Jaswant Zafar ਨੂੰ ਗੁਰੂ ਨਾਨਕ ਦੇਵ ਦੀ ਬਹੁ-ਪ੍ਰਚਲਿਤ ਤਸਵੀਰ ਤੋਂ ਕੀ ਇਤਰਾਜ਼ ਮਹਿਸੂਸ ਹੋਇਆ?| 𝐁𝐁𝐂 𝐏𝐔𝐍𝐉𝐀𝐁𝐈

  Рет қаралды 21,527

BBC News Punjabi

BBC News Punjabi

Күн бұрын

Пікірлер: 63
@baldevsinghgill6557
@baldevsinghgill6557 5 ай бұрын
ਜ਼ਫ਼ਰ ਜੀ ਦੀ ਉੱਚੀ ਤੇ ਸੁੱਚੀ ਸੋਚ ਨੂੰ ਸਲਾਮ
@inderpreetsingh1A
@inderpreetsingh1A 4 ай бұрын
@rattandhaliwal
@rattandhaliwal 5 ай бұрын
ਧੰਨਵਾਦ ਸਰਦਾਰ ਜਸਵੰਤ ਸਿੰਘ ਜ਼ਫਰ ਜੀ ਯੁੱਗ ਯੁੱਗ ਜੀਵੋ।
@rajindersandhu4898
@rajindersandhu4898 5 ай бұрын
Thanks s.Jaswant Singh
@JaswinderKaur-xu1kd
@JaswinderKaur-xu1kd 3 ай бұрын
ਬਹੁਤ ਖੂਬ ਬਹੁਤ ਵਧੀਆ ਗੱਲਾਂ ਹੋਈਆਂ
@ajmerdhillon3013
@ajmerdhillon3013 5 ай бұрын
ਸਾਡੇ ਜ਼ਿਆਦਾਕਰ ਲੋਕਾਂ ਦੀ ਸੋਚਣੀ ਹੈ , ਕਿ ਬਾਬੇ ਨਾਨਕ ਦੀ ਫੋਟੋ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਸਾਡੀ ਜਿਮੇਵਾਰੀ ਖਤਮ ਹੋ ਗਈ ਕਿਉਂਕਿ ਇਹ ਸੌਖਾ ਕੰਮ ਹੈ , ਅਮਲ ਕਰਨ ਵਾਸਤੇ ਤਾਂ ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ ਉਸ ਵਾਸਤੇ ਅਸੀ ਤਿਆਰ ਨਹੀ ਹਾਂ ।
@gurwindersinghgssidhu2936
@gurwindersinghgssidhu2936 5 ай бұрын
ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਅਮਲ ਅਸੀ ਤਾਂ ਹੀ ਕਰ ਸਕਾਂਗੇ ਜੇਕਰ ਰੋਜਾਨਾ ਇੱਕ ਘੰਟਾ ਸਿਮਰਨ ਕਰਕੇ ਧਿਆਨ ਵਿੱਚ ਬੈਠਾਂ ਗੇ ਧਿਆਨ ਬਿਨਾਂ ਕੋਈ ਹੱਲ ਨਹੀਂ ਹੈ।
@RMNewton992
@RMNewton992 5 ай бұрын
ਵੀਰ ਜੀ, ਗੁਰੂ ਗ੍ਰੰਥ ਸਾਹਿਬ ਵਿਚ ਪੱਥਰ (ਮੂਰਤੀ,ਬੁਤ) ਪੂਜਾ ਨੂੰ ਪਾਖੰਡ ਦੱਸਿਆ ਹੈ। (ਜੋ ਪਾਥਰ ਕੋਉ ਕਹਤੇ ਦੇਵ , ਤਾ ਕੀ ਬਿਰਥਾ ਜਾਏ ਸੇਵ) ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਵਪ੍ਸਾਦ ਸਵਯੇ ਵਿਚ ਬੁਤ ਪੂਜਾ ਨੂੰ ਝੂਠਾ ਕਰਮਕਾਂਡ ਦੱਸਿਆ ਹੈ। ਇਸੀ ਤਰਹ ਫੋਟੋ ਅੱਗੇ ਮੱਥਾ ਟੇਕਣਾ ਸਾਨੂੰ ਛੱਡ ਦੇਣਾ ਚਾਹਿਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਰ ਪੂਰਵਕ ਮੱਥਾ ਟੇਕਿਆ ਜਾ ਸਕਦਾ ਹੈ ਕਿਉਂ ਕਿ ਉਹ ਸਾਡੇ ਗੁਰੂ ਹਨ, ਲੇਕਿਨ ਅਸੀ ਉਹਨਾ ਨੂੰ ਪੂਜਦੇ ਨਹੀ ਹਾਂ।
@gurcharanbhinderchan4607
@gurcharanbhinderchan4607 5 ай бұрын
ਪਹਿਲੀ ਗੱਲ-ਸਭਨਾਂ ਨੂੰ ਬੇਨਤੀ ਹੈ ਕਿ ਟਿੱਪਣੀਆਂ ਗੁਰਮੁਖੀ ਵਿੱਚ ਲਿਖਿਆ ਕਰੋ! ਜਫਰ ਸਾਬ ਵਾਂਗ ਮੈਂ ਵੀ ਪੁੱਤ ਦੇ ਵਿਛੋੜੇ ਦਾ ਦੁੱਖ ਝੱਲਿਆ ਹੈ।ਜੇ ਜ਼ਿੰਦਗੀ ਨੇ ਸਾਥ ਦਿੱਤਾ ਤਾਂ ਕੁੱਝ ਨਾ ਕੁੱਝ ਸਾਰਥਕ ਕਰ ਕੇ ਜਾਵਾਂਗਾ! ਸ.ਸਾਬ ਤੋਂ ਵੀ ਵੱਡੀਆਂ ਆਸਾਂ ਨੇ!ਚੰਗੇ ਦੀ ਕਾਮਨਾ ਕਰਦੇ ਹਾਂ ਜੀ!❤
@Komalkomal65
@Komalkomal65 5 ай бұрын
ਬਹੁਤ ਖੂਬਸੂਰਤ ਵਿਚਾਰ ਚਰਚਾ
@harpreetsinghmoga
@harpreetsinghmoga 5 ай бұрын
ਬਹੁਤ ਸਤਿਕਾਰ ❤
@mralohran
@mralohran 5 ай бұрын
ਮਾਨ ਸਰਕਾਰ ਦਾ ਬਹੁਤ ਸ਼ਲਾਘਾਯੋਗ ਫ਼ੈਸਲਾ - ਜ਼ਫ਼ਰ ਸਾਹਿਬ ਦਾ ਡਾਇਰੈਕਟਰ ਲੱਗਣਾ ਭਾਸ਼ਾ ਵਿਭਾਗ ਲਈ ਬਹੁਤ ਸੁਲੱਖਣਾ!!!
@tajinderkaur3514
@tajinderkaur3514 5 ай бұрын
ਚੰਗੀ ਵਿਚਾਰ ਚਰਚਾ ਸੀ
@ParamjitSandhu-y9y
@ParamjitSandhu-y9y 5 ай бұрын
ਬਹੁਤ ਸਤਿਕਾਰ❤🙏🙏
@BaljinderSingh-ri9gw
@BaljinderSingh-ri9gw 5 ай бұрын
ਬਹੁਤ ਵਧੀਆ
@jeetasingh9510
@jeetasingh9510 4 ай бұрын
Very learned and sincere soul. May God bless u Sir.
@hardippalsinghsaggu5854
@hardippalsinghsaggu5854 5 ай бұрын
Great thoughts ❤️🙏🏼
@munzo91
@munzo91 5 ай бұрын
Thankyou Tribune, for this interview. 🙏🏽
@gsdakha3763
@gsdakha3763 5 ай бұрын
Good vichar ji
@JagdeepSingh-j1d
@JagdeepSingh-j1d 5 ай бұрын
Respect from ❤❤❤
@Ranjitsingh-bm9fw
@Ranjitsingh-bm9fw 5 ай бұрын
🙏🙏
@tejinderbal3426
@tejinderbal3426 5 ай бұрын
zafar sahib ji nu naven auhde lai vdhaiyan..........................He is a intelligent PERSON.
@baldevsinghgill6557
@baldevsinghgill6557 5 ай бұрын
ਕਾਸ਼ ਸਾਡੇ ਧਾਰਮਿਕ ਰਹਿਬਰਾਂ ਦੇ ਦਿਲ ਦਿਮਾਗ ਚ ਵੀ ਇਹ ਗੱਲਾਂ ਆ ਸਕਣ
@sureshkumarlohat4439
@sureshkumarlohat4439 5 ай бұрын
🌹👍🌹
@sushilmanrai3000
@sushilmanrai3000 5 ай бұрын
Good conversation
@GajjansinghAulakh
@GajjansinghAulakh 5 ай бұрын
Vadhia lagga zafar sahb nu sun k
@damandeepkaur8693
@damandeepkaur8693 5 ай бұрын
@jasbirkaur3828
@jasbirkaur3828 5 ай бұрын
Very very enlightening....Thank you..... TRIBUNE
@shubhpreetsingh-ub3kg
@shubhpreetsingh-ub3kg 5 ай бұрын
har ik gal sach haiii
@jas2959
@jas2959 5 ай бұрын
Good ❤
@amanpreetsingh3797
@amanpreetsingh3797 5 ай бұрын
ਗੁਰੂ ਨਾਨਕ ਜੀ ਦੀ ਵਿਚਾਰਧਾਰਾ ਨੂੰ ਅਸੀਂ ਸਿੱਖਾ ਨੇ ਹੀ ਫੇਲ੍ਹ ਕਿੱਤਾ (ਕੌੜਾ ਸੱਚ)?
@baldevsidhu7719
@baldevsidhu7719 5 ай бұрын
ਕਿੳ ਕਿ ਇਹ ਬਹੁਤ ਅੋਖਾ ਕੰਮ ਹੈ ਸਚਾ ਸੰਤ ਬਨਣਾ ਅੋਖਾ ਅਖੌਤੀ ਬਨਨਾ ਸੌਖਾ !
@jerry18741
@jerry18741 5 ай бұрын
ਸਾਰਾ ਕੁਝ ਸਿਖਾਂ ਨੇ ਹੀ ਗਲਤ ਕਿਤਾ ਭਾਰਤੀ ਬਾਹਮਣ ਨ ਕੁਜ ਨ ਕੀਤਾ
@jugsingh2006
@jugsingh2006 5 ай бұрын
​@@jerry18741je sanu aapa gyan nahin,tan hi te dooje vargla sakde ne.Apna gyan vadhao.
@kala7232
@kala7232 4 ай бұрын
ਜੇਕਰ ਬਾਬਾ ਨਾਨਕ ਜੀ ਨੂੰ ਬਾਹਰਲੀਆਂ ਸਟੇਟਾਂ ਵੱਲ ਤੋਰਿਆ ਹੈ ਤਾਂ ਪੰਜਾਬ ਦੇ ਸਿੱਖ ਬ੍ਰਹਾਮਣ ਪੁਜਾਰੀਆਂ ਨੇ ਹੱਥ ਵਿਚ ਮਾਲਾ, ਭਗਵਾਂ ਚੌਲਾ ਪਾ ਤੋਰਿਆ ਹੈ । ਸੋ ਅਜੇਹੇ ਚੋਲਿਆਂ ਵਾਲੇ ਤਾਂ ਲੱਖਾਂ ਹੀ ਤੁਰੇ ਫਿਰਦੇ ਨੇ ਮੰਗਖਾਣੇ। ਪਰ ਸਾਡਾ ਨਾਨਕ ਅਜੇਹਾ ਨਹੀਂ ਸੀ ।😢
@RammiSingj
@RammiSingj 5 ай бұрын
good
@SatnamSingh-pn7ob
@SatnamSingh-pn7ob 5 ай бұрын
Why he is not education minister Punjab?
@malikahmad8170
@malikahmad8170 5 ай бұрын
Because they found a matriculate for that purpose
@Downer-m2q
@Downer-m2q 5 ай бұрын
because he is good in talking only. If you meet him you will find him full of himself. He thinks he is the smartest ass around. This is the reason.
@ikodapasara8143
@ikodapasara8143 5 ай бұрын
ਬਾਈ ਜਾਂਦਾ ਜਾਂਦਾ ਜਾਅਲੀ ੴ ( ਇੱਕ ਓਂਕਾਰ ) ਤੇ ੧ਓ ( ਇੱਕ ਓ ) ਦੀ ਠੱਗੀ ਵੀ ਖੋਲ ਦੇ , ਹੈ ਹਿੰਮਤ ?
@amarjitsingh9895
@amarjitsingh9895 5 ай бұрын
ਮੈ ਵਿਵੇਕ ਦੀ ਗੱਲ ਕਦੇ ਵੀ ਨੀ ਭੁਲਿਆ
@jerry18741
@jerry18741 5 ай бұрын
ਸੋਭਾ ਸਿੰਘ (Painter) ਹਿੰਦੁਸਤਾਨੀ ਸੰਦ ਸੀ
@rajindersingh9413
@rajindersingh9413 5 ай бұрын
Sand nahin masand hunda hai
@jerry18741
@jerry18741 5 ай бұрын
@@rajindersingh9413 sand auzaar nu kehnde a
@jugsingh2006
@jugsingh2006 5 ай бұрын
I donot think as painter he had any motive except possibly to earn a living.He never asked you to pray to paintings.
@subagsingh5057
@subagsingh5057 5 ай бұрын
Sat sri akial sardar sab Ji buhat sonaee gala kitee par Punjabi nu koe lor ne Punjab die only Canada USA Australia sorry everyone
@jeetasingh9510
@jeetasingh9510 4 ай бұрын
Pollution is result of greed of industry, farmers and inefficient Govts. Surprisingly this dangerous level of pollution doesn’t disturb so called Punjab loving leaders. We ourselves are equally responsible when we don’t react.
@sainiamarjeet
@sainiamarjeet 5 ай бұрын
need of AI based app to convert real time conversion of spoken language in any indian language and later any international language
@gurudas379
@gurudas379 5 ай бұрын
How
@sainiamarjeet
@sainiamarjeet 5 ай бұрын
@@gurudas379 required by people of different languages to talk with each other. Google language translator in real time
@secretreveals1312
@secretreveals1312 3 ай бұрын
I have done vipassana shivir with him.
@varunsharma3532
@varunsharma3532 Ай бұрын
0:35 rasnaa rasili naahe,benti bakhaanu kaise
@prempartapsingh483
@prempartapsingh483 4 ай бұрын
Punjai story by Ajmer Sidhu perhaps, Nachiketa di maut.
@buttarsam6451
@buttarsam6451 5 ай бұрын
Kuta. Sikhi. Da dushman. Dhan. Dhan shri. Guru. Nank. Dav. G❤❤❤❤❤
@SukhdevSingh-gr9vo
@SukhdevSingh-gr9vo 5 ай бұрын
ਬੇਸਜਝ, ਨਾਨਕ ਦੀ ਗਲ ਕਰਨ ਵਾਲੇ ਨੂੰ ਕੁਤਾ ਕਹਿਣਾ। ਜੇ ਇਹ ਸਿਖੀ ਤਾਂ -•
@best_punjabi_poetry
@best_punjabi_poetry 5 ай бұрын
Asi nanak de ki lagde ha : kzbin.info/www/bejne/iGWxp4ubeK5oibssi=NTQ6fY3b51ZhJ7pn
@gurpalsembhi2241
@gurpalsembhi2241 5 ай бұрын
Madam ji safer nahi zafer sahib
@Downer-m2q
@Downer-m2q 5 ай бұрын
chikni chopdi galan bahut aundia. haume bharppoor insan manipulate karke position lain daa mahar. Go near him and you will find out.
@PalSingh-mu6pm
@PalSingh-mu6pm 4 ай бұрын
I an Pål Singh from balachaur Today Iam very very please to se yourself and healing your 0thoughts. You Weee my SDO at balachaur Thank you
@Amardeepsinghpuria
@Amardeepsinghpuria 5 ай бұрын
Сестра обхитрила!
00:17
Victoria Portfolio
Рет қаралды 958 М.
VIP ACCESS
00:47
Natan por Aí
Рет қаралды 30 МЛН
99.9% IMPOSSIBLE
00:24
STORROR
Рет қаралды 31 МЛН
The evil clown plays a prank on the angel
00:39
超人夫妇
Рет қаралды 53 МЛН
Сестра обхитрила!
00:17
Victoria Portfolio
Рет қаралды 958 М.