Sidhu Moosewala ਦੇ ਕਤਿਥ ਸ਼ੂਟਰਾਂ Manpreet Mannu ਤੇ Jagroop Roopa ਦਾ ਸਸਕਾਰ | 𝐁𝐁𝐂 𝐏𝐔𝐍𝐉𝐀𝐁𝐈

  Рет қаралды 669,538

BBC News Punjabi

BBC News Punjabi

2 жыл бұрын

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਸ਼ਾਮਲ ਕਥਿਤ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦਾ ਅੰਤਮ ਸੰਸਕਰਾ ਕਰ ਦਿੱਤਾ ਗਿਆ। ਦੋਵਾਂ ਦੀ ਅਮ੍ਰਿਤਸਰ ਦੇ ਭਕਨਾ ਪਿੰਡ ਵਿੱਚ 20 ਜੁਲਾਈ ਨੂੰ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ। 21 ਜੁਲਾਈ ਨੂੰ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਮੋਗਾ ਦੇ ਪਿੰਡ ਕੁੱਸਾ ਵਿੱਚ ਮਨਪ੍ਰੀਤ ਮੰਨੂ ਦੀ ਲਾਸ਼ ਅਤੇ ਤਰਨਤਾਰਨ ਦੇ ਪਿੰਡ ਜੌੜਾ ਵਿੱਚ ਜਗਰੂਪ ਰੂਪਾ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ।
ਰਿਪੋਰਟ- ਜਸਬੀਰ ਸ਼ੇਤਰਾ ਅਤੇ ਰਵਿੰਦਰ ਸਿੰਘ ਰੌਬਿਨ
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 601
@nabbu5911SMW
@nabbu5911SMW 2 жыл бұрын
Dil nu bahut sookun mileya inha de mrne ton
@amritpalsinghchahal8259
@amritpalsinghchahal8259 2 жыл бұрын
ਗੋਲਡੀ ਬਰਾੜ ਤੇ ਲਾਰੈਂਸ ਦੀ ਪ੍ਰਾਪਰਟੀ ਸੀਲ ਹੋਵੇ
@chadhar7773
@chadhar7773 2 жыл бұрын
ਮਾਂ ਤਾਂ ਫੇਰ ਮਾਂ ਹੀ ਹੋਂਦੀ ਆ ਭਾਵੇਂ ਕਿਸੇ ਦੀ ਵੀ ਹੋਵੇ।
@shubhpreet1
@shubhpreet1 2 жыл бұрын
ਵਿਚਾਰਾ ਪਿਓ ਕਿੰਨਾ ਦੁਖੀ ਆ। ਨਾ ਕਰੋ ਯਾਰ ਇਹੋ ਜਹੇ ਕੰਮ। ਦੇਖ ਲਓ ਹਾਲ ਮਾਪਿਆਂ ਦਾ।
@desiviplive1950
@desiviplive1950 2 жыл бұрын
ਜਿਹੜੇ ਵੀਰ ਇਹੇ ਵਿਡੀਉ ਦੇਖ ਰਹੇ ਹਨ ਉਹ ਸਮਝ ਲੈਣ ਕਿ ਮਾਪਿਆਂ ਦਾ ਬਾਅਦ ਵਿੱਚ ਕਿੱਨਾ ਬੁਰਾ ਹਾਲ ਹੁੰਦਾ ਹੈ
@GurpreetSingh-bg5xq
@GurpreetSingh-bg5xq 2 жыл бұрын
Ryt ji
@AmarjitSingh-cj9pd
@AmarjitSingh-cj9pd 2 жыл бұрын
Apne bachche te sakht nazar rakhni we Maa Baap di jimmedari hai
@udaybrarbrar1552
@udaybrarbrar1552 2 жыл бұрын
ਸਾਡੇ ਪੁੱਤਰ ਮਾਰੇ ਨੇ ਸਾਡਾ ਇਸ ਤੋ ਵੀ ਬੁਰਾ ਹਾਲ ਏ
@desiviplive1950
@desiviplive1950 2 жыл бұрын
@@udaybrarbrar1552 ਬਹੁਤ ਦੁੱਖ ਦੀ ਗੱਲ ਹੈ ਜੀ ਪ੍ਰਮਾਤਮਾ ਨੇ ਇੱਕ ਜ਼ਿੰਦਗੀ ਦਿੱਤੀ ਹੈ ਇਸ ਨੂੰ ਚਾਵਾਂ ਨਾਲ ਜੀਣਾ ਹੈ ਤੇ ਹੋਰਾਂ ਨੂੰ ਵੀ ਜੀਣ ਦਾ ਹੱਕ ਹੈ
@Sandhu_arts_22
@Sandhu_arts_22 3 ай бұрын
​😊😊😊😊😊😊😊😊😊😊😊😊😊😊😊
@sonyfoujigurdaspur
@sonyfoujigurdaspur 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@jannatpreet7096
@jannatpreet7096 2 жыл бұрын
Mata ji tere kol tan do hor put haige par sidhu tan ek hi c 😭😭😭
@karandipsingh3823
@karandipsingh3823 2 жыл бұрын
Bhut vadea hoya sada sidhu bai nu Marya c
@ladduladdu3522
@ladduladdu3522 2 жыл бұрын
Bahut Vadra Hoya sada Sidhu. bai mi Marya c
@RahulSingh-ho6ln
@RahulSingh-ho6ln 2 жыл бұрын
Sidhu moose wala ਵੀ ਇਸੇ ਦਾ ਪੁੱਤਰ ਸੀ 😢😢😢😢😢miss you sidhu
@ramandeepsingh3875
@ramandeepsingh3875 2 жыл бұрын
ਏਨਾ ਤੇ 11 ਕਤਲ ਕੀਤੇ . ਜਿਹੜੇ 11 ਮਾਰੇ ਓਨਾ ਦੇ ਮਾਂ ਬਾਪ ਦਾ ਹਾਲ ਵੀ ਪੁਛੋ ਇਸਦੇ ਤਾ ਦੋ ਭਰਾ ਹੋਰ ਨੇ . ਤੇ ਜਿਨ੍ਹਾਂ ਦੇ ਏਨਾ ਘਰ ਉਜਾੜ ਦਿਤੇ ਉਹ . ਜੈਸੀ ਕਰਨੀ ਬੇਸੀ ਭਰਨੀ .
@danishchanderh1041
@danishchanderh1041 2 жыл бұрын
Sada veer v ni vapis ona miss u sidhu 22 g 🥺 forever in hearts❤️
@alli138
@alli138 2 жыл бұрын
Never. Will always miss him. #justiceforsidhumossawala
@theharshkashyap
@theharshkashyap 2 жыл бұрын
@@alli138 LONG LIVE SIDHU BAI ❤🕊
@harsimrankaur623
@harsimrankaur623 2 жыл бұрын
Justice for sidhu moosewala
@GurvinderSingh-kj4mr
@GurvinderSingh-kj4mr 2 жыл бұрын
ਮਾਤਾ ਜੀ ਅੱਜ ਆਪਣਾ ਪੁੱਤਰ ਮਰਿਆ ਏ ਤੇ ਦੁੱਖ ਲੱਗਦਾ ਏ ਪਰ ਕਦੇ ਸੋਚਿਆ ਏ ਤੁਹਾਡੇ ਪੁੱਤਰ ਨੇ ਕਿੰਨੇ ਘਰਾਂ ਵਿੱਚ ਸੱਥਰ ਵਿਛਾਏ ਨੇ?? ਕਿੰਨੇ ਬੇਗਾਨੇ ਪੁੱਤ ਮਾਰੇ ਨੇ ?? ਕਿੰਨੇ ਘਰ ਉਜਾੜ ਦਿੱਤੇ ਨੇ?? ਕਿੰਨੇ ਘਰਾਂ ਦੇ ਦੀਵੇ ਬੁਝਾ ਦਿੱਤੇ ਨੇ ?? ਕਿੰਨੇ ਘਰਾਂ ਦੇ ਦੀਵੇ ਗੁੱਲ ਕਰ ਦਿੱਤੇ ਨੇ ਉਹਨਾਂ ਮਾਂ ਬਾਪਾਂ ਭੈਣ ਭਰਾਵਾਂ ਤੇ ਘਰਵਾਲੀਆਂ ਬਾਰੇ ਵੀ ਸੋਚੋ ??
@ranjitpriya1430
@ranjitpriya1430 2 жыл бұрын
Bahut badiya kam kita punjab police ne 👍🙏❤️
@loveboparailoveboparai8347
@loveboparailoveboparai8347 2 жыл бұрын
Sade heere jhe sidu veere nu marya sari duniya hi ona de jan toh dukhi aa thoda munda wPis ni ona teh sada sidu keda aa ju aho jy gande bande tah duniya teh one b ni chahide
@mishasandhu3893
@mishasandhu3893 2 жыл бұрын
Ryt
@Diljeetdosanj
@Diljeetdosanj 2 жыл бұрын
Dova pasy Panjab di ma roi
@SurinderSingh-mi5dh
@SurinderSingh-mi5dh 2 жыл бұрын
ਵਧੀਆਂ ਗੰਦ ਸੀ ਨਾਂ ਘਰ ਦੇ ਨਾਂ ਬਾਹਰ ਦੇ
@amankaur4103
@amankaur4103 2 жыл бұрын
Waheguru g 🙏
@onkarsingh4651
@onkarsingh4651 2 жыл бұрын
Je mata tuc palya tan os nu loka de mundya nu marn da koi hakk ni aa oh v kisi maa ne pale hunde aa🙏
@sharangamer8628
@sharangamer8628 2 жыл бұрын
G paji puri shi gl a
@khalsasingh2902
@khalsasingh2902 2 жыл бұрын
Tenu haram deya kimme pata sindu nu ohni hi mareya?
@jaspalvirk4295
@jaspalvirk4295 2 жыл бұрын
@onkarsingh bilkul sahi gal akhi tusi
@user-rl9dc2ge6b
@user-rl9dc2ge6b 2 жыл бұрын
@@khalsasingh2902 khalsa name behind fake person.
@user-rl9dc2ge6b
@user-rl9dc2ge6b 2 жыл бұрын
There were also Hindu gangsters, those were safely captured and kept safely behind bars, for killing Sidhu, who will punish them?
@rupinderkaur9001
@rupinderkaur9001 2 жыл бұрын
ਨਸੇ ਨੈ ਬਹੁਤ ਮਾਵਾਂ ਦੇ ਪੁੱਤਰ ਖੋਹ ਲਏ
@beantkaurvirk3507
@beantkaurvirk3507 2 жыл бұрын
Koi v maa pyo kde v ni chonde k bche glt rste jan,a halat krvonde ne,ik bcha paida krna te paal k vdda krna ik maa pyo hi smj skde, Waheguru ji sb nu ਸੁਮੱਤ ਬਖਸ਼ਣ
@sharma614
@sharma614 2 жыл бұрын
ਜਦੋਂ। ਘਰ ਆਉਂਦਾ ਸੀ। ਤਾਂ ਸਿੰਧੂ ਦੇ ਮਾਰਣ ਤੋਂ। ਪਹਿਲਾਂ ਤਾਂ ਸਮਝਾਉਣਾ ਸੀ ਪੁੱਤ ਕੋਈ ਗਲਤ। ਕੰਮ ਨਾ ਕਰੀਂ ਤੁਹਾਂਨੂੰ। ਦੋ ਦਿਸਦੇ। ਉਹ। ਕੀ ਕਰਨ। ਜਿੰਨਾ। ਦਾ ਰਿਹਾ। ਕੁਝ। ਨਹੀਂ
@gurjindersingh-uo5uz
@gurjindersingh-uo5uz 2 жыл бұрын
ਬਿਲਕੁਲ ਸਹੀ ਜੀ
@Gillsaab2908
@Gillsaab2908 2 жыл бұрын
ਬਿਲਕੁਲ ਸਹੀ ਹੈ ਜੀ
@navjotkaur6133
@navjotkaur6133 2 жыл бұрын
Phela ta passe aunda ghre ta ni kheda kuz jina da marya ohnaa ne v masa e palya c ohna da ghr jma e barbad krta
@amritpalsinghchahal8259
@amritpalsinghchahal8259 2 жыл бұрын
ਹੋਰ ਬਥੇਰੇ ਨੇ ਜਿਹੜੇ ਬੇਰੋਜ਼ਗਾਰ ਨੇ ਫਿਰ ਉਹ ਵੀ ਲੋਕਾਂ ਦੇ ਪੁੱਤ ਮਾਰਦੇ ਫਿਰਨ ਇਹ ਚੰਗਾ ਬਹਾਨਾ
@amnindermalhi4060
@amnindermalhi4060 3 ай бұрын
ਮੰਨੂ ਦੀ ਮਾਂ ਹੁਣ ਤਾਂ ਬੜਾ ਰੋਂਦੀ ਹ ਕਿ ਮੈਂ ਆਪਣਾ ਪੁੱਤ ਬੜਾ ਔਖਾ ਪਾਲਿਆ ਸੀ ਸਿੱਧੂ ਮੂਸਾ ਵਾਲਾ ਵੀ ਅਗਲਿਆਂ ਨੇ ਬੜਾ ਔਖਾ ਪਾਲਿਆ ਸੀ ਲੇਖਾ ਇੱਥੇ ਹੀ ਦੇਣਾ ਪੈਂਦਾ ਹੈ| ਹੁਣ ਤੁਸੀਂ ਵੀ ਸਬਰ ਕਰੋ ਜਦੋਂ ਲੋਕਾਂ ਦੇ ਦੀਵੇ ਬਝਾਏ ਹਨ ਤਾਂ ਆਪਣੇ ਵੀ ਬੁਝਣੇ ਹੀ ਹਨ|
@BaazSingh950
@BaazSingh950 2 жыл бұрын
Waheguru ji
@ballisingh9676
@ballisingh9676 2 жыл бұрын
ਸਰਕਾਰ ਨੂੰ ਮਨੂੰ ਦਾ ਘਰ ਖੋਲ੍ਹਣਾ ਚਾਹੀਦਾ... ਮਾਪਿਆਂ ਦਾ ਕੀ ਕਸੂਰ ਆ...?
@jaspalanand8336
@jaspalanand8336 2 жыл бұрын
Waheguru 🙏
@GurvinderSingh-cg6cg
@GurvinderSingh-cg6cg 18 күн бұрын
ਵਧੀਆ ਹੋਇਐ ਏਦਾ ਦੇ ਲੋਕਾਂ ਦੀ ਪਂਜਾਬ ਨੂੰ ਲੋੜ ਨੀਂ
@kinderjeetkaur7486
@kinderjeetkaur7486 2 жыл бұрын
ਜਗਰੂਪ ਦੇ ਪਿਤਾ ਜੀ genuine ਨੇ....... Manu ਦੇ ਮਾਂ ਪਿਓ ਦਾ ਹੋਰ ਹਿਸਾਬ ਐ.... ਉਹ ਪਹਿਲਾਂ ਹੀ 14 ਕੇਸ ਵਿਚ fasiya c........ ਉਹਨਾਂ ਦਾ ਦੂਜਾ ਮੁੰਡਾ ਵੀ ਤਾਂ ਓਸੇ ਤਰਾ ਦਾ ਤਾਂ ਪਿੰਡ ਵਾਲੇ ਤਾਲਾ ਕਿਉ ਖੋਲ੍ਹਣ ਗੇ
@khushiboort9335
@khushiboort9335 2 ай бұрын
ਸਿੱਧੂ ਨੇ ਪੰਜਾਬ ਦਾ ਨਾਮ ਹੋਰ ਉੱਚਾ ਕਰਨਾ ਸੀ,❤❤❤❤ ਪਰ ਅਫਸੋਸ
@ranjitsingh6982
@ranjitsingh6982 2 жыл бұрын
Good 👍 bapu ji waheguru ji waheguru ji
@sunnybrar3286
@sunnybrar3286 2 жыл бұрын
Very good 👍
@thepictorial2772
@thepictorial2772 2 жыл бұрын
Sarkaaran Jyada Doshi Ne E sab de layi 🙏
@surjitgill662
@surjitgill662 2 жыл бұрын
ਸਭ ਨੌਜਵਾਨ ਸੋਚੋ ਆਪਣਿਆ ਜੰਮਣ ਵਾਲੇ ਮਾਪਿਆਂ ਬਾਰੇ ਕੇ ਪੁਤ ਮਰਨ ਤੋ ਬਾਅਦ ਮਾਪਿਆਂ ਦਾ ਕੀ ਹਾਲ ਹੋ ਜਾਂਦਾ
@satwindersingh2815
@satwindersingh2815 2 жыл бұрын
ਸਾਡੇ ਮਾਪਿਆ ਨੇ ਸੋ ਸੁਖਾ ਮੰਗ ਕੇ ਸਾਨੁੰ ਲਿਆ ਹੋਵੇ ਗਾ ਸਾਨੁੰ ਕਿਸਨੇ ਹੱਕ ਦਿੱਤਾ ਅਸੀ ਕਿਸੇ ਦਾ ਪੁੱਤ ਮਾਰ ਮਕਾਇਆ ਉਸ ਪਰਮਾਤਮਾ ਦਾ ਖੋਫ ਰਖਣਾ ਚਾਹੀਦਾ
@skdeepsabharwal5883
@skdeepsabharwal5883 2 жыл бұрын
I Miss You Shubhdeep Singh Sidhu Moose Wala 💔💔😭😭
@simerjeetsingh9324
@simerjeetsingh9324 2 жыл бұрын
ਜੋ ਹੋਇਆ ਚੰਗਾ ਹੋਇਆ ਕੁਝ ਗਲਤ ਨਹੀਂ ਹੋਇਆ ,, ਇੱਕ ਪੱਖ ਤੋਂ ਨਾ ਵੇਖਿਆ ਜਾਵੇ
@navdeepbrar2643
@navdeepbrar2643 2 жыл бұрын
Te duje pakh nal v dekhna c mnea glt hoea bht moosewala nal dhaka hoea pr Maa da dard dekhna c Sariyan mawan nu dukh hunda
@Abcd-rs9ji
@Abcd-rs9ji 2 жыл бұрын
Dono nojawwana da koi kasoor nhi si eh sab kasoor gandiyan saarkaarn da
@gurindersingh3148
@gurindersingh3148 2 жыл бұрын
Sahi veer sahi gall hain
@KarnailSingh-jd5he
@KarnailSingh-jd5he 2 жыл бұрын
ਮਾਪਿਆਂ ਦਾ ਕੋਈ ਕਸੂਰ ਨਹੀਂ 🙏🙏
@freetime187
@freetime187 2 жыл бұрын
ਵੀਰ ਕਸੂਰ ਪੂਰਾ ਆ । ਸਾਡੇ ਘਰਦੇ ਸਾਨੂੰ ਬਿਨਾ ਦੱਸੇ ਕਿਤੇ ਜਾਣ ਨੀ ਦਿੰਦੇ ।ਬੇਸ਼ਕ ਉਮਰ ਮੇਰੀ 28 ਸਾਲ ਆ । ਵਿਆਹ ਵੀ ਹੋਇਆ ਮੇਰਾ ਬੱਚੇ ਵੀ ਆ ਪਰ ਅਸੀਂ ਰਾਤਾ ਨੂੰ ਬਾਹਰ ਨੀ ਘੁੰਮ ਸਕਦੇ ਮਾ ਬਾਪ ਦੀ ਮਰਜੀ ਬਿਨਾ ।
@azaadmehrasab5239
@azaadmehrasab5239 2 жыл бұрын
ਸਾਰੀ ਪੰਜਾਬ ਭਾਰਤ ਦੀ ਦੁਨੀਆਂ ਇਕ ਜੋਟ ਹੋਕੇ ਰਹੋ ਤੇ ਰੱਬ ਮੰਨੇ ਜੀ
@goravparking4856
@goravparking4856 Ай бұрын
Very good 👍👍👍👍
@amritpalsinghchahal8259
@amritpalsinghchahal8259 2 жыл бұрын
ਵਧਿਆ ਹੋਇਆ ਗੰਦ ਸਾਫ ਹੋ ਗਿਆ ਜੇ ਪਤਾ ਹੁੰਦਾ ਇਹਨਾਂ ਦਾ ਪਹਿਲਾਂ ਹੀ ਖ਼ਾਤਮਾ ਕਰ ਦੇਣਾ ਚਾਹੀਦਾ ਸੀ ਗੋਲਡੀ ਬਰਾੜ ਤੇ ਲਾਰੈਂਸ ਨੂੰ ਚੌਰਾਹੇ ਵਿੱਚ ਫਾਂਸੀ ਦਿੱਤੀ ਜਾਵੇ ਆਖਰੀ ਸਮੇਂ ਮਿਨਤਾ ਕਰਦੇ ਰੋਂਦੇ ਦੇਖਣੇ ਨੇ
@ravideepsandhu901
@ravideepsandhu901 3 ай бұрын
Miss you sidhu bai mil gye sja tenu marn vlia nu sja mil gye
@rajmohindersingh2869
@rajmohindersingh2869 3 ай бұрын
ਸਰਕਾਰ ਨੂੰ ਚਾਹੀਦਾ ਹੈ,ਘਰ ਜੋ ਤਾਲਾ ਲਾਇਆ ਹੈ, ਉਹ ਖੋਲ ਦਿੱਤਾ ਜਾਵੇ।।
@yuvrajs9184
@yuvrajs9184 2 жыл бұрын
In the end,parents are the one who suffer , be it the victim or the suspect.
@jaihu8599
@jaihu8599 2 жыл бұрын
Ittnkvkrn
@deltastones6702
@deltastones6702 2 жыл бұрын
Both their parents and sidhu moosewala are suffering
@immigrationadviser4711
@immigrationadviser4711 2 жыл бұрын
No parent would ever want their child slip to into wrong deeds. It’s the collective responsibility of parents and Govt to nurture and guide our Punjab’s youth.
@mgtbeast
@mgtbeast 2 жыл бұрын
Badiya hoea marta 😊 haje ta 2 he mare ne baki marne rhendea . ma ta ajj sidhu moose wala de ganne ❤️🎉 la nachu
@ROHITmq3rp
@ROHITmq3rp 2 жыл бұрын
As a mother your tear are justified. But taking life of other people is not justifies at any cost. Well done police. These cowards and thief so called gangster should be encountered To maintain peace in society.
@gjag2671
@gjag2671 2 жыл бұрын
Not to offend but when you glorify weapons for fame & money this is bound to happen. Sidhu is gone in the hands of ghost he himself aroused.
@alli138
@alli138 2 жыл бұрын
@@gjag2671 Not really
@ROHITmq3rp
@ROHITmq3rp 2 жыл бұрын
@@gjag2671 does they killed only sidhu? How many they killed and how many they were planning to kill? So all people were glorifying weapons.
@deepmehra5560
@deepmehra5560 2 жыл бұрын
Good job 👌
@pardeepsingh9474
@pardeepsingh9474 Жыл бұрын
Very good work for Punjab govt & Punjab police ❤❤❤❤❤❤❤
@ALPHAAVIATOR
@ALPHAAVIATOR 2 жыл бұрын
so good👍🏻
@rajivsherkhan6881
@rajivsherkhan6881 11 күн бұрын
ਮਾਪਿਆਂ ਦੇ ਹਾਲਤ ਦੇਖਕੇ ਤਾਂ ਦੁੱਖ ਲੱਗਦਾ ਹੈ। ਪਰ ਜੇ ਅਪਰਾਧ ਬਾਰੇ ਸੋਚੀਏ ਤਾਂ ਚੰਗਾ ਹੋਇਆ। ਕਿਉਂਕਿ ਕਿ ਇਹਨਾਂ ਨਾਲ ਤਾਂ ਸਿਰਫ਼ ਕੁਝ ਲੋਕ ਦੁੱਖੀ ਹੋਏ। ਪਰ ਸਿੱਧੂ ਦੇ ਜਾਣ ਨਾਲ ਲੱਖਾਂ ਕਰੋੜਾਂ ਦਿਲਾਂ ਨੂੰ ਦੁੱਖ ਦਿੱਤਾ ਇਹਨਾਂ। ਤੇ ਸਿੱਧੂ ਤੋਂ ਬਿਨਾ ਹੋਰ ਪਤਾ ਨਹੀਂ ਕਿਨੇ ਕੁ ਘਰ ਉਜਾੜੇ ਇਹਨਾਂ ਤੇ ਪਤਾ ਨਹੀਂ ਹੋਰ ਕਿੰਨੇ ਮਾਪਿਆਂ ਤੋਂ ਉਹਨਾਂ ਦੇ ਪੁੱਤ ਖੋਣੇ ਸੀ। ਦੂਜੇ ਪਾਸ ਸਰਕਾਰ ਨੂੰ ਵੀ ਹੁਣ ਏਸੇ ਤਰ੍ਹਾਂ ਮੇਨ ਦੋਸ਼ੀਆਂ ਨਾਲ ਵੀ ਕਰਨਾ ਚਾਹੀਦਾ ਹੈ ਜਿੰਨਾ ਇਹ ਸਾਰੀ ਸਾਜਿਸ਼ ਰਚੀ।
@Gurudhillon1122
@Gurudhillon1122 2 жыл бұрын
Rabb sv vekhda 🙏
@jaswinderkaur7972
@jaswinderkaur7972 4 ай бұрын
Mata pita da ki kasoor 💔
@JaswinderKaur-rb3pz
@JaswinderKaur-rb3pz 2 жыл бұрын
Justice for Sidhu Moose wala
@themultiartist249
@themultiartist249 Ай бұрын
jo dujya naal krogy, ohi hona apne naal....
@baljitkaur4961
@baljitkaur4961 2 жыл бұрын
Mawa da ki dosh aa . Kyu rona painda jawan putta diya laasha dekh k.. saare putta nu sochna samjhna chaida aa galat raste paan wale bhut hunde ne te htaaun wale ghat.. apna bhla te apni family da bhalla soccho veero change kam karo .. ghardea nu khsuh rakho. Zindagi wadi haseen aa ik vaar jee k dekho ..
@mandeepgill4404
@mandeepgill4404 3 ай бұрын
ਪਯੋ ਦੀਆ ਗੱਲਾਂ ਸਾਰੀਆਂ ਸਹੀ ਆ
@statefcisingh327
@statefcisingh327 2 жыл бұрын
Mata mossewala ve kdi bapis nhi ahona
@baloobhai7205
@baloobhai7205 2 жыл бұрын
Jesi krni vesi Bharni,,,tu c apny bacheya nu jivy palea c ,,bs eh ty hona hi c
@gurimattugurimattu1410
@gurimattugurimattu1410 2 ай бұрын
😭😭 sada sidhu vi kise da putta si sanu ta koi dukha ni par Aasi maa bapu di kadar karde aa
@rajmohindersingh2869
@rajmohindersingh2869 3 ай бұрын
ਮਾਪੇ ਤਾਂ ਮਾਪੇ ਹੀ ਹੁੰਦੇ ਹਨ, ਕੋਈ ਵੀ ਮਾਂ ਪਿਉ ਨਹੀਂ ਚਾਹੁੰਦਾ, ਜਿਉਂਦੇ ਮਾਪਿਆਂ ਨੂੰ,ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਪਵੇ।
@Fortnitegamer6177
@Fortnitegamer6177 2 жыл бұрын
What you sow ,so shall you reap , it had to happen 🤷‍♀️
@GurpreetSingh-rz9sn
@GurpreetSingh-rz9sn 2 ай бұрын
❤❤❤❤
@navu9564
@navu9564 2 жыл бұрын
Ki Krna ehe jehe putta nu jehre mapeya baare ek mint v ni sochde 😔😔😔😔😔😔
@shaikmustafa133
@shaikmustafa133 2 жыл бұрын
🙏🙏🙏🙏😭😭😭😭😭MAA akhir MAA hoti hy
@510raj
@510raj 2 жыл бұрын
An example of Panjab youth not getting jobs and right direction in life.
@Yuvrajshorts72-h2m
@Yuvrajshorts72-h2m 2 жыл бұрын
Rab sab dekhda tusi luk jao rab kolo nahi lok skde haha bohot vdia hoya mai ta party Karu ena de Maran di slowly slowly sab Maran ge rab da Munda si sidhu bai asi nai shd de hun #justiceforsidhumoosewala
@sandhunavdeep2434
@sandhunavdeep2434 2 жыл бұрын
ਆਈ
@goraghuman7150
@goraghuman7150 2 жыл бұрын
🙏
@JaspreetSingh-pf8rf
@JaspreetSingh-pf8rf 2 жыл бұрын
Jai hind
@sitarafoodsandlivestock4322
@sitarafoodsandlivestock4322 2 жыл бұрын
بہت ہی افسوس والی گل اے۔۔۔ دوہاں پاسے پنجابی مر رہے نیں ۔۔ اک پنجابی دوجے پنجابی دا خون کر ریا ہے ۔۔ اے بھولے پنجابی پنجاب دے دشمناں دے ہتھاں چہ کھیڈ رہے نیں
@rimpythind262
@rimpythind262 2 жыл бұрын
Your ryt
@ParamjitKaur-cd4bl
@ParamjitKaur-cd4bl 2 жыл бұрын
Sahi Gallagh Baapu Sahi Kah rahe ho Bapu Ji
@user-dt7xf8il2u
@user-dt7xf8il2u 6 күн бұрын
MAA FER SIDHU VERA VE KISA MAA DA PUTT SE
@jaishreeramgaming2002
@jaishreeramgaming2002 2 жыл бұрын
2:06 same thing happened with Sri Charan Kaur on 29may 2022
@Hitting....
@Hitting.... 2 жыл бұрын
Parents 😥😥😥
@bhajansidhu2070
@bhajansidhu2070 3 ай бұрын
good hoia
@vinodkumar-xs3ox
@vinodkumar-xs3ox 2 жыл бұрын
ਮੁੱਖ ਕਾਰਨ ਪੰਜਾਬ ਦੀ ਬੇਰੋਜ਼ਗਾਰੀ ਹੈ।ਹਰ ਸ਼ੂਟਰ ਬਾਰ੍ਹਵੀਂ ਪਾਸ ਹੈ,ਪਰ ਰੋਜ਼ਗਾਰ ਨਾ ਮਿਲਣ ਨਾਲ ਗ਼ਲਤ ਰਾਹ ਪੈ ਗਏ।
@sukhwinderkaur2647
@sukhwinderkaur2647 2 жыл бұрын
Veere main v Berojgar rhi .... 2005 ton lai k 2022 tkk ... but hard work kita ... tn ne Rabb ne sunlyi meri Ardaas ... 2022 ch set hoyi a .....
@sukhwinderkaur2647
@sukhwinderkaur2647 2 жыл бұрын
17 years ...Berojgar ...rhi a ....
@singhmalkeet86
@singhmalkeet86 2 жыл бұрын
Har koi berozngar gangster nhi bnda. Bus avdi fukrapanti bna dindi hai
@neerurai5317
@neerurai5317 2 жыл бұрын
Maaff kri Mata 🙏Bolan laggi main pr ookhe ho ke ooh v paaleaa c ghardeaa ne jinu maar ke tera putt pajjda firda c te bapis te oona da v ni oona 🙏malakk da insaff Hoya tere putt da kasoor c te ooh jinu mareaa bekasoore nu ooh v kise da putt c oos maa da dukh bhout waddda 🙏aas lai himat rakh maa himatt rakh🙏
@bikramjitsingh951
@bikramjitsingh951 2 жыл бұрын
Ide vich ina mundaya da hath c is da ki proof aa kisea kol, chlo j ina ne mussewala marya b aa te, baki jede gangster aa Haryana te Up de ona da encounter kyu ni kita? Eh question b krya kro government te police ton. Encounter ta ek pase sago jawai bna k rakhe hoye aa. Eh munde sirf is lai kattal kitey aa because ek SIKH ne
@neerurai5317
@neerurai5317 2 жыл бұрын
@@bikramjitsingh951 prooff toh bina nai incounter hunde veere nale aah munde nirdosh Nahi aa jahde innaa saara aaslaa te hathaar chakki firde khaden Di Umar de Nahi aa praa mereaa eah gal maa nu iss lai boli veere kyoki aapna dukh sab nu dilkhda dujje da v samagen Di lod aah nale main Aapne coment vich kujj menu ni lagdaa galt boleaa bakki aah swaal tuci police nu pusho ki ooh nirdosh hain ke nai sanu Aapne veer lai insaaff chaida waheguru ji🙏meher krn baaki v jald fadee Jan bus aahi ardaas aa sache paatsaah ji aage🙏
@satwindersingh2815
@satwindersingh2815 2 жыл бұрын
ਬਜੁਰਗਾ ਵੱਲੋ ਸਾਰਾ ਮਾੜੀ ਸੰਗਤ ਦਾ ਨਤੀਜਾ ਦੱਸਿਆ ਗਿਆ ਗੱਲ ਸੱਚੀ ਹੈ ਮਾੜੀ ਸੰਗਤ ਤੋ ਬਚਨ ਦੀ ਬੇਨਤੀ ਕਰਦੇ ਨੇ
@KuldeepSingh-oc3xd
@KuldeepSingh-oc3xd 2 жыл бұрын
Sarkara da kasoor sara
@jastera2724
@jastera2724 2 жыл бұрын
@@KuldeepSingh-oc3xd 💯
@dheerajguleria4884
@dheerajguleria4884 2 жыл бұрын
Malik sabh nu sadh budhi bakshe.
@dhanjotvip1966
@dhanjotvip1966 2 жыл бұрын
😭😭😭😭😭😢😢😭😢
@jagdishbahia9162
@jagdishbahia9162 2 жыл бұрын
Waheguru ji Save Punjab Save Punjab da youth🙏🙏🙏🙏
@kuldeepsharma3405
@kuldeepsharma3405 2 жыл бұрын
🙏🙏🙏🙏
@peace7896
@peace7896 2 жыл бұрын
We feel sad for parents un ki koi galti nhi
@BaldevSingh-qn8co
@BaldevSingh-qn8co 3 ай бұрын
Saada bai moose wala v bahut vadia banda c Eahna saliya nu ki lor c maran di Sidhu bai v kease da putt c Sidhu de maa piyo ni dukhi hoye
@ravisandhu867
@ravisandhu867 2 жыл бұрын
Dukh dekh k khushi ho rhi menu . Puri punjabi v ida he dukhi hoye c.
@tarnbirkaur7765
@tarnbirkaur7765 2 жыл бұрын
Keta teh ehna bouhat galt, per sajah mapea ( maa ,bap) nu, waheguru 🙏
@inderjeetsingh9609
@inderjeetsingh9609 2 жыл бұрын
Parvirar da koi kasur Nhi. Ohna nu Araam naal police nu jeen dena chahida hai. Ghar nu seal Nhi krna chahida hun ohdo te encounter ho Chukya h
@barinderkaurhundal9856
@barinderkaurhundal9856 2 жыл бұрын
ਅੱਧੀ ਰਾਤ ਨੂੰ ਕੋਨ ਸਸਕਾਰ ਕਰਦਾ ਦਿਨ ਨਹੀ ਸੀ ਚੜਨਾ ਕੀ ਪਤਾ ਉਹ ਹੇ ਵੀ ਜਾ ਨਹੀ ਪਤਾ ਨੀ ਕੋਈ ਹੋਰ ਸੀ ਚਿਹਰਾ ਕਿਉ ਨੀ ਦਿਖਾਦੇ ਇਹਨਾ ਜਾਲਮਾ ਦਾ ਸਿੰਧੂ ਜੀ ਦ ਸਸਕਾਰ ਵੇਲੇ ਦਿਖਾਇਆ ਸੀ
@rohisinghdhaliwal6539
@rohisinghdhaliwal6539 2 жыл бұрын
ਗੁਰੂ ਗੋਬਿੰਦ ਸਿੰਘ ਜੀ ਜੀ ਦਸਮ ਪਾਤਸ਼ਾਹ ਨੇ ਆਪਣੇ ਦੁਸ਼ਮਨਾਂ ਨੂੰ ਖ਼ਤਮ ਕੀਤਾ ਤੀਰਾ ਨਾਲ ?ਪਰ? ਸਮਝੋ ਕਿ ਉਹ ਤੀਰ ਨਾਲ ਸੋਨਾ ਕਿਉਂ ਲਾਉਂਦਾ ਸੀ|ਕਿਉਂ ਕਿ ਉਹ ਦਾ ਸੰਸਕਾਰ ਉਸ ਧਰਮ ਜਾਂ ਉਸ ਦੇ ਮਾਂ ਬਾਪ ਦੇ ਅਨੁਸਾਰ ਕੀਤਾ ਜਾਵੇ, ਕਿਉਂ ਕਿ ਦੁਸ਼ਮਨੀ ਜਿਊਂਦੇ ਜੀਅ ਹੈ ਮਰ ਜਾਨ ਨਾਲ ਨਹੀ ਹੂੰਦੀ ,ਮਾਂ ਬਾਪ ਨੂੰ ਸਹੀ ਰੀਤੀ ਰਿਵਾਜ ਨਾਲ ਸੰਸਕਾਰ ਕਰਨਾ ਚਾਹੀਦਾ ਹੈ!
@HappySingh-py8up
@HappySingh-py8up 2 жыл бұрын
Guru.gobind.singh.ji.putrra.de.daani.di.tulnaa.sirf.or.sirf.rabb.naal.kiti.jaa.sakdi.hai.hor.kise.v.chij.naal.nahi.
@nirmalkaur8330
@nirmalkaur8330 2 жыл бұрын
@Rohi Singh dhaliwal ਲਾਉਂਦਾ ਸੀ ਨਹੀਂ , ਲਾਉਂਦੇ ਸੀ।
@ManpreetKaur-cm6qy
@ManpreetKaur-cm6qy 3 ай бұрын
ਕਾਤਲ ਤੇ ਹੋਰ ਸੀ ਲੇਕਣ ਦੋਹੇ ਪਾਸੇ ਪੰਜਾਬ ਦੇ ਹੀ ਪੁੱਤ ਕਿਉ ਮਾਰੇ ਕਤਲ ਕਰਨ ਵਾਲੇ ਤੇ ਦੁਜੀਆ ਸਿਟੇਟੇ ਦੇ ਲੋਕ ਸੀ ਉਹ ਤੁ ਫੜੇ ਨਹੀ ਸਰਕਾਰਾ ਨੇ ਜੀ ਕਤਲ ਕਰਵਾਆ
@ROHITKUMAR-vt5ww
@ROHITKUMAR-vt5ww 8 ай бұрын
good Punjab police ❤❤❤
@charnjitsingh5086
@charnjitsingh5086 2 жыл бұрын
Jase karni vasi bharni
@dewcrditools7469
@dewcrditools7469 2 жыл бұрын
Good job punjab police
@gursahibsandhu5562
@gursahibsandhu5562 2 жыл бұрын
ਸਭ ਲੀਡਰਾਂ ਦੀ ਦੇਣ ਆ
@luckysingh9588
@luckysingh9588 2 жыл бұрын
ਨਰਕ ਤੇ ਸਵਰਗ ਇਸ ਜੱਗ ਤੇ ਹੀ ਆ
@user-pl3kh6lp5f
@user-pl3kh6lp5f 2 жыл бұрын
ਜਦੋ ਬੱਚੇ ਗ਼ਲਤ ਪੈਸੇ ਘਰ ਲੈ ਕੇ ਆਉਂਦੇ ਹਨ ਤਾ ਉਸੇ ਸਮੇ ਊਨਾ ਨੂੰ ਰੋਕੋ | ਕਿਸੇ ਨੂੰ ਮਾਰ ਕੇ ਪੈਸੇ ਲੈਣੇ ਤੇ ਉਸ ਨਾਲ ਘਰ ਚਲਦਾ | ਬੜਾ ਗ਼ਲਤ ਹੈ ||
@goldycheema1592
@goldycheema1592 3 ай бұрын
Tuhade paappi putt ne dunia da star te rabbi rooh marta sada sidhu baai te hor pta nahi kine hor ghar ujaad de 😕
@raminderrammy2238
@raminderrammy2238 2 жыл бұрын
ਉਹ ਬ੍ਰਾਹਮਣ ਬਿਸ਼ਨੋਈ ਤਾਂ ਜੇਲ ਵਿੱਚ ਮਜੇ ਕਰਨ ਦਿਆਂ ਹੇ ਅਪਣੇ ਹੀ ਭਰਾਵਾਂ ਦੀ ਮੋਤ ਤੇ ਖੁਸ ਹੋ ਰਿਹੇ ਨੇ ਪੰਜਾਬੀਉ
@pankaj97s
@pankaj97s 2 жыл бұрын
Gangsters di koi jaat paat ni hundi 20re.. te bishnoi bahman ni hunde.. punjabi hove bhaven non punjabi mada banda mada hi hunda..
@gurwindersidhu6542
@gurwindersidhu6542 2 жыл бұрын
Te eh us brahman bishnoi de gang ch keoun gye, us de kahen te aapne Punjabi nu keoun marea, o ta jail ch te eh osde eshare ta USDA he km kr rhe c, veer sb paise da chakkar a, bad vich aane gunah lukon ly daram, te Jat da shara lende a, sare world ch es tra hunda hai,
@SimranjitSingh-wl7lx
@SimranjitSingh-wl7lx 3 ай бұрын
Mis I SIDHU Bhai ❤❤....Maar ditta kuttea ne.......Bad dua hai enna nu lakha Loka di
@monujass4910
@monujass4910 2 жыл бұрын
Sidhu veer ne v vapis nhi auna…..
@gurpreetsudan693
@gurpreetsudan693 2 жыл бұрын
#justiceforsidhumoosewala
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Inside Out 2: Who is the strongest? Joy vs Envy vs Anger #shorts #animation
00:22
Sidhu Moose Wala - Goldy Brar Phone Call Interview - Afsana khan - R Nait
27:14
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН