Bathinda News : ਪੈਟਰੋਲ-ਡੀਜ਼ਲ ਦੀ ਠੱਗੀ ਦਾ ਤਰੀਕਾ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ |

  Рет қаралды 109,450

PTC NEWS

PTC NEWS

Күн бұрын

Пікірлер: 66
@rbrar3859
@rbrar3859 Ай бұрын
ਬਹੁਤ ਵਧੀਆ ਜਗਾੜ ਬਣਾਇਆ ਹੈ।
@sardarsaab1007
@sardarsaab1007 Ай бұрын
ਜਿਹੜੇ ਪੁਲਿਸ ਵਾਲੇ ਨਿਮਾਣੇ ਜਿਹੇ ਬਣੇ ਖੜੇ ਨੇ ਸਭ ਧੰਦੇ ਇਹਨਾਂ ਦੇਖ ਰੇਖ ਤੋਂ ਬਗੈਰ ਨਹੀਂ ਚੱਲਦੇ ਜਿਹੜੀਆ ਥਾਵਾ ਤੇ ਗੱਡੀਆਂ ਵਾਲੇ ਡੀਜ਼ਲ ਕੱਢਦੇ ਨੇ ਲੱਖਾਂ ਦੇ ਹਿਸਾਬ ਨਾਲ ਪੁਲਿਸ ਵਾਲੇ ਪੈਸੇ ਲੈਂਦੇ ਨੇ
@sanpreetsinghmaan80512
@sanpreetsinghmaan80512 Ай бұрын
ਆਪ ਤੇ ਪਈ ਫੇਰ ਦਰਦ ਹੋਇਆ ਜਦੋਂ ਤੁਸੀ ਪਬਲਿਕ ਨੂੰ ਠੱਗਦੇ ਹੋ ਓਦੋਂ
@mahinderpal9404
@mahinderpal9404 Ай бұрын
ਪੈਟਰੋਲ ਪੰਪ ਵਾਲ਼ੇ ਕਿਹੜਾ ਘਟ ਆ। ਖ਼ਰਬੂਜਾ, ਛੁਰੀ ਤੇ ਡਿੱਗੇ ਤਾਂ ਖ਼ਰਬੂਜੇ ਨੇਂ ਹੀ ਵੱਢਿਆ ਜਾਣਾ ਹੈ ਤੇ ਜੇਕਰ ਛੁਰੀ ਖ਼ਰਬੂਜੇ ਤੇ ਡਿੱਗੇ ਤਾਂ ਵੀ ਖ਼ਰਬੂਜੇ ਨੇਂ ਹੀ ਵੱਢਿਆ ਜਾਣਾ ਹੈ। ਪੈਟਰੋਲ ਪੰਪ ਵਾਲ਼ੇ ਚੰਗੀ ਤਰ੍ਹਾਂ ਲੁੱਟ ਮਚਾ ਰਹੇ ਨੇ, ਕਰਿੰਦੇ ਤਾਂ, ਮਾਲਕਾਂ ਦੇ ਵੀ ਹਜ਼ਰਤ ਨੇ। ਪੈਟਰੋਲ ਪੰਪ ਲੁੱਟ ਦਾ ਅੱਡਾ ਬਣਾ ਰੱਖਿਆ ਹੋਇਆ ਹੈ।
@jagsirsingh4983
@jagsirsingh4983 Ай бұрын
ਵਾਈ ਜੀ ਡਰਾਈਵਰ ਨੂੰ ਤਨਖਾਹਾਂ ਪੂਰੀ ਦਿੱਤੀ ਜਾਵੇ ਤਾਂ ਫੇਰ ਕਿਓਂ ਕੰਡੀ ਲਾਓ ਗਿਆ ਜੀ ਡਰਾਈਵਰ ਦੀ ਤਨਖ਼ਾਹ ਕੰਮ ਸੇ ਕੰਮ 30 ਤੋਂ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਚਾਹਿਦੀ ਹੈ ਜੀ ਹਾਂ
@PeetaBrar-t5f
@PeetaBrar-t5f Ай бұрын
ਹੁਣ ਤਨਖਾਹ ਹੈ 8000 ਹਜ਼ਾਰ ਹੈ
@balvantsingh5257
@balvantsingh5257 Ай бұрын
ਕੋਈ ਵੱਡੀ ਗੱਲ ਨਹੀਂ ਪੈਟਰੋਲ ਪੰਪ ਮਾਲਕ ਵੀ ਤੇ ਕਰਿੰਦੇ ਵੀ ਗਾਹਕਾਂ ਨਾਲ ਧੋਖਾ ਕਰ ਜਾਂਦੇ ਨੇ ਤੇਲ ਪੂਰਾ ਨਹੀਂ ਪਾਉਂਦੇ
@JaspinderGill-t5f
@JaspinderGill-t5f Ай бұрын
ਹੁਣ ਦਾ ਦੁਨੀਆਂ ਦਾ ਰੱਬ ਹੀ ਰਾਖਾ ਹੈ
@bhupindersingh6164
@bhupindersingh6164 Ай бұрын
Right e
@bahadursingh2645
@bahadursingh2645 Ай бұрын
ਭਾਰਤ ਦਾ, ਤਾਂ ਰੱਬ ਹੀ ਰਾਖਾ,ਖਾਸ,ਕਰਕੇ, ਪੰਜਾਬ ਦਾ, ਪੁਲਿਸ ਦਾ, ਤਾਂ ਇੱਖਕ ਹੀ ਜਵਾਬ,ਪਰਚਾ, ਦਰਜ ਤਫਤੀਸ਼ ਜਾਰੀ ਨਾ ਤਫਤੀਸ਼ ਨਾ, ਜਵਾਬ ਨਾਇਨਸਾਫੀ,੍ਅ
@bahadursingh2645
@bahadursingh2645 Ай бұрын
ਅਖੀਰ ਸਮਝੋਤਾ ਲਾਲਚ,ਜਾ,ਡਰਾਬਹਾ,
@bavandeepgillgill5530
@bavandeepgillgill5530 Ай бұрын
ਅਸੀ ਵੀ ਤੇਲ ਵਾਲੇ ਟਰੱਕ ਤੇ ਡਰਾਈਵਰੀ ਕਰਦੇ ਆ ਪਰ ਟਰਾਂਸਪੋਰਟ ਮਾਲਕ ਖੁਦ ਕਹਿੰਦੇ ਆ ਤੇਲ ਕਢੋ ਤਣਖਾਹ ਨਹੀ ਦੇਣੀ ਜੇ ਤਨਖਾਹ ਦਿੰਦੇ shortage ਪਾ ਕੇ ਡਰਾਈਵਰ ਨੂੰ ਕੁੱਝ ਦਿੰਦੇ ਡਰਾਈਵਰ ਵੀ ਕੀ ਕਰੇ ਉਹਨੇ ਵੀ ਪਰਿਵਾਰ ਪਲਣਾ
@Pali_bhathinda-wk1wb
@Pali_bhathinda-wk1wb Ай бұрын
ਮਾਲਕ ਤਨਖਾਹ ਡਰਾਈਵਰਾਂ ਨੂੰ ਬਹੁਤ ਘੱਟ ਦਿੰਦੇ ਨੇ ਡਰਾਈਵਰ ਵਿਚਾਰੇ ਕੀ ਕਰਨ ਘੱਟ ਤਨਖਾਹ ਨਾਲ ਡਰਾਈਵਰਾਂ ਦੇ ਘਰ ਨਹੀਂ ਚੱਲਦੀ ਮਾਲਕਾਂ ਨੂੰ ਪੂਰੀ ਤਨਖਾਹ ਦੇਣੀ ਚਾਹੀਦੀ ਹੈ ਡਰਾਈਵਰ ਨੂੰ
@AvtarGujjar-je8hj
@AvtarGujjar-je8hj Ай бұрын
Veer ji m vi driver ha je tankah nhi mildi fr driver kio chlaundea gaddia chal yr bai thora bot hoyea ena nhi krna chahida
@sikandersingh7611
@sikandersingh7611 Ай бұрын
ਜੇ ਇੱਕ ਟੈਕਰ ਵਿੱਚ 300 ਲੀਟਰ ਡੀਜਲ ਪੱਟਰੋਲ ਘੱਟਦਾ ਸੀ ਇਹ ਪੰਪ ਵਾਲੇ ਕਿਵੇ ਪੂਰਾ ਕਰਦੇ ਸੀ ਉਹ ਵੀ ਇੱਕ ਸਾਲ ਜੇ ਇਹਨਾ ਦੀਆ ਮਸੀਨਾ ਸਹੀ ਹੁੰਦੀਆ ਇੱਕ ਟੈਕਰ ਵਿੱਚ ਪਤਾ ਲੱਗ ਜਾਣਾ ਸੀ ਇਹਨਾ ਦੀ ਵੀ ਜਾਚ ਹੋਣੀ ਚਾਹੀਦੀਆ ਪੂਰਾ ਕਿਵੇ ਹੁੰਦਾ ਸੀ
@jarnailsingh7660
@jarnailsingh7660 Ай бұрын
ਨਾ ਪੁੱਛੋ ਕਿ ਪੰਪਾਂ ਤੇ ਕਿਓਂ ਲਿਖ ਕੇ ਲਾਇਆ ਹੋਇਐ ਕਿ ਹੁਣ ਪਿਓਰ ਵੀ ਪੂਰਾ ਵੀ
@Sanju220-t2k
@Sanju220-t2k Ай бұрын
Punjab ch sare vir apnea petrol pumps te liquids measurement ਕੰਪਿਊਟਰ ਸਿਸਟਮ ਲਾ ਲਓ , Ate sare punjab ch tail tankers checkout kro chek 😅😅
@AmarjitSingh-se8yp
@AmarjitSingh-se8yp Ай бұрын
ਵਡੀਆ ਮਛੀਆ ਛੋਟੀਆ ਮਛੀਆਦਾ‌ਸਿਕਾਰ ਕਰਦੀਆ‌ਹਰ ਮਹਿਕਮੇਂ ਚ
@SandeepSandeep-i1t
@SandeepSandeep-i1t Ай бұрын
😢😢😢❤❤❤❤
@deepmahi250
@deepmahi250 Ай бұрын
Ek pump to 12 lakh ek sal da te 10 pump te saplay dasde aa 1 cr 20 ek sal da bahut speed c bande di paise bnon di
@JaswantBrar-uw9fn
@JaswantBrar-uw9fn Ай бұрын
Kehda pump a bai nahian wale kis road te a
@varindersingla8854
@varindersingla8854 Ай бұрын
Company nu pump te metter Lana chahida ta jo metter Rahi he pump the tank vich petrol/Diesal pia ja sake
@anitagupta678
@anitagupta678 Ай бұрын
AAP thug party punjabi thug state Mann thug CM khujali thug AAP party chief nothing new
@manishbabbar7443
@manishbabbar7443 Ай бұрын
Choran nu more pe gye😂😂
@tarlokbains6829
@tarlokbains6829 Ай бұрын
Vadia eh loka nnu chuna lande ena nnu pata laga kina dukh hunda
@balwindersinghkang8850
@balwindersinghkang8850 Ай бұрын
Very good paterkar khete hi bar nu khan lag je
@HarpreetSingh-rl3hm
@HarpreetSingh-rl3hm Ай бұрын
Verr jisare disel taruk chk kero
@rinkusharmachheharta9010
@rinkusharmachheharta9010 Ай бұрын
ਪੱਤਰਕਾਰ ਸਾਬ ਖੇਤ ਹੀ ਵਾੜ ਨੂੰ ਖਾਣ ਲੱਗ ਜਾਵੇ ਨਹੀ,, ਹੁੰਦਾ,,
@enjoypanipatrefinerytownship
@enjoypanipatrefinerytownship Ай бұрын
Bahut puraana tareeka h .
@SatnamSingh-ph4hr
@SatnamSingh-ph4hr Ай бұрын
Hun aapne vare Pata laga Aam loka nal ke karde aa
@dilpreet0
@dilpreet0 Ай бұрын
Jadon tankhah 10-10 hjaar deni aa ehi kuj karna agleyan ne.tankhah wadhao koi ni chori karuga
@jagroopsingh8290
@jagroopsingh8290 Ай бұрын
Jo jo shamil Na ona de sare paropati japt kite jawe pam walia de ki galti ne ha ja nahi mande ta pam walia Na strak kite jawe
@gurpalsingh5634
@gurpalsingh5634 Ай бұрын
Pure. Gundagardi
@gurmeetsingh6641
@gurmeetsingh6641 Ай бұрын
Chora.nu.pai.gai.mor😊
@sartajsingh3492
@sartajsingh3492 Ай бұрын
Good 👍👍👍👍 job😅😅😅😅😅
@jagroopsingh8290
@jagroopsingh8290 Ай бұрын
Mahing ta ape wadni aa
@sanpreetsinghmaan80512
@sanpreetsinghmaan80512 Ай бұрын
Petrol pump ale kihra ghat lutde ne pablic nu
@makhansingh1214
@makhansingh1214 Ай бұрын
Jehre ghppley krk bahr nu bhajde aa ena di koie gl ni krda 😅😅😅😅
@Sukhvindersingh1313-i2b
@Sukhvindersingh1313-i2b Ай бұрын
Jo pamp wale chipa laga ke remot nal diesel marde jado koi map kan vich us tam puri map hundi jado remot da batan dabana us tam mar dede kus sal phale pakde the both pamp us tam sade gadi 100 liter chkar vich gat khan lag pai si par holi holi fir utna jada khane lag gai gadi desel jada nahi kahti je pamp wale marte 8000 hajar da chkar vich naksan huda pamp walya karke
@jagroopsingh8290
@jagroopsingh8290 Ай бұрын
Ja nahi man de ta os nu oumar kad suna dete jawe
@rushikeshthakare3473
@rushikeshthakare3473 Ай бұрын
गोव तस्करी पे कानून बनना चाही ये
@rinkusharmachheharta9010
@rinkusharmachheharta9010 Ай бұрын
ਲਗਦਾ ਪੁਸ਼ਪਾ ਫ਼ਿਲਮ ਵੇਖੀ ਵਾਂ, ਮਾਲਿਕ ਨੇ,, ਉਸ ਵਿੱਚ ਵੀ ਇੱਦਾ ਹੀ ਲੱਕੜ ਦੀ ਚੋਰੀ ਕਰਨ ਵਾਸਤੇ ਬਣਾਇਆ ਸੀ,, ਉਤੇ ਦੁੱਧ ਤੇ ਥੱਲੇ ਲੱਕੜ,,,
@PK-zk2uf
@PK-zk2uf Ай бұрын
Pump aale kehda ghat ludte aa aam loka nu
@harmelsroa
@harmelsroa Ай бұрын
Mil jul kar karea Karo.tanker wala jiada kar baitha
@Cheema-zh6qn
@Cheema-zh6qn Ай бұрын
Driver di koi galti nhi
@manindersingh5143
@manindersingh5143 Ай бұрын
Driver kikare mehgai bohut aq
@grewalpuppieshub1m608
@grewalpuppieshub1m608 Ай бұрын
601 Like 😂🎉🎉😂
@GurjotSingh-kp5op
@GurjotSingh-kp5op Ай бұрын
Khet waad nu khan lgg jawe😂
@babbarsher2065
@babbarsher2065 Ай бұрын
Sarea gadea check kro. Seize. O Tolerance. 😂🇮🇳😂
@rajsinghrajsingh4011
@rajsinghrajsingh4011 Ай бұрын
V bad
@jasvirgill3622
@jasvirgill3622 Ай бұрын
Thagan nu thag wje eh aap sb ton wde thag aa jehrhe greeb grahkan naal thagi marde aa.
@gymaddicted4489
@gymaddicted4489 Ай бұрын
Chor nu chor takker gya😂😂😂
@Cheema-zh6qn
@Cheema-zh6qn Ай бұрын
Petrol pump wale v lokan nu bhut lut de ne
@rickysingh2775
@rickysingh2775 Ай бұрын
This is very old story 35 years ago you guys are babies you need to go to Bombay to get training
@Sanju220-t2k
@Sanju220-t2k Ай бұрын
Na driver nu sab pta eh gal na kro oh drivers matlabi Technically sab janda haga ta hi paj gya moke te 9:27
@santoshrai8437
@santoshrai8437 Ай бұрын
HA HA HA HA HAAAA 😂😂😂😂😂😂😂😂😂😂❤
Из какого города смотришь? 😃
00:34
МЯТНАЯ ФАНТА
Рет қаралды 1,4 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
Triple kill😹
00:18
GG Animation
Рет қаралды 18 МЛН
Кто круче, как думаешь?
00:44
МЯТНАЯ ФАНТА
Рет қаралды 2,7 МЛН
Из какого города смотришь? 😃
00:34
МЯТНАЯ ФАНТА
Рет қаралды 1,4 МЛН