Punjabi have more Arabic and Persian words , but Punjabi becomes victim of racism, Muslims started using Arabic alphabet called SHAHRUKHI , and most of Hindu Punjabi after emerging of ARYA SAMAJ in Punjab during 1879 starting using Hindi , only Sikh have started promoting Punjabi basically because our GURUS used it to write GURBANI and named it GURMAKHI , Punjabi people have population of 200 millions, but unfortunately Punjabi language is betrayed by its own speakers, on the name of religion .but we should learn from Bengali , no matter it Bengalii is Christian Muslims BUDHIST Jain or Hindu , they speak Bengali and use Bengali in Bengali alphabet, even RAVINDER NATH TAGORE got noble price by writing GETANGLI in Bengali
@punjabistan
@punjabistan 5 ай бұрын
🙏🙏
@jaswindersinghsraa9435
@jaswindersinghsraa9435 5 ай бұрын
Comrade babu ,,
@AmarjeetSingh-vi8sq
@AmarjeetSingh-vi8sq 5 ай бұрын
Hindi rashtar bhasha nhi sampark bhasha kah sakte hai itne bde level par galat bola ja rha hai
@SatpalVerma000
@SatpalVerma000 5 ай бұрын
ਫੇਰ ਤੂੰ ਕਿਉ ਹਿੰਦੀ ਨੂੰ ਮੂੰਹ ਮਾਰੀ ਜਾਨਾ. ਤੇਰੇ ਕੋਲੋਂ ਨੀ ਪੰਜਾਬੀ ਚ ਲਿਖ ਹੁੰਦਾ?
@kabirsunkria2885
@kabirsunkria2885 5 ай бұрын
Bahot khub...
@punjabistan
@punjabistan 5 ай бұрын
ਬਹੁਤ ਸ਼ੁਕਰੀਆ ਜੀ ❤️
Balraj Sahni Sharing His Lahore Memories | Safarnama | Best Punjabi Stories Audiobooks | Punjabistan
19:50
Punjabistan ਪੰਜਾਬੀਸਤਾਨ پنجابستان
Рет қаралды 4,4 М.
#behindthescenes @CrissaJackson
0:11
Happy Kelli
Рет қаралды 27 МЛН
Вопрос Ребром - Джиган
43:52
Gazgolder
Рет қаралды 3,8 МЛН
Хаги Ваги говорит разными голосами
0:22
Фани Хани
Рет қаралды 2,2 МЛН
Gulzar Singh Sandhu Talking About Kulwant Singh Virk | Best Punjabi Stories Audiobooks | Punjabistan
26:01
Punjabistan ਪੰਜਾਬੀਸਤਾਨ پنجابستان
Рет қаралды 7 М.
MR KNOW ALL  A Short Story by Somerset Maugham
16:14
neuralsurfer
Рет қаралды 125 М.