Punjab: 'Pilibhit Police Encounter' 'ਚ Gurdaspur ਦੇ 3 ਨੌਜਵਾਨਾਂ ਦੀ ਮੌਤ, ਨੌਜਵਾਨਾਂ ਦੇ ਮਾਪੇ ਕੀ ਕਹਿ ਰਹੇ

  Рет қаралды 228,360

BBC News Punjabi

BBC News Punjabi

Күн бұрын

Пікірлер: 1 400
@KuldeepSinghBajwa-g3i
@KuldeepSinghBajwa-g3i Күн бұрын
ਝੂਠੇ ਮੁਕਾਬਲੇ ਪੁਲਸ ਸੱਚ ਨੂੰ ਝੂਠ ਝੂਠ ਨੂੰ ਸੱਚ ਬਣਾ ਦਿੰਦੀ ਹੈ
@jatinderbhinder4360
@jatinderbhinder4360 19 сағат бұрын
ਸਹੀ ਗੱਲ ਹੈ ਬਾਈ ਜੀ ਝੂਠੇ ਮੁਕਾਬਲਿਆਂ ਵਿੱਚ ਕਤਲ ਕਰ ਰਹੀ ਹੈ ਹੁਣ ਪੁਲੀਸ ਏਹ ਲੱਗ ਰਿਹਾ ਜਿੱਦਾ ਪਹਿਲਾ ਵਾਲਾ ਕੰਮ ਸ਼ੁਰੂ ਕਰ ਦਿੱਤਾ ਇਹਨਾ ਨੇ
@r.jawandha5343
@r.jawandha5343 19 сағат бұрын
ਇਸੇ ਲਈ ਆਪਣਾ ਘਰ ਖਾਲਿਸਤਾਨ ਜਰੂਰੀ ਹੈ ਸਿੰਘੋ ਇਹ ਹਿੰਦੂ ਸ਼ੈਤਾਨੀ ਮੂਤ ਪੀਣੇ ਗੋਹਾ ਖਾਣੇ ਸਾਨੂੰ ਹੋਲੀ ਹੋਲੀ ਖਤਮ ਕਰ ਰਹੇ ਨੇ 😡😡😡😡
@AvtarSingh-ui7pv
@AvtarSingh-ui7pv 17 сағат бұрын
Bahi sab je gll kus hor hi ha ji je punjab bich ina ne galt kam krvane ne je raj niti hoi ha punjab bich ina ne ju Krna oh gll nu samjo bahi
@davinderkaur-e6v
@davinderkaur-e6v 17 сағат бұрын
Waheguru ji
@livelife6695
@livelife6695 14 сағат бұрын
ਕਿਸੇ ਦਾ ਜਵਾਨ ਪੁੱਤ ਮਾਰਨਾ ਮਤਲਬ ਪਰਵਾਰ ਦੀ ਆਉਣ ਵਾਲੀ ਪੀੜ੍ਹੀਆਂ ਮਾਰ ਦੇਣੀਆਂ
@virksarpanch
@virksarpanch Күн бұрын
ਮੈਨੂੰ ਮਾਤਾ ਜੀ ਵੱਲ ਵੇਖ ਕੇ ਬਹੁਤ ਰੋਣਾਂ ਆਇਆ 😭😭😭😭😭🤲🤲🤲😭😭😭😭😭😭😭
@AvtarSingh-om1dq
@AvtarSingh-om1dq Күн бұрын
ਬਹੁਤ ਹੀ ਮਾੜੀ ਘਟਨਾ ਹੈ, ਗਰੀਬ ਬੱਚਿਆਂ ਨਾਲ ਧੱਕਾ ਹੋਇਆ ਹੈ I ਇਸ ਜਾਂਚ ਹੋਣੀ ਚਾਹੀਦੀ ਹੈ I ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@HapB-f5m
@HapB-f5m Күн бұрын
India kabhi bhi sikha nu justice nehi dindi.
@jerry18741
@jerry18741 20 сағат бұрын
Bharat mata kolo kralo jaanch
@jotjot4989
@jotjot4989 11 сағат бұрын
@@jerry18741 ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@sgill6477
@sgill6477 7 сағат бұрын
@@AvtarSingh-om1dq ਇਹਨਾਂ ਇਨਸਾਫ਼ ਮਿਲਦਾ ਹੁੰਦਾ ਅੰਗਰੇਜਾਂ ਤੋਂ ਨਾ ਲੇ ਲੈਂਦੇ
@VarinderSingh-ri4cx
@VarinderSingh-ri4cx Күн бұрын
ਤੁਸੀ ਇਸ ਗੱਲ ਤੋਂ ਹਿਸਾਬ ਲਗਾ ਲੋ ਕੁਝ ਦਿਨ ਪਹਿਲਾ ਇੱਕ ਮੁੰਡੇ ਨੇ ਪੁਲਿਸ ਦੇ ਬੰਦੇ ਨੂੰ ਕਾਰ ਲਈ ਸਾਈਡ ਨਹੀਂ ਦਿੱਤੀ ਤਾਂ ਪੁਲਿਸ ਵਾਲੇ ਮੁੰਡੇ ਦੇ ਨਸ਼ੇ ਦਾ ਕੇਸ ਬਣਾ ਤਾਂ ਤਾਂ ਹਾਈ ਕੋਰਟ ਦਾ ਭਲਾ ਹੋਵੇ ਜਿਸਨੂੰ ਸਮਾਂ ਰਹਿਦੇ ਪਤਾ ਲੱਗ ਗਿਆ ਤਾਂ ਕੋਰਟ ਨੇ ਪੁਲਿਸ ਵਾਲੇ ਨੂੰ 1 ਲੱਖ ਜੁਰਮਾਨਾ ਕੀਤਾ ਪਰ ਉਸਨੂੰ ਸਸਪੈਂਡ ਕਰਨਾ ਚਾਹੀਦਾ ਸੀ ਆ ਹਾਲ ਨੇ ਪੁਲਿਸ ਦੇ 😢😢
@vaarispunjabdederabassi1403
@vaarispunjabdederabassi1403 17 сағат бұрын
ਸਸਪੈਂਡ ਕਿਹੜੀ ਸਜ਼ਾ ਹੋਈ ?? ਬਰਖਾਸਤ ਕਰਨਾ ਚਾਹੀਦਾ ਹੈ ਅਤੇ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਹੈ ਝੂਠਾ ਪਰਚਾ ਦਰਜ ਕਿਉਂ ਕੀਤਾ ਸੀ ਉਸਨੇ।।
@SantokhSingh-b5u
@SantokhSingh-b5u 14 сағат бұрын
Is Karke hi ta mainu police to sikhat nifrat aa ji
@jasbirkaurchahal1021
@jasbirkaurchahal1021 12 сағат бұрын
ਸਭ ਨੂੰ ਈ ਐ ਜੀ । ​@@SantokhSingh-b5u
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@jotjot4989
@jotjot4989 11 сағат бұрын
@@vaarispunjabdederabassi1403 ਇਨ੍ਹਾਂ ਤਿੰਨਾਂ ਸਿੱਖਾਂ ਕੋਲ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਕਿਉਂ ਹਨ ਅਤੇ ਉਹੀ ਕੱਪੜੇ ਹਨ ਜਿੱਥੇ ਉਹ ਪੁਲਿਸ ਦੁਆਰਾ ਮਾਰੇ ਗਏ ਸਨ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਹਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ
@gagasmalsar9404
@gagasmalsar9404 Күн бұрын
ਪਹਿਲਾ ਤਾ ਪੰਜਾਬ ਪੁਲਸ ਕੰਹਿਦੀ ਸੀ ਕੋਈ ਵੀ ਗ੍ਰਨੇਡ ਹਮਲਾ ਹੋਇਆ ਨਹੀ ਹੁਣ ਕੰਹਿਦੇ ਹਮਲਾ ਇੰਨਾ ਨੇ ਕੀਤਾ ਗਲ ਸਮਝੋ ਬਾਹਰ
@JassS634
@JassS634 19 сағат бұрын
ਬਿਲਕੁੱਲ ਵੀਰ ਜੀ
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@bikramjitrathi8876
@bikramjitrathi8876 Күн бұрын
ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਇਹਨਾਂ ਦੱਲਿਆਂ ਦੇ ਜਵਾਈ ਹਨ, ਇਹਨਾਂ ਨੂੰ ਉਹ ਨੀ ਦਿਸਦੇ।
@dhattsaab-911
@dhattsaab-911 16 сағат бұрын
Nikami sarkar sab toh nikami police hai.eh souh hi jhooth de khanday.
@livelife6695
@livelife6695 14 сағат бұрын
ਇਹਨਾਂ ਦੇ ਹੀ ਖਾਖੀ ਕਾਤਲ, ਇਹਨਾਂ ਦੇ ਹੀ ਸਫੇਦ ਡਾਕੂ, ਇਹਨਾਂ ਦੇ ਹੀ ਕੋਟਵਾਲੇ ਬੇਇਨਸਾਫ, ਇਹਨਾਂ ਦਾ ਹੀ ਰੰਡੀ ਮੀਡਿਆ
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@jotjot4989
@jotjot4989 10 сағат бұрын
ਇਹ ਵੀ ਕਿਵੇਂ ਮੁਮਕਿਨ ਹੈ ਕਿ ਤਿੰਨੋਂ ਸਿੱਖ ਲੜਕਿਆਂ ਨੇ ਮੌਤ ਤੋਂ ਪਹਿਲਾਂ ਦੀ ਤਸਵੀਰ ਵਿਚ ਉਹ ਕੱਪੜੇ ਪਾਏ ਹੋਏ ਸਨ ਅਤੇ ਉਹੀ ਕੱਪੜੇ ਪਾਏ ਹੋਏ ਸਨ, ਜਦੋਂ ਉਹ ਪੁਲਿਸ ਦੇ ਹੱਥੋਂ ਮਾਰੇ ਗਏ ਸਨ, ਇਸ ਦਾ ਸਪੱਸ਼ਟ ਮਤਲਬ ਹੈ ਕਿ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰਿਆ।
@JasvirSinghh-d3x
@JasvirSinghh-d3x 2 сағат бұрын
ਬਿਸ਼ਨੋਈ ਅੱਗੇ ਅੱਖ ਨਹੀਂ ਚੱਕਦੇ
@harjotsingh7518
@harjotsingh7518 Күн бұрын
ਪੁਲਿਸ ਝੂਠ ਬੋਲਦੀ
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@jotjot4989
@jotjot4989 11 сағат бұрын
@@harjotsingh7518 ਇਨ੍ਹਾਂ ਤਿੰਨਾਂ ਸਿੱਖਾਂ ਕੋਲ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਕਿਉਂ ਹਨ ਅਤੇ ਉਹੀ ਕੱਪੜੇ ਹਨ ਜਿੱਥੇ ਉਹ ਪੁਲਿਸ ਦੁਆਰਾ ਮਾਰੇ ਗਏ ਸਨ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਹਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ
@jotjot4989
@jotjot4989 10 сағат бұрын
ਇਹ ਵੀ ਕਿਵੇਂ ਮੁਮਕਿਨ ਹੈ ਕਿ ਤਿੰਨੋਂ ਸਿੱਖ ਲੜਕਿਆਂ ਨੇ ਮੌਤ ਤੋਂ ਪਹਿਲਾਂ ਦੀ ਤਸਵੀਰ ਵਿਚ ਉਹ ਕੱਪੜੇ ਪਾਏ ਹੋਏ ਸਨ ਅਤੇ ਉਹੀ ਕੱਪੜੇ ਪਾਏ ਹੋਏ ਸਨ, ਜਦੋਂ ਉਹ ਪੁਲਿਸ ਦੇ ਹੱਥੋਂ ਮਾਰੇ ਗਏ ਸਨ, ਇਸ ਦਾ ਸਪੱਸ਼ਟ ਮਤਲਬ ਹੈ ਕਿ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰਿਆ।
@jotjot4989
@jotjot4989 10 сағат бұрын
ਇਹ ਵੀ ਕਿਵੇਂ ਮੁਮਕਿਨ ਹੈ ਕਿ ਤਿੰਨੋਂ ਸਿੱਖ ਲੜਕਿਆਂ ਨੇ ਮੌਤ ਤੋਂ ਪਹਿਲਾਂ ਦੀ ਤਸਵੀਰ ਵਿਚ ਉਹ ਕੱਪੜੇ ਪਾਏ ਹੋਏ ਸਨ ਅਤੇ ਉਹੀ ਕੱਪੜੇ ਪਾਏ ਹੋਏ ਸਨ, ਜਦੋਂ ਉਹ ਪੁਲਿਸ ਦੇ ਹੱਥੋਂ ਮਾਰੇ ਗਏ ਸਨ, ਇਸ ਦਾ ਸਪੱਸ਼ਟ ਮਤਲਬ ਹੈ ਕਿ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰਿਆ।
@arvinderpal3962
@arvinderpal3962 Күн бұрын
ਡੀ ਜੀ ਪੀ ਸਾਬ੍ਹ ਬਹੁਤ ਗਲਤ ਕੰਮ ਹੈ ਇਹ ਤੁਹਾਡੇ ਕਿੰਨੇ ਅਫ਼ਸਰ ਗਲਤ ਕੰਮ ਕਰਦੇ ਨੇ ਤੁਹਾਨੂੰ ਵੀ ਪਤਾ ਹੈ
@Waheguru-e8e
@Waheguru-e8e Күн бұрын
ਪਤਾ ਤਾਂ ਸਭ ਨੂੰ ਆ ਇਹ ਗਲਤ ਐਨਕਾਉਂਟਰ ਆ ਪਰ ਜਿਸ ਪੁਲਸ ਵਾਲੇ ਨੇ ਇਹ ਮੁੰਡੇ ਮਾਰੇ ਉਸ ਨੂੰ ਮੈਡਲ ਤਾਂ ਮਿਲ ਜਾਣ ਗੇ ਪਰ ਉਸ ਨੂੰ ਇਹ ਨਹੀ ਪਤਾ ਕੇ ਇਹਨਾਂ ਦਿਆ ਮਾਵਾਂ ਦੀਆਂ ਬਦਵਾਵਾ ਨੇ ਉਹਨਾਂ ਦੇ ਪੁੱਤ ਪੋਤਰੇ ਤੱਕ ਬਰਬਾਦ ਕਰ ਦੇਣੇ
@baljeetkaur2072
@baljeetkaur2072 Күн бұрын
Gareeb mavaan tan tan putt palke jindagi bhar ron jogiaan hi reh gaian
@jaswinderjaswinder9101
@jaswinderjaswinder9101 Күн бұрын
ਸਹੀ ਕੀਹਾ ਤੁਸੀ
@SK-io4gd
@SK-io4gd Күн бұрын
ਘਰ ਦੇ ਹਾਲਾਤ ਸੱਭ ਕੁਝ ਕਹਿ ਰਹੇ ਨੇ😢
@aujlapreet6868
@aujlapreet6868 21 сағат бұрын
84 to 95 vale police vaale vekhlo . Hun pagal ho ho mar rhe ne
@JassS634
@JassS634 19 сағат бұрын
ਪਹਿਲਾ ਪੁਲਿਸ ਕਹਿ ਰਹੀ ਆ ਗੁਰਦਾਸ ਪੁਰ ਥਾਣੇ ਤੇ ਹਮਲਾ ਹੋਇਆ ਹੀ ਨਹੀਂ,ਹੁਣ ਕਹਿੰਦੇ ਹਮਲਾ ਇਹਨਾਂ ਤਿੰਨਾ ਨੇ ਕਰਿਆ,ਗਲਤ ਹੋਇਆ
@lovespreet2976
@lovespreet2976 Күн бұрын
ਬਿਲਕੁਲ ਫੇਕ ਇਨਕਾਉਂਟਰ ਕੀਤਾ ਹੈ ਬਹੁਤ ਘਟੀਆ ਪੁਲਿਸ ਹੈ ਪੰਜਾਬ ਦੀ ਤੇ ਉਸ ਤੋਂ ਵੀ ਘਟੀਆ ਸਾਡੀਆਂ ਸਰਕਾਰਾਂ ਹਨ
@amarjitsingh2775
@amarjitsingh2775 Күн бұрын
ਪੰਜਾਬ ਚ ਗੈਂਗਸਟਰ ਦਾ ਪੰਜਾਬ ਪੁਲਿਸ ਨੂੰ ਪਤਾ ਨਹੀਂ ਲੱਗਦਾ ਪਰ ਖਾਲਿਸਤਾਨ ਅੱਤਵਾਦ ਦਾ ਕਿ ਦਾ ਪਤਾ ਲੱਗ ਜਾਂਦਾ ਇਹ ਸਵਾਲ ਮੰਨ ਨੂੰ ਬਹੁਤ ਟੁੰਬ ਦਾ
@rickcingh1627
@rickcingh1627 Күн бұрын
Eh punjab police ta famous he Sikha de bekasoor neyaaneya da khoon pe pe hoyi , ehna dalleya da bewkoof bnda he jakeen kru
@ManjuBansal-y7w
@ManjuBansal-y7w Күн бұрын
sade panjab ch koi gangster ya attwad nhi hai..attwadi te gangster khud a khaki gunde ne jo police di vardi ch ne khusre de CM banan to pehle na sade panjab ch koi attwad c te na ho koi gangster c..is khusre de aan to baad ek dam attwad te gangster kitho aa gaye..a sirf panjab nu badnam te panjab di jawani nu khatam karan diya sajisha ho rahiya ne 😠😠
@jagdeepsingh-fq5ok
@jagdeepsingh-fq5ok 19 сағат бұрын
Gangster nu phdde hoye ihna di bund paat jaandi
@jasbirkaur9899
@jasbirkaur9899 18 сағат бұрын
ਪੰਜਾਬ ਪੁਲਿਸ ਕੋਲੋ ਨਸੇ ਵੇਚਣ ਵਾਲੇ ਨਹੀਂ ਫੜ੍ਹੇ ਜਾਂਦੇ ਨਾ ਉਨ੍ਹਾਂ ਦੇ ਕੌਂਟਰ ਹੁੰਦੇ ਨਹੀਂ ਹੁੰਦੇ
@sgill6477
@sgill6477 18 сағат бұрын
ਜਦੋਂ ਸਿੱਧੂ ਮਾਰਿਆ ਸੀ ਉਹ ਤਾਂ ਫੜ੍ਹੇ ਨਹੀਂ ਗਏ ਅੱਜ ਤੱਕ
@ParmjeetSingh-ph3vx
@ParmjeetSingh-ph3vx Күн бұрын
ਗਰੀਬ ਪਰਿਵਾਰਾਂ ਦੇ ਬੱਚੇ 😢😢😢 ਚੁੱਕੇ ਆ।।। ਬਿਲਕੁਲ ਗਲਤ ਕੀਤਾ।।।
@veersingh7113
@veersingh7113 Күн бұрын
ਪੰਜਾਬ ਪੁਲਿਸ ਝੂਠੇ ਕੇਸ ਤੇ ਝੂਠੇ ਮੁਕਾਬਲੇ ਬਣਾਉਣ ਚ ਬਹੁਤ ਮਾਹਿਰ ਹੈ ।
@Artside310
@Artside310 Күн бұрын
Shabaash tuhaade! Jis din tere ghar vadd ke golia chlaande, us din v ehi gall boli
@SadStatus_MA
@SadStatus_MA Күн бұрын
Ukhad feko ji
@jerry18741
@jerry18741 20 сағат бұрын
UP police v naal c. Bharat Mata v naal c. Punjab da DGP bhaiya Yadav
@beantsingh7951
@beantsingh7951 18 сағат бұрын
ਤੇਰਾ ਐਡਰੈਸ ਚਾਹੀਦਾ
@livelife6695
@livelife6695 14 сағат бұрын
ਸਿਖਾਂ ਦਾ ਹੀ ਕਤਲ ਨਸਲਕੁਸ਼ੀ, ਔਰ ਸਿੱਖ ਹੀ ਆਤੰਕਵਾਦੀ ਖਾਲਸਤਾਨੀ
@RajinderSingh-fq5nh
@RajinderSingh-fq5nh Күн бұрын
ਇਹ ਲੇਬਰ ਕਲਾਸ ਮੁੰਡੇ ਨੇ , ਪਰਦੇ ਪਿੱਛੇ ਕੀ ਚਲ ਰਿਹਾ। 27 ਦੀਆਂ ਚੋਣਾਂ ਤੋ ਪਹਿਲਾਂ ਪੰਜਾਬ ਬਹੁਤ ਕੁਝ ਵਾਪਰੇਗਾ, ਅੱਜ ਦੇ ਰਾਜਤੰਤਰ ਤੇ ਕੋਈ ਯਕੀਨ ਨਹੀ ਹੈ , ਪ੍ਰਜਾਤੰਤਰ ਵਾਲੀ ਏਥੇ ਗੱਲ ਕੋਈ ਨਹੀਂ
@cheemajatt3704
@cheemajatt3704 Күн бұрын
Fake encounter
@hardarshansingh8017
@hardarshansingh8017 Күн бұрын
Bhagwanta dhuja pakash chand badal kateet
@jaswinderjaswinder9101
@jaswinderjaswinder9101 Күн бұрын
​@@hardarshansingh8017buchd aa bhagwanta
@salvindersinghdhaliwal2453
@salvindersinghdhaliwal2453 Күн бұрын
Tenu kiwe pta
@jaswinderjaswinder9101
@jaswinderjaswinder9101 Күн бұрын
@@salvindersinghdhaliwal2453 tera pio das ke giya si
@086wolf
@086wolf Күн бұрын
@@salvindersinghdhaliwal2453jehdi canada te US ne pichle time wich maari aa India Di.….international vesati da badla gareeba to lende pye hor kujj nyi
@theredleo4936
@theredleo4936 20 сағат бұрын
ਪੰਜਾਬ ਦਾ DGP ਗੌਰਵ ਯਾਦਵ (RSS) ਅਤੇ ਪ੍ਰਸ਼ਾਸਨ ਸੈਂਟਰ ਦੀ ਸ਼ਹਿ ਉੱਤੇ ਪੰਜਾਬ ਦੇ ਨੌਜਵਾਨਾਂ ਸ਼ਿਕਾਰ ਖੇਡ ਰਿਹਾ ਹੈ .
@mr.batman2348
@mr.batman2348 16 сағат бұрын
Ahi haal houga sare bhaiye ne punjab di posta le leniya te punjabi marne. Apne aaleya nu ta padai likhai krn ch maut paini huladvaazi kralo jinni marji
@morgansingh8186
@morgansingh8186 15 сағат бұрын
ਭਈਆ ਹੈਗਾ ਹਰਾਮਜ਼ਾਦਾ
@vishalshukla2179
@vishalshukla2179 14 сағат бұрын
😂😂😂😂😂 acha hun victim card play ho reha wa
@jatindersingg8119
@jatindersingg8119 14 сағат бұрын
​@@vishalshukla2179tuc Bangladesh ch kahda Card chla Raha o Hindu khatra lindu khatra ch Sharm karlo kuj ehsanframosh lok ho tuc
@MSINGH-r5i
@MSINGH-r5i 13 сағат бұрын
​@@vishalshukla2179hindu rss nay gand paya ha on what base you are saying victim card why people donot live with love nehru and gandhi messed the country. Now these two are unable to catch modi and other who disapear with money
@gopysandhu7612
@gopysandhu7612 Күн бұрын
Fake encounter..shame on police
@cinephileinsect7718
@cinephileinsect7718 15 сағат бұрын
😂 ak47 leke ghum rahe the badiya kia Khalistani 🐷 ke safh
@Manpreetsingh-wf8th
@Manpreetsingh-wf8th Күн бұрын
ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਸ ਮੁੱਦੇ ਨੂੰ ਉਭਾਰਨਾ ਚਾਹੀਦਾ, ਇਹਨਾਂ ਦੀ ਅਸਲ ਹਕੀਕਤ ਤੱਕ ਜਾਣਾ ਚਾਹੀਦਾ ਹੈ, ਮੁਕਾਬਲੇ ਵਾਲੀ ਟੀਮ ਦੀ ਜਾਂਚ ਹੋਣੀ ਚਾਹੀਦੀ ਹੈ, ਲੋਕਾਂ ਨੂੰ ਅਜਿਹੇ ਮੁਕਾਬਲਿਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ,
@PrabhjeetsinghAdiwal
@PrabhjeetsinghAdiwal Күн бұрын
ਇਸ ਤਰ੍ਹਾਂ ਦਾ ਮਾਹੌਲ ਰਿਹਾ ਤੇ ਖੈਰ ਨਹੀਂ ਆ ਪੰਜਾਬ ਪੁਲਿਸ ਧੱਕਾ ਕਰਨ ਦੀ ਪੰਜਾਬ ਦੇ ਨੌਜਵਾਨਾਂ ਨਾਲ ਜੇ ਕਿਸੇ ਨੇ ਚਪੇੜ ਵੀ ਮਾਰ ਤੀ ਤੇ ਇਨਾ ਨੇ ਕਹਿਣਾ ਪੰਜਾਬ ਚ ਅੱਤਵਾਦ ਆ ਗਿਆ
@cinephileinsect7718
@cinephileinsect7718 15 сағат бұрын
To Apne Punjab ke Yuva ko Bol ak47 leke na ghume nahi to yahi hoga
@volleyballkachi3657
@volleyballkachi3657 11 сағат бұрын
​@@cinephileinsect7718 to de k aya se ak47 aw police ne app rakhi aw ho skdi aw je ohna kol ak47 hundi ta police da koi marda ve
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@jotjot4989
@jotjot4989 11 сағат бұрын
@@cinephileinsect7718 ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@pupuusinghpupiyan1167
@pupuusinghpupiyan1167 10 сағат бұрын
@@cinephileinsect7718 kehda teri maa da yaar ak 47 le ke ghum riha punjab ch ma v ethe rehna koi ma tan dekheya nhi tenu chawal nu bihar bethe pta lag giya
@wanderer_sandeep4683
@wanderer_sandeep4683 Күн бұрын
Fake encounter by Punjab police
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@gurwindersingh-c2g
@gurwindersingh-c2g Күн бұрын
fake incounter
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@JM-pr3my
@JM-pr3my Күн бұрын
Bishnoi police da jawayi hai hai te ehna gareeb Mundya nu aive mar ditta
@thepatriot8171
@thepatriot8171 18 сағат бұрын
Khalistan da eh hi haal huga
@sgill6477
@sgill6477 18 сағат бұрын
​@@thepatriot8171 ਕੋਈ ਨਾ ਜਦੋਂ ਹਿੰਦੁਸਤਾਨ ਦੇ ਨਾਂ ਤੇ ਮਾਰੇ ਜਾਣਗੇ ਉਦੋਂ ਵੀ ਪਿਟਿਓ ਫ਼ੇਰ ਜਿਦਾ ਦੇ ਬੀਜ ਬਹੋਗੇ ਓਹਦਾ ਦੇ ਹੀ ਪਾਉਗੇ
@harcharansingh9966
@harcharansingh9966 16 сағат бұрын
​@@thepatriot8171don't worry pella Hindu rashtra da haal karange
@Amrit_gill3
@Amrit_gill3 15 сағат бұрын
GANDUA PANJAB DE SIR TO AJJ GHAR CHAIN NAAL BETHE HO AJJ ONA NU HI MAARN TE TULE OO.AHESAAN FARMOSHI KAUM.KOI NA PUTT THORHA TIME RUKJO AGGE DEKHEYO TAADA BNDA KI AA AJE PANJAB ES PAASE HOYA NI NHI TA TERE VARGE DO MINT CH BARHKAADIYE​@@thepatriot8171
@KingLawrance007
@KingLawrance007 15 сағат бұрын
Ak 47 le k aive hi kum rahe si 🤣🤣🤣🤣
@Talwindersingh-z6r
@Talwindersingh-z6r Күн бұрын
ਬਹੁਤ ਮਾੜੀ ਘਟਣਾ ਰੱਬ ਇਨਸਾਫ ਕਰੇਗਾ
@jaswinderjaswinder9101
@jaswinderjaswinder9101 Күн бұрын
Beda bah je bhagwante buchd da
@SatnamSingh-fb9qt
@SatnamSingh-fb9qt 15 сағат бұрын
Kadi nai hovega insaf.
@SatnamSingh-fb9qt
@SatnamSingh-fb9qt 15 сағат бұрын
Sikhan nal hamesha Galat ho raha he.
@DALBIR-dw7cx
@DALBIR-dw7cx 14 сағат бұрын
अच्छा 😂
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@sukhveer.singh-47.
@sukhveer.singh-47. Күн бұрын
Shame on police fake encounter
@cinephileinsect7718
@cinephileinsect7718 15 сағат бұрын
Shame on you who support terrorists
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@skm1016
@skm1016 Күн бұрын
ਪੁਲਿਸ ਨਹੀਂ ਸਰਕਾਰ ਨੇ ਗੁੰਡੇ ਪਾਲੇ ਨੇ। ਕੋਈ ਅਸਲ ਵਿੱਚ ਵੀ ਗੁਨਾਹਗਾਰ ਹੋਵੇ ਵੀ, ਉਹਨਾਂ ਨੂੰ ਗਿਰਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕਰੋ।
@karama709
@karama709 Күн бұрын
AK 47 ਲਈ ਫਿਰਦੇ ਸੀ
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@peetsingh6900
@peetsingh6900 Күн бұрын
ਪੰਜਾਬ ਦਾ ਡੀਜੀਪੀ ਇਸ ਵਾਰ ਪੂਰਾ ਸੋਚ ਸਮਝ ਕੇ ਲਾਇਆ ਹੋਇਆ ਗਾਸੋ ਦਾ ਪਿਆਸਾ
@jaswindersingh2928
@jaswindersingh2928 Күн бұрын
ਸਾਰੇ ਕੁਮੈਂਟ ਪੜੵ ਲਵੋ ਕਿਸੇ ਵਿੱਚ ਵੀ ਇਸ ਨੂੰ ਸਹੀ ਨਹੀਂ ਕਿਹਾ ਗਿਆ। ਸਾਰੇ ਕਹਿ ਰਹੇ ਨੇ ਕਿ ਇਹ ਝੂਠੇ ਮਕਾਬਲੇ ਹਨ। ਡੀਜੀਪੀ ਨੂੰ ਝੂਠ ਬੋਲਦੇ ਅਸੀਂ ਪਹਿਲਾਂ ਵੀ ਸੁਣਿਆ ਹੈ। ਕੋਈ ਯਕੀਨ ਨਹੀਂ ਕਰ ਰਿਹਾ ਇਹਨਾਂ ਤੇ। ਸ਼ਰਮ ਕਰੋ ਗਰੀਬ ਬੰਦੇ ਮਾਰ ਦਿੱਤੇ। ਕਿੱਥੋ ਏ ਕੇ ਸੰਤਾਲੀ ਆ ਗਈਆਂ। ਸਭ ਕੁਝ ਝੂਠ ਬੋਲਿਆ ਜਾ ਰਿਹਾ ਹੈ। ਤੱਥਾਂ ਨੂੰ ਮਿਲਾ ਕੇ ਜਾਂਚ ਹੋਵੇ ਤਾਂ ਇਹ ਬੱਚੇ ਨਿਰਦੋਸ਼ ਸਾਬਤ ਹੋਣਗੇ। ਪਰ ਗਰੀਬ ਦੀ ਇੰਨਕੁਆਇਰੀ ਕੋਣ ਕਰੇ।
@nand3219
@nand3219 Күн бұрын
ਪਰਮਾਤਮਾ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਭਗਵੰਤੇ ਭੰਡ ਦੇ ਪੈਣੀ ਹੀ ਪੈਣੀ ਹੈ
@Roger-k5f
@Roger-k5f Күн бұрын
ਖਾਲਿਸਤਾਨੀ ਲਾਣਾ ਵੀ ਕਦੇ ਅਪਣੀ ਗ਼ਲਤੀ ਨਹੀਂ ਮੰਨਦਾ
@choudhrypansari4798
@choudhrypansari4798 Күн бұрын
Right 👍 ​@@nand3219
@Roger-k5f
@Roger-k5f Күн бұрын
ਖਾਲਿਸਤਾਨੀ ਲਾਣਾ ਕਦੇ ਅਪਣੀ ਗ਼ਲਤੀ ਨਹੀਂ ਮੰਨਦਾ
@Roger-k5f
@Roger-k5f Күн бұрын
khalistani kateed di kade koi galti nahi hundi 😂
@NaunihalSinghBhullar
@NaunihalSinghBhullar Күн бұрын
ਬਹੁਤ ਧੱਕਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਅਤੇ ਜੁਪੀ ਦੀ ਪੁਲਿਸ ਵੱਲੋਂ ਫੇਂਕ ਅਨਕੁਟਰ ਕੀਤਾ ਗਿਆ ਹੈ
@nirbhaisingh6456
@nirbhaisingh6456 Күн бұрын
ਜੋ ਸਮਝਦੇ ਸੀ ਸ਼ੁਰੂ ਹੋ ਗਿਆ।
@RolexKhehra
@RolexKhehra Күн бұрын
Main likhna c ehi sirf tere comment ch Jaan lggi mainu is lyi reply kita
@rajanpreetkaur121
@rajanpreetkaur121 17 сағат бұрын
Right 👍
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@jotjot4989
@jotjot4989 11 сағат бұрын
Band kad hoyea c
@Bajwasukhwindersingh84
@Bajwasukhwindersingh84 Күн бұрын
ਪੰਜਾਬ ਦੀ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਗਰੀਬਾਂ ਦੇ ਘਰ ਉਜਾੜ ਦਿੱਤੇ ਪੰਜਾਬ ਪੁਲਿਸ ਵਿੱਚ ਲੱਗਦੇ ਸਿੱਖ ਕੌਮ ਦਾ ਕੋਈ ਬੰਦਾ ਨਹੀਂ ਤਾਂ ਹੀ UP ਦੇ ਭਈਆਂ ਦੀ ਪੁਲਿਸ ਦੀ ਗੁਲਾਮ ਬਣ ਕੇ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਤੇ ਤੁਰ ਪਈ ਹੈ ਪੰਜਾਬ ਪੁਲਿਸ ਵਿੱਚ ਲੱਗਦੇ UP ਦਾ ਬੀਜ ਹੈ ਤਾਂ ਹੀ ਪੰਜਾਬ ਬਾਰੇ ਨਹੀਂ ਸੋਚਿਆ
@dhindsabalwinder6939
@dhindsabalwinder6939 Күн бұрын
ਸਮਝ ਤੋਂ ਬਾਹਰ ਹੈ ਉਹ ਵੀ ਇੱਕ ਮੋਟਰ ਸਾਈਕਲ ਤਿੰਨ ਜਾਣੇ ਇੰਨੇ ਹਥੀਆਰ ਪਹੁੰਚ ਵੀ ਯੂਪੀ ਗ ਏ ਦੋ ਤਿੰਨ ਸਟੇਟਾਂ ਨੇ ਕਿਤੇ ਚੈਕ ਹੀ ਨਹੀਂ ਕੀਤੇ ਰੱਬ ਹੀ ਰਾਖਾ ਹੈ
@sunilmalik.mammu.7456
@sunilmalik.mammu.7456 Күн бұрын
झूठा मुकाबला UP पुलिस का I 😢😢😢
@SukhSingh-d2b
@SukhSingh-d2b 9 сағат бұрын
येह इस देश मे आम बात है बिल्कुल सही कहा यहा भी कम गिनती वालो के साथ अन्याये होता है
@harjitpannu6565
@harjitpannu6565 Күн бұрын
ਪਹਿਲਾਂ ਤਾਂ ਪੁਲਿਸ ਮਨ ਨੀ ਹੀ ਨਹੀਂ ਰਹੀ ਸੀ ਕਿ ਇਦਾਂ ਦਾ ਕੋਈ ਹਮਲਾ ਹੋਇਆ ਹੈ ਤੇ ਹੁਣ ਇਹ ਬਿਨਾਂ ਕਿਸੇ ਨੂੰ ਦੱਸਿਆ ਕਿਸੇ ਦੇ ਪੁੱਤ ਕਿੱਦਾਂ ਮਾਰ ਸਕਦੇ ਆ। ਇਹਨਾਂ ਨੇ ਕਿਸੇ ਨੂੰ ਕੋਈ ਸਬੂਤ ਕਿਉਂ ਨਹੀਂ ਦਿੱਤਾ ਜਾਂ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਿਉਂ ਨਹੀਂ ਕੀਤਾ।
@sarbjithero1308
@sarbjithero1308 Күн бұрын
ਆ ਗਿਆ 1984ਦਾ,ਦੋਰ ਨੋਜਵਾਨਾਂ ਤੇ ਭਾਰੀ ਹੈ, ਵਾਹਿਗੁਰੂ ਜੀ ਮੇਹਰ ਕਰੋ, ਮਾਵਾਂ ਦੇ ਹੱਝੂ ਤੇ ਪਹਿਲਾਂ ਹੀ ਨਹੀਂ ਸੀ ਸੁੱਕੇ ਸੀ
@SukhSingh-d2b
@SukhSingh-d2b 9 сағат бұрын
ਇਹ ਤਾ ਹੁੰਦਾ ਹੀ ਰਹੋ ਇਸ ਕੌਮ ਦੇ ਲੋਕਾ ਨਾਲ ਜਿਹੜੀ ਕੌਮ ਬੁੱਧੀ,ਗਿਆਨ ਤੇ ਸੋਚ-ਵਿਚਾਰ ਦੀ ਦੁਸ਼ਮਣ ਹੋਵੇ ਤੇ ਨਾਲ ਕਿਸਮਤ ਵੀ ਖਰਾਬ ਹੋਵੇ ਉਸ ਕੌਮ ਨਾਲ ਇਸ ਤਰਾ ਹੀ ਹੁੰਦਾ ਹੈ ਤੇ ਹੁੰਦਾ ਰਹੋ ਧਰਤੀ ਦੇ ਅੰਤ ਤੱਕ ਜੇ ਸੁਧਰਦੇ ਨਹੀ
@ParamjitSingh-pb1cv
@ParamjitSingh-pb1cv Күн бұрын
Fake ਲੱਗਦਾ ENCOUNTER 🔴🔴🔴🔴🔴🔴🔴🔴🔴
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@gss6617
@gss6617 19 сағат бұрын
ਪੰਜਾਬ ਪੁਲਿਸ ਦੇ SI ਤੋਂ DGP ਤੱਕ ਵੱਡੇ ਪੱਧਰ ਤੇ ਬਾਹਰੀ ਸੂਬਿਆਂ ਦੇ ਲੋਕ ਕਾਬਜ ਹੋ ਗਏ ਨੇਂ,, ਨੌਜਵਾਨੋ ਪੜੋ ਤੇ ਆਵਦਾ ਪੰਜਾਬ ਤੋਂ ਦਾਵਾ ਨਾਂ ਛੱਡੋ..
@DALBIR-dw7cx
@DALBIR-dw7cx 14 сағат бұрын
और करो canede में जा कर ड्राइवरी
@JatinderSingh-zk3jg
@JatinderSingh-zk3jg 9 сағат бұрын
​@@DALBIR-dw7cxfake encounter ke karn hi desh chora tha,,pehle bhi....jaise kashmiri pandit ,,Kashmir chor aaye the....
@harneksingh6738
@harneksingh6738 Күн бұрын
ਵਾਹਿਗੁਰੂ ਜੀ ਪੰਜਾਬ ਦੇ ਨੌਜਵਾਨਾਂ ਤੇ ਮੇਹਰ ਭਰਿਆ ਹੱਥ ਰੱਖੋ ਜੀ ਐਨਕਾਉਂਟਰ ਤੋਂ ਬਾਅਦ ਵਿੱਚ ਮਾਪਿਆਂ ਦਾ ਹਾਲ ਬਹੁਤ ਹੀ ਮਾੜਾ ਹੁੰਦਾ ਏ ਜੀ🙏🙏🙏🙏
@Makhan-r1j
@Makhan-r1j 23 сағат бұрын
ਵਾਹਿਗੁਰੂ ਜੀ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਆਪਣੇ ਅੰਗ ਸੰਗ ਸਹਾਈ ਰੱਖਿਓ ਜੀ ਮਾਤਾ ਜੀ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ
@shortvedio-z4g
@shortvedio-z4g Күн бұрын
Ehna nu Punjabi munde he milde hai maarn nu Mohali Punjabi bachya de murder hoay c, uhna murder krn walya da incounter Kyo nahi kita Punjab police ne
@jotjot4989
@jotjot4989 11 сағат бұрын
ਇਨ੍ਹਾਂ ਤਿੰਨਾਂ ਸਿੱਖ ਲੜਕਿਆਂ ਦੀ ਪਾਸਪੋਰਟ ਸਾਈਜ਼ ਤਸਵੀਰ ਵਾਲੇ ਕੱਪੜੇ ਅਤੇ ਉਹੀ ਕੱਪੜੇ ਕਿਉਂ ਹਨ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਮਾਰਿਆ ਸੀ ਤਾਂ ਇਸਦਾ ਮਤਲਬ ਇਹ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਫੋਟੋਗ੍ਰਾਫੀ ਕੀਤੀ ਅਤੇ ਫਿਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ।
@sharanveerkaur5934
@sharanveerkaur5934 Күн бұрын
ਹੁਣ human rights commission ਅਲਿਆ di ਮਾਂ ਮਰਗੀ, ਹੁਣ ਕਿਉ ਨੀ bolde, kithe aa article 21,22 Greeba de ਜਵਾਕ ਮਰਵਾਤੇ 😢 ਬੁਹਤ ਗਲਤ ਆ, ਪੰਜਾਬੀ ਮੁੰਡਿਆ ਨੂੰ ਸਿੱਧਾ ਈ terrorist ਐਲਾਨ ਦਿੰਦੇ ਆ, ਹੁਣ ਕਿਉ ਨੀ case ਚਲਾਇਆ ਗਿਆ, ਕਿਉ ਨੀ ਤਰੀਕਾਂ ਪੈ ਰਹੀਆਂ 😢
@happygurjar-wz7li
@happygurjar-wz7li 19 сағат бұрын
😢
@amarjitsinghsingh3053
@amarjitsinghsingh3053 Күн бұрын
Fak Enkunter
@PARMINDER-e5c
@PARMINDER-e5c Күн бұрын
ਆਪ ਹੀ ਏਜੰਸੀਆਂ ਸੱਭ ਕੁਝ ਕਰਾ ਕੇ ਪੰਜਾਬ ਵਿੱਚ ਦੇਸ਼ਤ ਦਾ ਮਾਹੋਲ ਪੇਂਦਾ ਕਰ ਰਹੀਆਂ ਹਨ। ਕਦੀ ਡਰੱਗ ਨਾਲ ਕਦੀ ਝੂਠੇ ਪੁਲਿਸ ਮੁਕਾਬਲੇ ਬਣਾ ਕੇ
@SandeepSingh-rc2co
@SandeepSingh-rc2co Күн бұрын
Fack Encounter
@amanjamwalrollno.2938
@amanjamwalrollno.2938 Күн бұрын
Ya ya AK 47 were also Fack Grenade attack were also Fack Pistols were also Fack...... Only your assumption is reaaaaal
@MubashairSheikh
@MubashairSheikh Күн бұрын
Tum sath thy us time ​@@amanjamwalrollno.2938
@manpreetsingh-dd9kf
@manpreetsingh-dd9kf Күн бұрын
​@@amanjamwalrollno.2938police ne kabhi grenade dekha hi nahi or na police ke paas koi awaid hatyar jabt hai . Bade criminal ko protection de ke bcha rhe gareeb nirdosh ko fake encounter krke mar rhe
@sgill6477
@sgill6477 18 сағат бұрын
​@@amanjamwalrollno.2938thanks for accepting Hindu terrorism
@l.19971
@l.19971 15 сағат бұрын
Bhai up me ak47 and grenade milna koi badi baat nahi. Jaab bihar ka machli bechne wala clorofornium ho highly radioactive substance hai aur sirf russia me milta hai vo bhi boht zyada kamm hai waha bhi vo smuggling ho sakti hai to ak47 and grenade kya cheez hai??? Aur police k liye to ak47 grenade kuch bhi nahi i@@amanjamwalrollno.2938
@SanjeebKumar-wh2ty
@SanjeebKumar-wh2ty Күн бұрын
Innocent people kill by police . Maa ro rahi dukh manu lag reha . Very bad police
@kingssunny7381
@kingssunny7381 Күн бұрын
Chor di maa nu puchiye na ki ohnda munda ki vo oh kve gi sb to jada honest so don't get emotional
@tschattha3006
@tschattha3006 Күн бұрын
ਉਸ ਦੇ ਘਰ ਦੀ ਗਰੀਬੀ ਦੇਖ ਕੇ ਤਾਂ ਲੱਗਦਾ ਹੈ ਉਹ ਅੱਕਿਆ ਹੋਇਆ ਸੀ ਸਰਕਾਰਾਂ ਤੋਂ
@Coder-t1w
@Coder-t1w Күн бұрын
sarre akke hoye aa kise nah kise toh........ tuhi ki chahunde ho punjab syria bann jawe
@chandanmehta2877
@chandanmehta2877 Күн бұрын
Garib hai to desh se gaddari karega kya, border pr saare garib k bachhe he. Foji hai, kya wo bhi atankwadi ban jayye, aise ghateya soch apki, samaj or desh k leye sahi nhi h
@ArmaandeepSingh-rb3sh
@ArmaandeepSingh-rb3sh Күн бұрын
ਕੋਈ ਜੰਮਦਾ ਖਾੜਕੂ ਨਹੀ ਬਣਦਾ ਹਾਲਤ ਬਣਾਉਂਦੇ ਨੇ
@jagjitsingh210
@jagjitsingh210 Күн бұрын
Punjab police ne bahot sare encounter pehlan hi shak de ghere bich hai jiss bich khud supreme ne fake encounter dasiya hai.
@jaswinderjaswinder9101
@jaswinderjaswinder9101 Күн бұрын
​@@chandanmehta2877saliya tu ja Fauj vich kar sewa 😅
@peetsingh6900
@peetsingh6900 Күн бұрын
ਬਾਈ ਜੀ ਸੋਨੂੰ ਕਿਸੇ ਨੂੰ ਨਹੀਂ ਪਤਾ ਵੀ ਪੰਜਾਬ ਦਾ ਡੀਜੀਪੀ ਆ ਜਿਹੜਾ ਇਹ ਕਿੱਥੋਂ ਦਾ ਕਿਥੋਂ ਲਿਆ ਕੇ ਲਾਇਆ ਇਹਦਾ ਬੈਕਗਰਾਉਂਡ ਕੀ ਆ ਇਹਨੇ ਇਹ ਕਿਹੋ ਜਿਹਾ ਅਫਸਰ ਆ ਇਹ ਆਰ ਐਸ ਐਸ ਤੇ ਹੀ ਬੰਦਾ ਹੈਗਾ ਇਹਦਾ ਪੰਜਾਬੀਆਂ ਦਾ ਵਿਰੋਧੀ ਆ
@gurbindersinghkhehra8256
@gurbindersinghkhehra8256 Күн бұрын
Fake encounters
@TejinderSingh-tr2hf
@TejinderSingh-tr2hf Күн бұрын
ਬੱਚੇ ਰਸਤਾ ਭਟਕ ਸਕਦੇ ਆ ਸਰਕਾਰ ਨੁ ਸਮਝ ਤੋ ਕੰਮ ਲੈਕੇ ਕਾਨੂੰਨ ਅਨਸਾਰ ਬਣਦਾ ਦੰਡ ਦੇਵੇ
@gurmitsingh4004
@gurmitsingh4004 Күн бұрын
ਬੱਚੇ ਨਹੀਂ ਭਟਕੇ ਪੰਜਾਬ ਪੁਲਿਸ ਸਰਕਾਰੀ ਅੱਤਵਾਦ ਦ ਬਦਨਾਮ ਸਰਗਣਾ ਹੈ ਆਈ ਪੀ ਐੱਸ ਦੀ ਪੜ੍ਹਾਈ ਆਪਣੇ ਦਿਮਾਗ ਨੂੰ ਖਤਮ ਕਰਕੇ ਏਜੰਸੀਆਂ ਅਨੁਸਾਰ ਚਲਣ ਦੀ ਟ੍ਰੇਨਿੰਗ ਹੈ
@sgill6477
@sgill6477 18 сағат бұрын
ਉਹ ਭਈਆ ਘੂਸਨੋਈ ਥੋੜੀ ਸੀ
@TSBADESHA
@TSBADESHA 16 сағат бұрын
ਗੈਗਸਟਰ ਲਾਰੈਸ ਬਿਸ਼ਨੋਈ ਪੁਲਿਸ ਨੇ ਜੀਜਾ ਬਣਾਕੇ ਰੱਖਿਆ!
@sukhwant690
@sukhwant690 Күн бұрын
Gareeb Bandea te jor
@NarinderKaur-lo5vv
@NarinderKaur-lo5vv 18 сағат бұрын
Bhut be insafi hoi aa......Greeba de naal.... waheguru g punjab de putra te mehra da hath rhki.....🙏🙏
@singhsaab-cg8id
@singhsaab-cg8id Күн бұрын
Shame on punjab police 😢
@BhupinderSingh-gv3fj
@BhupinderSingh-gv3fj Күн бұрын
DGP jhoot bol raha
@Sam_PB
@Sam_PB Күн бұрын
Plz fake encounters na karo kise gareeb da put na maro
@amritrandhawa5158
@amritrandhawa5158 Күн бұрын
ਪੁਲਿਸ ਨੇ ਝੂਠ ਬੋਲਦੀ ਹੈ
@arvindersohal163
@arvindersohal163 Күн бұрын
Police is doing the same thing as 1990's.
@HistoricalMyths-j6m
@HistoricalMyths-j6m Күн бұрын
Dubara kharkuwaad ki jarurat aa.
@SahneySaab
@SahneySaab Күн бұрын
First you stop doing what you did between 1980 toh 1990
@ajaypalsingh8653
@ajaypalsingh8653 Күн бұрын
​@@SahneySaab kyu kisi ne daang feri aa tere
@sgill6477
@sgill6477 18 сағат бұрын
​@@SahneySaab First you stop doing what you did between 1980 toh 1990
@rebelluvv2168
@rebelluvv2168 15 сағат бұрын
@@HistoricalMyths-j6mmaachdo na fukria maaro ehna fukria ne marwaya behjo saleo
@SarbjeetSingh-gn9pk
@SarbjeetSingh-gn9pk Күн бұрын
ਇਹ ਧੱਕਾ ਹੋ ਰਿਹਾ ਹੈ
@RandeepSingh-i7b
@RandeepSingh-i7b Күн бұрын
Fake encounter .where is human rights organizations?
@HardeepSingh-ok8gv
@HardeepSingh-ok8gv Күн бұрын
ਅੱਤ ਦਾ ਅੰਤ ਹੋਵੇਗਾ, ਸਿੰਘ balance ਨਹੀਂ ਛੱਡਦੇ ਹੁੰਦੇ
@davindersandhu8977
@davindersandhu8977 Күн бұрын
Bilkul fake encounter va
@BaljitSingh-bj4vm
@BaljitSingh-bj4vm Күн бұрын
ਡੀ ਆਈ ਜੀ ਗੌਰਵ ਯਾਦਵ ਝੂਠਾ ਹੈ ਫੇਕ ਐਨਕਾਉਂਟਰ ਕੀਤਾ ਹੈ
@sajjansingh7602
@sajjansingh7602 Күн бұрын
ਭਈਏ ਗੌਰਵ ਯਾਦਵ ਨੇ ਤੇ ਯੂਪੀ ਪੁਲਿਸ ਨੇ ਝੂੱਠਾ ਮੁਕਾਬਲਾ ਬਣਾਇਆ ਹੈ DGP ਗੌਰਵ ਯਾਦਵ ਬਿਸ਼ਨੋਈ ਵੀਡਿਓ ਕਾਲ ਕੇਸ ਵਿੱਚ ਤੇ ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਵੀ ਇਸ ਤਰ੍ਹਾਂ ਹੀ ਝੂੱਠ ਬੋਲਦਾ ਸੀ 1984 ਤੋਂ 1997 ਤੱਕ ਪੰਜਾਬ ਪੁਲਿਸ ਨੇ ਇਸ ਤਰ੍ਹਾਂ ਹੀ ਹਜ਼ਾਰਾਂ ਨੌਜਵਾਨਾਂ ਨੂੰ ਝੂੱਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਸੀ
@chhinderpalkaur6803
@chhinderpalkaur6803 Күн бұрын
Shame on this police
@amarjitsingh9526
@amarjitsingh9526 Күн бұрын
ਪੁਲਿਸ ਝੂਠ ਬੋਲਦੀ ਹੈ, ਇਹ ਡੀ,ਦੇ,ਪੀ ਕੇ,ਪੀ ਐਸ ਦਾ ਦੂਜਾ ਰੂਪ ਹੈ
@MSMEmanpreetmahlaelectrication
@MSMEmanpreetmahlaelectrication Күн бұрын
Fake encounters aa
@rajudhaliwalbathinda5893
@rajudhaliwalbathinda5893 Күн бұрын
ਓਏ ਹੋਏ 😢😢ਇੰਨਾ ਜ਼ੁਲਮ?? ਸਭਨੂੰ ਪਤਾ ਕਿ ਇਹ ਸਭ ਝੂਠਾ ਹੋਇਆ
@lucky_657
@lucky_657 Күн бұрын
Fake enconter
@RamPal-x9m5q
@RamPal-x9m5q 6 сағат бұрын
ਇਸ ਗੱਲ ਦੀ ਤਫਤੀਸ਼ ਜ਼ਰੂਰ ਹੋਣੀ ਚਾਹੀਦੀ ਹੈ ਜੇਕਰ ਮੁੰਡੇ ਗ਼ਲਤ ਹਨ ਤਾਂ ਸਹੀ ਹੈ ਜੇ ਫੇਕ ਮੁਕਾਬਲਾ ਹੋਇਆ ਹੈ ਤਾਂ ਪੁਲਿਸ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ
@HatmeetSingh
@HatmeetSingh Күн бұрын
Shame on Punjab police
@nuke-2023
@nuke-2023 Күн бұрын
Yogi baba😂
@mundamajjeda
@mundamajjeda Күн бұрын
Shame on khali shetani
@manmeetmehra29
@manmeetmehra29 Күн бұрын
Shame on khalistani
@ZujharSingh-x9b
@ZujharSingh-x9b Күн бұрын
Hindu aatbad ​@@nuke-2023
@bikramjitrathi8876
@bikramjitrathi8876 Күн бұрын
ਸੈਂਟਰ ਗੋਰਮਿੰਟ ਮਾਹੌਲ ਖਰਾਬ ਕਰ ਰਹੀ ਹੈ ਜੀ।
@MalkeetSingh-kf8ke
@MalkeetSingh-kf8ke Күн бұрын
ਫੇਕ ਅਨਕੋਟਰ,ਝੂਠ ਹੈ,ਸਬ,ਜੀ
@chhinderpalkaur6803
@chhinderpalkaur6803 Күн бұрын
Narak ch jae yogi and UP police
@veer6981
@veer6981 Күн бұрын
Madam uske pas ak47 kya kr rhi thi... Bcho ke upr parents ko dyan rkna chaiye.... Mere bi baut sikh friend he... Ldke glt aadmi ke contact me aa jate he... Bcho ko pta nhi hota... Hm bi smjte he ki privar pr asr hota he
@leelawatigupta1025
@leelawatigupta1025 Күн бұрын
Ye log aajkal kaum kaum khel rhe hai.. kaum ke nam pe andhe bane pade hai​@@veer6981
@HistoricalMyths-j6m
@HistoricalMyths-j6m Күн бұрын
​​@@veer6981ak47 kitni acchi bandook hai , unhone kisi ko mara tha kya USA mai toh log ak47 Sai bhi baddi bandook rakhte hai.
@Coder-t1w
@Coder-t1w Күн бұрын
narka ch tu jawe te tere aa 3 khali staani antkvadi vi othe hi bheje aa 😊
@palwindersingh0555
@palwindersingh0555 Күн бұрын
​@@veer6981jekar police ne fake rakhi hoi fer?
@igs4510
@igs4510 Күн бұрын
Fake uncuntr
@sikandersingh3453
@sikandersingh3453 11 сағат бұрын
ਬਹੁਤ ਦੁਖ ਲਗਾ ਜੇ ਸਾਡੀਆ ਸਰਕਾਰਾਂ ਚੰਗੀਆ ਹੋਣ ਬਚਿਆਂ ਨੂੰ ਨੋਕਰੀ ਮਿਲੇ ਨਾ ਮਾੜੇ ਕੰਮਾ ਚ ਪੈਣ
@amritjosan923
@amritjosan923 Күн бұрын
Police ne fake encounter krya hai sab nu pata hai
@SurinderSingh-qi6qv
@SurinderSingh-qi6qv Күн бұрын
ਜੇਹੜੇ ਜੇਲਾਂ ਚ ਬਹਿ ਕੇ ਇੰਟਰਵਿਊ ਦੇ ਗਏ ਤੇ ਇੰਟਰਵਿਊ ਕਰਵਾ ਗਏ ਓਹਨਾਂ ਦਾ ਐਨਕਾਉਂਟਰ ਤਾਂ ਕੀਤਾ ਕਿਸੇ ਨੇ। ਇਹਨਾ ਦੀਆਂ ਬੂਥੀਆਂ ਵੇਖੋ ਗਰੀਬਾਂ ਦਿਯਨ ਇਹ ਅੱਤਵਾਦੀ ਲਗਦੇ ਆ?
@SukhSingh-d2b
@SukhSingh-d2b 9 сағат бұрын
ਉਹ ਤਾ ਚੀਜ਼ੇ ਨੇ ਸਰਕਾਰ ਦੇ ਉਹਨਾ ਨੂੰ ਤਾ ਸਰਕਾਰ ਨੇ ਹੀ ਪੈਦਾ ਕੀਤਾ ਤਾ ਜੋ ਸਰਕਾਰ ਖੁੱਲੇ ਚ ਨਹੀ ਕਰ ਸਕਦੀ ਉਹ ਗੁਪਤ ਚ ਕਰ ਸਕੇ
@gurpreetsingh-ci8hf
@gurpreetsingh-ci8hf 14 сағат бұрын
ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਦੇ ਸਮਾਜਿਕ,ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਹਾਲਾਤਾਂ ਨੂੰ ਜ਼ਰੂਰ ਵਿੱਚਾਰ ਲੈਨਾ ਚਾਹੀਦਾ ਹੈ। ਘਟਨਾਵਾਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ।
@Indiansikharmy
@Indiansikharmy Күн бұрын
Fake encounter😢
@parvindersingh3466
@parvindersingh3466 Күн бұрын
Jinna ne v eh encounter kita narak vich v jagah na miley ohna nu lakh de lahnat ena te
@gssidhu1313
@gssidhu1313 Күн бұрын
Fake encounters 😢
@In12diannep
@In12diannep 18 сағат бұрын
पुलिस ही गलत है क्या करे हमारा पुरा सिस्टम ही गलत है
@varindersinghbajwa4723
@varindersinghbajwa4723 Күн бұрын
Ki sboot c ih ksoorwar c
@jagjitsingh9009
@jagjitsingh9009 6 сағат бұрын
ਜੇਕਰ ਅਜਿਹੀ ਘਟਨਾ ਸੱਚੀ ਹੁੰਦੀ ਪੁਲਿਸ ਨੇ ਸਾਰਿਆਂ ਦੇ ਘਰਾਂ ਦੀ ਤੇ ਆਂਢ ਗੁਆਂਢ ਤੇ ਰਿਸ਼ਤੇਦਾਰੀਆਂ ਚ ਵੀ ਜਾ ਕੇ ਤਲਾਸ਼ੀ ਕਰਨੀ ਸੀ ਜਦੋਂ ਉਨ੍ਹਾਂ ਕੋਲੋਂ ਏ ਕੇ 47 ਮਿਲੀਆਂ ਰਾਕਟ ਲੰਚਰ ਨਾਲ ਥਾਣੇ ਤੇ ਹਮਲਾ ਕੀਤਾ ਜੇ ਸੱਚ ਹੁੰਦਾ ਤਾਂ ਉਨ੍ਹਾਂ ਦੇ ਟਿਕਾਣੇ ਸਰਚ ਕਰਨੇ ਬਣਦੇ ਸੀ ਪਰ ਪੁਲਿਸ ਦੀ ਕਹਾਣੀ ਚ ਓਹੀ ਫੋਟੋਆਂ ਪੁਲਿਸ ਕੋਲ ਮਜੂਦ ਸੀ ਉਨ੍ਹਾਂ ਕੱਪੜਿਆ ਚ ਹੀ ਇਨਕਾਊਂਟਰ ਕਰਤਾ
@HarryJangra-tn7lj
@HarryJangra-tn7lj Күн бұрын
Eh lok kisse da v inconter kar sakde nai kon pucchhda etthhe veero par eh pappy lok lekkha den gai
@HistoricalMyths-j6m
@HistoricalMyths-j6m Күн бұрын
Yeh baat sahi kahi aapne 💯.
@Coder-t1w
@Coder-t1w Күн бұрын
😂😂😂 tuhada incounter kyon nahi hoya pher....... madde kma da madda natija
@SahneySaab
@SahneySaab Күн бұрын
tera nahi kita incounter chawaldeen 😂
@SahneySaab
@SahneySaab Күн бұрын
police station, kanoon te hmla karoge Te hor ki milega tuhanu
@PrinceSingh-hu1tu
@PrinceSingh-hu1tu Күн бұрын
ਯਾਰ ਖਾਲਿਸਤਾਨੀ ਅੱਤਵਾਦੀ ਹਨ। ਵਾਹ ਓਏ
@MSMEmanpreetmahlaelectrication
@MSMEmanpreetmahlaelectrication Күн бұрын
Koi saboot v deve police te sarkar
@officailsukhnagra
@officailsukhnagra Күн бұрын
Bs hun jo 84 ton lai k 92 tak police ne karya fer ohi kma te agi police
@MRSINGH.OFFICIAL
@MRSINGH.OFFICIAL 3 сағат бұрын
Jado DGP ik “YADAV” baiya houga samaj lo oh kade kise Punjabi da mitt nahi.
@kuldipkaurkalsi923
@kuldipkaurkalsi923 Күн бұрын
Very sad.
@RanjitSingh-bk4mv
@RanjitSingh-bk4mv 8 сағат бұрын
DGP, ਝੂਠ ਬੋਲਦਾ ਹੈ ਜੀ ਮੁਕਾਬਲਾ ਕਰਨ ਵਾਲਿਆਂ ਦਾ ਤਾਂ ਪੁਲਸ ਰਾਹ ਛੱਡ ਦਿੰਦੀ ਹੈ ਜੀ ਲੱਖ ਦੀ ਲਾਹਨਤ ਝੂਠੇ ਮਹਿਕਮੇ ਤੇ ਜੀ ✍️🙏
@jagjitsingh210
@jagjitsingh210 Күн бұрын
kush sikh enha ne nashe nal te kush jhoothe police muqabala bana ke sikhan nu khatam keeta ja riha hai.
@seconddigitalentertainment7558
@seconddigitalentertainment7558 17 сағат бұрын
Punjab me hinduo ko v khatam kiya jaa raha hai...
@ManinderSingh-yx5tf
@ManinderSingh-yx5tf Күн бұрын
Sahede dihare chal reha wa mai tah ehe ardas kru ga guru gobind singh ji charna ch jina ne fake incontrar kete ohna da kakh na rehe 🙏
@harvinderlamba7234
@harvinderlamba7234 12 сағат бұрын
84 ਤੋ ਬਾਅਦ ਵੀ ਪੁਲਿਸ ਨੇ ਕੰਮ ਤੇ ਜਾਂਦੇ ਮੁੰਡੇ ਚੁੱਕ ਕ ਝੂਠੇ ਮੁਕਾਬਲੇ ਬਣਾ ਕ ਮਾਰੇ ਹੁਣ ਵੀ ਓਹੀ ਕਰਦੀ ਪੁਲਿਸ ਕੁਛ ਨਹੀ ਬਦਲਿਆ
@KiratSirat-c6u
@KiratSirat-c6u Күн бұрын
Maapeyan te schi bahut taras aw reha so sad 😢😢
@DEEPSIDHUFOREVER-yt1ll
@DEEPSIDHUFOREVER-yt1ll 11 сағат бұрын
ਵਾਹਿਗੁਰੂ,ਦੁਸਟਾਂ ਦਾ ਨਾਸ਼ ਕਰੋ,ਇਨਸਾਫ਼ ਦਵਾਓ।
@DilbagSinghrandhawaRandhawa
@DilbagSinghrandhawaRandhawa Күн бұрын
ਵਾਹਿਗੁਰੂ 😢
@KaurSandhu-d6d
@KaurSandhu-d6d 13 сағат бұрын
ਇਹ DGP ਅਤੇ ਇਸਦੇ ਪੁਲੀਸ ਵਾਲੇ ਵੀ ਸਮੇਧ ਸ਼ੈਣੀ ਵਾਲੇ ਕੰਮ ਕਰ ਰਹੇ
@ShamsherChachal
@ShamsherChachal Күн бұрын
Fake🤔🤔🤔🤔🤔
@kashmir2445
@kashmir2445 21 сағат бұрын
ਕੋਈ ਸੱਚ ਮਲੂਮ ਨਹੀਂ ਲਗਦਾ
@bobbiecheema4833
@bobbiecheema4833 Күн бұрын
Very sad and disheartening. It’s all govt planned encounter. Heartfelt condolences to the families. May the departed souls R.I.P. Waheguru ji mehar karan.
Support each other🤝
00:31
ISSEI / いっせい
Рет қаралды 81 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
It’s all not real
00:15
V.A. show / Магика
Рет қаралды 20 МЛН