Mattewara forest ਤੇ Sutlej River ਨੇੜੇ ਲੱਗਣ ਵਾਲੇ Industrial park ਦਾ ਪੂਰਾ ਵਿਵਾਦ ਸਮਝੋ | 𝐁𝐁𝐂 𝐏𝐔𝐍𝐉𝐀𝐁𝐈

  Рет қаралды 40,084

BBC News Punjabi

BBC News Punjabi

Күн бұрын

ਲੁਧਿਆਣਾ ਦੇ ਫੇਫੜੇ ਕਹੇ ਜਾਣ ਵਾਲੇ ਮੱਤੇਵਾੜਾ ਦੇ ਜੰਗਲ ਮੁੜ ਚਰਚਾ ਵਿੱਚ ਹਨ। ਰੌਲਾ ਪ੍ਰਸਤਾਵਿਤ ਟੈਕਸਟਾਈਲ ਪਾਰਕ ਨੂੰ ਲੈ ਕੇ ਹੈ ਜੋ ਸਤਲੁਜ ਦਰਿਆ ਅਤੇ ਇਸ ਜੰਗਲ ਦੇ ਲਾਗੇ ਸਥਾਪਿਤ ਕੀਤਾ ਜਾਣਾ ਹੈ। ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕਿ ਇਹ ਪ੍ਰਸਤਾਵਿਤ ਇੰਡਸਟ੍ਰੀਅਲ ਪਾਰਕ ਹੈ ਕੀ, ਮੱਤੇਵਾੜਾ ਜੰਗਲ ਦੀ ਗੱਲ ਕਿਉਂ ਹੋ ਰਹੀ ਹੈ, ਵਿਰੋਧੀ ਧਿਰ ਕੀ ਕਹਿੰਦੀ ਹੈ, ਵਾਤਾਵਰਨ ਪ੍ਰੇਮੀਆਂ ਦੀ ਕੀ ਦਲੀਲ ਹੈ ਅਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ।
Report and Producer- Dalip Singh
Anchor- Priyanka Dhiman
Shoot-Edit- Rajan Papneja
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 211
@sukhdeepsingh9386
@sukhdeepsingh9386 2 жыл бұрын
ਸਾਲੇਆ ਨੇ ਦਰੱਖਤ ਲਗਾਉਣੇ ਤਾ ਕੀ ਆ ਪਹਿਲਾਂ ਲੱਗੇ ਵੀ ਪੱਟੀ ਜਾਂਦੇ ਆ
@gattri87
@gattri87 Жыл бұрын
Please Save the forest. nothing is more important than this right now.
@avtargill3391
@avtargill3391 2 жыл бұрын
Plz save forest
@DrAPSMann
@DrAPSMann 2 жыл бұрын
First find what happened to the earlier acquired for establishment of Industry or Industrial parks? Punjab Govt. Acquired land to establish such park in Village Mangli and Ramgarh about 900 acres on Ludhiana- Chandigarh highway. Audit of this land be carried out , acquire land out of surplus land from this place and redistribute to established Textile industries.
@gagandeepsingh2925
@gagandeepsingh2925 2 жыл бұрын
True
@SurjeetSingh-kx5wm
@SurjeetSingh-kx5wm 2 жыл бұрын
Industrial is. Very. Very. Bad and. Dangresse Old. Takstals Factories are. Close in. India. Mainly. Indore M,P and. Many. More in. India
@dr.ranjitsinghpoppyflower3566
@dr.ranjitsinghpoppyflower3566 2 жыл бұрын
Galati ho gyi man srabi de madid kiti
@gurpreet3896
@gurpreet3896 2 жыл бұрын
Sharm kar maan
@gskalirao
@gskalirao 2 жыл бұрын
ਸ਼ਰਮ ਕਰ ਭਗਵੰਤ ਮਾਨ , ਇਹ ਮੱਤੇਵਾੜਾ ਜੰਗਲ ਨੇ ਹੀ ਤੇਰਾ ਅੰਤ ਕਰਨੈ ਭਗਵੰਤੇਆ
@jijag9683
@jijag9683 2 жыл бұрын
Hankarea so marea amli da ahi hona
@Simar_Sandhu2002
@Simar_Sandhu2002 2 жыл бұрын
Bach gya mann ohne apna faisla radd krta😂😂😂
@manjindersingh3105
@manjindersingh3105 2 жыл бұрын
ਹਾਥੀ ਦੇ ਦੰਦ ਖਾਣ ਦੇ ਹੋਰ ਦਿਖੌਣ ਦੇ ਹੋਰ।
@lvp4718
@lvp4718 2 жыл бұрын
ਭੰਡ ਤਾ ਫਿਰ ਭੰਡ ਹੀ ਆ
@user-og4in5yx2i
@user-og4in5yx2i 2 жыл бұрын
ਜਿਨ੍ਹਾਂ ਮੁੱਦਿਆਂ ਦਾ ਰੌਲਾ ਪਾਉਂਦਾ ਇਹ ਬੰਦਾ ਮੁੱਖ ਮੰਤਰੀ ਬਣਿਆ ਉਹਨਾਂ ਮੁੱਦਿਆਂ ਨੂੰ ਹੀ ਭੁੱਲ ਕੇ ਪੰਜਾਬ ਨੂੰ ਰੋਲਣ ਲੱਗੇ।
@gskalirao
@gskalirao 2 жыл бұрын
ਪੰਜਾਬ ਦੇ ਵਾਤਾਵਰਣ ਨੂੰ ਬਚਾਓ ਪੰਜਾਬੀਓ
@BaljinderSingh-ri9gw
@BaljinderSingh-ri9gw 2 жыл бұрын
ਜੰਗਲ ਬਚਾਓ ਧਰਤੀ ਬਚਾਓ
@RanjitSingh-xd7rj
@RanjitSingh-xd7rj 2 жыл бұрын
ਮੈਂ ਇਸ ਮੁੱਖ ਮੰਤਰੀ ਨੂੰ ਬਹੁਤ ਵਧੀਆ ਸਮਝਦਾ ਸੀ ਪਰ ਇਹ ਤਾਂ ਬਹੁਤ ਹੀ ਗਲਤ ਨਿਕਲਿਆ ਆਪਣੇ ਬਿਆਨ ਤੋਂ ਮੁਕਰ ਗਿਆ ਹੈ। ਤੇ ਸਭ ਤੋਂ ਗਲਤ ਗੱਲ ਕੇ ਵਾਤਾਵਰਨ ਨੂੰ ਖਰਾਬ ਕੀਤਾ ਜਾ ਰਿਹੈ ਉਹਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਇਹ ਮੁੱਖ ਮੰਤਰੀ ਵਾਤਾਵਰਨ ਪ੍ਰੇਮੀ ਨਹੀਂ ਇਸ ਦਾ ਇਕ ਤਾਜ਼ਾ ਉਦਾਹਰਣ ਕਣਕ ਦੀ ਨਾੜ ਦੇ ਵਿੱਚ ਦੇਖਿਆ ਜਾ ਸਕਦਾ ਹੈ ਜਦੋਂ ਗੁਰਦਾਸਪੁਰ ਦੇ ਵਿੱਚ ਇੱਕ ਬੱਸ ਅੱਗ ਦੀ ਲਪੇਟ ਵਿਚ ਆ ਗਈ ਮੁੱਖ ਮੰਤਰੀ ਨੇ ਆਪਣੇ ਮੂੰਹ ਤੋਂ ਇਕ ਵੀ ਬਿਆਨ ਨਹੀਂ ਦਿੱਤਾ ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ । ਤੇ ਰੋਡ ਦੇ ਉੱਪਰ ਸੜਕ ਦੇ ਉੱਤੇ ਜਿੰਨੇ ਵੀ ਦਰਖ਼ਤ ਛੋਟੇ ਲੱਗੇ ਹੋਏ ਸੀ ਉਸ ਅੱਗ ਦੀ ਨਾੜ ਵਿੱਚ ਸੜ ਕੇ ਸੁਆਹ ਹੋ ਗਏ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਮੈਂ ਬੀਬੀਸੀ ਪੰਜਾਬੀ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮੁੱਦਾ ਲੋਕਾਂ ਦੇ ਸਾਹਮਣੇ ਲਿਆਂਦਾ
@jagwinderbhullar8121
@jagwinderbhullar8121 2 жыл бұрын
ਜੋ ਪਹਿਲਾਂ ਸਤਲੁਜ ਵਿਚ ਜ਼ਹਿਰੀਲਾ ਪਾਣੀ ਪੇ ਰਿਹਾ ਹੈ ਉਸਦਾ ਤਾਂ ਇਹਨਾਂ ਨੇ ਪਹਿਲਾਂ ਕੁੱਝ ਕੀਤਾ ਨਹੀਂ..! ਤੇ ਕਹੀ ਜਾਂਦੇ ਹੈ ਕਾਨੂੰਨ ਮੁਤਾਬਿਕ ਇਕ ਬੂੰਦ ਵੀ ਗੰਦੇ ਪਾਣੀ ਦੀ ਨਹੀਂ ਪੈਣ ਦਿੰਦੇ..
@udennyn
@udennyn 2 жыл бұрын
Govt must encourage Fruit forests rather than any polluting industries.
@torturedhuman9792
@torturedhuman9792 2 жыл бұрын
Fruit forests will not bring employment for Punjabi youth.
@udennyn
@udennyn 2 жыл бұрын
@@torturedhuman9792 Fruit forests can be the major source of jobs and revenue.Many other countries are working on this model.Search on internet.
@OhiSandhu
@OhiSandhu 2 жыл бұрын
@@torturedhuman9792 there is much land in punjab for industries..come in mansa bathinda side..it is cotton area.. textile will b suitable there..n lands are also huge tibbe.. Why only forest??
@jkubali4131
@jkubali4131 2 жыл бұрын
Sssd
@Harmuthkuthanapalithi
@Harmuthkuthanapalithi 2 жыл бұрын
save india from bjp so called religious hindu groups on stage talking about removing muslim women from graves and raping them is disgusting and the crowds cheer bjp thrive on hate
@user-og4in5yx2i
@user-og4in5yx2i 2 жыл бұрын
ਇਹਨਾ ਸਭ ਸਾਲਿਆਂ ਨੂੰ ਕੁਰਸੀ ਦੀ ਭੁੱਖ ਸੀ, ਸੋ ਮਿਲ ਗਈ ਮੂਰਖ ਪੰਜਾਬੀਆਂ ਕਰਕੇ
@sabibhatia9957
@sabibhatia9957 2 жыл бұрын
Save forest and save environment
@harpreetkhaira3942
@harpreetkhaira3942 2 жыл бұрын
Punjab ch bahot jaga hai jithe di jameen raitly hai jithe kuj ni hunda virle virle darakhta toh bina, industry othe lao jungle barbadh na karo kyo k paise de naal loka nu sehat v chahedi hai....
@warringtribes6689
@warringtribes6689 2 жыл бұрын
Pani boht lagta hai textile mill main.
@Sher-Da-Abba
@Sher-Da-Abba 2 жыл бұрын
haan ji kallar khaddi te same thor wali zameen v use ho sakdi he . HARA BHARA JUNGLE BARBAD KARAN DI KI LOR HE
@punjabksg
@punjabksg 2 жыл бұрын
@@warringtribes6689 ha fer satluj nu pardushat krdo j pani chaida textile nu ?
@jashandeeosingh4120
@jashandeeosingh4120 2 жыл бұрын
@@warringtribes6689 yaa have a nice idea I have. ... Bir gugiana (forest)t near fridkot is a abonded area About 4500 acre With very few trees And indra gandhi canal is flow throgh fridkot And taken 55% of punjab water to rajasthan This is help in water issue and Area problem is also solved Last thing jalandar and ludhiana is industrial cities. Till 60s ... So it also develop areas of fridkot , bathinda ,firozpur ....
@OhiSandhu
@OhiSandhu 2 жыл бұрын
@@warringtribes6689 water for what?? Earlier there were textile mills in bathinda abohar
@Ambarsar-area-02
@Ambarsar-area-02 2 жыл бұрын
SAVE Forest 😢❣️
@jaspreetsidhu1254
@jaspreetsidhu1254 2 жыл бұрын
AAP di sarkaar ban gayi par apnia purania gallan to hune to bhajj rhe aa, eh bhagwant maan v akali captain wangu ban gya hai,ehna nu sochna chahida lok bhut jaldi arsh to farsh tak lai aunde aa , jo channi captain te badla nal hoyi agge aode nal v hougi,punjab ch ta pehla ee jangal ghatt aa, bhagwant maan khud kehnda reha industry de pani ne sadia river gandhlia kar dittia fer eh project satluj kande kyu, bhagwant khud aes project da virodh krda reha hun ki ho gya .... 🙏
@bingmovies9964
@bingmovies9964 2 жыл бұрын
Save forest save life 🌲🌲
@johndhillon99
@johndhillon99 2 жыл бұрын
shame on aap party 😡
@himmatsingh841
@himmatsingh841 2 жыл бұрын
Cm mann da koi stand hi nhi
@gaganranu003
@gaganranu003 2 жыл бұрын
ਭਗਵੰਤ ਮਾਨ ਸਰਕਾਰ ਕੋਲ ਰੱਬ ਦਾ ਦਿੱਤਾ ਬਹੁਤ ਕੁੱਝ ਹੈ ਪਰ ਸਟੈਂਡ ਨਹੀਂ,
@falconview4685
@falconview4685 2 жыл бұрын
Kehra sahab sach bolda
@sahilchoudhary2233
@sahilchoudhary2233 2 жыл бұрын
Sahi kaya si Sidhu moose wala na Sarkara ohi na kala logo ho change
@sarabsingh5845
@sarabsingh5845 2 жыл бұрын
Eh CM diyan gallan v lolipop nikliya…Save Forest
@romeyrana3727
@romeyrana3727 2 жыл бұрын
ਆਪ ਸਰਕਾਰ ਦੇ ਖਾਣ ਦੇ ਦੰਦ ਹੋਰ ਦਿਖਾਉਣ ਦੇ ਦੰਦ ਹੋ ਕੇਜਰੀਵਾਲ ਤੋਂ ਬੱਚੋ ਪਜਾਬੀੳ ਇਸ ਇਡਸਟਰੀ ਵਿੱਚ ਬਿਹਾਰੀ ਤੇ up ਦੇ ਲੋਕ ਕੰਮ ਕਰਨਗੇ
@navdeepkaur7653
@navdeepkaur7653 2 жыл бұрын
Kal nu sab nu bulaeya geya plz sare Jane zada to zada Jane puncho🙏.. plz rokko app party nu
@amarjeetkaur1589
@amarjeetkaur1589 2 жыл бұрын
Yr jede ludhiane de lok aa ikathe ho jo je kissan apni gal modi toh mnwa sakde aa pher iss jungle nu bachan vaste ikathe ho jo
@positiveenergy329
@positiveenergy329 2 жыл бұрын
Very very wrong decision by Jhanda Amli Ehdi rajj ke shittrol kro Punjabio
@surindersaini6797
@surindersaini6797 2 жыл бұрын
aap party da anne bhagat is mudda ta kyu chup na sochan vali gal a..........
@navjoshsingh804
@navjoshsingh804 2 жыл бұрын
Bhai sahb J Punjab vich industries nai aaygi ta jobs kive create hon gyia..j punjab de youth nu delhi noida banglore ch job krn to rokna ta punjab de vich hi industries launi pau..koi galat kadam ni chukia sarkar ne👍
@SUKHDEVSINGH-gv1ns
@SUKHDEVSINGH-gv1ns 2 жыл бұрын
ਰੁੱਖ ਉਜਾੜਨੇ ਮਹਾਂ ਪਾਪ ਕਿਸੇ ਬੰਜਰ ਜ਼ਮੀਨ ਤੇ ਲਾਓ ਇੰਡਸਟਰੀਅਲ ਪਾਰਕ ਇਹ ਜੰਗਲ ਵਾਲੀ ਥਾਂ ਕੋਈ ਸੁਖੀ ਹੋਈ ਹੈ ਟੈਕਸਟਾਈਲ ਪਾਰਕ ਲਈ ਇਹ ਮਸਲਾ ਪੰਜਾਬ ਦਾ ਮਹੌਲ ਖਰਾਬ਼ ਕਰ ਸਕਦਾ ਵਾਤਾਵਰਨ ਦਾ ਬੇੜਾ ਤਾਂ ਪੱਕਾ ਹੀ ਹੋਵੇਗਾ ਫੇਰ ਆਪ ਵਾਲੇ ਵੀ ਵਿਰੁੱਧ ਹੋ ਜਾਣਗੇ ਇਸ ਪ੍ਰੋਜੈਕਟ ਦੇ ਬੇੜਾ ਗ਼ਰਕ ਹੋਣਾ ਪੱਕਾ ਹੈ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਣਾ ਫੇਰ ਇਹ ਮੂਰਖਾਂ ਵਾਲਾ ਕੰਮ ਤੁਰੰਤ ਈ ਬੰਦ ਕਰਕੇ ਸਗੋ ਹੋਰ ਜੰਗਲ ਲਾਓ ਇਹੋ ਜਿਹੇ ਨਹੀਂ ਤਾਂ ਸੰਸਾਰ ਬੈਂਕ ਨੂੰ ਆਖੋ ਪੰਜਾਬ ਚ ਕੈਂਸਰ ਵਰਗੀਆਂ ਬਿਮਾਰੀਆਂਦੇ ਇਲਾਜ ਲਈ ਖੈਰਾਤੀ ਹਸਪਤਾਲਾਂ ਦੀ ਲੜੀ ਖੋਲ੍ਹਣੀ ਸ਼ੁਰੂ ਕਰ ਦੇਵੇ ਕਿਉਂਕਿ ਵਿਸ਼ਵ ਗੁਰੂ ਗੰਭੀਰ ਬਿਮਾਰ ਹੋਣ ਵਾਲਾ ਏ
@shivdevuppal.5713
@shivdevuppal.5713 2 жыл бұрын
ਵਾਹ ਬਈ ਵਾਹ, ਅੰਬਾਂ ਦੇ ਅੰਬ --ਜਨਤਾ ਨਾ ਹੋਓ ਤੰਗ ! ਪਹਿਲਾਂ " ਕਿੰਨੂਆਂ " ਨੇ ਕਿੰਨੀ ਲਹਿਰ ਲਾਈ ਤੇ ਬਦਾਮੀ ਰੰਗ ਦੇ ਬਦਾਮ ! ( ਦੁਨੀਆਂ ਚ ਕੋਈ ਵੀ ਫੈਕਟਰੀ ਬਿਨਾ ਆਂਢ-ਗੁੰਵਾਦ ਚ ਬਿਨਾ ਗੰਦ ਲਗ ਹੀ ਨਾਈ ਸਕਦੀ ; ਕਮ ਜੋ ਮਰਜ਼ੀ ਹੁਣ ਹੋਵੇ , ਭਾਵੇਂ ਦੁੱਧ / ਦੇਸੀ ਗਿਓਂ / ਮੁਨੀਰ / ਫੋਜ਼ ਲਈ ਸੁੱਕਾ ਦੁੱਧ ਇਤਆਦਿ ਈ ਹੋਣ ! ਪਰ ਕਾਗਜ਼ਾਂ ਚ ਬਿਲਕੁਲ ਸਾਫ-ਸੁਥਰਾ ਤੇ ਕਨੂਨ ਮੁਤਾਬਕ ਦਿਖੁਗਾ ! ਮਾਣ ਸਾਹਿਬ, ਪਹਿਲਾਂ ਤੁਸ਼ੀ , ਚਾਚਾ ਚਤਰਾ , ਜਸਪਾਲ ਭੱਟੀ ਸਾਹਿਬ ਤੇ ਹੋਰ ਕਲਾਕਾਰਾਂ ਨਾਲ ਮਿਲ ਕੇ ਸਬ ਨੂੰ ਬੋਤ ਹਸਯਾ , ਦੇਖਿਓ ਹੁਣ ਰਵਾ ਨਾ ਦਯੋ ਬਾਕੀ ਨਤਾਵਾਂ ਵਾਂਗ ! ਦਾਤਾ-ਦਤਾਰ ਤੋਹਾਨੂ ਹਿੰਮਤ ਤੇ ਸੋਦੀ ਦਵੇ !
@creative.singh80s22
@creative.singh80s22 2 жыл бұрын
ਯਾਰ ਪਹਿਲਾਂ ਹੀ ਬੜੀ ਜਗ੍ਹਾ ਪਈ ਫੈਕਟਰੀਆਂ ਦੇ ਨਾਂ ਤੇ ਲਈ ਹੋਈ। ਸਾਡੇ ਮੋਹਾਲੀ ਵਿੱਚ ਮੈਂ ਪਿਛਲੇ 30 ਸਾਲ ਤੋਂ ਦੇਖ ਰਿਹਾ ਕਿ 7 ਫੇਸ, 8 ਫੇਸ ਅਤੇ ਬਾਕੀ ਸੈਕਟਰਾਂ ਵਿੱਚ ਬਹੁਤ ਫੈਕਟਰੀਆਂ ਹੁੰਦੀਆਂ ਸੀ ਪਰ ਹੁਣ ਅੱਧੇ ਤੋਂ ਜਿਆਦਾ ਜਗ੍ਹਾ ਵੇਹਲੀ ਪਈ ਹੈ ਨਾਲ ਦੇ ਸ਼ਹਿਰਾਂ ਵਿੱਚ ਜਿਵੇਂ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ, ਚਨਾਲੋਂ ਇਹਨਾਂ ਸ਼ਹਿਰਾਂ ਚ ਵੀ ਬਹੁਤ ਫੈਕਟਰੀਆਂ ਵੇਹਲੀਆਂ ਪਾਈਆਂ ਨੇ। ਪਹਿਲਾਂ ਓਹਨਾ ਜਗ੍ਹਾ ਨੂੰ ਚਿੰਤਨ ਕਰਕੇ ਓਥੇ ਫੈਕਟਰੀਆਂ ਲਗਾਓ। ਜਿਹੜੀ ਸਰਕਾਰ ਆਉਂਦੀ ਹੈ ਖੇਤੀ ਵਾਲੀ ਅਤੇ ਜੰਗਲਾਂ ਨੂੰ ਉਜਾੜ ਕੇ ਸੀਮੇਂਟ ਦੇ ਜੰਗਲ ਬਣਾ ਦਿੰਦਿਆਂ ਨੇ ਬਾਅਦ ਚ ਓਹ ਵੀ ਉਜਾੜ ਹੋ ਜਾਂਦੇ ਨੇ ਚੋਰਾਂ ਤੇ ਅਮਲੀਆਂ ਦੇ ਅੱਡੇ ਬਣ ਜਾਂਦੇ ਨੇ।
@rajnishsharma9243
@rajnishsharma9243 2 жыл бұрын
Industrial lok drya lage ta e jameen lende ta k Ganda pani darya ch sutya ja sake, sanu eho jahi development nai chaidi, fayda baiya da hona Punjabiya da nai,
@OhiSandhu
@OhiSandhu 2 жыл бұрын
Ethe rakh bht vdia
@nirvairsingh3948
@nirvairsingh3948 2 жыл бұрын
We don't want to cut our Forest if govt do so we will do everything for stop the government
@YaarLakhari
@YaarLakhari 2 жыл бұрын
ਦੋਗਲੇ ਕਿਰਦਾਰਾਂ ਵਾਲਿਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਵਿੱਚ ਪਹਿਲਾਂ ਹੀ ਰੁੱਖ ਬਹੁਤ ਘੱਟ ਨੇ ਧਰਤੀ ਦੇ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ ਜੇ ਤੁਸੀ ਇਹਨਾਂ ਵਿਚ ਸੁਧਾਰ ਨਹੀਂ ਕਰ ਸਕਦੇ ਤੇ ਮੌਜੂਦਾ ਸੋਰਸਾ ਨੂੰ ਤਬਾਹ ਨਾ ਕਰੋ ਪੰਜਾਬੀਆ ਦੀ ਸਿਹਤ ਪਹਿਲਾਂ ਹੀ ਬਹੁਤ ਨਿਚਲੇ ਪੱਧਰ ਤੇ ਚੱਲਦੀ ਪਈ ਹੈ ਰੱਬ ਤੋਂ ਡਰੋ ਆਉਣ ਵਾਲੀਆਂ ਨਸਲਾਂ ਦੇ ਬਾਰੇ ਸੋਚੋ 🙏
@swarajraj7120
@swarajraj7120 2 жыл бұрын
Save forest. Bhagwant Maan ji, koi tan sharam karo.
@inderdeepsingh8646
@inderdeepsingh8646 2 жыл бұрын
ਇੰਡਸਟਰੀਆਂ ਨਦੀਆਂ ਕੋਲ ਹੀ ਕਿਉਂ ਬਣਾਈਆਂ ਜਾਂਦੀਆਂ ਹਨ ਕੀ ਇਹ ਸਰਕਾਰ ਨੂੰ ਨਹੀਂ ਪਤਾ? ਸਭ ਨੂੰ ਪਤਾ ਹੈ ਕਿ ਉਸਦਾ ਦੂਸ਼ਿਤ ਪਾਣੀ ਨਦੀਆਂ ਵਿੱਚ ਰੋੜਨਾ ਲਈ।
@harjinderpannusinghpannu1766
@harjinderpannusinghpannu1766 2 жыл бұрын
ਜੰਗਲ ਬਚਾਲੋ
@mandeepsandhu3436
@mandeepsandhu3436 2 жыл бұрын
ਹਰ ਇੰਡਸਟਰੀ ਉਪਜਾਊ ਜ਼ਮੀਨਾਂ ਜਾਂ ਜੰਗਲਾਂ ਨੂੰ ਉਜਾੜ ਕੇ ਹੀ ਕਿਉਂ ਲਗਾਉ ਜਾਂਦੀ ਆ। ਅਬੋਹਰ ਮੁਕਤਸਰ ਵਾਲੇ ਪਾਸੇ ਕਿਉਂ ਨਹੀਂ।
@SukhwinderSingh-jb2oy
@SukhwinderSingh-jb2oy 2 жыл бұрын
Save forest Panjab
@iqbalsandhu7272
@iqbalsandhu7272 2 жыл бұрын
Factory vi kehdiyan....textile industry...dasso... Nira jehar da ghar hundiyan ne eh industries....
@lakhveersinghchahal8681
@lakhveersinghchahal8681 2 жыл бұрын
ਜਦੋ ਵਿਰੋਧੀ ਧਿਰ ਚ ਹੁਦੇ ਐ ਉਦੋ ਹੋਰ ਹੁਦੇ ਐ ਹਰ ਲੀਡਰ ਹੁਣ ਜਦੋ ਸਰਕਾਰ ਚ ਹੁਦੇ ਐ ਲੀਡਰ ਉਦੋ ਹੋਰ। ਭਗਵੰਤ ਮਾਨ ਦਾ ਦੋਗਲਾ ਚੇਹਰਾ ਕਿਓ
@akaur4533
@akaur4533 2 жыл бұрын
ਭਾਰਤ ਤੇ ਪੰਜਾਬ ਸਰਕਾਰ ਦੀਆਂ ਗੰਦੀਆਂ ਨੀਤੀਆਂ ਨੇ ਪੰਜਾਬ ਦਾ ਬੇੜਾ ਕਰ ਦੇਣਾ ਹੈ ਬਚਾ ਲਵੋ ਪੰਜਾਬ ਨੂੰ ਜੇ ਬਚਾਇਆ ਜਾਂਦਾ
@harpritsingh22
@harpritsingh22 2 жыл бұрын
Satluj de kol kyuu industry lgaa rahe aaa....... Hor jithe mrji jao....... KOI V dariya kol kde v industry honi ee nahi chahidi....... Poora forest tabah Krna taa saanu ni chahidi punjab di tarakki. Assi edii thik aaa .... Save water save forest... Plzzzzzz...
@amritpalsingh3494
@amritpalsingh3494 2 жыл бұрын
Jeh industry Punjab ch leke aauni hai te thode bahot sacrifice Karna paina.
@FINDX.
@FINDX. 2 жыл бұрын
Save forest and tree 🌲
@bhupindersinghbhupinder4788
@bhupindersinghbhupinder4788 2 жыл бұрын
Kisa da khar khatam na kita jawa janwar sada dost ne
@gurpreetkaur-on3ik
@gurpreetkaur-on3ik 2 жыл бұрын
Kisan union rok skdi aaa sath apa ਦੇਵਾਂਗੇ 🙏🙏
@sukh1300
@sukh1300 2 жыл бұрын
eh ki rok lenge eh ta jhona lgana ni ruk rhe water level sb to niche level te chl gya
@karamsingh1264
@karamsingh1264 2 жыл бұрын
Save for matte warha forest punjabiyy jago sade khitte nu barbaad karn te tuliya ne sarkaraan
@anandsengar6602
@anandsengar6602 2 жыл бұрын
Good to create employment opportunities but plzz dont destroy beauty of nature . You can search for another place for it.
@MrKhanboys
@MrKhanboys 2 жыл бұрын
Good project to create employment. But don't destroy forest pls... Find another place #PunjabGovt
@gurmitsingh4415
@gurmitsingh4415 2 жыл бұрын
Azaadi hie hal hai Khalistan
@RanjitSingh-fn7uj
@RanjitSingh-fn7uj 2 жыл бұрын
ਝਾੜੂ ਕਲੇਸ਼ ਪਵਾਉਂਦਾ ਜੇ ਖੜਾ ਕਰੀਏ,
@sharanpreetsingh6240
@sharanpreetsingh6240 2 жыл бұрын
Government need to make environmental friendly policies so as to protect the ecosystem & natural habitat
@harmohansingh1385
@harmohansingh1385 2 жыл бұрын
ਰੁੱਖ ਲਗਾਈਏ ਵਾਤਾਵਰਨ ਬਚਾਈਏ
@OhiSandhu
@OhiSandhu 2 жыл бұрын
AAGYA AAP DA GNDA CHEHRA SAHMNE..JIVE MODI CNGRS DIYA HE SCHEMES NU AGGE VDHA REA JOR SHOR NAL UPRO APNE YARA NU AISH KRWA DESH LUTWA REA..EHNA V OHI SCHEMA AGGE VDHONIA.. NOTHING WILL CHANGE..BS EH DRAMA KRN CH MAHIR NE TE FUDU BNON CH SHOW OFF KRN CH KYO K TRAINING MODDDI WALI HE H IKO JGA TON
@arjun10a90
@arjun10a90 2 жыл бұрын
ਕਿਸਾਨ ਜਦ ਨਾੜ ਸਾੜਦਾ ਕਿ ਤਦ ਵਾਤਾਵਰਣ ਖਰਾਬ ਨੀ ਹੁੰਦਾ
@fromsuperearth..3323
@fromsuperearth..3323 2 жыл бұрын
Pls safe kudrat safe animal life don't distroye Forest
@nitinkataria3474
@nitinkataria3474 2 жыл бұрын
It should remain a forest only....
@gurindersingh1031
@gurindersingh1031 2 жыл бұрын
ਜੰਗਲ ਨੂੰ ਬਚਣਾ ਬਹੁਤ ਜਰੂਰੀ ਹੈ
@sukhjitkaurkhosa
@sukhjitkaurkhosa 2 жыл бұрын
Save forest
@user-og4in5yx2i
@user-og4in5yx2i 2 жыл бұрын
ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ
@sudeep221422
@sudeep221422 2 жыл бұрын
अबोहर का इलाका पहले ही सतलुज के गंदे पानी की वजह से खराब हो चुका है, वहाँ के बाग इस गंदे पानी की वजह से खराब हो रहे हैं और लोगों को वही पानी काम में लेना पड़ता है! इस पार्क की वजह से सिर्फ़ पंजाब नहीं बल्कि राजस्थान की जमीनें भी खराब होंगी क्योंकि सतलुज का पानी बाड़मेर तक सिंचाई के लिए जाता है!
@sudeep221422
@sudeep221422 2 жыл бұрын
Tripur, Tamilnadu के साथ निकलती नदी का हाल देख लो, वहाँ दुनिया के 90% कपड़ा बनता और डाई किया जाता है!
@GurdeepSingh-gs6wd
@GurdeepSingh-gs6wd 2 жыл бұрын
Baba seechewal b rajya sabha da member bnke chup ho gya..sbton jyada seechewal babe nu environment lyi award mile te hun onu stand lna chahida
@proud2514
@proud2514 2 жыл бұрын
Dogla sala bhagwant maan
@rpsingh9152
@rpsingh9152 2 жыл бұрын
Actually eh drama keeta giya c eh show krn li k dekho asi lokan di kini mnnde aa lokan di sarkar hae. Industry othe lggni hi nai c Actually.
@stylevilla7102
@stylevilla7102 2 жыл бұрын
SAVE FOREST
@sehgeindia
@sehgeindia 2 жыл бұрын
Minister s sab faltu ne. Dhariwal mill kiyo nahi save kiti Gaye. Mattewala save,
@vaibhavpandey2795
@vaibhavpandey2795 2 жыл бұрын
baksh do forest nu isse krke ldh bchia a 🙏🙏
@OhiSandhu
@OhiSandhu 2 жыл бұрын
Yes industry phla he bht h ludh ch..they should go elsewhere in punjb like backward area mansa bathinda where lands r also not goid
@Deeppahal
@Deeppahal 2 жыл бұрын
ਸਰਕਾਰ ਬੋਲ ਦੀ ਆ ਜੀ 🙏
@deepdhillon7336
@deepdhillon7336 2 жыл бұрын
Maan kejriwal da paltu te kejriwal modi RSS da tattu te modi ambani adani da agent,hun soch lao eh zameen kihnu milegi,Gujarat model wangu 1rs per ekad corporate nu
@Navdeep_Gill
@Navdeep_Gill 2 жыл бұрын
Bahut wadia jaankari, good job BBC Punjabi👍
@jijag9683
@jijag9683 2 жыл бұрын
Ehe amli pagal ho gya oye moorkha asi industry ki krna othe bhyea hi aune aa gand paun punjab ch sari industry bjao te jungle lao garmi ta phila hi bardasht to bahar aa age industry koi ghat aa hor jga dekh lo
@tk1444
@tk1444 2 жыл бұрын
PUNJAB DY LOKO JAAG JAWO SIDU TA CHALA GAYA TUHANU JAGANDEYO APP DI JAAN GAWA BETHA TUSI HUN NA JAGAY TA PIR TUHADI JAWANI TA LAKH DI LANAT A HUN SUMAJ A JANI CHAYI DI A KHALISTAN DI MANG KEYO KERDI A KONE SAMJO GAL NU VEERO
@OhiSandhu
@OhiSandhu 2 жыл бұрын
GHAGGAR DA HAAL JAANO EK BARI KOL NI KHAD HUNDA KAALA PANI AUNDA GANDI SMELL..USDI GUARANTEE V KDE KISE NE LYI HOUGI?? 10-15 SAAL PHLA LOK O PANI P LAINDE C TE HUN KOL NI KHAD SKDE.. US CH KON KI KR REA..KOI H ZINDA TN CHECK KRO
@entertainment....35
@entertainment....35 2 жыл бұрын
Punjab ke masale ni hal hunde h kde v kyuki yha hr ak masale pa rajneeti hi boht jada ho aa hume ni pta ki ye masla h kya kon shi kon galt pr Punjab ki rajneeti sabte jada gandi h pure desh ma .
@avtarjammu1312
@avtarjammu1312 2 жыл бұрын
Satluj Sade pind to 8 km dur aa Ena pani Ganda kita hoea tusi 1 mahina v labhi javo tuhnu ik v mashi nay milu gi tuhnu
@sukh1300
@sukh1300 2 жыл бұрын
punjab da sab to ghtiya cm eh gallan krn vla eh v badal captain nlo ghatt ni hga sab apna apna fyda sochde a
@OhiSandhu
@OhiSandhu 2 жыл бұрын
Msttewada de jungla ch guruan ne v tym bitaya c tnu shrm ni aundi bhg
@harmanpreetsingh6559
@harmanpreetsingh6559 2 жыл бұрын
Naa kero yr edA
@mehtarahul1419891
@mehtarahul1419891 2 жыл бұрын
Ludhiana ch agge he sah nhi aunda uppro tuc drakhat katti jaande
@jagdeepsingh-fq5ok
@jagdeepsingh-fq5ok 2 жыл бұрын
Jehde purane industrial area pehle ohna nu develop kr lo
@rahulinderchoudhary6246
@rahulinderchoudhary6246 2 жыл бұрын
Eda hi reporting honi chahidi ae pehla vali video v nal chlayi ae
@arjunshing8631
@arjunshing8631 2 жыл бұрын
O maana Tu kuch ren dena k nhi
@SurjeetSingh-kx5wm
@SurjeetSingh-kx5wm 2 жыл бұрын
App,. Party is. Not. Honest On. This. Matter App,. Party. issued only. Drama
@jatinderpal8054
@jatinderpal8054 2 жыл бұрын
Dekhlo aam admi party de km pehla te hun korsi naal matlab aa bs aam bnde. Na koi lena dena ni ena lalchiyaan ni
@lifeistooshort8352
@lifeistooshort8352 2 жыл бұрын
Rahniti kardi e aap party
@gurpalsingh5753
@gurpalsingh5753 2 жыл бұрын
Me sarkaar de as fasle de khilaaf ha me as da virodh kar da ha
@ramandeep2764
@ramandeep2764 2 жыл бұрын
Take this project In Delhi and leave Punjab alone. We don't need your fake promises and pollute Punjab.
@ABAB-gh7zj
@ABAB-gh7zj 2 жыл бұрын
Insan v kamal hai beiman ye dogla hai ek passe ohnu rozgar rozgar gdp gdp high income chahidi hai te ek passe jungle te trees v chaunde ne 🤦🏻‍♂️
@cool_buddy840
@cool_buddy840 2 жыл бұрын
Jameen hor v batheriya ne. But oh jameen kisama to ya kisi hor to mehge mull te kharidini pendi hai. Jungle di jameen saste ch nilam ho jandi hai. Te fayda business man nu hunda.
@ABAB-gh7zj
@ABAB-gh7zj 2 жыл бұрын
@@cool_buddy840 te businessman ne hi jobs deniya tuhanu industria laggan giya te hi rozgar aauga
@Jess-ve9ke
@Jess-ve9ke 2 жыл бұрын
First settled the textile industry whom running in loss and about to shut down textile industry, First please take care of them.. then think about new industry..... please take care of those industry whom in loss first then think about new industry then you would look like a great government, please don't cut forest... bullshit governments
@RanjitSingh-kk5tk
@RanjitSingh-kk5tk 2 жыл бұрын
Kalanaur laga lao othe v zameen hai panchyat di
@Akashsingh-oi3qt
@Akashsingh-oi3qt 2 жыл бұрын
not agree with government
@ankushjindal
@ankushjindal 2 жыл бұрын
Faridkot laga deo Shugar Mill wali Jagah te
The day of the sea 😂 #shorts by Leisi Crazy
00:22
Leisi Crazy
Рет қаралды 2,1 МЛН
АЗАРТНИК 4 |СЕЗОН 3 Серия
30:50
Inter Production
Рет қаралды 1,1 МЛН
iPhone or Chocolate??
00:16
Hungry FAM
Рет қаралды 40 МЛН
How Strong is Tin Foil? 💪
00:26
Preston
Рет қаралды 129 МЛН
The day of the sea 😂 #shorts by Leisi Crazy
00:22
Leisi Crazy
Рет қаралды 2,1 МЛН