ਬੱਸੀਆਂ ਕੋਠੀ ਜਿੱਥੇ ਮਹਾਂਰਾਜਾ Dulip Singh ਨੇ ਕੱਟੀ ਆਖ਼ਰੀ ਰਾਤ; ਮਹਾਂਰਾਜੇ ਦਾ ਬੇਸ਼ਕੀਮਤੀ ਸਮਾਨ|Harbhej Sidhu|

  Рет қаралды 658,851

Harbhej Sidhu

Harbhej Sidhu

Күн бұрын

#MaharajaDulipSingh #HarbhejSidhu #ManpreetSingh #SikhRaj #PunjabHeritage #LastKingOfSikhRaj

Пікірлер: 1 300
@ਸੁਖਦੀਪਸਿੰਘ-ਦ5ਘ
@ਸੁਖਦੀਪਸਿੰਘ-ਦ5ਘ 3 жыл бұрын
ਯੂ ਟਿਊਬ ਤੋ ਪੈਸੇ ਤਾਂ ਬਹੁਤ ਲੋਕ ਕਮਾਉਂਦੇ ਆ ਪਰ ਇੰਨੀ ਮੇਹਨਤ ਕਰ ਕੇ ਇਤਿਹਾਸ ਲੋਕਾ ਦੇ ਸਾਮ੍ਹਣੇ ਲੈਕੇ ਆਉਣਾ ਕੋਈ ਵਿਰਲਾ ਹੀ ਕਰ ਸਕਦਾ ਅਕਾਲ ਪੁਰਖ ਵਾਹਿਗੁਰੂ ਵੀਰ ਹਰਭੇਜ ਸਿੰਘ ਸਿੱਧੂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖ਼ਸ਼ੇ...ਕਿਸਾਨ ਸੰਘਰਸ਼ ਜ਼ਿੰਦਾਬਾਦ 🌾🌾🌾🌾🌾🌾🌾🌾🌾🌾🌾🌾🌾🌾🌾
@karamjitsingh7479
@karamjitsingh7479 Жыл бұрын
right ji
@JaswantSingh-iz3sj
@JaswantSingh-iz3sj Жыл бұрын
Waheguru.ji.sikh.raj.sathapit.kare.ji.
@SukhjinderSingh-yl8sl
@SukhjinderSingh-yl8sl Жыл бұрын
ਵੀਰ ਜੀ ਸਤਿ ਸ੍ਰੀ ਅਕਾਲ ਆਪ ਜੀ ਦੇ ਕੰਮ ਵਿਚ ਸਚ ਵਸਦਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਨਤੀ ਹੈ ਕਿ ਆਪ ਜੀ ਪਰਿਵਾਰ ਨਾਲ ਸਦਾ ਸੁਖੀ ਵਸਦੇ ਰਹੋ ਜੀ
@sonasingh3065
@sonasingh3065 Жыл бұрын
@@karamjitsingh7479 1
@gurnoorsandhu8752
@gurnoorsandhu8752 3 жыл бұрын
ਵੀਰ ਜੀ ਤੁਹਾਡਾ ਸਮਝਾਉਣ ਦਾ ਲਹਿਜ਼ਾ ਕਮਾਲ ਹੈ। ਪਰਮਾਤਮਾ ਕਰੇ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ।
@gurvindersinghbawasran3336
@gurvindersinghbawasran3336 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,,,, ਕਿੰਨਾ ਵੱਡਾ ਇਤਹਾਸ ਹੈ ਸਾਡਾ ਸਿੱਖਾਂ ਦਾਂ,,, ਸੁਣ ਕੇ ਅੱਖਾਂ ਭਰ ਆਈਆਂ,,,, ਦੁੱਖ ਹੁੰਦਾ ਅੱਜ ਦਾ ਸਮਾਂ ਦੇਖ ਕੇ
@ramandeepsinghraman5039
@ramandeepsinghraman5039 Жыл бұрын
ਬਾਈ ਨੇ ਬਹੁਤ ਸੋਹਣਾ ਤੇ ਉੱਚੀ ਆਵਾਜ਼ ਵਿਚ ਸਮਝਾਇਆ ਵੀਰ ਤੁਹਾਡਾ ਵੀ ਵੀਡਿਉ ਬਣਾਉਣ ਲਈ ਧੰਨਵਾਦ
@randeepsingh6584
@randeepsingh6584 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਰਸਾਂ ਦੀ ਵਾਹਿਗੁਰੂ ਦੀ ਕਿਰਪਾ ਹੋਈ ਦਰਸ਼ਨ ਜਰੂਰ ਕਰਨ ਜਾਵਾਂ ਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ
@premkhalsa4660
@premkhalsa4660 3 жыл бұрын
ਸਿੱਖ ਇਤਿਹਾਸ ਦੀ ਦਿਲ ਟੁੰਬਵੀ ਜਾਣਕਾਰੀ ਦੇਣ ਲੲੀ ਧੰਨਵਾਦ
@tagjeetsingh6371
@tagjeetsingh6371 3 жыл бұрын
ਹਰਭੇਜ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਆਪਣੇ ਇਤਹਾਸ ਵਾਰੇ ਵੀਰੇ ਸੱਚੀ ਬਹੁਤ ਤਕਲੀਫ ਹੁੰਦੀਆਂ ਦਿੱਲ ਨੂੰ ਆਪਣੇ ਮਹਾਰਾਜੇ ਵਾਰੇ ਇਤਹਾਸ ਵਿੱਚੋ ਇਹੇ ਗੱਲ ਸੁਣ ਕੇ ਸੱਚੀ ਵੀਰੇ ਸਾਰੇ ਸੀਨ ਜੋ ਤੁਸੀਂ ਦੱਸੇ ਨੇ ਸਾਰੇ ਅੱਖਾਂ ਅੱਗੇ ਗਾਏ
@gurvindersinghbawasran3336
@gurvindersinghbawasran3336 2 жыл бұрын
ਬਹੁਤ ਸੋਹਣਾ ਤੇ ਜਜ਼ਬੇ ਨਾਲ ਇਤਹਾਸ ਬਾਰੇ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ 🙏🏻
@yuvidhiman
@yuvidhiman 3 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਅਸੀਂ ਇਸ ਇਤਿਹਾਸ ਤੋਂ ਵਾਂਝੇ ਸੀ
@sikandersingh1763
@sikandersingh1763 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ।
@jaspreetkaur6822
@jaspreetkaur6822 3 жыл бұрын
ਪਰਮਾਤਮਾ ਦੀ ਮਿਹਰ ਹੁੰਦੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੰਸ਼ ਜਰੂਰ ਅਗੇ ਚਲਦਾ ਉਹਦੀ ਰਜਾ ਨੂੰ ਉਹੀ ਜਾਣੇ
@rashidmasih1051
@rashidmasih1051 3 жыл бұрын
ਬੇਸ਼ਕੀਮਤੀ ਇਤਹਾਸਿਕ ਜਾਣਕਾਰੀ ਦਿੱਤੀ ਚੈਨਲ ਦਾ ਬਹਤ ਬਹੁਤ ਧੰਨਵਾਦ,ਹਰਭੇਜ ਸਿੰਘ ਜੀ ਨੂੰ ਪ੍ਮੇਸ਼ਵਰ ਹੋਰ ਵੀ ਰੌਸ਼ਨ ਦਿਮਾਗ ਕਰੇ
@princegharu7958
@princegharu7958 3 жыл бұрын
ਵੀਰ ਰੋਣਾ ਆ ਗਿਆ ਵੀਡਿਓ ਦੇਖ ਕੇ ਅਤੇ ਓਦੋਂ ਜਿਆਦਾ ਦੁੱਖ ਹੋ ਰਿਹਾ ਅੱਜ ਦੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਦੇਖ ਕੇ । ਕਿਉਂਕਿ ਅਸੀ ਮਹਾਰਾਜਾ ਦਲੀਪ ਸਿੰਘ ਜੀ ਦੇ ਵਾਰਿਸ ਆ ਸ਼ੇਰੇ ਪੰਜਾਬ ਦੇ ਵਾਰਿਸ ਆ ਪਰ ਅੱਜ ਓਹੀ ਵਾਰਿਸ ਬਾਹਾਂ ਵਿਚ ਨਸ਼ੇ ਦੀਆਂ ਸ਼ਰਿੰਜਾ ਟੀਕੇ ਲਾਕੇ ਰਾਹਾਂ ਵਿਚ ਡਿੱਗੇ ਮਿਲਦੇ ਹਨ ਅਕਾਲ ਪੁਰਖ ਮੇਹਰ ਕਰਨ ਸਾਨੂੰ ਸਾਡੇ ਨੌਜਵਾਨਾਂ ਵਿਚ ਜਾਗਰੂਕਤਾ ਆਵੇ ਤੇ ਪਤਾ ਲੱਗੇ ਅਸੀ ਸ਼ੇਰੇ ਪੰਜਾਬ ਦੇ ਵਾਰਿਸ ਆ ਧੰਨਵਾਦ ਵੀਰ ਤੁਸੀ ਲੋਕਾਂ ਨੂੰ ਏਨੇ ਵਧੀਆ ਤਰੀਕੇ ਨਾਲ ਸਾਡੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋ 🙏
@sikandar9706
@sikandar9706 Ай бұрын
ਸਿੱਖ ਰਾਜ ਬਾਰੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ❤
@jattsaab7913
@jattsaab7913 3 жыл бұрын
ਕਿੰਨਾ ਅਮੀਰ ਇਤਿਹਾਸ ਸੀ ਸਾਡਾ ਸਬ ਖ਼ਤਮ ਕਰ ਸ਼ਡਿਆ ਪਹਿਲਾ ਬਾਹਰ ਲੈ ਲੁਟਦੇ ਰਹੇ ਹੁਣ ਆਪਣੇ ਹੀ ਲੁਟੀ ਜਾਂਦੇ ਜੋ ਬਾਹਰ ਲਿਆ ਤੋਂ ਵੀ ਜਾਦਾ ਖਤਰ ਨਾਥ ਨੇ (ਵਾਹਿਗੁਰੂ ਮੇਹਰ ਕਰੇ ਪੰਜਾਬ ਤੇ)
@ਗਰੀਬਮੁੰਡਾ
@ਗਰੀਬਮੁੰਡਾ 3 жыл бұрын
ਇੰਗਲੈਂਡ ਦੇਸ਼ ਵਿੱਚ ਪੂਰੇ ਪੰਜਾਬੀਆਂ ਨੂੰ ਆਪਣੀਆਂ ਵੋਟਾਂ ਵਧਾਉਣ ਦੀ ਲੋੜ ਹੈ ਫਿਰ ਇੰਗਲੈਂਡ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਲੋੜ ਹੈ । ਫਿਰ ਹੀ ਇਹ ਸਭ ਪੰਜਾਬ ਦੀਆਂ ਸਭ ਚੀਜ਼ਾਂ ਵਾਪਸ ਆ ਸਕਦੀਆਂ ਨੇ ।
@kajindersingh4957
@kajindersingh4957 3 жыл бұрын
Yes ur right. GOD BLESS YOU
@kajindersingh4957
@kajindersingh4957 3 жыл бұрын
Yes all our value able thongs and KOHINOOR will come back.
@kulwantsingh2634
@kulwantsingh2634 2 жыл бұрын
🙏❤️It is the property of Sikh Raj & of Sikhs only not of India. ❤️🙏
@dsmomi9013
@dsmomi9013 2 жыл бұрын
Gal tuhadi bilkul shhi aa g But sadde v ethe MLA tey Mp edda de aa ehna ne ethe leya k sara kuj kha pee jana Eh tey bht bhukhe ne Saddi sarkar da v koi haal nai veer g
@chamkaursingh6614
@chamkaursingh6614 Жыл бұрын
ਮੁੰਗੇਰੀ ਲਾਲ ਕੇ ਹਸੀਨ ਸਪਨੇ....!
@zaildarkuldeep8451
@zaildarkuldeep8451 3 жыл бұрын
ਪਰ ਅਫਸੋਸ ਨਾਲ ਮੈਨੂੰ ਇਹ ਵੀ ਕਹਿਣਾ ਪੈ ਰਹਿਆ ਜੋ ਕੀਮਤੀ ਚੀਜਾਂ ਅੰਗਰੇਜ ਲੈ ਗਏ ਉਹ ਚੰਗਾ ਹੀ ਹੋਇਆ। ਕਿਉਕਿ ਅਪਣੇ ਅਲਿਆਂ ਨੇ ਤਾਂ ਸਬੂਤ ਹੀ ਖਤਮ ਕਰ ਦੇਣੇ ਸੀ ਕਿ ਕੋਈ ਸਿੱਖ ਰਾਜ ਵੀ ਹੁੰਦਾ ਸੀ।
@unwantedmoonlight148
@unwantedmoonlight148 3 жыл бұрын
Bahut vadia gall Kai tusi👍
@dilavaruppal2749
@dilavaruppal2749 3 жыл бұрын
Sahi gl g
@mohitrajput4404
@mohitrajput4404 3 жыл бұрын
Banda Bahadur was dogra
@gitasamra8977
@gitasamra8977 3 жыл бұрын
Theek kaha aap ji ne.
@nirpalbhavra428
@nirpalbhavra428 3 жыл бұрын
HANJI VEER JI TUSSI BILKUL THEEK KEH RAHE HO JI
@RavinderKaur-jj9sd
@RavinderKaur-jj9sd 3 жыл бұрын
ਬਹੁਤ ਹੀ ਅਮੀਰ ਇਤਿਹਾਸ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ
@palwindersingh3731
@palwindersingh3731 10 ай бұрын
Veer ji bhut hi asha tareeke naal aap ji ne samjaya. Thanks very mu. Jionde raho.
@chahal7461
@chahal7461 3 жыл бұрын
Rona ounda sunn sunn k .... sada raj kive gaya 🙏🏻🙏🏻🙏🏻 waheguru g
@babaveer.uk.148
@babaveer.uk.148 3 жыл бұрын
ਕੋਈ ਨੀ ਖਾਲਸਾ ਰਾਜ ਫੇਰ ਬਣਾਵਾਂਗੇ ਤੇ ਆਪਣਾ ਸਾਰਾ ਕੀਮਤੀ ਸਮਾਨ ਵੀ ਵਾਪਸ ਲੈ ਕੇ ਆਵਾਂਗੇ ।।। ਅਸੀਂ ਭੁਲੇ ਨਹੀਂ ਼਼਼਼ ਅੱਜ ਵੀ ਸਾਡਾ ਦਿੱਲ ਰੋਦਾ ਏ 😭😭 ਸਿੱਖ ਜੋ ਕਹਿੰਦੇ ਨੇ ਕਰ ਵੀ ਵਿਖਾਉਂਦੇ ਨੇ 🙏🏼🙏🏼 ਚਾਹੇ ਕਿੰਨੇ ਜਨਮ ਲੱਗਣ ....👍🏼👍🏼👍🏼👍🏼👍🏼
@mangavlogs8763
@mangavlogs8763 Жыл бұрын
🙏
@crazyfordrive6893
@crazyfordrive6893 Жыл бұрын
ਔਖਾ ਹੈ
@JatinderSingh-wu1bb
@JatinderSingh-wu1bb 9 ай бұрын
​@@crazyfordrive6893 ਕੀ ਔਖਾ ਓਏ
@balbirsakhon6729
@balbirsakhon6729 3 жыл бұрын
ਹਰਭੇਜ ਵੀਰੇ ਸੱਚੀ ਤੁਹਾਨੂੰ ਦੋਵਾਂ ਵੀਰਾਂ ਨੂੰ ਧੰਨਵਾਦ ਕਰਨ ਲਈ ਸਬਦ ਨਹੀਂ ਲੱਭਦੇ ਵੀਰੋ ਜਿਉਦੇ ਵੱਸਦੇ ਰਹੋ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਧੰਨਵਾਦ
@HarpreetSingh-jf8zu
@HarpreetSingh-jf8zu Жыл бұрын
ਬਹੁਤ ਵਧੀਆ ਬਾਈ ਜੀ ਹਰਭੇਜ ਸਿੰਘ ਬਾਈ 🌷⚘️🙏
@harjinderkhosa3907
@harjinderkhosa3907 3 жыл бұрын
ਸਿੱਖ ਰਾਜ ਬਾਰੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ
@manjitsoni9676
@manjitsoni9676 5 ай бұрын
ਮਨਪ੍ਰੀਤ ਵੀਰ ਜੀ ਵਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਰੇ ਦੱਸਿਆ ਸਾਰਾ ਇਤਿਹਾਸ ਇੱਕ ਫਿਲਮ ਦੀ ਤਰ੍ਹਾਂ ਸੀ ਜਿਵੇ ਸਾਰਾ ਕੁੱਝ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੋਵੇ।ਇਸ ਸ਼ਾਨਦਾਰ ਮਿਉਜੀਅਮ ਗੈਲਰੀ ਬਹੁਤ ਵਧੀਆ ਲੱਗੀ ਹੈ। ਇਸ ਵਿਸ਼ੇਸ਼ ਵੀਡੀਓ ਲਈ ਮਨਪ੍ਰੀਤ ਵੀਰ ਹਰਭੇਜ ਵੀਰ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ। 🙏
@karandeepsingh1721
@karandeepsingh1721 Жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਸਿੱਖ ਇਤਿਹਾਸ ਦੀ ਏਨੀ deeply ਜਾਣਕਾਰੀ ਦੇਣ ਲਈ ।ਇੰਨਾ deeply ਇਤਿਹਾਸ ਅਸੀਂ ਕਿਸੇ ਵੀ ਕਲਾਸ ਵਿੱਚ ਨਹੀਂ ਪੜਿਆ ਤੇ ਨਾ ਹੀ ਪੜ੍ਹਾਇਆ ਗਿਆ। ਵੀਰ ਜੀ ਵਾਹਿਗੁਰੂ ਤਹਾਨੂੰ ਚੜਦੀਕਲਾ ਬਖਸ਼ੇ।💐💐🌹🌹♥️♥️🙏🙏🙏🙏🙏🥰🥰
@KesarSingh-ph9kv
@KesarSingh-ph9kv 2 жыл бұрын
ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ, ਉਸ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ।
@aftabmelsyte
@aftabmelsyte 3 жыл бұрын
Boht ਹੀ ਵਧੀਆ ਬੋਲਦੇ ਨੇ ਵੀਰ ਜੀ। ਇਕ ਵਾਰ ਜ਼ਰੂਰ ਆਉਂਗਾ ਏਥੇ
@lsmalhi
@lsmalhi 3 жыл бұрын
ਬਹੁਤ ਵਧੀਆ ਕੰਮ ਕੀਤਾ ਤੁਸੀਂ ਅੱਜ ਸਿੱਖ ਰਾਜ ਦੀ ਵੀਡਿਓ ਦਿਖਾਈ ਤੁਸੀਂ ਤੇ ਬਹੁਤ ਧੰਨਵਾਦ ਜਿਨਾ ਨੇ ਇਹ ਮਿਉਜਿਅਮ ਬਣਵਾਈਆ ਜਲਦ ਹੀ ਮਾਹਰਾਜਾ ਰਣਜੀਤ ਸਿੰਘ ਦਾ ਰਾਜ ਤੇ ਨਿਸ਼ਾਨੀਆਂ ਸਾਡੇੇ ਕੋਲ ਹੋਣਗੀਆਂ 😭😭😭😭
@RamLal-fx5ec
@RamLal-fx5ec Жыл бұрын
ਮੰਦਰ ਦਾ ਦਰਬਾਰ ਖੁਲ ਗਿਆ
@gurnoorsingh6034
@gurnoorsingh6034 Жыл бұрын
​@@RamLal-fx5ecdur phita muh tera
@akaur4533
@akaur4533 3 жыл бұрын
ਵੀਰ ਜੀ ੲਿਹ ਹੁਣ ੲਿੰਗਲੈਡ ਵਿਚ ਰਾਣੀ ਨਹੀ ਪਹਿਨਦੀ ਉਹਨਾ ਨੇ ਦਿਖਾਣਾ ਬੰਦ ਕਰ ਦਿਤਾ ਹੈ ਲੁਕੋ ਕੇ ਰੱਖਦੇ ਹਨ ਕਿ ਕਿਤੇ ਖੁਸ ਨਾ ਜਾਵੇ
@kajindersingh4957
@kajindersingh4957 3 жыл бұрын
Ok but one day it will come back in BHARAT (India in English ) because they snatched from prince Dilip Singh. When we get good leader.
@IqbalSingh-kb2em
@IqbalSingh-kb2em 2 жыл бұрын
ਸਿੱਖ ਰਾਜ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@surjitgill6411
@surjitgill6411 2 жыл бұрын
ਸਾਡਾ ਸਿੱਖ ਰਾਜ ਵੀ ਅਵਲ ਦਰਜ਼ੇ ਦਾ ਸੀ ਅਤੇ ਬਾਈ ਜੀ ਦਾ ਸਮਝਾਉਣ ਦਾ ਤਰੀਕਾ ਵੀ ਅੱਵਲ ਦਰਜੇ ਦਾ ਏ ਅਤੇ ਵਾਹਿਗੁਰੂ ਨੇ ਬਾਈ ਜੀ ਜ਼ਬਾਨ/ ਰਗ ਵੀ ਅੱਵਲ ਦਰਜੇ ਦੀ ਬਖਸ਼ਿਸ਼ ਕੀਤੀ ਹੈ। ਜਿਊਂਦੇ ਰਹੋ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ।
@surindernarang2233
@surindernarang2233 Жыл бұрын
Address aur map land mark v daso G. Ik sujav hei ki aaj de paneere te school de historical tour vastey vee uprala hona chiyeda hei. Desh pardesh de tourist da vee dyan iss or Hove iss de jankari tourism department nue vee agey vad ke parchar karna chida hei you tuber nu iss jankari leyi 🙏🏻🙏🏻🙏🏻🙏🏻
@arshpreetsingh3401
@arshpreetsingh3401 3 жыл бұрын
ਬਹੁਤ ਬੇਸਕੀਮਤੀ ਜਾਣਕਾਰੀ ਲਈ ਧੰਨਵਾਦ ਜੀ ਇਹੋ िਜਹੀਅਾ ਖੋਜਾਂ ਕਰਦੇ ਰਹੋ ਵਾिਹਗੁਰੂ ਮੇਹਰ ਕਰੇ🙏🙏🙏🙏
@zaildarkuldeep8451
@zaildarkuldeep8451 3 жыл бұрын
Greatest job. O my God. ਉਹ ਮੇਰੇ ਰੱਬਾ ਸਾਡੀ ਕੌਮ ਕਿੱਥੇ ਖੜੀ ਐ। ਕੀ ਬਣੂ ਕੌਮ ਦਾ ਬਸ ਰੱਬ ਹੀ ਜਾਣ ਦਾ।
@musclecar4536
@musclecar4536 Жыл бұрын
ਸਰਦਾਰ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਾਰੀ ਹਿਸਟਰੀ ਬਿਆਨ ਕੀਤੀ। ਅਵਾਜ ਵੀ ਬਹੁਤ ਸੋਹਣੀ ਸੀ। 🙏🏼🙏🏼🙏🏼
@karnailsingh419
@karnailsingh419 3 жыл бұрын
ਧੰਨਵਾਦ ਹਰਭੇਜ਼ ਸਿੱਧੂ ਦਾ ਮਨਪ੍ਰੀਤ ਨੇ ਬਹੁਤ ਤਰਤੀਬ ਨਾਲ ਸਮਝਾਇਆ🙏🏻
@avtarsamra2823
@avtarsamra2823 3 жыл бұрын
31.12. 19 18
@amrinderchattha2647
@amrinderchattha2647 25 күн бұрын
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੇੜ੍ਹੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀਂ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀਂ। ਹੇ ਵਾਹਿਗੁਰੂ
@akaur4533
@akaur4533 3 жыл бұрын
ਅਸੀ ੲਿੰਗਲੈਡ ਵਿਚ ਹਾ ਜੋ ਲੁਟ ਅੰਗਰੇਜਾ ਨੇ ਕੀਤੀ ਲੰਡਨ ਵਿ ਵੇਖਦੇ ਹਾ ਸਭ ਪੰਜਾਬੀ ਜਾਦੇ ਹਨ ਪਰ ਵੇਖ ਕੇ ਰੋਦੇ ਹੀ ਨਿਕਲਦੇ ਹਨ🙏😭😭😭🙏
@kajindersingh4957
@kajindersingh4957 3 жыл бұрын
We need leader leaders like Maharaja Ranjeet Singh who will get back KOHINOOR and all other treasures.
@kajindersingh4957
@kajindersingh4957 3 жыл бұрын
Untill Maharaja Ranjeet Singh was alive Britishes never dare to defeat punjab. They afraid from Maharaja as he was the most brave King in 19 century around the world.
@akaur4533
@akaur4533 3 жыл бұрын
@kajinder singh Hanji 100% right ਵੀਰ ਜੀ ੲਿਹਨਾ ਨੂੰ 35 ਸਾਲ ਲੱਗੇ ਸੀ ਸਾਡੀ ਪੰਜਾਬੀ ਬੋਲੀ ਤੇ ਸਕੂਲ ਖਤਮ ਕਰਨ ਲੲੀ ੲਿਹਨਾ ਚਲਾਕੀ ਖੇਲੀ ਪੰਜਾਬ ਵਿੱਚੋ ਸਭ ਪੰਜਾਬੀ ਦੀਆ ਕਿਤਾਬਾ ੲਿਕੱਠੀਆ ਕਰਵਾਈਆ ਤੇ ਸਾੜ ਦਿੱਤੀਆ ੲਿਥੋ ਤੱਕ ਕਿ ਕਾੲਿਦੇ ਵੀ ਨਹੀ ਛੱਡੇ ੲਿਸ ਦਾ ਕਾਰਨ ੲਿਹ ਸੀ ਗਦਾਰਾ ਨੇ ਅੰਗਰੇਜਾ ਨੂੰ ਦੱਸਿਆ ਸੀ ਕਿ ਗੁਰਬਾਣੀ ਪੜਨ ਨਾਲ ੲਿਹਨਾ ਵਿੱਚ ਜੋਸ਼ ਭਰਦਾ ਹੈ ਤਾਕਤ ਆਉਦੀ ਹੈ ਸੋ ਅੰਗਰੇਜਾ ਨੇ ਸਾਡੀਆ ਜੜਾ ਵੱਡੀਆ ਅੱਜ ੲਿੱਕ ਦੋ ਕਿਤਾਬਾ ਪੜ ਕੇ ਕਹਿ ਦਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਕੇਵਲ ਉਰਦੂ ਤੇ ਅਰਬੀ ਭਾਸ਼ਾ ਹੀ ਸੀ ਨਹੀ ਵੀਰੋ ਜੇ ਕਿਸੇ ਪਿੰਡ ਗੁਰਦਵਾਰਾ ਬਣਨਾ ਹੁੰਦਾ ਸੀ ਪਹਿਲਾ ਪੰਜਾਬੀ ਸਕੂਲ ਖੋਲਿਆ ਜਾਦਾ ਸੀ ੲਿਤਹਾਸ ਨੂੰ ਖੋਜ ਕੇ ਪਤਾ ਲੱਗਦਾ ਸਾਡਾ ੲਿਤਿਹਾਸ ਕਿੰਨਾ ਅਮੀਰ ਹੈ
@singhsurmey1713
@singhsurmey1713 3 жыл бұрын
Punjab payhla ek different country c gaa doller chldey c gay us time
@kajindersingh4957
@kajindersingh4957 3 жыл бұрын
During Maharaja Ranjeet Singh Punjab was Independent STATE. It was not under Delhi (centre gvt)
@karamjitsingh7479
@karamjitsingh7479 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ ਧੰਨਵਾਦ.
@DavinderSingh-qj4eo
@DavinderSingh-qj4eo 3 жыл бұрын
Es chanal nu daas di apeel hai ke isitrha punj+ab di hor v history virasat nu ujaagar karan bahoot bahoot koti kot dhanvaad
@ravindrasinghkhanuja3434
@ravindrasinghkhanuja3434 3 жыл бұрын
आओ फिर खालसा राज स्थापित करिये
@akaur4533
@akaur4533 3 жыл бұрын
ਹਾਜੀ
@singhsurmey1713
@singhsurmey1713 3 жыл бұрын
Haanji Hindu hakumat Da raaj chl riya
@balbirsakhon6729
@balbirsakhon6729 Жыл бұрын
ਗੁਰੂ ਮਹਾਰਾਜ ਦੋਵਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ
@JaspreetsidhoSingh
@JaspreetsidhoSingh 3 жыл бұрын
ਅਫਗਾਨਿਸਤਾਨ ਤੇ 27 ਮੁਲਕ ਨੇ ਚੌੜਾਈ ਕੀਤੀ ਪਰ ਸਰਦਾਰ ਹਰੀ ਸਿੰਘ ਨਲੂਆ ਨੇ ਹੀ ਚਿੱਤ ਕੀਤਾ ਅਕਾਲ ਹੀ ਅਕਾਲ ਵੀਰ ਜੀ ਗੁਰਭੇਜ ਜੀ
@SukhwinderSingh-fy5ox
@SukhwinderSingh-fy5ox 3 жыл бұрын
ਵੀਰ ਜੀ ਇਹ ਕੋਹਿਨੂਰ ਹੀਰਾ ਜਿਸ ਕੋਲ ਗਿਆ ਉਸ ਦਾ ਰਾਜ ਭਾਗ ਖਤਮ ਹੋ ਗਿਆ ਜਿਸ ਅੰਗਰੇਜ ਦੇ ਰਾਜ ਵਿੱਚ ਸੂਰਜ ਨਹੀ ਸੀ ਛਿਪਦਾ ਸੀ ਅਤੇ ਲੱਗ ਭੱਗ ਖਤਮ ਹੋ ਗਿਆ ਹੈ
@GurpreetSingh-vi4tz
@GurpreetSingh-vi4tz Жыл бұрын
Ehhh sab veham aa bro
@GurvinderSingh-rq2yf
@GurvinderSingh-rq2yf Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਇਤਹਾਸ ਸਮਝਿਆ ਜੀ ਬਹਤ ਬਹੁਤ ਧੰਨਵਾਦ ਬਾਈ ਜੀ
@gurpreetsinghsandhu3023
@gurpreetsinghsandhu3023 3 жыл бұрын
ਸਿੱਖ ਇਤਿਹਾਸ ਦੀ ਬਹੁਤ ਅਹਿਮ ਜਾਣਕਾਰੀ ਦਿੱਤੀ ਵੀਰ ਮਨਪ੍ਰੀਤ ਸਿੰਘ ਨੇ ਵੀਰ ਤੇਰਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਵੀਰ ਨੂੰ 🙏👍
@hardeepdhaliwal3965
@hardeepdhaliwal3965 2 жыл бұрын
L
@sukhmindersidhu919
@sukhmindersidhu919 3 жыл бұрын
ਬਹੁਤ ਵਧੀਆਂ ਜੀ ਆਖਿਰ ਕਿਸੇ ਨੇ ਤਾਂ ਕੋਸ਼ਿਸ਼ ਕੀਤੀ ਇਸ ਦਾ ਇਤਿਹਾਸ ਦੱਸਣ ਦੀ ਨਹੀਂ ਤਾਂ ਹੁਣ ਤੱਕ ਜਾਮਣਾਂ ਖਾਣ ਹੀ ਆਓਦੇ ਸੀ ਇੱਥੇ
@dalwindersinghmukhi6943
@dalwindersinghmukhi6943 3 жыл бұрын
Veer g sanu dasho eh hai kithy
@gurtej385
@gurtej385 3 жыл бұрын
@@dalwindersinghmukhi6943 RAIKOT NEAR PAYAL (LUDHIANA)
@Sheridan.College.Plaza0001
@Sheridan.College.Plaza0001 3 жыл бұрын
ਜਿਲਾ ਲੁਧਿਆਣਾ ਤਹਿਸੀਲ ਰਾਏਕੋਟ : ਰਾਏਕੋਟ ਤੋਂ ਜਗਰਾਓ ਜਾਂਦਿਆਂ ਰਸਤੇ ਵਿੱਚ ਇਹ ਕੋਠੀ ਮੋਜੂਦ ਹੈ।ਰਾਏਕੋਟ ਤੋਂ 5 ਕਿੱਲੋਮੀਟਰ ਦੀ ਦੂਰੀ ਤੇ ਹੈ। ਇਹ ਬੱਸੀਆਂ ਪਿੰਡ ਦੀ ਜੂਹ ਵਿੱਚ ਹੈ। ਇਹ ਬੱਸੀਆਂ ਪਿੰਡ ਦੇ ਖੇਤਾਂ ਵਿੱਚ ਮੋਜੂਦ ਹੋਣ ਕਰਕੇ ਬੱਸੀਆਂ ਦੀ ਕੋਠੀ ਦੇ ਨਾਮ ਨਾਲ ਮਸਹੂਰ ਹੈ।
@akaur4533
@akaur4533 3 жыл бұрын
ਸੋਫੀਆ ਦਾ ੲਿਤਿਹਾਸ ਹਰ ਸਾਲ 14 ਫਰਵਰੀ ਨੂੰ ਬੜੇ ਮਾਣ ਨਾਲ ਦੁਹਰਾਉਂਦੇ ਹਨ ਜੋ ਹਿਸਟੋਰੀਅਨ ਹਨ ਪੁਰਾਣੇ ਗੋਰੇ ਤਾ ਸੋਫੀਆ ਨੂੰ ਦੱਬ ਕੇ ਰੱਖਣਾ ਚਾਹੁੰਦੇ ਸਨ ਅਜ ਦੇ ਗੋਰੇ ਬਹੁਤ ਕਦਰ ਕਰਦੇ ਹਨ ਸੋਫੀਆ ਦੀ
@taranjeetkaur1936
@taranjeetkaur1936 3 жыл бұрын
Sada panni sannu vaychdey ney 🙏🏻
@harbhajansingh5039
@harbhajansingh5039 3 жыл бұрын
@@taranjeetkaur1936 a
@rameenkaur998
@rameenkaur998 Жыл бұрын
ਵੀਰ ਜੀ ਵਾਹਿਗੂਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@MrChsingh
@MrChsingh 3 жыл бұрын
ਬਹੁਤ ਹੀ ਸੁਚੱਜਾ ਉਪਰਾਲਾ।ਪੰਜਾਬ ਦੇ ਸਮੁੱਚੇ ਸਕੂਲ ਕਾਲਜਾਂ ਨੂੰ ਬੱਚਿਆਂ ਨੂੰ ਇਹ ਵਿਖਾਉਣਾ ਚਾਹੀਦਾ ਹੈ।ਮਹਾਰਾਜੇ ਦਲੀਪ ਦੀਆਂ ਉਦਾਹਰਨਾਂ ਦੇ ਕੇ ਦਾਸ ਨੂੰ ਖੁਦ ਧਰਮ ਪਰਿਵਰਤਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਪਰ ਚੰਡੀਗੜ੍ਹ ਦੇ 35 ਸੈਕਟਰ ਦੇ ਆਪੋਜਿਟ ਚਰਚ ਵਿਚਲਾ ਪਾਦਰੀ ਮੇਰੇ ਸੁਆਲਾਂ ਦਾ ਜੁਵਾਬ ਨਹੀਂ ਦੇ ਸਕਿਆ ।
@akaur4533
@akaur4533 2 жыл бұрын
Very good 👌👏
@SukhveerKaur-qr9vm
@SukhveerKaur-qr9vm Жыл бұрын
Thanks very good bahut vadiaya vir g
@sanamdeepsingh9583
@sanamdeepsingh9583 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ
@gursewaksamra8129
@gursewaksamra8129 3 жыл бұрын
ਕਿਆ ਬਾਤ ਹੈ ਜੀ ਕੋਹਿਨੂਰ ਦੀ ਕੀਮਤ ਨਾਲ ਸਾਡੇ ਦੇਸ਼ ਦੀ ਪੈਂਤੀ ਪਰਸੈਂਟ ਇਕਾਨਮੀ depend ਹੈ ਮਨਪ੍ਰੀਤ sir ji ਬਹੁਤ ਵਧੀਆ ਜਾਣਕਾਰੀ ਦਿੱਤੀ
@hardialdhamoon8081
@hardialdhamoon8081 2 жыл бұрын
Excellent information about Sikh history, especially Starting from Maharaja Ranjit Singh, Emperor of Sikh Raj.
@liberategurdwargiangodrhih6872
@liberategurdwargiangodrhih6872 2 жыл бұрын
ਕੁਝ ਵਰ੍ਹਿਆਂ ਪਹਿਲਾਂ (2011-12 ) ਕਿਤੇ, ਸੁਣਿਆ, ਪੜ੍ਹਿਆ ਗਿਆ ਸੀ, ਕਿ ਕਿਸੇ ਬੀਬੀ ਨੇ ਮਹਾਰਾਜਾ ਦਲੀਪ ਸਿੰਘ ਪੁੱਤਰ ਮਹਾਰਾਜਾ ਰਣਜੀਤ ਸਿੰਘ ਦਾ ਅੰਸ-ਬੰਸ ਹੋਣ ਦਾ ਦਾਅਵੇਦਾਰ ਐਲਾਨਿਆ ਸੀ। 🙏
@jatindersinghasi3372
@jatindersinghasi3372 8 ай бұрын
ਪੰਜਾਬ ਦੇ ਆਖਰੀ ਮਹਾਰਾਜੇ ਦੀ ਦਰਦਮਈ ਕਹਾਣੀ ਇਤਹਾਸ ਦੀਆਂ ਸਾਰੀਆਂ ਕਿਤਾਬਾ ਵਿੱਚ ਦਰਜ ਹੋਣਾ ਚਾਹੀਦਾ ਹੈ। ਤਾਂ ਜੋ ਆਉਣ ਵਾਲੀ ਨਸਲਾਂ ਨੂੰ ਪਤਾ ਲੱਗ ਸਕੇ ( ਲਹੌਰ ਵਿੱਚ ਜੋ ਲਿਖਿਆ ਹੋਇਆ ਹੈ ;ਅੱਜ ਮੱੜੀ ਰਣਜੀਤ ਸਿੰਘ ਦਸਦੀ ਹੈਂ ਕਦੀ ਅਸੀ ਵੀ ਹੁਦੇ ਸੀ ਰਾਜ ਵਾਲੇ) : ਜਤਿੰਦਰ ਸਿੰਘ ਪਿੰਡ ਤੇ ਡਾਕਖਾਨਾ ਜੰਡੌਰ।
@kulwindergill6675
@kulwindergill6675 3 жыл бұрын
ਪੰਜਾਬੀਆਂ ਦਾ ਇਤਿਹਾਸ ਬਹੁਤ ਉੱਚਾ ਤੇ ਸੁੱਚਾ ਆ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਆ ਸਾਨੂੰ ਲੋੜ ਆ ਆਪਣੇ ਬੱਚਿਆਂ ਨੂੰ ਅਸੀ ਸਾਰੇ ਜਾਣੂ ਕਰਾਈਏ 🙏ਵੀਰ ਜੀ ਬਹੁਤ ਵਦੀਆਂ ਤਰੀਕੇ ਨਾਲ ਸਮਜਾਇਆ ਸੁਣ ਕੇ ਅੱਖਾਂ ਮੋਹਰੇ ਸੀਨ ਦਿਸਣ ਲੱਗ ਗਿਆ 🙏ਧੰਨਵਾਦ ਵੀਰ ਜੀ 🙏🙏🙏🙏
@amarjeetgrewal4345
@amarjeetgrewal4345 2 жыл бұрын
I.
@Gurnamsingh-jt1ko
@Gurnamsingh-jt1ko Жыл бұрын
@
@tajarbe-jindgide.3898
@tajarbe-jindgide.3898 3 жыл бұрын
Very good brother God bless you ehna ਸੋਹਣੇ ਢੰਗ ਨਾਲ ਦੱਸਿਆ
@amritpalsinghamritpal5621
@amritpalsinghamritpal5621 3 жыл бұрын
ਮਹਾਰਾਜਾ ਰਣਜੀਤ ਸਿੰਘ ਜੀ 🙏🙏🙏
@KuldeepSingh-ob9cw
@KuldeepSingh-ob9cw Жыл бұрын
ਬਹੁਤ ਹੀ ਵਧੀਆ ਆਪ ਜੀ ਨੇ ਇਤਹਾਸ ਦੇ ਵਾਰੇ ਵਿੱਚ ਜਾਣਕਾਰੀ ਦਿੱਤੀ ਕਿਰਪਾ ਕਰਕੇ ਇਸ ਜਗ੍ਹਾ ਦੀ ਲੋਕੇਸ਼ਨ ਜਰੂਰ ਦੱਸੋ। ਤਾਂ ਜੋ ਆ ਕੇ ਦੇਖ ਸਕੀਏ।
@HarpreetSingh-fi3fs
@HarpreetSingh-fi3fs Жыл бұрын
Waheguru ji 🙏🙏🙏
@jaipaljaipaul7449
@jaipaljaipaul7449 3 жыл бұрын
ਰਾਜੇ ਦਾ ਵਜ਼ੀਰ ਕਾਮਲ ਫ਼ਕੀਰ ਤੇ ਅਜ ਦਾ ਵਕੀਲ ਚਾਹੇ ਤਾਂ ਧਰਤੀ ਦਾ ਸਵਰਗ ਬਚਾਈਆਂ ਜਾ ਸਕਦਾ ਹੈ ? ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਪੰਜਾਬੀ 15 ਭਾਸ਼ਾ ਕਰੰਸੀ ਤੇ 16 ਸੰਕੇਤ ਭਾਸ਼ਾ ? ਅਜ 77 ਸਾਲ ਬਾਅਦ ਵੀ ਡਾਕਟਰੀ ਸਵਿਧਾਨ ਵਕਾਲਤ ਅਦਾਲਤ ਇੰਗਲਿਸ਼ ਵਿਚ ਕਿਉਂ ?
@MrSattagaming
@MrSattagaming 3 жыл бұрын
Mann bhar aya bro sari history sun ke yr 🙏
@harjindersingh-tm1co
@harjindersingh-tm1co 3 жыл бұрын
ਜ਼ਰੂਰ ਦੇਖਾਂਗੇ,ਪੜਾਂਗੇ ਜੀ, ਆਪਣਾ ਸਿੱਖ ਇਤਿਹਾਸ ! ਵਹੁਤ ਵਧੀਆ ਜਾਣਕਾਰੀ ਐ ਜੀ ! ਧੰਨਵਾਦ ! 👍👍
@lakhwindersingh-mm1og
@lakhwindersingh-mm1og 3 жыл бұрын
3 ਕਿਤਾਬਾਂ ਨੇ ਜੀ ਸਿੱਖ ਇਤਹਾਸ ਕਿਵੇ ਬਣਿਆ ਤੇ ਕਿਵੇ ਗਿਆ ਤੇ ਦੁਖੀਏ ਮਾਂ ਪੁੱਤ ਨਾਵਲ ਇਹ ਤਿੰਨੇ ਕਿਤਾਬਾਂ ਪੜ੍ਹੋ ਸਾਰੀ ਜਾਣਕਾਰੀ ਮਿਲ ਜੂ ਗੀ ਜੀ ਧੰਨਵਾਦ
@bupindersingh5505
@bupindersingh5505 3 жыл бұрын
ਸਾਡੀ ਕਿਸਮਤ ਮਾੜੀ ਸਾਰਾ ਕੁਝ ਲੁੱਟ ਕੇ ਲੇਂਗੇ।।।।
@wrongbuthonestsanatnihuman9148
@wrongbuthonestsanatnihuman9148 3 жыл бұрын
Keemti Samaan Gore Angrez lai gye, te Hun rehnda khunda kaale angrez loot K ambani aadani nu de rahe
@akaur4533
@akaur4533 3 жыл бұрын
ਬਿਲਕੁਲ ਸੱਚ ਵੀਰੇ
@skstarpunjabi3551
@skstarpunjabi3551 3 жыл бұрын
ਵੀਰ ਡੋਗਰੇ ਕੌਣ ਹਨ।
@akaur4533
@akaur4533 3 жыл бұрын
@sukhdip kaur ਡੋਗਰੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇ ਕਸ਼ਮੀਰ ਤੋ ਆੲੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਉਹਨਾ ਨੂੰ ਅਪਣੇ ਦਰਬਾਰ ਵਿੱਚ ਨੌਕਰੀ ਦਿਤੀ ਸੀ ਜਦੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋੲੀਤਾ ਅੰਗਰੇਜਾ ਨਾਲ ਮਿਲ ਕੇ ਡੋਗਰੇ ਭਰਾਵਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਟੱਬਰ ਕਤਲ ਕਰਵਾੲਿਆ ੁਹਨਾ ਨੂੰ ਸਾਰਾ ਭੇਤ ਦਿਤਾ ਤੇ ਅੰਤ ਨੂੰ ਸਾਡਾ ਮੁਲਕ ਗੁਲਾਮ ਹੋ ਗਿਆ ੲਿਹ ਤਿੰਨ ਭਰਾ ਸਨ ਪਹਿਲਾ ਬਹੁਤ ਵਫਾਦਾਰ ਸਨ ਪਰ ਫਿਰ ਬਦਲ ਗੲੇ ਕਿਤਾਬਾ ਵਿਚ ਧਿਆਨ ਸਿੰਘ ਡੋਗਰੇ ਦਾ ਨਾਮ ਬਹੁਤ ਮਸ਼ਹੂਰ ਹੈ ਗੋਰਿਆ ਨੇ ਕਬਜਾ ਕਰਕੇ ੲਿਹਨਾ ਨੂੰ ਵੀ ਮਾਰ ਦਿਤਾ ਸੀ ਘੋੜਾ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ੲਿਹਨਾ ਨੂੰ ਖਤਮ ਕਰਨਾ ਜਰੂਰੀ ਬਣਦਾ ਹੈ ਕਿਉਕਿ ਕਿ ੲਿਹ ਆਪਣੇ ਮਾਲਕ ਦੇ ਵਫਾਦਾਰ ਨਹੀ ਨਿਕਲੇ ਕਿਤਾਬਾ ਫੜਨ ਲੲੀ 1 ਸਿੱਖ ਰਾਜ ਕਿਵੇ ਗਿਆ 2 ਦੁਖੀੲੇ ਮਾ ਪੁੱਤ ਲੇਖਕ ਸੋਹਣ ਸਿੰਘ ਸੀਤਲ 3 letters of Mahanraja Dulip singh Writer Mahanraja Dulip singh
@b8bb8r
@b8bb8r 3 жыл бұрын
ਬਹੁਤ ਸੋਹਣੀ ਜਗਾਹ ਬਣਾਈ ਗਈ ਹੈ ਅਤੇ ਪੇਸ਼ਕਸ਼ ਬਹੁਤ ਵਧੀਆ ਢੰਗ ਨਾਲ ਕੀਤੀ ਵੀਰ ਨੇ। ਇਹਨਾਂ ਥਾਵਾਂ ਦੀ ਮਸ਼ਹੂਰੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਦਿਖਾਉਣਾ ਬਹੁਤ ਜਰੂਰੀ ਹੈ। ਬੇਨਤੀ ਹੈ ਕਿ ਇੰਗਲੈਂਡ ਤੇ ਪੰਜਾਬ ਦਾ ਪੂਰਾ ਪਤਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿੱਖ ਦਿਓ। 🙏
@sherepunjab5087
@sherepunjab5087 2 жыл бұрын
V&A museum london vich pia ji maharaja ranjit singh da takhat te hor kafi cheezan mai dekhian manh udas ho janda ik passe jahe sheshe vich rakhe takhat nu dekh ke bahut vada museum hai ji pora din lag janda
@akaur4533
@akaur4533 3 жыл бұрын
ਸੋਫੀਆ ਚਾਹੁੰਦੀ ਸੀ ਕਿ ਉਸ ਦਾ ਞਿਆਹ ਕਿਸੇ ਪੰਜਾਬੀ ਨਾਲ ਹੋਵੇ ਪਰ ਲੋਕ ਡਰਦੇ ਸਨ ਗੋਰਿਆ ਤੋ ਪੰਜਾਬੀਆ ਨੇ ਸਤਿਕਾਰ ਬਹੁਤ ਦਿਤਾ ਸੀ
@kajindersingh4957
@kajindersingh4957 3 жыл бұрын
Thanks for information. But why people afraid from english people. We must afraid from GOD only. Only GOD is generator , Operator and Destroyer.
@jagsirchahal9357
@jagsirchahal9357 Жыл бұрын
ਸਹੀ ਗੱਲ ਏ, ਪਰ ਰਾਜ ਤਾ ਅੰਗਰੇਜ ਹੀ, ਸਨ
@daljindermalhi183
@daljindermalhi183 3 жыл бұрын
ਕਿਰਪਾ ਕਰਕੇ ਇਸ ਕੋਠੀ ਦੀ ਸਹੀ ਲੋਕੇਸ਼ਨ ਵੀ ਦਸ ਦਿੰਦੇ ਤਾਂ ਬਹੁਤ ਹੀ ਵਧੀਆ ਹੋਣਾ ਸੀ
@ManpreetSingh_Jhammat
@ManpreetSingh_Jhammat 3 жыл бұрын
ਵੀਰ ਜੀ ਰਾਏਕੋਟ ਤੋਂ ਜਗਰਾਉਂ ਜਾਂਦੇ ਹੋਏ ਬੱਸੀਆਂ ਤੋਂ ੨ਕਿਲੋਮੀਟਰ ਪਿੱਛੇ ਸੱਜੇ ਹੱਥ ਜੀ
@jasmeetsingh9056
@jasmeetsingh9056 Жыл бұрын
ਇਕ ਪੋਤੀ ਜਿਸਨੇ ਆਪਣੇ ਦਾਦਾ ਜੀ ਦਾ ਸਿਰਫ ਇਤਿਹਾਸ ਸੁਣਿਆ ਪਰ ਦੇਖਿਆ ਨਹੀਂ ਪਰ ਫੇਰ ਵੀ ਏਨਾ ਪਿਆਰ ਖਾਲਸਾ ਰਾਜ ਨਾਲ ਤੇ ਲੋਕਾਂ ਪੁਛਿਆ ਤੱਕ ਵੀ ਨਹੀਂ ਜਿਉਂਦੇ ਕੋਈ ਕਦਰ ਨਹੀਂ ਕਰਦਾ ਮਰਿਆ ਤੇ ਪੱਛਤਾਉਦੇ ਨੇ
@sikh4569
@sikh4569 3 жыл бұрын
ਧੰਨਵਾਦ ਵੀਰ ਜੀ
@akaur4533
@akaur4533 3 жыл бұрын
ੲਿੰਗਲੈਡ ਵਿਚ ਮਹਾਰਾਜਾ ਦੇ ਨਾਮ ਤੇ ਬਹੁਤ ਜਿਆਦਾ ਜਮੀਨ ਹੈ ਮਹੱਲ ਹੈ ਪਰ ਸਾਡੇ ਪੰਜਾਬੀਆ ਨੇ ਕਲੇਮ ਹੀ ਨਹੀ ਕੀਤੀ ਤਦੇ ਤਾ ਬਰਤਾਨੀਆ ਦੀਆ ਚਾਲਾ ਨੇ ਮਹਾਰਾਜਾ ਦਲੀਪ ਸਿੰਘ ਦਾ ਕੋੲੀ ਜੀਅ ਨਹੀ ਛੱਡਿਆ ਜਦੋ ਮਹਾਰਾਜਾ ਦਲੀਪ ਸਿੰਘ ਆਪਣੀ ਵਸੀਅਤ ਬਣਾਉਣ ਲੱਗਾ ਤਾ ਗੋਰਮਿੰਟ ਵਲੋ ਸਖਤ ਨਸੀਹਤ ਹੋਈ ਕਿ ਤੇਰੇ ਮਰਨ ਤੋ ਬਾਦ ਤੇਰੇ ਬੱਚੇ ਨਹੀ ਲੈ ਸਕਦੇ ਗੌਰਮਿੰਟ ਨੂੰ ਜਾਵੇਗੀ ਗੋਰਿਆ ਨੂੰ ਪਤਾਸੀ ਕਿ ਬੱਚੇ ਤਾ ਅਸੀ ਖਤਮ ਕਰ ਦੇਣੇ ਹਨ
@sansarsinghmiani9316
@sansarsinghmiani9316 2 жыл бұрын
ਮਿੱਟੀ ਨਾ ਫਰੋਲ ਜੋਗੀਆ
@KamaljitSingh-gg7xc
@KamaljitSingh-gg7xc Жыл бұрын
Kamaljit s Pasla ਵੀਰ ਜੀ ਤੁਹਾਡਾ ਬੋਹਤ ਹੀ ਧੰਨਵਾਦ ਮੇਨੂੰ ਸੋ ਪਰਸਿੰਟ ਜਕੀਨ ਹੈ ਵਾਹਿਗੁਰੂ ਦੀ ਕਿਰਪਾ ਨਾਲ ਖਾਲਸਾ ਰਾਜ ਜ਼ਰੂਰ ਆਵੇਗਾ ਭਾਈ ਅੰਮਿੰਰਤਪਾਲ ਸਿੰਘ ਖਾਲਸਾ ਨੇ ਸ਼ੁਰੂ ਕਰ ਦਿੱਤੀ ਹੈ ਉਸ ਦੀ ਵੱਧ ਤੋਂ ਵੱਧ ਸਪੋਟ ਕਰਉ 🙏🙏🙏🙏🙏❤️
@ਦਲਵਿੰਦਰਸਿੰਘਬੱਲ
@ਦਲਵਿੰਦਰਸਿੰਘਬੱਲ Жыл бұрын
kzbin.info/www/bejne/f2bQiauOnrh3nck 🙏ਜ਼ਰੂਰ ਦੇਖਣਾਂ ਜੀ 🙏
@GurpreetSingh-bh3xi
@GurpreetSingh-bh3xi 3 жыл бұрын
ਜਿਦਾ ਵੀ ਸੀ ਪਰ ਖ਼ੂਨ ਤਾਂ ਉਬਾਲਾ ਮਾਰਦਾ ਏ
@jindadiljindgi82
@jindadiljindgi82 3 жыл бұрын
Bilkul g,, ਪਰ ਬੇਵੱਸ ਹਾਂ
@halfhuman3775
@halfhuman3775 Жыл бұрын
ਜੇ ਸਾਡਾ ਊਧਮ ਸਿੰਘ ਉਥੇ ਜਾ ਕੇ ਬਦਲਾ ਲੈ ਸਕਦਾ । ਤਾ ਅੱਜ ਉਠੋ ਵੀਰੋ ਜੇ ਆਪਾ ਆਪਣਾ ਰਾਜ ਭਾਗ ਨਹੀਂ ਲੈ ਸਕਦੇ ਕਮ ਸੇ ਕਮ ਆਪਾ ਆਪਣਾ ਵਿਰਸਾ ਹੀ ਲੇ ਆਈਏ ਚਾਹੇ ਜਾਨ ਦੇ ਕੇ ਹੀ ਲੇ ਆੳਨਾ ਪਵੇ।
@balwinderkaurlally4023
@balwinderkaurlally4023 3 жыл бұрын
We are in UK I would go . good knowledge.
@atmasingh5736
@atmasingh5736 Жыл бұрын
ਹਰਭੇਜ ਸਿੰਧੁ ਜੀ ਸਤਿ ਸ੍ਰੀ ਆਕਾਲ ਕਮਾਦ ਦੀ ਜਾਂਨ ਕਾਰੀ ਸਿੱਖ ਧਿਆਸ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ ਸਾਡਾ ਮਹਾਰਾਜਾ ਰਣਜੀਤ ਸਿੰਘ ਜੀ ਰਾਜਾ ਬਣ ਕੇ ਉਹ ਧਿਹਾਸਨੂੰ ਭੁਲ ਗਿਆ ਜਦੋ ਸਿੱਖ ਘੋੜਿਆਂ ਦਿਆ ਕਾਠਿਆ ਸੋਂਦੇ ਹਨ ਗ੍ਰਿਸਤੀ ਜੀਵਨ ਮਾਹਣਾ ਤਾਂ ਦੂਰ ਦੀ ਗੱਲ ਸੀ ਸਾਡਾ ਰਾਜਾ ਤਾ ਪੰਜ ਸੰਤ ਵਿਆਹ ਕਰਵਾ ਸੀ ਫਿਰ ਦਾ ਸੀ ਲੱਖਿ ਸਿੱਖਾਂ ਦਿਆ ਕਰਬਾਨੀ ਆ ਦੇ ਕੇ ਲਿਆ ਰਾਜ ਢੁਡ ਆਨੇ ਦੀ ਡੋਗਰੀ ਪਿਛੇ ਕੋਡੀਅਆਦੇ ਭਾਂਅ ਗੁਵਾਹਤ ਜੇ ਡੋਗਿਰਿਆ ਨੂੰ ਜਰਨੈਲ ਨਾਂ ਬਣਹੁਦਾ ਤਾ ਅੱਜ ਸਿੱਖ ਕੌਮ ਸੱਦਿਆ ਲਈ ਗੁਲਾਮੁ ਨਾਂ ਬਣ ਦੀ ਧਨਵਾਦ ਜੀ ਪਟਿਆਲਾ
@sukhdevkaur7845
@sukhdevkaur7845 3 жыл бұрын
ਬਾਈ ਜੀ ਪਹਿਲਾ ਮਹਾਰਾਜਾ ਬਾਬਾ ਬੰਦਾ ਸਿੰਘ ਬਹਾਦਰ ਜੀ ਸਨ ਜੀ
@wildlife9920
@wildlife9920 3 жыл бұрын
ਉਹ ਮੈਡਮ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਜਰਨੈਲ ਸੀ ਮਹਾਰਾਜਾ ਨ੍ਹੀ ਸੀ ਇਤਿਹਾਸ ਪੜ੍ਹ ਲਿਆ ਕਰੋ ਫੇਰ ਗੱਲ ਕਿਰਿਆ
@kajindersingh4957
@kajindersingh4957 3 жыл бұрын
Yes ur right. But unfortunately this is not taught in our schools. Because we dont have good leaders like Maharaja Ranjeet Singh.
@sukhdevkaur7845
@sukhdevkaur7845 3 жыл бұрын
@@wildlife9920 ਬਾਈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾ ਸਿੱਖ-ਰਾਜ ਕੀਤਾ, ਜਿੱਥੇ ਜਿੱਥੇ ਵੀ ਉਹਨਾਂ ਜਿੱਤ ਪਰਾਪਤ ਕੀਤੀ ਸੀ ਜੀ ਅਤੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਚਲਾਇਆ, ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਜੀ
@funnycartoonworld5215
@funnycartoonworld5215 2 жыл бұрын
@@sukhdevkaur7845 hanji baba banda singh bahadur g ne pehla sikh raj sathapit kita c, but maharaza Ranjit Singh g birth to hi raze san, matlb rajsi pariwar vich janam hoya, ehna de father 12 sikh misla vicho kise ik de malak san
@Mandeepkaur-fi6di
@Mandeepkaur-fi6di 3 жыл бұрын
This is the best you showed.
@ramangoel6385
@ramangoel6385 3 жыл бұрын
Harbhej ji, You will always be in remind for your shooting of this historical place.
@harbhejsidhu1072
@harbhejsidhu1072 3 жыл бұрын
Thanks ji
@narainsingh8501
@narainsingh8501 3 жыл бұрын
Harbhaj veer ji big salaut
@ManjitKaur-qw5jx
@ManjitKaur-qw5jx 2 жыл бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ, ਮਹਾਰਾਜਾ ਰਣਜੀਤ ਸਿੰਘ ਜੀ ਭਾਵੇਂ ਆਪ ਅਨਪੜ੍ਹ ਸਨ ਪਰ ਉਹਨਾਂ ਦੇ ਰਾਜ ਵਿੱਚ 100% literacy (ਪੜੇਲਿਖੇ) ਸੀ ।
@grewalcollections5643
@grewalcollections5643 3 жыл бұрын
ਹਰ ਕੋਈ ਰੀਸ ਨਹੀਂ ਕਰ ਸਕਦਾ ਹਰਪ੍ਰੀਤ ਸਿੰਘ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ
@ManpreetSingh_Jhammat
@ManpreetSingh_Jhammat 3 жыл бұрын
ਵੀਰ ਜੀ ਤੁਹਾਡਾ ਪਿਆਰ ਚਾਹੀਦਾ ਦਾਸ ਨੂੰ ਦਾਸ ਨੇ ਤੁਹਾਡੇ ਤੋਂ ਸਿੱਖਣਾ ਆਪਾਂ ਰੀਸ ਨਹੀਂ ਕਰਨੀ ਅਤੇ ਨਾ ਹੀ ਦਾਸ ਰੀਸ ਕਰਨ ਦੇ ਕਾਬਲ ਹੈ ਤੁਹਾਡਾ ਹਮੇਸ਼ਾ ਹੀ ਦਾਸ ਰਿਣੀ ਰਹੇਗਾ ਪਿਆਰ ਦੇਣ ਲਈ🙏🙏🙏🙏🙏
@Desh-Punjab
@Desh-Punjab Жыл бұрын
​@@ManpreetSingh_Jhammat Sir tuhada contact no. Chahida ji
@jaswindermann2294
@jaswindermann2294 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ
@santoshsaini4638
@santoshsaini4638 2 жыл бұрын
शेरे पंजाब महाराजा रणजीत सिंह का राजपाठ 40 साल, 1799 से लेकर 1839 तक रहा, किरपया स्पष्ट करें
@JoginderSingh-cb7xw
@JoginderSingh-cb7xw Жыл бұрын
💚💙💜💛🧡❤️🌹💐🌍🇺🇸🌎🇮🇳. ੴ. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ,ਧੰਨ ਧੰਨ ਬਾਬਾ ਨਾਨਕ ਜੀ, ਧੰਨ ਧੰਨ ਸਾਰੇ ਗੁਰੂ ਸਾਹਿਬਾਨ ਜੀ ਸਭ ਸੰਸਾਰ ਤੇ ਕਿਰਪਾ ਕਰਨੀ ਜੀ,ਸਭ ਦੀਆ ਮਨੋਕਾਮਨਾਵਾਂ ਪੂਰੀਆ ਕਰਨੀਆ ਜੀ,ਸਭ ਦੇ ਪਰਿਵਾਰਾ ਚ ਸੁੱਖ ਸਾਂਤੀ ਰੱਖਣੀ ਜੀ,ਦੁੱਖਾ ਕਲੇਸਾਂ ਦਾ ਨਾਸ਼ ਕਰਨਾ ਜੀ,ਸੁੱਖਾ ਦਾ ਵਾਸ ਕਰਨਾ ਜੀ, ਕੰਮਾ ਕਾਰੋਬਾਰਾ ਵਿੱਚ ਵਾਧਾ ਕਰਨਾ ਜੀ,ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸਿਸ਼ ਕਰਨੀ ਜੀ,ਸਰਬੱਤ ਦਾ ਭਲਾ ਕਰਨਾ.ੴ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ. 💚💙💜💐💛🧡❤️🌹💐🌎🇺🇸🌍🇮🇳.
@sukhdevkaur5767
@sukhdevkaur5767 3 жыл бұрын
ਕਿਆ ਬਾਤ ਹੈ ਬਹੁਤ ਖੂਬ
@BhupinderSingh-bd7pv
@BhupinderSingh-bd7pv Жыл бұрын
ਬਾਈ ਜੀ ਮੈਂ ਨੀਂ ਜਾਣ ਦਾ ਜੋ ਵੀ ਜਿੰਨੀ ਆਪ੍ਰ ਜੀ ਇਤਿਹਾਸ ਬਾਰੇ ਜਾਣੂ ਕਰਵਾਇਆ ਬਹੁਤ ਬਹੁਤ ਧੰਨਵਾਦ ਜੀ
@parmjitsingh2329
@parmjitsingh2329 3 жыл бұрын
Very good and helpful veerji
@gurpreetranouta5252
@gurpreetranouta5252 3 жыл бұрын
Veer ji sade aapne Raj bare sun ki Rona aunda aa. Guru ji kerpa karn sada aapna raj far aa jave .
@JaswinderSingh-ge9ne
@JaswinderSingh-ge9ne 3 жыл бұрын
V v beautiful and beautiful 😍 💜 ✨ ❤ 💕 💖 😍 great full awesome pictures and great historical images of sikh history ♥ ❤
@ramarani2388
@ramarani2388 3 жыл бұрын
ਬਹੁਤ ਵਧੀਆ ਜਾਣਕਾਰੀ ਜੀ।ਪਰ ਇਹ ਜਗ੍ਹਾ ਕਿੱਥੇ ਹੈ ਤੇ ਇਹਨੂੰ ਦੇਖਣ ਲਈ ਕਿੱਦਾਂ ਪਹੁੰਚ ਸਕਦੇ ਹਾਂ।
@VikramSingh-ky6jo
@VikramSingh-ky6jo Жыл бұрын
ਵਾਹਿਗੁਰੂ ਭਲੀ ਕਰੇ 🙏❤️
@kspanjwarh
@kspanjwarh 2 жыл бұрын
ਮ ਦਲੀਪ ਸਿੰਘ ਦੀ ਔਲਾਦ ਨੂੰ ਪੰਜਾਬੀਆਂ ਨੇ ਹਕੂਮਤ ਤੋਂ ਡਰਦਿਆਂ ਹਮਾਇਤ ਨਹੀਂ ਸੀ ਕੀਤੀ
@JasbirSingh-mw1vr
@JasbirSingh-mw1vr 3 жыл бұрын
ਵੀਰ ਜੀ ਖਾਲਸਾ ਰਾਜ ਦੀ ਹਦ ਦਰਾ ਖੈਬਰ ਤਕ ਸੀ। ਜੋ ਕਿ ਅਫਗਾਨਿਸਤਾਨ ਦੇ ਬਾਰਡਰ ਤੇ ਸੀ। ਕਾਬਲ ਕੰਧਾਰ ਤਾਂ ਉਸ ਤੋਂ ਕਾਫੀ ਅੱਗੇ ਸਨ।
@gurtejsingh5098
@gurtejsingh5098 3 жыл бұрын
Pur kabal da badshah shah shuja Maharaja Ranjit Singh ne bnaya c is krke oh v under hi onda c
@JasbirSingh-mw1vr
@JasbirSingh-mw1vr 3 жыл бұрын
ਵੀਰ ਜੀ ਅੰਡਰ ਜਾਂ ਅਧੀਨ ਰਾਜ ਉਹ ਹੁੰਦਾ ਹੈ ਜੋ ਕਿਸੇ ਦੂਜੇ ਰਾਜੇ, ਬਾਦਸ਼ਾਹ ਨੂੰ ਟੈਕਸ ਭਰਦਾ ਹੋਵੇ। ਜਿਵੇਂ ਕਿ ਪੰਜਾਬ ਦੀਆਂ ਸਿੱਖ ਰਿਆਸਤਾਂ ਅੰਗਰੇਜ਼ੀ ਹਕੂਮਤ ਨੂੰ ਭਰਦੀਆਂ ਸਨ। ਜੇਕਰ ਤੁਹਾਡੇ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਸਾਂਝੀ ਕੀਤੀ ਜਾਵੇ। ਜੇਕਰ ਕਿਸੇ ਕਿਤਾਬ ਦਾ ਹਵਾਲਾ ਦੇ ਸਕੋ ਤਾਂ ਬਹੁਤ ਵਧੀਆ ਰਹੇਗਾ।
@gurtejsingh5098
@gurtejsingh5098 3 жыл бұрын
@@JasbirSingh-mw1vr hnji 1838 vich khalsa fauj te british fauj ne kabal te hmla krke shah shuja nu takhat te bidaya c te es te shah shuja ne Maharaja Ranjit Singh nu nazrana v bhet kita c Book da naam hai Ranjit Singh : Asli Roop
@JasbirSingh-mw1vr
@JasbirSingh-mw1vr 3 жыл бұрын
ਗੁਰਤੇਜ ਸਿੰਘ ਜੀ ਧਨਵਾਦ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਚੰਗੀ ਭਾਸ਼ਾ ਵਰਤਦੇ ਹੋਏ ਤੁਸੀਂ ਮੇਰੇ ਸ਼ੰਕੇ ਦੂਰ ਕੀਤੇ ।ਮੈਂ ਇਹ ਕਿਤਾਬ ਪੜਾਂਗਾ ਲੋੜ ਪੈਣ ਤੇ ਫਿਰ ਗਲ ਕਰਨ ਦੀ ਆਸ ਨਾਲ
@gurtejsingh5098
@gurtejsingh5098 3 жыл бұрын
Jaroor Ji
@japinderkaur5562
@japinderkaur5562 4 ай бұрын
Guide Bhai Sahib bahut hi sundar tarike naal samza rehe hain Bahut hi jayada badiya post👍
@Xavier2.0108
@Xavier2.0108 Жыл бұрын
ਜੋ ਕੰਮ ਪਹਿਲਾਂ ਡੋਗਰਿਆਂ ਨੇ ਕੀਤਾ ਉਹ ਕੰਮ ਅੱਜ ਪੰਜਾਬ ਦੇ ਜੱਟ ਕਰ ਰਹੇ ਆ 😭😭😭
@baljinder685
@baljinder685 6 ай бұрын
ਕਿਹੜੀ ਗੱਲੋ
@simrannandan8761
@simrannandan8761 2 жыл бұрын
thank-you sir sikh etihaas de eni dilchasp jankari den lai 🙏🙏
@bellehundal8213
@bellehundal8213 3 жыл бұрын
Thank you very much / A very heartbreaking story.
@baljindersandha9891
@baljindersandha9891 Жыл бұрын
So so war Dhanwada ji
@SukhwinderKaur-pp3on
@SukhwinderKaur-pp3on 3 жыл бұрын
Salute salute xxxx maharaja Ranjeet Singh ji and all family members 🌹🌹
@kiranjeetkaur7781
@kiranjeetkaur7781 Жыл бұрын
Waheguru ji 🙏
@manveerdhindsadhindsa8290
@manveerdhindsadhindsa8290 3 жыл бұрын
ਹਰਭੇਜ ਵੀਰ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਆਪਣੀ ਕੋਮ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ
@HarjitSingh-pp7zh
@HarjitSingh-pp7zh 2 жыл бұрын
ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ
规则,在门里生存,出来~死亡
00:33
落魄的王子
Рет қаралды 26 МЛН
Players vs Corner Flags 🤯
00:28
LE FOOT EN VIDÉO
Рет қаралды 79 МЛН
GIANT Gummy Worm Pt.6 #shorts
00:46
Mr DegrEE
Рет қаралды 107 МЛН
规则,在门里生存,出来~死亡
00:33
落魄的王子
Рет қаралды 26 МЛН