ਧੋਖੇ ਨਾਲ ਨੂੰਹ ਇੰਡੀਆ ਭੇਜ ਮੁਕਰਿਆਂ ਗੁਰੂ ਘਰ ਦਾ ਗ੍ਰੰਥੀ ਸਿੰਘ

  Рет қаралды 24,547

BASSI SHOW TORONTO

BASSI SHOW TORONTO

Күн бұрын

Пікірлер: 62
@Pendutravel
@Pendutravel 2 жыл бұрын
ਬਾਸੀ ਸਾਬ ਸੱਸ ਫਫੇ ਕੁੱਟਨੀ ਆ ਜੀ ਪੂਰੀ ਥੋਡੀ ਗੱਲ ਸਹੀ ਆ 🫣😱
@satpaulkaur159
@satpaulkaur159 2 жыл бұрын
Bahut hi sad story ay ji.beti de dad lyi lot of Respect ji🙏🙏
@amneetsidhu6430
@amneetsidhu6430 Жыл бұрын
ਕੁੜੀ ਦਾ ਪਰਿਵਾਰ ਬਹੁਤ ਸ਼ਰੀਫ ਆ! ਪਰ ਇਹਨੂੰ ਆਪਣੀ ਕੁੜੀ ਦੁਬਾਰਾ ਨੀ ਭੇਜਣੀ ਚਾਹੀਦੀ ਇਹੋ ਜਿਹੇ ਪਰਿਵਾਰ ਚ !
@amriksingh9589
@amriksingh9589 2 жыл бұрын
ਬਾਸੀ ਸਾਹਿਬ ਕੁੜੀ ਇਨੀ ਸਰੀਫ ਲੱਗਦੀ ਨਹੀ ਜਿਨੀ ਤੁਹਾਡੇ ਸੋਅ ਤੇ ਬਣ ਕੇ ਦਿਖਾ ਰਹੀ ਹੈ
@singh-ji246
@singh-ji246 2 жыл бұрын
Shreefi dikhyi ni jande. A ta hundi aa
@ranikhalsa1779
@ranikhalsa1779 Жыл бұрын
amrik singh...je kudi shareef na hundi tan kalheni saas d family ton dhokha na kha k baithi hundi ....
@mahirajput8230
@mahirajput8230 2 жыл бұрын
Munde baleya de family ta lakh de laahnt hai jina na apni ghr de beti nal idha kita bhuat dukh lagda eh sab dekh k ji waheguru ji hamesha sareya ta apna mehar phreya hath rakhn ji 🙏🙏🙏🙏🙏🙏🙏
@mahirajput8230
@mahirajput8230 Жыл бұрын
@Preet Preet veere mai eh story da reply kita se dekh jo suneya ta dekheya baki hor stories vich kudiya v galt hundiya tuhadi gal smjhda ji baki jinhe jo krna kari jana sade tuhde bnde de kon sunda itha ji asi ta bol k he das sakde haa ji
@mahirajput8230
@mahirajput8230 Жыл бұрын
@Preet Preet bhai gal ta teri sahi hai pr loka nu akal hje v nahi aandi hje v idha de hor bhuat case hoo rahe na bnda kyoe ek he glt hunda chahe ohh munda ja kudi pr ohde krke baki sab nu v badnami ta ohi njr nal dekheya jada far ohh galt hoo jada far bhai eh duniya vich hoo pta ni ki reha sab apna apna dekhde ehh ni sochde ki dusre bnde nu kini problam hundi ta beijjat alg hona painda sab samne
@mahirajput8230
@mahirajput8230 Жыл бұрын
@Preet Preet Bassi ta tharki pura kutte da ehh ta janbuj k ehh galan br br krda ta puchda dusra hr ek nu cast puchda firda ki hai cast ehnu puche bnda ki tu cast to ki laina gal puri sunda ni kise de bs apniya jabliya marda rehnda tharki sala pura
@pardeepsinghsingh7928
@pardeepsinghsingh7928 2 жыл бұрын
Bassi je sidhu bai je waheguru je Mehar karan 💞🙏🏻👍
@navjotdhaliwal6999
@navjotdhaliwal6999 Жыл бұрын
Plz, clear IELTS academic (under teaching). Come as a PR . Big slap will be on their face.
@preetsomal9483
@preetsomal9483 5 ай бұрын
God help girl
@anshveerbirring6630
@anshveerbirring6630 Жыл бұрын
👌👌👌💐
@punjabidecenthulk784
@punjabidecenthulk784 2 жыл бұрын
Es ਟੱਬਰ te ਲੱਖ di ਲਾਹਨਤ mere walo, ਕੰਜਰ
@amriksingh9589
@amriksingh9589 2 жыл бұрын
ਘਰੇ ਬੋਲਣ ਲੱਗੀ ਘਰ ਸਿਰ ਤੇ ਚੁੱਕ ਲੈਦੀ ਹੋਣੀ ਐ ਇਥੇ ਸਰੀਫ ਬਣਨ ਦਾ ਨਾਟਕ ਕਰ ਰਹੀ ਹੈ
@kashmirsingh4581
@kashmirsingh4581 2 жыл бұрын
Tainu kis tra pta tu ki janda esnu
@amriksingh9589
@amriksingh9589 2 жыл бұрын
ਬਾਈ,ਕੇਈਲੋਕਾਂ ਦੀਆਂ ਜਨਾਨੀਆਂ ਘਰੇ ਬੰਦੇ ਨੂੰ ਵੱਡੇ ਕੁਤੇ ਵਾਗ ਪੈਂਦਿਆਂ ਨੇ ਜਦੋ,ਘਰ, ਦੇ,ਬਾਹਰ ਕਿਸੇ ਨਾਲ ਵੀ ਗੱਲ ਕਰਦੀਆਂ ਨੇ ਤਾਂ ਏਨਾ ਸਹਦ ਡੂਲਦਾ ਹੈ ਬਾਹਰਲੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਨੀ ਸਰੀਫ ਕਿਨਾ ਮਿਠਾ ਬੋਲਦੀ ਹੈ ਉਸ ਦੇ ਘਰ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਕਿਨੀ ਕੁ ਖੰਡ ਮਿਸਰੀ ਹੈ
@singh-ji246
@singh-ji246 2 жыл бұрын
Bdi chheti judgement sna diti amrik sian
@kashmirsingh4581
@kashmirsingh4581 2 жыл бұрын
@@amriksingh9589 bae j jiada boldi hove tan es tra nahi krna chahida baki bahar wale jaida bae sada ki wigad lao
@uo636
@uo636 Жыл бұрын
sahi keha amrik ne
@hardialsinghkang7807
@hardialsinghkang7807 2 жыл бұрын
Grunthi singh guru ghar nu budnaam kur riha
@jagrajgill6918
@jagrajgill6918 2 жыл бұрын
insaf dwao bhen nu
@preetsomal9483
@preetsomal9483 5 ай бұрын
Girl is innocent
@RajSingh-lj2ti
@RajSingh-lj2ti 2 жыл бұрын
Biggest gurudwara in Southeast melbourne ,,, eh granthi ne 2015 ch meriya laava v karavaayia c ,,,,,
@singh-ji246
@singh-ji246 2 жыл бұрын
Raj singh puchhea ni babe nu es matter ware ??
@Ynotbehumanfirst
@Ynotbehumanfirst 2 жыл бұрын
Paji she is nervous and stressed that’s all. I am sure if you are more polite she will .
@RajwinderKaur-ty7dl
@RajwinderKaur-ty7dl 2 жыл бұрын
ਸਾਡੇ ਵੀ ਇੱਕ ਐਮ ਬੀ ਬੀ ਐਸ ਲੜਕੀ ਵਿਆਹ ਕੇ ਅਸਟ੍ਰੇਲੀਆ ਤਿੰਨ ਮਹੀਨੇ ਬਾਅਦ ਬੱਚੀ ਨੂੰ ਧੋਖੇ ਨਾਲ ਇੰਡੀਆ ਲਿਆ ਕੇ ਛੱਡ ਕੇ ਚੋਰੀ ਵਾਪਸ ਚਲੇ ਗਏ ਮੁੰਡੇ ਤੇ ਉਹਦੀ ਮਾਂ ਨੇ ਉਥੇ ਵੀ ਕੁੜੀ ਨੂੰ ਅੰਦਰ ਹੀ ਰਖਿਆ ਪਰ ਉਸ ਬੱਚੀ ਨੇ ਹਾਰ ਨਹੀਂ ਮੰਨੀ ਤੇ ਕੇਸ ਦਰਜ ਕਰ ਦਿੱਤਾ ਉਸ ਸਰਕਾਰ ਨੇ ਲੜਕੀ ਦੀ ਬਹੁਤ ਮਦਦ ਕੀਤੀ ਤੇ ਬੱਚੀ ਨੂੰ ਇਥੇ ਬੈਠੀ ਨੂੰ ਪੀ ਆਰ ਦੇ ਦਿਤੀ ਤੇ ਹੁਣ ਲੜਕੀ ਵਾਪਸ ਅਸਟ੍ਰੇਲੀਆ ਚਲੀ ਗਈ ਤੇ ਉਥੇ ਕੇਸ ਲੜ ਰਹੀ ਹੈ
@charanjitsingh4388
@charanjitsingh4388 2 жыл бұрын
ਬਹੁਤ ਅਫਸੋਸ ਹੈ MBBS ਡਾਕਟਰ ਡੀਗਰੀ ਪੜੀ ਲਿਖੀ ਲੜਕੀ ਉਨ੍ਹਾਂ ਨੇ ਧੋਖਾ ਦਿੱਤਾ । ਉਨ੍ਹਾਂ ਲੋਕਾਂ ਦਾ ਭਲਾ ਕਿਥੇ ਹੋਵੇ ਗਾ। ਉਹ ਸਿਆਣੇ ਲੋਕ ਨਹੀ ਹੋ ਸੱਕਦੇ । ਵਾਹਿਗੁਰੂ ਜੀ ਮੇਹਰ ਕਰੋ ਜੀ ।
@RajwinderKaur-ty7dl
@RajwinderKaur-ty7dl 2 жыл бұрын
ਜੀ ਉਹਦੇ ਸਹੁਰਿਆਂ ਨੇ ਤਾਂ ਉਹਦੇ ਸਾਰੇ ਡਾਕੁਮੈਨਟਸ ਵੀ ਰੱਖ ਲੲਏ ਸੀ ਪਰ ਅਸਟ੍ਰੇਲੀਆ ਦੀ ਪੁਲਿਸ ਨੇ ਜਾ ਕੇ ਕਢਵਾਏ ਉਹਨਾਂ ਤੋਂ
@sardardaljindersingh5075
@sardardaljindersingh5075 2 жыл бұрын
@Nav deep Nav kanu jhooth te jhooth boli janda bai.. rab to darr.. jiddan teri bhen nal eda hoya fr dassi tu paise mangda ya Insaaf. Bhonka bht sokha hunda veer. J eni o sachi lgdi tenu duji family fer bol ona nu k gall kro.. phon kato ni chakde aglea da 3 saal to conta ct kyo ni kita. Fr gall krn india ya media nal hi krn. Betha jabbliya mari janda tu v
@sardardaljindersingh5075
@sardardaljindersingh5075 2 жыл бұрын
@Nav deep Nav 😂😂o bai kiha te hai j paise da e chkr lgda tenu.. 20k dollar dass rhe..kharch kite.. 10 lac bnea india ch.. ene ch tan bai visa massi lga hona agli da.. tenu keh te rhe 20 da 40k bhej dinde tenu..tu kuddi vssa. Kr gall
@sardardaljindersingh5075
@sardardaljindersingh5075 2 жыл бұрын
@Nav deep Nav bai teri v mental health thik ni lgdi.. ya fr tu kde school ni gya.. common sense di gll a vyah de 3 mhine ch kon paise mang lu.. koi loggical gall te kr.. eh punjab a ethe kudia nu dita janda na k ona to lea janda
@autumn5887
@autumn5887 2 жыл бұрын
Bassi uncle ji news Jada spread na Karo dosria de ve sun boy wale ve change lagde gurughar Langer kha ke marriage kete phir tourist visa lawia kudi da jad kudi gai sukhmani Saab da paath karwia so gal koi hor ve ho sakdi mostly girls jad chale jandia apnia responsibility bhul jandia oh gursikh family Hai ja ho skda girl da koi boyfriend na hove kise classmate nu like kardi hove parents nu ja Australia karke kush na bol pai hove
@punjabiland2770
@punjabiland2770 Жыл бұрын
I know other family as well baba satpal singh is down to earth person. But his sons are not as good as him. Bassi should hear other family as well.
@samsingh-mp5ku
@samsingh-mp5ku Жыл бұрын
Koi guru de bazeer ni jis tran ik mandir da pujari aa ose tran guru ghar de pathi granthi katha vachk sab pujari ney
@RajSingh-lj2ti
@RajSingh-lj2ti 2 жыл бұрын
Keysborough sahib,,, baba 10 saal to ethe aa ,,, bahut vaddda gurudawara hai ,;;
@singh-ji246
@singh-ji246 Жыл бұрын
Te baba ?
@Lipstic450
@Lipstic450 2 жыл бұрын
🤓🤓🤓🤓🤓🤓🤓🤓💛💜💜💙💛💜💋💋💋💋💋💋💋🙄🙄🙄🙄👍👍👍👍💋💋💋💋💋🙌🙌🙌🙏🙏🙏🙏🙏🗽🗽🗽🗽👏👏✌👍
@hardialsinghkang7807
@hardialsinghkang7807 2 жыл бұрын
Guru ghar vicho grunthi nu bahar khudho.
@HarjinderBhullar6076
@HarjinderBhullar6076 2 жыл бұрын
ਗੱਲ ਹਜ਼ਮ ਨੀ ਆਉਂਦੀ ਅਜਵਿੰਦਰ ਕੌਰ ਐਨਾਂ ਹੌਲੀ ਹੌਲੀ ਕਿਉਂ ਬੋਲਦੀ ਆ,ਐਮੇ ਕੀਤੀ ਹੋਵੇ ਕੁੜੀ ਪੂਰੇ ਗੜਸ ਨਾਲ ਬੋਲਦੀ ਹੁੰਦੀ ਆ
@HarjinderBhullar6076
@HarjinderBhullar6076 2 жыл бұрын
ਬਾਸੀ ਕਸੂਰਵਾਰ ਅਜਵਿੰਦਰ ਕੌਰ ਜ਼ਰੂਰ ਹੋਉਗੀ, ਜਾਂ ਤਾਂ ਅਜਵਿੰਦਰ ਕੌਰ ਦੇ ਕਿਸੇ ਹੋਰ ਜੱਟ ਦੇ ਪੁੱਤ ਨਾਲ ਚੂੰ ਚਾਂਅ ਕਰਦੀ ਹੋਉ,, ਅਜਵਿੰਦਰ ਕੌਰ ਕਿਸੇ ਹੋਰ ਤੋਂ ਟੀਕਾ ਲਵਾਉਂਦੀ ਹੋਉ,ਇਹ ਰੌਲਾ ਹੋ ਸਕਦਾ,ਕੋਈ ਨਾ ਕੋਈ ਗੱਲ ਜ਼ਰੂਰ ਹੋਉ, ਬਿਨਾਂ ਕਿਸੇ ਗੱਲ ਤੋਂ ਆਪਣੀ ਤੀਵੀਂ ਨੂੰ ਕੋਈ ਨੀ ਛੱਡਦਾ, ਤੀਵੀਂ ਤੋਂ ਬਿਨਾਂ ਦਸੰਬਰ ਜਨਵਰੀ ਦੀਆਂ ਰਾਤਾਂ ਬਿਨਾਂ ਤੀਵੀਂ ਨਾਲ ਜੱਫੀ ਪਾਏ ਤੋਂ ਬਿਨਾਂ ਨੀ ਲੰਘਦੀਆਂ ਰਾਤਾਂ
@Pendutravel
@Pendutravel 2 жыл бұрын
ਓਹ ਭਰਾਵਾਂ ਐਵੇਂ ਨਹੀਂ ਕਿਸੇ ਨੂੰ ਪਹਿਲਾ ਹੀ ਜੱਜ ਕਰੀ ਦਾ ਹੁੰਦਾ, ਆਪਣੇ ਵੀ ਧੀਆਂ ਭੈਣਾਂ ਨੇ, ਜਰੂਰੀ ਨਹੀਂ ਹੁੰਦਾ ਕੁੜੀ ਜੇ ਹੋਲੀ ਬੋਲਦੀ ਆ ਤਾਂ ਓਹ ਗਲਤ ਹੋਊ, ਜਿਨ੍ਹਾਂ ਤੱਕ ਮੁੰਡੇ ਵਾਲੇ ਆ ਕੇ ਆਪਣੀ ਗੱਲ ਨਹੀਂ ਦਸਦੇ ਓਨਾ ਤੱਕ ਕਿਸੇ ਨੂੰ ਜੱਜ ਨਹੀਂ ਕਰੀ ਦਾ ਹੁੰਦਾ ਬਾਈ
@HarjinderBhullar6076
@HarjinderBhullar6076 2 жыл бұрын
@@Pendutravel ਸੌਰੀ ਬਾਈ,ਇਹ ਕੈਮਿੰਟ ਮੈਂ ਨੀ ਲਿਖਿਆ, ਸਾਡੇ ਘਰ ਇੱਕ ਮੈਂਟਲ ਰਿਸ਼ਤੇਦਾਰ ਦਾ ਮੁੰਡਾ ਆਇਆ,ਊਹਨੇ ਭਕਾਈ ਮਾਰੀ ਮੇਰਾ ਫੋਨ ਉਸ ਕੋਲ ਸੀ, ਜਦੋਂ ਪਤਾ ਲੱਗਿਆ ਮੈਨੂੰ ਬਹੁਤ ਉਸ ਤੇ ਗੁੱਸਾ ਆਇਆ, ਛਿੱਤਰ ਵੀ ਲੱਗੇ, ਮੇਰੀ ਭਤੀਜੀ ਬਾਈ ਆਪ ਕਨੈਡਾ ਵਿੱਚ ਆ,ਸੌਰੀ ਬਾਈ
@singh-ji246
@singh-ji246 2 жыл бұрын
Bhullar saab kida de comment kr rhe o. Kise d dhee bhen di ijjat nhi kr skde ta apni di v umid na rkho bai
@prabjit7425
@prabjit7425 2 жыл бұрын
@@HarjinderBhullar6076 ਬਾਈ ਜੀ ਫਿਰ ਤੁਸੀਂ ਇਹ ਗੰਦਾ ਕੁਮੈਂਟ ਡਲੀਟ ਕਿਉਂ ਨਹੀਂ ਕੀਤਾ ?? ਜੇਕਰ ਉਹ ਤੁਹਾਡੇ ਘਰ ਦੀਆਂ ਧੀਆਂ ਭੈਣਾਂ ਬਾਰੇ ਇਹੋ ਕੁੱਝ ਲਿਖ ਦਿੰਦਾ ਤਾਂ ਫਿਰ ਵੀ ਤੁਸੀਂ ਮੈਂਟਲ ਦਾ ਬਹਾਨਾ ਬਣਾ ਕੇ ਮੈਸੇਜ ਇਸੇ ਤਰ੍ਹਾਂ ਰੱਖਣਾ ਸੀ ?? ਤੁਹਾਡੀ ਭਤੀਜੀ ਤੁਹਾਡੇ ਬਾਰੇ ਕੀ ਸੋਚੇਗੀ ??
@SukhdevSingh-ju1ie
@SukhdevSingh-ju1ie Жыл бұрын
ਭਾਈ ਸਾਹਿਬ ਤੁਸੀਂ ਕੀ ਜੱਟ ਇਨੇਂ ਗੰਦੇ ਹੁੰਦੇ ਹਨ ਕਿ ਕਿਸੇ ਦੀ ਇਜ਼ਤ ਦੇ ਸਾਂਝੇ ਨਹੀਂ ਹੁੰਦੇ ਪਰ ਤੁਸੀਂ ਇਹ ਕਦੇ ਨਾ ਭੁਲਿਆ ਕਰੋ ਕਿ ਜੱਟਾਂ ਦੇ ਘਰ ਵੀ ਧੀਆਂ ਭੈਣਾਂ ਹੁੰਦੀਆਂ ਹਨ
@bhupinderjhalli3502
@bhupinderjhalli3502 2 жыл бұрын
Bassi saab tusi bina duji side sune kiddan ainwe duji family da jaloos kadh rahe ho ohde maa peo di besti aap te thuade callers kar rahe aa yaar oh banda aine chir ton sewa karda uthe galat hunda tan mahina ni si niklna baki kuri family sun ke lagda ni bi ihe vi bot shreef aa
@preetsomal9483
@preetsomal9483 5 ай бұрын
Girl is upset that’s why she is speaking slow
@HarjinderBhullar6076
@HarjinderBhullar6076 2 жыл бұрын
ਕੋਈ ਕਾਂਡ ਕਰਿਆ ਹੈਉ ਗਲਤੀ ਕਰੀ ਹੋਉ ਤਾਹੀਂ ਮੂੰਹ ਚ ਰਜਾਈ ਵਿਚ ਬੈਠੀ ਬੋਲਦੀ ਆ, ਜਦੋਂ ਮੁੰਡੇ ਵਾਲੇ ਸਾਹਮਣੇ ਆਏ ਗੱਲ ਹੋਰ ਨਿੱਕਲੂ ਗੀ, ਤਾਹੀਂ ਮੂੰਹ ਚ ਬੋਲਦੀ ਆ ਵੀ ਪਤਾ ਨਾ ਲੱਗੇ ਅਜਵਿੰਦਰ ਕੌਰ ਬੋਲਦੀ ਆ,ਬਾਸੀ ਤੀਵੀਂ ਚ ਕਸੂਰ ਆ ਪੱਕਾ
@uo636
@uo636 Жыл бұрын
bassi nu akal auni chahidi aa ik passa sun k mitti patti janda guru ghar bol bol l
@harpalbajwa4634
@harpalbajwa4634 Жыл бұрын
Bassi ji tusi dugi family nu inna galat kyun bolde ho tusi munde waleyan nal gal kitti tuhanu patta sari gl da je munde wale sahi hoye fr tusi onna waldi gl karoge tuhada frj hai ki tusi pahilan munde waleyan nal gl karo fer tusi dekho galat ki hai te sahi ki bassi ji jara soch ke boleya karo
@ManmohanSingh-ko9qq
@ManmohanSingh-ko9qq Жыл бұрын
Mr Bassi I just want to know whether you have taken the story from boy and his family or not? If not then concluding on your own and abusing boy and family is not fair.
@boharsingh6654
@boharsingh6654 2 жыл бұрын
Sab nu dekhna chahida k kudi MA munda 10th pass understanding impossible that's issue for life
@uo636
@uo636 Жыл бұрын
kudi jan bujh k sheef bn bn k dkha rahi aaa holi bol k
@uo636
@uo636 Жыл бұрын
hor kro bahrle munde kudia mgr bhj bhj k viah ... sale lalchi loka nl eda hi hunda
@jinderkaur1378
@jinderkaur1378 Жыл бұрын
Larke de family bhut shareef he. Asi family nu jande ha. Tusi ik pasa sunia he. Larki munde kolo bhut pese mangi se apne perent waste.
How Much Tape To Stop A Lamborghini?
00:15
MrBeast
Рет қаралды 254 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 7 МЛН
How Much Tape To Stop A Lamborghini?
00:15
MrBeast
Рет қаралды 254 МЛН