Banny A || Dark Reality of Music Industry || Ginda Khalifewal || Jagmeet Singh || Punjabi Podcast

  Рет қаралды 172,442

Everest Podcast

Everest Podcast

Күн бұрын

Пікірлер: 785
@EverestPodcasts
@EverestPodcasts 5 ай бұрын
welcome everyone ..subscribe Our channel for more podcast ❤❤
@inderbains9887
@inderbains9887 5 ай бұрын
❤❤
@Dhaliwalyashpb29
@Dhaliwalyashpb29 5 ай бұрын
Veer ji mainu banny bhaji naal Mila do please mere kol bohat song likhe Pye a te ga v lena thoda bohat please mainu ehna naal mila do bhaji 🙏🙏🙏
@Dhaliwalyashpb29
@Dhaliwalyashpb29 5 ай бұрын
Please bhaji enni help kardo bhaji meharbani hoyegi tuhadi please ignore na kreo
@warispunjabde8622
@warispunjabde8622 5 ай бұрын
Pta v ni laga k Podcast kdo khatam ho gya bahut vadia lagya sun k
@sukhadhamrait1545
@sukhadhamrait1545 5 ай бұрын
paji love from new zealand
@ruralicon2801
@ruralicon2801 Ай бұрын
ਕੁੱਝ ਦਿਨ ਪਹਿਲਾਂ ਬਾਈ ਦਾ ਗੀਤ "ਤੇਰੇ ਨਾਲ ਪਿਆਰ ਪਾ ਕੇ" ਸੁਣਦੇ ਟੈਂਮ ਸੋਚ ਰਿਹਾ ਸੀ ਪਤਾ ਨਹੀਂ ਬਾਈ ਅੱਜ ਕੱਲ੍ਹ ਕਿੱਥੇ ਹੋਣੈ , ਕੁਦਰਤੀ ਅੱਜ ਇਹ ਵੀਡੀਓ ਮਿਲ ਗੀ ਪਛਾਣ ਚ ਨੀਂ ਆਇਆ ਪਰ ਦੇਖ ਕੇ ਖੁਸ਼ੀ ਮਿਲੀ ਬਾਈ ਨੂੰ।
@kamalsingh-dc1vs
@kamalsingh-dc1vs 5 ай бұрын
ਚੇਹਰਾ ਬਹੁਤ ਹੀ ਜ਼ਿਆਦਾ ਬਦਲ ਗਿਆ 😮 ਪਹਿਚਾਣ ਵਿਚ ਹੀ ਨਹੀਂ ਆਉਂਦਾ 😮
@SunnySingh-sq3ws
@SunnySingh-sq3ws 5 ай бұрын
ਬਹੁਤ ਚੜ੍ਹਾਈ ਸੀ ਵੀਰ ਦੀ ਜਦੋ ਨਵਾਂ ਨਵਾਂ ਆਇਆ ਸੀ, Hit ਹੋਏ ਸੀ ਸਾਰੇ ਗਾਣੇ ਬਾਈ ਦੇ
@Sainipreet5010
@Sainipreet5010 5 ай бұрын
ਬੈਨੀ ਬਾਈ ਸਤਾਇਆ ਲਗਦਾ ਕਿਸੇ ਨੇ….ਹੀਰਾ ਬੰਦਾ ਇਹ
@Kulvirsingh-h2u
@Kulvirsingh-h2u 5 ай бұрын
ਬਾਈ ਨਾਲ ਕਬਡੀ ਖੇਲੀ ਬਾਈ ਦੇ ਪਿੰਡ ਮੁਠੱਡੇ ਟੁਰਨਾਮੈਟ ਹੁੰਦਾ ਸੀ ਹਰ ਸਾਲ ਮਾਰਚ ਮਹੀਨੇ। ਇਹ ਬਾਈ ਦੇ ਸਿੰਗਰ ਬਣਨ ਤੋ ਪਹਿਲਾ ਦੀ ਗੱਲ ਹੈ। ਸਾਡੇ ਫਗਵਾੜੇ ਕੋਠੀ ਸੀ ਬਾਈ ਦੀ ਉਥੇ ਮਿਲਦੇ ਸੀ ਬਾਈ ਨੂੰ ਬਹੁਤ ਚੰਗਾ ਸਮਾ ਸੀ।
@sonukhosla3380
@sonukhosla3380 5 ай бұрын
Banny Bai Top da Singer riha aa...par ajj Bai diya Gallan Sun ke ta Bai ne sada Dil Jitt liya.. Inni Changi Soch te Vichar Rakhn wala Insaan aa Banny Bai.. ❤️ ❤️ ❤️ ❤️ ❤️ ❤️ ❤️
@mehar.dhaliwal
@mehar.dhaliwal 5 ай бұрын
ਮੁੰਡਾ ਪਟਨਾ ਸਰੋਂ ਦੇ ਫੁੱਲ ਵਰਗਾ,ਪਿਆਰ, ਅਰਜੁਨ, ਤਲਵਾਰਾਂ, ਨਾਗ ਦੀ ਬੱਚੀ, ਸਲਾਮਾਂ , ਸਾਡੇ ਮੋਢਿਆਂ ਤੇ ਓਹ ਸਿਰ ਲਾਇਆ ਰੱਬ ਨੇ,ਨਾ ਕਰ ਮਾਨ ਮਹਿੰਗੀਆਂ ਕਾਰਾਂ ਦਾ, ਵ੍ਹਾਈਟ ਮੈਜਿਕ, ਤੇ ਕਿਸਾਨੀ ਤੇ ਤੇਰਾ ਕੜੇ ਵਾਲਿਆਂ ਨਾਲ ਵਾਹ ਨਈ ਪਿਆ,ਕਈ ਗਾਣੇ ਜਿਹੜੇ ਰਹਿਗੇ ਬਾਈ ਨੇ ਇੰਡਸਟਰੀ ਹਿਲਾ ਦਿੱਤੀ ਸੀ । ਅੱਜ ਵੀ ਬਾਈ ਗਾਉਂਦਾ ਹੁੰਦਾ ਕਯਾ ਬਾਤ ਹੋਣੀ ਸੀ।
@mehar.dhaliwal
@mehar.dhaliwal 5 ай бұрын
ਆਵਾਜ਼ ਬਾਈ ਦੀ ਬਾਕਮਾਲ ਟਰੈਕਟਰ ਤੇ ਰੀਲਾਂ ਚ ਬਹੁਤ ਸੁਣਿਆ। ਬਾਈ ਰੈਗੂਲਰ ਆਉਂਦਾ ਤਾਂ ਅੱਜ ਕੋਈ ਖੰਗਣਾ ਨਈ ਸੀ। ਰਾਇਟਰ ਵੀ ਬਾਈ ਚੰਗਾ ਸੀ।
@gurwindersinghsaran2501
@gurwindersinghsaran2501 5 ай бұрын
ਸਾਡੇ ਪਿੰਡ ਜੱਸੋਵਾਲ ਵੀ ਖੇਡਾਂ ਤੇ ਬਾਈ ਬੈਨੀ ਏ ਨੇ ਦੋ ਵਾਰ ਰੰਗ ਬੰਨੇ ਸੀ ਵਾਹਿਗੁਰੂ ਜੀ ਖੁਸ਼ੀਆਂ ਬਖਸਣ ਸਾਡੇ ਭਰਾ ਨੂੰ
@kartikkunwar20
@kartikkunwar20 5 ай бұрын
Beautiful podcast ❤❤❤🙏🙏🙏
@SonuKamra-j9r
@SonuKamra-j9r 5 ай бұрын
ਅੱਜ ਤੱਕ ਦਾ ਮੇਰਾ ਸਭ ਤੋਂ ਵੱਧ ਫੇਵਰਟ ਸਿੰਗਰ ਹੈ ਵੀਰ ਬੈਨੀ ਏ ਤੂਤੀ ਬੋਲਦੀ ਸੀ ਵੀਰ ਦੀ ਕਿਸੇ ਟਾਇਮ ਵੀਰ ਦੀ।
@babalpreet3414
@babalpreet3414 5 ай бұрын
20 ganne wala favorite ban sakda ????? ​@@Gogi2233
@SonuKamra-j9r
@SonuKamra-j9r 5 ай бұрын
@@Gogi2233 ਮੇਰੇ ਕਮੈਟ ਨਾਲ ਤੇਰੀ ਭੈਣ ਦੇ ਥੱਲੇ ਕਿਉ ਅੱਗ ਲੱਗ ਗਈ ਤੂੰ ਤਾਂ ਇਸ ਤਰ੍ਹਾਂ ਮੱਚ ਗਿਆ ਕਿ ਜਦੋਂ ਇਸ ਦਾ ਗਾਣਾ ਆਇਆਂ ਸੀ ਉਸ ਟਾਇਮ ਤੇਰੀ ਭੈਣ ਦਾ ਰੇਪ ਮੈਂ ਇਹਦੇ ਗਾਣੇ ਸੁਣ ਕੇ ਹੀ ਕੀਤਾ ਹੋਵੇ।
@SonuKamra-j9r
@SonuKamra-j9r 5 ай бұрын
@@Gogi2233 ਇਸ ਕਮੈਟ ਵਿਚ ਮੈਂ ਆਵਦੀ ਰਾਏ ਦਿੱਤੀ ਨਾਂ ਕਿ ਤੇਰੀ ਭੈਣ ਦੇ ਚੱਪਾ ਦਿੱਤਾ ਜਿਹੜਾਂ ਤੂੰ ਆਵਦੇ ਜਿਜੇ ਨਾਲ ਆਵਦੀ ਭੈਣ ਦਾ ਤਲਾਕ ਕਰਾਉਣ ਤੱਕ ਪਹੁੰਚ ਗਿਆ।
@Jask935
@Jask935 5 ай бұрын
​​@@Gogi2233 3 albums ayiya banny a diya,, Black eye, White Magic, Dark Side tino hit aa
@harjitsingh9701
@harjitsingh9701 5 ай бұрын
2004 ch bai de gane repeat te suni de c ..
@7ubedar
@7ubedar 5 ай бұрын
ਬਹੁਤ ਟੈਮ ਬਾਅਦ ਦੇਖਿਆ ਬਾਈ ਘੈਂਟ ਪੌਡਕਾਸਟ , 9,10 ਚ ਅਸੀ ਪਹਿਲੀ ਆਰ ਡਿਸ਼ ਲਵਾਇਆ ਸੀ । ਉਦੋਂ ਬਾਈ ਦੇ ਗਾਣੇ ਬਹੁਤ ਸੁਣ ਦੇ ਹੁੰਦੇ ਸੀ ❤
@user.DeepBrar
@user.DeepBrar 5 ай бұрын
ਬੈਨੀ 7,8 ਸਾਲ ਬਾਅਦ ਸਾਹਮਣੇ ਆਉਂਦਾ, ਸ਼ਕਲ ਹਰ ਵਾਰ ਬਦਲੀ ਹੁੰਦੀ, ਇਹ ਬੰਦਾ ਕੇ ਸ਼ਲੇਡਾ, ਜਿਵੇ ਰੂਪ ਬਦਲਦਾ ਜ਼ਮਾ ਨੀ ਪਛਾਣ ਚ ਆਉਂਦਾ
@cheema1096
@cheema1096 5 ай бұрын
@@user.DeepBrar ਸਹੀ ਗੱਲ ਵੀਰ 🤣
@herbalremediesdiaryshorts1582
@herbalremediesdiaryshorts1582 5 ай бұрын
Sahi aa sahi...
@harpreetsingh4233
@harpreetsingh4233 5 ай бұрын
😂
@Sagarrana146
@Sagarrana146 5 ай бұрын
🤣🤣🤣🤣🤣🤣🤣🤣🤣
@jagdeepjoban4380
@jagdeepjoban4380 5 ай бұрын
Sahi gal a bai mai te aap hairaan a eh ohhi banny a aaa😮
@sukhdeepsinghkhoji2493
@sukhdeepsinghkhoji2493 4 ай бұрын
ਬਈ ਨੂੰ ਕੀਨੇ ਸਾਲ਼ਾ ਬਾਅਦ ਵੇਖਿਆ ਬਹੁਤ ਚੰਗਾ ਲੱਗਾ ਬਚਪਨ ਯਾਦ ਅਗਿਆ ❤❤
@kamalsandhu013
@kamalsandhu013 4 ай бұрын
ਹਰ ਗੱਲ ਚ 💯 % 💯 % ਸੱਚਾਈ 🙌🏻 ਇਕ ਇਕ ਗੱਲ ਸੁਣ ਵਾਲੀ ਐ 🙌🏻 (ਜਿਉਂਦੇ ਵੱਸਦੇ ਰਹੋ ਦੋਨੋਂ ਵੀਰ ❤ )
@vickysahota1417
@vickysahota1417 4 ай бұрын
❤❤❤❤❤ ਗਲਾ ਬਿਲਕੁਲ ਸੱਚੀਆ ਕੀਤੀਆ banny 22 ji koi na dj te fer dubara puchal au Salama ਦੁਬਾਰਾ ਅੰਬਰਾ ਤੋ ਹਾਉ ਗਿਆ
@ShivaDpmsocialworker
@ShivaDpmsocialworker 5 ай бұрын
ਪਤੰਦਰ ਸਿਆਣ ਚ ਈ ਨ੍ਹੀ ਆਉਂਦਾ 😂😂😂ਪਰ ਬੰਦੇ ਚ ਕਲਾ ਬਹੁਤ ਸੀ,ਸਮਾ ਸਮਾ ਸਮਰੱਥ ਆ
@sunnymehtot7
@sunnymehtot7 5 ай бұрын
Nazara aa geya bai ek time tan music industry stil krti c jeda Jatt da moqabla vele te tu meri Miss India wele hoyi c Banni a bai salute......
@harbansdhaliwal4796
@harbansdhaliwal4796 5 ай бұрын
Yr bai tera TNX tuci eho j singer le k age aune ajj de bachea nu ki pta banny A kon aa sanu pusho bai da gana sun k hi ਲੜਨ ਜਾਂਦੇ ਹੁਣੇ c te slama hi hundiya ਰਹੀ ਆ wha yr bai banny A ❤
@gopibains1982
@gopibains1982 5 ай бұрын
Sachi gall a brother 🙏 Jeep vich banny hi chlda c
@Jobs-k5g
@Jobs-k5g 5 ай бұрын
Sat Sheri akal benny bai bda kaint kalakar aa bot hi kaint banda apan fan aa bai tere bde gane sune aa cd te dvd te Mobil phone ta kise kise kol hunda c❤❤
@officialreetbaljit
@officialreetbaljit 5 ай бұрын
ਬੈਨੀ ਵੀਰ ਤੇਰੇ ਵਰਗੀ ਆਵਾਜ ਮੁੜ ਕੇ ਨੀ ਆਈ ਮਾਰਕੀਟ ਚ !! ਆਪ ਤਾਂ ਚੰਗਿਆਈ ਚ ਫਸਿਆ ਤੂੰ ਪਰ ਤੇਰੇ ਚਾਹੁਣ ਵਾਲੇ ਵੀ ਤਰਸਦੇ ਰਹੇ ਤੇਰੀ ਆਵਾਜ ਨੂੰ !! ਪਰ ਗੁੱਸਾ ਵੀ ਆਉਂਦਾ ਤੇਰੇ ਤੇ ਮਾੜੀ ਜਿਹੀ ਤਾਂ ਜੁਰਤ ਰੱਖਦਾ ਤੇ ਜਲੂਸ ਕੱਢਦਾ ਉਹਨਾਂ ਦਾ
@ManpreetSingh-du1oh
@ManpreetSingh-du1oh 5 ай бұрын
ਧੰਨਵਾਦ bai ਤੇਰਾ banny A nu muhre ਲਿਆਂਦਾ
@harparambinjon
@harparambinjon 4 ай бұрын
22 di look kinni change hogi...😮😮😮bro pehla vali look bahut vadhiaa lggdi c ji.....God bless you......mai tuhade song bahut sune ji jdo Arjun song te hor song aaye c.....
@singga5679
@singga5679 5 ай бұрын
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ #Banny_A ਬਾਈ ਤੁਹਾਨੂੰ 8 9 ਸਾਲ ਬਾਅਦ ਦੇਖ ਕੇ ਬਹੁਤ ਖੁਸ਼ੀ ਹੋਈ .❤
@ajnabi867
@ajnabi867 5 ай бұрын
ਬੱਬੂ, ਜੈਜੀ, ਬੇਨੀ 🔥👌🏻
@buntymanve6854
@buntymanve6854 5 ай бұрын
ਬੋਤ ਬੋਤ ਵਦੀਆ ਪੌਡਕਾਸਟ ਜੀ ਬੋਤ ਮਜਾ ਆਈਆਂ ਜੀ ਬਾਈ ਦਿਆ ਦਿੱਲ ਦਿਆ ਗੱਲਾ ਸੁਣ ਕੇ
@alltractorfanclub.1487
@alltractorfanclub.1487 5 ай бұрын
ਕਿਸੇ ਸਿਆਣੇ ਬੰਦੇ ਨੇ ਕਿਹਾ ਜਿਦਾ ਕੇ ਮੈ ਅਰਜ ਐ ਜਿ਼ੰਦਗੀ ਤਵਾ ਕਰ ਦਿੰਦੀਆ ਮਾੜੇ ਬੰਦੀਆ ਨਾਲ ਲਾਇਆ ਯਾਰੀਆ । ਪਰ ਵਾਹਿਗੁਰੂ ਜੀ ਸਭ ਦੇਖਦੇ ਆ ਚੇਨ ਦਿਨ ਰਾਤ ਉਨਾ ਨੂੰ ਵੀ ਨਹੀ ਔਣੀ ❤❤❤🥰😍👌👍 ਜੀਦੇ ਵਸਦੇ ਰਿਹੋ ਜੀ । 🙏🏼🙏🏼🙏🏼🙏🏼🙏🏼🙏🏼
@Ginderdeolrecord
@Ginderdeolrecord 5 ай бұрын
ਬਾਈ ਮੈਂ ਕਾਫੀ ਲੋਕਾਂ ਦੀ ਇੰਟਰਵਿਊ ਤੇ ਕਮੈਟ ਕੀਤੇ ਕੀ ਬੈਨੀ ਏ ਬਾਈ ਨਾਲ ਇੰਟਰਵਿਊ ਸਾਂਝੀ ਕਰਾਇਓ,ਅੱਜ ਓ ਦਿਨ ਆ ਗਿਆ, ਮੈਂ ਬੈਨੀ ਬਾਈ ਦਾ ਗੀਤ , ਵੇ ਤੇਰੇ ਨਾਲ ਪਿਆਰ ਪਾਕੇ ਰੁਲ ਗਈ ਨਿਮਾਣੀ ਆ , ਬਹੁਤ ਸੁਣਿਆਂ,ਅੱਜ ਵੀ ਸੁਣਦਾ , ਬਹੁਤ ਸਾਰਾ ਪਿਆਰ ਬੈਨੀ ਬਾਈ, ਗਿੰਦੇ ਬਾਈ ਦਾ ਵੀ ਧੰਨਵਾਦ,
@aussiejatt9184
@aussiejatt9184 5 ай бұрын
ਬਾਈ ਅੱਜ ਤੱਕ ਸੁਣਦਾ ਗੀਤ ਦੁੱਧ ਵਾਂਗੂ ਉਬਲੇ ਜਵਾਨੀ ਤੇਰੀ. Love you bro
@jagdeepsingh-dn2zo
@jagdeepsingh-dn2zo 5 ай бұрын
ਬਹੁਤ ਬਹੁਤ ਖੁਸ਼ੀ ਹੋਈ ਸਰ ਜੀ ਅੱਜ ਤੁਹਾਨੂੰ ਦੇਖ ਕੇ ਮੈਨੂੰ ਬਹੁਤ ਪਸੰਦ ਆ ਤੁਹਾਡੇ ਸਾਰੇ ਗੀਤ , ਸਰ ਜੀ ਤੁਹਾਨੂੰ ਇੱਕ ਦਿਨ ਮਿਲਣਾ ਜਰੂਰ ਆ ਜੀ , ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
@harmanwalia1375
@harmanwalia1375 5 ай бұрын
C raaaaaaa c veer de song or voice ghaint pra sada❤️❤️❤️❤️🔥🔥🔥🔥🔥🔥
@mansaramandeepsingh7739
@mansaramandeepsingh7739 5 ай бұрын
ਸਹੀ ਕਿਹਾ ਤੁਸੀਂ ਇਹਨਾਂ ਕਮੀਸ਼ਨ ਖਾਉ ਲੋਕਾਂ ਨੇ ਬਹੁਤ ਲੋਕਾਂ ਨੂੰ ਬਰਬਾਦ ਕੀਤਾ ਨਾ ਆਪਣਾ ਕੁੱਝ ਬਣਦਾ ਠੱਗ ਟੋਲਿਆਂ ਦਾ ਨਾ ਲੋਕਾਂ ਦਾ ਬਣਨ ਦਿੰਦੇ ਆ ਮੇਰੇ ਨਾਲ ਵੀ ਬਹੁਤ ਧੱਕਾ ਕੀਤਾ ਸੀ ਰਾਜ ਵੀਡੀਓ ਡਾਇਰੈਕਟਰ ਸੀ ਨਵਦੀਪ ਸਿੰਘ ਸੀ ਮਿਊਜ਼ਿਕ ਰੌਕਸ ਕੰਪਨੀ ਦਾ ਮਾਲਕ ਪਰ ਇੱਕ ਗੱਲ ਜ਼ਰੂਰ ਪਰਮਾਤਮਾ ਇਹਨਾਂ ਦਾ ਵੀ ਕੁੱਝ ਨਹੀਂ ਬਣਨ ਦਿੰਦਾ ਇਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਕਿ ਅਗਲਾ ਬੰਦਾ ਪੈਸੇ ਕਿੱਥੋਂ ਲਿਆਉਂਦਾ ਖਾਓ ਜ਼ਰੂਰ ਪਰ ਆਪਣਾ ਹੱਕ ਖਾਓ ਕਿਸੇ ਗਰੀਬ ਦਾ ਗਲ ਘੁੱਟ ਕੇ ਨਾ ਖਾਓ ਉਹ ਫਲਦਾ ਨਹੀਂ ਹੁੰਦਾ ਪੈਸੇ ਲਾਕੇ ਕੁੱਝ ਬਣਨ ਦੇ ਸੁਪਨੇ ਵੇਖਣ ਵਾਲਾ ਆਪਣੇ ਤੇ ਆਪਣੇ ਘਰ ਦਿਆਂ ਦੇ ਚਾਅ ਮਾਰਕੇ ਰੀਝਾਂ ਦਾ ਗਲ ਘੁੱਟ ਕੇ ਪੈਸੇ ਇਕੱਠੇ ਕਰਦਾ ਹੁੰਦਾ
@Siidhu47
@Siidhu47 4 ай бұрын
Dude it was amazing seeing banny a do an interview! Enjoyed the stories he shared and his experiences
@pargatsingh-1z
@pargatsingh-1z 5 ай бұрын
ਸਾਡੇ ਵੱਲੋਂ ਸਤਿ ਸ੍ਰੀ ਅਕਾਲ ਵੀਰ ਜੀ ਮਹਾਰਾਜ ਤਰੱਕੀਆਂ ਜਾਓ ਖੁਸ਼ ਰਹੋ
@navreetrandhawa1990
@navreetrandhawa1990 4 ай бұрын
Mere Mamme de Dost de viyah te BANNY A da Akhara laya c Ludhiane... BANNY da Gaana c "Lagda ae Munda kamm kaar ton gya Ishqae da Rog lavayi firda" ehnu menu Bohat Pasand c, Jdo main eh Gaana sunnda c ta Gharde Jutiya ferde hunde c 😂
@Aujlapresentofficial
@Aujlapresentofficial 2 ай бұрын
@mobilerepaires
@mobilerepaires 5 ай бұрын
Babbu Maan 26:55 ❤❤❤❤
@GurpreetSingh-n8x5p
@GurpreetSingh-n8x5p 5 ай бұрын
🎉
@ArshRiar
@ArshRiar 5 ай бұрын
yr es vr da song bahut vdia a purane hun time de song nalo vadia aaa banny a
@ParmPriya-j6h
@ParmPriya-j6h 5 ай бұрын
Waa 22 Mera favourite hero....bhot suneya me pehilya ch veer nu love u veere jionda wasda reh rub tarkiya bakhse
@shaminderbrar9225
@shaminderbrar9225 5 ай бұрын
Banny bai....straight trees cuts first...much luv veere all time favorite Banny A...veer...❤
@ravkang6570
@ravkang6570 2 ай бұрын
ਪਹਿਲਾਂ ਬੰਦਾ ਸੀ Benny a ਜਿਹਨੇ ਸ਼ਾਹ ਕਾਲੇ ਨੈਣ ਗਾਇਆ ਸੀ album ਦਾ ਨਾਮ ਵੀ ਆਹੀ ਸੀ। ਹਿੱਟ ਸੀ ਬਹੁਤ ਸਾਰੇ ਗਾਣੇ।
@gurjeetkang6623
@gurjeetkang6623 5 ай бұрын
ਘੈਂਟ ਭਰਾ❤❤❤❤❤❤❤❤❤ਬਾਬਾ ਚੜਦੀਕਲਾ ਚ ਰੱਖੇ
@MCSaab
@MCSaab 5 ай бұрын
Waheguru kirpa kare baba ji bas sheti bapsi karo paji 🥰❤️🙏
@gurjeetkang6623
@gurjeetkang6623 5 ай бұрын
ਬਹੁਤ ਨਿਮਰਤਾ ਨਾਲ ਗੱਲ ਕੀਤੀ ਬੈਨੀ ਭਾਜੀ ਨੇ 🙏🙏🙏❤️❤️❤️
@Ranveer_0531
@Ranveer_0531 5 ай бұрын
Vire assi b bhut keha karde c k jazzy b di copy aw..but original banda hmesha khra hi ho k niklda..original te b utte aw vire tusi..te jazzy b bai bde a bhut vdia lga tusi bhut jyada respct diti..tuhadi ehmiyat sade lyi bhut a
@hapzcheema139
@hapzcheema139 5 ай бұрын
ਬਹੁਤ ਵਧੀਆ ਗਿੰਦੇ ਵੀਰ , ਵਧੀਆ ਪੋਡਕਾਸਟ ਆ …..ਘੈਂਟ ਸਿੰਗਰ ਆ
@satinderpalsingh242
@satinderpalsingh242 5 ай бұрын
ਦੋ ਲੱਖ ਚੱਕਿਆ ਸੀ ਤੇਰੇ ਡੈਡੀ ਨੇ,ਡੈਡੀ ਤੇਰਾ ਵਧੀਆ ਬੰਦਾ ਸੀ
@mehmistudio
@mehmistudio 5 ай бұрын
ਭਾਜੀ ਬਹੁਤ ਹੀ ਖੂਬ।ਅਸੀਂ ਤੁਹਾਡੇ ਪਿੰਡ ਤੋਂ ਹੀ ਆ ਜੀ ਜਦੋਂ ਭਾਜੀ ਦਾ ਕੋਈ ਵੀ ਗਾਣਾ ਆਉਣਾ ਹੁੰਦਾ ਸੀ ਦੂਰਦਰਸ਼ਨ ਤੇ ਭਾਜੀ ਨੂੰ ਰਿਕਾਰਡ ਕਰਕੇ ਦਿੰਦੇ ਸੀ। ਸੁਭਾਅ ਭਾਜੀ ਦਾ ਤਾਂ ਹੈ ਹੀ ਬਹੁਤ ਵਧੀਆ ।
@GarryBal-rw3oe
@GarryBal-rw3oe 5 ай бұрын
Kithe a 22 Hun dsi bro milna Yar ❤
@bahadarheyjuliyawhererufro2161
@bahadarheyjuliyawhererufro2161 5 ай бұрын
Veer ke tara pind v muthada kalan hai kya
@Navjotsingh-n6s
@Navjotsingh-n6s 4 ай бұрын
@@GarryBal-rw3oeengland
@LoveDeep-n6x
@LoveDeep-n6x 4 ай бұрын
Sabh toh vadia punjabi podcast bohot acha hai 100 fiisdi sach gallan kahiyaan hai Kush fudoo punjabi podcasts toh taan bohot 1000% vadia hai.💕💕💕💕
@gollurana-fi8mg
@gollurana-fi8mg 5 ай бұрын
ਮੈਂ roz ਹੁਣ ਵੀ ਕੰਮ ਤੇ banny A ਦੇ song ਸੁਣ ਦਾ
@GurpreetSingh-gk9xb
@GurpreetSingh-gk9xb 5 ай бұрын
Banny bai mai bahut vadda fan aa thoda ajj v mai thode gaane car ch sun reha c waheguru mere veer di taraki pehlo naalo v jada kare 🙏🏻
@Honeymann536
@Honeymann536 4 ай бұрын
banny a mera fav singer a mera face v banny a warga lagda c hair style v main same rakhda c mere frnd sare menu banny a kehnde hunde c bahut wadiya te hit song c 22 de hun kio nai aa rahe song
@Makhan-r1j
@Makhan-r1j 5 ай бұрын
ਬਹੁਤ ਵਧੀਆ ਅਵਾਜ਼ ਦੇ ਧਨੀ ਸਨ ਬੈਨੀ A ਬਹੁਤ ਹਿੱਟ ਕੈਸਟਾਂ ਦਿੱਤੀਆਂ ਹਨ ❤
@MohanSingh-ty9gz
@MohanSingh-ty9gz 5 ай бұрын
Bany a de ਗੀਤਾ ਤੇ ਬਹੁਤ ਵਿਆਹਾਂ ਤੇ ਨੱਚਦੇ ਰਹੇ ਆ ਤਲਵਾੜਾ song ਅੱਜ ਵੀ ਰੋਜ਼ ਇੱਕ ਟਾਈਮ ਜਰੂਰ ਸੁਣੋ ਦਾ ਸਰੀਰ ਚ ਤਰ ਆ ਜਾਂਦੀ ਆ
@LakhiLakhi-yi2du
@LakhiLakhi-yi2du 5 ай бұрын
ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਨੇ ਨਾਲੇ ਸਭ ਨੂੰ ਪਤਾ ਲੱਗਿਆ ਤੁਹਾਡੇ ਨਾਲ ਜੋ ਹੋਇਆ 🎉🎉🎉🎉
@manatsandhupb88
@manatsandhupb88 5 ай бұрын
ਮੈਨੂੰ ਵੀ ਟੱਕਰਿਆ ਸੀ ਸਾਡਾ ਹੀ ਸੀ ਪਹੂਵਿੰਡ ਤੋ ਸਾਡੀ ਪੀੜ੍ਹੀ ਵਿੱਚੋ ਕਹਿੰਦਾ ਇੱਥੇ ਨਾ ਆਵੀ ਮੇਰਾ ਵੀਜਾ ਲੱਗਾ ਸੀ ਬਾਹ ਨਹੀਂ ਫੜੀ ਉਹਨਾਂ ਮੈ ਗਿਆ ਨਹੀਂ
@gypsypunjabi9482
@gypsypunjabi9482 5 ай бұрын
ਬਾਈ ਤੁਸੀ ਅੱਜ ਰਾਜ ਕਰਨਾ ਸੀ industry ਤੇ ਯਰ ਬਹੁਤ ਸੁਣਿਆ ਥਾਨੁ ❤
@harrybabar8699
@harrybabar8699 5 ай бұрын
Waheguru chardikala ch rakhe y nu Banny y koi marriage koi party aisi nhi y jithe tere gaanea te Bhangra na paaeya Hove love you bro
@gaganfarmer4508
@gaganfarmer4508 2 ай бұрын
Waheguru ji hamesha chad di kla ch rakhe veer ji
@paramsandhu5029
@paramsandhu5029 5 ай бұрын
Bhut vadiya podcast kita veer. Banny Veer kafi Change ho gya Banny veer tuhadi awaaz ch vi change agya. Baki parmatma tuhanu trakkiyan bakhshe , bhut sohne gaane hunde c tuhade. Hun dobara apni use foam ch aa jao. Vadiya response miluga. Dhanbaad.
@Kaurnavkirat
@Kaurnavkirat 5 ай бұрын
Banny a ne lagda dabba protien da khaa lea mota ho gea .... 22 yar dubara kr songs back to back plzzzz bht sohni awaz aa
@SurjitJudge
@SurjitJudge 5 ай бұрын
Banny A veer ji de sare song hit a sirrraaa ❤
@sonybanger1205
@sonybanger1205 5 ай бұрын
Old is gold❤
@Deepu2227-1
@Deepu2227-1 4 ай бұрын
Tere naal pyaar pakke rullgi nimanni aa.. Paindia tareeka case highcourt chale. ❤❤❤❤❤❤❤❤❤
@GurpreetSingh-il4tl
@GurpreetSingh-il4tl 5 ай бұрын
ਘੈਂਟ ਏ ਬੰਦਾ ਯਾਰ ਏਹ banny ਏ 👌👌👌👌👌
@Gspelia
@Gspelia 5 ай бұрын
Banny a ਬਿਲਕੁਲ ਸਹੀ ਗੱਲਾਂ ਕੀਤੀਆਂ
@lovelivelife14295
@lovelivelife14295 5 ай бұрын
kaim te straight forwrd banda aa banny veer... love you aa bro❤
@karanbhinder389
@karanbhinder389 5 ай бұрын
Sab da fav singer BANNY A
@ਜੀਜਾਜੀ-ਘ3ਦ
@ਜੀਜਾਜੀ-ਘ3ਦ 5 ай бұрын
ਬੱਬੂ ਮਾਨ ਜ਼ੈਜੀ ਬੀ ਬੈਨੀ ਏ ❤
@vickuk1313
@vickuk1313 5 ай бұрын
Kise wele bai da gana har party te wajda c..wish ke dubra phir bai hit howe❤
@kuldeepsingh-o2t1t
@kuldeepsingh-o2t1t 5 ай бұрын
hun v vjda bai asi ta hrek viah te lwone aa slaama song
@Navjotsingh-n6s
@Navjotsingh-n6s 4 ай бұрын
Ajj v chlde aa gaane sda bahaar gaane aa bai de
@SiraaStudio
@SiraaStudio 5 ай бұрын
ਰਾਜ਼ੀ ਹੋਇਆ ਫਿਰਦਾ ❤ ਵਧੀਆ ਗੱਲ ਬਾਤ ❤
@Ptanekonhai
@Ptanekonhai 5 ай бұрын
Dudh wangu uble jawani Teri ,, blockbuster tracks ne Banny A de 🔥⛳️👑
@inderbains9887
@inderbains9887 5 ай бұрын
Ginda paji bhot vdea lga podcast # Carry on waiting for part 2 ❤❤🎉
@Farmer10f
@Farmer10f 5 ай бұрын
Banny bai ik album kdo hun siraa ji bahut miss krde rhe ha school time bahut gaane sunde rhe haa tractor te
@mandeepkumar-bx9jx
@mandeepkumar-bx9jx 4 ай бұрын
ਓਹ ਟਾਈਮ ਵਿੱਚ ਮੇਰੇ ਚਾਚੇ ਦੇ ਮੁੰਡੇ ਨੇ ਬਦਮਾਸ਼ੀ ਸੁਰੂ ਕੀਤੀ ਸੀ ਇਹੀ ਗੀਤ ਵਾਂਗ ਫੁੱਲ ਚੜਾਈ ਕੀਤੀ ਸੀ ਓਹਨੇ ਜੋਸ਼ ਆ ਜਾਂਦਾ ਸੀ ਬਾਕੀ ਗੀਤ ਅੱਜ ਵੀ ਹਿਟ ਆ dj ਤੇ ਸਿਰਾ ❤
@sunilnawanshahria678
@sunilnawanshahria678 4 ай бұрын
ਮੈਂ ਵੀ ਜੱਟ ਦਾ ਪੁੱਤ ਹਾ ਅਰਜਨ ਵਰਗਾ ਨੀ👌🏻👌🏻👌🏻 love you bai , miss u all time bro banny a
@MandeepSingh-mg3or
@MandeepSingh-mg3or 5 ай бұрын
Bai banny a ji Rabb tuhanu khush rakhe love you sir asi tuhade song sun ke vadde hoye a love you sir
@gurjeetkang6623
@gurjeetkang6623 5 ай бұрын
ਬਹੁਤ ਸੱਚੀਆਂ ਗੱਲਾਂ ਕੀਤੀਆ ਯਾਰ ਸਾਰਾ ਕੁਝ ਖੋਲ ਕੇ ਰੱਖ ਦਿੱਤਾ
@mandeepsandhu3436
@mandeepsandhu3436 14 күн бұрын
Bahut fan rahe aan bai de gaaneyan de uss time school parhde hunde c.. kyaa baatan c bai de gaaneyan dian.. aine saal kidhar gayab ho gya ehi sochde rahe ❤❤
@gurjeetkang6623
@gurjeetkang6623 5 ай бұрын
Sirrrrrraaaa bnde❤❤❤❤bht vdia interview yr baba chardikla ch rakhe tanu
@gurmindersingh8778
@gurmindersingh8778 5 ай бұрын
Banny a always fav singer
@RKL147
@RKL147 3 ай бұрын
Dil da Heera veer sadda Banny A bhoot sohani speech ditti and public de doubt v clear kitte love you bro
@VickywaliamafiaWalia
@VickywaliamafiaWalia 5 ай бұрын
Banny a Bai bhot nice song c ❤❤❤❤
@Gabbarbathinda
@Gabbarbathinda 4 ай бұрын
ਪਹਿਲੀ ਵਾਰ ਚ ਤਾਂ ਸਿਆਣ ਚ ਹੀ ਨਹੀਂ ਆਇਆ ਕਿ ਬੈਨੀ ਏ ਬਾਈ ਆ ਪਰ ਸ਼ੁਰੂ ਤੋਂ ਬਾਈ ਨਾਲ ਪਿਆਰ ਇਨਾ ਕਿ ਸਾਰੀ ਇੰਟਰਵਿਊ ਦੇਖ ਲਈ❤❤
@jassaimmortal..6772
@jassaimmortal..6772 5 ай бұрын
banny a ❤ jitho langi da salama hundiya ne ..
@ShubhamKumar-gs5ch
@ShubhamKumar-gs5ch 4 ай бұрын
Pehla bodcast hai jehra mai pura dekhea. ❤❤Banny A lyi sirf
@GurdeepSingh-mj7gc
@GurdeepSingh-mj7gc 5 ай бұрын
ਬਹੁਤ ਸੋਹਣੇ ਵਿਚਾਰ
@TAJ.GILL91_
@TAJ.GILL91_ 5 ай бұрын
Very nice podcast ❤
@kulwinderbrar2537
@kulwinderbrar2537 5 ай бұрын
white magic album bahut suni c bachapn vich te shah kale nain v ghaint singer banny a
@AvtarSingh-rt5hv
@AvtarSingh-rt5hv 5 ай бұрын
❤bhut vadhia interview lgi ❤nyc veer ji
@YodhaMahey
@YodhaMahey 5 ай бұрын
Banny A . Mere Pind da aa Muthada Kalan . Philour. Bohat Good Banda Aa
@cheema1096
@cheema1096 5 ай бұрын
ਬਾਈ ਤੁਹਡੇ ਦੋਨੋ ਵਿੱਚੋ ਬੇਂਨੀ A ਕੋਣ ਆ
@viveksangra3255
@viveksangra3255 5 ай бұрын
Specs wala
@kunwersingh3342
@kunwersingh3342 5 ай бұрын
Bai kyo tang krde o yaar aglya nu 😅😂
@jagpreetsingh9286
@jagpreetsingh9286 5 ай бұрын
Shi gl a vr mai v ahi dekhi jna
@dramritbassi1181
@dramritbassi1181 5 ай бұрын
Same soche reha c mai v
@jeeteditor4936
@jeeteditor4936 5 ай бұрын
😂😂
@paramsandhu5029
@paramsandhu5029 5 ай бұрын
Banny Bai vaise te tuhade sare song bhut vadiya lagde aa But mera favorite song si " Tere nal pyaar pa k Rul gyi nimani aa" Poora song yaad hai te hmesha gun gunaida. Hun tk vi eh song gauna main.
@fukravlogger2452
@fukravlogger2452 5 ай бұрын
Veer love u a thuda nal song Mnu sare yaad c school ch perform krda hunda c ek bs Babbu maan veer psnd a bs ❤️👌🏼👍🏻💪🏻💪🏻🙏🏻
@KulwantSingh-pu2rb
@KulwantSingh-pu2rb 2 ай бұрын
2003 ਪਹਿਲੀ ਕੈਸੇਟ ਰੀਲੀਜ਼ ਹੋਈ ਸੀ
@kumarnrash3085
@kumarnrash3085 4 ай бұрын
ਬਾਈ ਜੀ ਬਹੁਤ ਸੋਹਣਾ ਗਾਣਾ ਆ banny a❤❤❤❤❤
@GarryBal-rw3oe
@GarryBal-rw3oe 5 ай бұрын
Mera fvrt singer aa ❤❤😢. Ptani inna time kithe Reha 22
@Talaash-1
@Talaash-1 5 ай бұрын
Lenged Maan saab
@Singh_Saab_Edits24
@Singh_Saab_Edits24 5 ай бұрын
thnx banny bro for teaching us this lesson
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Bir Singh Sufi Singer | Punjabi PODCAST | EP 2 | Pakistan Visit | Nasir Dhillon
1:18:11