Banjai Jindagi Da E Dasatoor Nanak | Bhai Gopal Singh Ragi | Old Punjabi Songs | Punjabi Songs 2022

  Рет қаралды 816,601

Saregama Punjabi

Saregama Punjabi

Күн бұрын

For more such classic Punjabi songs, subscribe to our channel: / saregamapunjabi
Credits:
Song Name :- Banjai Jindagi Da E Dasatoor Nanak
Artist :- Bhai Gopal Singh Ragi, Party
Music :- K.S. Narula
Lyrics :- Bhai Gopal Singh Ragi
#BanjaiJindagiDa
#SaregamaPunjabi
#PunjabiSongs2022
Label: Saregama India Limited
To listen to more such Punjabi songs, subscribe to: / saregamapunjabi
For more updates Follow us on Facebook:
/ saregama
Follow us on Twitter:
/ saregamaglobal

Пікірлер: 399
@saregamapunjabi
@saregamapunjabi 9 ай бұрын
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. kzbin.info/www/bejne/imXdg3qoqdygZqs
@GurwinderSingh-c4q4y
@GurwinderSingh-c4q4y 7 ай бұрын
Papa 00p hai na ki worksheet for 0000ppp0p0
@GurwinderSingh-c4q4y
@GurwinderSingh-c4q4y 7 ай бұрын
Papa 00p hai na ki worksheet for 0000ppp0p0
@satvantkaur4219
@satvantkaur4219 2 ай бұрын
Jjokh
@anmoldeepsingh9662
@anmoldeepsingh9662 2 ай бұрын
ਕੌਣ ਕੌਣ ਇਹ ਸ਼ਬਦ ਬਚਪਨ ਵੇਲੇ ਸੁਣਦਾ ਸੀ। ਬਣਜੇ ਜਿਂਦਗੀ ਦਾ ਇਹ ਦਸਤੂਰ ਨਾਨਕ
@sarbjitkaur8422
@sarbjitkaur8422 Ай бұрын
We always put these records on
@JaswinderSingh-y6q
@JaswinderSingh-y6q Ай бұрын
Sade kol twe wali machine si
@jasbir1381
@jasbir1381 Ай бұрын
Me on record player
@lakhasingh1548
@lakhasingh1548 28 күн бұрын
Waheguru ji....aapa ve sunde c. Bhut he aanad milda c...aaj v
@AP-di7zl
@AP-di7zl 8 күн бұрын
Deck vich bhut sunya eh shabad 🙏🙏 but hun vi sunda hn dil nu sakoon milda ❤❤🙏🙏
@sukhdeepsingh-ot1dt
@sukhdeepsingh-ot1dt Жыл бұрын
ਬਚਪਨ ਵਿੱਚ ਜਦ ਪੜਦੇ ਸੀ ਮੇਰੇ ਵੱਡੇ ਭਰਾ ਸਵੇਰੇ ਸਵੇਰੇ ਉਨ੍ਹਾਂ ਇਹ ਧਾਰਮਿਕ ਗੀਤਾਂ ਦੀ ਕੈਸਟ ਲਾ ਦੇਨੀ ਇਹ ਭਜਨ ਵਿਚ ਬਹੁਤ ਮਿਠਾਸ ਅਤੇ ਇੱਕ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਗੀਤ, ਨਗਰ ਕੀਰਤਨ ਤੇ ਬਹੁਤ ਗਾਉਣ ਦਾ ਮੌਕਾ ਵਾਹਿਗੁਰੂ ਜੀ ਦੇ ਦਿੱਤਾ, ਐਂਕਰ ਸੱਤਪਾਲ ਭੱਟੀ ਮੋਗਾ
@inderveerbilling
@inderveerbilling 3 ай бұрын
Very good👍
@Khushwinder-hr4qt
@Khushwinder-hr4qt 2 ай бұрын
Dan Dan Guru Nanak Dev ji
@baljit-997
@baljit-997 Жыл бұрын
ਭਾਈ ਗੋਪਾਲ ਸਿੰਘ ਜੀ ਰਾਗੀ ਸਿੰਘ, ਛੋਟੇ ਹੁੰਦਿਆਂ ਦੀ ਯਾਦ ਆ ਗਈ, ਛੋਟੇ ਹੁੰਦੇ ਇਨ੍ਹਾਂ ਦੇ ਸ਼ਬਦ ਰੇਡੀਓ ਵਿੱਚ ਸੁਣਦੇ ਹੁੰਦੇ ਸੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਭੈਣ-ਭਰਾਵਾਂ ਨੂੰ ਆਪੋ-ਆਪਣੇ ਘਰ ਵਿੱਚ ਸੁਖੀ ਰੱਖਣਾ ਜੀ।
@baljeetkour6323
@baljeetkour6323 Жыл бұрын
@jaswantdandiwal9073
@jaswantdandiwal9073 Жыл бұрын
Bachpan ਯਾਦ ਆਹ ਗਿਆ
@vipinbajaj3028
@vipinbajaj3028 11 ай бұрын
❤❤
@balwantdhillon6313
@balwantdhillon6313 5 ай бұрын
Purane.samia.witch.ih.sabad.bhai..gopal.singh.ji.kirtan.karde.hunde.c
@TarlochanSingh-x3z
@TarlochanSingh-x3z 2 күн бұрын
Sach
@paramjeetshingparamjeetshi1810
@paramjeetshingparamjeetshi1810 2 жыл бұрын
ਵਾਹਿਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਜੀ ਨੂੰ ਕਿੰਨੀ ਸੋਹਣੀ ਸੁਰੀਲੀ ਆਵਾਜ਼ ਦਿੱਤੀ ਹੈ ਜੀ।।ਕਿੰਨੀ ਮਿਠਾਸ ਹੈ ਭਾਈ ਸਾਹਿਬ ਜੀ ਦੀ ਰਸਨਾ ਚ।
@MohinderSingh-kj4vo
@MohinderSingh-kj4vo 4 ай бұрын
ਦਿਲ ਵਿੱਚੋਂ ਮੈਲ ਧੋਕੇ ਗੁਰੂ ਚਰਨਾਂ ਨਾਲ ਜੋੜਨ ਵਾਲੇ ਸ਼ਬਦ। ਪਿਆਰੇ ਦੀ ਯਾਦ ਵਿੱਚ ਭਿਜਕੇ ਲਿਖਿਆ ਤੇ ਗਾਇਆ ਗੀਤ।
@GurmeetSingh-xt9qb
@GurmeetSingh-xt9qb Жыл бұрын
ਛੋਟੇ ਹੁੰਦਿਆਂ ਇਹ ਸ਼ਬਦ ਜਦੋਂ ਗੁਰਦੁਆਰਾ ਸਾਹਿਬ ਵਿਖੇ ਲੱਗਦਾ ਸੀ ਉਦੋਂ ਕੋਠੇ ਤੇ ਬੈਠ ਕੇ ਅਨੰਦ ਲੈਂਦੇ ਸਾਂ, ਕਿਸੇ ਨੇ ਕਿਹਾ ਏ ਨਦੀ ਦਾ ਪੂਰ ਤ੍ਰਿਝੰਣ ਦੀਆਂ ਕੁੜੀਆਂ ਮੁੜ ਨਾ ਬੈਠਣ ਰਲ ਕੇ,ਪਰ ਇਸ ਸ਼ਬਦ ਨੇ ਦੁਬਾਰਾ ਬਚਪਨ ਚੇਤੇ ਕਰਵਾ ਦਿੱਤਾ 🎉
@ArzoeBariar
@ArzoeBariar 8 ай бұрын
Bilkul ji❤
@nihaldanewalia4187
@nihaldanewalia4187 Ай бұрын
Sahi veera
@SatwantSingh-in5fr
@SatwantSingh-in5fr Жыл бұрын
ਛੋਟੇ ਹੁੰਦੇ ਵਿਆਹਾਂ ਚ ਏਹ ਸ਼ਬਦ ਆਮ ਸੁਣਦੇ ਸੀ ,ਹਰ ਇੱਕ ਪੰਜਾਬੀ ਏਹ ਸ਼ਬਦ ਸਭ ਤੋਂ ਪਹਿਲਾਂ ਲਗਾਉਂਦਾ ਹੁੰਦਾ ਸੀ ,
@paramjeetgrewal3222
@paramjeetgrewal3222 Жыл бұрын
ਸ਼ਬਦ ਨਹੀਂ ਧਾਰਮਿਕ ਗੀਤ ਹੈ।
@RajeshKumar-rp6gl
@RajeshKumar-rp6gl 3 ай бұрын
Satwant singh ji main v ehe likhan lagga c ..thnkx ..
@dimpykaur9362
@dimpykaur9362 2 ай бұрын
Hanji bilkul sahi asi bhi sunde hunde c 🙏
@NavvVlogz
@NavvVlogz Ай бұрын
ਸਵੇਰੇ ਸਵੱਖਤੇ ਇਹ ਸੁਰੀਲੀ ਆਵਾਜ਼ ਹਰ ਗੁਰਦੁਆਰੇ ਵਿੱਚ ਸੁਣਨ ਨੂੰ ਮਿਲਦੀ ਸੀ।
@MohinderSingh-kj4vo
@MohinderSingh-kj4vo 4 ай бұрын
ਭਾਈ ਗੋਪਾਲ ਸਿੰਘ ਜੀ ਦੇ ਇਹ ਦੋ ਯਾਦਗਾਰੀ ਧਾਰਮਿਕ ਗੀਤ ਸਦਾ ਬਹਾਰ ਹਨ। ਮਨ ਵਿੱਚ ਸ਼ਰਧਾ ਤੇ ਗੁਰੂ ਚਰਨਾ ਉਪਜਦੀ ਹੈ ਸੁਣ ਕੇ। ਵਾਹਿਗੁਰੂ ਭਾਈ ਸਾਹਿਬ ਦੀ ਆਤਮਾ ਨੂੰ ਅਪਣੇ ਚਰਨਾ ਨਾਲ ਜੋੜੀ ਰੱਖਣ ਜੀ।
@IcY_47
@IcY_47 5 ай бұрын
ਇਹ ਸ਼ਬਦ ਅਜੇ ਵੀ ਮੈਂ ਕਾਪੀ ਤੇ ਲਿਖਿਆ ਹੈ ਜਦੋਂ ਮਨ ਵਿੱਚ ਗੁਰੂ ਦਾ ਵੈਰਾਗ ਹੁੰਦਾ ਮਨ ਵਿਚ ਗੁਨਗੁਨਾ ਲੲਈਦਾ ਹੈ ਬਹੁਤ ਅਨੰਦਤ ਹੁੰਦਾ ਮਨ ਤੇ ਤਨ ਬਾਬਾ ਨਾਨਕ ਜੀ ਸਾਰੀ ਲੋਕਾਈ ਤੇ ਮਿਹਰ ਭਰਿਆ ਹੱਥ ਰਖਣਾ ਸੁਮਤ ਬਖਸ਼ਣਾ ਭੁਲਾਂ ਬਖਸਾਉਣੀਆ ਵਾਹਿਗੁਰੂ ਜੀ
@JagtarSingh-qs5mv
@JagtarSingh-qs5mv Жыл бұрын
ਸਾਧ ਸੰਗਤ ਜੀਓ ਇਤਨੀ ਮਿੰਠੀ ਅਵਾਜ਼ ਨਹੀਂ ਸੁਣੀ ਮੈਂ ਛੋਟਾ ਜਿਹਾ ਹੁੰਦਾ ਸੀ ਸਾਡੇ ਘਰ ਇਹ ਸ਼ਬਦ ਚੱਲਦੇ ਸਨ ਬਹੁਤ ਹੀ ਪਿਆਰੀ ਅਵਾਜ਼ ਭਾਈ ਗੋਪਾਲ ਸਿੰਘ ਰਾਗੀ ਸਾਹਿਬ ਜੀ ਦੀ ਦੂਸਰੇ ਨੰਬਰ ਤੇ ਆਉਂਦੀ ਹੈ ਭਾਈ ਸੁਰਿੰਦਰ ਸਿੰਘ ਜੋਧਪੁਰੀ ਸਾਹਿਬ ਦੀ ਜੋ ਇਸ ਦੁਨੀਆਂ ਵਿੱਚ ਨਹੀਂ ਰਹੇ
@MukhtarSingh-os5fi
@MukhtarSingh-os5fi Жыл бұрын
Eééeé
@rehatbirkaur6516
@rehatbirkaur6516 Жыл бұрын
ਬਹੁਤ ਸੁਰੀਲੀ ਆਵਾਜ਼ ਏ ਭਾਈ ਸਾਹਿਬ ਜੀ ਦੀ❤❤😢😢
@tharmindersingh897
@tharmindersingh897 2 жыл бұрын
ਬਹੁਤ ਹੀ ਮਿੱਠੀ ਪਿਆਰੀ ਆਵਾਜ਼ ਦੇ ਮਾਲਿਕ ਭਾਈ ਗੋਪਾਲ ਸਿੰਘ ਜੀ । ਵਾਹਿਗੁਰੂ ਜੀ
@amritpalkaurkondal6999
@amritpalkaurkondal6999 11 ай бұрын
Mun nu sukoon milda eh shabad sunnke,,, bachpan vich sunia......sade bachia te v kirpa bne waheguru ji ❤❤❤
@karamjitkaur2395
@karamjitkaur2395 Жыл бұрын
ਮੇਰੇ ਬਚਪਨ ਦਾ ਸ਼ਬਦ ਸੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ❤
@rubblrajput1138
@rubblrajput1138 Жыл бұрын
ਮੈਂ ਵੀ ਬਚਪਨ ਵਿਚ bhot ਸੁਣਿਆ ਹੋਇਆ ਜੀ ਤੇ ਅੱਜ ਬਹੁਤ ਦਿਨ ਬਾਦ ਸੁਣਿਆ ਜੀ❤❤
@baljitkaur7449
@baljitkaur7449 Жыл бұрын
Hanji
@deviw3845
@deviw3845 3 ай бұрын
❤❤❤
@manjeetsouthkorea2208
@manjeetsouthkorea2208 2 ай бұрын
❤❤❤❤
@ashmeetsingh5822
@ashmeetsingh5822 2 ай бұрын
ਮੇਰੇ ਮਾਤਾ ਜੀ ਨੇ ਦਲਜੀਤ ਦਾ ਨੂਰ ਨਾਨਕ ਸੁਣ ਕੇ ਕਿਹਾ ਕਿ ਉਹ ਛੋਟੇ ਹੁੰਦਿਆਂ ਭਾਈ ਗੋਪਾਲ ਜੀ ਦਾ ਇਹ ਸ਼ਬਦ ਬਹੁਤ ਸੁਣਦੇ ਸੀ ❤❤
@Chhinderpalsonukalra
@Chhinderpalsonukalra Жыл бұрын
ਸਾਡੇ ਸਕੂਲ ਵਿਚ ਪ੍ਰਾਰਥਨਾ ਵੇਲੇ ਇਹ ਸ਼ਬਦ ਚਲਾਇਆ ਜਾਂਦਾ ਸੀ,,❤❤❤❤ ਸਕੂਲ ਦੇ ਦਿਨ ਯਾਦ ਆ ਗਏ,,
@BaldevSingh-in5ws
@BaldevSingh-in5ws 4 ай бұрын
ਬਹੁਤ ਹੀ ਪਿਆਰਾ ਸ਼ਬਦ 🎉❤ਬਚਪਨ-ਜਵਾਨੀ ਵਿੱਚ ਬਹੁਤ ਸੁਣਿਆ। ਗੁਰੂਘਰਾਂ ਵਿੱਚ।
@JasbirKaur-m3r
@JasbirKaur-m3r 7 ай бұрын
ਛੋਟੇ ਹੁੰਦਿਆਂ ਗੁਰਦੁਆਰਾ ਸਾਹਿਬ ਵਿਖੇ ਬਹੁਤ ਜ਼ਿਆਦਾ ਇਹ ਸ਼ਬਦ ਲਗਦਾ ਸੀ।ਬਹੁਤ ਜ਼ਿਆਦਾ ਆਨੰਦ ਆਉਂਦਾ ਹੈl🙏🙏
@gurmeetchahal529
@gurmeetchahal529 5 ай бұрын
ਬੀਬੀ ਹੁਣ ਵੀ ਸੁਣਿਆ ਕਰੋ
@dilwindergrewal9219
@dilwindergrewal9219 29 күн бұрын
ਬਚਪਨ ਯਾਦ ਆ ਗਿਆ, ਇਹ ਸ਼ਬਦ ਸੁਣਕੇ, ਵਾਹਿਗੁਰੂ ਜੀ।
@reenainsa6408
@reenainsa6408 Жыл бұрын
1972 _ 73 vich chota hunde eh song Gurughar de speaker to sunde hunde c so very nice song ji sunke bachpan yaad a gia
@NarinderSingh-hh3me
@NarinderSingh-hh3me 22 күн бұрын
ਅਸੀਂ 6ਵੀਂ ਕਲਾਸ ਵਿਚ ਪੜਦੇ ਸੀ, ਸਾਡੀ prayer ਵਿੱਚ ਇਹ ਸ਼ਬਦ ਰਿਕਾਰਡ ਪਲੇਅਰ ਤੇ ਲੱਗਦਾ ਸੀ
@LakhwinderSingh-xb4id
@LakhwinderSingh-xb4id 6 ай бұрын
ਸੰਨ ਅੱਸੀ ਕਿਆਸੀ ਵਿਚ ਇਹ ਗੀਤ ਗੁਰੁਦਆਰਾ ਸਾਹਿਬ ਦੇ ਸਪੀਕਰ ਵਿੱਚ ਚਲਦਾ ਹੁੰਦਾ ਸੀ ਪਰ ਉਸ ਸਮੇਂ ਬਚਪਨ ਵਿੱਚ ਕੋਈ ਸਮਝ ਨਹੀਂ ਸੀ ਲੱਗਦੀ।
@sukhwantsingh1999
@sukhwantsingh1999 Жыл бұрын
ਭਾਈ ਸਾਹਿਬ ਜੀ ਦਾ ਇਹ ਸ਼ਬਦ ਮਨ ਨੂੰ ਮੋਹ ਲੈਂਦਾ ਹੈ।
@RajaJosan-x8w
@RajaJosan-x8w 21 күн бұрын
ਕਮੈਂਟ ਪੜਿਆ ਦਿਲ ਨੂੰ ਬਹੁਤ ਵਧੀਆ ਲੱਗਾ ਇਹ ਆਈਡੀ ਤਾਂ ਮੇਰੇ ਭਤੀਜੇ ਦੀ ਹੈ ਮੇਰਾ ਡੇਟ ਆਫ ਬਰਥ 13+4+1990 ਹੈਗਾ ਬਚਪਨ ਚ ਸੁਣਿਆ ਸੀ ਸ਼ਬਦ ਬਹੁਤ ਪਿਆਰਾ ਸ਼ਬਦ ਹੈ
@isupportfarmers2877
@isupportfarmers2877 Жыл бұрын
ਛੋਟੀ ਹੁੰਦੀ ਨੇ ਸੁਣੀ ਸੀ ਜਦ ਸਮਝ ਨੀ ਹੁੰਦੀ ਪਰ ਹੁਣ ਸਣ ਕੇ ਐਵੇਂ ਲਗਦਾ ਏ ਜਿਵੇਂ ਜਿੰਦਗੀ ਦੁਆਰਾ ਮਿਲ ਗਈ ਹੋਵੇ ਰੂਹ ਖੁਸ਼ ਹੋਗੀ 🙏🏻🙏🏻🙏🏻🙏🏻🙏🏻🙏🏻❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RajwinderKaur-fv2nf
@RajwinderKaur-fv2nf Жыл бұрын
Dhan Dhan shri Guru Nanak Dev Ji Maharaj ji 🌷🌹🌻❤️💐🌻🪔💐🌻🌹🌷🙏🙏🙏🙏🙏💐💐💐🙏🙏💐💐💐💐🙏🙏🙏🙏🙏🙏🙏🙏🙏
@amarjeetpunn
@amarjeetpunn Жыл бұрын
@beautifulindia3196
@beautifulindia3196 Жыл бұрын
ਸਚਮੁੱਚ ਬਹੁਤ ਹੀ ਪਿਆਰਾ ਸ਼ਬਦ ਹੈ , ਸੁਣਕੇ ਇਕ ਅਜੀਬ ਜਿਹੀ ਮਿੱਠਾਸ ਕੰਨਾ ਵਿੱਚ ਆ ਜਾਂਦੀ ਹੈ
@LakhwinderSingh-c4b
@LakhwinderSingh-c4b Жыл бұрын
Right sis bahut hi Mithi awaz hai
@Satnamsingh-qi7ff
@Satnamsingh-qi7ff Жыл бұрын
🎉🎉
@navjotmom9503
@navjotmom9503 2 жыл бұрын
Bahut vadhiya shabad h mai 75 vich sunya hoya c bdi mushkil nal yad kr krke kuchh lina yad aaiya te search kita te mil gya man bahut khush hoya bda hi pyarbhra shabd h ji 🙏🙏👏👏waheguru mahar kre 🙏🙏
@bonsharry776
@bonsharry776 Жыл бұрын
🙏🙏🙏
@satpalmappy711
@satpalmappy711 Ай бұрын
ਬਚਪਨ ਵਿੱਚ ਇਹੋ ਗੁਣ ਦੀ ਗੁਲਥਲੀ ਵਿਆਹ ਸ਼ਾਦੀ ਵੇਲ਼ੇ ਲਾਊਡ ਸਪੀਕਰ ਤੋਂ ਸੁਣੀਦਾ ਸੀ ਧੰਨ ਧੰਨ ਬਾਬਾ ਨਾਨਕ
@OmParkash-bk1pp
@OmParkash-bk1pp Ай бұрын
ਬਹੁਤ ਵਧੀਆ ਸਬਦ ਹੈ ਅਤੇ ਸੁਣ ਕੇ ਮਨ ਨੂੰ ਸਕੋਨ ਮਿਲਦਾ ਹੈ ਵਾਹਿਗੁਰੂ ਜੀ
@ginderkaur6274
@ginderkaur6274 Жыл бұрын
ਧਨ ਵਾਹਿਗੁਰੂ ਜੀ ਬਹੁਤ ਰਸਭਿਨਾ ਸ਼ਬਦ
@Om_jai_jagdish
@Om_jai_jagdish 5 ай бұрын
Really beautiful voice Swargaan vich vaasaa hove baba g❤❤❤❤❤❤❤❤❤❤❤❤❤❤❤❤❤❤
@Harishrana_digitalstudio
@Harishrana_digitalstudio 8 ай бұрын
ਇਹ ਸਬਦ ਸੁਣ ਕੇ ਰੁਹ ਨੂੰ ਸਕੂਨ ਮਿਲਦਾ ਹੈ
@amarjeetkaur402
@amarjeetkaur402 2 ай бұрын
Shukar hai bachpan vich sune shabad dubara sunne nu milya
@GodIsOne010
@GodIsOne010 27 күн бұрын
❤️❤️❤️❤️❤️❤️❤️❤️❤️❤️❤️ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ❤️❤️❤️❤️❤️❤️❤️❤️❤️❤️❤️ਸਾਤਿਨਾਮੁ ਵਾਹਿਗੁਰੂ ਜੀ☝️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@GodIsOne010
@GodIsOne010 25 күн бұрын
ਵਾਹਿਗੁਰੂ ਜੀ ਹਰ ਮਾਂ ਬਾਪ ਜੀ ਨੂੰ ਹਰ ਘਰ ਵਿੱਚ ਇੱਜਤ ਜਰੂਰ ਬਖਸੋ ਜੀ ਸਾਤਿਨਾਮੁ ਵਾਹਿਗੁਰੂ ਜੀ❤ ਵਾਹਿਗੁਰੂ ਜੀ ਸਭ ਦਾ ਮੰਨ ਬਦਲ ਦੇਵੋ ਜੀ ਸਭ ਆਪਣੇ ਮਾਂ ਬਾਪ ਜੀ ਦੀ ਦਿਲੋ ਸੇਵਾ ਕਰਨ ਜੀ ❤️ ਸਾਰਿਆਂ ਨੂੰ ਬੇਨਤੀ ਹੈ ਮਾਂ ਬਾਪ ਜੀ ਨੂੰ ਥੋੜਾ ਟਾਇਮ ਦੇਵੋ ਜੀ ❤️ਰੱਬ ਬਹੁਤ ਖੁੱਸ਼ ਹੁੰਦਾ ਜਿੱਥੇ ਮਾਂ ਬਾਪ ਜੀ ❤ ਖੁੱਸ਼ ਹੁੰਦੇ ਨੇ ਜੀ ❤ ਉਹ ਘਰ ਕਿਸੇ ਮੰਦਿਰ ਤੋ ਘੱਟ ਨਹੀ ਜਿੱਥੇ ਮਾਂ ਬਾਪ ਦੀ ਇੱਜਤ ਹੁੰਦੀ ਹੈ ਜੀ ❤ ਮੈਨੂੰ ਇਹ ਸੇਵਾ 22 ਸਾਲ ਤੋ ਨਹੀ ਮਿਲੀ ਜੀ😭ਜੀ ਉਹ ਲੋਕ ਕਿਸਮਤ ਵਾਲੇ ਨੇ ਜਿਹਨਾਂ ਨੂੰ ਇਹ ਸੇਵਾ ਮਿਲੀ ਹੈ ਜੀ🙏🏻ਵਾਹਿਗੁਰੂ ਜੀ ਸਭ ਨੂੰ ਹਮੇਸ਼ਾ ਖੁੱਸ਼ ਰੱਖੇ ਜੀ 🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਵਾਹਿਗੁਰੂ ਜੀ ਇਸ ਪਾਪੀ ਕੂਕਰ ਨੂੰ ਸਿਹਤ ਬਖਸੋ ਤੇ ਸੇਵਾ ਸਿਮਰਨਿ ਜਰੂਰ ਬਖਸੋ ਜੀ ਪ੍ਰਲੋਕ ਵਿੱਚ ਇੱਜਤ ਜਰੂਰ ਬਖਸੋ ਜੀ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ😭 ਇੱਕ ਮੋਕਾ ਇੰਡੀਆਂ ਜਾਣ ਦਾ ਜਰੂਰ ਬਖਸੋ ਜੀ ਅਗਰ ਆਪ ਜੀ ਨੂੰ ਸਹੀ ਲੱਗੇ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਜੀ ❤ਸਾਤਿਨਾਮੁ ਵਾਹਿਗੁਰੂ ਜੀ❤️
@onkarsingh2509
@onkarsingh2509 14 күн бұрын
ਆਪਜੀ ਦੇ ਅੱਛੇ ਵਿਚਾਰ ਹਨ..! ਅਤੀਸੁੰਦਰ
@SimarsCreations
@SimarsCreations 2 ай бұрын
After listening to Diljit Dosanjh's new cover Noor nanak. Bachpan ch bhot suneya eh Dhan guru nanak ❤️🙏
@MohinderSingh-kj4vo
@MohinderSingh-kj4vo 4 ай бұрын
ਸਦਾ ਬਹਾਰ ਧਾਰਮਿਕ ਗੀਤ ਸੰਗੀਤ ਤੇ ਅਵਾਜ ਦਾ ਸੁਮੇਲ ਵਾਹਿਗੁਰੂ ਆਤਮਾ ਨੂੰ ਅਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਜੀ
@sarbaujlakaur374
@sarbaujlakaur374 3 ай бұрын
ਬਚਪਨ ਚ ਬਹੁਤ ਸੁਣਿਆ ਇਹ ਧਾਰਮਿਕ ਗੀਤ
@GodIsOne010
@GodIsOne010 27 күн бұрын
ਦਿਲ ਕਰਦਾ ਹਰ ਸਮੇ ਸੁਣਦਾ ਰਹਾ ਇੰਨਾਂ ਪਿਆਰਾ ਸਬਦ ਹੈ ਜੀ ❤️ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਨਿ ਬਖਸੋ ਜੀ❤️ਵਾਹਿਗੁਰੂ ਜੀ ਸਾਨੂੰ ਪਾਪੀ ਕੂਕਰਾਂ ਨੂੰ ਆਪਣੇ ਦਰ ਨਾਲ ਜੋੜ ਲਵੋ ਜੀ ❤️ਸਾਤਿਨਾਮੁ ਵਾਹਿਗੁਰੂ ਜੀ❤️
@_Miss_Lyrics_
@_Miss_Lyrics_ 4 ай бұрын
Waheguru g manu mera Bachpan yad aa gya was g I love it too much ❤Ranjit virk Canada 🇨🇦
@rinkupandher9196
@rinkupandher9196 Ай бұрын
Sade pind de dera sahib vich bahut saal pehla lagda hunda c dasmi wale din .,. ❤❤❤..
@sonu-kotfatuhi4407
@sonu-kotfatuhi4407 7 ай бұрын
Meri zindagi da sb to vadia raag baba nanak ji da jiss ne meri zindagi badal kay rakh ditto
@ParminderKaur-yr9ih
@ParminderKaur-yr9ih 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@ravindersandhu9866
@ravindersandhu9866 Жыл бұрын
ਰੂਹ ਦੀ ਖੁਰਾਕ ਹੈ ਵਾਹਿਗੁਰੂ ਵਾਹਿਗੁਰੂ ਜੀ
@rajeshmishra7305
@rajeshmishra7305 2 жыл бұрын
🙏🙏Just close the eyes and feel the magic of "soothing the soul sound"..🙏🙏
@KuldeepSingh-md1ub
@KuldeepSingh-md1ub Жыл бұрын
ਪੁਰਾਣੇ ਧਾਰਮਿਕ ਗੀਤ ਸੁਣਕੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਰਹਿਮਤ ਕਰਨ ਸਾਰੇ ਪੰਜਾਬੀਆਂ ਨੂੰ ਇਹ ਗੀਤ ਜ
@Narinderkaur-kj1bf
@Narinderkaur-kj1bf 2 жыл бұрын
ਵਾਹ ! ਵਾਹਿਗੁਰੂ ਜੀਓ !
@manjindersingh3213
@manjindersingh3213 4 ай бұрын
ਮੇਰੇ ਪਿਤਾ ਜੀ ਦੇ ਇਹ ਦਸਤੂਰ ਵੀ ਸੀ ਅਤੇ ਰੋਜ਼ਾਨਾ ਸੁਣਦੇ ਸਨ
@simerjit99
@simerjit99 18 күн бұрын
🌹🌹🌹🌹Dhan Guru Dhan Guru Ke Mata Pita 🌹🌹🌹🌹🌹🌹🌹🌹🌹🌹🙏🙏🙏
@SatnamSingh-sr3nz
@SatnamSingh-sr3nz Күн бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਨਿਰੰਕਾਰ ਜੀ 🌹🙏
@Mr.kartikjohar.
@Mr.kartikjohar. 27 күн бұрын
Bhoot mitha or surili awaj vich Gaya Bhai gopal ji ne ah sabad🙏🙏🙏🙏🙏♥️♥️♥️♥️♥️♥️♥️
@SurinderKaur-vf8bu
@SurinderKaur-vf8bu Жыл бұрын
Bhaut vadhayaa shabad❤
@simerjit99
@simerjit99 4 ай бұрын
🙏🙏🙏🙏🌹 Gyaan Dheyaan Kitch Karam Naa Jaana 🙏🙏 Saar Naa Jaana Teri 🙏🙏 Sabh Te Vada Satguru Nanak Jinn Kal Raakhi Meri 🙏🙏 Dhan Dhan Dhan Satguru Sahib Sri Guru Nanak Dev Sahib Ji Maharaj 🙏🙏 Dhan Dhan Dhan Mata Sulakhani Jiiii 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@amritkaur2124
@amritkaur2124 2 жыл бұрын
My childhood shabad never forget 🙏🙏💐🌹🌹
@radheychhibbar5958
@radheychhibbar5958 Жыл бұрын
True for me
@narinderkaur6526
@narinderkaur6526 Жыл бұрын
same...here...
@chandasharma777
@chandasharma777 Жыл бұрын
True
@chandasharma777
@chandasharma777 Жыл бұрын
Vry soulful shbdd🙏🙏🙏🙏
@rajinderthakri
@rajinderthakri Жыл бұрын
Bilkul ji
@satwantsingh2847
@satwantsingh2847 Жыл бұрын
ਵਾਹਿਗੁਰੂ ਜੀ ਕਿਆ ਅਨੰਦ ਏ ਅਵਾਜ਼ ਵਿੱਚ 🦅🦅🤘🌹🙏
@rafideep6246
@rafideep6246 Жыл бұрын
Voice from the heavens.Divine Ragi Bhai Gopal Singh ji
@navjitsingh4322
@navjitsingh4322 2 жыл бұрын
My child hood memories satnam wheguru chardikla
@gurvinderkaur7200
@gurvinderkaur7200 4 күн бұрын
Sade ghr vi chlda si jd mai choti si bhai sahib di aasa di war tai eh shabd
@SukhdevSingh-fh2rq
@SukhdevSingh-fh2rq Жыл бұрын
Ban jae jindgi da a dastoor nanak❤
@nishansingh3055
@nishansingh3055 2 ай бұрын
Waheguru ji kidhar gaye ji legend singer 🎉🎉😢😢 naman hai ji
@sukbirkaurbhatia8391
@sukbirkaurbhatia8391 4 ай бұрын
Menu Mera bachpan yad aa gya🙏
@gracikamunjal5074
@gracikamunjal5074 Жыл бұрын
Jo gur Sahib ji ne keha sadi vi jindgi da dastur ban jave sade saryan te guru Sahib kirpa karan
@ParminderKaur-zo8zk
@ParminderKaur-zo8zk Жыл бұрын
ਤਰਕਸ਼ੀਲ ਬਾਬਾ ਜੀ ਨੂੰ ਪ੍ਰਣਾਮ
@tejpratapsingh5126
@tejpratapsingh5126 Жыл бұрын
Apne time de famous Ragi *👍*🙏🏻🙏🏻🙏🏻
@harpalkaur5080
@harpalkaur5080 10 күн бұрын
Waheguru ji ❤️ ❤❤❤❤Dhan dhan Guru Nanak Dev ji ❤️ ❤❤❤❤
@gurnamsingh5541
@gurnamsingh5541 Жыл бұрын
Waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji
@neetasidhu2131
@neetasidhu2131 Жыл бұрын
Rooh nu Hilla k Rakh ditta thanks bachpan de din yaad aa gye 🙏🙏🙏
@rafideep6246
@rafideep6246 Жыл бұрын
Immortal Ragi , Waheguru isi Aawaj mae hae
@navreetsingh2105
@navreetsingh2105 Жыл бұрын
Waheguru waheguru waheguru waheguru waheguru waheguru waheguru waheguru ji 🙏 Thank you for your
@simerjit99
@simerjit99 18 күн бұрын
🌹🌹🌹🌹Janam Maran Dohu Me Naahi Jann Parupkaari Aaeie 🌹🌹Aaap Naarayan Kaladhaar jag Meh Parvareeu 🌹🌹 Dhan Dhan Dhan Satguru Sahib -e Kamaal Sri Guru Tegh Bahadar Sahib Ji Maharaj 🌹🌹 Dhan Dhan Dhan Mata Gujar kaur Jii 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏
@kay6405
@kay6405 Ай бұрын
My childhood memory. Soulful My Parents used to play Sunday morning. Brings warm memories.
@Prinde3738
@Prinde3738 Жыл бұрын
Bohot skoon hai shabad vich eho jeha jeewan hojaye 👏👏🙏
@_Miss_Lyrics_
@_Miss_Lyrics_ 4 ай бұрын
Waheguru g ka khalsa Waheguru g ke fateh g
@gsmaan4221
@gsmaan4221 Жыл бұрын
ਬਚਪਨ ਚੇਤੇ ਆ ਗਿਆ ਵਾਹਿਗੁਰੂ ਜੀ❤🌹🙏❤🌹🙏🌹❤🙏🙏🙏🙏🙏🙏🙏🙏
@jaspalsingh7218
@jaspalsingh7218 Жыл бұрын
ਚਰਨ ਗਹਉ ਬਕਉ ਸੁਭ ਰਸਨਾ ਦੀਜੈ ਪ੍ਰਾਨ ਅਕੋਰਿ।।
@surinderbatra5533
@surinderbatra5533 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@nikkikaur3972
@nikkikaur3972 4 ай бұрын
Sat nam Sri Waheguru ji
@ishwarpunjabi3944
@ishwarpunjabi3944 10 ай бұрын
waheguru ji anand aa gya ji gurbanj shabad sunke 🙏🙏🙏🙏🙏
@NavjotSingh-n9c
@NavjotSingh-n9c 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rka6829
@rka6829 Жыл бұрын
Child hood memory aka bich haanju a jnde dhan guru nanak dev ji
@vishavkamboj4899
@vishavkamboj4899 6 ай бұрын
❤❤❤ very very nice song 👌👌 waheguru ji waheguru ji waheguru ji waheguru ji waheguru ji waheguru ji waheguru ji 🙏🙏 aap sahai hoie
@simerjit99
@simerjit99 4 ай бұрын
Waheguru Ji ka khalsa waheguru Ji ki Fateh 🙏🙏 Waheguru jiii 🙏🙏🌹
@simerjit99
@simerjit99 18 күн бұрын
🌹🌹🌹🌹Waheguru Ji ka khalsa waheguru Ji ki Fateh 🌹🌹🌹🌹Satguru Sahib jiii 🌹🌹🌹🌹🌹🌹🌹🌹🌹🌹🌹🌹🌹🌹🌹🙏🙏
@KuljitKaur-n7k
@KuljitKaur-n7k 6 ай бұрын
Bachpan jad aa janda Ih shabd sun ke. Changa udo v bhut lagda c. But udo smash ghat oundi c Hun sun ke bhut hi mja ounda
@mangatrai1319
@mangatrai1319 Жыл бұрын
waheguru ji. bhut sunde c bachpan ch.
@suchasinghdeswal512
@suchasinghdeswal512 2 жыл бұрын
बहुत खूब शानदार लाजवाब
@pritpalsingh3477
@pritpalsingh3477 6 ай бұрын
Bohut hi anandamay kirtan hai ji🙏🙏🙏🙏🙏
@nirvair7676
@nirvair7676 2 ай бұрын
kon kon diljit nu sunan ton baad ethe aya??
@CAinterstudent
@CAinterstudent 2 ай бұрын
me
@amritsandhu3647
@amritsandhu3647 2 ай бұрын
Me too
@harkiratsingh6832
@harkiratsingh6832 Жыл бұрын
❤Waheguruji dhan dhan Shiri Guru Nanak dev Sahib ji ❤
@JasvirKaur-hk9hb
@JasvirKaur-hk9hb Жыл бұрын
Mere bachpan da shbd sunke ruh khush Ho gai me roj nashta karna vele a hi shabad laga laini Hai 🙏🙏
@amittripathi2850
@amittripathi2850 4 күн бұрын
बहुत ही सुन्दर भजन ❤❤❤
@jaspreet2908
@jaspreet2908 Жыл бұрын
ਰੂਹ ਦੀ ਖੁਰਾਕ🎉
@violetdecoration5862
@violetdecoration5862 8 ай бұрын
🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@raghubirchand7416
@raghubirchand7416 Жыл бұрын
Bhaii Gopal Singh ji Super Star 💫 Voice Da True Sagar❤❤❤❤❤❤❤ Hai ji So Nice So 🧁🎂 🌹🎉 Lord's Of Universes Shall Bless Him ji 🙏
@Chunmun28
@Chunmun28 2 ай бұрын
After listening to diljeet ....came here to listen
@dimpykaur9362
@dimpykaur9362 2 ай бұрын
Hanji Mai bhi 😊
@harrychohan6832
@harrychohan6832 2 ай бұрын
This is the original version and Diljit should have given credit to Bhai Gopal Singh Ji
@Chunmun28
@Chunmun28 2 ай бұрын
@harrychohan6832 yes he gave credit to bhai gopal singh ji..because of his mention of bhai gopal singh ji..we easily found this shabad .
@Lovelykaur0111
@Lovelykaur0111 4 ай бұрын
I have no words to say thank you for making this video ❤❤❤❤
@sunitarani3073
@sunitarani3073 8 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏
@razzbandala6873
@razzbandala6873 15 күн бұрын
Sach janio g ihh shand sun sun ki badda hoya bahut Shanti mildi c
@puneetmuker8591
@puneetmuker8591 Жыл бұрын
All thanks to saregamapunjabi to find this treasured melody for kids of eighties