Balwant Gargi Talking About Nanak Singh Novelist | Punjabi Stories Best Audiobooks New | Punjabistan

  Рет қаралды 18,640

Punjabistan ਪੰਜਾਬੀਸਤਾਨ پنجابستان

Punjabistan ਪੰਜਾਬੀਸਤਾਨ پنجابستان

Күн бұрын

Пікірлер: 54
@GurdeepSingh-xs8lq
@GurdeepSingh-xs8lq 7 ай бұрын
ਬਿਹਤਰੀਨ ਪੇਸ਼ਕਸ਼ ਸਾਗਰ ਸਾਹਿਬ। ਮੁੱਦਤ ਪਹਿਲਾਂ ਪੜਿਆ ਸੀ ਇਹ ਰੇਖਾਚਿੱਤਰ। ਸੁਣਕੇ ਲੱਗਿਆ ਜਿਵੇਂ ਗਾਰਗੀ ਦੀ ਹੀ ਮੂੰਹ ਜ਼ੁਬਾਨੀ ਹੋਵੇ। ਬਹੁਤ ਖ਼ੂਬਸੂਰਤ। ਦੁਖਦ ਹੈ ਕਿ ਐਨੀ ਸੂਖਮ ਯਾਦਾਸ਼ਤ ਦਾ ਮਾਲਿਕ ਗਾਰਗੀ, ਆਪਣੇ ਅੰਤਿਮ ਦਿਨਾਂ ਵਿੱਚ Alzheimer ਬਿਮਾਰੀ (ਯਾਦਾਸ਼ਤ ਦਾ ਖੋ ਜਾਣਾ) ਦਾ ਸ਼ਿਕਾਰ ਹੋ ਗਿਆ ਸੀ।
@punjabistan
@punjabistan 7 ай бұрын
ਜ਼ਿੰਦਾਬਾਦ❤️
@hafeezhayat2744
@hafeezhayat2744 3 ай бұрын
ਬਹੁਤ ਵਧੀਆ ਲਿਖ਼ਤ ਤੁਹਾਡੀ ਪੇਸ਼ਕਾਰੀ ਵੀ ਸਲਾਹਨ ਜੋਗ ਹੈ
@punjabistan
@punjabistan Ай бұрын
ਬਹੁਤ ਸ਼ੁਕਰੀਆ ਜੀ❤️
@rajdeepkaur8878
@rajdeepkaur8878 6 ай бұрын
❤❤
@punjabistan
@punjabistan 6 ай бұрын
ਜ਼ਿੰਦਾਬਾਦ❤️
@SatnamsinghSingh-x1g
@SatnamsinghSingh-x1g 4 ай бұрын
Nanak Singh is my favorite writer
@punjabistan
@punjabistan Ай бұрын
ਜ਼ਿੰਦਾਬਾਦ ❤️
@Bhangujatt3191
@Bhangujatt3191 7 ай бұрын
ਨਾਨਕ ਸਿੰਘ ਜੀ ਮਹਾਨ ਲੇਖਕ ਹਨ ਜੀ
@punjabistan
@punjabistan 7 ай бұрын
ਜ਼ਿੰਦਾਬਾਦ ❤️
@narpindercheema1477
@narpindercheema1477 7 ай бұрын
ਵਾਹ ਜੀ ਵਾਹ ਬਹੁਤ ਹੀ ਸੋਹਣਾ ਵਰਨਣ ਸਤਿਕਾਰ ਜੀਉ ✍️🙌🙏💐
@punjabistan
@punjabistan 7 ай бұрын
ਜ਼ਿੰਦਾਬਾਦ ❤️
@surjitsingh6134
@surjitsingh6134 7 ай бұрын
ਸਤਿਕਾਰ ਯੋਗ ਹਸਤੀ ਏ ਜਿ ਨਾਨਕ ਸਿੰਘ ਜੀ।
@punjabistan
@punjabistan 7 ай бұрын
ਜ਼ਿੰਦਾਬਾਦ❤️
@KuldipSidhu-ro1wl
@KuldipSidhu-ro1wl 7 ай бұрын
No body can deny it except for a narcissist. He is using smear campaign to deny Nanak Singh and exact like a malignant one he is dragging in our most venerable GURU NANAK.
@harpreetkaur5022
@harpreetkaur5022 6 ай бұрын
Nanak Singh ❤❤
@pyaralalgarg1467
@pyaralalgarg1467 7 ай бұрын
red almost all novelsof Nank Singh, learned a lot
@punjabistan
@punjabistan 7 ай бұрын
Zindabaad ❤️
@AmandeepSingh-ln2fx
@AmandeepSingh-ln2fx 7 ай бұрын
ਬਲਵੰਤ ਗਾਰਗੀ ਦੀ ਜਨਮ ਭੂਮੀ ਪਿੰਡ ਸਹਿਣਾ ਜਿਲਾ ਬਰਨਾਲਾ ਹੈ ਨਹਿਰੀ ਕੋਠੀ ਵਿੱਚ ਜਨਮ ਹੋਇਆ ਜੋ ਅੱਜ ਵੀ ਮੌਜੂਦ ਹੈ, ਹੁਣ ਨਹਿਰ ਵਾਲੇ ਅੱਡੇ ਤੇ ਬਲਵੰਤ ਗਾਰਗੀ ਦੇ ਨਾਮ ਦਾ ਗੇਟ ਬਣਿਆ ਹੈ
@punjabistan
@punjabistan 7 ай бұрын
ਜ਼ਿੰਦਾਬਾਦ❤️
@surjitsingh6134
@surjitsingh6134 7 ай бұрын
ਸਤਿਕਾਰ ਯੋਗ ਜੀਓ ਆਪ ਜੀ ਨੇ ਨਾਨਕ ਸਿੰਘ ਜੀ ਬਾਰੇ ਪੁਖ਼ਤਾ ਜਾਣਕਾਰੀ ਦੇਣ ਦੀ ਬਜਾਏ ਭਰਮ ਖੜਾ ਕਰ ਦਿੱਤਾ ਬਲਵੰਤ ਜੀ ਦੁਆਰਾ ਮੁਲਕਾਤ ਦਾ ਤੇ ਪੈਸੇ ਦਾ ਪੁੱਤ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ਼ ਮੈਂ ਸਹਿਮਤ ਨਹੀਂ। ਨਾਨਕ ਸਿੰਘ ਜੀ ਦੇ ਸਾਰੇ ਨਾਵਲ ਦਾਸ ਨੇ ਪੜੇ ਹਨ 1986 ਵਿਚ ਜਦ ਨੌਵੀਂ ਜਮਾਤ ਵਿਚ ਸੀ ਮੈਂ ਉਸ ਵੇਲੇ ਇਸ ਦੇ ਨਾਵਲ ਪੜ੍ਹਨ ਲੱਗਾ ਤੇ ਦਸਵੀਂ ਤੱਕ ਸਾਰੇ ਪੜ੍ਹ ਦਿੱਤੇ। ਬਹੁਤ ਹੀ ਸਤਿਕਾਰ ਯੋਗ ਹਸਤੀ ਸਨ। ਐਮ ਏ ਪੰਜਾਬੀ ਦੁਰਾਨ ਸਾਡੇ ਨਾਲ਼ ਇਸ ਦੇ ਸਮਕਾਲੀ ਸਾਹਿਤਕਾਰ ਦੀ ਵਾਰਤਾਲਾਪ ਹੋਈ ਸੀ ਜਿਸ ਨੇ ਇਸ ਦੇ ਸਾਦਗੀ ਭਰੇ ਅਮੀਰ ਦਿਲ ਦੀ ਤਾਰੀਫ਼ ਕੀਤੀ ਸੋ ਆਪ ਜੀ ਨੇ ਕੋਈ ਵਧੀਆ ਵਿਚਾਰ ਨਹੀਂ ਨਾਨਕ ਸਿੰਘ ਬਾਰੇ ਰੱਖੇ ਬੇਹੱਦ ਅਫਸੋਸ।
@fatehsingh-cm1eh
@fatehsingh-cm1eh 6 ай бұрын
E ​@@surjitsingh6134
@kaurkaur7621
@kaurkaur7621 7 ай бұрын
👌👌👌
@punjabistan
@punjabistan 7 ай бұрын
ਸਲਾਮਤ ਰਹੋ ਜੀ ❤️
@palvindersingh6362
@palvindersingh6362 7 ай бұрын
Very nice
@punjabistan
@punjabistan 7 ай бұрын
Thanks❤️
@karamjeetsingh2352
@karamjeetsingh2352 7 ай бұрын
ਗਾਰਗੀ ਸਾਹਿਬ ਮੇਰੇ ਪਿੰਡ ਦੇ ਜੰਮਪਲ ਹਨ
@punjabistan
@punjabistan 7 ай бұрын
ਸਲਾਮਤ ਰਹੋ ਜੀ 🙏❤️
@SherSingh.382
@SherSingh.382 7 ай бұрын
Veer jeho jahe ehde vichar hann, mainu lagda eho jahe bande upar maan karan wali koi gall nahi. In fact, eh character assassination kar reha Punjab de Mahan writer da.
@karamjeetsingh2352
@karamjeetsingh2352 7 ай бұрын
@@SherSingh.382 ਇਹ ਪੰਜਾਬੀ ਨੂੰ ਉਰਦੂ ਵਿੱਚ ਲਿਖਦੇ ਸਨ ਇਹਨਾਂ ਨੇ ਆਪਣੇ ਆਪ ਨੂੰ ਵੀ ਨਹੀਂ ਲਕੋਇਆ ਸਾਹਿਤਕਾਰਾ ਵਿੱਚ ਵਿੱਚ ਵੱਡਾ ਨਾ ਮੰਨਿਆ ਜਾਂਦਾ ਜੀ
@GurmitBSingh
@GurmitBSingh 7 ай бұрын
Very intelligently and prudently put it in a western touch to the point factuality concludes classically jio !
@punjabistan
@punjabistan 7 ай бұрын
🙏❤️
@surjitsingh6134
@surjitsingh6134 7 ай бұрын
ਸਤਿਕਾਰ ਯੋਗ ਜੀਓ ਆਪ ਜੀ ਨੇ ਨਾਨਕ ਸਿੰਘ ਜੀ ਬਾਰੇ ਪੁਖ਼ਤਾ ਜਾਣਕਾਰੀ ਦੇਣ ਦੀ ਬਜਾਏ ਭਰਮ ਖੜਾ ਕਰ ਦਿੱਤਾ ਬਲਵੰਤ ਜੀ ਦੁਆਰਾ ਮੁਲਕਾਤ ਦਾ ਤੇ ਪੈਸੇ ਦਾ ਪੁੱਤ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ਼ ਮੈਂ ਸਹਿਮਤ ਨਹੀਂ। ਨਾਨਕ ਸਿੰਘ ਜੀ ਦੇ ਸਾਰੇ ਨਾਵਲ ਦਾਸ ਨੇ ਪੜੇ ਹਨ 1986 ਵਿਚ ਜਦ ਨੌਵੀਂ ਜਮਾਤ ਵਿਚ ਸੀ ਮੈਂ ਉਸ ਵੇਲੇ ਇਸ ਦੇ ਨਾਵਲ ਪੜ੍ਹਨ ਲੱਗਾ ਤੇ ਦਸਵੀਂ ਤੱਕ ਸਾਰੇ ਪੜ੍ਹ ਦਿੱਤੇ। ਬਹੁਤ ਹੀ ਸਤਿਕਾਰ ਯੋਗ ਹਸਤੀ ਸਨ। ਐਮ ਏ ਪੰਜਾਬੀ ਦੁਰਾਨ ਸਾਡੇ ਨਾਲ਼ ਇਸ ਦੇ ਸਮਕਾਲੀ ਸਾਹਿਤਕਾਰ ਦੀ ਵਾਰਤਾਲਾਪ ਹੋਈ ਸੀ ਜਿਸ ਨੇ ਇਸ ਦੇ ਸਾਦਗੀ ਭਰੇ ਅਮੀਰ ਦਿਲ ਦੀ ਤਾਰੀਫ਼ ਕੀਤੀ ਸੋ ਆਪ ਜੀ ਨੇ ਕੋਈ ਵਧੀਆ ਵਿਚਾਰ ਨਹੀਂ ਨਾਨਕ ਸਿੰਘ ਬਾਰੇ ਰੱਖੇ ਬੇਹੱਦ ਅਫਸੋਸ।
@punjabistan
@punjabistan 7 ай бұрын
🙏❤️
@gultaj8095
@gultaj8095 6 ай бұрын
Ehsas-e-kamtri ja 5 sadiya da vair. Hard to comprehend
@dharwindersingh9976
@dharwindersingh9976 6 ай бұрын
Gargi ik tinka v nhi nanak singh brabar nanak singh diyan likhtan pd k dekhna.
@gurtejsingh-dx5pb
@gurtejsingh-dx5pb 7 ай бұрын
583/900 first Division en top in district. 🎉😮
@punjabistan
@punjabistan 7 ай бұрын
🎉💫
@beantsingh5006
@beantsingh5006 7 ай бұрын
Gargi presents Nanak Singh ji in a wrong way.
@SherSingh.382
@SherSingh.382 7 ай бұрын
Mainu Gargi de vichar sunke enj lagg eeha hai, jidda PM Manmohan Singh di movie banake ohna da character assassination kita Hindu katad panthiya ne. Eh Gargi ne khud nu mahaan darshaya jida Manmohan Singh barey movie vich jo role akshey khana ne nibaya c jis bande da. Same ohi kam Gargi ne kita. Asal vich je dekheya jave Gargi Hankaar naal bhareya laggda. Ehdi soch mutabik je eh neech hai sari duniya he neech hoyu😂. Jani banda khud jina ganda hunda ohnu lagda doosra changa ho he nahi sakda.
@surjansingh25
@surjansingh25 7 ай бұрын
ਕੁਝ ਵੀ ਕਹਿ ਲੋ ਬ੍ਰਾਹਮਣ ਨੂੰ ਖੰਡ ਚ ਜਹਿਰ ਮਿਲਾ ਕੇ ਵਰਤਣ ਵਿੱਚ ਮੋਹਾਰਤ ਹਾਸਿਲ ਹੈ ਕਿਸ ਤਰਾਂ ਗਾਰਗੀ ਨੇਂ ਇਕ ਏਡੇ ਮਹਾਨ ਲਿਖਾਰੀ ਦਾ ਪੋਸਤਮਾਰਟਮ ਕਰ ਦਿਤਾ
@karamjeetsingh2352
@karamjeetsingh2352 7 ай бұрын
ਬਾਣੀਆਂ ਪ੍ਰਰਿਵਾਰ ਵਿੱਚੋਂ ਸਨ
@ramesh751
@ramesh751 6 ай бұрын
Only narrow minded people call Gargi a brahmin. He is one of the greatest punjabi writer. Don't bring religio essence into his writings.
@surjansingh25
@surjansingh25 6 ай бұрын
@@ramesh751 he want to demolices his image
@KuldipSidhu-ro1wl
@KuldipSidhu-ro1wl 7 ай бұрын
This is typical brahmin speaking out of Ballantine Singh gargi. Very dishonest and narcissistic approach he is maligning Nanaksingh with his gaslighting and smearing not just Punjab and Punjabi at but drags Guru Nanak as well in his smear campaign.
@ramesh751
@ramesh751 6 ай бұрын
Gargi is a great writer. Always relentless in exposing others. His observations need to be taken in right perpective.
@KuldipSidhu-ro1wl
@KuldipSidhu-ro1wl 7 ай бұрын
His is exactly a brahmin speaking in gargi.
@BhupinderSingh-ev3qb
@BhupinderSingh-ev3qb 7 ай бұрын
Ajj Dukh hunda ki punjabi Nank singh bare de gal ta door Guru Granthsahib bare v Duniya ki punjabia nu nahi samja sake ki jis nu assi Har roj Matha tekde ha ta assi Farid ji kabir ji Namdev ji Ravi Dass ji sadna kasii ji Dhana ji & more nu vi namksar karde ha Guru sahib ne na Dharm dekya na jaat baradri dekhi par assi oss vich he fase hoye ha maff karna ajj sade cho koi Nafrat Nasha Ego karod Lalch ta sade pathi singha nu japji sahib de meaning samjane penge ate kudh ammal karna pawega na ki Harroj 5 path karne rtc
@GulzarSingh-ux3en
@GulzarSingh-ux3en 7 ай бұрын
I did 10th class in march1987. I got 547 marks.please tell how many marks got one who did passed10th class in 1987
@gurtejsingh-dx5pb
@gurtejsingh-dx5pb 7 ай бұрын
Sehj pyar koi nanak singh di likhat padh k mehsus kre. ADH khidta ful.
@punjabistan
@punjabistan 7 ай бұрын
🙏❤️
@pyaralalgarg1467
@pyaralalgarg1467 7 ай бұрын
1964 Panjab University matric 623/900
@punjabistan
@punjabistan 7 ай бұрын
🎉🎉
Gulzar Singh Sandhu Talking About Kulwant Singh Virk | Best Punjabi Stories Audiobooks | Punjabistan
26:01
Punjabistan ਪੰਜਾਬੀਸਤਾਨ پنجابستان
Рет қаралды 7 М.
Balwant Gargi Talking About Gurbaksh Singh Preetlari | Best Punjabi Stories Audiobooks | Punjabistan
19:09
Punjabistan ਪੰਜਾਬੀਸਤਾਨ پنجابستان
Рет қаралды 6 М.
मुंशी प्रेमचंद की लिखी कहानी ~देवी | Munshi Premchand ~ DEVI
38:16
InspiredCorner : किस्से कहानियों का कोना by Shweta
Рет қаралды 134 М.
Dr. Dalip Kaur Tiwana (A Documentary film by Amar Gholia)
45:27
Kalm Da Safar
Рет қаралды 41 М.
Balraj Sahni Sharing His Lahore Memories | Safarnama | Best Punjabi Stories Audiobooks | Punjabistan
19:50
Punjabistan ਪੰਜਾਬੀਸਤਾਨ پنجابستان
Рет қаралды 4,5 М.
Balwant Gargi Bio Part 1-ਬਲਵੰਤ ਗਾਰਗੀ ਭਾਗ 1
22:37