Рет қаралды 4,119
ਸੜਕਾ ਤੇ ਰਹਿੰਦੇ ਅਜਿਹੇ ਬਜ਼ੁਰਗਾਂ ਨਾਲ ਬੋਲ ਲੈਣਾ ਅਪਣੀ ਕੌਮ ਦੇ ਹਲਾਤਾਂ ਨੂੰ ਦੇਖ ਬਜ਼ੁਰਗਾਂ ਨੂੰ ਮਿਲਦਾ ਹਾ ਬਸ ਇਹੋ ਪਿਆਰ ਦੋ ਮਿੱਠੇ ਬੋਲ ਐਨਾ ਪਿਆਰ ਵਧਾ ਦੇਦੇ ਨੇ
ਅੱਜ ਬਜ਼ੁਰਗ ਕਹਿੰਦੇ ਮੈ ਨਿਰਵੈਰੁ ਪੁੱਤਰ ਤੈਨੂੰ ਜਾਣ ਨਹੀ ਦੇਣਾ ਭਾਵੇ ਮੇਰੇ ਉਤੋ ਬੁੱਲੇਟ ਲੰਘਾ ਦੇ
ਕਿਨਾ ਪਿਆਰ ਹੈ ਬਜ਼ੁਰਗਾਂ ਦਾ
#ਨਿਰਵੈਰੁ #explore #ehjanamtumharelekhe #explorepage #follow #followforfollowback #fashion #foryou #exploremore