Bathinda 'ਚ ਕਿਸਾਨਾਂ ਦੇ ਵਤੀਰੇ 'ਤੇ ਸੁਣੋ ਕੀ ਬੋਲੇ Joginder Singh Ugrahan |Bathinda Farmers Video|News18

  Рет қаралды 32,638

News18 Punjab

News18 Punjab

Күн бұрын

ਬਠਿੰਡਾ ਘਟਨਾ 'ਤੇ CM ਨੇ ਲਿਆ ਸਖਤ ਨੋਟਿਸ । ਕਿਸਾਨਾਂ 'ਤੇ ਪਰਚਾ ਦਰਜ ਕਰਨ ਦੇ ਦਿੱਤੇ ਨਿਰਦੇਸ਼। ਕਿਸਾਨਾਂ ਨੇ ਅਧਿਕਾਰੀ ਤੋਂ ਲਵਾਈ ਸੀ ਪਰਾਲੀ ਨੂੰ ਅੱਗ। ਪਰਾਲੀ ਸਾੜਨ ਤੋਂ ਰੋਕਣ ਗਈ ਸੀ ਟੀਮ। ਬਠਿੰਡਾ ਦੇ ਪਿੰਡ ਮਹਿਮਾ ਸਰਜਾ ਦਾ ਹੈ ਮਾਮਲਾ
#JoginderSinghUgrahan #BathindaNews #BhagwantMann #PunjabFarmers #News18Punjab #StubbleBurning #BathindaDC #GovtOfficial
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Bathinda
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 109
@vlogvideo114
@vlogvideo114 11 ай бұрын
ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ
@dharmindersekhon9680
@dharmindersekhon9680 11 ай бұрын
ਘਰ ਦੇ ਵਿੱਚ ਹਰ ਬੱਚੇ ਹਨ ਬਜ਼ੁਰਗ ਹਨ ਅਸੀਂ ਵੀ ਕਿਸਾਨ ਹਾਂ ਇਹਨਾਂ ਦੇ ੳਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਹੋਣਾ ਚਾਹੀਦਾ
@KamalSingh-dl6yc
@KamalSingh-dl6yc 11 ай бұрын
ਇਹਨਾ ਪਾਪੀਆ ਘਟੀਆ ਉਪਰ ਸਖ਼ਤ ਸਜਾ ਸਖ਼ਤ ਕਾਰਵਾਈ ਕਰੋ ena di sari faclity band karo ji
@singharun8188
@singharun8188 11 ай бұрын
Tenu Ghar CH band kr dyeye
@LovepreetSingh-dp8lj
@LovepreetSingh-dp8lj 11 ай бұрын
ਝੋਨਾ ਲਾਉਣਾ ਬੰਦ ਕਰਦੋ, ਨਾਲੇ ਪੰਜਾਬ ਦਾ ਪਾਣੀ ਬਚੇ ਤੇ ਨਾਲੇ ਵਾਤਾਵਰਨ ਸ਼ੁੱਧ ਰਹੇ
@sukhwindersmohar5009
@sukhwindersmohar5009 11 ай бұрын
ਸਰਕਾਰ ਮੁਰਦਾ ਬਾਦ ਮੁਰਦਾਬਾਦ
@KuldeepSingh-rv1uo
@KuldeepSingh-rv1uo 11 ай бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ
@SukhdevSingh-rq7ph
@SukhdevSingh-rq7ph 11 ай бұрын
ਪਤਰਕਾਰ ਭਰਾ ਪ੍ਰਧਾਨ ਸਾਰੇ ਹੀ ਕਿਸਾਨਾਂ ਲਈ ਬੜੇ ਫ਼ਿਕਰਮੰਦ ਨੇ ਕਿਸਾਨਾਂ ਨੇ ਤਾਂ ਦੋ ਦੋ ਮੰਜਲੀਆ ਕੋਠੀਆਂ ਪਾ ਲੀਆ ਪ੍ਰਧਾਨ ਵਿਚਾਰੇ ਪਲਿਉ ਖਰਚਾ ਕਰਕੇ ਗਰੀਬ ਹੋ ਚੁੱਕੇ ਨੇ ਇਹਨਾ ਨੂੰ ਫੰਡ ਇਕੱਠਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਧੰਨਵਾਦ ਕੀਤਾ ਜਾਵੇਗਾ
@97955
@97955 11 ай бұрын
ਇਹ ਕਿਸਾਨ ਨਹੀਂ ਸਿਰੇ ਦੇ ਫੁਕਰੇ ਹਨ,ਇਹਨਾਂ ਦੀ ਛਿੱਤਰ ਪਰੇਡ ਕਰਨੀ ਚਾਹੀਦੀ ਹੈ।ਇਹ ਆਪਣੇ ਆਪ ਨੂੰ ਤਾਂ ਕਾਨੂੰਨ ਤੋਂ ਉਪਰ ਹਨ ।ਜੇਕਰ ਅੱਜ ਇਹਨਾਂ ਨੂੰ ਰੋਕਿਆ ਨਾ ਗਿਆ ਤਾਂ ਇਸ ਤਰਾਂ ਇਹ ਕਲ ਨੂੰ ਸਰਕਾਰ ਦੇ ਹਰ ਕੰਮ ਵਿੱਚ ਲਤ ਅੜਾਉਣਗੇ।
@GurwinderSingh-z9x
@GurwinderSingh-z9x 11 ай бұрын
ਉਗਰਾਹਾਂ ਸਾਹਿਬ ਆਹ ਤਾਂ ਕੋਈ ਗੱਲ ਨਹੀਂ ਬਣਦੀ ਫਿਰ
@charanjeetsingh8943
@charanjeetsingh8943 11 ай бұрын
ਇਹ ਉਹੀ ਉਗਰਾਹਾਂ ਜਥੇਬੰਦੀਆਂ ਵਿੱਚ ਹੈ ਜਿਹੜਾ ਜ਼ੀਰਾ ਫੈਕਟਰੀ ਨੂੰ ਪ੍ਰਦੂਸ਼ਣ ਫੈਲਾਉਣ ਕਰਕੇ ਸਾਲ ਭਰ ਧਰਨਾ ਲਗਾਕੇ ਰੱਖਿਆ ਸੀ। ਅੱਜ ਆਪ ਪ੍ਰਦੂਸ਼ਣ ਫੈਲਾ ਲਗਾ ਰਹੇ ਨੇ।
@jagjitsingh1078
@jagjitsingh1078 11 ай бұрын
ਕਿਸਾਨਾਂ ਦੇ ਖਿਲਾਫ ਬੋਲਣ ਵਾਲੇ ਆਪਣੀ ਉਕਾਤ ਦਿਖਾ ਗਏ
@DaljitSingh-zv2ir
@DaljitSingh-zv2ir 11 ай бұрын
ਕਿਸਾਨਾਂ ਵੱਲੋਂ ਅਫ਼ਸਰਸ਼ਾ ਤੋਂ ਅੱਗ ਲਵਾਉਣਾ ਕਿੱਨਾਂ ਕੁ ਜਾਇਜ਼ ਹੈ
@darasingh3026
@darasingh3026 11 ай бұрын
ਸਿਰਫ਼ ਇੱਕ ਹੀ ਹੱਲ ਹੈ ਇਹਨਾਂ ਕਿਸਾਨਾਂ ਨੂੰ ਪਿੰਡਾਂ ਵਿੱਚੋਂ ਗਰਾਈ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ ਇਹ ਜੋ ਹੋਇਆ ਬਹੁਤ ਹੀ ਗਲਤ ਹੋਇਆ ਇਹਨਾਂ ਸਾਰੇ ਕਿਸਾਨਾਂ ਨੂੰ ਫੜਕੇ ਜਲਦੀ ਤੋਂ ਜਲਦੀ ਜੇਲ ਵਿੱਚ ਸੁੱਟੋ
@jagjitsingh1078
@jagjitsingh1078 11 ай бұрын
ਜਾਂ ਤਾ਼਼
@gurpreetdhandli8389
@gurpreetdhandli8389 11 ай бұрын
ਤੂੰ ਬਹੁਤ ਤਪੀਆ ਕਿਸਾਨਾਂ ਤੋ,, ਲਗਦਾ ਕਿਸੇ ਕਿਸਾਨ.ਨੇ ਡੰਡਾ ਫੇਰੀਆ ਵਾ ਤੇਰੇ ਪਿਛਵਾੜੇ ਤੇ ,,ਵੀਰ ਜੀ ,😂, ,,ਗੁੱਸਾ ਨਾ ਕਰੀਂ ਵੀਰ, ਸੱਚ ਬਹੁਤ ਕੌੜਾ ਹੁਦਾ ਹੈ ਜੀ
@gurpreetdhandli8389
@gurpreetdhandli8389 11 ай бұрын
ਗਲਤ ਕੀਤਾ ਤਾ ਕਾਰਵਾਈ ਹੋਵੇਗੀ, ਜੇਲਾ ਵਿਚ ਸੁਟਣ ਨਾਲ ਕੋਈ ਹੱਲ ਨਹੀਂ ਹੋਣਾ ,,ਮੋਦੀ.ਨੂੰ ਜੈਲ ਵਿਚ ਸੁਟੋ ਜਿਸ ਨੇ 785 ਕਿਸਾਨ ਮਾਰ ਦਿੱਤਾ ਦਿੱਲੀ ਸਾਡਾ
@amarjitboparai5121
@amarjitboparai5121 11 ай бұрын
ਜੇ ਮੂੰਹ ਨਹੀ ਚਜ ਦਾ ਗਲ ਤਾ ਚਜ ਕਰ ਲੈ
@darasingh3026
@darasingh3026 11 ай бұрын
@@gurpreetdhandli8389 ਕੁੱਤੇ ਕਿਸਾਨਾਂ ਦੀ ਇੰਨੀ ਹਿੰਮਤ ਨਹੀਂ ਇਸ ਖੈਹਿਰੇ ਜੱਟ ਦੀ ਤਰਫ਼ ਕੋਈ ਗੱਲ ਕਰ ਜਾਣ ਇਹ ਕਤੀੜ ਸੰਘਰਸ਼ ਕਮੇਟੀ ਵਾਲੇ ਗਰਾਈ ਲੈਣ ਆਏ ਸੀ ਘਰੋਂ ਦਬਕੇ ਮਾਰਕੇ ਜੱਟ ਨਾ ਭਜਾਏ ਸੀ ਬਾਕੀ ਤੇਰੀ ਹਿੰਮਤ ਹੈ ਤੂੰ ਆ ਕੇ ਵੇਖ ਲੈ
@pargatsinghkhadial4701
@pargatsinghkhadial4701 11 ай бұрын
ਸਖ਼ਤ ਕਰਵਾਈ ਹੋਣੀ ਚਾਹੀਦੀ ਹੈ ਇਹਨਾ ਦਾ ਹੰਕਾਰ ਤੋੜਨਾ ਚਾਹੀਦਾ ਹੈ।
@kuldeepsingh7614
@kuldeepsingh7614 11 ай бұрын
ਵਾਤਾਵਰਨ ਦੇ ਅਸਲ ਦੁਸ਼ਮਣ ਨੇ ਲੋਕ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ
@amarjeetmaan9655
@amarjeetmaan9655 11 ай бұрын
ਉਗਰਾਹਾਂ ਸਹਿਬ ਜੀ ਨੇ ਬਿਲਕੁਲ ਸਹੀ ਕਿਹਾ ਹੈ ਕਿ ਪਰਾਲੀ ਸਾੜਨੀ ਕਿਸਾਨ ਦੀ ਮਜਬੂਰੀ ਹੈ ਜੀ।।
@manmohamsingh3775
@manmohamsingh3775 11 ай бұрын
ਉਗਰਾਹਾਂ vargian ਦੀ ਸਲਾਹ ਨਾਲ ਹੀ ਹੁੰਦੇ ਹਨ ਇਹ ਕੰਮ
@MandeepSingh-qh7gu
@MandeepSingh-qh7gu 11 ай бұрын
Right veer
@GurwinderSingh-z9x
@GurwinderSingh-z9x 11 ай бұрын
ਅੱਧੀ ਕਨਾਲ ਚ ਤਿੰਨ ਕਿੱਲਿਆਂ ਦੀ ਪਰਾਲੀ ਇਕੱਠੀ ਹੋ ਜਾਂਦੀ ਹੈ।ਐਵੇਂ ਚਾਂਬਲੇ ਨੇ
@ranjitmalhi1773
@ranjitmalhi1773 11 ай бұрын
32 ਕਿਸਾਨ ਜਥੇਬੰਦੀਆਂ ਦਾ ਮਕਸਦ ਇਕ ਹੈ, ਸਾਰੀਆਂ ਇਕੱਠੇ ਨਾਂ ਹੋਣ ਦਾ ਕਾਰਨ ਕੀ ਹੈ,ਜੇਕਰ ਇੱਕ ਜਥੇਬੰਦੀ ਬਣ ਜਾਵੇ ਤਾਂ ਕਿਸਾਨਾਂ ਨਾਲ ਸਬੰਧਤ ਹਰ ਮਸਲਾ ਹੱਲ ਹੋ ਸਕਦਾ ਹੈ,,
@harmandersinghmaan792
@harmandersinghmaan792 11 ай бұрын
ਧਰਨੇ ਤੇ ਵਅਠ ਕੇ ਪੈਸੇ ਖਾਂਦੇ ਲੋਕਾਂ ਦੇ ਹਾਜਮ ਕਰਦਾ ਸਾਲਾਂ
@daljeetkaursaini8694
@daljeetkaursaini8694 11 ай бұрын
👌👌
@harbanssingh8816
@harbanssingh8816 11 ай бұрын
ਮਾਨ ਸਾਹਿਬ ਜੇਕਰ ਇਹਨਾਂ ਨੂੰ ਨੱਥ ਨਾ ਪਾਈ ਸਰਕਾਰ ਚਲਾਉਣੀ ਮੁਸਕਲ ਹੋ ਜਾਏਗੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੋ ਈਲਾਵਾ ਪੰਜਾਬ ਚ ਬਹੁਤ ਲੋਕ ਰਹਿੰਦੇ ਇਹਨਾਂ ਦੀ ਨੋਕਰੀਤੇ ਕਰਜੇ ਦੇਣੇ ਬੰਦ ਕਰੋ ਫਰੀ ਸਹੂਲਤਾਂ ਸਭ ਬੰਦ ਕਰ ਦਿਉ
@SukhwinderSingh-fc7ll
@SukhwinderSingh-fc7ll 11 ай бұрын
ਸਰਕਾਰ ਨੇ ਚਿੱਟਾ ਬਾਦ ਕਰਤਾ ਹੈ ਜੀ
@desasingh7038
@desasingh7038 11 ай бұрын
ਇਹਨਾ ਪਾਪੀਆ ਘਟੀਆ ਉਪਰ ਸਖ਼ਤ ਸਜਾ ਸਖ਼ਤ ਕਾਰਵਾਈ ਕਰੋ ਸਰਕਾਰੀ ਮੁਲਾਜ਼ਮ ਨਾਲ ਧੱਕੇਸ਼ਾਹੀ ਦਾ ਵੀ ਕੇਸ ਦਰਜ ਕੀਤਾ ਜਾਵੇ
@singhsukhjinder3431
@singhsukhjinder3431 11 ай бұрын
te jehre sarkari mulazam rishwat lain ge una de bhe fhir shiter firna .jo galat aa os nu galat kaho .
@ProPlayer-su9cj
@ProPlayer-su9cj 11 ай бұрын
ਮੀਡਿਆ ਵਾਲੇ ਤੁਸੀਂ ਸਰਕਾਰ ਨੂੰ ਕਹੋ ਦੂਜੀ ਫ਼ਸਲ ਦਾ ਮੁਲ ਤਾਹ ਕਰਨ ਜਾ ਖਸ ਖਸ ਦੀ ਫਸਲ ਦੀ ਆਗ ਦੇਣ
@sukhpalsingh9458
@sukhpalsingh9458 11 ай бұрын
ਕਾਮਰੇਡ ਜੋਗਿੰਦਰ ਸਿੰਘ ਉਗਰਾਹਾਂ ਜੀ। ਸਰਕਾਰ ਨੇ ਬਹੁਤ ਵਧੀਆ ਪਰਾਲੀ ਦਾ ਹੱਲ ਕੱਢਿਆ ਐ। ਪੂਸਾ ਵਰਐਟਈ ਦੀ ਬਜਾਏ PR 126 ਤੇ127 ਲੈ ਆਈ । ਜਿਸ ਦੀ ਉਮਰ ਵੀ ਪੂਸਾ ਦੇ ਮੁਕਾਬਲੇ ਬਹੁਤ ਘੱਟ ਐ ਅਤੇ ਝਾੜ ਵੀ ਵਧੀਆ ਐ ਤੇ ਪਰਾਲੀ ਬਹੁਤ ਘੱਟ ਐ।ਉਸ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਤੋਂ ਬਾਅਦ ਰੌਣੀ ਵਾਲੀ ਕਣਕ ਬੀਜੀ ਜਾ ਸਕਦੀ ਐ।ਪਰ ਇੱਕ ਗੱਲ ਜ਼ਰੂਰ ਐਂ ਵੀ ਜੇਕਰ ਕਿਸਾਨਾਂ ਨੇ ਤਰੀਕਾ ਅਪਣਾਇਆ ਤਾਂ ਜੋ ਜਥੇਬੰਦੀਆਂ ਦੇ ਲੀਡਰਾਂ ਲਈ ਅਜੈਸੀ ਫੰਡ ਬਘਦ ਹੋ ਜਾਏਗਾ।
@jagjitsingh1078
@jagjitsingh1078 11 ай бұрын
ਜਿਸ ਦਿਨ ਪੰਜਾਬ ਦੇ ਕਿਸਾਨਾਂ ਨੂੰ ਸਮਜ ਆ ਗਈ ਝੋਨਾ ਲਾਉਣਾ ਬੰਦ ਕਰ ਦਿੱਤਾ ਫਿਰ ਤੁਸੀਂ ਦਸ ਗਜ ਦੀ ਦੁਕਾਨ ਤੋਂ ਕਮਾ ਲਿਉ ਕਰੋੜ ਰੁਪਏ
@shivrajsinghbains
@shivrajsinghbains 11 ай бұрын
Kissan Zindabad
@bhupinders5281
@bhupinders5281 11 ай бұрын
ਅਧਿਕਾਰੀਆਂ ਦੀ ਬੋਲ ਬਾਣੀ ਬਾਰੇ ਪੱਤਰਕਾਰਾ ਤੁਹਾਨੂੰ ਪਤਾ ਹੁਣਾ ਚਾਹਿਦਾ ਹੈ
@harmandersinghmaan792
@harmandersinghmaan792 11 ай бұрын
Jaan bujj k agg lgonde aa enna nu payment hi nhi deni chahidi jhone de. Agg lga k nachde firde aa. Jaan bujj k vatavarn khraab krde aa enna te sakht action lena chahida
@daljeetkaursaini8694
@daljeetkaursaini8694 11 ай бұрын
👍👍
@Bhupinderkaurdhaliwalusa
@Bhupinderkaurdhaliwalusa 11 ай бұрын
ਤੁਸੀਂ ਨਾ ਬੀਜੋ ਝੋਨਾ ਪਹਿਲਾ ਕਿਹੜਾ ਝੋਨਾ ਬੀਜਦੇ ਸਨ ਮੱਕੀ ਬਾਜਰਾ ਚਰੀ ਕਪਾਹ ਹੋਰ ਅਨੇਕਾਂ ਚੀਜ਼ਾਂ ਬੀਜੋ ਕਿਓ ਝੋਨਾ ਹੀ ਸਾਰੇ ਬੀਜੀ ਜਾਂਦੇ ਹਨ ਕੀ ਪਰਾਲ਼ੀ ਸਾੜਨ ਨਾਲ ਗਰੀਬਾਂ ਦਾ ਇਲਾਜ ਹੋ ਜਾਵੇਗਾ ਇਹਨਾਂ ਤੇ ਪੁੱਠੇ ਕੰਮ ਕਰਨੇ ਹੀ ਹਨ ਨਹੀਂ ਸੁਧਰ ਸਕਦੇ ਇਹ ਲੋਕ 8:02
@jagjitsingh1078
@jagjitsingh1078 11 ай бұрын
ਆ ਗਿਆ ਆਵਦੀ ਉਕਾਤ ਤੇ ਤੂੰ ਅਨਾਜ ਨਾ ਖਾ ਕਿਸਾਨ ਝੋਨਾ ਲਾਉਣਾ ਬੰਦ ਕਰ ਦੇਣਗੇ
@jagjitsingh1078
@jagjitsingh1078 11 ай бұрын
ਤੈਨੂੰ ਪੁਛ ਕੇ ਕਿਸਾਨ ਫਸਲਾਂ ਬੀਜਣਗੇ
@Bhupinderkaurdhaliwalusa
@Bhupinderkaurdhaliwalusa 11 ай бұрын
@@jagjitsingh1078 ਅਸੀਂ ਵੀ ਕਿਸਾਨ ਹਾ ਸਾਡੇ ਹਮੇਸ਼ਾ ਮੱਕੀ ਬਾਜਰਾ ਚਰੀ ਬੀਜਦੇ ਹਨ ਝੋਨਾ ਨਹੀਂ ਬੀਜਦੇ ਜਦੋਂ ਜ਼ਮੀਨ ਹੇਠਲਾ ਪਾਣੀ ਮੁੱਕ ਗਿਆ ਫੇਰ ਕੀ ਬੀਜਣਾ ਹੈ ਇਹ ਵੀ ਤੂੰ ਦੱਸ ਦੇ ਪਹਿਲਾ ਕਿਹੜਾ ਝੋਨਾ ਬੀਜਦਾ ਸੀ ਉਦੋਂ ਵੀ ਕਿਸਾਨਾਂ ਦਾ ਸਰਦਾ ਸੀ
@Bhupinderkaurdhaliwalusa
@Bhupinderkaurdhaliwalusa 11 ай бұрын
ਹੁਣ ਤੇ ਤੁਸੀਂ ਭੇਡ ਚਾਲ ਫੜ ਲਈ ਹੈ ਬਹੁਤ ਬਦਲ ਹੈ ਸੂਰਜ ਮੁਖੀ ਬੀਜੋ
@Bhupinderkaurdhaliwalusa
@Bhupinderkaurdhaliwalusa 11 ай бұрын
@@jagjitsingh1078 ਲੱਗਦਾ ਤੂੰ ਇਕ ਮੰਦ ਬੁੱਧੀ ਬੰਦਾ ਹੈ ਜੋ ਤੈਨੂੰ ਸਮਝ ਨਹੀਂ ਲੱਗਦੀ ਹੈ ਮੁਫ਼ਤ ਦਾ ਤੁਹਾਨੂੰ ਸਰਕਾਰ ਦੇਣ ਲੱਗ ਪਈ ਹੈ ਸ਼ਰਮ ਕਰੋ ਬਕਬਾਸ ਕਰਨ ਲੱਗੇ ਸੋਚ ਕੇ ਕਰਿਆ ਕਰੋ
@simerjeetkaur-xo4ui
@simerjeetkaur-xo4ui 11 ай бұрын
ਤੁਸੀ ਮਾਨ ਤੋ ਪੁੱਛੋ ਜਦੋ
@KuldeepSingh-ru4pl
@KuldeepSingh-ru4pl 11 ай бұрын
ਕੋਈ ਬਿਆਨ ਨਹੀਂ ਜ਼ਮੀਨਾਂ ਵਾਲੇ ਲੋਕਾਂ ਦੇ ਸਬੰਧ ਵਿੱਚ ਵੀ ਦੇ ਦਿੳ ੳਹ ਰੋਟੀ ਕਿਥੋਂ ਖਾਣ
@kewalsingh2092
@kewalsingh2092 11 ай бұрын
ਮੁਰਦਾਬਾਦ ਮੁਰਦਾਬਾਦ
@SukhdevSingh-rq7ph
@SukhdevSingh-rq7ph 11 ай бұрын
ਸਰਮ ਕਰੋ ਇਹ ਕਾਹਦੀ ਯੂਨੀਅਨ ਏ ਸਾਰਾ ਫੰਡ ਇਕੱਠਾ ਕਰਨ ਦੇ ਤਰੀਕੇ ਨੇ ਲੋਕ ਛਿੱਤਰ ਖਾਣ ਇਹ ਫੰਡ ਖਾਂਦੇ ਨੇ।ਬੇੜਾ ਗਰਕ ਕਰ ਤਾ ਕੁਝ ਯੂਨੀਅਨਾਂ ਨੇ
@shivrajsinghbains
@shivrajsinghbains 11 ай бұрын
Kissan Dushman AAP and Mann Sarkar
@darasingh3026
@darasingh3026 11 ай бұрын
ਇਹਨਾਂ ਕਤੀੜਾ ਨੇ ਗੰਦ ਪਾਇਆ ਹੋਇਆ ਹੈ ਪੰਜਾਬ ਵਿੱਚ
@kamalkamboj8164
@kamalkamboj8164 11 ай бұрын
MAAN Sahib Thoko Ehna Ameer Kissana nu
@gurtejsingh5360
@gurtejsingh5360 11 ай бұрын
ਥੋਡੇ ਮਾਨ ਸਾਹਬ ਨਾਲ਼ ਪੱਕੀ ਆੜੀ ਐ ਵੋਟਾਂ ਤੋਂ ਪਹਿਲਾਂ ਦੀ ਉਗਰਾਹਾਂ ਨਾਲ਼। ਰਲ਼ੀ ਮਿਲ਼ੀ ਗ਼ੇਮ ਹੈ।
@CaptainJagjeetSinghBrarBRAR
@CaptainJagjeetSinghBrarBRAR 11 ай бұрын
Jina ne ih harkat kiti h ona te NSA laga ke dungarpur bhejo fir koi iho ji harkate na kare
@GillSaab-jh3nn
@GillSaab-jh3nn 11 ай бұрын
ਪਰਾਲੀ ਤਾਂ ਤੁਹਾਨੂੰ ਬੁ ਰੀ ਲਗਦੀ ਝੋਨਾ ਨਹੀ ਕਿਓ ਕੇ ਨੋਟ ਵਟਣੇ ਨੇ
@BalwinderSingh-wg2dk
@BalwinderSingh-wg2dk 11 ай бұрын
ehe vikya hoya chanal ae
@manishkambojj5749
@manishkambojj5749 11 ай бұрын
ਕਿਸਾਨ ਏਕਤਾ ਜਿੰਦਬਾਦ ❤
@SALMAN_KHANasli
@SALMAN_KHANasli 11 ай бұрын
Tenu saliya chines budha kadi kam kardai ta dekhiya nhi kheta vich, sara sall dharna launda rehna,, paisiya piche,, aaya wadda gareeb
@manatjanatmaan4590
@manatjanatmaan4590 11 ай бұрын
Gundagardi
@MandeepSingh-qh7gu
@MandeepSingh-qh7gu 11 ай бұрын
Dhaka kardiyan kuch jathebandian
@RajKumar-ti9tv
@RajKumar-ti9tv 11 ай бұрын
CM Bhagwant man Punjab sarkar jindabad jindabad
@sukhdevsinghsandhu2074
@sukhdevsinghsandhu2074 11 ай бұрын
ਭਗਵੰਤ ਮਾਨ ਕੋਈ ਚੀਜ਼ ਨਹੀਂ ਹੈ ਇੱਥੇ ਤਾਂ ਲੋਕਾਂ ਥੱਕੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ ਵਰਗੇ ਸੜਕਾਂ ਤੇ ਰੁਲਦੇ ਫਿਰਦੇ ਹਨ ਪਿੰਡ ਦੀ ਪੰਚਾਇਤ ਦਾ ਮੈਂਬਰ ਵੀ ਨਹੀਂ ਬਣ ਸਕੇ, ਆਉਣ ਵਾਲਾ ਸਮਾਂ ਭਗਵੰਤ, ਕੇਜਰੀਵਾਲ ਪਾਰਟੀ ਦਾ ਵੀ ਬਹੁਤ ਮਾੜਾ ਹੈ
@home123garg6
@home123garg6 11 ай бұрын
Pr kise sarkari bande naal es tran da vtira bahut glt gl h
@GurpreetSingh-hq8yu
@GurpreetSingh-hq8yu 11 ай бұрын
Kisan kol time bahut ghat aa kanak beejan nu
@lakhveersinghjosan6749
@lakhveersinghjosan6749 11 ай бұрын
Kisana di gal v sahi a.dhka krna majburi hai.sarkar har saal bakwas krdi ki prali da kida sambeya jave.par krde kuj ni
@RanjitSingh-v7q
@RanjitSingh-v7q 11 ай бұрын
Kisan viro chona beejna band kardo pore des nu ashi chaul de rahe han maran do bhaiya nu bhukhe panjab waleya nu chaula di lod nahi aa band karo siyapa
@KuldeepSingh-rv1uo
@KuldeepSingh-rv1uo 11 ай бұрын
ਪੰਜਾਬ ਸਰਕਾਰ ਮੁਰਦਾਬਾਦ
@NavjotSingh-qu1ys
@NavjotSingh-qu1ys 11 ай бұрын
Hun kithe mar gya lakha sidhaana
@daljeetkaursaini8694
@daljeetkaursaini8694 11 ай бұрын
Really 👍👍
@NavjotSingh-qu1ys
@NavjotSingh-qu1ys 11 ай бұрын
@@daljeetkaursaini8694 har gall te Sang paadan waalA
@singharun8188
@singharun8188 11 ай бұрын
SHI kita KISANA NE
@MajorSingh-xw1ro
@MajorSingh-xw1ro 11 ай бұрын
ਇਹ ਕੋਈ ਧੱਕਾ ਨਹੀਂ ਜਦੋਂ ਸਰਕਾਰ ਧੱਕਾ ਕਰਦੀ ਉਹ ਤੁਹਾਨੂੰ ਕਿਉ ਨਹੀ ਦਿਸਦਾ।ਇਹ ਲੋਕ ਸਰਕਾਰ ਨੂੰ ਪੁੱਛਣ ਕੇ ਕਿਸਾਨ ਕੀ ਕਰਨ ।ਇਹ ਕੋਈ ਗਲਤ ਵਤੀਰਾ ਨਹੀਂ। ਜਦੋਂ ਇਹ ਕਿਸਾਨ ਦਾ ਮਸਲਾ ਹੱਲ ਕਿਉ ਨਹੀ ਕਰਦੇ। ਤੇਰੇ ਗੱਲ ਕਰਨ ਨਾਲ ਕੀ ਪਰਾਲੀ ਦਾ ਕੋਈ ਹੱਲ ਹੈ ਹੱਲ ਕਰਨ ਦੀ ਇਸ ਸਰਕਾਰ ਦੀ ਮਨਸ਼ਾ ਹੀ ਨਹੀਂ।ਇਸ ਨੂੰ ਇਸ਼ਤਿਹਾਰਾਂ ਤੋਂ ਬਿਨਾਂ ਹੋਰ ਕੁੱਝ ਨਹੀਂ ਸੁਝਦਾ।
@sukhmandersingh590
@sukhmandersingh590 11 ай бұрын
Gusay vichh aai khisan ki karuga
@JarnailSingh-bx9oo
@JarnailSingh-bx9oo 11 ай бұрын
Anchor is not talking logically, insisting only on one point. He has no sympathy with farmers pain . Anchor should ask this question to government
@jjimmy9763
@jjimmy9763 11 ай бұрын
Agar Sarkar kol hul nahi ta Adhikari de jaan da koi matlab nahi.
@rajeshbhatti2637
@rajeshbhatti2637 11 ай бұрын
Eh darshanda hai ki eh log Jan ke Punjab da mahol ate vatavaran kharab karna chahnde ne. Oh sarkari aadmi da ki kasur hai oh te bachara apni duty kar reha .
@kamalkamboj8164
@kamalkamboj8164 11 ай бұрын
Eh Gareeb KISSAN nahi Ameer Kissan ne
@gurjant.dhillon4271
@gurjant.dhillon4271 11 ай бұрын
Vadia kita kisana ne kisan hun ki krn sarkar aap ta kus krn nhi dyi fer kisan ki krn
@balkarsingh2821
@balkarsingh2821 11 ай бұрын
ਕਿਸਾਨ ਤਾ ਪੈਸੇ ਮੰਗਣ ਵਾਲੇ ਬੇਸਰਮ ਲੋਕ
@balkarsingh2821
@balkarsingh2821 11 ай бұрын
ਤੁਸੀ ਆਪ ਕੁਝ ਕਰਲੋਆ ਕਰੋ
@lakhveersinghjosan6749
@lakhveersinghjosan6749 11 ай бұрын
A Kam police te v kreya kro jo zuthe prche te risvatkhori krde ne
@beantsingh8325
@beantsingh8325 11 ай бұрын
ਪਹਿਲਾ ਥਾ ਕਦੇ ਮੁਲਾਜਮਮਾ ਨੇ ਤ ਆਪ। ਆਗ ਲਾਈ ਨਹੀ ਸਮਝੇ ਕੌੲਈ ਚਾਲ ਤਾ ਨਹੀਕਕਿੳਇ ੳਗਰਾ== ਨਾਲੇ ਲੇਕ ਟੁਟ ਰਹੇ ਹੈ ਨਾਲ ਜੋੜਨ ਦੀ ਚਾ==
@SatnamSingh-xn1zt
@SatnamSingh-xn1zt 11 ай бұрын
Ena murkh ya hankari kisan leadera utte parcha jroor hona chahida
@Mandeepsingkabir9291
@Mandeepsingkabir9291 11 ай бұрын
Aag Ta kisana pehla vi la rahe c..Hun VI la rahe ne …koi kujh nahi kehnda..,j kade challan Bathinda sangrur vich Ag laun piche hoe ..,oh kade vassul nahi kite….bas formality jehi hundi hai…par is tara haria paga ban k ik bande ne Dhu k , dra k aag lavauni Ta fudu gal hai. Koi dialogue karde,ohdi video bna lainde te Fer aap hi Ag launde Ta vi theek c. Eh vitara, asabhayak, hainak naal bhareya hoea hai. Eh murakh Bande Kisan da akas sit rahe Han.
@Harbans-s9c
@Harbans-s9c 11 ай бұрын
Gundagardi kisana di
@SandeepSingh-l5d2f
@SandeepSingh-l5d2f 11 ай бұрын
Partar kar phannch ddh ba salla adkareie daa salle thanu kissana da hall ni dekhdha
@GurmailSingh-p9c
@GurmailSingh-p9c 11 ай бұрын
Eh jona hi na bejan. SaRI MZBHI SIKH KOM JINA DE NAL JATIAN NE AJ TK DHAKA KETAHA JO MZBHI SIKH BRADI DIAN DEHI A DE BAJATI KETI HA SALO NABEJO JONA TUSI KHIRAKURI NU DAJ VICH JONA DENA HA
@GurmailSingh-p9c
@GurmailSingh-p9c 11 ай бұрын
Getain VALI BUKHI MARDE JTOOR MURDABAD
@kewalsingh2092
@kewalsingh2092 11 ай бұрын
ਕੁਤੇ
@ShinderpalMaan-ue9ug
@ShinderpalMaan-ue9ug 11 ай бұрын
Bahut galet kitta adhkaria naal
@NirmalSingh-yf5uu
@NirmalSingh-yf5uu 11 ай бұрын
ਤੁਸੀਂ ਵੀ ਸੁਹਿਰਦ ਨਹੀਂ ਹੋ। ਕਿਉ ਕਿ ਤੁਸੀਂ ਵੀ ਪਖ ਪੂਰਦੇ ਹੋ।
@GurpreetSingh-hq8yu
@GurpreetSingh-hq8yu 11 ай бұрын
Ughara saab stand sahi aa.
@daljeetkaursaini8694
@daljeetkaursaini8694 11 ай бұрын
Ugraho sab tuse kende ho jathe bandea ni kardea kuj ku loka nketa te kisan jathe bandea ena te parcha hon te dhrana keo lagan gea Galt nu galat kaho j jathebandea naal na jodan fer es gal naal ghrna den da Kam a kisana da aanaj datta palution datta na bne
@manoharbhatoyea6331
@manoharbhatoyea6331 11 ай бұрын
ਤੁਸੀਂ ਝੋਨਾ ਨਾ ਲਗਾਉ ਸਰਕਾਰ ਕੀ ਕੀ ਕਰੇ ਕਿਸਾਨ ਆਪ ਪਰਾਲੀ ਇਕੱਠੀ ਕਰ ਖੇਤ ਦੇ ਇੱਕ ਕਿਨਾਰੇ ਲਗਾ ਸਕਦੇ ਹਨ ਪਰ ਇਹ ਚਾਹੁੰਦੇ ਕਿ ਜਲਦੀ ਖੇਤ ਖਾਲੀ ਹੋਵੇ ਕਣਕਾ ਬੀਜ਼ ਕੇ ਫਿਰ ਧਰਨੇ ਲਗਾਈ ੲਏ
@HappyManpuria-zq4uh
@HappyManpuria-zq4uh 11 ай бұрын
Ehna kissana diya fasla de pase na dao na khreed kare sarkar ehne ne tahi sut aana
@dalbirkaur9192
@dalbirkaur9192 11 ай бұрын
Bhand na 3 crore Ludhiana rally vich khrab karta ha kissana lay machiana la dinda.
@GurmailSingh-p9c
@GurmailSingh-p9c 11 ай бұрын
Fuduu Kishan jthebndai
@247भारतजनसंवादन्यूज़
@247भारतजनसंवादन्यूज़ 11 ай бұрын
Kanak chawl di kimat tusi le liya aur baki kam Sarkar Karu besram aggu
@harbansharbans9979
@harbansharbans9979 11 ай бұрын
aap...fudu...party... AAP...ਦੇ...ਭਗਤਾ....ਦੀ..ਬੁਁਡ...ਪਾਟਗੀ
小天使和小丑太会演了!#小丑#天使#家庭#搞笑
00:25
家庭搞笑日记
Рет қаралды 47 МЛН
GIANT Gummy Worm Pt.6 #shorts
00:46
Mr DegrEE
Рет қаралды 124 МЛН