ਬੰਤ ਨੇ ਕੇਕ ਪਿੱਛੇ ਲਾਤਾ ਜੱਫਾ . latest comedy video 2022.jatt sauda

  Рет қаралды 670,829

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 671
@ravindersingh298
@ravindersingh298 Жыл бұрын
ਬੰਤ ਕਰਨੈਲ ਸਿਰਾ ਬੰਦੇ ਹੈ love u veero❤
@dayasingh3989
@dayasingh3989 5 ай бұрын
ਬਹੁਤ ਵਧੀਆ ਪਰਿਵਾਰਕ ਫਿਲਮਾ ਹਨ ਮਾਲਕ ਹਮੇਸਾ ਮਿਹਰ ਭਰਿਆ ਹਁਥ ਰਁਖੇ
@manjindersinghbhullar8221
@manjindersinghbhullar8221 2 жыл бұрын
ਬਾਈ ਸਿਰਾਂ ਵੀਡੀਓ ਬਣਾਈ ਹੈ ਬਹੁਤ ਸੋਹਣੀ ਵੀਡੀਓ ਬਣਾਈ ਹੈ
@daljitramghria8082
@daljitramghria8082 2 жыл бұрын
Lavaly,,n,video
@forddhaliwal2502
@forddhaliwal2502 2 жыл бұрын
ਜਿੰਦਰਾ ਤੂੰ ਉਗਲਾ ਨਾ ਲਾਇਆ ਕਰ 😃😃😃😃😃😃😃😃😃😃😃
@vickykabbadi2223
@vickykabbadi2223 2 жыл бұрын
ਜਿੰਦਰ ਤਾੜਿਆ ਬਹੁਤ🤣 ਘੈਂਟ ਬਜਾਉਂਦਾ 🤣🤣🤣🤣
@sonysidhu7451
@sonysidhu7451 2 жыл бұрын
ਵੀਡਿਉ ਦਾ ਨਾਮ ਠਰਕੀ ਬਾਬਾ ਰੱਖ ਲਿਓ ਵਧੀਆ ਚੱਲੂ ਲੱਛਣ ਸਾਰੇ ਓਹੀ ਨੇ 👌👌👌👌
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@vehlejanta5036
@vehlejanta5036 2 жыл бұрын
ਬੰਤ ਦਾ ਰੋਲ ਬਹੁਤ ਵੱਦੀਆ ਲੱਗਾ ਬੰਤ ਸਿਰਾ ਕਰਦਾ ਸਾਰੀ ਟੀਮ ਬਹੁਤ ਵੱਦੀਆ ਕੰਮ ਕਰਦੀ ਹੈ
@MalkitSingh-rm3xy
@MalkitSingh-rm3xy 2 жыл бұрын
ਹਾਏ ਉਏ ਰੱਬਾ ਅੱਜ ਕਰਨੈਲ ਦੀ ਕੁੜਮਣੀ ਬੰਤ ਨੂੰ ਨਾਲ ਲੈਕੇ ਆਉ ਕਰਨੈਲ ਦਾ ਚਾਅ ਨੀ ਚੱਕਿਆ ਜਾਦਾ
@jawandhalovey8553
@jawandhalovey8553 2 жыл бұрын
ਸੀਰੀ ਹੋਰ ਅੱਗ ਤੇ ਫੂਸ ਪਾ ਦਿੰਦੈ😂😂😂😂😂😂
@vickykabbadi2223
@vickykabbadi2223 2 жыл бұрын
ਲਾਡੀ ਤਾ ਜਮਾਂ ਸੁੱਚੀ ਮੁਚੀ ਆਲੀ ਐਕਟਿੰਗ ਕਰਦਾ 😮😮🥰🥰😇😇😇
@sidhutar
@sidhutar Жыл бұрын
Bant the ron the acting bhoot vadia hai avtar sidhu from canada
@harrykang6478
@harrykang6478 2 жыл бұрын
ਬੰਤ ਕਰਨੈਲ ਤੇ ਜਿੰਦਰ ਤਿੰਨੇ ਪੂਰੀ ਅੱਤ ਕਰਾਉਦੇ ਆ ਸਿਰਾ ਬਾਬਿਓ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਤੁਹਾਡੀ ਵੀਡੀਉ ਦਾ
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@parmindersingh6072
@parmindersingh6072 2 жыл бұрын
ਬੰਤ ਐਕਟਿੰਗ ਚ ਸਿਰਾ ਲਾਉਂਦਾ ਬਾਈ, ਗੱਲ ਵਧੀਆ ਮਾਰਦਾ ਕੱਢਕੇ 😎😀 ਬਾਕੀ ਟੀਮ ਦਾ ਵੀ ਕੰਮ ਸਲਾਘਾਯੋਗ ਆ 👍🏾
@Harsh-wv9lj
@Harsh-wv9lj 4 ай бұрын
❤❤❤❤
@patialaplant7688
@patialaplant7688 2 жыл бұрын
ਬਹੁਤ ਹੀ ਵਧੀਆ , ਕਮਾਲ ਦੀ ਟੀਮ ਹੇ ਵਾਹਿਗੁਰੂ ਸਭ ਨੁ ਹਿੰਮਤ ਦਿੰਦੇ ਰਹਿਣ।
@gagandeepsinghgagan8573
@gagandeepsinghgagan8573 2 жыл бұрын
ਆ ਸੀਰੀਜ਼ ਦੀ ਵਿਡੀਉ ਤਾਂ ਸਿਰਾ ਹੁੰਦੀ ਐ ਬਹੁਤ ਇੰਤਜ਼ਾਰ ਰਹਿੰਦਾ। ਖਾਸ ਕਰਕੇ ਕਰਨੈਲ ਬੰਤ ਤੇ ਕੁੜਮਣੀ ।ਜਮਾਂ ਸਿਰਾ।
@Princebhandohal-eh4ds
@Princebhandohal-eh4ds 2 жыл бұрын
Bhtt funny video rab tuhanu ਤਰੱਕੀਆਂ ਬਖ਼ਸ਼ੇ
@sukhabrar3326
@sukhabrar3326 6 ай бұрын
ਜ਼ੀਰੀ ਨੀ ਘਰੇ ਆਉਂਦੀ 😂😂😂😂😂😂😂😂😂😂
@ashwanisharda6924
@ashwanisharda6924 2 жыл бұрын
ਬਹੁਤ ਵਧੀਆ ਜੀ ਮਜ਼ਾ ਆ ਗਿਆ ਵੀਡੀਓ ਦੇਖ। ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ।👍👍👌👌👌🌹💕
@swarnpalsinghbhatthal4454
@swarnpalsinghbhatthal4454 Жыл бұрын
Jinder's love and respect for ammbo is so genuine
@jagseersinghmaan6153
@jagseersinghmaan6153 2 жыл бұрын
ਜਿੰਦਰ ਬੜੀ ਸਿਰੇ ਲਾਉਂਦੇ
@GurdeepSingh-fu1ee
@GurdeepSingh-fu1ee 2 жыл бұрын
ਬੰਤ ਦੀ ਐਕਟਿੰਗ ਸਿਰਾ
@KulwantSingh-ff4ju
@KulwantSingh-ff4ju 2 жыл бұрын
ਸਾਰੀ ਟੀਮ ਬਹੁਤ ਵਧੀਆ ਹੈ ਪਰ ਬੰਤ ਤੇ ਕਰਨੈਲ ਦਾ ਰੋਲ ਅੱਤ ਹੀ ਹੈ ਰੱਬ ਸਾਰੀ ਟੀਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਤਰੱਕੀਆਂ ਬਖਸ਼ੇ
@sukhdeepghunas2044
@sukhdeepghunas2044 2 жыл бұрын
ਬੰਤ ,ਕਰਨੈਲ ,ਰਾਮਾਂ ਵਚੋਲਾ ਤਿੰਨੇ ਸਿਰਾ ਕਰਾਉਂਦੇ ਆ ਬਹੁਤ ਸੋਹਣੀ ਐਕਟਿੰਗ ਆ ਬਹੁਤ ਮਜ਼ਾ ਆਉਂਦਾ ਸੋਡੀ ਫ਼ਿਲਮ ਵੇਖ ਕੇ 😂😂
@NishanSingh-pv2vi
@NishanSingh-pv2vi 2 жыл бұрын
Copy
@manindermahal6758
@manindermahal6758 2 жыл бұрын
J,
@manindermahal6758
@manindermahal6758 2 жыл бұрын
,,
@botgaming7986
@botgaming7986 2 жыл бұрын
@@NishanSingh-pv2vi llllllllllllllllllllllllllllllolllllllllllllllllllllllllllll pp lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllpgllllllllllllllllllllllllllllllllllllllllllllllllpllllllllllllllllllllllllll9plllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll9lllllllllllllllllllllllllllllllllllllllllllllllllllllllllllllllllllllg
@botgaming7986
@botgaming7986 2 жыл бұрын
P
@swaransingh6918
@swaransingh6918 2 жыл бұрын
ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@amarjitsingh925
@amarjitsingh925 2 жыл бұрын
Ladikibat kindred ok222
@sukhabrar3326
@sukhabrar3326 6 ай бұрын
ਬੰਤ ਬੰਤ ਹੀ ਆ 😂😂😂😂😂
@respectfarmer4128
@respectfarmer4128 2 жыл бұрын
ਜਿੰਦਰ ਦੀ ਐਟਰੀ ਸਿਰਾਂ 😆😆
@harjeet_maan_
@harjeet_maan_ 2 жыл бұрын
ਸਾਰਿਆਂ ਤੋਂ ਸਿਰਾਂ ਰੋਲ ਅਦਾ ਬੰਤ ਦਾ ਬਾਕੀ ਸਾਰੀ ਟੀਮ ਨੂੰ ਬਹੁਤ ਪਿਆਰ ਭਰੀ ਸਤਿ। ਸ੍ਰੀ ਅਕਾਲ। ਜੀ ਰਾਜਾ ਚੁੱਘੇ ਕਲਾਂ ਦਿਹਾਤੀ ਬਠਿੰਡਾ
@JagdeepSingh-i2i
@JagdeepSingh-i2i 29 күн бұрын
ਜਿੰਦਰ ਨੂੰ ਵਿਆਹ ਨੀ ਲੈ ਕਿ ਗਏ ਗ਼ੁੱਸਾ ਨੀ ਕੀਤਾ😛😁
@gurjeetsingh5877
@gurjeetsingh5877 2 жыл бұрын
ਬੰਤ ਦੀ ਐਕਟਿੰਗ ਬਹੁਤ ਵਧੀਆ ਅਤੇ ਇੱਕ ਬੰਦੇ ਦੀ ਓਵਰ
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯
@sukhabrar3326
@sukhabrar3326 6 ай бұрын
ਲਵਾ ਲਵਾ ਪੈੱਗ ਬੰਤ ਕਰਤਾ ਪਾਲੇ ਤੇ 😂😂😂😂
@rupindersingh7506
@rupindersingh7506 2 жыл бұрын
ਪ੍ਰੀਤੋ ਦਾ ਡਾਇਆਲਾਗ "ਬੀਮਾਰੀ ਪੈਣਾ " ਬਹੁਤ ਮਸ਼ਹੂਰ ਹੋਇਆ। ਬਹੁਤ ਵਧੀਆ ਲੱਗੀ ਵੀਡੀਓ ।
@differenttv-e7m
@differenttv-e7m 2 жыл бұрын
ਨਾਲੇ ਨੂਣ ਪਵਾਈ ਜਾਦਾ ਨਾਲੇ ਖੰੰਡ ਪਵਾਈ ਜਾਂਦਾ 😂🤣🤣😂😂
@jagpreetsingh6617
@jagpreetsingh6617 2 жыл бұрын
ਰੱਬ ਤਰੱਕੀਆ ਬਖਸ਼ੇ ਸਾਰੀ ਟੀਮ ਨੂੰ❣️❣️
@simrandhanoa6926
@simrandhanoa6926 2 жыл бұрын
u
@vijaykumar-gf3gr
@vijaykumar-gf3gr 2 жыл бұрын
@@simrandhanoa6926 uu
@pargatsinghshergill7468
@pargatsinghshergill7468 2 жыл бұрын
ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ 👌👌 ਬੰਤ ਤੇ ਕਰਨੈਲ ਦੀ ਐਕਟਿੰਗ ਸਿਰਾ 👌🏻👌🏻
@ultrapromusic8115
@ultrapromusic8115 2 жыл бұрын
ਬਾਈ ਬਹੁਤ ਵਧੀਆ ਵੀਡੀਓ ਆ
@nazamkhan713
@nazamkhan713 2 жыл бұрын
ਬਹੁਤ ਵਧੀਆ ਜੀ ਵੀਡਿਓ ਰੱਬ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 🥰🥰🥰🥰🥰🥰👍🏼👍🏼👍🏼
@HardeepSingh-dq8gb
@HardeepSingh-dq8gb 2 жыл бұрын
ਕਰਨੈਲ ਤਾ ਕਰਨੈਲ ਹੀ ਆ ਬਹੁਤ ਵਧੀਆ ਵੀਡੀਓ
@jasveerkaur8572
@jasveerkaur8572 2 жыл бұрын
ਬਹੁਤ ਬਹੁਤ ਜਾਂਦਾ ਵਧੀਆ ਵੀਰ ਜੀ
@swaransingh6918
@swaransingh6918 2 жыл бұрын
ਹਾਏ ਪਾਪਾ ਜੀ ਕਿੰਨਾ ਸੋਹਣਾ ਆਹੋ ਜੀਰੀ ਨੀ ਘਰੇ ਆਉਂਦੀ😂😂😃👌
@sukhjitsinghmann1876
@sukhjitsinghmann1876 2 жыл бұрын
Jinder end banda
@surmukhsingh6513
@surmukhsingh6513 2 жыл бұрын
ਫੈਫੜੈ ਕੰਮ ਛੱਡ ਗਏ 😀😀😀😀
@khosa6740
@khosa6740 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ
@PreetPreet-tn6le
@PreetPreet-tn6le 2 жыл бұрын
ਬਹੁਤ ਵਧੀਆ ਵੀਡੀਓ
@SurjeetSingh-yg9kt
@SurjeetSingh-yg9kt 2 жыл бұрын
ਲੜਾਈ ਬਾਹਲੀ ਘੈਂਟ ਕਰਦੇ ਆ ਬੰਤ ਹੋਣੀ
@simrandhillon7928
@simrandhillon7928 2 жыл бұрын
ਬੰਤ ਸਿਰਾ ਕਰਾਉਦਾ
@Globalkabbadiupdates
@Globalkabbadiupdates 2 жыл бұрын
ਸੀਰੀ ਨੂੰ ਬੰਨ੍ਹ ਕੇ ਕੁੱਟੋ ਓੁਵਰ ਐਕਟਿੰਗ ਵੀ ਕਰਦਾ ਹੈ ਅਤੇ ਕਰਨੈਲ ਨੂੰ ਗਲਤ ਕੰਮ ਕਰਨ ਦੇ ਵਿੱਚ ਸਹਿ ਦਿੰਦਾ ਹੈ, ਬੰਤ ਤੋਂ ਜਿਆਦਾ ਸਲਾਮੀ ਦਿੱਤੀ ਹੈ🤣🤣
@jiwansinghmannjashan1497
@jiwansinghmannjashan1497 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਇਹ ਵੀਡੀਉ ਦੇ ਅੱਗੇ ਹੋਰ ਵੀ ਭਾਗ ਦਿਖਾਉ
@tsingh703
@tsingh703 2 жыл бұрын
Jinder te laddi, sera, sibo Bhut vdea teem hai
@bittudhillon4334
@bittudhillon4334 2 жыл бұрын
ਬਹੁਤ ਹੀ ਵਧੀਆ ਵੀਡੀਓ ਜੀ 👌👌👍👍
@manjeet.375
@manjeet.375 2 жыл бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 👏👏
@harmanbhattian8639
@harmanbhattian8639 2 жыл бұрын
👌👌👌👌🤣🤣
@ਮਹਿਕਪ੍ਰੀਤ
@ਮਹਿਕਪ੍ਰੀਤ 2 жыл бұрын
ਬਾਈ ਜੀ ਬਹੁਤ ਵਧੀਆ ਵੀਡਿਓ ਦੀ ਵੀਡਿਉ ਤੇ ਸੁਨੇਹਾ ਵੀ ਬਹੁਤ ਵਧੀਆ ਘਰ ਘਰ ਦੀ ਸਟੋਰੀ ਆ
@Bawa._.Gamer12
@Bawa._.Gamer12 2 жыл бұрын
ਲਾਡੀ ਵੀਰ ਤੇਰਾ ਕਰਨੇਲ ਵਾਲਾ ਕਿਰਦਾਰ ਬਹੁਤ ਵਧੀਆ ਹੈ ਪਰ ਜਿਹੜੀ ਤੁਸੀਂ ਬੰਤ ਨਾਲ਼ ਕਰੀ ਬੰਤ ਅਤੇ ਉਸ ਦੇ ਘਰ ਵਾਲੀ ਦੀ ਐਕਟਿੰਗ ਬਹੁਤ ਵਧੀਆ ਸੈੱਲ ਔਰ ਬੇਟਰੀ ਡੋਨ ਵਾਲ਼ੀ ਐਂਟਰੀ ਬਹੁਤ ਵਧੀਆ ਹੈ ਬੰਤ ਵਿਚਾਰਾ ਸ਼ੂਗਰ ਦਾ ਮਾਰਿਆ ਪਿਆ ਕਰਨੇਲ ਪਿਆ ਤਕੜਾ ਸ਼ੇਰ ਸਿੰਘ ਇੱਕ ਟਿੱਪਣੀ ਕਰਦੇ ਹਾਂ ਜਿਹੜਾ ਕਿਹਾ ਕਿ ਬਾਪ ਨੂੰ ਕੀ ਪੂਛਣਾ ਪਿਉਂ ਦੀ ਕੋਈ ਇਜ਼ਤ ਹੁੰਦੀ ਹੈ ਧੰਨਵਾਦ
@sukhdhillonpb4671
@sukhdhillonpb4671 2 жыл бұрын
ਬਹੁਤ ਵਧੀਆ ਵੀਡੀਓ ਬਣਾਈ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਕਰਨੈਲ ਤੇ ਬੰਤ ਨੇ ਬਹੁਤ ਵਧੀਆ ਕੰਮ ਕੀਤਾ ਵੀਡੀਓ ਚ ਬੰਤ ਦੇ ਰੋਣ ਦਾ ਸਟਾਇਲ ਵੀ ਵੱਖਰਾ ਕੂਕ ਮਾਰਕੇ 🙏🏻🙏🏻
@likharikharoud1842
@likharikharoud1842 2 жыл бұрын
ਬਹੁਤ ਘੈਂਟ ਵੀਡਿਉ ਆ ਜੱਟੋ ਕੋਕਾ ਬੰਬ ਬਹੁਤ ਸੋਹਣੀ ਵੀਡਿਉ ਆ ਭਰਾ❤️💯💯💫✅💥
@NirmalSingh-sr8vp
@NirmalSingh-sr8vp 2 жыл бұрын
ਬਾਕੀ ਵੀਡੀਓ ਸਿਰੀ ਨਾਲ ਵਧੀਆ ਲਗਦੀ ਆ
@differenttv-e7m
@differenttv-e7m 2 жыл бұрын
ਕਿਸਾਨ ਏਕਤਾ ਜਿੰਦਾਬਾਦ 👍👍👍👍
@lovepunjab8289
@lovepunjab8289 2 жыл бұрын
Bant tan siraa hi karwai janda koi mukabla nai all team 👍
@respec11111
@respec11111 2 жыл бұрын
Sira
@differenttv-e7m
@differenttv-e7m 2 жыл бұрын
ਪੂਰੀ ਅੱਤ ਵਿਡੀਓ ਆ ਬਈ
@nishthachetal8829
@nishthachetal8829 2 жыл бұрын
karnel bai di naale bant bai di is role ch acting 1 no siraa hai g ......hahahaha ... nazaara aajanda hai
@rjindrai4696
@rjindrai4696 2 жыл бұрын
Karnail da roll sira sari team vadhia
@surjeetsinghsurjeet30455
@surjeetsinghsurjeet30455 2 жыл бұрын
sirra video bai ji
@GurwinderSingh-ob7qy
@GurwinderSingh-ob7qy 2 жыл бұрын
ਬਹੁਤ ਵਧੀਆ ਜੀ
@bhupindervirk6403
@bhupindervirk6403 2 жыл бұрын
ਭੂਪਿੰਦਰ ਸਿੰਘ ਰਤਕ ਕਰਨਾਲ ਵੈਰੀਗੂਡ ਬਹੁਤ ਹਛਾ
@jagvirsinghbenipal5182
@jagvirsinghbenipal5182 2 жыл бұрын
ਬਾਹੁਤ ਵਧੀਆ ਜੀ 👌👌👌👌
@sukhwindersingh2210
@sukhwindersingh2210 2 жыл бұрын
ਬਹੁਤ ਵਧੀਆ।
@forddhaliwal2502
@forddhaliwal2502 2 жыл бұрын
ਸਿਰਾ ਵਾਈ
@gurpreetsingh1549
@gurpreetsingh1549 2 жыл бұрын
ਬਹੁਤ ਸੋਹਣੀ video ਰੱਬ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ
@gurdevsingh-vg7hk
@gurdevsingh-vg7hk 2 жыл бұрын
0
@BaldevSingh-vt9bm
@BaldevSingh-vt9bm 2 жыл бұрын
ਛੇਤੀ ਵੀਡੀਉ ਪਾਇਆ ਕਰੋ ਇੰਤਜ਼ਾਰ ਬਹੁਤ ਕਰਾਉ ਪਰ ਜੀਰੀ ਨੀ ਘਰੇ ਆਉਂਦੀ 😂😂🤣ਰਾਮੇ ਨੂੰ ਮਿਲ ਗਏ ਦੋ ਲੱਖ ਵਿਚੋਲੇ ਬਣਨਦੇ
@rajvinderkaur2179
@rajvinderkaur2179 2 жыл бұрын
Vry nyce vdio
@sukhjitsinghmann1876
@sukhjitsinghmann1876 2 жыл бұрын
Jinder veer sira
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@JasbirSingh-mw1vr
@JasbirSingh-mw1vr Жыл бұрын
ਸਹੀ ਗਲ ਹੈ ਪ੍ਰੀਤੋ ਨੂੰ ਘਣ ਵਰਗਾ ਜਟ ਚਾਹੀਦਾ ਸੀ ਕਿਲੇ ਭਾਵੇਂ ਸਤ ਦੀ ਥਾਂ ਚਾਰ ਹੀ ਹੁੰਦੇ
@manshahiajk6135
@manshahiajk6135 2 жыл бұрын
ਬਹੁਤ ਵਧੀਆ ਵਡਿਓ ਜੀ 👌👌😍❤❤
@parveenkumarabcdkumar8364
@parveenkumarabcdkumar8364 2 жыл бұрын
Very very super duper excellent energetic and entertaining family video. Keep it up
@jsb7660
@jsb7660 2 жыл бұрын
ਏਹੀ ਟੌਪਿਕ ਰੱਖੋ ਬਾਈ ਆਹੀ ਦੋ ਪਰਿਵਾਰਾਂ ਦੀ ਸਟੋਰੀ ਚੱਲਣ ਦੋ !! ਘੈਂਟ ਆ ਕੰਮ ਇੰਨਟਰਸਟਿੰਗ ਸਟੋਰੀ ਆ ਬਾਈ,
@swarnpalsinghbhatthal4454
@swarnpalsinghbhatthal4454 Жыл бұрын
ਤੂੰ ਮਰਜਾ😅😅
@SandeepSingh-fh9bh
@SandeepSingh-fh9bh 2 жыл бұрын
Rama sira bai 👌👌👌👌👌
@amritpalsingh1611
@amritpalsingh1611 2 жыл бұрын
ਸਿਰਾ ਬਾਈ ਜੀ
@GurdeepSingh-fu1ee
@GurdeepSingh-fu1ee 2 жыл бұрын
ਬਹੁਤ ਵਧੀਆ
@manjeet.375
@manjeet.375 2 жыл бұрын
ਸ਼ੇਰੇ ਭਾਜੀ,, Gud job 👍
@kamaldeepsingh5564
@kamaldeepsingh5564 2 жыл бұрын
Karnail kudmani da mara mela dekhn hi nhi gya😂😂😂😂best acting best dialogue jirri nhi ghre aaundi😂😂😂😂
@Laddi855
@Laddi855 2 жыл бұрын
video nu like comment krke share jrur kro sare🙏🏼❤️
@allpunjabivideo4404
@allpunjabivideo4404 2 жыл бұрын
Whaguru mahar Kara all team opar
@harmansekhon1641
@harmansekhon1641 2 жыл бұрын
👌🏻👌🏻👌🏻❤️❤️
@PodcastPodcast-jw9kf
@PodcastPodcast-jw9kf 8 ай бұрын
M jaat. Sauda. Dekhan. Di. Shuruaat. Is. Episode. To. Kiti. Si
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@jasjaspreets4502
@jasjaspreets4502 2 жыл бұрын
ਜਨਮ ਦਿਨ ਮੁਬਾਰਕ ਹੋਵੇ ਭੈਣੇ
@gurmejsingh6069
@gurmejsingh6069 2 жыл бұрын
ਜਿੰਦਰ ਦੇ ਦਿਮਾਗ ਵਿੱਚ ਕੋਈ ਫਰਕ ਜਾ ਉਦਾ ਇਦਾ ਕਰਦਾ ਰਹਿੰਦਾ ਮੈਟਲੀ ਹਲਾਤਾਂ ਵਿੱਚ ਰਹਿੰਦਾ ਸਦਾ ਵਾਹਿਗੁਰੂ ਜੀ ਮੇਹਰ ਕਰਨ
@MandeepKaur-if7kw
@MandeepKaur-if7kw 2 жыл бұрын
So. Nice ji
@Modified_cars13
@Modified_cars13 2 жыл бұрын
Y jinder acting krda ga comedy lyi 🙏
@NirmalSingh-sr8vp
@NirmalSingh-sr8vp 2 жыл бұрын
ਬੰਤ ਉਮਰ ਵਿੱਚ ਬਹੁਤ ਛੋਟਾ
@ManishKumar-gr2lk
@ManishKumar-gr2lk 2 жыл бұрын
Bant nice acting ❤️🙏🙏🙏🙏👍👍👍
@mandeepbatth8404
@mandeepbatth8404 2 жыл бұрын
Siraaa video ne bhai sari hi
@Globalkabbadiupdates
@Globalkabbadiupdates 2 жыл бұрын
ਸਰਾਬੀ ਹਾਲਤ ਵਿੱਚ ਤਾਂ ਹਾਮੀ ਭਰ ਰਿਹਾ ਹੈ ਬੰਤ, ਕਰਨੈਲ ਦੇ ਅੰਦਰ ਵਾਲਾ ਸੈਤਾਨ ਪੂਰਾ ਖੁਸ਼ ਹੋ ਗਿਆ🤣🤣, ਇਹ ਬਾਬਾ ਪੋਤਾ ਬੰਤ ਦਾ ਤਵਾ ਠੰਡਾ ਕਰਨਗੇ
@lallipatri8276
@lallipatri8276 2 жыл бұрын
Super 🙏❤🥰🤩
@cypressdhaliwal1771
@cypressdhaliwal1771 2 жыл бұрын
Sirra jma thanks very funny video
진짜✅ 아님 가짜❌???
0:21
승비니 Seungbini
Рет қаралды 10 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
Ful Video ☝🏻☝🏻☝🏻
1:01
Arkeolog
Рет қаралды 14 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
진짜✅ 아님 가짜❌???
0:21
승비니 Seungbini
Рет қаралды 10 МЛН