Tap to unmute

Tarsem Singh Interview: Amritpal Singh ਦੇ ਪਿਤਾ ਨੇ ਨਵੀਂ ਪਾਰਟੀ ਬਣਨ ਬਾਅਦ ਦੱਸੇ ਏਜੰਡੇ | 𝐁𝐁𝐂 𝐏𝐔𝐍𝐉𝐀𝐁𝐈

  Рет қаралды 64,600

BBC News Punjabi

BBC News Punjabi

Күн бұрын

Пікірлер: 422
@RaviSharma00018
@RaviSharma00018 6 күн бұрын
ਹੈ ਅਕਾਲਪੁਰਖ ਮੇਹਰ ਕਰ ਸਰਬਤ ਦਾ ਭਲਾ ਕਰਨਾ🙏🙏🙏🙏🙏
@ParamjitSingh-ts1kx
@ParamjitSingh-ts1kx 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਹਮ ਅਕਾਲੀ ਸਭ ਕੇ ਵਾਲੀ। ਹਮਰਾ ਪੰਥ ਨਿਆਰਾ ਹੈ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਸਤਿਨਾਮੁ ਵਾਹਿਗੁਰੂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।
@SukhjinderSingh-ru1ts
@SukhjinderSingh-ru1ts 6 күн бұрын
ਬਾਪੂ ਸਿੱਧਾ ਜਵਾਬ ਦੇ ਸੁੱਧ ਰਾਜ ਸਾਫ ਰਾਜ ਨਹੀ ਸਿੱਧਾ ਕਹਿ ਕੇ ਅਸੀ ਖ਼ਾਲਿਸਤਾਨ ਦੇ ਨਾਮ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਹੁਣ ਸਾਨੂੰ ਖਾਲਿਸਤਾਨ ਨਹੀ CM ਦੀ ਕੁਰਸੀ ਦੀ ਲੋੜ ਹੈ
@CARTOONISTS462
@CARTOONISTS462 6 күн бұрын
@@SukhjinderSingh-ru1ts jadd raj aapna hou ohnu jo mrji naam delo..........smjhdaar bno k saari umar delhi di gulaami krni aa ohde naalo ta chnga ee hoyu khalsa raaj
@surinderpalsingh4600
@surinderpalsingh4600 6 күн бұрын
Besharmi bharia comment
@gurpearsingj1753
@gurpearsingj1753 6 күн бұрын
Sukhjindar bai tusi alkali konrad no kio Mada nhi smjde sir lok de Hitachi di gall krn bale de paer kio Khichdi o
@PawanDhillon-d6i
@PawanDhillon-d6i 6 күн бұрын
Tu Saliya Delhi da gulam aw
@Sandhubhadaur-q1k
@Sandhubhadaur-q1k 6 күн бұрын
100 % 😂
@Lovenature-nt8zm
@Lovenature-nt8zm 6 күн бұрын
ਧਰਮ ਦੇ ਨਾਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏
@kulwinderbrar2537
@kulwinderbrar2537 6 күн бұрын
ਬਿਲਕੁਲ ਸਹੀ ਗਲ਼ ਆ ਬਈ ਸਭ ਆਬਦੇ ਘਰ ਭਰਦੇ ਆ ਦੂਜੇ ਨੁ ਕੋਈ ਨਿ ਪੁੱਛਦਾ ਅਸੀ ਬ੍ਥੇਰੇ ਧਕੇ ਖਾਦੇ ਆ ਮਾੜੇ ਨਾਲ ਬਾਅਦ ਵਿੱਚ ਕੋਈ ਨਿ ਪੁੱਛਦਾ
@sakinderkaur846
@sakinderkaur846 6 күн бұрын
Bilkul sahi keha ena loka ne dharm nu apne benifit li use kita .ajnala es d example hei .alok kida de hn kisan marn te beithe ena da dhyan kursiya te .es de munde ne punjab li kita ki .es tu hor v bahut wadde hn kisan.jo aj bachya ena de krke hi bachya
@goguisukwinder617
@goguisukwinder617 6 күн бұрын
ਭਾਈ ਅਮਿੰਤ੍ਰਪਾਲ ਸਿੰਘ ਜੀ ਹੀ ਪੰਜਾਬ ਬਚਾ ਸਕਦੇ ਨੇ
@positivethoughts8461
@positivethoughts8461 6 күн бұрын
@@goguisukwinder617 ਉਸ ਕੋਲ ਕਿਹੜਾ ਜਾਦੂ ਐ ਪੰਜਾਬ ਨੂੰ ਬਚਾਉਣ ਦਾ?
@love_majhewala
@love_majhewala 6 күн бұрын
Kde v sikh empire na mukdi je ik sikh duje sikh nu na marrda ohi khoon thode vich aa tahio hun lata khich rhe o🙏🏻
@HarryGill-xs8hi
@HarryGill-xs8hi 6 күн бұрын
ਜਿਨਾ ਚਿਰ ਕੁਰਸੀ ਤੇ ਨਹੀ ਬੈਠਦਾ ਕੋਈ ਵੀ ਹੋਵੇ ਓਨਾ ਚਿਰ ਨਛੇ ਬੰਦ ਕਰਨ ਵਾਸਤੇ ਬਹੌਤ ਬਿਆਨ ਦੇਵੇਗਾ ਜਦੋ ਕੁਰਸੀ ਤੇ ਬੈਠ ਗਿਆ ਫੇਰ ਯਾਦ ਨਹੀ ਆਓਣਾ😢
@NarenderSingh-xi2mc
@NarenderSingh-xi2mc 6 күн бұрын
ਮੈਂ ਪੰਜਾਬ ਦੇ ਗਰੀਬ ਪਰਿਵਾਰਾਂ ਨੂੰ ਬੇਨਤੀ ਕਰਦਾ ਹੈ ਇਹ ਬੇਲਣਾ ਦੇ ਮਗਰ ਨਾ ਲੱਗੇ ਹੋ ਆਪਣੇ ਆਪਣੇ ਬੱਚਿਆਂ ਨੂੰ ਪੜਾਓ ਲਿਖਾਓ ਤੇ ਅੱਗੇ ਵਧਾਓ
@kamalvirk......8071
@kamalvirk......8071 6 күн бұрын
Punjab de garib syane aa ohna nu pta simarjeet Maan da new version Amritpal na ohdi koi den ohne v bhot loot kari hun ah tabar di vaari..
@tirathsingh6539
@tirathsingh6539 6 күн бұрын
ਬਿਲਕੁਲ ਸਹੀ ਜੀ
@gurdevsingh4961
@gurdevsingh4961 6 күн бұрын
ਨਵੀਂ ਪਾਰਟੀ ਦੀਆਂ ਬਹੁਤ ਬਹੁਤ ਮੁਬਾਰਕਾਂ
@Aakay-f7e
@Aakay-f7e 6 күн бұрын
Bilkul shi ❤❤❤
@lakhwinderheer4048
@lakhwinderheer4048 6 күн бұрын
Right kiha ji
@Lovenature-nt8zm
@Lovenature-nt8zm 6 күн бұрын
ਜਿਆਦਾਤਰ ਖਾਲਿਸਤਾਨ ਬਣਾਉਣ ਦਾ ਰੌਲਾ ਸਿਰਫ ਪੈਸੇ ਇਕੱਠੇ ਕਰਨ ਅਤੇ MLA , MP ਬਣਨ ਲਈ ਹੀ ਪਾਇਆ ਜਾਂਦਾ ਹੈ , ਬਾਅਦ ਵਿੱਚ ਜ਼ਿਆਦਾਤਰ ਖਾਲਿਸਤਾਨ ਬਣਾਉਣ ਦੀ ਗਲ ਵੀ ਨਹੀਂ ਕਰਦੇ ਜਿਵੇਂ ਸਿਮਰਨਜੀਤ ਮਾਨ, ਅੰਮ੍ਰਿਤਪਾਲ ਅਤੇ ਸਰਬਜੀਤ ਸਿੰਘ 🙏
@sakinderkaur846
@sakinderkaur846 6 күн бұрын
Ena ne dhal bnayi guru granth sahib te khalistan nu .
@cs2874
@cs2874 6 күн бұрын
​@@sakinderkaur846police de narrative vich ehna believe ni Kari da.
@Jaideep995
@Jaideep995 6 күн бұрын
Tere warge te gharo ni nikal de haige hi sarkari taunt je
@sakinderkaur846
@sakinderkaur846 6 күн бұрын
@@cs2874 sabh nu apne varga na smjo .a first banda jis ne apna sathi shudan li guru granth sahib nu apni dhal bnaya ki a beabdi ni .mgr laye c ona nu shudd ke bhajj gaya.baki mein kde kise v political ja dharmik leader nu spot ni kita sabh ne apna sochya .dharm nu use krke .police de naretive da mtlb jo such hei o hei.kisan marn te beithe es nu kursi d payi
@kamalvirk......8071
@kamalvirk......8071 6 күн бұрын
Te aehna v ah kuch krna.. simranjeet maan gea ah aa ge bs aena frak...
@SukhjinderSingh-ru1ts
@SukhjinderSingh-ru1ts 6 күн бұрын
ਇਹ ਅਕਾਲੀ ਦਲ ਵੀ ਪਰਿਵਾਰ ਤੋਂ ਉਪਰ ਨਹੀ ਉੱਠਣਾ
@bikarsingh5884
@bikarsingh5884 6 күн бұрын
ਸਿਆਣਪ ਭਰੀ ਸਪੀਚ
@TheKingHunter8711
@TheKingHunter8711 5 күн бұрын
_❤ਸਰਕਾਰ-ਏ-ਖ਼ਾਲਸਾ ਜ਼ਿੰਦਾਬਾਦ❤_ _❤ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ❤_ _❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_ ਅਕਾਲੀ-ਦਲ ਵਾਰਿਸ ਪੰਜਾਬ ਦੇ ਜ਼ਿੰਦਾਬਾਦ ਕਿਸਾਨ-ਮਜ਼ਦੂਰ ਨਿਹੰਗ-ਸਿੰਘ ਜ਼ਿੰਦਾਬਾਦ
@ksdhaliwal3670
@ksdhaliwal3670 5 күн бұрын
ਪਹਿਲਾਂ ਹੰਕਾਰੀ ਵਿਰਤੀ ਛਡਣੀ ਪਵੇਗੀ। ਨਹੀਂ ਕਾਮਯਾਬੀ ਨਹੀਂ।
@Babagurwindersinghravidasiya
@Babagurwindersinghravidasiya 6 күн бұрын
ਪਹਿਲਾ ਜਿਹੜੇ ਜਥੇਦਾਰ ਸਰਬਤ ਖਾਲਸੇ ਵਿੱਚ ਸਾਜੇ ਸੀ ਉਹ ਤਾ ਹੁਣ ਪੈਸਾ ਇਕਠਾ ਕਰਕੇ ਬੈਠ ਗਏ ਹੁਣ ਇਹਨਾ ਨੇ ਕੰਮ ਸੁਰੂ ਕਰ ਲਿਆ ਪੂਛਣਾ ਇਹਨਾ ਨੁੰ ਵੀ ਕਿਸੇ ਨੇ ਨਹੀ ਦੁਆਰਾ ਫਿਰ ਕੌਈ ਹੌਰ ਆਜੂ ਗਾ
@giansingh9874
@giansingh9874 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@PIRTPALSINGH-g4v
@PIRTPALSINGH-g4v 6 күн бұрын
ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ ਜੀ
@HiraSingh-g5i
@HiraSingh-g5i 6 күн бұрын
ਰੋਡ ਮੈਪ ਮੁੱਖ ਮੰਤਰੀ ਦੀ ਕੁਰਸੀ
@S.BeantSinghGill
@S.BeantSinghGill 6 күн бұрын
ਬਾਪੂ ਜੀ ਇਹ ਵੀ ਪਾਰਟੀ ਤੁਹਾਡੇ ਪਰਿਵਾਰ ਵਿੱਚ ਹੀ ਆ ਖੇਤਰੀ ਪਾਰਟੀ ਨਹੀ ਛੁਡਵਾ ਸਕਦੀ ਬੰਦੀ ਸਿੰਘਾ ਨੂੰ ਸਿਰਫ ਕੋਮ ਇਕੱਠੀ ਹੋਵੇ ਇਕ ਪਲੇਟ ਫਾਰਮ ਤੇ ਤਾ ਹੀ ਮਸਲੇ ਹੱਲ ਹੋਣਗੇ
@wakeup_call1
@wakeup_call1 6 күн бұрын
ਕੌਮ ਕਿੱਥੇ ਅਤੇ ਕਦੋਂ ਇਕੱਠੀ ਹੋ ਰਹੀ ਮੈਂ ਵੀ ਆਉਣਾ ਸੀ
@AS-nc5wh
@AS-nc5wh 5 күн бұрын
ਕੌਮ ਤਾਂ ਵੀਰਾ ਗੁਰੂ ਸਾਹਿਬਾਨ ਵੇਲੇ ਵੀ ਇਕੱਠੀ ਨਹੀਂ ਸੀ। ਓਦੋਂ ਵੀ ਗੱਦੀ ਤੇ ਗੋਲਕਾਂ ਦੀ ਲੜਾਈ ਸੀ। ਲੜਾਈ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ੇ ਦੀ ਆ, ਖਾਲਿਸਤਾਨ ਤੇ ਹੋਰ ਸਿੱਖ ਕੌਮ ਨਾਲ ਧੱਕਾ ਹੋਂਣ ਦੀਆਂ ਗੱਲਾਂ ਤਾਂ ਸਿੱਖ ਕੌਮ ਨੂੰ ਮੂਰਖ਼ ਬਣਾਉਣ ਵਾਸਤੇ ਆ ਕਿਓਂਕਿ ਹਰ ਇੱਕ ਨੂੰ ਪਤਾ ਆ ਕਿ ਧਰਮ ਦਾ ਨਾਮ ਵਰਤ ਕੇ ਤੇ ਗਰਮ ਗਰਮ ਨਾਅਰੇ ਲਾ ਕੇ ਸਿੱਖ ਕੌਮ ਨੂੰ ਬੜੀ ਆਸਾਨੀ ਨਾਲ ਮਗਰ ਲਾਇਆ ਜਾ ਸਕਦਾ
@gaganbrar-c8l
@gaganbrar-c8l 3 күн бұрын
@@wakeup_call1 bhedda di v kai kisma hundia..tu uhna cho ek aa
@deepdhillon7217
@deepdhillon7217 6 күн бұрын
ਵੈਸੇ ਆਪਾਂ ਤਾ ਸੰਵਿਧਾਨ ਨੂੰ ਮੰਨਦੇ ਨੀ ਹੁਣ ਕਿਵੇਂ ਮਨ ਗੇ
@Harmansnghvlog
@Harmansnghvlog 6 күн бұрын
ਭਗਵੰਤ ਮਾਨ ਤੇ ਵੀ ਲੋਕਾਂ ਨੂੰ ਬਹੁਤ ਆਸਾਂ ਸੀ। ਲੋਕਾਂ ਉਸਨੂੰ ਵੀ ਦੇਖ ਲਿਆ। ਬਾਕੀ ਤੁਹਾਡੀ ਗੱਲ ਹੋਰ ਤਾਂ ਕਿਸੇ ਦਾ ਪਤਾ ਨਹੀਂ ਸਿਮਰਨਜੀਤ ਮਾਨ ਦੀ ਜੜ੍ਹਾ ਵਿੱਚ ਬਹਿ ਜਾਣਾ ਤੁਸੀਂ।
@desraaj3560
@desraaj3560 6 күн бұрын
ਬਾਦਲ ਹੀ ਪੰਜਾਬੀਆ ਲਈ ਠੀਕ ਸੀ
@cssaini3780
@cssaini3780 6 күн бұрын
ਤੁਸੀਂ ਵੀ ਲਾ ਲਓ ਜੋਰ। ਪੰਜਾਬੀ ਤਾਂ ਘਸਿਆਰੇ ਬਣਾ ਦਿੱਤੇ। ਆਪਣੀ ਪਾਰਟੀ ਬਣਾਕੇ ਹੀ ਸੁਆਦ ਆਉਂਦਾ। ਤੁਸੀਂ ਸਾਡੇ ਮਗਰ ਲੱਗੋ ਅਸੀਂ ਕਿਸੇ ਨਾਲ ਨਹੀਂ ਰਲ ਸਕਦੇ। ਹਰ ਚੋਣਾਂ ਵਿੱਚ ਨਵਾਂ ਅਕਾਲੀ ਦੱਲ। ਚਲੋ ਵੇਖਦੇ ਆ ਕੀ ਸੁਧਾਰ ਹੋਵੇਗਾ।
@JagjeetSingh-r4q
@JagjeetSingh-r4q 6 күн бұрын
ਬਾਪੂ ਜੀ ❤❤❤ ਜਿੰਦਾਬਾਦ ❤❤❤
@jaswinderbrar38
@jaswinderbrar38 6 күн бұрын
ਤੁਸੀਂ ਕੁਰਸੀ ਨੂੰ ਦੁਕਾਨਦਾਰੀ ਸਮਝਦੇ ਹੋਇਹੋ ਜਿਹਾ ਅਕਾਲੀ ਦਲ ਬਣੇਗਾ ਇਹ
@deepdhillon7217
@deepdhillon7217 6 күн бұрын
ਪੰਥ ਬਚਿਆਂ ਹੀ ਹੋਇਆ ਜੋ ਹਰ ਸੁਬਾ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਪਾਰਟੀ ਨਾਲ ਇਹਨਾਂ ਨੂੰ ਫਾਇਦਾ ਹੋਣਾ ਪੰਜਾਬ ਨੂੰ ਨੀ ਬਸ ਕਰੋ 🙏🏻
@rajbirkaur9037
@rajbirkaur9037 4 күн бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ ❤
@Chardikalag
@Chardikalag 6 күн бұрын
ਬਾਪੂ ਜੀ ਜਿਹੜਾ ਕੰਮ ਸਾਡੇ ਵਾਲੇ ਕਰਨਾ ਨਹੀ ਚਾਹੁੰਦੇ , ਜੇ ਪ੍ਵਵਾਸੀ ਕਰ ਲੈਣ ਤਾਂ ਹਰਜ ਕੀ ਹੈ ਜੀ ?
@JaswinderSingh-ie8xu
@JaswinderSingh-ie8xu 6 күн бұрын
ਦੀਪ ਸਿੱਧੂ ਕਹਿੰਦਾ ਸੀ ਪੰਜਾਬ ਦੇ ਮੁੱਖ ਮੰਤਰੀ ਦੀ ਚਪੜਾਸੀ ਜਿੰਨੀ ਪਾਵਰ ਹੈ ਕੁਝ ਨਹੀਂ ਹੋਣਾ ਜਿੰਨਾ ਚਿਰ ਖ਼ੁਦਮੁਖਤਿਆਰੀ ਨਹੀਂ ਮਿਲਦੀ
@balbirkaur8022
@balbirkaur8022 6 күн бұрын
ਜੇਕਰ ਸਾਰੇ ਸਿੱਖ ਆਪਣੇ ਬੱਚਿਆਂ ਨੂੰ ਵਧੀਆ educate ਕਰਕੇ ਸਿਸਟਮ ਵਿਚ ਦਾਖ਼ਲ ਕਰਾ ਦੀਏ ਤਾਂ ਆਪਣੇ ਆਪ ਹੀ ਖਾਲਸਤਾਨ ਬਣ ਜਾਵੇਗਾ ਖਾਲਸਾ ਦਾ ਮਤਲਭ ਕੋਈ ਧਰਮ ਜਾਤ ਨਹੀਂ ਬੰਦਾ ਸਹੀ ਹੋਣਾ ਚਾਹੀਦਾ ਹੈ
@harbhajansingh6729
@harbhajansingh6729 6 күн бұрын
Education system ਤਾ ਸਾਰਾ ਕੇਂਦਰ ਅਤੇ ਆਰਐਸਐਸ ਦੇ ਕਬਜੇ ਹੇਠ ਆ,,,ਕਿਹੜੇ ਭੁੱਲੇਖੇ ਚ ਜੇ
@Coder-t1w
@Coder-t1w 6 күн бұрын
bas uss sahi bande ne pagg darhi rakhi howe 😊
@boneman3599
@boneman3599 6 күн бұрын
Education system ta jawak nu kade pake andar ni jan dinda baki swa dyna kush.
@ParamjitSingh-ts1kx
@ParamjitSingh-ts1kx 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਹਮ ਅਕਾਲੀ ਸਭ ਕੇ ਵਾਲੀ। ਹਮਰਾ ਪੰਥ ਨਿਆਰਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।
@dladhar-cf9dh
@dladhar-cf9dh 6 күн бұрын
ਇੱਕ ਟੱਬਰ ਟੀਰ ਦੀ ਨਿੱਕੀ ਪਾਰਟੀ ਤੇ ਆਪੂ ਬਣੀ।। ਹਾਹ੍ਹਾਹਾ
@dladhar-cf9dh
@dladhar-cf9dh 6 күн бұрын
ਏਨਾ ਨੇ ਕੁੱਝ ਨਹੀਂ ਕਰਨਾ ,, ਇਹ ਆਪਣਾ ਤੇ ਆਪਣਿਆਂ ਦਾ ਕੁਨਬਾ ਪਾਲਣਗੇ ਤੇ ਪੰਜਾਬ ਚੱ ਅਰਾਜਕਤਾ ਹੋਰ ਫੈਲੇਗੀ ਬਾਕੀ ਰਹੀ ਖਾਲਿਸਤਾਨ ਦੀ ਗੱਲ , ਇਹ ਓਸ ਪਾਸੇ ਤਾਂ full ਜ਼ੀਰੋ ਸਾਬਤ ਹੋਣਗੇ ਕਿਉਂਕੇ ਏਸ ਬੁਢੇ ਨੂੰ ਖਾਲਿਸਤਾਨ ਦੇ concept ਦਾ ਭੋਰਾ v ਗਿਆਨ ਨਹੀਂ "" ਸ਼ੁੱਧ ਰਾਜ,," ਕਿੰਨੀ ਹਾਸੋਹੀਣੀ ਜਵਾਬ ਆ ਇਹ ਕੋਈ ਵਸਤੂ ਨਹੀਂ ਜ਼ੋਰ ਸ਼ੁੱਧ ਅਸ਼ੁੱਧ ਹੋ ਸਕਦੀ ਆ ਖਾਲਿਸਤਾਨ ਦਾ ਮਤਲਬ ਆ ਸਿੱਖ ਲੋਕਾਂ ਖਾਲਸੇਆਂ ਦਾ ਆਪਣਾ ਦੇਸ਼ , ਜਿਥੇ ਓਹ ਪੂਰਨ ਆਜ਼ਾਦੀ ਨਾਲ਼ ਰਹਿ ਸਕਣ ਤੇ ਓਨਾ ਦਾ ਆਪਣਾ ਰਾਜ ਹੋਵੇ
@sandhuguri7233
@sandhuguri7233 6 күн бұрын
❤❤❤❤❤ waheguru ji mehar kre ❤️🙏
@tencomplustwo
@tencomplustwo 6 күн бұрын
ਤੁਹਾਨੂੰ ਸਿਰਫ ਇੱਕ ਦਰਬਾਰ ਸਾਹਿਬ ਜੀ ਦੀ ਪ੍ਰਧਾਨਗੀ, ਤੇਰੇ ਮੁੰਡੇ ਨੂੰ ਮੁੱਖ ਮੰਤਰੀ ਬਣਨ ਦੀ ਸ਼ੀਟ ਚਾਹੀਦੀ ਹੈ ਹੋਰ ਪੰਜਾਬ ਭਾਵੇਂ ਢੱਠੇ ਖੂਹ ਵਿੱਚ ਡਿੱਗ ਪਵੇ ਤੁਸੀਂ ਬਾਦਲ ਕਿਆ ਦੇ ਟੱਬਰ ਵਰਗੇ ਹੀ ਹੋ ਹੋਰ ਕੁੱਝ ਨਹੀਂ ਚਾਹੁੰਦੇ ਹੋ ਤੁਸੀਂ, ਤੇਰੇ ਮੁੰਡੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਗਈ ਸੀ ਥਾਣੇ ਵਿੱਚ ਲਿਜਾ ਕੇ, ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੀ ਹੁਣ ਨਾ ਕਿਤੇ ਗਲਤੀ ਕਰਨੀ ਹੈ,ਸੱਭ ਤੋਂ ਪਹਿਲਾਂ ਡੇਰੇਦਾਰਾਂ ਦੇ ਚਲਦੇ ਹੋਏ ਦੋ ਦੋ ਬਾਟੇ ਦੋ ਦੋ ਪੰਗਤਾਂ ਹਰੇਕ ਡੇਰਿਆਂ ਵਿੱਚ ਬੰਦ ਕਰਵਾ ਦਿਉਂ ਫਿਰ ਅਸੀਂ ਵੀ ਚਾਰ ਸੌ ਵੱਧ ਵੋਟਾਂ ਦੇਵਾਂਗੇ, ਹੁਣ ਤਾਂ ਤੁਹਾਡੀ ਪਾਰਟੀ ਬਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਲਈ ਗੱਲ ਕਰੋਗੇ ਜਾਂ ਫਿਰ ਬਾਦਲਾਂ ਵਾਂਗ ਆਪਣੇ ਘਰਾਂ ਨੂੰ ਭਰੋਗੇ??
@balvirsinghtiwana4086
@balvirsinghtiwana4086 5 күн бұрын
ਗੋਹੇ ਦੀ ਰੇਹੜੀ ਤਿਆਰ ਹੈ ਕਖ ਨਹੀ ਹੋਣਾ
@luckysingh-po1gh
@luckysingh-po1gh 6 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਅਕਾਲੀਦਲ ਵਾਰਿਸ ਪੰਜਾਬ ਦੇ ਜਿੰਦਾਬਾਦ ਜੀ 🙏🌹
@govindersingh9230
@govindersingh9230 6 күн бұрын
ਕੁਰਸੀ ਦੀ ਭੁੱਖ ਜਾਗ ਪਈ
@prabhrajveersingh1079
@prabhrajveersingh1079 6 күн бұрын
ਬਾਪੂ ਜੀ ਚੜਦੀ ਕਲਾ ਜੀ❤
@ParamjitSingh-ts1kx
@ParamjitSingh-ts1kx 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਹਮ ਅਕਾਲੀ ਸਭ ਕੇ ਵਾਲੀ। ਹਮਰਾ ਪੰਥ ਨਿਆਰਾ ਹੈ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਸਤਿਨਾਮੁ ਵਾਹਿਗੁਰੂ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।। ਸਤਿਨਾਮੁ ਵਾਹਿਗੁਰੂ ਜੀ।
@guridabbwali5136
@guridabbwali5136 6 күн бұрын
ਮੈ ਕਿਸੇ ਪਾਰਟੀ ਦਾ ਨੀ ਪਰ ਜਦੋਂ ਜਦੋਂ ਵੀ ਪਾਰਟੀ ਬਣਦੀ ਹੈ ਹਰ ਵਾਰ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਹੀ ਕਿਊ ਹੂੰਦਾ ਕੇ ਖਤਮ ਹੀ ਉਹਨੂੰ ਕਰਨਾ ਹੁੰਦਾ ਲੁੱਟ ਓਹ ਵੀ ਸਾਰਾ ਪੰਜਾਬ ਗਏ
@NarenderSingh-xi2mc
@NarenderSingh-xi2mc 6 күн бұрын
ਇਹ ਤਾਂ ਧਰਮ ਦੀ ਆੜ ਵਿੱਚ ਲੀਡਰ ਬਣਨਾ ਚਾਹੁੰਦੇ ਆ ਧਰਮ ਦੀ ਆੜ ਵਿੱਚ ਬੋਟ ਲੈਣਾ ਚਾਹੁੰਦੇ ਆਂ ਗਰੀਬ ਜਨਤਾ ਦੋ ਗਰੀਬ ਜਨਤਾ ਆਪਣਾ ਕੰਮ ਕਰੇ ਆਪਣੇ ਬੱਚਿਆਂ ਨੂੰ ਪੜਾ ਲਿਖਾਓ ਤੇ ਅੱਗੇ ਵਧਾਓ ਤੇ ਆਪਣੇ ਕੁਪ ਪਿੰਡ ਦੇ ਗੁਰੂ ਘਰ ਜਾ ਕੇ ਮੱਥਾ ਟੇਕੋ ਕੋਈ ਲੋੜ ਨਹੀਂ ਕਿੱਥੇ ਜਾਣੇਗੀ ਬਾਅਦ ਚ ਕੋਈ ਵੀ ਪੁੱਛਦਾ ਵੀਰ
@MohammadRaffik-y6f
@MohammadRaffik-y6f 6 күн бұрын
ਬਾਪੂ ਜੀ ਗੁਲਾਮ ਦੇਸ਼ ਵਿੱਚ ਕਰ ਪਾਉਗੇ,, ਸੈਪਰੇਟ ਸਟੇਟ ਦਾ,, ਬਦਾਵਾ ਪਾੜ ਦਿੱਤਾ ਜੀ,, ਹੁਣ ਤਾਂ ਜੋ ਦਿੱਲੀ ਕਹੂਗੀ ਉਹੀ ਬੋਲਿਆ ਜਾਊਗਾ,,, 😭😭😭😭,, ਹਾਲਾਤ ਬਹੁਤ ਕੁਝ ਕਰਵਾ ਦਿੰਦੇ ਨੇ,,, ਸਿੱਖ ਬੂਟ ਕਦੇ ਵੀ ਇਕੱਠੀ ਨਹੀਂ ਹੋ ਸਕਦੀ ਪੰਜਾਬ ਵਿੱਚ ਖਾਸ ਕਰਕੇ,, ਜਿਸ ਤਰ੍ਹਾਂ ਆਪ ਵਾਲਿਆਂ ਨੂੰ 92 ਸੀਟਾਂ ਦਿੱਤੀਆਂ ਸਿੱਖਾਂ ਨੇ,, ਅਕਾਲੀ ਦਲ ਨੂੰ ਤਾਂ ਕਦੇ ਨਹੀਂ ਪਈਆਂ ਹੀ ਨਹੀਂ,, 100 ਸਾਲ ਦੇ ਇਤਿਹਾਸ ਵਿੱਚ,, ਤਾਂ ਹੀ ਤਾਂ ਬੀਜੇਪੀ ਨੇ ਡੰਡਾ ਦੇ ਕੇ ਅਕਾਲੀਆਂ ਤੋਂ ਮੁਾਫੀ ਦਿਵਾ ਲਈ ਬਾਬੇ ਨੂੰ,, 🙏😭😭😭😭, ਬਾਬਾ ਨਾਨਕ ਭਲਾ ਕਰੇ ਪੰਜਾਬ ਦਾ,, ਸਾਡੀ ਤਾਂ ਇਹੀ ਸਟੇਟ ਹੈ ਇੱਥੇ ਰਹਿਣਾ ਇੱਥੇ ਮਰਨਾ ਇੱਥੇ ਜੰਮੇ,, je,
@desraaj3560
@desraaj3560 6 күн бұрын
ਇਹਨਾਂ ਮਗਰ ਨਾ ਲੱਗੋ ਪਹਿਲਾ ਖਾਲਿਸਤਾਨ ਦਾ ਰੋਲਾ ਪਾ ਕੇ ਫਿਰ MP MLA ਦੀਆ ਮੋਜਾ ਮਾਣਦੇ ਸਾਡੇ ਬੱਚਿਆਂ ਨੂੰ ਬਰਗਲੋਦੇ ਝੂਠੇ ਸੁਪਨੇ ਦਿਖਾਉਂਦੇ
@sakinderkaur846
@sakinderkaur846 6 күн бұрын
101 percent sahi hei ek ek bacha hei ona nu misguide krde ona te case bn jande app kursiya le leinde.
@dilrajbal1014
@dilrajbal1014 6 күн бұрын
​@@sakinderkaur846dibrugarh tuhadi massi kursi lai k bethi Dujia partian to dhui maronde ho jehre mukar jande kama to eh ta bina power to nashe shuda reha c kuj te karuga ,rajai vich bai k cmnt karna sokh hunda judgement to sivaye tuhade varge landua nu koi hor kam nhi
@JagjitSingh-uz4dv
@JagjitSingh-uz4dv 6 күн бұрын
ਭਾਈ ਸਾਬ ਇਸ ਤਰਾਂ ਨਹੀਂ ਕਰਦੇ ਬਹੁਤ ਸਿਆਣੇ ਸੂਝਵਾਨ ੍ਰਹਨ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਨ ਤਾਂ ਤੇ੍ ਆਪਣਾ ੍ਰਵਧੀਆ ਕਾਰੋਬਾਰ ਛੱਡ ਕੇ ਸਾਡੇ ਵਾਸਤੇ ਪੰਜਾਬ ਆਏ
@harkaranbhullar3863
@harkaranbhullar3863 6 күн бұрын
Kehdi maujaan dekhliaan bai tusin ..agla jail ch aa
@sakinderkaur846
@sakinderkaur846 6 күн бұрын
@@dilrajbal1014 bande d akl da pta osde likhn tu lgda .apni wording deikho Sharm ni aondi .bahut hn Jo Amrit nu spot krde ona d wording tu pta lgda kinne ku akl de Malik ne .mp d election kursi li ldya hor kis li .punjab now. Channle te os bare sabh detail vich dusde hn .bevkoof kise hor ni bnao..tuhade vrge bahut bevkoof hn Jo Bina kise proof de hr bande nu duji partya nal jood deinde hn .mein kde kise political party ja dharmik leader d spot vich kde ni likhya smje...
@yuvi8010
@yuvi8010 6 күн бұрын
ਤੁਹਾਡੇ ਪਰਿਵਾਰ ਨੇ ਕੀਤਾ ਸਿੱਖ ਕੌਮ ਲਈ
@sakinderkaur846
@sakinderkaur846 6 күн бұрын
Guru granth sahib d beabdi.
@GianVichar
@GianVichar 6 күн бұрын
ਜਿਹੜਾ ਕਹਿਦੇ ਸੀ ਗੁਲਾਮ ਹਾ ਅਸੀ ਹੁਣ ਕੀ ਹੋ ਗਿਆ ? ਆਜਾਦ ਹੋ ਗਏ ਕਿ ਅਜੇ ਵੀ ਗੁਲਾਮ ਹੋ ? ਹੁਣ ਵੋਟਾਂ ਨਾਲ ਆਜਾਦੀ ਲੈਣੀ ਹੈ ?
@Balisingh-dn9hd
@Balisingh-dn9hd 6 күн бұрын
ਇੱਕ ਹੋਰਬਾਪੂ ਜੋਗਿੰਦਰ ਸਿੰਘ ਪੈਦਾ ਹੋ ਗਿਾਆ ਪੱਜਾਬ ਦੇ ਹਾਲਾਤ ਲਈ । ਇਸ ਨੂੰ ਵੀ ਬਾਦਲ ਹੀ ਦੋਸ਼ੀ ਲਗਦਾ ਹੌ {ਮੈ ਬਾਦਲ ਦੱਲੇ ਦਾ ਹਮਾਇਤੀ ਨੀ} ਪਰ ਬਿਪਰ ਨੇ ਪੰਜਾਬ ਅਤੇਖਾਸ ਕਰ ਸਿੱਖਾਂ ਨਾਲਕੀਤਾਹੈ ਤੇਅੱਜਵੀ ਕਰ ਰਿਹਾ ਹੈ , ਉਹ ਇਸਨੂੰ ਨਹੀ ਪਤਾ ਕਿਉ ਕਿ ਇਹ ਹਾਲੇ ਦੁੱਧ ਚੰਘਦਾਹੈ ਇਸ ਦੇ ਭਾਅ ਪੰਜਾਬ ਤੇ ਸਿੱਖਾਂ ਦੇ ਮੁੱਦੇ ਬੱਸ ਇਹੀ ਨੇ ਜੋ ਇਸ ਬੇਸ਼ਰਮ ਨੇ ਗਿਣਾਏ ਨੇ ।
@basrasingh4970
@basrasingh4970 6 күн бұрын
ਹੁਨ ਫਿਰ ਫੱਡਗ ਇੰਕੱਠੇ ਕਰਨ ਵਾਸਤੇ ਪਾਰਟੀ ਬਣਾਈ ਆ
@dladhar-cf9dh
@dladhar-cf9dh 6 күн бұрын
ਇਹ ਭਿੰਡਰਾਂਵਾਲਾ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨਗੇ ਪਰ ਜਾਅਲੀ ਤੌਰ ਤੇ ਭਿੰਡਰਾਂਵਾਲਾ ਦੇ ਨਾਲ਼ ਓਸ ਵੱਕ਼ਤ ਪੰਜਾਬ ਦੇ 90 ਤੋਂ 95% ਲ਼ੋਕ ਸਨ ਤੇ ਏਨਾ ਨਾਲ਼ 5 ਤੋਂ 10% ਤੱਕ ਮਸਾਂ ਜੁੜਨਗੇ ਸ਼ਰਤੀਆ ਕਿਉਂਕੇ ਵੋਟਾਂ ਰਾਜਨੀਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣਿਆ ਚੱ ਲਈ ਫਿਰਨਾ ਸਿੱਖ ਤਾਂ ਕੀ ਜਿਹੜੇ ਹੋਰ ਵੀ ਲ਼ੋਕ ਸ਼ਰਧਾ ਤੇ ਆਕੀਦਾ ਰੱਖਣ ਵਾਲੇ ਹਨ ਓਹ ਕਦੇ ਬਰਦਾਸ਼ਤ ਨਹੀਂ ਕਰਨਗੇ
@BalkaransinghSandhu
@BalkaransinghSandhu 6 күн бұрын
ਨਾ ਕੁਝ ਪੰਜਾਬ ਨੂੰ ਹੋਈਆ ਨਾ ਪੰਥ ਨੂੰ...ਜਿਸਨੂੰ ਪੰਜਾਬ ਚ ਕੁਝ ਗ਼ਲਤ ਲੱਗਦਾ...ਉਹ ਯੂ ਪੀ ਬਿਹਾਰ ਜਾ ਕੇ ਦੇਖ ਲਏ
@travellervision5172
@travellervision5172 6 күн бұрын
ਜਦੋਂ ਤੇਰਾ ਮੁੰਡਾ ਵੀਰ ਨਸ਼ਿਆਂ ਤੇ ਲੱਗੂਗਾ ਨਾ ਤੈਨੂੰ ਉਦੋਂ ਪਤਾ ਲੱਗੂਗਾ
@sakinderkaur846
@sakinderkaur846 6 күн бұрын
Je a lok eda krde rahe ena punjab nu up Bihar bna deina..
@BalkaransinghSandhu
@BalkaransinghSandhu 6 күн бұрын
@sakinderkaur846 ਸਹੀ ਕਿਹਾ ਜੀ
@AS-nc5wh
@AS-nc5wh 5 күн бұрын
​@@travellervision5172ਨਸ਼ਿਆਂ ਤੇ ਵੀ ਵੀਰਾ ਆਪਣੇ ਆਪ ਨੂੰ ਸਰਬੱਤ ਦਾ ਭਲਾ ਮੰਗਣ ਵਾਲ਼ੇ ਗੁਰੂ ਖ਼ਾਲਸੇ ਦੀ ਸਰਕਾਰ ਨੇਂ ਹੀ ਲਾਇਆ ਨੌਜਵਾਨਾਂ ਨੂੰ,
@BalkaransinghSandhu
@BalkaransinghSandhu 4 күн бұрын
@@travellervision5172 ਨਸ਼ੇ ਕਿੱਥੇ ਨਹੀਂ ਦੱਸ...ਇਥੇ ਕੈਨੇਡਾ ਚ ਵਾਧੂ ਆ ਅਮਰੀਕਾ ਸਾਰੇ ਯੂਰਪ ਚ ਨਸ਼ੇ ਵਾਧੂ ਆ...ਕੈਨੇਡਾ ਚ ਤਾਂ ਰੋਜ਼ਾਨਾ ਇਕ ਦੋ ਪੰਜਾਬੀ ਜਵਾਕ ਨਸ਼ੇ ਨਾਲ ਮਰ ਰਹੇ ਨੇ...ਦਿੱਲੀ ਬੰਬੇ ਯੂ ਪੀ ਹਰਿਆਣਾ ਹਿਮਾਚਲ ਚੰਡੀਗੜ੍ਹ ਪਾਕਿਸਤਾਨ ਅਫਗਾਨਿਸਤਾਨ ਸਾਰੀ ਦੁਨੀਆ ਚ ਨਸ਼ੇ ਨੇ...ਨਾਲੇ ਅੰਮ੍ਰਿਤਪਾਲ ਅਤੇ ਇਸਦਾ ਪਾਖੰਡੀ ਬਾਪ ਭਾਜਪਾ ਦੇ ਕਿਰਾਏ ਦੇ ਟਟੂ ਕੀ ਕਿਸੇ ਦੇ ਨਸ਼ੇ ਛੁਡਾ ਲੈਣਗੇ....ਇਹਨਾ ਦੇ ਤਾਂ ਆਪਣੇ ਘਰ ਵਾਧੂ ਨਸ਼ੇ ਨੇ...ਅੰਮ੍ਰਿਤਪਾਲ ਦਾ ਭਰਾ ਵਾਧੂ ਚਿੱਟਾ ਪੀਂਦਾ ਉਸਦਾ ਨਸ਼ਾ ਤਾਂ ਇਹਨਾਂ ਤੋਂ ਛੁਡਾ ਨਹੀਂ ਹੋਈਆ ਦੂਜਿਆਂ ਦੇ ਨਸ਼ੇ ਛੁਡਾਨ ਦੇ ਠੇਕੇਦਾਰ ਬਣੇ ਫਿਰਦੇ ਨੇ ਇਹ ਪਿਓ ਪੁੱਤ.
@GurmeetSingh-ib3hv
@GurmeetSingh-ib3hv 5 күн бұрын
ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੀ ਗੱਲ ਕਰਨ ਵਾਲੇ ,ਮਹਾਰਾਜ ਰਣਜੀਤ ਸਿੰਘ ਦੇ ਕੀਤੇ ਨੇੜੇ ਤੇੜੇ ਵੀ ਨਹੀਂ ਸਿਰਫ ਕੁਰਸੀ ਚਾਹੀਦੀ ਹੈ।
@AS-nc5wh
@AS-nc5wh 5 күн бұрын
ਚਲੋ ਸਿਮਰਨ ਜੀਤ ਸਿੰਘ ਮਾਨ ਵਰਗਾ ਇੱਕ ਅਕਾਲੀ ਦਲ ਹੋਰ ਬਣ ਗਿਆ।ਪੰਜਾਬ ਵਿੱਚ ਸਿੱਖ ਘਟਦੇ ਜਾ ਰਹੇ ਨੇਂ ਤੇ ਅਕਾਲੀ ਦਲ ਵੱਧਦੇ ਜਾ ਰਹੇ ਨੇਂ। ਆਮ ਸਿੱਖ ਤਾਂ ਜ਼ਿਆਦਾ ਤਰ ਹਿੰਦੂ ਸੰਤਾਂ ਕੋਲ, ਰਾਧਾ ਸੁਆਮੀ ਤੇ ਈਸਾਈਆਂ ਵੱਲ ਜਾ ਰਹੇ ਨੇਂ ਪਰ ਸਾਡੇ ਲੀਡਰ ਖਾਲਿਸਤਾਨ ਦੇ ਨਾਂ ਤੇ,ਪੰਥ ਦੇ ਨਾਂ ਤੇ ਪੈਸੇ ਇਕੱਠੇ ਕਰਨ ਵਿਚ ਈ ਲੱਗੇ ਹੋਏ ਨੇਂ।
@Sandhubhadaur-q1k
@Sandhubhadaur-q1k 6 күн бұрын
ਬਾਪੂ ਨੇ ਸਾਰੀ ਉਮਰ ਪਿੰਡ ਦਾ ਮੈਬਰ ਨਹੀ ਬਣਇਆ ਹੁਣ ਲਾਸਟ ਉਮਰ ਵਿੱਚ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ 😂😂
@jaswinderbrar38
@jaswinderbrar38 6 күн бұрын
ਇਹਨਾਂ ਨੂੰ ਅਕਾਲੀ ਦਲ ਹੀ ਹੀ ਕਿਉਂ ਭੈੜਾ ਲੱਗਦਾ ਹੋਰ ਪਾਰਟੀਆਂ ਕਿਉਂ ਨਹੀਂ ਇਹ ਵੀ ਪੁੱਛੋ
@baljinderbuby6298
@baljinderbuby6298 5 күн бұрын
O party Sikh dharm nal related hei es li krna ta Sikh dharm nu use hei apne benifit li .
@JagpalsinghBal-cf9tv
@JagpalsinghBal-cf9tv 6 күн бұрын
ਬਹੁਤ ਮੂਰਖ ਬਣਾ ਲਿਆ ਲੋਕਾਂ ਨੂੰ ਹੁਣ ਤਾਂ ਬੱਸ ਕਰੋ
@gurnoorpadda7304
@gurnoorpadda7304 6 күн бұрын
Dogla stand
@Financialliteracy007
@Financialliteracy007 6 күн бұрын
Eh interview Sukhbir Badal ne jarroor wekhi honi 😅
@jasdeepsingh7745
@jasdeepsingh7745 6 күн бұрын
Bhai Amritpal Singh Khalsa G is great great Zindabaad g g
@PunjabiSongBlast
@PunjabiSongBlast 6 күн бұрын
ਸੁਆਹ ਨਾਲੇ 😏😏
@CARTOONISTS462
@CARTOONISTS462 6 күн бұрын
​@@PunjabiSongBlastjalli na teri 😂
@kuldipsingh8297
@kuldipsingh8297 6 күн бұрын
@@PunjabiSongBlastjli Kyo pichey blast hua kya
@sakinderkaur846
@sakinderkaur846 6 күн бұрын
@@PunjabiSongBlast Jo tuhanu tag krke ans de rahe .a language it cell d hei .
@jatinderdeol6942
@jatinderdeol6942 6 күн бұрын
ਸਮੇਂ ਦੀ ਮੰਗ ਹੈ। ਜਦੋਂ ਰਵਾਇਤੀ ਰਾਜਨੀਤਕ ਪਾਰਟੀਆਂ ਗ਼ਰਕ ਜਾਣ ਆਪਣੇ ਲੋਕਾਂ ਉਤੇ ਜ਼ਬਰ ਜ਼ੁਲਮ ਕਰਨ ਲੱਗ ਪੇਂਣ ਤਾਂ ਆਮ ਲੋਕਾਂ ਦਾ ਬਾਗ਼ੀ ਹੋਣਾ ਸੁਭਾਵਿਕ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿੰਦਾਬਾਦ 🙏
@AmarjitSingh-eq3rl
@AmarjitSingh-eq3rl 6 күн бұрын
ਸਿਸਟਮ ਤਾ ਸਭ ਪਾਰਟੀਆਂ ਦਾ ਇਕੋ ਜਿਹਾ ਹੈ ਇਸ ਪਾਰਟੀ ਤੇ ਕੀ ਬਾਕੀ ਪਾਰਟੀਆਂ ਵਾਲਾ ਸਿਸਟਮ ਕੀ ਅਲੱਗ ਹੈ
@ParamjitSingh-ts1kx
@ParamjitSingh-ts1kx 6 күн бұрын
​@@AmarjitSingh-eq3rl ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਪਾਕਿਸਤਾਨ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ। ਹਮ ਅਕਾਲੀ ਸਭ ਕੇ ਵਾਲੀ। ਹਮਰਾ ਪੰਥ ਨਿਆਰਾ ਹੈ। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਇਹ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ। ਚੋਰ ਕੀ ਹਾਮਾ ਭਰੇ ਨ ਕੋਇ।। ਚੋਰ ਕੀ ਹਾਮਾ ਭਰੇ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@ParamjitSingh-ts1kx
@ParamjitSingh-ts1kx 6 күн бұрын
​@@AmarjitSingh-eq3rl ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਸੰਵਿਧਾਨ ਨੂੰ ਨਹੀਂ ਮੰਨਦਾ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।।
@jatinderdeol6942
@jatinderdeol6942 6 күн бұрын
@@AmarjitSingh-eq3rl ਸਾਨੂੰ ਰਾਜਨੀਤਕ ਪਾਰਟੀਆਂ ਦੀ ਸੱਤਾ ਵਿਚ ਤਬਦੀਲੀ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਦਿਨ ਪੰਜਾਬ ਖੁਸ਼ਹਾਲ ਬਣ ਸਕੇ। ਜਦੋਂ ਤੱਕ ਚੰਗੀ ਸਰਕਾਰ ਨਹੀਂ ਆਉਂਦੀ ਸਾਨੂੰ ਉਦੋਂ ਤੱਕ ਨਵੀਂ ਖੇਤਰੀ ਪਾਰਟੀਆਂ ਨੂੰ ਮੋਕਾ ਦੇਣਾ ਚਾਹੀਦਾ 🙏
@sarbjitkaur6069
@sarbjitkaur6069 6 күн бұрын
Waheguru ji ka Khalsa Waheguru ji ki Fateh ji. ​@@ParamjitSingh-ts1kx
@balvirsingh5810
@balvirsingh5810 6 күн бұрын
ਕੇਸਰੀ ਰੰਗ ਸਿਰਪਾਉ ਦਾ ਪਹਿਨਿਆ ਬਾਪੂ ਇਹ ਤਾ ਤਖਤਾਂ ਤੋ ਐਲਾਨ ਹੋਇਆ ਕਿ ਇਹ ਰੰਗ ਨਹੀਂ ਵਰਤਣਾ
@sakinderkaur846
@sakinderkaur846 6 күн бұрын
Es nu spot it cell Wale krde
@desraaj3560
@desraaj3560 6 күн бұрын
😂😂 ਕੋਣ ਕਹਿੰਦਾ ਹੁਣ ਕੇਸਰੀ ਰੰਗ ਦਾ ਵਿਰੋਧ 😂ਬੱਲੇ ਤੇਰੇ
@ksonezero8932
@ksonezero8932 6 күн бұрын
ਵੀਰ ਇਹ ਸਿੱਖ ਨਹੀਂ ਸਰਕਾਰੀ ਟਾਉਟ ਹੈ
@sakinderkaur846
@sakinderkaur846 6 күн бұрын
@@ksonezero8932 Sikh hunda ta guru granth sahib nu le ke Thane jande.
@sakinderkaur846
@sakinderkaur846 6 күн бұрын
@ksonezero8932 punjab now channle te Amrit Diya kartuta dus rahe hn ..
@Jatinder-kc6ho
@Jatinder-kc6ho 6 күн бұрын
ਹਰ ਸੂਬੇ ਵਿੱਚ ਉਨਾ ਲੋਕਾਂ ਨੂੰ ਅੱਸੀ ਪਰਸੈਟ ਕੰਮ ਦੇਣਾ ਚਾਹੀਦੀ ਪੰਜਾਬ ਵਿੱਚ ਪੰਜਾਬੀ ਕੋਲ ਨੋਕਰੀਈ ਹੋਣੀਆਂ ਚਾਹੀਦੀਆਂ ਬਾਕੀ ਸੁਬੇਆ ਿਵੱਚ ਉਨੱ ਦੇ ਲੋਕਾ ਨੂੰ ਨੋਕਰੀਆ ਦੇਵੋ
@SukhwinderSingh-jg1je
@SukhwinderSingh-jg1je 6 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤ ਜ਼ਿੰਦਾਬਾਦ 🎉🎉। ਖ਼ਾਲਸਾ ਰਾਜ ਦਾ ਅਰਥ ਹੈ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈਕੇ ਖ਼ਾਲਸ ਸ਼ੁੱਧ ਰਾਜ ਲੋਕਾਂ ਨੂੰ ਦੇਣਾ
@ParamjitSingh-ts1kx
@ParamjitSingh-ts1kx 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਸਤਿਨਾਮੁ ਵਾਹਿਗੁਰੂ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਹਮ ਅਕਾਲੀ ਸਭ ਕੇ ਵਾਲੀ। ਹਮਰਾ ਪੰਥ ਨਿਆਰਾ ਹੈ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਦੇਸ਼ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ।
@ParamjitSingh-ts1kx
@ParamjitSingh-ts1kx 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਰਬ ਧਰਮ ਮਹਿ ਸਰੇਸਟ ਧਰਮੁ ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ।। ਬੰਦੇ ਖੋਜ ਦਿਲ ਹਰਿ ਰੋਜ। ਸਤਿਨਾਮੁ ਵਾਹਿਗੁਰੂ ਜੀ।
@sitara0183
@sitara0183 6 күн бұрын
ਇਹਨੂੰ ਕਹਿੰਦੇ ਸਿਆਨਪ🙏🙏🙏🙏
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 6 күн бұрын
😮😂ਬਾਈ ਜੀ ਸਾਡੇ ਪੰਜਾਬ ਵਾਲੇ ਬਾਹਰ ਦੇਸ ਵਿਚ ਨੁੰ ਜਾਂਦਾ ਹੇ ਪੰਜਾਬੀ ਕੰਮਾਂ ਕਰਨਾ ਲਈ ਫੇਰ ਕੀ ਹੋ ਜੇ ਬਿਹਾਰ ਦੇ ਯੂ ਪੀ ਤੋ ਆਦੇ ਬੰਦਾ ਦੁੱਖ ਕਿਉ ਹੁੰਦਾ ਜੇ
@kulwinderbrar2537
@kulwinderbrar2537 6 күн бұрын
ਨਵੇਂ ਠਗ ਆ ਗਏ ਪਹਿਲਾਂ ਘਟ ਨੇ ਕੋਈ ਇੱਕ ਜੁਬਾਨ ਤੇ ਖੜ ਜਾਉ ਪਹਿਲਾ ਆਖਦੇ ਸੀ ਅਸੀਂ ਸੰਵਿਧਾਨ ਨਿ ਮਨ ਦੇ ਕਦੇ ਰਾਜਨੀਤੀ ਵਿੱਚ ਨੀ ਆਉਣਾ ਅਸੀ ਹੁਣ ਲਾਲਚ ਪੈ ਗਿਆ ਪੈਸਿਆਂ ਦਾ ਤੇ ਆਪ ਮੂਹਰੇ ਹੋਗੇ। ਜੈ ਪੰਜਾਬ ਦਾ ਸੋਚਦੇ ਸੀ ਮਾਨ ਨਾਲ ਤੁਰਦੇ ਓਹਦੇ ਮਗਰ ਓਹ ਵੀ ਪੰਥ ਦੀ ਗਲ ਕਰਦਾ ਆ। ਇਹਦਾ ਅਬਦਾ ਮੁੰਡਾ ਨਸ਼ਾ ਕਰਦਾ ਸਰਬਜੀਤ ਜੀ ਨਸ਼ਾ ਕਰਦੇ ਨੇ ਇਹ ਕਿ ਬਚਾਉਣ ਗਏ ਪੰਜਾਬ ਨੂੰ
@baljinderbuby6298
@baljinderbuby6298 5 күн бұрын
Bilkul sahi keha .
@jagtarsingh9534
@jagtarsingh9534 5 күн бұрын
ਗੁਰਬਾਣੀ ਵਿੱਚ ਲਿਖਿਆ ਹੈ ਸਭਨਾ ਜੀਆ ਕਾ ਏਕੋ ਦਾਤਾ ਸੋ ਮੈ ਵਿਸਰਿ ਨ ਜਾਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਹਾਊ ਤਿਸ ਕੀ ਆਸ ਕਰ ਮਨ ਪਿਆਰੇ ਜੋ ਸਭ ਕਾ ਸੁਆਮੀ ਰਹੈ ਸਮਾਇ
@inderjitsingh5086
@inderjitsingh5086 6 күн бұрын
ਆਹ ਬੰਦਾ ਸਹੀ ਦਰਦ ੀ ਹੈ ਪੰਜਾਬ ਦਾ ਪੰਥ ਦਾ
@govindersingh9230
@govindersingh9230 6 күн бұрын
ਇਨਾ ਦਾ ਹਿਸਾਬ ਵੀ ਬਾਦਲਾਂ ਵਾਲਾ ਪਰਵਾਰਵਾਦ ਦਾ ਕਬਜ਼ਾ
@BaljitSingh-em5ee
@BaljitSingh-em5ee 6 күн бұрын
ਰੋਡ ਮੈਪ, 😅😅😅😅 । ਲੋਕਾਂ ਨੂੰ ਰੋਡ ਤੇ ਲਿਆ ਕੇ ਡਾਂਗ ਫਿਰਾਊਨੀ ਤੇ ਮਾਲ ਇਕੱਠਾ ਕਰਨਾ। ਵੀਰੋ ਇਹਨਾਂ ਲੀਡਰਾਂ ਦੀਆਂ ਗੱਲਾਂ ਵਿੱਚ ਨਾ ਆਓ। ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਪੈਰਾਂ ਤੇ ਖੜਾ ਕਰੋ।
@harjeetful
@harjeetful 6 күн бұрын
ਬਥੇਰੇ ਪਹਿਲਾਂ ਹੀ ਪੱਗਾਂ ਚ ਸਿਰ ਫਸਾ ਕੇ ਅਫਸਰ ਬਣੇ ਬੈਠੇ ਨੇ । ਉਹਨਾਂ ਨੇ ਕੀ ਸੰਵਾਰ ਦਿੱਤਾ ਪੰਜਾਬ ਦਾ।
@CARTOONISTS462
@CARTOONISTS462 6 күн бұрын
Tere wrge delhi de dalleya nu ki pta kive azaadi mildi aa
@wakeup_call1
@wakeup_call1 6 күн бұрын
ਜੇਹੜੇ ਲੋਕ ਤੁਸੀਂ ਅਫਸਰ ਬਣਾਏ ਪੜ੍ਹਾ ਲਿਖਾ ਕੇ ਉਹੀ ਤੇ ਹੱਕ ਮੰਗਦੇ ਲੋਕਾਂ ਤੇ ਜੁਲਮ ਕਰਦੇ ਉਹਨਾਂ ਬਾਰੇ ਕੀ ਕਹੋਗੇ
@SukhwinderSingh-jg1je
@SukhwinderSingh-jg1je 6 күн бұрын
ਸਿੱਖਿਆ ਕਾਹਦੀ ਜਿਸ ਵਿੱਚ ਆਪਣਾ ਮਾਣਮੱਤੇ ਇਤਿਹਾਸ ਨੂੰ ਨਜ਼ਰ ਅੰਦਾਜ਼ ਕਰਕੇ ਸੰਘ ਦਾ ਇਤਿਹਾਸ ਪੜ੍ਹਾਉਣ ਵੱਲ ਲਿਜਾਇਆ ਜਾ ਰਿਹਾ ਊ
@gurdeepsingh1126
@gurdeepsingh1126 6 күн бұрын
ਆਹੋ ਪੜ੍ਹਾ ਲਿਖਾ ਕੇ ਦਿੱਲੀ ਦੀ ਗੁਲਾਮੀ ਕਰੋ ਤੇ ਆਪਣੇ ਲੋਕਾਂ ਤੇ ਜ਼ੁਲਮ ਕਰੋ.ਕੀ ਗੱਲ ਦਿੱਲੀ ਤੋਂ ਜੁੱਤੀਆਂ kha ਖਾ ਕੇ ਅਜੇ ਰੱਜੇ ਨਹੀਂ ਤੁਸੀਂ ਲੋਕ..ਫਿਕਰ ਨਾ ਕਰੋ 2028 ਤੋਂ ਪਹਿਲਾ ਪਹਿਲਾ ਦਿੱਲੀ ਨੇ ਹੁਣ ਤੁਹਾਡੀ 84 ਵਾਂਗੂ ਤਸੱਲੀ ਬਖ਼ਸ ਜੁੱਤੀ ਫੇਰਨੀ ਹੈ.ਇਕੱਲੀ ਜੁੱਤੀ ਨਹੀਂ ਕਤਲੇਆਮ ਲਈ ਤਿਆਰ ਰਹੋ.ਦਿੱਲੀ ਦੀ ਤਾ ਫੁੱਲ ਤਿਆਰੀ ਹੈ.ਪਰ ਕੁਝ ਮੂਰਖਾਂ ਨੂੰ ਅਕਲ ਫਿਰ ਵੀ ਨਹੀਂ ਆਉਣੀ ਜਿਹਨਾਂ ਨੂੰ ਐਨਾ ਕੁਝ ਦੇਖ ਕੇ ਨਹੀਂ ਆਈ.1947 ਚ 10 ਲੱਖ ਸਿੱਖ ਕਤਲ ਹੋਇਆ ਤੇ 30 ਲੱਖ ਸਿੱਖ ਉਜੜੇ ਫਿਰ 1978 ਤੋਂ 1995 tak 4 ਲੱਖ ਸਿੱਖ ਕਤਲ ਕੀਤੇ ਹਿੰਦੂ ਆ ਨੇ ਤੇ ਜੋ ਹੁਣ ਨਸ਼ੇ ਨਾਲ ਕਤਲ ਹੋ ਰਹੇ ਸਰਕਾਰ ਵੱਲੋਂ.ਪਰ ਅਕਲ ਫਿਰ ਵੀ ਨਹੀਂ ਆਈ
@bhupindersinghkamboj6628
@bhupindersinghkamboj6628 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@ManjitSingh-nc7dy
@ManjitSingh-nc7dy 5 күн бұрын
ਇਹ ਪਾਰਟੀ ਨਹੀ ਚਲਦੀ
@Sandhubhadaur-q1k
@Sandhubhadaur-q1k 6 күн бұрын
ਇਸ ਬੁੱਢੇ ਦੀਆ ਗੱਲਾ ਸੁਣ ਕਿ ਕੰਨ 😂 ਹੱਸਦੇ ਨੇ । ਅੱਜ ਤਾ ਸਾਰੀ ਰਾਤ ਬਾਪੂ ਮੁੱਖ ਮੰਤਰੀ ਤੇ ਬੇਬੇ ਖੰਜਾਨਾ ਮੰਤਰੀ ਦੇ ਸੁਪਨੇ ਲੈਣ ਗੇ
@hbthandi
@hbthandi 5 күн бұрын
Loko soch nal chalo, eh terrirista di party aa.84 da mahol na banaeo. Baki soch appo apni.🤔
@Harmansnghvlog
@Harmansnghvlog 6 күн бұрын
ਬਾਬਾ ਜੀ ਨਸ਼ਾ ਵੇਚਣ ਤੇ ਖਾਂਣ ਵਾਲੇ ਤੁਹਾਡੇ ਘਰ ਬੈਠੇ ਆ ਤੁਸੀਂ ਕਿਸ ਦਾ ਨਸ਼ਾ ਛਡਵਾ ਰਹੇ ਹੋ।
@HardeepSingh-b6t5p
@HardeepSingh-b6t5p 6 күн бұрын
Power lai ho reha sab kuj
@GurmeetSingh-zc2zo
@GurmeetSingh-zc2zo 6 күн бұрын
ਕਮੈਂਟ ਕਰਨ ਵਾਲਿਓ, ਕਿਸੇ ਪੰਜਾਬੀ ਨੂੰ ਹੀ ਪੰਜਾਬ ਸੌਂਪਣਾ ਪੈਣਾ, ਨਹੀਂ ਤਾਂ ਭਈਏ ਆ ਹੀ ਗਏ, ਅਜੇ ਵੀ ਮੌਕਾ ਹੈ ਪੰਜਾਬ ਨੂੰ ਬਚਾਉਣ ਦਾ।
@g_aahi15798
@g_aahi15798 6 күн бұрын
Khalistan ta har punjabi da target hona hona chahida kyu k silh community da desh hai
@desraaj3560
@desraaj3560 6 күн бұрын
ਇਹਨਾਂ ਨੂੰ ਅਕਾਲੀ ਦਲ ਬਾਦਲ ਹੀ ਭੈੜਾ ਕਿਉ ਲੱਗਦਾ
@LovyManchanda-pe2rl
@LovyManchanda-pe2rl 6 күн бұрын
ਦੁਕਾਨਦਾਰੀ
@JagjitSingh-uz4dv
@JagjitSingh-uz4dv 6 күн бұрын
ਪੰਜਾਬ ਲੋਕਾਂ ਧੰਨਵਾਦ ਭਾਈ ਅੰਮ੍ਰਿਤ ਪਾਲ ਸਿੰਘ ਮੁੱਖ ਮੰਤਰੀ ਬਣਾਉਣ ਵਾਸਤੇ 2027 ਵਿੱਚ 101% ਬਨਣਗੇ
@victorian8530
@victorian8530 6 күн бұрын
Eh vi raajniti khed rahe ne kise vi gal da sahi te clear answer nahi dita
@Aakay-f7e
@Aakay-f7e 6 күн бұрын
Mootpal kehda c asi Gulam aaa Eh Gulami kis trah di jis vich party bnaon da hakk hove Jitan da hak hove Loka nu fudu bnaon da hakk hove 😂😂😂😂😂😂😂😂😂 Dharm nu Ehna loka ne hathiar bnaea hoyea 😂😂😂😂
@SurjitSingh-xd5sk
@SurjitSingh-xd5sk 6 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹
@JazzyB-c1n
@JazzyB-c1n 5 күн бұрын
ArmartPal Singh,Gi❤❤❤❤❤❤❤❤❤❤❤❤❤
@sarbjitsingh4786
@sarbjitsingh4786 5 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ
@ਪੰਜਾਬ-ਟ6ਭ
@ਪੰਜਾਬ-ਟ6ਭ 6 күн бұрын
ਬਿਲਕੁਲ ਸਹੀ ਕਿਹਾ ਬਾਬਾ ਜੀ 🙏🙏✊✊✊
@HarjinderSingh-kb7ge
@HarjinderSingh-kb7ge 6 күн бұрын
ਬਾਬਾ ਜੀ ਏਸ ਪੱਤਰਕਾਰ ਨੂੰ ਦੱਸੋ,, ਵੀ ਪੰਜਾਬ ਦੀ ਅਬਾਦੀ 3 ਕਰੋੜ ਦੇ ਆਸ ਪਾਸ ਹੇ ਤੇ ਪੰਜਾਬ ਦਾ ਖੇਤਰਫਲ ਬਹੁਤ ਛੋਟਾ ਏ, ਪਰ ਯੁਪੀ ਬਿਹਾਰ ਦੀ ਅਬਾਦੀ 40 ਕਰੋੜ ਦੇ ਲੱਗ ਭੱਗ ਆ ਤੇ ਖੇਤਰਫਲ ਬਹੁਤ ਵੱਡਾ ਹੈ,,, ਤੇ ਪੁੱਛੋ ਏਸ ਵਿਦਵਾਨ ਤੋਂ ਜੇਹੜੀ ਟ੍ਰੇਨਾਂ ਭਰ ਭਰ ਕੇ ਪੰਜਾਬ ਵੱਲ ਆਉਂਦੀਆਂ,ਓ ਯੁਪੀ ਬਿਹਾਰ ਵੱਲ ਵੀ ਜਾਂਦੀਆਂ
@SukhwinderSingh-ip6cm
@SukhwinderSingh-ip6cm 6 күн бұрын
Hun kithy gya khalistan...?
@Khalsa1699mrsingh
@Khalsa1699mrsingh 6 күн бұрын
Bass hun bevkuf bana liya loka nu
@captainsingh6721
@captainsingh6721 6 күн бұрын
Party bnana galat,akali dal v sikha de party c usde halaat ki ne ,uhi halaat hone
@GSSS-l8l
@GSSS-l8l 6 күн бұрын
ਪੰਜਾਬ ਦੀ ਪੰਜਾਬੀਆਤ ਦੀ ਗਲ਼ ਕੱਰਨ ਵਾਲ਼ੀ ਪਾਰਟੀ ਜ਼ਰੂਰੀ ਹੈ
@jeetpannu307
@jeetpannu307 6 күн бұрын
ਹਿੰਦੂ ਰਾਸ਼ਟਰ ਵਾਲ਼ੇ ਨਾ ਹੀ ਬੋਲਣ ਤੇ ਚੰਗਾ
@bhupindersinghkamboj6628
@bhupindersinghkamboj6628 6 күн бұрын
ਵਾਹਿਗੁਰੂ ਜੀ 🙏🙏🙏🙏🙏
@evansingh_nagra6761
@evansingh_nagra6761 6 күн бұрын
Bjp di B teem hun karo gal na khalistan di gal hun kyu ni karde
@sakinderkaur846
@sakinderkaur846 6 күн бұрын
Sahi keha .Ena ne punjab nu week krna hor kuj .
@Khalsa1699mrsingh
@Khalsa1699mrsingh 6 күн бұрын
Bilkul sahi
@SukhjinderSingh-ru1ts
@SukhjinderSingh-ru1ts 6 күн бұрын
ਸਭਤੋਂ ਪਹਿਲਾਂ ਆਪਣੇ ਹਰਪ੍ਰੀਤ ਨੂੰ ਨਸ਼ੇ ਤੋਂ ਮੁਕਤ ਕਰ
@sakinderkaur846
@sakinderkaur846 6 күн бұрын
Es nu ta kursi chahidi.dharm te punjab da ena ne tmasha bna ke rakhya.
@JagrookmehlaUnion-h6z
@JagrookmehlaUnion-h6z 6 күн бұрын
ਜੋ ਅਸਲੀ ਸਿੱਖ ਆ ਓਹੋ ਹੀ ਸਾਥ ਦੇਉ ਭਾਈ ਜੀ ਦਾ ਜੋ ਪਾਰਟੀਆਂ ਦੇ ਚਮਚੇ ਆ ਜੋ ਪੰਜਾਬ ਦਾ ਬੇੜਾ ਗਰਕ ਕਰਨਾ ਚਉਦਾ ਓਹੋ ਹੀ ਨਿਦਿਆਂ ਕਰੂ ਇਸ ਪਾਰਟੀ ਦਾ ਪਰ ਸੱਚ ਦਾ ਅਗਾਜ਼ ਹੋਵੇਗਾ 🙏
@sahibjitsingh4496
@sahibjitsingh4496 6 күн бұрын
​@@JagrookmehlaUnion-h6zchamche ta chamche hi hunde ne chahe amritpal de hon chahe hora de
@positivethoughts8461
@positivethoughts8461 6 күн бұрын
ਅਸਲੀ ਸਿੱਖ ਹੋਣ ਕੀ ਮਾਪਦੰਡ ਹੈ???​@@JagrookmehlaUnion-h6z
@tirathsingh6539
@tirathsingh6539 6 күн бұрын
ਬਿਲਕੁਲ ਸਹੀ ਜੀ
@Gurmeetkaurarhi-jq2pm
@Gurmeetkaurarhi-jq2pm 6 күн бұрын
Waheguru ji kirpa karo ji tarsem singh ji di souch nu chardikala vitch rakheo
@davidsuman2444
@davidsuman2444 6 күн бұрын
Tussin v nasha khatam nahin kar sakdey sabh vote da masla hai yadd rakhna baki sare Gareeb priwaran nu suchet rehna chahida hai ehna sare seasatdana ton !!!!!!!!!!!!
@mahinderkaur8646
@mahinderkaur8646 6 күн бұрын
sromni akalidal ne bhout vikas kita pehla una de km dekho fir jhuth boiya kro k kujh nhi kita
@Indyy24
@Indyy24 6 күн бұрын
Shukar aa Waheguru Da Asin Khadur Sahib De Halke Wale aa 🙏🙏
@SonyJagroop-mx8wf
@SonyJagroop-mx8wf 6 күн бұрын
ਆਪਣਿਆ ਦਾ ਸਾਥ ਦੇਇਆ ਕਰੋਉ ਪਹਿਲਾਂ ਹੀ ਆਪ ਜੱਜ ਬਣਕੇ ਬੈਠੇ ਕੇ ਬੋਲਣ ਲੱਗ ਜਾਦੇ ਹੋ
@waheguruji55
@waheguruji55 6 күн бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ❤❤❤🙏🏽ਪੰਜਾਬ ਨੂੰ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਚਾਅ ਸਕਦੇ ਹਨ
@KashmirSingh-im2lf
@KashmirSingh-im2lf 6 күн бұрын
ਪੰਜਾਬ ਨੂੰ ਹੁਣ ਅੰਮ੍ਰਿਤਪਲ ਨਹੀਂ ਹੁਣ ਰੱਬ ਹੀ ਬੱਚਾ ਸੱਕਦਾ ਹੈ 🇮🇳🇮🇳🇮🇳🇮🇳🇮🇳
@Aakay-f7e
@Aakay-f7e 6 күн бұрын
😂😂😂😂😂😂😂😂😂😂😂😂 Mootpal jindabaad
@waheguruji55
@waheguruji55 6 күн бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ🙏🏽
@waheguruji55
@waheguruji55 6 күн бұрын
ਸਰਬਜੀਤ ਸਿੰਘ ਖਾਲਸਾ ਜੀ ਜਿੰਦਾਬਾਦ 🙏🏽
@PavNoor-v8n
@PavNoor-v8n 6 күн бұрын
O Bai chanel wala tanu Aasi Amratpal singh khalsa karka follow kitta
@New2Canada_
@New2Canada_ 6 күн бұрын
First to watch
@truthnfair2416
@truthnfair2416 6 күн бұрын
Amritpal singh cm of panjab❤
@mankirtkaur9978
@mankirtkaur9978 6 күн бұрын
❤ਧੰਨਵਾਦ ਜੀ
@HarshSingh-z5o
@HarshSingh-z5o 6 күн бұрын
ਹੁਣ ਘੜਾਮ ਚੌਧਰੀ ਦਾ ਕਹਿ ਰਹੇ ਨੇ ਕਿ ਬੱਚਿਆਂ ਨੂੰ ਪੜਾਓ ਲਿਖਾਓ ਵਾਓ ਤੁਹਾਡੇ ਹਰਾਮ ਦਿਓ ਤੁਸੀਂ ਨਾ ਕੋਈ ਪੰਜਾਬ ਵਿੱਚ ਚੰਗੀ ਪਾਰਟੀ ਬਣਦੇ ਅੰਮ੍ਰਿਤਪਾਲ ਜ਼ਿੰਦਾਬਾਦ ਅਸੀਂ ਸੀਐਮ ਬਣੂਗਾ
@balbindrasinghbalbindra5692
@balbindrasinghbalbindra5692 6 күн бұрын
❤❤ VARAS PUNJAB DE da Khalsa panth di Full Sport karega ❤❤❤❤❤❤❤❤❤❤❤❤❤❤❤❤❤❤
Sigma Kid Mistake #funny #sigma
00:17
CRAZY GREAPA
Рет қаралды 30 МЛН
黑天使被操控了#short #angel #clown
00:40
Super Beauty team
Рет қаралды 61 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
1% vs 100% #beatbox #tiktok
01:10
BeatboxJCOP
Рет қаралды 67 МЛН
Show with Dr Pyare Lal Garg | Amritpal Singh | EP 567 | Talk with Rattan
30:48
Sigma Kid Mistake #funny #sigma
00:17
CRAZY GREAPA
Рет қаралды 30 МЛН