Bapu Maghar Singh ਰਾਜੇ ਕੋਲ ਪੈਕੇ ਚਲਾਉਣ ਵਾਲੇ ਕਮਾਨ ਸੀ,ਜਦੋਂ ਖੂਹ ਟੇਢਾ ਜਾਣ ਲੱਗ ਗਿਆ,ਕਿਵੇਂ ਸਿੱਧਾ ਕੀਤਾ

  Рет қаралды 88,781

Rang Punjab De

Rang Punjab De

2 жыл бұрын

#BapuDarshanSingh #BapuMagharSingh #punjabi #punjab
/ rangpunjabde1

Пікірлер: 36
@jabhumjawanhongejaanekahan6972
@jabhumjawanhongejaanekahan6972 2 жыл бұрын
ਕਹਾਣੀ ਸੁਣਦੇ ਨੂੰ ਪੰਜ ਵੱਜ ਗਏ ਸਵੇਰ ਦੇ ਬਾਪੂ ਜੀ ਰੋਜ਼ ਲੇਟ ਹੋ ਜਾਂਦਾ ਸਵੇਰੇ ਕੰਮ ਲਈ ਮੈਂ ਇਸ ਟਾਈਮ ਕਨੇਡਾ ਵਿੱਚ ਰਹਿੰਦਾ। ਪਰ ਤੁਸੀਂ ਹਰ ਰੋਜ਼ ਪੰਜਾਬ ਲੈ ਜਾਂਦੇ ਹੋ। ਬਹੁਤ ਵਧੀਆਂ ਲੱਗਦਾ ਕਹਾਣੀ ਸੁਣਕੇ ਟੈਨਸਨ ਦੂਰ ਹੋ ਜਾਂਦੀ।
@amarjitsingh1946
@amarjitsingh1946 5 ай бұрын
ਬਹੁਤ ਹੀ ਵਧੀਆ ਕਹਾਣੀ ਆ ਜੀ ਬਾਪੂ ਜੀ ਨਾਇਸ਼
@gurlalsinghjawanda7699
@gurlalsinghjawanda7699 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਅਨਪੜ੍ਹ ਬੰਦਾ ਪੜਿਆ ਨਾਲੋਂ ਦਿਮਾਗ ਵਿੱਚ ਤੇਜ ਹੁੰਦਾ
@lakhveersidhu7198
@lakhveersidhu7198 2 жыл бұрын
ਬਹੁਤ ਵਧੀਆ ਗੁਰਪੀ੍ਤ ਵੀਰ ਵੱਡੀਆਂ ਵੀਡੀਓ ਪਾਇਆ ਕਰੋ
@deepsohal
@deepsohal 2 жыл бұрын
vdia baba ji
@Gurbani_satus123
@Gurbani_satus123 2 жыл бұрын
🙏🏻੧ਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🇮🇳🇮🇳 ਪਿੰਡ ਫੱਤਾ ਬਾਲੂ 🙏 ਡਾਕਖਾਨਾ ਕਲਾਲਵਾਲਾ 🙏🏻 ਤਹਿਸੀਲ ਤਲਵੰਡੀ ਸਾਬੋ 🙏 ਜ਼ਿਲ੍ਹਾ ਬਠਿੰਡਾ 🙏🙏🏻
@barindersingh5218
@barindersingh5218 2 жыл бұрын
Nice bapu ji
@harveersingh8367
@harveersingh8367 2 жыл бұрын
🙏🙏 ਸਤਿ ਸਿਰੀ ਆਕਾਲ ਬਾਪੂ ਜੀ ਬਹੁਤ ਵਧੀਆ ਦੂਜਾ ਪਾਰਟ ਜੀ ਜੁਗ ਜੁਗ ਜੀਓ 👍👍
@laksh981
@laksh981 2 жыл бұрын
Bahot vadhiya
@KuldeepSingh-oe1cm
@KuldeepSingh-oe1cm 4 ай бұрын
@gurpalsaroud1472
@gurpalsaroud1472 2 жыл бұрын
ਬਹੁਤ ਵਦੀਆ ਕਹਾਣੀ ਸੁਣੀ ਬਹੁਤ ਵਦੀਆ👍 🙏🙏
@karcar992
@karcar992 Жыл бұрын
Mo ji
@HariSingh-uq7zg
@HariSingh-uq7zg 9 ай бұрын
Right ji
@jagrooprai9736
@jagrooprai9736 Жыл бұрын
Live me cannda ji Good G00d
@KulwinderKaur-rz1lv
@KulwinderKaur-rz1lv 2 жыл бұрын
Good bappu gi 🙏🙏👌👌👍👍
@attar_sranvlogs7299
@attar_sranvlogs7299 2 жыл бұрын
Bapu ji buhat vadia main truck driver a main gane ni Sunda tuhadia galla sunda
@charanjitkaurdhaliwal9723
@charanjitkaurdhaliwal9723 2 жыл бұрын
🙏🙏
@ustadgoatfarmpunjab2362
@ustadgoatfarmpunjab2362 2 жыл бұрын
Nice video g
@kulwantkanger3456
@kulwantkanger3456 2 жыл бұрын
Bhut vadia
@gurpalsaroud1472
@gurpalsaroud1472 2 жыл бұрын
ਲੰਬੀ ਬੀਡੀਓ ਪਾੲਿਅਾ ਕਰੋ। ਅੱਜ ਵਰਗੀ ਬਹੁਤ ਵਦੀਆ ਲੱਗੀ ਕਹਾਣੀ👍👍 🙏
@RajSingh-ts2uc
@RajSingh-ts2uc 2 жыл бұрын
👌👍
@nachhattarsingh2389
@nachhattarsingh2389 2 жыл бұрын
Bappu ji da bahut bahut hi dhanyavaad ji bappu ji di parmatma lambi ummar kre bahiguru ji ka khalsa wehguru ji ki fathe
@jasdeepdandiwal9215
@jasdeepdandiwal9215 2 жыл бұрын
🙏👍👍👍
@GagandeepSingh-qy9tp
@GagandeepSingh-qy9tp 2 жыл бұрын
🌹🙏🙏🌹
@amanpreetmararha7678
@amanpreetmararha7678 2 жыл бұрын
Bapu att kra dite aaj ta veero vedio long hi paya kro dhanwad
@amarkaur4751
@amarkaur4751 2 жыл бұрын
pp
@meetgill01
@meetgill01 2 жыл бұрын
👍
@user-de4no3ez5v
@user-de4no3ez5v 11 ай бұрын
ਸਵਾਦ ਆਗਿਆ ਬਾਪੂ
@Lucky_garments_sangrur
@Lucky_garments_sangrur 2 жыл бұрын
ਇੱਕ ਵਾਰ ਫ਼ੇਰ ਮਨਘੜਤ ਕਹਾਣੀਆਂ ਵਿੱਚੋਂ ਫ਼ਿਰ ਵਧੀਆ ਪਾਤਰ ਜੱਟ ਨੂੰ ਦਿੱਤਾ ਗਿਆ
@pamobaljinder8749
@pamobaljinder8749 2 жыл бұрын
❤️❤️❤️❤️❤️🙏🙏🙏👍
@ManpreetSingh-ie1cc
@ManpreetSingh-ie1cc 5 ай бұрын
Dosto satshiriakal ji BABA mghr singh kobhi 🔜BABA mghr singh ko btadena desi jmidar ne 1Raja ko knjri se raja ki kursi ki bejti hone se bchaya si ⏰shoti si khani hai✴
@jassaulakh3814
@jassaulakh3814 2 жыл бұрын
Next part pao yr hor
@ManjeetKaur-uh3vz
@ManjeetKaur-uh3vz 2 жыл бұрын
....
@amritpalsingh6863
@amritpalsingh6863 Жыл бұрын
Mo lko
@cutequeenlife1991
@cutequeenlife1991 2 жыл бұрын
ਬਹੁਤ ਵਧੀਆ ਪਰ ਇਕ ਬੇਨਤੀ ਹੈ ਬਾਬਾ ਜੀ ਗੁਰਬਾਣੀ ਦੀਆ ਪੰਗਤੀਆਂ ਨਾ ਪੜਿਆ ਕਰੋ ਤੁਸੀ ਗੁਰਬਾਣੀ ਬਹੁਤ ਗਲਤ ਪੜਦੇ ਹੋ
Vivaan  Tanya once again pranked Papa 🤣😇🤣
00:10
seema lamba
Рет қаралды 20 МЛН
I wish I could change THIS fast! 🤣
00:33
America's Got Talent
Рет қаралды 70 МЛН