Gulshan Komal Interview | ਗੁਲਸ਼ਨ ਕੋਮਲ ਨੇ ਚਮਕੀਲੇ ਦੀ ਜਿੰਦਗੀ ਬਾਰੇ ਕੀਤੇ ਅਹਿਮ ਖੁਲਾਸੇ

  Рет қаралды 36,986

Baltej Sran

Baltej Sran

Жыл бұрын

#barshi #chamkila #amarjot #live #old #punjabi #songs

Пікірлер: 61
@kuljindersingh8282
@kuljindersingh8282 11 ай бұрын
ਗੁਲਸ਼ਨ ਕੋਮਲ ਜੀ ਬਹੁਤ ਹੀ ਵਧੀਆ ਗਾਇਕਾਂ ਹੈ ਜੀ ਇਹਨਾਂ ਦੀ ਅਵਾਜ਼ ਬਹੁਤ ਹੀ ਸੋਹਣੀ ਹੈ ਜੀ।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।।
@kskeepa9807
@kskeepa9807 11 ай бұрын
ਗੁਲਸਨ ਜੀ ਅੱਜ ਵੀ ਤੁਹਾਡੀ ਅਵਾਜ ਨਵੇਂ ਕਲਾਕਾਰ ਤੇ ਭਾਰੂ ਹੈ।ਬਹੁਤ ਬਹੁਤ ਮੁਬਾਰਕਾਂ ਜੀ।ਪਰਮਾਤਮਾ ਹਮੇਸ਼ਾ ਹੀ ਚੜਦੀ ਕਲਾ ਚ ਰੱਖੇ ਜੀ।
@HarjeetSingh-sr9cf
@HarjeetSingh-sr9cf 11 ай бұрын
ਗੁਲਸ਼ਨ ਕੋਮਲ ਬਹੁਤ ਹੀ ਸੁਰੀਲੀ ਅਵਾਜ਼ ਦੇ ਮਾਲਕ ਹੋਣ ਦੇ ਨਾਲ ਖੂਬਸੂਰਤ ਵੀ ਬਹੁਤ ਹਨ ਜੀ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 👏🙏
@gurjantsingh7964
@gurjantsingh7964 11 ай бұрын
ਖੂਬਸੂਰਤ ਗਾਇਕਾ ਤੇ ਖ਼ੂਬਸੂਰਤ ਗੀਤ ਹਨ। ਗੁਰਜੰਟ ਸਿੰਘ ਨਿੱਘਾ ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
@gamdoorbrar3417
@gamdoorbrar3417 11 ай бұрын
ਬਹੁਤ ਵਧੀਆ ਲੱਗੀ ਜੀ ਇਹ ਇੰਟਰਵਿਊ,,, ਪੁਰਾਣਾ ਸਮਾਂ ਚੇਤੇ ਆ ਗਿਆ,,
@jashanandgurshaanshow8549
@jashanandgurshaanshow8549 11 ай бұрын
ਗੁਲਸ਼ਨ ਕੋਮਲ ਸੁਰੀਲੀ ਸਦਾਬਹਾਰ ਅਤੇ ਸੁਪਰਹਿੱਟ ਕਲਾਕਾਰਾ ਹਨ ।
@gamdoorbrar3417
@gamdoorbrar3417 11 ай бұрын
ਗੁਲਸ਼ਨ ਕੋਮਲ ਜੀ ਦੀ ਅਵਾਜ਼ ਇਨ੍ਹਾਂ ਦੀ ਸਮਕਾਲੀ ਰਾਜਿੰਦਰ ਰਾਜਨ ਨਾਲ ਵੀ ਮੇਲ ਖਾਂਦੀ ਹੈ,,
@BalwinderSingh-jw5ws
@BalwinderSingh-jw5ws Жыл бұрын
ਬੀਬਾ ਗੁਲਸ਼ਨ ਕੋਮਲ ਜੀ ਵਧੀਆ ਕਲਾਕਾਰ ਬੁਲੰਦ ਆਵਾਜ਼ ਦੇ ਮਾਲਕ ਨੇ ਉਨ੍ਹਾਂ ਨੇ ਜਿੰਨਾ ਵੀ ਗਾਇਆ ਵਧੀਆ ਗਾਇਆ ਲੇਕਿਨ ਕੁਲਦੀਪ ਮਾਣਕ ਜੀ ਦੇ ਨਾਲ ਗਾਏ ਡਿਊਟ ਅਮਰ ਹੋ ਗਏ ਕੱਢਣਾ ਰੁਮਾਲ ਦੇ ਗਿਓਂ ਗੀਤ ਅਮਰ google ਹੋ ਗਿਆ
@baldevsingh9391
@baldevsingh9391 Жыл бұрын
ਬਾਈ ਤੇਰਂਆ ਵਿਡੀਉ ਦੀ ਆਵਾਜ਼ ਬਹੁਤ ਘੱਟ ਹੁੰਦੀ ਹੈ
@karamsingh3369
@karamsingh3369 11 ай бұрын
ਸਰਾਂ ਜੀ ਹਰਨੀਤ ਨੀਤੂ ਦੀ ਇੰਟਰਵਿਊ ਜਰੂਰ ਦਿਖਾਈ ਜਾਵੇ।
@jassikhangura4241
@jassikhangura4241 11 ай бұрын
ਤੇਰੀ ਕਿਸੇ ਵੀਡੀੳ ਚ ਅਵਾਜ ਸਹੀ ਨੀਹੁੰਦੀ ਵੀਰ ਬਹੁਤ ਘਟ ਹੁੰਦੀਅਾ
@ManjitSingh-mn9qu
@ManjitSingh-mn9qu 11 ай бұрын
ਕੱਢਣਾ ਰੁਮਾਲ ਦੇ ਗਿਉਂ, ਬਣ ਠਣ ਕੇ ਤੂੰ ਕੱਤਣ, ਚਾਹ ਦੀ ਘੁੱਟ ਪਿਆਇਆ ਕਰ ਆਦਿ। ਪੰਜਾਬੀਆਂ ਦੀ ਮਹਾਨ ਕਲਾਕਾਰਾ ਨੂੰ ਕੋਟਿ ਕੋਟਿ ਪ੍ਰਨਾਮ। ਮੈਂ ਮੈਡਮ ਜੀ ਨਾਲ ਗੀਤ ਰਿਕਾਰਡ ਕਰਵਾਉਣਾ ਚਾਹੁੰਦਾ ਹਾਂ। ਮੈਡਮ ਜੀ ਅਤੇ ਬਾਈ ਜੀ ਤੁਹਾਨੂੰ ❤❤❤
@beantsingh8325
@beantsingh8325 11 ай бұрын
ਸਭ ਤੇ ਵਧੀਆ ਗੀਤ ਮਾਣਕ ਨਾਲ ਗਾਏ ਹਿਟ ਹੰੲਿੱ
@parmjitlegha9892
@parmjitlegha9892 Жыл бұрын
ਖਰੜ ਦੇ ਨਾਲ ਪਿੰਡ ਮਦਨਹੇੜੀ ਲਗ 77-78 ਵਿੱਚ ਕੁਲਦੀਪ ਮਾਣਕ ਨਾਲ ਮੈਡਮ ਜੀ ਮੀਂਹ ਪੈਂਦੇ ਵਿੱਚ ਛਤਰੀ ਲੈ ਕੇ ਵਿਆਹ ਦੇ ਪ੍ਰੋਗਰਾਮ ਵਿੱਚ ਗਾਕੇ ਗੲੇ ਸੀ
@user-is7qf9mw3q
@user-is7qf9mw3q Жыл бұрын
\\
@gurdipdehar7070
@gurdipdehar7070 11 ай бұрын
ਗੁਲਸ਼ਨ ਕੋਮਲ ਬਹੁੱਤ ਖੂਬਸੂਰਤ ਗਾਇਕਾ
@MajarDhillon
@MajarDhillon 11 ай бұрын
ਇਸ ਬਟਨ ਬੀਬੀ ਗੁਲਸ਼ਨ ਕੋਮਲ ਸਾਡੇ ਪਿੰਡ ਚਾਉਕੇ ਗਰਾਉਂਡ ਵਿਚ ਸਵਰਗਵਾਸੀ ਜੱਸੋਵਾਲ ਨਾਲ ਆਏ ਸਨ । ਬਹੁਤ ਵਧੀਆ ਰੰਗ ਬੰਨ੍ਹਿਆ।
@virsasingh6859
@virsasingh6859 11 ай бұрын
Medm di awaj bahoot sohni si sabash guru tandrusti bakshe jindabad 👌👌
@gurmindersingh9777
@gurmindersingh9777 Жыл бұрын
ਬਹੁਤ ਵਧੀਆ ਇੰਟਰਵਿਊ
@daljitsingh1686
@daljitsingh1686 Жыл бұрын
Gulshan ji great singer thanks Sran saab pls keep it up thanks 🙏
@Ramsinghbhangal
@Ramsinghbhangal Жыл бұрын
ਬਲਤੇਜ ਸਰਾਂ ਜੀ ਬਹੁਤ ਵਧੀਆ ਇੰਟਰਵਿਊ ।
@user-fi3ci3nq9m
@user-fi3ci3nq9m Ай бұрын
GULSHAN..KOMAL..JI..SWEET..VOICE
@harvinderpappu1661
@harvinderpappu1661 11 ай бұрын
ਬਹੁਤ ਵਧੀਆ ਹੈ
@dharamsingh5541
@dharamsingh5541 11 ай бұрын
Gulshan komal bina shakk ik bahut vadhia artist he gulshan ji ne jis geet nu vee awaaj de diti oh geet supe duper hitt hoye.chahe ohna ne karnail gill naal gaya chahe kuldeep manak chahe chahe surinder shinda chahe kudeep pars ina kalakara naal gulshan ji di jodi bahut hitt rhi he Gulshan ji bahut changy subaah de malik han sache patsh gulshan ji nu tandrusti bharia lamia umra bakhshy
@bhinderduhewala2853
@bhinderduhewala2853 Жыл бұрын
ਸਰਦਾਰ ਬਲਦੇਵ ਸਿੰਘ ਜੀ ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@gurpaltoor6876
@gurpaltoor6876 11 ай бұрын
Very good ji. But time is changed now
@azadpandher5108
@azadpandher5108 Жыл бұрын
Thnx bai g tusi gulshan komal naal interview kiti, achha lga
@mintumaqbool3265
@mintumaqbool3265 11 ай бұрын
Very nice bhaji
@sharmatenthouse1848
@sharmatenthouse1848 11 ай бұрын
Good job komal g
@GurmeetSingh-ky2bm
@GurmeetSingh-ky2bm Жыл бұрын
Good ji
@prabh_Chamkila
@prabh_Chamkila Жыл бұрын
Bahut vadia
@amriksingh75
@amriksingh75 11 ай бұрын
Very nice👍👍👍
@GurjitDhiman
@GurjitDhiman 11 ай бұрын
Baltej vir satshri akal Tusi bahut Mehnat naal Kam karde ho🎉
@gurjantaulakh1791
@gurjantaulakh1791 Жыл бұрын
Good good ji
@parmindersinghsidhu4734
@parmindersinghsidhu4734 Жыл бұрын
Very informative.
@baldevsingh9391
@baldevsingh9391 Жыл бұрын
ਵਾ ਬਾਈ ਵਾ ਨਹੀ ਰੀਸਾ ਤੇਰੀਆਂ
@DEON765
@DEON765 Жыл бұрын
SACH bol rehi aa kudi nu te bought kuj karne pindda❤❤❤❤
@pammimaholi2931
@pammimaholi2931 Жыл бұрын
Vaarygoodsranhsaab
@verrk12
@verrk12 11 ай бұрын
🙏🏻🙏🏻
@beantsingh8325
@beantsingh8325 11 ай бұрын
ਇਹੋ ਜਿਹੇ ਕਲਾਕਾਰ ਕੀ ਦਵਾਰਾ ਆਉਣਗੇ ਆ ਚਕ ਨਥ੍ਹ ਮਸਲੀਸਭ ਤੌ। ਵਧੀਆਰਾਹਗ ਵਿਚ ਗਾਇਆ ਮਿਲੀ ਅਤੇ ਧੀਮੀ ਆਵਾਜ ਵਿਚ ਗਾਇਆ ਵਿਰਸੇ ਆਤੇਸਭਿਆਚਾਰਕ ਨਾਲ ਸਬੰਧਤ ਗੀਤ ਗਾੲਓੲਏ
@GurmailSingh-vi6qs
@GurmailSingh-vi6qs 11 ай бұрын
❤❤❤❤❤
@jasvirsingh5226
@jasvirsingh5226 11 ай бұрын
Komal ji akhada me khant maan pur khalasa school vich kuldeep mank naal sunia me chota c
@jpsamra6308
@jpsamra6308 Жыл бұрын
Very very great singer
@kewalharaj2676
@kewalharaj2676 11 ай бұрын
Very good
@azadwinderdhindsa3672
@azadwinderdhindsa3672 11 ай бұрын
good
@seeradaudhar8436
@seeradaudhar8436 11 ай бұрын
ਦੁੱਗਰੀ ਦੇ ਵਿੱਚ ਜਨਮ ਲਿਆ ਫੇਰ ਤੂ ਵੀ ਸਿੱਖੀ ਚੱਲ ਦੀ ਸੀ ਗਈ ਕਲਮ ਸੂਰੀ ਦੇ ਨਾਲੋ ਤੀਖੀ ਜਦ ਲੈ ਸੋਨੀਆ ਨਾਲ ਗਾਇਆ ਸਬ ਦਿਲਾ ਨੂੰ ਮੋਹਗੇ ਅਮਰ ਸਿੰਘ ਤੇ ਅਮਰਜੋਤ ਜੀ ਅਮਰ ਨੇ ਹੋਗੇ ਚਮਕੀਲਾ ਤੇ ਅਮਰਜੋਤ ਜੀ ਅਮਰ ਨੇ ਹੋਗੇ ਛੱਤੇ ਵਾਗੂ ਉੱਚੀ ਅਵਾਜ ਦਾ ਹੀਲਾ ਹੈ ਨੀ ਤੇ ਗੁਲਸ਼ਨ ਕੋਮਲ ਵਾਗੂ ਬੋਲ ਸਰੀਲਾ ਹੈ ਨੀ ਸਰਦੂਲ ਹੰਸ ਤੇ ਸਾਬਰ ਕੋਟੀ ਸੁਰਾ ਚੋ ਖੋਹਗੇ ਅਮਰ ਸਿੰਘ ਤੇ ਅਮਰਜੋਤ ਜੀ ਅਮਰ ਨੇ ਹੋਗੇ ਚਮਕੀਲਾ ਤੇ ਅਮਰਜੋਤ ਜੀ ਅਮਰ ਨੇ ਹੋਗੇ ਜੇਕਰ ਤੂਸੀ ਐਸ ਗੀਤ ਨੂੰ ਸੁਣਾ ਚੌਹਦੇ ਹੋ ਤਾ ਤੂਸੀ seera daudhar ਭਰਕੇ ਸੁੱਣ ਸਕਦੇ ਹੋ ਧੰਨਵਾਦ ਬਾਈ ਜੀ
@pammimaholi2931
@pammimaholi2931 Жыл бұрын
Vaarygoodsranhsaab 34:30 ❤
@HarjeetSingh-sr9cf
@HarjeetSingh-sr9cf 11 ай бұрын
ਰੋਹੀ ਵਾਲੇ ਅੰਬ ਪੱਕ ਗਏ ਅਸੀਂ ਕਰ ਕਰ ਰਾਖੀਆਂ ਹਾਰੇ ਆਉਂਦੇ ਡਾਰਾਂ ਬੰਨ੍ਹ ਬੰਨ੍ਹ ਕੇ ਤੋਤੇ ਟੂਕ ਨਾਂ ਜਾਂਣ ਹਤਿਆਰੇ
@gurdeepsinghsidhu42
@gurdeepsinghsidhu42 Жыл бұрын
Mahan kalakar
@narindersingh-ku5ep
@narindersingh-ku5ep 11 ай бұрын
੍ਬਹੁਤ, ਵਧੀਆ ਜੀ ਵਾਹਿਗੁਰੂ ਜੀ
@harbanssingh3796
@harbanssingh3796 Жыл бұрын
Komal ji da guru ji kaun c
@hardeepsingh-uj2ic
@hardeepsingh-uj2ic Жыл бұрын
Kuldeep Paras to
@sitaljassal
@sitaljassal Жыл бұрын
Best male singer was didar sandhu.
@jattpunjabi4574
@jattpunjabi4574 Жыл бұрын
Barabar payment nhi ho sakdi
@DEON765
@DEON765 Жыл бұрын
foran kiteya gulsan ne
@gobindersingh2724
@gobindersingh2724 11 ай бұрын
Bande vich komal vang igo nhi aaouni chahidi...
@saivik2397
@saivik2397 Жыл бұрын
Karre mundia vala surinder shinda hi c greedy person
@sukhbirsukhbir4509
@sukhbirsukhbir4509 2 ай бұрын
Ik din pehlan mehsampur kuldip pars akhara LA ke aaia ohnu nhi maria duje din one pind chamkila mar ditta. Isha to pta lgda ki chamkila klakaran ne mrvaiaa supari de ke
@gurcharansinghcheema7475
@gurcharansinghcheema7475 11 ай бұрын
Good singer,but earned nothing,
@pammimaholi2931
@pammimaholi2931 Жыл бұрын
Vaarygoodsranhsaab
@pammimaholi2931
@pammimaholi2931 Жыл бұрын
Vaarygoodsranhsaab 34:30 ❤
🤔Какой Орган самый длинный ? #shorts
00:42
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 1,6 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН
ЧУТЬ НЕ УТОНУЛ #shorts
0:27
Паша Осадчий
Рет қаралды 8 МЛН
Slow motion boy #shorts by Tsuriki Show
0:14
Tsuriki Show
Рет қаралды 7 МЛН
Дымок или Симбочка?? 🤔 #симба #симбочка #mydeerfriendnokotan
0:19
Симбочка Пимпочка
Рет қаралды 1,8 МЛН
Smart Sigma Kid #funny #sigma #comedy
0:26
CRAZY GREAPA
Рет қаралды 7 МЛН