BARISH VICH KAM KARANA BARA OKHA HO JANDA😭😭

  Рет қаралды 148,004

Waqar Bhinder Vlogs

Waqar Bhinder Vlogs

Күн бұрын

Пікірлер: 406
@vishalmattu7877
@vishalmattu7877 8 ай бұрын
ਸਤਿ ਸ੍ਰੀ ਆਕਾਲ ਜੀ ਭਿੰਡਰ ਪਰਿਵਾਰ ਨੂੰ 🙏🙏🙏🙏 ਤੇ ਵੀਰ ਜੀ ਤੁਸੀਂ ਸਹੀ ਆਖਿਆ ਜਿਹੜਾ ਬੰਦਾ ਡੰਗਰਾਂ ਦਾ ਕੰਮ ਕਰਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਤੇ ਮੀਹਾਂ ਦੇ ਦਿਨਾਂ ਵਿੱਚ ਡੰਗਰ ਤੰਗ ਹੁੰਦੇ ਹਨ ਤੇ ਬਾਕੀ ਤੁਸੀਂ ਮਿਹਨਤ ਬਹੁਤ ਬਹੁਤ ਕਰਦੇ ਹੋ ਬੇਹ ਜ਼ੁਬਾਨਾਂ ਦੀ ਸੇਵਾ ਦਾ ਬਹੁਤ ਪੁੰਨ ਲੱਗਦਾ ਹੈ ਤੇ ਸ਼ੈੱਡ ਪਾ ਲਵੋ ਅੱਗੇ ਵੀ ਸਾਉਣ , ਭਾਦੋਂ ਬਹੁਤ ਮੀਂਹ ਪੈਂਦੇ ਨੇ ਤੇ ਮਾਲ ਡੰਗਰ ਦਾ ਬਹੁਤ ਔਖਾਂ ਹੁੰਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਉਮਰ ਲੰਮੀ ਕਰੇਤੇ ਤੁਹਾਡੇ ਮਾਲ ਡੰਗਰਾਂ ਨੂੰ ਤੰਦਰੁਸਤੀ ਬਖ਼ਸ਼ਣ 👍👍👍👍❤️❤️
@KulwinderSingh-r4e
@KulwinderSingh-r4e 8 ай бұрын
⁹😅9
@snowwt95
@snowwt95 8 ай бұрын
youtube.com/@lifewithmehr45?si=S28uAHDvbEEkhecY
@hardevsandhu9209
@hardevsandhu9209 8 ай бұрын
Ena nu punjabi padni nhi aayundi
@HeerRajpoot51214
@HeerRajpoot51214 8 ай бұрын
MashaAllah Allah pak nazr e bad sy buchaiy ameen sumAmeen ya rab ul Alameen
@techkaran3653
@techkaran3653 8 ай бұрын
ਵਾਹ ਯਾਰਾਂ ਹੀਰੋ ਹੋਵੇ ਤੇ ਤੁਹਾਡੇ ਵਰਗਾ ਬੜਾਂ ਕੰਮ ਕਰਦੇ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਦਰਉਸਤ ਰੱਖੇ ਵਾਹਿਗੁਰੂ ❤❤❤❤❤
@GurlalSingh-ms4ci
@GurlalSingh-ms4ci 8 ай бұрын
ਚੜਦੇ ਪੰਜਾਬ ਚ ਸਰਕਾਰ ਲੋਨ ਦਿੰਦੀ ਆ ਵੱਡੇ ਵੱਡੇ ਸੈਂਡ ਪਾਉਣ ਲਈ ਤੁਸੀਂ ਵੀ ਵੱਡਾ ਸਾਰਾ ਸੈਂਡ ਪਾ ਲਵੋ ਭਿੰਡਰ ਸਾਬ੍ਹ
@FaisalNewVlogs
@FaisalNewVlogs 8 ай бұрын
Bhinder ko loan ki zarurat nh ha
@JarnailKumar-f2j
@JarnailKumar-f2j 8 ай бұрын
ਮਿਹਨਤੀ ਇਨਸਾਨ ਰੱਬ ਭੱਲੀ ਕਰੇ ❤🙏🇮🇳
@livingwithmyself80
@livingwithmyself80 8 ай бұрын
Assi v ida hi aa. Ihi mehnat aa jihdi baba nanak kar ke gya te dass ke gya. Dasan nohan di kirat. Dhan guru nanak di dharti te rehna bhai tu. Bhut bhut pyar, bhut bhut pyar.
@raghbirsingh6253
@raghbirsingh6253 8 ай бұрын
ਨਹੀਂ ਰੀਸਾਂ ਭਿੰਡਰ ਵੀਰ Nahi reesa Bhinder veer Ida de blog bnauna bade zigar da kam aa Punjabiat di sewa karde raho ਪੰਜਾਬੀਅਤ ਦੀ ਸੇਵਾ ਕਰਦੇ , ਰਹੋ Bhinder veer can u read Gurmukhi?
@HarneetKalas-nf8nd
@HarneetKalas-nf8nd 8 ай бұрын
❤ ਵਾਹਿਗੁਰੂ ਜੀ ਵੀਰ ਦੇ ਸਾਰੇ ਮਾਲ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
@GurmeetSingh-sv3mn
@GurmeetSingh-sv3mn 8 ай бұрын
ਵਕਾਰ ਭਿੰਡਰ ਵੀਰ ਬਹੁੱਤ ਮਿਹਨਤ ਕਰਦੇ ਹੋ
@راناذوالقرنین
@راناذوالقرنین 8 ай бұрын
بہت زبردست لاجواب زندگی وہ جو اپنے وطن اور گاؤں میں گزارے
@lovelymal3390
@lovelymal3390 8 ай бұрын
Big dream hard work .. bhot aukha aa bro jina tuc kam karde aaa .. baba ji thuhanu tandrusti bakshe god bless you from charda punjab
@barindersingh4495
@barindersingh4495 7 ай бұрын
ਪਾਕਿਸਤਾਨ ਜਿੰਦਾਬਾਦ🇵🇰🇵🇰 ਖਾਲਿਸਤਾਨ ਜਿੰਦਾਬਾਦ🚩🚩
@jattwaad44
@jattwaad44 8 ай бұрын
ਬਹੁਤ ਵਧੀਆ ਵੀਰ ਖਿੱਚ ਕੇ ਰੱਖੋ ਕੰਮ ਨੂੰ
@KulwantSingh-b5i
@KulwantSingh-b5i 7 ай бұрын
ਚੜਦਾ ਪੰਜਾਬ ਬੁਹਤ ਵਦੀਆ ਪੰਜਾਬੀ ਬੋਲਦੇ ਹਨ
@akbaldhillon3344
@akbaldhillon3344 8 ай бұрын
ਅੱਜ ਚੜਦੇ ਪੰਜਾਬ ਵਿੱਚ ਅੱਜ ਮੀਹ ਆਇਆ ਜਿਲਾ ਬਰਨਾਲਾ ਪਿੰਡ ਢਿੱਲਵਾ ❤❤
@balwinderkaur-no5vy
@balwinderkaur-no5vy 8 ай бұрын
ਬਾਈ ਜੀ ਤੁਸੀਂ,,ਗੋਰੇ ਅਤੇ ਭਿੰਦਰ ਨੂੰ ਜਾਣਦੇ ਹੋ, ਭੋਲਾ ਸਿੰਘ ਢਿੱਲੋਂ, ਮੈਂ ਉਹਨਾਂ ਦੀ ਮਾਸੀ ਦਾ ਲੜਕਾ ਹਾਂ
@gorasamra-er5mk
@gorasamra-er5mk 8 ай бұрын
Veer charda Punjab v ajj changi barish ho gayi a Tera pind Khanna ton love u
@davindersahni6975
@davindersahni6975 8 ай бұрын
I watched u with Nasir and Anjum brothers. Today i watched ur video first time.Very hard work. But i used to do this in the village. Love from Calgary..Canada. Back from Mahilpur..Hoshiarpur.
@sukhmanpreetkaurr2395
@sukhmanpreetkaurr2395 8 ай бұрын
Super jatta
@vikasKumar-to9uy
@vikasKumar-to9uy 8 ай бұрын
Bai ji apne punjab vich chandigarh vich ola gande py aj motte motte 1 ghanta
@SLAVEOFAKAAL-PURAKH
@SLAVEOFAKAAL-PURAKH 8 ай бұрын
ਪੰਜਾਬੀਆਂ ਵਾਸਤੇ ਮਾਣ ਵਾਲ਼ੀ ਗੱਲ ਹੈ ਕਿ ਅਮਰੀਕਾ ਦੇ ਸੂਬੇ ਇਲੀਨੌਇ ਦੇ ਗਵਰਨਰ ਨੇ ਪੰਜਾਬੀ ਬੋਲਦੇ ਲੋਕਾਂ ਅਤੇ ਪੰਜਾਬੀ ਜ਼ੁਬਾਨ ਬਾਰੇ ਹੇਠ ਲਿਖੀਆਂ ਟਿੱਪਣੀਆਂ ਕਰਕੇ ਰਾਜ ਵਿੱਚ ਫ਼ਰਵਰੀ 2024 ਦਾ ਮਹੀਨਾ ਪੰਜਾਬੀ ਬੋਲੀ ਨੂੰ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਰਸਮੀ ਐਲਾਨਨਾਮੇ ਵਿੱਚ ਲਿਖਿਆ: 1. ਅਮਰੀਕਾ ਵਿੱਚ ਪੰਜਾਬੀਆਂ (ਪਾਕਿਸਤਾਨੀ ਤੇ ਭਾਰਤੀ) ਦੀ ਸੰਖਿਆ 7.50 ਲੱਖ ਹੈ ਜਿੰਨਾ ਵਿੱਚੋਂ 50000 ਇਲੀਨੌਇ ਵਿੱਚ ਰਹਿੰਦੇ ਹਨ। 2. ਪੰਜਾਬੀ ਸੰਸਾਰ ਦੀ ਨੌਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। 3. ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਇਲੀਨੌਇ, ਪੰਜਾਬੀ ਬੋਲੀ, ਸੱਭਿਆਚਾਰ, ਸਾਹਿਤ ਤੇ ਹੋਰ ਲਿਖਣ, ਪੜ੍ਹਨ ਤੇ ਬੋਲਚਾਲ ਦੇ ਤੌਰ ਤੇ ਪੰਜਾਬੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ। 4. ਮੈਂ, ਜੇ ਬੀ ਪਰਿਜ਼ਕਰ, ਇਲੀਨੌਇ ਦਾ ਗਵਰਨਰ, ਫਰਵਰੀ 2024 ਦਾ ਮਹੀਨਾ ਪੰਜਾਬੀ ਬੋਲੀ ਨੂੰ ਸਮਰਪਿਤ ਕਰਦਾ ਹਾਂ। -ਪ੍ਰੋ ਬਲਬੀਰ ਸਿੰਘ ਮੁਕੇਰੀਆਂ ਫਰਵਰੀ, 2024 #ਸਾਡੀ_ਮਾਂ_ਬੋਲੀ_ਪੰਜਾਬੀ پنجابیاں واستے مان والی گلّ ہے کِ امریکا دے سوبے الینوئ دے گورنر نے پنجابی بولدے لوکاں اتے پنجابی زبان بارے ہیٹھ لکھیاں ٹپنیاں کرکے راج وچّ فروری 2024 دا مہینا پنجابی بولی نوں سمرپت کر دتا ہے۔ انھاں نے آپنے رسمی ایلاننامے وچّ لکھیا: 1. امریکا وچّ پنجابیاں (پاکستانی تے بھارتی) دی سنکھیا 7.50 لکھّ ہے جنا وچوں 50000 الینوئ وچّ رہندے ہن۔ 2. پنجابی سنسار دی نوویں سبھ توں ودھّ بولی جان والی بھاشا ہے۔ 3. پنجابی کلچرل سسائٹی شکاگو الینوئ، پنجابی بولی، سبھیاچار، ساہت تے ہور لکھن، پڑھن تے بولچال دے تور تے پنجابی نوں سرکھئت رکھنا چاہندے ہن۔ 4. میں، جے بی پرزکر، الینوئ دا گورنر، فروری 2024 دا مہینا پنجابی بولی دی مانتا نوں سمرپت کردا ہاں۔ -پرو بلبیر سنگھ مکیریاں فروری، 2024 #ساڈی_ماں_بولی_پنجابی
@sagarchhoker9315
@sagarchhoker9315 8 ай бұрын
bhai khal banole chilka kuch nhi dalte ho kya
@gurmeetsinghsanghera5232
@gurmeetsinghsanghera5232 8 ай бұрын
ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ. ਵਕਾਰ ਪਾਕਿਸਤਾਨ ਦੇ ਸਰਾਇਕੀ ਵਲੋਗਰ ਵੇਹਲਾ ਮੁੰਡਾ ਦੇ ਵਲੋਗ ਵੀ ਦੇਖੀਦੇ ਆ.10 ਲੱਖ 60 ਹਜ਼ਾਰ ਫਾਲੋਆਰ ਬਣੇ ਫਿਰਦੇ ਆ ਓਹਦੇ. ਵਲੋਗ ਵੀ ਬੱਸ ਜੱਕੜ ਹੀ ਹੁੰਦੇ ਆ ਓਹਦੇ ਤੇ ਓਹਦੇ 2 ਭਰਾਵਾਂ ਦੇ.ਬੜੀ ਤਰੱਕੀ ਕੀਤੀ ਆ ਓਹਨੇ ਵਲੋਗ ਬਣਾਉਣ ਦੇ ਨਾਲ ਨਾਲ ਪਰਮੋਸ਼ਨ ਤੋਂ ਪੈਸੇ ਕਮਾ ਕੇ. ਤੁਹਾਡੇ ਵਲੋਗ ਹਮੇਸ਼ਾਂ ਸਰੀਰਕ ਮਿਹਨਤ ਦੇ ਹੁੰਦੇ ਆ ਜੋ ਕੇ ਬਹੁਤ ਪਸੰਦ ਵੀ ਆਉਂਦੇ ਆ. ਅਸੀ ਲੁਧਿਆਣਾ ਜਿਲ੍ਹੇ ਤੋਂ ਦੇਖਦੇ ਆਂ ਤੁਹਾਨੂੰ 🙏
@gurvgill1984
@gurvgill1984 8 ай бұрын
ਜੱਟ ਨੇ ਹਾਲਾਤ ਨੂੰ ਕੁਛ ਨਹੀਂ ਹੋਇਆ 4 ਟਰਾਲੀਆ ਰੇਤਾ ਸਿੱਟ ਲਿਆ ਕੇ, ਜੱਟ ਟਾਪੂਸੀਆ ਮਾਰਦਾ ਫਿਰੂ😂😂
@amritpalkaur1822
@amritpalkaur1822 8 ай бұрын
ਜੱਟਾਂ ਤੇਰੀ ਜੂਨ ਬੁਰੀ ਪੁੱਤਰਾ ਦੁੱਧ ਤੇਂ ਮੱਖਣ ਖਾਣਾ ਬਹੁਤ ਔਖਾ 😊😊😊ਪੁੱਤ ਬਾਲਟੀ ਚ ਕਿਉ ਨਹੀ ਕੱਢਦੇ ਧਾਰਾ ਨਾਲੇ ਦੁੱਧ ਨਾਲ ਭਰੀ ਬਾਲਟੀ ਚੁੱਕਣੀ ਸੌਖੀ ਏ ਇੱਕ ਪੁੱਤ ਇਹ ਦੱਸੋ ਕਿ ਜਿਹੜਾ ਮੱਝ ਦੀਆਂ ਲੱਤਾਂ ਚ ਬੰਨਦੇ ਉਸ ਨੂੰ ਕੀ ਕਿਹੰਦੇ ਓ😊😊
@NafeeshRao-fx7vd
@NafeeshRao-fx7vd 8 ай бұрын
Bhut acha lga sir ye dekh kar mere gaaw me bhi aaj pani pani 😂😂😂😂😂
@balwinderkaur-no5vy
@balwinderkaur-no5vy 8 ай бұрын
ਮੈਨੂੰ ਲੱਗਦਾ ਹੈ tuhade nere rete da tiba nhi ,majha thale do traliaa lya k sut dio
@gurisandhu8337
@gurisandhu8337 8 ай бұрын
Boli ਨਿਰੀ ਹਾਡੇ ਵਰਗੀ ਬੋਲਣ ਡਏ majhe ਆਲੀ
@amrikpawar
@amrikpawar 2 ай бұрын
ਇਹ ਤਾਂ ਸਾਰੀ ਦਿਹਾੜੀ ਪੱਠੇ ਪਾਉਣ ਚ ਹੀ ਲੰਘ ਗਈ ❤
@gurnoorsinghsaharan7803
@gurnoorsinghsaharan7803 8 ай бұрын
Mai te sochiya c klakar E sade waliya wangu par tusi te mehnti jatt asli nzr na lge bhra nu❤❤❤❤❤❤
@GurmeetWarich
@GurmeetWarich 8 ай бұрын
ਭਿੰਡਰ ਵੀਰ ਝੋਨੇ ਦੀ ਫੱਕ ਲਿਆ ਕਰੋ ਸਿੱਕ ਪਾਉਣ
@bittugill7644
@bittugill7644 7 ай бұрын
ਅਸੀ ਅੰਮ੍ਰਿਤਸਰ ਵਿਚ ਡੇਅਰੀ ਅ ਹਾਲ ਸਾਡਾ ਵੀ ਇਹੋ ਹਾਲ ਹੁੰਦਾ
@ImranpathanPathan-u5u
@ImranpathanPathan-u5u 8 ай бұрын
AP ka gao ko dakhna ko Dil karta hai ma ap sa milna Chahta ho
@JeetaRaiakash
@JeetaRaiakash 8 ай бұрын
ਵਕਾਰ ਭਾਈ ਮੀਂਹ ਤਾਂ ਸਾਡੇ ਵੀ ਬਹੁਤ ਪਿਆ ਬਹੁਤ ਬਾਰਿਸ਼ ਆਈ ਆ
@JeetaRaiakash
@JeetaRaiakash 8 ай бұрын
ਵਕਾਰ ਭਾਈ ਮੀਂਹ ਤਾਂ ਸਾਡੇ ਵੀ ਬਹੁਤ ਪਿਆ ਬਹੁਤ ਬਾਰਿਸ਼ ਆਈ ਆ
@gurmeetmangat279
@gurmeetmangat279 8 ай бұрын
ਸਤਿ ਸ੍ਰੀ ਆਕਾਲ ਭਿੰਡਰ ਸਾਬ੍ਹ ਤੁਸੀਂ ਬਹੁਤ ਵਧੀਆ ਇਨਸਾਨ ਹੋ ਭਿੰਡਰ ਸਾਬ੍ਹ ਇੱਕ ਜਰਨੇਟਰ ਲੈ ਲਵੋ ਜਦੋਂ ਬਿਜਲੀ ਨਾ ਹੋਵੇ ਉਸ ਟੈਮ ਚਲਾ ਕੇ ਪੱਠੇ ਕੁਤਰ ਲੈਣਾ
@BaljeetSinghDeol
@BaljeetSinghDeol 8 ай бұрын
S baljeet singh deol Pind rania Dis. Sirsa Haryana india
@pindasarpanch1610
@pindasarpanch1610 8 ай бұрын
22 jatA love you
@drsandeepdeep
@drsandeepdeep 8 ай бұрын
Gud ਜੀ bhane sidhu daa pindo kotdune to
@hardeepdhillon5386
@hardeepdhillon5386 8 ай бұрын
Sat sri akal y pb19 vpo kahne ke India Punjab
@HeerRajpoot51214
@HeerRajpoot51214 8 ай бұрын
Just imagine m nashta kr rhi or sth ye vlog lga liya pr bnd ni krongi poora dykhongi ab 😂😌
@diljit_sran
@diljit_sran 8 ай бұрын
😮
@maansingh2290
@maansingh2290 8 ай бұрын
Bhi. Tu. Shkhi. Da. Putar. Ha. Bindar. Kom. Shikha. De. Ha. Tu. Koye. Arbi nhi. Tu. Singh. Da. Put. Ha
@jhajjdairyfarmnangli
@jhajjdairyfarmnangli 8 ай бұрын
Veer ji sada v ahi Kam h Jatt di jun buri ❤❤🎉🎉
@dilpreet7253
@dilpreet7253 8 ай бұрын
ਵੀਰ ਤੁਸੀ ਬਹੁਤ ਮਾਨਤਾ ਕਰਦਾ ਹੋ ਤੁਸੀ ❤❤❤❤ਸਾਡਾ ਸੋਹਣਾ ਪੰਜਾਬ ਜ਼ਿੰਦਾਬਾਦ ❤❤❤❤
@harinderdedha19
@harinderdedha19 8 ай бұрын
My name Harry gujjar from delhi aap k yaha dude kitna Rupa litter hai bro
@BaljeetSinghDeol
@BaljeetSinghDeol 8 ай бұрын
Paje sade pind rathyian bare jaruar daso Sade pind. Rathyian Dovepind lage lage c. Vade rathyian Dis syalkot
@BaljeetSinghDeol
@BaljeetSinghDeol 8 ай бұрын
Waqar veer ge sada pind Rathyian c Dis. Syalkot pakestan
@Zaighamzawar9
@Zaighamzawar9 8 ай бұрын
جی او جٹا کبھی کنزا کے ساتھ فوٹو شوٹ کبھی جانوروں کی خدمت دو الگ الگ کام ہیں
@shahkotiinfo
@shahkotiinfo 8 ай бұрын
Yaar veer tere velog da time ghat hunda please din de 2-3 ja time jiada karo please 🙏 #bindershab 🙏🙏
@kakadhillondhillon1486
@kakadhillondhillon1486 8 ай бұрын
bhinder veer bohut mehanet karde ho god bless you india punjab
@ekpreetmanpreetvlog924
@ekpreetmanpreetvlog924 8 ай бұрын
Tractor kehdi Company da vaa
@bushraasghar4736
@bushraasghar4736 8 ай бұрын
MashaAllah Allah tala ap ko bohat kamyabi day tundrusti day InshaAllah
@tarsemmannp5499
@tarsemmannp5499 7 ай бұрын
❤❤❤❤❤❤❤❤❤❤❤❤❤❤❤❤❤❤❤❤waheguru ji 🙏 mehar krn vr ji 🙏 ❤❤❤❤❤❤❤❤❤❤❤
@sandyaulakh7153
@sandyaulakh7153 8 ай бұрын
😢ਇਕੋ ਜਿਹੇ ਕੰਮ ਇਕੋ ਜਿਹੇ ਲੋਕ ਇਹੇ ਬਾਡਰ ਕਿਉਂ 😡😡😡
@BaljeetSinghDeol
@BaljeetSinghDeol 8 ай бұрын
Waqar veer ge satshre akal
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 8 ай бұрын
ਬਹੁਤ ਵਧੀਆ ਵਲੌਗ ਬੇਟਾ ਜੀ
@BaljeetSinghDeol
@BaljeetSinghDeol 8 ай бұрын
Tanu veer ge aakhyia csade pind bare daso tuse kush ne Dasya
@gurtejgill1882
@gurtejgill1882 8 ай бұрын
Very hard work brother 🎉🎉🎉🎉🎉
@dfgFfgg-kj5rf
@dfgFfgg-kj5rf 8 ай бұрын
ਕਿਆ ਬਾਤ ਆ ਬਹੁਤ ਵਧੀਆ ਜੱਟਾ
@SatnamSinghSivia
@SatnamSinghSivia 8 ай бұрын
ਐਵ ਨੀ ਕਹਿਦੇ ਜੱਟ ਦੀ ਜੂਨ ਬੁਰੀ
@swedenlifebyadnan
@swedenlifebyadnan 8 ай бұрын
Jutta ne bas paysay nai kharchnay. Jagah nu sai nai karna na pakka karna ay. Har paasay chikkar te goya buray haal
@manveerdhindsa8325
@manveerdhindsa8325 8 ай бұрын
Bhinder saab sade val balti vich dudh chonde aa tusi gadve vich balti vich kiu nai chonde dudh
@baljindersingh7802
@baljindersingh7802 8 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@Shairshah457
@Shairshah457 8 ай бұрын
Ik qila zamen vech ky sohna vip europe style shedd bna lo janb koi hal nai twady dairy form da
@dhaliwalgurgit0174
@dhaliwalgurgit0174 7 ай бұрын
ਬਾਈ ਜੀ ਮੱਕੀ ਦਾ ਆਚਾਰ ਪਾਉ ਕਰੋ
@bhupinders1297
@bhupinders1297 8 ай бұрын
GBU putter ji❤
@HarpalSingh-uv9ko
@HarpalSingh-uv9ko 8 ай бұрын
Wqar yaar majja wale wade nu pakka karlo thodi zindgi saukhi ho jani a. Cement pa k bhar nu dhaal bnado. Pani bhar nikalda kardo kinna vadia lagge ga sfaye rahugi.
@alishar8446
@alishar8446 8 ай бұрын
Waqar bhai Tulsi Maiya bhej do to kiston per Bhains dete Ho
@LakhwinderSingh-sg3eo
@LakhwinderSingh-sg3eo 8 ай бұрын
Kiue...Oye...Fanny😅😂😂 Bhinder..sab.very. .... good
@BalbirSingh-gv6zx
@BalbirSingh-gv6zx 8 ай бұрын
Apna km apna e hunda bhanve goha hove chahe mitti ❤️🙏
@SurinderSingh-d9c
@SurinderSingh-d9c 8 ай бұрын
Bhinder veer ji good morning waheguru ji tenu sda khush rakhe
@Sukhdeep077
@Sukhdeep077 8 ай бұрын
Wqar sahab vlog hor lambe banaea kro yrr jive jive video mukdi dil nu haul jea penda, nhi t pka live ala system e la shado😂 sara din chali jave, heera bnda waqar bhinder
@tarsemmannp5499
@tarsemmannp5499 7 ай бұрын
Watching you form Edmonton alta Canada 🇨🇦 ❤ਜੀ very Very nice 👌 👍
@khangurasaabsaab7742
@khangurasaabsaab7742 8 ай бұрын
Please management theek Karo. Majaan nu ban k rakheya Karo. Dhuhda bhut Kam assan ho joga.raat nu andar subha nu bhar kurneya bano. Nal di nal ghoha hata deya Karo. Is tra karn nal safai v rehandi aa. Please eda Kar k dekko.
@karamjeetkaur8992
@karamjeetkaur8992 8 ай бұрын
Bhot km krde tuc bro👍🏻
@jaisingh5203
@jaisingh5203 8 ай бұрын
ਚੰਗੀ ਡੋਗ ਈਟਿੰਗ ਹੋਈ ਬਾਈ
@JasbirKaur-fo3jh
@JasbirKaur-fo3jh 8 ай бұрын
Sat shri akal ji Jasbirkaur Ambala City very nice ❤
@SinghsardaarSingh
@SinghsardaarSingh 8 ай бұрын
Ohh
@sukhpreet6871
@sukhpreet6871 8 ай бұрын
Goa tn jaan kda dinda veer bhut bura hal hunda avda v teh dangra da v (( pani kdn lyi ahda gnta lag jnda ,,; sadi jaan teh shaan a (Panjab) miya plastic ale boot sanu ja dangra ale nu pta (( mai tn nal bakriaa v rakhia )) ik suu pi a lalle kol swona oh tn vichare thand na marn bs ahi simple ja routine a sada
@mandeepuppal4224
@mandeepuppal4224 8 ай бұрын
Sade v ihi hall a bhaji sachi jatt di joon bht buri hundi sara din ni kam mukda
@JugaarOfficial
@JugaarOfficial 8 ай бұрын
Buy few pairs of rain boots for your self and the workers. So it is easy to walk in the mud. Watch some animal farming videos around the world so you can use some better ways to feed the animals. Invest in solar panels to cut your cost. When do feed the animals water?
@SSsandhu1313
@SSsandhu1313 8 ай бұрын
Shadak nalo niwa wada a dangra da yrr ane paise thohanu maza vechariya dendiya ne ona bare vi koch soch lo😢
@singh67i
@singh67i 8 ай бұрын
ਭਰਾ ਵੱਡਾ ਸੈਡ ਬਨਾਲੋ
@khokhar468
@khokhar468 8 ай бұрын
Bishnoi kolo badla nai lena pindar sab 😂😂😂
@chaudhrymajeed7602
@chaudhrymajeed7602 8 ай бұрын
i did all this work in my young Age . very hard work for less income
@HarpalkaurRandhawa-n9o
@HarpalkaurRandhawa-n9o 8 ай бұрын
Bhinder sahib tuhade do roop n ek pure punjabi pind da jatt te ek oh jo model video shoot wale saade punjab de munde majjza de sangal nu hath nhi londe gohe de smell aoude a
@KuldeepSingh-zr6sk
@KuldeepSingh-zr6sk 7 ай бұрын
Good22g
@maddysocial
@maddysocial 8 ай бұрын
geoo jatta enjay ee geraan de vlogs banra k sanu wekhaya kro
@salwindersingh858
@salwindersingh858 7 ай бұрын
ਕੰਮ ਞੀ ਇਕ ਬੋਲੀ ਵੀ ਇਕ
@HarpalSingh-uv9ko
@HarpalSingh-uv9ko 8 ай бұрын
Yaar ehnu mitte pa k uchha karlo bhar nu pani niklda karlo.fer sara sukka rehna a.
@satnam_bhangu.1915
@satnam_bhangu.1915 8 ай бұрын
ਪਸ਼ੂਆਂ ਦੇ ਕੰਮ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਆ 👍👍
@GeorgeMastorGeorge-ru9ze
@GeorgeMastorGeorge-ru9ze 8 ай бұрын
Waqar Bhai boot wady ly lo brush da mosam Shuru hai
@lakhvirsingh4053
@lakhvirsingh4053 8 ай бұрын
Bhindar jaar barish de Dina vich kam aukha ho janda te dudh Pina sokha ho janda
@MalkeetSingh-pk6nz
@MalkeetSingh-pk6nz 8 ай бұрын
Parli kotran vala toka le aoo vada jive de india ne ik kila karan cha sara50 mint lag de ne te pate vadan vaste katar le aoo sara kam soka ho j ga
@mandeepsidhu87
@mandeepsidhu87 8 ай бұрын
ਰੁਕ ਧਨ ਨਾਲ ਵੀ ਨਹੀ
@issidhu8210
@issidhu8210 8 ай бұрын
Very hard job when reanig
@AmarjeetSingh-rb1bl
@AmarjeetSingh-rb1bl 8 ай бұрын
Amarjeet,,,,,,said,,,❤❤,,,🎉🎉❤,
@jotmalhans1544
@jotmalhans1544 8 ай бұрын
Tuhanu pathe wadan vali machine lene chahidi aa
@amjidkhan3631
@amjidkhan3631 8 ай бұрын
O apna No send kar maj he 1 tokar par changi maj e jinno maj Kende ne.
@faisalsajjad7387
@faisalsajjad7387 8 ай бұрын
par ap ka farm sestam bhot gnda hi as ka level 🎚️ thak ne
@IshtiaqAhmad-r5b
@IshtiaqAhmad-r5b 8 ай бұрын
Bhai mere intoo ki solling lagwa do ye hall nahi hoga aapka
@vickysandhu92
@vickysandhu92 8 ай бұрын
Veer dudh toh bina majha da ki krde fir tuc jo rakhiya ne ?
AJ KANAK NU PANI LAY BOHT OKHA DIN GUZARYA😭😭
33:18
Waqar Bhinder Vlogs
Рет қаралды 100 М.
Players vs Corner Flags 🤯
00:28
LE FOOT EN VIDÉO
Рет қаралды 79 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 34 МЛН
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,8 МЛН
Aj k din kasa guzra🤔🤔
23:06
Waqar Bhinder Vlogs
Рет қаралды 51 М.
Waqar Bhinder Daily Routine Work❤️❤️
26:37
Waqar Bhinder Vlogs
Рет қаралды 53 М.
Sakhupora mall mandi da vizat😍Waqar Bhinder
24:10
Waqar Bhinder Vlogs
Рет қаралды 56 М.
Rana Naseer baba Naseer new latest video best interview episode 09
16:25
Rajoka Dubai ala
Рет қаралды 27 М.
AJ da sara din kinvay guzaray dakho full video 😍
31:26
Waqar Bhinder Vlogs
Рет қаралды 91 М.
Players vs Corner Flags 🤯
00:28
LE FOOT EN VIDÉO
Рет қаралды 79 МЛН