Рет қаралды 80,600
#sukhpalkhaira #harsimratbadal #bathinda
ਪੰਜਾਬੀ ਏਕਤਾ ਪਾਰਟੀ ਨੇ ਬਠਿੰਡਾ 'ਚ ਖੋਲਿਆ ਦਫਤਰ
ਖਹਿਰਾ ਦੀ ਮੌਜੂਦਗੀ ਬਠਿੰਡਾ ਸੀਟ ਨੂੰ ਫਿਰ ਬਣਾਏਗੀ ਹਾਈ ਪ੍ਰੋਫਾਈਲ
ਪਾਰਟੀ ਦਫਤਰ ਦਾ ਉਦਘਾਟਨ ਕਰਨ ਪਹੁੰਚੇ ਖਹਿਰਾ
ਬਠਿੰਡਾ 'ਚ ਲਗਾਤਾਰ ਸਰਗਰਮੀਆਂ ਵਧਾ ਰਹੇ ਨੇ ਖਹਿਰਾ
ਹਰਸਿਮਰਤ ਬਾਦਲ ਖਿਲਾਫ ਚੋਣ ਲੜਣਗੇ ਖਹਿਰਾ !
ਬਠਿੰਡਾ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ ਖਹਿਰਾ