ਬਜ਼ੁਰਗ ਜੋੜੇ ਦੀ ਕੁੱ ਟਮਾ ਰ ਕਰਕੇ ਢਾਈ ਕਿਲੋ ਸੋਨਾ ਤੇ 95 ਲੱਖ ਲੁੱਟਣ ਦੇ ਮਾਮਲੇ 'ਚ ਹੋਏ ਵੱਡੇ ਖੁਲਾਸੇ ||

  Рет қаралды 45,405

Daily Post Punjabi

Daily Post Punjabi

4 күн бұрын

ਬਜ਼ੁਰਗ ਜੋੜੇ ਦੀ ਕੁੱ ਟਮਾ ਰ ਕਰਕੇ ਢਾਈ ਕਿਲੋ ਸੋਨਾ ਤੇ 95 ਲੱਖ ਲੁੱਟਣ ਦੇ ਮਾਮਲੇ 'ਚ ਹੋਏ ਵੱਡੇ ਖੁਲਾਸੇ, ਕੁੜੀ ਦਾ ਪ੍ਰੇਮੀ ਹੀ ਨਿਕਲਿਆ ਮਾਸਟਰ ਮਾਇੰਡ, ਸੁਣੋ ਕਿਵੇਂ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ ||
#dailypostpunjabi #punjabnews #policenews #punjabpolice #amritsarnews #arrestnews #newsofpunjab #latestnews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 56
@amarjitbrar6938
@amarjitbrar6938 2 күн бұрын
ਇਹ ਸਾਰੀ ਉਮਰ ਜੇਲ੍ਹ ਵਿੱਚ ਬੰਦ ਰਹਿਣੇ ਚਾਹੀਦੇ ਹਨ ਜੀ। ਪੰਜਾਬ ਪੁਲਿਸ ਜ਼ਿੰਦਾਬਾਦ।
@JaskaranSingh-oy9wg
@JaskaranSingh-oy9wg Күн бұрын
ਪੁਲਿਸ ਨੂੰ ਸਨਮਾਨਿਤ ਕੀਤਾ ਜਾਣਾ ਬਣਦਾ ਹੈ। ਬਹੁਤ ਸ਼ਲਾਘਾਯੋਗ ਕੰਮ ਕੀਤਾ ਪੁਲਿਸ ਨੇ,ਇਹ ਕੁੜੀ ਦੇ ਮਿਰਚਾਂ ਵਾਲਾ ਡੰਡਾ ਜ਼ਰੂਰ ਚੜਾਵੇ ਪੁਲਿਸ।
@prabhjotkaur629
@prabhjotkaur629 2 күн бұрын
ਲੱਖ ਲਾਹਨਤਾਂ ਲੁਟੇਰਿਆਂ ਦੀ ਟੀਮ ਵੀਰਾ ਦਾ ਕੁੜੀ ਏ ਲੱਖ ਲਾਹਨਤਾਂ ਤੇਰੀ ਸੋਚ ਤੇ ਪੰਜਾਬ ਪੁਲਿਸ ਦਾ ਧੰਨਵਾਦ ਜੀ
@harjindersandhu2433
@harjindersandhu2433 2 күн бұрын
Very good Punjab pulses
@ParveenKumar-il2ff
@ParveenKumar-il2ff 2 күн бұрын
Good job 👍👍👍
@pardeeppassi8385
@pardeeppassi8385 Күн бұрын
ਕੁੜੀ ਅਮੀਰ ਬਣਕੇ िਵਅਾਹ ਕਰਵਾੳੁਣਾ ਚਾਹੁੰਦੀ ਸੀ .ਹੁਣ ਜੇਲ ਤੋ ਬਾਹਰ ਅਾ ਕੇ ਲੋਕਾਂ ਦੇ ਭਾੜੈ ਮਾਜੂ
@jagjitsinghsomal754
@jagjitsinghsomal754 2 күн бұрын
ਗੁੱਡ ਜੋਬ ਪੁਲਸ ਅਫਸਰਾਂ ਦੀ ਟੀਮ।
@banarsilal7275
@banarsilal7275 Күн бұрын
Punjab police da bahut vadhya kam aa well done ehna lokan nu sakht ton sakht saza milni chahidi aa.
@gurmitsingh498
@gurmitsingh498 Күн бұрын
Good
@user-un7qn1bn1i
@user-un7qn1bn1i Күн бұрын
Very good police prsasn, jassa,
@NarvailSingh-qr3dg
@NarvailSingh-qr3dg Күн бұрын
GOOD. P P
@rameshkumar-tr2gj
@rameshkumar-tr2gj 2 күн бұрын
bahut badiya kam hai amritsar police da
@gurdeepmaanPB10punjab
@gurdeepmaanPB10punjab 2 күн бұрын
ਪੱਤਰਕਾਰ ਵੀਰ ਮੈਨੂੰ ਤੂੰ ਲੱਗਦਾ ਤੇਰਾ ਦਿਮਾਗ ਹਿੱਲ ਗਿਆ ਸੱਚੀ ਹਿੱਲ ਗਿਆ ਉਹ ਤੂੰ ਇੱਕ ਘੰਟੇ ਦੀ ਵੀਡੀਓ ਪਾਈ ਬੈਠਾ 10 ਮਿੰਟ ਦੇ ਵੀਡੀਓ ਨੀ ਕਿੱਡੀ ਵੱਡੀ ਗੱਲ ਵਧਾ ਕੇ ਤੂੰ ਵਿਊ ਲੈਣ ਦਾ ਮਾਰਾ ਉਹ ਪੰਜ ਵਾਰੀ ਚੱਲ ਪਈ ਮੀਡੀ ਤੇ ਇੱਕ ਘੰਟੇ ਦੀ ਪੰਜ ਛੇ ਵਾਰ ਚੱਲ ਪਈ ਦੇਖਲ ਦੁਬਾਰਾ ਦੁਬਾਰਾ ਹੁਣ ਅਸੀਂ ਯਾਰ ਕੰਮਾਂ ਵਾਲੇ ਬੰਦੇ ਆਂ ਹੁਣ ਅਸੀਂ
@SukhwinderSingh-qb5sk
@SukhwinderSingh-qb5sk Күн бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
@SukhwinderSingh-qb5sk
@SukhwinderSingh-qb5sk Күн бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@user-tg4ev5hi1e
@user-tg4ev5hi1e 2 күн бұрын
police proved professionalism. Be encouraged.
@parveensehgal7955
@parveensehgal7955 2 күн бұрын
Very good Job Punjab Pulice Dpt Jindabad
@manjitkaurpelia3506
@manjitkaurpelia3506 Күн бұрын
Werygood jop
@jarnailsingh6276
@jarnailsingh6276 Күн бұрын
ਇੰਨਾਂਹਰਾਮਯਾਦਿਆਂਨੂੰਕਿਸੇਚੌਂਕਚਖੜਾਕੇਗੋਲੀਮਾਰੀਜਾਵੇਤਾਂਕੇਕੋਈਹੋਰਗੁੰਡੇਪੈਦਾਹੀਨਾਹੋਣ
@surinderpadda3972
@surinderpadda3972 12 сағат бұрын
Ke Seth grade Dass nay did he pay income tax on that cash
@rajdeep8519
@rajdeep8519 Күн бұрын
PP mulajam thanks, Ghar bich jada ghene,cash q rakde ho 2,5 kg sona Aaj de rate 2crore da Banda 95lakh cash Ghar na rakho g hath ban ke banti hai ji
@ParamjitSingh-dc9px
@ParamjitSingh-dc9px 2 күн бұрын
Punjab police Zeadabad Zeadabad Zeadabad Zeadabad Zeadabad Zeadabad Zeadabad Bagwant man g Zeadabad Zeadabad Zeadabad Zeadabad Zeadabad Zeadabad Zeadabad All Punjab police staff and offers whuguru lami lami umer kar ❤❤❤❤❤❤❤❤❤❤❤ Punjab police comsenior g slots ❤
@SandeepSingh-rn9eg
@SandeepSingh-rn9eg Күн бұрын
Punjab police aena di sakla kyu ny dikha diya kyuki pese le ke baad ch sad dena a police ne
@SarwansinghSarwan-ik6og
@SarwansinghSarwan-ik6og 2 күн бұрын
Punjab police no sulat g par rope da mo oper kaprd ne hona chida g an no naga karo g very good job god bless you
@user-xl7wm7qb3l
@user-xl7wm7qb3l Күн бұрын
Fasi deo ena nu
@rupindersingh6969
@rupindersingh6969 13 сағат бұрын
ਮੂੰਹ ਪਤਾ ਨੀ ਕਉਂ ਲੁਕੋ ਦਿੰਦੇ ਆ ਜੇ ਸਹੀ ਮੁਜਰਿਮ ਫੜੇ ਆ ਤਾਂ ਮੂੰਹ ਲਕੋਣ ਦਾ ਕੀ ਤੁੱਕ ਆ ਆਮ ਜਨਤਾ ਨੂੰ ਵੀ ਪਤਾ ਲੱਗੇ ਵੀ ਇਹ ਮੁਜਰਿਮ ਨੇ ਅਗਾਂਹ ਤੋਂ ਬੰਦਾ ਇਹਨਾ ਤੋਂ ਸਾਵਧਾਨ ਹੋਜੇ
@balwinderkaurpp9
@balwinderkaurpp9 Күн бұрын
grib de ghar chori hoye te pulic kuj nhi krdi.te amir de ghr hoii te sare chor te saman chheti far liya.........
@amriksinghdeepumomi3933
@amriksinghdeepumomi3933 Күн бұрын
Veer. Ji. Ena. Da. Muh. Khol. Ka. Rakho. Ena. Da. Chara. Najar. Ouna. Chaida. A. Jo. Sab. Nu. PatA. Laga. Ena. De. Kartoot..da
@JugrajSingh-ey9ge
@JugrajSingh-ey9ge Күн бұрын
Ehh paise vapis miln gae jina dae chori hoe aa?
@amriksinghdeepumomi3933
@amriksinghdeepumomi3933 Күн бұрын
Ena. Nu. Fanse. Hone. Chaide. A. Jo. Baki. Chor. Nu. V. Nath. Pava
@punjabiweatherchannel
@punjabiweatherchannel 2 күн бұрын
💧💧💧💧🌦️🌦️🌦️🌦️🌦️
@kamaljit4039
@kamaljit4039 2 күн бұрын
Punjab police God job par pata ni loteria ja krim karne walea de face pablik no kio nahi dikhode agar ena de face pablik dekhe gi ta hi bacha ha.jal to bad fir ehi Kam karenge
@user-by8le1xi1l
@user-by8le1xi1l 2 күн бұрын
Enna smaan Ghar na rakho
@pastercharles3421
@pastercharles3421 21 сағат бұрын
ਏਨਾ ਦੇ ਮੂੰਹ ਕਿਉਂ ਬਨੇ ਹੋਏ ਨੇ
@kuldeepveertegurudikirpaha7774
@kuldeepveertegurudikirpaha7774 Күн бұрын
Kamm valian kurhiyan hi eho jihe kaare krwa rahiyan ne
@GurnamSingh-wk5fe
@GurnamSingh-wk5fe 2 күн бұрын
ਇਹ ਘਰ ਹੈ ਜਾ ਬੈਂਕ ਦੀ ਤਜੋਰੀ। ਇਤਨੇ ਕਿਉ ਰੱਖੇ। ਇਹ ਬੁੱਢਾ ਬੁੱਢੀ ਬੱਚ ਗਏ। ਕਿਤੇ ਇਹਨਾਂ ਦਾ ਕੰਮ ਨਹੀਂ ਕਰ ਦਿੱਤਾ।ਇੰਨਾ ਰਿਸਕ ਕਿਉ ਲੈਂਦੇ ਲੋਕ।ਇਨਕਮ ਟੈਕਸ ਵਿਭਾਗ ਨੂੰ ਵੀ ਸੂਚਤ ਕੀਤਾ ਜਾਵੇ।
@SandeepSingh-rn9eg
@SandeepSingh-rn9eg Күн бұрын
Aena saleya di sakal ta das deya kro duniya nu b pta chle aeho jehe loka too sabdan rena chahida a
@AvtarSingh-gs1si
@AvtarSingh-gs1si 2 күн бұрын
ਢਾਈ ਕਿਲੋ ਸੋਨਾ ਕਿਥੋ ਆਇਆ ਸੋਨੇ ਦੀ ਖਾਣ ਹੈ ਘਰ ਵਿਚ
@vinodmehta9817
@vinodmehta9817 Күн бұрын
50 saal kinni mehnat kiti jaddi pushti Sara parivaar karobar karda c te Kai sacrifice kite Zara sehar vicho pata Kari koi smack ni vechi koi daka nahi kita puttara mehnat da Naa Jia lal hai puch zaa k Mandi vicho haq sach te nek dil par tu lagda Paisa na kamaya
@ManjitSingh-mi6tk
@ManjitSingh-mi6tk Күн бұрын
Hun bhawe 2500kilo keh denbudibudene enasona sirch marna c
@gurdeepmaanPB10punjab
@gurdeepmaanPB10punjab 2 күн бұрын
ਪੱਤਰਕਾਰ ਮੈਨੂੰ ਲੱਗਦਾ ਤੈਨੂੰ ਪੱਤਰਕਾਰੀ ਕਰਨੀ ਨਹੀਂ ਆਉਂਦੀ ਤੂੰ 49 ਮਿੰਟ 49 ਮਿੰਟ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ 49 ਮਿੰਟ ਕਹਿੰਦੇ 49 ਉਹਤੋਂ ਹਿੱਲ ਗਿਆ ਜਾਨ ਤੇਰੀ ਬੁੰਡ ਪਾੜ ਗਈ ਜਾਂ ਤੈਨੂੰ ਪਤਾ ਨਹੀਂ ਕਿਵੇਂ ਪੱਤਰਕਾਰੀ ਕਰੀਦੀ ਹ ਘੋਸ਼ਾ ਘੱਟਾ ਰਹਿ ਗਿਆ ਨਾ ਨਹੀਂ ਉਨੀ ਦਿਨ ਪੱਤਰਕਾਰੀ ਸਾਰੀ ਉਮਰ ਲੰਘ ਜੂਗੀ ਤੇਰੀ ਬਾਰ ਬਾਰ ਚਲੀ ਜਾਂਦੀ ਵੀਡੀਓ ਤੇਰੀ ਬਾਰ ਬਾਰ ਚਲੀ ਜਾਂਦੀ ਉਹੀ ਪੰਜ ਪੰਜ ਮਿੰਟ ਘੰਟਾ ਹੋ ਗਿਆ ਮੈਂ ਵੀ ਆਖਾ ਚਲ ਨਵੇਂ ਖਬਰ ਆਉਗੀ ਕੋਈ ਹੋਰ ਬੋਲਣਗੇ ਕੋਈ ਹੋਰ ਬੋਲਣਗੇ ਤੇਰਾ ਹੱਲ ਗਿਆ ਦਿਮਾਗ ਇਹਦਾ ਤੂੰ ਕਿਸੇ ਕੋਲ ਤੰਤਰ ਬੰਦੇ ਕੋਲ ਜਾ ਹਰ ਉਹੀ ਹੱਲ ਕਰੋ ਤੇਰਾ ਪੱਤਰਕਾਰ
@hardeepmaan7901
@hardeepmaan7901 2 күн бұрын
Mu keo dake hn luna day
@IamStillAround
@IamStillAround 2 күн бұрын
As per law brother
@gurdeepmaanPB10punjab
@gurdeepmaanPB10punjab 2 күн бұрын
ਉਹ ਬਸ ਕਰ ਹੁਣ ਤਾਂ ਬਹੁਤ ਹੋ ਗਿਆ ਘੰਟੇ ਦੀ ਇੱਕ ਘੰਟੇ ਦੀ ਵੀਡੀਓ ਪਾ ਤੀਦਾ ਪੰਜ ਮਿੰਟ ਦੀ ਵੀਡੀਓ ਸੀਗੇ ਸਾਰੀ ਦੁਨੀਆਂ ਤੋਂ ਖੱਜਲ ਕਰਤੇ ਉਹ ਧੋਕੀਦਾ ਜੰਮਿਆ ਹੋਇਆ ਉਹ ਮਾੜਾ ਮੋਟਾ ਸ਼ਰਮ ਖਾ ਲਾ ਓਏ ਪਾਪੀ ਆ ਉਹ ਪਾਪੀਆ ਪੱਤਰਕਾਰ ਘੰਟੇ ਦੀ ਵੀਡੀਓ ਪਾਤੀ ਤੂੰ ਫੁਦੀ ਦੇ ਤੈਨੂੰ ਇਨਾ ਨਹੀਂ ਪਤਾ ਲੱਗਦਾ ਤੈਨੂੰ ਵੀ ਕਿਹੜਾ ਸੁਣੋ ਇਨੀ ਵੀਡੀਓ ਲੰਮੀ ਮੇਰੀ ਤੂੰ ਪਾਗਲ ਹੋ ਗਿਆ ਯਾਰ ਤੂੰ ਪੰਜ ਪੰਜ ਮਿੰਟ ਦੀ ਪਾ ਦੇ ਵੀਡੀਓ 20 ਮਿੰਟ ਦੀ ਪਾ ਦੇ 10 ਮਿੰਟ ਦੀ ਪਾ ਦੇ ਉਹ ਬਣਾ ਉਹ ਤੇਰੀ ਵੀਡੀਓ ਬਾਰ ਬਾਰ ਚਲੀ ਜਾਂਦੀ ਹ ਉਹੀ ਬਾਰ-ਬਾਰ ਚੱਲੀ ਜਾਂਦੀ ਆ ਤੂੰ ਘੋਸਾ ਘੱਟਾ ਹੀ ਰਹਿ ਗਿਆ ਮੈਨੂੰ ਲੱਗਦਾ ਯਾਰ ਕਰ ਮੇਰੇ ਨਾਲ ਫੋਨ ਤੇ ਗੱਲ ਤੈਨੂੰ ਤੇਰੇ ਨਾਲ ਕਰਦਾ ਤੇਰੇ ਨਾਲ ਗੱਲਬਾਤ
@dubeygaindlal9976
@dubeygaindlal9976 Күн бұрын
Good evening 🌷 🌹 🪷 🪻
WHO DO I LOVE MOST?
00:22
dednahype
Рет қаралды 79 МЛН
Wait for the last one! 👀
00:28
Josh Horton
Рет қаралды 126 МЛН
버블티로 체감되는 요즘 물가
00:16
진영민yeongmin
Рет қаралды 96 МЛН
Дибала против вратаря Легенды
00:33
Mr. Oleynik
Рет қаралды 4,4 МЛН
WHO DO I LOVE MOST?
00:22
dednahype
Рет қаралды 79 МЛН