Barnala ‘ਚ ਜ਼ਿਮਨੀ ਚੋਣ ਨਾਲੋਂ ਧਰਨਿਆਂ ਦੀ ਵੱਧ ਚਰਚਾ | Ground Zero Report | Talk With Rattan

  Рет қаралды 36,096

Talk with Rattan

Talk with Rattan

Күн бұрын

Пікірлер: 156
@preetsandhu1008
@preetsandhu1008 13 күн бұрын
ਰਤਨ ਬਾਈ ਸਰਕਾਰ ਦੇ ਵਿਰੁੱਧ ਧਰਨੇ ਦਿੱਖਾ । ਰਹੇ ਤੁਹਾਡਾ ਧੰਨਵਾਦ।
@NeelamSharma-ib2pf
@NeelamSharma-ib2pf 13 күн бұрын
ਰਤਨ ਵੀਰ ਜੀ ਆਸਾ ਵਰਕਰਾਂ ਦੀ ਖਬਰ ਦਿਖਾਉਣ ਲਈ ਧੰਨਵਾਦ
@Romana_bathinde_wala
@Romana_bathinde_wala 13 күн бұрын
ਧੰਨਵਾਦ ਰਤਨ ਬਾਈ ਇਹ ਨੌਜਵਾਨਾਂ ਦੇ ਹੱਕ ਵਿੱਚ ਖੜਨ ਲਈ
@PalveerDhillon98
@PalveerDhillon98 13 күн бұрын
ਬਹੁਤ ਹੀ ਵਧੀਆ ਕੰਮ ਏਸ ਭੰਡ ਜੜਾਂ ਤੋਂ ਪੁੱਟ ਦਿਓ
@sabi-mansa
@sabi-mansa 13 күн бұрын
ਭੰਡ ਸ਼ੇਖਚਿੱਲੀ ਭਜਾਓ ਪੰਜਾਬ ਬਚਾਓ
@BhupinderSingh-pr5yc
@BhupinderSingh-pr5yc 13 күн бұрын
ਰਤਨ ਬਾਈ ਸਤਿ ਸ਼੍ਰੀ ਅਕਾਲ ਸੱਚਾਈ ਦਿਖਾਉਣ ਲਈ ਵੀ ਦਿਲ ਗੁਰਦਾ ਚਾਹੀਦਾ ਵਾਹਿਗੁਰੂ ਚੜਦੀ ਕਲਾ ਬਖਸ਼ੇ ਰਤਨ ਵੀਰ ਧਿਆਨ ਰੱਖਿਓ ਆਪਦਾ ਅਸੀਂ ਚੰਗੀ ਕਲਮ ਗਵਾ ਲਈ ਚੰਗੀ ਸੋਚ ਗਵਾ ਲਈ ਚੰਗੀ ਆਵਾਜ਼ ਨਾ ਗਵਾ ਲਈਏ ਬੀ ਕੇਅਰ ਫੁੱਲੀ ਬਰੋ
@jaspreetsinghsidhu648
@jaspreetsinghsidhu648 13 күн бұрын
ਬਹੁਤ ਧੰਨਵਾਦ ਰਤਨਦੀਪ ਵੀਰ ਸਰਕਾਰ ਨੂੰ ਉਸ ਦੀ ਅਸਲੀਅਤ ਦਿਖਾਉਣ ਦੀ
@ajayjatt1728
@ajayjatt1728 13 күн бұрын
ਏਸ ਨਿੱਕਮਿ ਅਤੇ ਦੱਲੀ ਪਾਰਟੀ ਦੀ ਸਰਕਾਰ ਨੇ ਰੋਲ਼ ਕੇ ਰੱਖ ਦਿੱਤਾ ਮੇਰਾ ਸੋਹਣਾ ਪੰਜ਼ਾਬ, ਲੱਖ ਲਾਹਣਤ ਹੈ ਇਹੋਜੀ ਦੱਲੀ ਸਰਕਾਰ ਦੇ
@sabi-mansa
@sabi-mansa 13 күн бұрын
ਬਈਆ ਕੰਪਣੀ ਭਜਾਓ ਪੰਜਾਬ ਬਚਾਓ
@AmandeepSingh-bu4wn
@AmandeepSingh-bu4wn 13 күн бұрын
ਫੇਲ ਸਰਕਾਰ ਏ
@HarpreetSingh-jl6ws
@HarpreetSingh-jl6ws 13 күн бұрын
ਧੰਨਵਾਦ ਰਤਨ ਬਾਈ ।
@gurchransingh5674
@gurchransingh5674 13 күн бұрын
ਧਰਨਾ ਦੇ ਰਹੀਆ ਜਥੇਬੰਦੀਆ ਨੂੰ ਤਾ ਤੂੰ ਹੀ ਦਿਲਾਸਾ ਦੇ ਰਿਹਾ ਵੀਰ ਰਤਨਦੀਪ ਸਿੰਘ ਧਾਲੀਵਾਲ ਧੰਨਵਾਦ ਦਿਲੋ ਸਲੂਟ ਤੇਰਾ ਤੇ ਤੇਰੀ ਟੀਮ ਦਾ ਤੇਰੇ ਕੈਮਰਾਮੈਨ ਦਾ ਲੀਡਰਾ ਨੇ ਤਾ ਲੱਕੜ ਦਾ ਮੁੱਡਾ ਹੀ ਦੇਣਾ ਇਹਨਾ ਨੂੰ
@NeelamSharma-ib2pf
@NeelamSharma-ib2pf 13 күн бұрын
ਆਸਾ ਵਰਕਰਾਂ ਯੂਨੀਅਨ ਜਿੰਦਾ ਬਾਦ
@baljitsingh6957
@baljitsingh6957 13 күн бұрын
ਇਸ ਬਦਲਾਅ ਵਾਲੀ ਸਰਕਾਰ ਨੂੰ ਲਿਆਉਣ ਲਈ ਅਸੀਂ ਮੁਲਾਜ਼ਮ ਹੀ ਜ਼ਿਆਦਾ ਜ਼ਿੰਮੇਵਾਰ ਹਾਂ,ਪਰ ਇਸ ਖ਼ਾਸ ਆਦਮੀ ਦੀ ਸਰਕਾਰ ਨੇ ਪਹਿਲੀਆਂ ਸਰਕਾਰਾਂ ਨੂੰ ਵੀ ਚੰਗਾ ਕਹਿਣ ਲਾ ਦਿੱਤਾ ਹੈ।
@kulveersingh-k5h
@kulveersingh-k5h 13 күн бұрын
ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
@harcharansingh6037
@harcharansingh6037 13 күн бұрын
ਇਹ ਸਰਕਾਰ ਤਾਂ ਬਿਲਕੁਲ ਈ ਫੇਲ ਹੋਗੀ
@chamkaur_sher_gill
@chamkaur_sher_gill 13 күн бұрын
ਰਤਨ ਵੀਰ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@RashpalGill-w9w
@RashpalGill-w9w 13 күн бұрын
Bath shib di full sport kro sb party nu PTA Lgu
@bhinderdhaliwal3280
@bhinderdhaliwal3280 12 күн бұрын
ਧੰਨਵਾਦ ਰਤਨ ਵੀਰੇ ਧਰਨਾ ਵਿਖਾਉਣ ਲਈ 🙏
@arshdhillon5200
@arshdhillon5200 13 күн бұрын
ਆਓ ਇਕੱਠੇ ਹੋਈਏ ਅਤੇ ਸਾਡੇ ਭਾਈਚਾਰੇ ਦੇ ਭਵਿੱਖ ਨੂੰ ਬਣਾਉਣ ਲਈ ਸਾਡੀਆਂ ਆਵਾਜ਼ਾਂ ਦੀ ਮਹੱਤਤਾ ਨੂੰ ਪਛਾਣੀਏ। ਹੁਣ ਸਮਾਂ ਆ ਗਿਆ ਹੈ ਕਿ 'ਆਪ' ਸਰਕਾਰ ਦਾ ਸੋਚ-ਸਮਝ ਕੇ ਮੁਲਾਂਕਣ ਕੀਤਾ ਜਾਵੇ ਅਤੇ ਉਸ ਬਦਲਾਅ 'ਤੇ ਵਿਚਾਰ ਕੀਤਾ ਜਾਵੇ ਜਿਸ ਦੀਆਂ ਸਾਡੀਆਂ ਜ਼ਰੂਰਤਾਂ ਦੀਆਂ ਹੱਕਦਾਰ ਹਨ। ਮੈਂ ਸਾਰਿਆਂ ਨੂੰ ਕੁਲਦੀਪ ਸਿੰਘ ਢਿੱਲੋਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਦੀ ਹਾਂ, ਜੋ ਸੱਚਮੁੱਚ ਲੋਕਾਂ ਦੀ ਆਵਾਜ਼ ਦੀ ਨੁਮਾਇੰਦਗੀ ਕਰਦੇ ਨੇ। ਇਕੱਠੇ ਮਿਲ ਕੇ, Vote For KULDEEP SINGH DHILLON
@spsingh8440
@spsingh8440 13 күн бұрын
Bhaina nu salute
@kanwardeep6975
@kanwardeep6975 13 күн бұрын
🙏ਧਰਨਿਆਂ ਵਿੱਚ ਮੰਗਾਂ ਹਨ ਉਹ ਨੱਕੋ ਨੱਕ ਭਰੇ ਖਜ਼ਾਨੇ ਦੇ ਆਲੇ ਦੁਆਲੇ ਮੇਲ ਖਾਂਦੀਆਂ ਨਜ਼ਰ ਆ ਰਹੀਆਂ ਹਨ। ਖਜ਼ਾਨਾ ਭਰਿਆ ਹੋਵੇ ਮੁਲਾਜ਼ਮ ਤਨਖਾਹਾਂ ਨੂੰ ਰੋਣ ਇਹ ਹੀ ਰੰਗ ਰਹਿ ਗਏ ਸੀ ਰੰਗਲੇ ਪੰਜਾਬ ਦੀ ਤਸਵੀਰ ਵਿੱਚ ਭਰਨ ਵਾਲੇ। 🙏
@Parshotamlal-j9y
@Parshotamlal-j9y 12 күн бұрын
Aap na Punjab da bara ਗਰਕ ਕਰ ਦਿੱਤਾ ਹੈ
@baljindersandhu1702
@baljindersandhu1702 13 күн бұрын
ਰਤਨ ਬਾਈ ਕੱਲ ਨੂੰ ਗਿੱਦੜਬਾਹਾ 1158 ਵਾਲਿਆਂ ਨੂੰ ਕਵਰ ਕਰੋ
@jagjitsinghkubey145
@jagjitsinghkubey145 13 күн бұрын
Rattan dhaliwal bhai charia tery jarnlism di report theek hai chhote veer ji, thanks
@narinderpannu
@narinderpannu 13 күн бұрын
✊️✊️✊️ਆਮ ਆਦਮੀ ਪਾਰਟੀ ਨੂੰ ਸਾਰੀ ਜਗ੍ਹਾ ਤੇ ਹਾਰਾਓ ਫਿਰ ਪਤਾ ਲੱਗੂ ਇਹਨਾਂ ਨੂੰ ✊️✊️✊️
@gurjantsinghgurjant5846
@gurjantsinghgurjant5846 13 күн бұрын
Good ratan veer ❤❤❤
@paramjitsingh6295
@paramjitsingh6295 13 күн бұрын
ਭੰਡ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਤਾ
@SimranSandhu-k6p
@SimranSandhu-k6p 13 күн бұрын
Waheguru waheguru waheguru waheguru waheguru waheguru waheguru waheguru waheguru waheguru waheguru
@Jaskarandeepsingh-m5p
@Jaskarandeepsingh-m5p 13 күн бұрын
Asha workerunion jindabad
@Singh-e8b
@Singh-e8b 10 күн бұрын
General candidate over age no job of Govt pharmacist. Over age😢😢😢
@phulewalamakkar8074
@phulewalamakkar8074 13 күн бұрын
Salute a bai
@RashpalGill-w9w
@RashpalGill-w9w 13 күн бұрын
AAP congress B J P sb ek sb Gurdeep bath vdiya ensan Gurdeep bath di sport kro
@balwantsingh6251
@balwantsingh6251 13 күн бұрын
ਆਮ ਆਦਮੀ ਪਾਰਟੀ ਨੂੰ ਸਾਰੀਆਂ ਸੀਟਾਂ ਤੇ ਹਰਾਓ ਜਿਹੜੀਆਂ ਸੀਟਾਂ ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਜੇ ਪੰਜਾਬ ਨੂੰ ਬਚਾਉਣਾ
@Singh-e8b
@Singh-e8b 10 күн бұрын
General candidate over age😢😢😢 please increase age of general candidate 45 year
@NavjotKaur12345
@NavjotKaur12345 13 күн бұрын
Very nice
@Singh-e8b
@Singh-e8b 10 күн бұрын
General candidate over age no job of govt pharmacist jobs 😢 please increase age of General candidate s no jobs of pharmacist
@kulvanshsinghsasia1
@kulvanshsinghsasia1 13 күн бұрын
NSQF nu hakk dwon vich lge raho sir ji 🙏 buhat buhat dhanwad ji.
@jagjitsinghkubey145
@jagjitsinghkubey145 13 күн бұрын
Dhaliwal Veera good jarnlijam
@sukhdeepsandhu3104
@sukhdeepsandhu3104 13 күн бұрын
@bahadursingh9718
@bahadursingh9718 13 күн бұрын
ਝਾੜੂ ਪੋਚਾ ਲਾ ਦਿਓ ਝਾੜੂ ਦੀ ਅਲਖ ਮੁਕਾ ਦਿੱਓ।
@AvtarSingh-gs1si
@AvtarSingh-gs1si 13 күн бұрын
ਭਗਵੰਤ ਮਾਨ ਜਿੰਦਾਬਾਦ ਰਖਾਗੇ ਵੀ
@MandeepKaur-tj5ho
@MandeepKaur-tj5ho 13 күн бұрын
NSQF zindabadd
@HimanshuSingh-bi1br
@HimanshuSingh-bi1br 13 күн бұрын
Aaha werker jinda baad
@varinderparasher2421
@varinderparasher2421 13 күн бұрын
Kro siyapa hun badlav da😢😢
@jagdeepdhindsa7253
@jagdeepdhindsa7253 13 күн бұрын
Ratan veer hamesha tere naal c te agge v sodi team naal han y ,,,,full support aw y ,,beda gark aw punjab da sharm de gal aw jeeri da bht bura hall hoya iss vaar sarkar ch fail aw sarkar ,,,y yaad rakhyo 2025 ch jhone da haall dekhyo tc ki hall hona aw 😢
@sukhvirkaur789
@sukhvirkaur789 12 күн бұрын
❤❤
@ncdsng174
@ncdsng174 13 күн бұрын
National Health Mission Punjab Employees nu Regular kro CM Saab aje V mauka Tuhade kol
@varinderparasher2421
@varinderparasher2421 13 күн бұрын
Jb tk punjab k employees jeh nhi samjte ke punjab mein employees ke sbse jyada hamdard akali dal hey tb tk inka kuch nahi bnega punjab k employees ko ab tk jo diya wo akali dal badal ney he diya ❤
@gurjindersingh8891
@gurjindersingh8891 10 күн бұрын
ਰਤਨ ਸਿੰਘ ਧਾਲੀਵਾਲ 👍
@dilbagkhankhan3756
@dilbagkhankhan3756 13 күн бұрын
punjab di iko iko awaj ratan dhaliwal
@beantsingh8325
@beantsingh8325 13 күн бұрын
ਕਢੇ ਜਲੂਸ ਝਾੜ ਵਾਲਿਆ ਦਾ ਫੇਰ ਹੀ ਕਝ ਕੀਤੇ ਵਾਅਦੇ ਪੂਰੇ ਕਰਨਗੇ ਕਝ ਨਾ ਕਝ ਤਾ ਪੰਜਾਬ ਦੇ ਲੋਕਾ ਨੂੰ ਝਾੜੂ ਵਾਲੇ ਦੇਣਗੇ ਜੇ ਇਹਨਾ ਨੂੰ ਜਾਮਨੀ ਚੋਣ ਆ ਵਿੱਚ ਹਰੳਗੇਲ। ਲੌਕੌਸੌਚੌ। ???
@JagdishSingh-zi7sw
@JagdishSingh-zi7sw 13 күн бұрын
AAP NU Harao
@NarvailSingh-qr3dg
@NarvailSingh-qr3dg 13 күн бұрын
ਆਮ ਆਦਮੀ ਬੋਟਾਂ ਨਾਂ ਪਾਓ ਕਾਂਗਰਸ ਲਿਓ ਪੰਜਾਬ ਬਚਾਓ
@nitinkataria9510
@nitinkataria9510 4 күн бұрын
Best news channel of Malwa.... plz give decent ads only
@TarsemSingh-e7w
@TarsemSingh-e7w 13 күн бұрын
ਮਾਨ ਸਰਕਾਰ ਫੇਲ ਹੈ
@Amritpalsingh-so2nw
@Amritpalsingh-so2nw 13 күн бұрын
Sohne punjab nu nazar lag gyi 😔😢
@arshdhillon5200
@arshdhillon5200 13 күн бұрын
S. Kuldeep Singh Dhillon ji nu support kro 🙏
@Gurinder1707
@Gurinder1707 13 күн бұрын
Ehna nu purane choe ਚਾਹੀਦੇ
@binadevi1024
@binadevi1024 13 күн бұрын
Waww
@MEHARCHAND-h3r
@MEHARCHAND-h3r 13 күн бұрын
Mulazama nu ta bilkul DA nahi ditta eh sarkaar haqq maar rahi aa
@reshamsingh2050
@reshamsingh2050 13 күн бұрын
ਹੋਰ ਖਬਰਾਂ ਵਾਲੇ ਚੈਨਲ ਕੀਥੇ ਮਰ ਗਏ
@kuljitsinghdadhwal5978
@kuljitsinghdadhwal5978 13 күн бұрын
Eh sarkar nahi.. punjab nal mazak ha....
@HarpreetSingh-jl6ws
@HarpreetSingh-jl6ws 13 күн бұрын
✊️✊️✊️✊️✊️
@sabi-mansa
@sabi-mansa 13 күн бұрын
AAP Drama compny bhjao Punjab bachao Jagdi jmeer waleo 🙏🏻
@harpalsingh-nd4yn
@harpalsingh-nd4yn 13 күн бұрын
Baath bai jitna chida ha
@MakhanSingh-px4bk
@MakhanSingh-px4bk 13 күн бұрын
ਨੰਗ ਸਰਕਾਰ ਨੂੰ ਚਲਦਾ ਕਰੋ
@BetiKumar-t6x
@BetiKumar-t6x 13 күн бұрын
AAP Sarkar ta hun fail aa Punjab vich .Barnala to v Kala Dhillon ( Congress ) hi jittu pakka , 100 Percent
@balkaransingh6034
@balkaransingh6034 12 күн бұрын
ਝਾੜੂ ਆਲਿਆਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਚ ਵੀ ਬਹੁਤ ਘਿਨਾਉਣੇ ਕਾਰਨਾਮੇ ਕੀਤੇ ਜਾ ਰਹੇ ਨੇ, ਇਹ ਸਾਰਾ ਕੁਝ ਸਿਹਤ ਮੰਤਰੀ ਬਲਬੀਰ ਸਿੰਘ ਗੁਰਦਿੱਤ ਸਿੰਘ ਸੇਖੋਂ,ਐਮ ਐਲ ਏ ਅਮੋਲਕ ਸਿੰਘ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਤੇ ਗੁਰਮੀਤ ਸਿੰਘ ਖੁੱਡੀਆਂ ਦੇ ਇਸ਼ਾਰੇ ਤੇ ਹੋ ਰਿਹਾ
@sukhmandersingh590
@sukhmandersingh590 13 күн бұрын
Is sarkar nu dpha karo
@ncdsng174
@ncdsng174 13 күн бұрын
NHM Union Jindabad
@KartarSingh-es8mo
@KartarSingh-es8mo 13 күн бұрын
ਫੇਲ ਸਰਕਾਰ
@JaswinderSingh-y5b9l
@JaswinderSingh-y5b9l 13 күн бұрын
Rattan ji Bude nale te kio ni gai 😂😂😂
@kuldeep4158
@kuldeep4158 13 күн бұрын
NHM Ekta jindabad ✊✊
@redstargaming3305
@redstargaming3305 11 күн бұрын
Asha worker union jindabad
@kishansinghsabarwall2860
@kishansinghsabarwall2860 13 күн бұрын
Nhm walya nu 20 sall ho gaye aje vi kche aa
@singhsingh6746
@singhsingh6746 13 күн бұрын
NHM Union Jindabaad
@satnamubhewal
@satnamubhewal 13 күн бұрын
DTF punjab zindabad
@BalwinderSingh-mz7ri
@BalwinderSingh-mz7ri 13 күн бұрын
Jihra sarabi apne dhee put da nahi bania oh soda ki banega vot paoun lage sochna c
@jaswindersinghdhaliwal7338
@jaswindersinghdhaliwal7338 12 күн бұрын
Hun AAP nu vote koyee na paway, koin kee tusee Meet Hayer nu MP layee votan paineeya.
@jassichauhan830
@jassichauhan830 13 күн бұрын
ਓਦੋ ਕਿਸਾਨਾਂ ਨੂੰ ਵੋਟਾਂ ਪਾਕੇ ਸਰਕਾਰ ਬਣਾ ਦਿਦੇ ਹੁਣ ਲੈਲੋ ਮਖਾਨੇ ਦਿਲੀ ਧਰਨੇ ਲਾ ਲੋ ਸਰਕਾਰ ਤਾ ਓਥੋ ਚਲਦੀ ਆ ਬਾਈ
@jagdishrai9085
@jagdishrai9085 13 күн бұрын
ਭਗਵੰਤ ਮਾਨ ਖ਼ਤਮ
@harmindersingh675
@harmindersingh675 13 күн бұрын
ਬਾਠ ਬਾਠ ਬਾਠ ਬਾਠ
@LakhvirSingh-v4k
@LakhvirSingh-v4k 13 күн бұрын
Je Barnala ch aap Haregi ta meet hair jimmedaar hovega maan saab ji
@GurpreetSingh-c4p1i
@GurpreetSingh-c4p1i 13 күн бұрын
Fail maan sarker
@RameshDua-x2o
@RameshDua-x2o 13 күн бұрын
Demands of employees n pensioners will be fulfilled only after 5 years I.e. 2027
@varinderparasher2421
@varinderparasher2421 13 күн бұрын
Ehh sb ohh lokk hun jinna ney day and night ek krke app ko jitaya tha ab lyo swad
@punjabnewslive.c
@punjabnewslive.c 13 күн бұрын
bekar srkar a
@deepsidhu4551
@deepsidhu4551 13 күн бұрын
Nsqf jindaabaad
@GurswaekSingh-j6n
@GurswaekSingh-j6n 13 күн бұрын
🚩🚩🚩🚩
@relaxationnaturevideolords606
@relaxationnaturevideolords606 13 күн бұрын
PTC vale kithe chal gye hun bikau media
@alltechpunjab7191
@alltechpunjab7191 13 күн бұрын
Nsqf zindabad
@sanatani3195-gb6dt
@sanatani3195-gb6dt 12 күн бұрын
ap
@palikaur4220
@palikaur4220 13 күн бұрын
Kewal didi jindabaad
@manpreetsingh4352
@manpreetsingh4352 13 күн бұрын
Nsqf zindavaad
@satnamsingh-re4hr
@satnamsingh-re4hr 13 күн бұрын
ਪੰਜਾਬੀਓ ਭੁੱਲ ਗਏ ਦੀਪ ਸਿੱਧੂ ਨੇ ਕੀ ਕਿਹਾ ਸੀ ਝਾੜੂ ਚੁਕੋਗੇ ਤੇ ਝਿੱਤਰ ਖਾਓਗੇ ਤੇ ਝਿੱਤਰ ਖਾ ਰਹੇ ਹੋ। ਹੋਰ ਪਾ ਲਓ ਗੁੰਡਾਗਰਦੀ ਵਾਲੇ ਝਾੜੂ ਵਾਲਿਆ ਨੂੰ ਵੋਟਾ। ਖਾਲਸਾ ਰਾਜ ਹੀ ਪੱਕੇ ਤੋਰ ਤੇ ਪੰਜਾਬ ਦੇ ਹਰੇਕ ਮਸਲੇ ਦਾ ਹੱਲ ਹੈ। ਸਰਦਾਰ ਗੋਬਿੰਦ ਸਿੰਘ ਸੰਧੂ ਚੋਣ ਨਿਸ਼ਾਨ ਬਾਲਟੀ ਨੂੰ ਵੱਧ ਤੋ ਵੱਧ ਵੋਟਾਂ ਪਾਓ ਪੰਜਾਬੀਓ ਤੇ ਜਿਤਾਓ
@Razz438
@Razz438 13 күн бұрын
ਪਿੰਡਾ ਵਿੱਚ ਜਾਵੋ ਇਹਨਾਂ ਮਗਰ
@PARAMJITKAUR-mn1xm
@PARAMJITKAUR-mn1xm 13 күн бұрын
NSQF Zindabaad
@sukhmandersingh590
@sukhmandersingh590 13 күн бұрын
Mulajam virodhi ate kissan virodhi sarkar
@gurtejsingh5066
@gurtejsingh5066 2 күн бұрын
No post in any department advertised by the Khas Aadmi party.All posts were filled up by the Capt Sarkar and their pannel were held prior to imposition of Code of conduct. But these panel operated by sitting Sarkar not made any regular apptt in any department.
@HARJITSINGH-dx7ky
@HARJITSINGH-dx7ky 13 күн бұрын
NSQF jindabad
@sukhjindersingh6798
@sukhjindersingh6798 13 күн бұрын
Bhagwant maan sire da jhotha banda, punjab suffering after giving mandate.
@sabi-mansa
@sabi-mansa 13 күн бұрын
AAP Drama compny bhjao Punjab bachao Jagdi jmeer waleo 🙏🏻
The IMPOSSIBLE Puzzle..
00:55
Stokes Twins
Рет қаралды 163 МЛН
If people acted like cats 🙀😹 LeoNata family #shorts
00:22
LeoNata Family
Рет қаралды 5 МЛН
This Game Is Wild...
00:19
MrBeast
Рет қаралды 143 МЛН
Show with Ravneet Singh Bittu | Political | EP 532 | Talk with Rattan
51:59
Show with Charanjit Singh Channi | Political | EP 535 | Talk with Rattan
23:28
The IMPOSSIBLE Puzzle..
00:55
Stokes Twins
Рет қаралды 163 МЛН