Bani Bhagat Ravidas ji - Bh mehtab singh ji jalandhar wale - Red Records

  Рет қаралды 1,572,351

Red Records Gurbani

Red Records Gurbani

Күн бұрын

RedRecordsGurbani Presents : ਗੁਰਬਾਣੀ Shabad Kirtan Hazuri Ragi Sri Darbar Sahib , Amritsar - ਨਵੀਂ ਵੀਡੀਓਜ਼ ਅਤੇ ਪ੍ਰੇਰਣਾਦਾਇਕ ਗੁਰਬਾਣੀ ਦੇ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਦਬਾਓ!
ਗੁਰੂ ਕੀ ਬਾਣੀ
#gurbanishabad2025 #nonstopgurbani2025 #shabadkirtangurbani #redrecordsgurbani #redrecords #wahegurushabad #darbarsahib #hazuriragishabad #goldentemple
#shabad2025 #bhaimehtabsinghji #newgurbanishabad #newgurbanikirtan #newshabad2025 #newshabadgurbani2025
Gurbani Kirtan & Shabad | ਸੱਚ ਦਾ ਰਾਹ | Red Records Gurbani Channel | Gurbani Shabad Kirtan for Peace & Spiritual Growth
Welcome to your Gurbani channel - RedRecordsGurbani , your source for soulful Gurbani kirtan, Shabad, and Simran. Our mission is to spread the divine teachings of Guru Granth Sahib Ji through daily inspirational videos that bring peace, love, and spiritual awakening.
Daily Gurbani Kirtan and Shabad kirtan from the Guru Granth Sahib will help you meditate, connect with the divine, and experience inner peace. Whether you're looking for spiritual healing, meditation music, or simply seeking the light of the Guru's teachings, our videos are designed to uplift your soul.
What You Can Find on This Channel:
Gurbani Shabad Kirtan
Simran for inner peace
Spiritual growth and self-realization
Meaning of Gurbani with translations and explanations
Daily Kirtan for meditation and prayer
Why Follow Our Gurbani Channel:
Connect with Gurmat teachings
Immerse yourself in divine Gurbani
Discover spiritual wisdom from Guru Granth Sahib
Peaceful, meditative music for relaxation and focus
👉 Don't forget to subscribe to our channel for more Gurbani Kirtan, Shabad, and spiritual content. Hit the bell icon to get notified about our latest videos!
@RedRecordsGurbani
SUBSCRIBE And Press Bell Icon For All Notifications
Please do subscribe and share the links spreading the spiritual message.
Poster By - Trendy Media
LABEL : RED RECORDS
Instagram - / redrecordsgurbani
/ redrecordsgurbanii
facebook - / redrecords
ALL RIGHTS RESERVED WITH RED RECORDS GURBANI
TRADING OFFICE : 120 CHOWK GHANTA GHAR MARKET AMRITSAR.
For more exclusive Gurbani Shabad Subscribe our channel and stay tuned with us.
PRESENTATION : YUGAM MANISH Lamba
Don't forget to like, comment and share...
For more exclusive Gurbani Shabad Subscribe our channel and stay tuned with us.
Waheguru Shabad Nonstop - Soulful Kirtan Shabad - New Hazoori Ragi Darbar Sahib - Best Old Gurbani shabad - Shabad Gurbani
Click here for SUBSCRIBE : / redrecordsgurbani
🙏 May the blessings of Guru Nanak Ji and all the Gurus guide you towards peace, love, and spirituality.
#Gurbani #GurbaniKirtan #ShabadKirtan #Simran #GuruGranthSahib #SpiritualAwakening #Gurmat #MeditationMusic #DailyGurbani #GurbaniForPeace #SpiritualGrowth #GuruNanakDevJi #GurbaniShabad RED RECORDS GURBANI PRESENTS: SHABADS BHAGAT RAVIDASS JI BY MEHTAB SINGH JI JALANDHAR WALE
Amritsar
POSTER : TRENDY MEDIA
Instagram - / redrecordsgurbani
Facebook - / redrecords
ALL RIGHTS RESERVED WITH RED RECORDS GURBANI
TRADING OFFICE : 120 CHOWK GHANTA GHAR MARKET AMRITSAR.
Don't forget to like, comment and share...
For more exclusive Gurbani Shabad Subscribe our channel and stay tuned with us.
Instagram - / redrecordsgurbani
Facebook - / redrecords
ALL RIGHTS RESERVED WITH RED RECORDS GURBANI
TRADING OFFICE : 120 CHOWK GHANTA GHAR MARKET AMRITSAR.
Don't forget to like, comment and share...
For more exclusive Gurbani Shabad Subscribe our channel and stay tuned with us.
Click here for SUBSCRIBE : / redrecor. .
#Redrecordsgurbani#bhmehtabsingh#humprembandhantumbandhe#patitpavannaamkaisehunta#matikopitra#bahutjanambichrey#meratandaladiyajae#baniravidas

Пікірлер: 980
@mohanlalsandhu4037
@mohanlalsandhu4037 8 ай бұрын
ਸੰਤ ਸ਼੍ਰੋਮਣੀ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਜੀ ਦੀ ਜੈ ।
@manjitkaur3681
@manjitkaur3681 7 ай бұрын
ਧੰਨ ਧੰਨ ਸਤਿਗੁਰ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ....ਆਪਣੇ ਬੱਚਿਆਂ ਤੇ ਕਿਰਪਾ ਕਰ ਆਪਣੇ ਚਰਨਾਂ ਨਾਲ ਸਦਾ ਜੋੜ ਕੇ ਰੱਖਿਓ... ਜੈ ਗੁਰਦੇਵ ਜੀ.. ਧੰਨ ਗੁਰੂ ਦੇਵ ਜੀ
@banarsidass916
@banarsidass916 Ай бұрын
ਧੰਨ ਧੰਨ ਮੇਰੇ ਸੱਤ ਗੁਰੂ ਰਵਿਦਾਸ ਜੀ ਆਪਨੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੋ ਜੀ ਤੇ ਇਹਨਾਂ ਦੇ ਕੰਮ ਵਿਚ ਵਾਧਾ ਕਰੋ ਜੀ
@narindersingh7285
@narindersingh7285 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।ਆਪ ਜੀ ਨੂੰ ਤੇ ਅਾਪ ਜੀ ਦੇ ਪਰਿਵਾਰ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਹੋਣ ਜੀ 🙏🏻🙏🏻🙏🏻
@parminderkaur.khalsa
@parminderkaur.khalsa 3 жыл бұрын
Waheguru ji
@reetsehjal9518
@reetsehjal9518 3 жыл бұрын
ਵਾਹਿਗੁਰੂ ਸਤਿਗੁਰੂ ਰਵਿਦਾਸ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ
@manjitseenhmar5907
@manjitseenhmar5907 3 жыл бұрын
ਜੋ ਬੋਲੇ ਸੋ ਨਿਹਾਲ ਜਗਤ ਗੁਰੂ ਰਵੀਦਾਸ ਮਹਾਰਾਜ ਦੀ ਜੈ
@batoyedeepaks
@batoyedeepaks 3 ай бұрын
🌼 ਜੋ ਬੋਲੇ ਸੋ ਨਿਰਭੈ 🌼 ਦੀਨ ਦੁਨੀਆ ਦੇ ਮਾਲਿਕ ਸਾਹਿਬ ਏ ਕਮਾਲ ਧੰਨ ਧੰਨ ਸ਼੍ਰੀ ਜਗਤਗੁਰੂ ਰਵਿਦਾਸ ਜੀ ਮਹਾਰਾਜ ਦੀ ਜੈ 💐🙌💐
@gurpreetsinghshimlapuri8470
@gurpreetsinghshimlapuri8470 3 жыл бұрын
ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਸਾਨ ਅੰਦੋਲਨ ਨੂੰ ਜਿੱਤ ਬਖਸ਼ਿਸ਼ ਕਰਨ ਜੀ। ❤️❤️ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️ #Gurpreet_Singh_Shimlapuri
@harjeetsinghkhalsa9518
@harjeetsinghkhalsa9518 3 жыл бұрын
ਬਹੁਤ ਖ਼ੂਬ ਵੀਰ ਜੀ ਵਾਹਿਗੁਰੂ ਨੇ ਬਹੁਤ ਹੀ ਮਿੱਠੀ ਆਵਾਜ਼ ਬਖਸ਼ੀ ਐ ਜੀ ਤੁਹਾਨੂੰ ਤੇ ਸੰਗੀਤਕ ਕਲਾ ਵਾਹਿਗੁਰੂ ਹੋਰ ਵੀ ਚੜ੍ਹਦੀ ਕਲਾ ਬਖ਼ਸ਼ਣ ਜੀ ਇਹ ਮੇਰੀ ਦਿਲੋਂ ਅਰਦਾਸ ਹੈ ਮੇਰੇ ਵੀਰ ਲਈ
@gurdeepsinghgurdeep9233
@gurdeepsinghgurdeep9233 Жыл бұрын
ਤੁਹਾਡੇ ਸ਼ਬਦ ਸੁਣ ਕੇ ਗੁਰੂ ਦੇਵ ਦਿਲ ਨੂੰ ਸਕੂਨ ਮਿਲਿਆ ਜੀ 🙏ਧੰਨ ਹੋ guru ਰਵਿਦਾਸ ਮਹਾਰਾਜ ਜੀ ❤️🙏
@RajindersinghJass
@RajindersinghJass Жыл бұрын
🙏🏻🙏🏻🙏🏻🙏🏻🙏🏻❤🙏🏻🙏🏻🙏🏻🙏🏻🙏🏻
@RajeevKumar-zt9oo
@RajeevKumar-zt9oo 6 ай бұрын
AA Aaw
@Khuralgarhdarshan
@Khuralgarhdarshan 3 жыл бұрын
ਧੰਨ ਧਰਤੀ ਖੁਰਾਲਗੜ੍ਹ ਦੀ ਜਿੱਥੇ ਸ੍ਰੀ ਗੁਰੂ ਰਵਿਦਾਸ ਜੀ ਨੇ 4ਸਾਲ 2ਮਹੀਨੇ11 ਦਿਨ ਰਿਹ ਕਰਕੇ ਅਨੇਕਾ ਸੰਗਤਾ ਨੂੰ ਤਾਰਨਾ ਕੀਤਾ
@rajenderrathi780
@rajenderrathi780 Жыл бұрын
Jai gurudev dhan gurudev ji
@GianChand-yn4hd
@GianChand-yn4hd Жыл бұрын
Jai guru dev dhan guru dev Jai guru rabidass
@amankuli3442
@amankuli3442 Жыл бұрын
Jai gurudev dhan gurudev ji
@diljeet5495
@diljeet5495 Жыл бұрын
Dhan satguru Ravidas ji
@mandeepmandeep90
@mandeepmandeep90 Жыл бұрын
​@@GianChand-yn4hd😊😊
@mohanlalsandhu4037
@mohanlalsandhu4037 Жыл бұрын
ਜਗਤ ਗੁਰੂ ਰਵਿਦਾਸ ਜੀ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸਦੀਵੀ ਨਿਵਾਸ ਰਹੇ ਦਾਸ ਦੀ ਇਹੀ ਬੇਨਤੀ ਹੈ ।
@harmeshlal3971
@harmeshlal3971 3 жыл бұрын
ਬਹੁਤ ਹੀ ਸਖ਼ਤ ਮਿਹਨਤ ਕਰਦੇ ਹੋ ਜੀ ਤੁਸੀਂ । ਗੁਰੂ ਰਵਿਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ।
@bharatsondhi4673
@bharatsondhi4673 2 жыл бұрын
🙏ਧੰਨ ਗੁਰੂ ਰਵੀਦਾਸ ਧੰਨ ਗੁਰੂ ਰਵੀਦਾਸ 🙏ਰਾਜੇ ਮਹਾਰਾਜੇ ਚਰਨੀਂ ਲਗਾ ਕੇ🙏 🙏ਕਹੇ ਰਵੀਦਾਸ ਚਮਾਰ ਧੰਨ🙏 🙏ਧੰਨ ਰਵੀਦਾਸ ਧੰਨ ਰਵੀਦਾਸ🙏 🙏P n s Bhart mani sondhi🙏 🙏❣️💯🇮🇳💯❣️🙏
@brijmohan2330
@brijmohan2330 3 жыл бұрын
जो बोले सो निर्भय सतगुरु पिता रविदास जी महाराज की जय।
@kuldeepkaka9886
@kuldeepkaka9886 3 жыл бұрын
Jai gurudev ji dhan gurudev ji
@gauravoo7225
@gauravoo7225 2 жыл бұрын
Jay GuruDev Paji 🙏
@amankuli3442
@amankuli3442 2 жыл бұрын
Jai gurudev ji
@dsmomi9013
@dsmomi9013 Жыл бұрын
🙏🌹🙏
@jonnygagan
@jonnygagan Жыл бұрын
ਜੈ ਭੀਮ ਜੈ ਗੁਰੂਦੇਵ ਜੀ ਮਹਾਰਾਜ
@manjeetsinghnigah4695
@manjeetsinghnigah4695 4 жыл бұрын
ਧੰਨ ਧੰਨ ਸ੍ਰੀ ਗੁਰੂ ਭਗਤ ਰਵਿਦਾਸ ਮਹਾਰਾਜ ਜੀ🙏👏🙏👏🙏👏🙏👏🙏👏🌹🌷💐🌹🌷💐
@surjitpaul5804
@surjitpaul5804 Жыл бұрын
ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ
@harjinderkaur3978
@harjinderkaur3978 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🙏
@ParamjeetSingh-cc5vs
@ParamjeetSingh-cc5vs 3 жыл бұрын
🙏🙏 ਵਾਹਿਗੁਰੂ ਜੀ ❤️❤️ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ
@baljitsingh8388
@baljitsingh8388 2 жыл бұрын
🙏🙏🙏Jai guru dev ji
@pritpalsingh9096
@pritpalsingh9096 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ
@GurpreetSingh-ux2gk
@GurpreetSingh-ux2gk 3 жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
@amankuli3442
@amankuli3442 Жыл бұрын
Very sweet and divine bani of Satguru shri Ravidass ji Maharaj and sung very sweet by bhai Mehtab Singh ji
@pavloparam9637
@pavloparam9637 3 жыл бұрын
🙏🏻 Jai guru Dev ji 🙏🏻 Mere Satguru Ravidass ji Maharaj ji sab te kirpa karni 🙏🏻
@MandeepSingh-lf2ob
@MandeepSingh-lf2ob 3 жыл бұрын
ਧੰਨ ਸ਼੍ਰੀ ਗੁਰੂ ਰਵਿਦਾਸ ਜੀ ... । 🙏
@Godisone77777
@Godisone77777 3 жыл бұрын
Excellent shabad in beautiful voice, Dhan Dhan Guru Granth Sahib ji, waheguru ji Thanks fr uploading
@rohitbhatti6920
@rohitbhatti6920 3 жыл бұрын
Dhan dhan jagat guru satguru ravidass Ji Maharaj 🙏🏻🙏🏻
@Bhupinderkumar-h7v
@Bhupinderkumar-h7v Жыл бұрын
Very nice 👌
@Bhupinderkumar-h7v
@Bhupinderkumar-h7v Жыл бұрын
Jai guru dev ji 🙏
@GurpreetSingh-qo6qb
@GurpreetSingh-qo6qb 4 жыл бұрын
ਧੰਨ ਧੰਨ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਕੁੱਲ ਲੁਕਾਈ ਨੂੰ ਲੱਖ ਲੱਖ ਵਧਾਈ🎉🎊🎁👏 ਹੋਵੇ। ਪ੍ਰਮਾਤਮਾ ਸਰਬੱਤ ਦਾ ਭਲਾ ਕਰੇ। ਭਾਈ ਮਹਿਤਾਬ ਸਿੰਘ ਜੀ ਤੁਸੀਂ ਬਹੁਤ ਵਧੀਆ👍💯 ਕੀਰਤਨ ਕਰਦੇ ਹੋ। ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ। ਵੱਲੋਂ ਗੁਰਪੀ੍ਤ ਸਿੰਘ ਬਾਠ ਅਜਨਾਲਾ।
@sunitarani195
@sunitarani195 3 жыл бұрын
Bb Byh
@sunitarani195
@sunitarani195 3 жыл бұрын
No
@sunitarani195
@sunitarani195 3 жыл бұрын
Ko by
@HarpreetSingh-jk2lx
@HarpreetSingh-jk2lx 3 жыл бұрын
Waheguru ji 🙏🙏
@rajeshkumarkd4440
@rajeshkumarkd4440 3 жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ।
@dalbirsingh2719
@dalbirsingh2719 4 жыл бұрын
🌹🌷🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਜੀ🙏🌷🌹
@amankuli3442
@amankuli3442 3 жыл бұрын
Very sweet and melodious bani of Guru Ravidass ji sung by bhai Mehtab singh . Well sung very sweet.
@mandeepkour8237
@mandeepkour8237 4 жыл бұрын
Satguru ravidas sahib ji de parkash gurpurab diya sariya sangata nu lakh lakh mubarka
@ashokbatra8288
@ashokbatra8288 4 жыл бұрын
0
@ashokbatra8288
@ashokbatra8288 4 жыл бұрын
P0
@ashokbatra8288
@ashokbatra8288 4 жыл бұрын
P0p
@jashan9394
@jashan9394 3 жыл бұрын
@@ashokbatra8288 5
@muskanvishally5032
@muskanvishally5032 3 жыл бұрын
Dhan mere malak a sab khushiya wad mere datyiya
@AdeepSingh-oy1gw
@AdeepSingh-oy1gw Жыл бұрын
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ,🙏 ਗੂਰੁ ਰਵਿਦਾਸ ਮਹਾਰਾਜ ਜੀ 🙏
@ParmarJi-zi8bx
@ParmarJi-zi8bx Жыл бұрын
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਮੈ ਮੰਗਤਾ ਤੇਰੇ ਅੱਗੇ ਝੋਲੀ ਅੰਡੀ ਬੈਠਾ ਖੈਰ ਪਾ ਦਿਓ ਲਾਜ ਰੱਖ ਲਓ ਗਰੀਬ ਦੀ
@amankuli3442
@amankuli3442 8 ай бұрын
🎉Jagat guru shri guru Ravidass ji ki Divine and sweet bani, Start your day with blessings from Sat shri guru Ravidass ji. Very well sung. Jai guru dev dhan guru dev ji
@Singh.harwinder
@Singh.harwinder 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।। 🙏🏻🙏🏻🙏🏻🙏🏻🙏🏻🙏🏻🙏🏻🙏🏻
@sandeepsirohi7133
@sandeepsirohi7133 3 жыл бұрын
Jai guru dev ji
@satwinderkaur2189
@satwinderkaur2189 3 жыл бұрын
@@sandeepsirohi7133 dhan guru dev ji 🙏🙏
@veenakumari4483
@veenakumari4483 9 ай бұрын
Jai Shree Guru Ravidass ji Maharaj🙏❤🌹💐💯💯💯💯. Heart touching sweet bani & beautifully sung by Bhai Mehtab Singh ji🙏❤🌹💐🌸🌺.
@mangimangibanga623
@mangimangibanga623 3 жыл бұрын
Mere satguru jagatguru shri guru Ravidaas ji maharaj sb de dil d khawahish poori krna 🙏 satnaam ji waheguru ji waheguru ji waheguru ji waheguru ji waheguru ji🙏🙏🙏🙏🙏
@mogamoga8448
@mogamoga8448 Жыл бұрын
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
@amankuli3442
@amankuli3442 2 жыл бұрын
Dhan Dhan shri guru Ravidass ji Maharaj very sweet bani and well sung by bhai Mehtab Singh ji. Jai guru dev dhan guru dev ji.
@minder8432
@minder8432 4 жыл бұрын
ਧਨ ਧਨ ਭਗਤ ਰਵਿਦਾਸ ਜੀ ਸਚੇ ਪਾਤਸ਼ਾਹ ਜੀ ਲਾਜ ਰਖਿਓ ਗਰੀਬ ਦੀ ਹਮ ਪ੍ਰੇਮ ਬੰਧਨ ਤੁਮ ਬਾਂਦੇ ।।ਬਹੁਤ ਰਸਭਿੰਨੀ ਅਵਾਜ਼ ਹੈ ਭਾਈ ਮਹਿਤਾਬ ਸਿੰਘ ਜੀ ਅਨੰਦ ਹੀ ਅਨੰਦ ਹੈ ਜੀ ਵਾਹਿਗੁਰੂ ਜੀ ਧਨ ਹੋ
@ਬੋਧੀਰਤਨ
@ਬੋਧੀਰਤਨ 3 жыл бұрын
Sri Guru Ravidas ji nu bhgt warge gande shabad na bol
@rajeshkdkumar9114
@rajeshkdkumar9114 Жыл бұрын
ਧੰਨ ਧੰਨ ਸਤਗੁਰੂ ਰਵਿਦਾਸ ਜੀ ਮਹਾਰਾਜ ਮੇਰੇ ਸਚੈ ਪਾਤਸ਼ਾਹ ਜੀ।
@bainsguys01
@bainsguys01 Жыл бұрын
Apne Guru hoea aa veer.... Bhagat ta akal purakh de hoye aa ... ਬਾਣੀ ਗੁਰੂ ਗੁਰੂ ਹੈ ਬਾਣੀ।🙏🙏🙏🙏🙏🙏
@ravidassia_religion
@ravidassia_religion Жыл бұрын
Dhan dhan satguru Ravidas ji🙏🏻🙏🏻🙏🏻💖💖💖
@sandeepharry182
@sandeepharry182 Жыл бұрын
Veer ji Dhan Dhan shree guru Ravidass ji kha kro bhagat ta Ravidass us rab de c guru Granth ji vich sare guru nay es layi guru Granth sahib name hai
@KamleshRani-eo8ic
@KamleshRani-eo8ic 3 жыл бұрын
Jai Gurudev ji Dhangurudev Jai ❤️ Khush Ho Gaya sunke 🙏❤️ Khush Aatma Tripathi 🙏Mere Guru Ravidas Ji Maharaj Aapke charnon me koti koti naman 🙏
@AshwaniKumar-pm9fi
@AshwaniKumar-pm9fi 3 жыл бұрын
🌹🌹🌹JO BOLE SO NIRBHAI JAGAT GURU RAVIDAS MAHARAJ KI JAI..🌹🌹🌹
@JaggiJassi-wd6ox
@JaggiJassi-wd6ox 10 ай бұрын
ਧੰਨ ਗੁਰੂ ਦੇਵ ਜੈ ਗੁਰੂਦੇਵ 🙏🙏🙏🙏🙏🙏🙏🙏🙏🙏
@ramjeetsinghravidasia683
@ramjeetsinghravidasia683 4 жыл бұрын
ਜੈ ਗੁਰੂਦੇਵ ਜੀ ਜੋ ਬੋਲੈ ਸੋ ਨਿਰਭੈ ਗੁਰੂਆ ਦੇ ਗੁਰੂ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਦਾ ਹੀ ਜੈ ਜੈ ਜੈ ਕਾਰ ਕਰੋ ਜੀ ਜਪੋ ਜੀ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਜੀ
@bainsguys01
@bainsguys01 4 жыл бұрын
Satnam Waheguru ji 🙏
@ncbaliprodutionofficial2631
@ncbaliprodutionofficial2631 4 жыл бұрын
G💚🌷👏🙏♥️⚘🌹👍✍
@ncbaliprodutionofficial2631
@ncbaliprodutionofficial2631 4 жыл бұрын
🙏ਵਾਹਿਗੁਰੂ ਜੀ 👏🌷💚
@ravinderkumarbbn5027
@ravinderkumarbbn5027 3 жыл бұрын
Jai guru dav ji 🙏
@spxbaling1129
@spxbaling1129 Жыл бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 📿🙏🏻♥️
@parmarhimmatbhai396
@parmarhimmatbhai396 4 жыл бұрын
जय गुरू देव धन धन सतगुरु देव जी 🙏🙏🙏🙏🙏
@indiawalla8960
@indiawalla8960 10 ай бұрын
Shri Guru Ravidass Ji preached equality, love, peace, respect, and non-violence for all. That makes him the greatest Guru of all. Jai Guru Ravidass Ji Ki.
@punjabi2775
@punjabi2775 2 жыл бұрын
ਗਰੀਬ ਨਿਵਾਜ 🙏👑🙏ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ!
@gaganmaan9405
@gaganmaan9405 Жыл бұрын
ਜੈ ਗੁਰੂਦੇਵ ਧੰਨ ਗੁਰੂਦੇਵ ❤❤
@nirmalkumarbashal5750
@nirmalkumarbashal5750 4 жыл бұрын
Ati Sundar Ati Sundar Ati Sundar Shabad, Jiondey Raho raagi Saab, Ati Sundar Gaayan... 🌹🌹🌹🌹🌹🌹🌹🌹🌹🌹
@ramandeeppawar9787
@ramandeeppawar9787 4 жыл бұрын
🌹🌹🌹jay guru dav dhan guru dav g🌹🌹🌹
@RajKumar-mn3yu
@RajKumar-mn3yu 3 жыл бұрын
Rajkumar
@Khalnayak-hoon-main
@Khalnayak-hoon-main 9 ай бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ 🙏
@ginnighumaan7708
@ginnighumaan7708 4 жыл бұрын
ਧੰਨ ਧੰਨ ਸ੍ਰੀ ਗੁਰੂ ਭਗਤ ਰਵਿਦਾਸ ਜੀ ਮਹਾਰਾਜ ਜੀ
@PawanKumar-gk4uh
@PawanKumar-gk4uh 9 ай бұрын
Buhat hi sunder Dil ko chhuhne wali gurbani ji Kaya bat hai Ji
@manndkmusicstudio
@manndkmusicstudio 4 жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻
@kashmirlall3201
@kashmirlall3201 2 жыл бұрын
Jai gurudev dhangurudev ji
@Dsran02
@Dsran02 9 ай бұрын
ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਮਹੀਨੇ ਦੀਆ ਸਾਰੀ ਸਾਧ ਸੰਗਤ ਜੀ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਜੀ , ਜੈ ਗੁਰੂਦੇਵ ਧੰਨ ਗੁਰੂਦੇਵ ਜੀ 👏
@AmritpalSingh-eg6cu
@AmritpalSingh-eg6cu 4 жыл бұрын
Baht vadiya shabad ji....bhagt ravidas na kaho.....bhagt ta o rab de si......guru granth sahib vich 40 shabad hun.....fark na rakho ....Sade layi o satguru hun.....jai satguru ravidas ji maharaj...
@poonamsonu8710
@poonamsonu8710 3 жыл бұрын
🙏🙏🙏
@bhatia3963
@bhatia3963 3 жыл бұрын
🙏🙏🙏
@gentlerattu833
@gentlerattu833 3 жыл бұрын
🙏🙏
@rajeshkumarkd4440
@rajeshkumarkd4440 3 жыл бұрын
Yes I agree with you wdde Bhaji
@kuldipsingh124
@kuldipsingh124 3 жыл бұрын
💐Absolutely right ji💐
@dharatdeputter
@dharatdeputter 2 жыл бұрын
ਧੰਨ- ਧੰਨ ਭਗਤ ਰਵਿਦਾਸ ਗੁਰੂ ਜੀ, ਕਿਰਪਾ ਕਰੋ ਜੀ, ਮਿਹਰ ਕਰੋ ਜੀ ,ਦਿਆ ਕਰੋ ਜੀ ।
@daljitkumar655
@daljitkumar655 4 жыл бұрын
Dhan guru ravidas ji🙏🙏🙏🙏🙏🙏
@bharatdaroch8223
@bharatdaroch8223 11 ай бұрын
Dhan dhan satguru Ravidass maharaaj ji 🙏🙏🙏 Mehar kro sab te...
@ahiryadhu2682
@ahiryadhu2682 4 жыл бұрын
Dhan guru Ravidas ji mehr karna satguru ji app karan har ho 🙏🙇🙏
@misschandigarhmonika6856
@misschandigarhmonika6856 3 жыл бұрын
Jai guru dev ji
@gurbhejsinghsaluja8441
@gurbhejsinghsaluja8441 3 жыл бұрын
ਬਹੁਤ ਜਨਮ ਬਿਛੁਰੇ ਥੇ ਮਾਧੋ ਇਹ ਜਨਮੁ ਤੁਮਹਾਰੇ ਲੇਖੇ ।। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ।।
@gurcharan7313
@gurcharan7313 3 жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ 🙏🙏
@Jatha_bhindran
@Jatha_bhindran 8 ай бұрын
ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥ ਧੰਨ ਧੰਨ ਭਗਤ ਰਵਿਦਾਸ ਜੀ 🙏💞
@RajanKumar-no3ky
@RajanKumar-no3ky 2 жыл бұрын
ਸਤਿਨਾਮ ਵਾਹਿਗੁਰੂ ਜੀ 🙏
@dubaiala5051
@dubaiala5051 11 ай бұрын
ਜੈ ਗੁਰੂਦੇਵ ਧੰਨ ਗੁਰੂਦੇਵ ਜੀ 🌹🌹🌹🌹🙏🙏🙏⚘🙏🙏🙏🙏🇦🇪🇦🇪🇦🇪
@satbirsinghkatnoria1441
@satbirsinghkatnoria1441 3 жыл бұрын
How Guru ji expressed his love for God ,almighty waheGuru.we should also have same kind of love for our Satguru God almighty parmatma as expressed by Guru Ravi Dass ji Maharaj.
@chanchalbains7000
@chanchalbains7000 3 жыл бұрын
Pp
@taranjitsinghakabhatia3019
@taranjitsinghakabhatia3019 2 жыл бұрын
U r so right veer g...much respect
@PremKumar-bs1uj
@PremKumar-bs1uj 2 жыл бұрын
Dhan Dhan satguru Ravidass maharaj G
@monikakumari4866
@monikakumari4866 2 жыл бұрын
0000]00]00]000000
@soniachhabra6241
@soniachhabra6241 2 жыл бұрын
Waheguru ji🙏🏻
@lakhveersingh6190
@lakhveersingh6190 2 жыл бұрын
ਹਰਿ ਹਰਿ ਸੋਹੰ
@mandeepkour8237
@mandeepkour8237 4 жыл бұрын
Dhan dhan mere sachepatshah ji satguru ravidas sahib ji
@minder8432
@minder8432 4 жыл бұрын
ਤੁਸੀਂ ਕਿੰਨੇ ਚੰਗੇ ,ਉਹ ਵੀ ਕਿੰਨੇ ਚੰਗੇ ਜੋ ਗੁਰੂ ਚਰਨਾਂ ਵਿੱਚ ਜੁੜੇ ਹੋਏ ਹਨ ਵਾਹਿਗੁਰੂ ਜੀ
@mandeepkour8237
@mandeepkour8237 4 жыл бұрын
@@minder8432 Waheguru ji ehi ardass hai rab ji sab te mehar karn waheguru nam nal judan di, waheguru nam japan suann nal duniya da har dukh mitt janda
@Sunilkumar-gs6hl
@Sunilkumar-gs6hl 3 жыл бұрын
Mere Maalik Ki Mehar Bani Rhe🙏🙏
@harmeshsingh2017
@harmeshsingh2017 3 жыл бұрын
@@mandeepkour8237 waheguru ji mehar k
@rajwindersingh1893
@rajwindersingh1893 9 ай бұрын
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ🙏 ਮੇਰੇ ਪਰਿਵਾਰ ਤੇ ਮੇਰੇ ਹਮੇਸ਼ਾ ਆਪਣੀ ਕਿਰਪਾ ਰੱਖਣੀ ਵਾਹਿਗੁਰੂ ਜੀ
@deepsingh-de3hg
@deepsingh-de3hg 4 жыл бұрын
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਉਪਰਲੀ ਪੰਗਤੀ ਸਾਫ ਸੰਕੇਤ ਕਰਦੀ ਹੈ ਕਿ ਉਹਨਾਂ ਵਿੱਚ ਤੇ ਉਸ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਲੇਸ ਮਾਤਰ ਭੀ ਫਰਕ ਨਹੀਂ ਰਹਿ ਗਿਆ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਸ ਵਕਤ ਪਿੰਡ ਦੇ ਸਰਪੰਚ ਦਾ ਪੁੱਤਰ ਹੋਣ ਦੇ ਬਾਵਜੂਦ ਵੀ ਆਪ ਜੀ ਨੇ ਦਬੇ-ਕੁਚਲੇ ਲੋਕਾਂ ਲਈ, ਸਮਾਜਿਕ ਬੁਰਾਈਆਂ ਲਈ, ਛੂਆ-ਛੂਤ ਤੇ ਪੰਖਡਵਾਦ ਨੂੰ ਖਤਮ ਕਰਕੇ ਸਮਾਜਿਕ ਬਰਾਬਤਾ ਲਈ ਲੋਕਾਂ ਨੂੰ ਜਾਗਰੂਕ ਕੀਤਾ। ਇਹੀ ਕਾਰਨ ਕਰਕੇ ਉਸ ਸਮੇਂ ਦੇ ਕਈ ਰਾਜਿਆਂ ਨੇ ਆਪ ਜੀ ਨੂੰ ਆਪਣਾ ਰਾਜਗੁਰੂ ਵੀ ਬਣਾਇਆ ਸੀ। ਆਪ ਜੀ ਆਪਣੇ ਸਮਕਾਲੀ ਸੰਤ ਮਹਾਂਪੁਰਖਾ ਦਾ ਵੀ ਬਰਾਬਰ ਸਤਿਕਾਰ ਕਰਦੇ ਸਨ, ਜਿਵੇਂ ਕਿ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਤਰਲੋਚਨ ਜੀ, ਭਗਤ ਸਦਨਾ ਜੀ ਤੇ ਭਗਤ ਸੈਣ ਜੀ ਆਦਿ। ਆਪ ਸਭਨਾ ਦੇ ਨਾਲ ਚੱਲਦੇ ਤੇ ਸਭ ਭਗਤ ਵੀ ਆਪ ਜੀ ਨਾਲ ਚੱਲਦੇ ਸਨ ਤਾਂ ਕਿ ਸਮਾਜਿਕ ਬੁਰਾਈਆਂ ਦੀ ਜੜ• ਨੂੰ ਹੀ ਪੁੱਟਿਆ ਜਾ ਸਕੇ। ਸ਼ਾਇਦ ! ਇਸੇ ਕਾਰਨ ਕਰਕੇ ਹੀ ਗੁਰੂ ਸਾਹਿਬਾਨਾਂ ਨੇ ਅਕਾਲ ਪੁਰਖ ਦੇ ਇਹਨਾਂ ਅਨਿਨ ਭਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੱਕਾ ਚੌਂਕੜਾ ਲਵਾ ਕੇ, “ਸਭੇ ਸਾਝੀਵਾਲ ਸਦਇਨਿ” ਦਾ ਜਿੱਥੇ ਸੰਦੇਸ਼ ਦਿੱਤਾ ਉੱਥੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 41 ਸ਼ਬਦਾਂ ਨੂੰ ਵੀ ਮਨੁੱਖਤਾ ਨੂੰ ਤਾਰਨ ਹਿੱਤ 16 ਰਾਗਾਂ ਵਿੱਚ ਪਰੋਅ ਦਿੱਤਾ । ਉਦੋਂ ਵੀ ਤੇ ਹੁਣ ਵੀ ਇਸ ਦੇਸ਼ ਵਿੱਚ ਨਿਰਾਸ਼ਤਾ, ਨਾਸਤਿਕਤਾ, ਹੰਕਾਰ, ਖੁਦਗਰਜੀ, ਝੂਠ ਤੇ ਬੇਇਮਾਨੀ ਦੀਆ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ । ਉਦੋਂ ਵੀ ਮਨੁੱਖਤਾ ਨੂੰ ਸਭ ਗੁਰੂ ਸਾਹਿਬਾਨਾਂ, ਭਗਤਾਂ ਤੇ ਸੰਤਾ-ਮਹਾਂਪੁਰਖਾਂ ਨੇ ਇਹੀ ਸੰਦੇਸ਼ ਦਿੱਤਾ ਸੀ ਕਿ ਵਾਹਿਗੁਰੂ ਤੋਂ ਡਰੋ ਕਿਉਂਕਿ ਉਹ ਸਰਬ ਸ਼ਕਤੀਮਾਨ ਸੀ, ਹੈ ਤੇ ਰਹੇਗਾ, ਉਸ ਤੇ ਭਰੋਸਾ ਕਰੋ ਕਿਉਂਕਿ ਉਹ ਸਿਆਣਪ ਦਾ ਪੁੰਜ ਹੈ, ਉਸ ਨੂੰ ਪਿਆਰ ਕਰੋ ਕਿਉਂਕਿ ਉਹ ਵੱਡਾ ਹੈ ਤੇ ਉਸ ਦੀ ਪੂਜਾ ਕਰੋ ਕਿਉਂ ਜੋ ਉਹ ਪਵਿੱਤਰ ਹੈ। ਅੱਜ ਵੀ ਇਹੀ ਸੰਦੇਸ਼ ਪੂਰੀ ਮਨੁੱਖਤਾ ਲਈ ਇਸ ਇਨਸਾਨੀ ਫਿਜ਼ਾ ਲਈ ਗੂੰਜਦਾ ਹੋਇਆ ਆਪਣੇ ਸੱਚ ਦਾ ਹੋਕਾ ਦਿੰਦਾ ਹੈ। ਸ਼੍ਰੋਮਣੀ ਭਗਤ ਰਵਿਦਾਸ ਜੀ ਨੇ ਵੀ ਬੇਗਮਪੁਰਾ ਦਾ ਸੁਪਨਾ ਦੇਖਿਆ ਸੀ ਪਰ ਅਫਸੋਸ ਉਸ ਨੂੰ ਮੰਨਣ ਵਾਲੇ ਕੁਝ ਕ ਦੀ ਅਕਲ ਖੌਰੇ ਕਿੱਥੇ ਚੱਲੀ ਗਈ ਕਿ ਰਵਿਦਾਸ ਜੀ ਦੀ ਬਾਣੀ ਤੇ ਅਮਲ ਕਰਨ ਦੀ ਥਾਂ ਉਸ ਨੂੰ ਮੁੜ ਪੱਥਰ ਦੀ ਮੂਰਤੀ 'ਚ ਤਬਦੀਲ ਕਰਨ ਤੇ ਸਾਰਾ ਜੋਰ ਲੱਗਾ ਦਿੱਤਾ ਹੈ। ਚਾਹੀਦਾ ਤਾਂ ਇਹ ਸੀ ਕਿ ਰਵਿਦਾਸ ਜੀ ਵੱਲੋਂ ਦਿੱਤੀ ਵਿਦਿਆ ਤੇ ਅਮਲ ਹੁੰਦਾ, ਤਾਂਕਿ ਸਾਡੀ ਅਕਲ ਕੁਝ ਤੇਜ਼ ਹੁੰਦੀ ਪਰ ਦੁੱਖ ਹੈ ਕਿ ਜਿੱਥੇ ਅਕਲ ਹੋਵੇ ਹੀ ਨਾ??? ਉੱਥੇ ਕੀ ਕੀਤਾ ਜਾਵੇ? ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿਸ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰੋੜਤਾ ਕਰਦੇ-ਕਰਦੇ ਅਤੇ ਉਸ ਤੇ ਪਹਿਰਾ ਦਿੰਦੇ ਹੋਏ ਸ਼ਹੀਦ ਹੋ ਗਏ, ਅੱਜ ਅਸੀਂ ਉਹਨਾਂ ਨੂੰ ਵੀ ਤੇ ਗੁਰੂ ਸਾਹਿਬਾਨਾਂ ਸਮੇਤ ਭਗਤਾਂ ਦੇ ਸੁਪਨੇ 'ਬੇਗਮਪੁਰੇ' ਨੂੰ ਵੀ ਵਿਸਾਰ ਗਏ ਹਾਂ। ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਇੱਕ ਫਿਰਕੇ ਦੇ ਕੁਝ ਬੇਸਮਝ ਵੀਰ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਬਣਾਉਣ ਤੇ ਬੇਮਤਲਬਾ ਜੋਰ ਲੱਗਾ ਰਹੇ ਹਨ। ਭਲਿਓ ਲੋਕੋਂ! ਉਹ ਤੇ ਗੁਰੂ ਉਸੇ ਦਿਨ ਹੀ ਬਣ ਗਏ ਸਨ ਜਿਸ ਦਿਨ ਸਮੁੱਚੀ ਮਨੁੱਖਤਾ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦਾ ਅਸੀਮ ਚੌਂਕੜਾ ਲੱਗਾ ਗਿਆ ਸੀ। ਤੁਸੀਂ ਅੱਜ ਉਹੀ ਵੰਡ ਪਾਉਣ ਦੇ ਰਾਹ ਕਿਉਂ ਤੁਰੇ ਹੋ ? ਹੋਸ਼ ਕਰੋ, ਮਨੁੱਖਤਾ ਨੂੰ ਨਾ ਵੰਡੋ, ਸਗੋਂ ਜੋੜੋ ਤਾਂ ਕਿ ਰਵਿਦਾਸ ਜੀ ਦੇ ਉਹਨਾਂ ਵਚਨਾ ਨੂੰ ਪੂਰਾ ਕਰ ਸਕੀਏ... ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ ਕਨਕ ਕਟਕ ਜਲ ਤਰੰਗ ਜੈਸਾ ॥੧॥ ਗੁਰੂ ਮੇਹਰ ਕਰੇ।#copy paste ਭਾਈ ਬਲਦੇਵ ਸਿੰਘ ਵਡਾਲਾ ਜੀ ਪਾਸੋਂ
@minder8432
@minder8432 4 жыл бұрын
ਵਾਹਿਗੁਰੂ ਜੀ ਬਿਲਕੁਲ ਠੀਕ ਕਿਹਾ ਹੈ ਆਪ ਜੀ ਵਾਹਿਗੁਰੂ ਜੀ
@minder8432
@minder8432 4 жыл бұрын
ਐਸਾ ਕਰਨ ਵਾਲੇ ਪਹਿਲਾਂ ਵੀ ਬਹੁਤ ਸਨ ਤੇ ਹੁਣ ਵੀ ਕਿਉਂਕਿ ਉਹ ਬਾਣੀ ਨੂੰ ਸੁਣਦੇ ਤਾਂ ਹੈ ਨਹੀਂ ਸੁਣਨਾ ਚਹੁੰਦੇ ਹੀ ਨਹੀ ਇਕ ਕਹਾਵਤ ਤੁਸੀਂ ਸੁਣੀ ਹੋਵੇਗੀ ਕਿ ਇਸ ਨਾਲ ਗਲ ਕਰਨੀ ਪਚੰਨਵੇ ਦਾ ਘਾਟਾ ,ਬਸ ਓਹੀ ਗਲ ਹੈ ਇਹਨਾਂ ਲੋਕਾਂ ਦੀ
@vinodsingh-eu5wp
@vinodsingh-eu5wp 4 жыл бұрын
Veer g , Bahut Sohnei Dhangh naal aap g ne Khulsa kitta hai, iss khulasei nu Hindhi Vich oor English vich vee loka tak pahuchan di lorh hai, Shri Guru Granth Sahib ji gi Rabhi Bani Lok Jaan Sakan jis vich Samuh Bharat de Bhagta di Bani hai 🙏🙏🙏
@baljitkumar2497
@baljitkumar2497 3 жыл бұрын
@@vinodsingh-eu5wp phir Guru Ravidas kyu kiya aaa baad vich
@amankuli3442
@amankuli3442 3 жыл бұрын
You explained everything very well, and agreed that they (Guru Ravidass ji) became GURU the day their Bani adopted by Shri guru granth sahib. So why everybody have problem with saying and writings Guru Ravidass ji ki bani???
@surjitpaul5804
@surjitpaul5804 Жыл бұрын
ਹਰਿ ਹਰਿ ਸੋਹੁੰ ਸਤਿਨਾਮੁ ਸਤਿਨਾਮੁ ਜੀਓ ਤੁਮ ਜਾਨਤ ਮੈਂ ਕੁਸ਼ ਨਹੀ ਜਹਾ ਜਹਾ ਜਾਓ ਤਹਾ ਤਹਾ ਤੇਰੀ ਸੇਵਾ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ 🙏🏻🙇🏻‍♂️❤️🙏🏻
@HarpreetSingh-ne4ud
@HarpreetSingh-ne4ud 7 ай бұрын
Ravidass maharaj ki jai ho.......Ravidass maharaj ji eh sansar tusi hi banaya he .....tuhade to bina sadea ki aukata ne.......
@Aniljansua
@Aniljansua 3 жыл бұрын
Guru Ravidas maharaj ji mehar krna sbte🙏🏼❤️
@Shamshersingh-n8o
@Shamshersingh-n8o 8 ай бұрын
ਜੋ ਵੀ ਗੁਰੂ ਜੀ ਨੂੰ ਭਗਤ ਕਹਿੰਦੇ ਹਨ ਓਹ ਸਬ ਹੰਕਾਰੀ ਲੋਕ ਹਨ........ ਸਤਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓ....
@gsingh7167
@gsingh7167 2 жыл бұрын
ਵਾਹਿਗੁਰੂ ਵਾਹਿਗੁਰੂ ਜੀ 🌹🌹ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🌹🌹
@starnature9866
@starnature9866 3 жыл бұрын
Satnam Guru Ravidaas Ji Maharaj 🙏❤️❤️
@surendarkumar2500
@surendarkumar2500 2 жыл бұрын
Dan guru ravidaas g🌹 dan guru dav g
@avtarsinghbanga6042
@avtarsinghbanga6042 Жыл бұрын
ਜੋ ਬੋਲੇ ਸੋ ਨਿਰਭੈ ਜਗਤ guru ravidas ਮਹਾਰਾਜ ਜੀ ਕੀ ਜੈ ਸਦਾ ਹੀ ਜੈ 🙏🙏🙏🙏🙏 ਸੱਤਗੁਰੂ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖਣ ਜੈ ਗੁਰੂਦੇਵ ਜੀ ਧੰਨ ਧੰਨ ਗੁਰੂ ਦੇਵ ਜੀ 🙇
@nirmalsinghnirmalsingh2351
@nirmalsinghnirmalsingh2351 4 жыл бұрын
ਵਾਹਿਗੁਰੂ ਜੀ
@golukalerkaler3259
@golukalerkaler3259 2 жыл бұрын
ਵਾਹਿਗੁਰੂ ਜੀ🙏🙏🏃‍♂️✍️🙏🙏
@khushhalbanga7606
@khushhalbanga7606 4 жыл бұрын
Sahib E kmal shri Guru Ravidas ji..,
@manveerkaler477
@manveerkaler477 3 жыл бұрын
Dhan dhan satguru Ravidas maharaj g🙏🙏🙏
@charatsingh7995
@charatsingh7995 3 жыл бұрын
@@manveerkaler477 g
@GurjeetSingh-jp7fg
@GurjeetSingh-jp7fg 2 жыл бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦਿਆ ਲੱਖ ਲੱਖ ਵਧਾਈਆਂ ਹੋਵਣ ਜੀ 🙏🙏🌹🌹
@karanmalhotra776
@karanmalhotra776 3 жыл бұрын
Jai Guru Ravidas ji 🙏❤💐🥀🌼🌹🌻🌷🌺🌸
@navwalia9714
@navwalia9714 4 ай бұрын
These shabds hit me differently. 🙏🙏🙏 dhan dhan satguru ravidas ji. Nectar containing voice of bhai mehtabh ji. ❤️
@jagdishchumber5771
@jagdishchumber5771 Жыл бұрын
Dhan Dhan Gurudev ji Dhan Dhan Gurudev ji Dhan Guru Ravidass ji 🌹🙏🏾🙏🏾🙏🏾🙏🏾🙏🏾🌹
@SahilKumar-ts4hc
@SahilKumar-ts4hc 8 ай бұрын
ਆਨੰਦ ਆ ਗਿਆ ਰਮੀਆਂ ਵੀ ਗਿਆ ਸਬਦ ਸੁਣਕੇ
@SG-hx4qv
@SG-hx4qv 3 жыл бұрын
Waheguru ji 😊😊 a good morning
@adityathappa5244
@adityathappa5244 8 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ 🙏
@SanjayKumar-bq1np
@SanjayKumar-bq1np 4 жыл бұрын
दिल को मन्त्रमुग्द कर देने वाला शब्द, सुरीली आवाज से सजाया, भाई जी भाई साहब मेहताब सिंह जी, गुरु महाराज जी की कृपा आप पे हमेशा बनी रहे.
@ravibangar99
@ravibangar99 4 жыл бұрын
dhan dhan shri guru ravidass ji
@phoolsingh3291
@phoolsingh3291 3 жыл бұрын
जय श्री गुरु रविदासजी🙏🙏🙏💐💐💐
@ginnighumaan7708
@ginnighumaan7708 4 жыл бұрын
ਸ੍ਰੀ ਭਗਤ ਰਵਿਦਾਸ ਜੀ ਮਹਾਰਾਜ ਜੀ
@rokkomykonos8637
@rokkomykonos8637 3 жыл бұрын
SHRI GURUS RAVIDAS MAHARAJ G TERI SADA HI JAI 🙏🙏🙏🙏🙏🙏🙏🙏🙏🙏🙏🙏🙏
@manjubala3105
@manjubala3105 2 жыл бұрын
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏🌹🌹🌹🌹🌷🌷🌹🌷🌷
@sikhsardarni7117
@sikhsardarni7117 4 жыл бұрын
happy gurpurab Sareya nu. 🌹🌹🌹👏👏👏👏
@inderjeetsaluja4250
@inderjeetsaluja4250 3 жыл бұрын
Beautiful Sabad Satnam Shiri Waheaguru Ki🌺❤️🎊☘️☘️❤️🎊☘️
@Rajsingh-lc7jv
@Rajsingh-lc7jv 3 жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ
@deepsingh-de3hg
@deepsingh-de3hg 4 жыл бұрын
ਗੁਰਪੁਰਬ ਦੀਆਂ ਵਧਾਈਆਂ ਸਭ ਸੰਗਤਾ ਨੂੰ
@begowalbwgowal7566
@begowalbwgowal7566 4 жыл бұрын
🙏🙏waheguru ji ❤ ❤ waheguru ji 👏 👏 🙏🙏jl
@sukhwinderjassi4265
@sukhwinderjassi4265 3 жыл бұрын
Shri Guru ravidass ji maharaj 🙏🙏🙏🙏🙏🙏
@chamansingh8075
@chamansingh8075 10 ай бұрын
❤❤❤❤❤Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@singhkhalsa5927
@singhkhalsa5927 4 жыл бұрын
Waheguru ji 🙏
@Sewak_Shimar
@Sewak_Shimar 26 күн бұрын
ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ 🙏🙏🙏🙏🙏
@indrapalsingh2985
@indrapalsingh2985 3 жыл бұрын
Waheguru ji, bahut hi sohna rasbhinna kirtan
Eh Janam Tumare Lekhe : Bhai Joginder Singh Ji Riar (Ludhiana Wale) | Gurbani Kirtan 2022 | Shabad
8:07
Finetouch - ਧੁਰ ਕੀ ਬਾਣੀ
Рет қаралды 698 М.
FOREVER BUNNY
00:14
Natan por Aí
Рет қаралды 25 МЛН
Players push long pins through a cardboard box attempting to pop the balloon!
00:31
When u fight over the armrest
00:41
Adam W
Рет қаралды 31 МЛН
How Many Balloons To Make A Store Fly?
00:22
MrBeast
Рет қаралды 96 МЛН
Ravidass Guru | Nusrat Fateh Ali Khan | complete full version | OSA Worldwide
28:26
Oriental Star Agencies Ltd
Рет қаралды 3,7 МЛН
Aisi Laal Tujh Bin Kaun kare - Bani RaviDass ji - Bhai Mehtab Singh - Red Records
45:27
Bhagat Ravidas Ji Di KATHA ..|| Bhai Chamanjit Singh Ji Lal
31:17
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 68 МЛН
FOREVER BUNNY
00:14
Natan por Aí
Рет қаралды 25 МЛН