Bebe Te Nani Da Boliyan Vala Saag 😍 | Harman khosa |

  Рет қаралды 824,331

Harman Khosa

Harman Khosa

10 ай бұрын

Пікірлер: 1 600
@harvinderkaur5403
@harvinderkaur5403 6 ай бұрын
ਬਹੁਤ ਵਧੀਆ ਹਰਮਨ ਦਾਦੀ ਐਂਡ ਨਾਨੀ ਸਾਗ ਦੇ ਨਾਲ ਕੰਪੀਟੀਸ਼ਨ ਐਂਡ ਬੋਲੀਆਂ ਦੇ ਨਾਲ ਬਹੁਤ ਵਧੀਆ ਲੱਗਿਆ ਚੁੱਲੇ ਵਾਲਾ ਸਾਗ ਮੱਕੀ ਕੀ ਰੋਟੀ ਸਰਸੋ ਕਾ ਸਾਗ ਸਾਥ ਮੇ ਦਹੀ ਐਡ ਮੱਖਣ ਵਾਓ ਕਿਆ ਬਾਤ ਹੈ ਸੋ ਬਿਊਟੀਫੁਲ ਵੈਰੀ ਨਾਈਸ ਚੁੱਲੇ ਦਾ ਸਾਗ ਮੱਕੀ ਦੀ ਰੋਟੀ ਸੋ ਬਿਊਟੀਫੁਲ ਦਾਦੀ ਜੀ ਐਂਡ ਨਾਨੀ ਜੀ ਐਂਡ ਹਰਮਨ ਤੁਮਾਰੀ ਮੰਮੀ ਸੋ ਗਰੇਟ ਲਵਲੀ ਹਾਊਸ ਸੋ ਗਰੇਟ ਸੋ ਗਰੇਟ ਸੋ ਗਰੇਟ 👏🏻👏🏻👏🏻👏🏻👏🏻👏🏻👏🏻👏🏻🍫🍫🍫🍫🍫🍫🍫🍫🍫🍫🧁🧁🧁🧁🧁🧁🧁 ਤੁਮਾਰੀ ਦਾਦੀ ਔਰ ਨਾਨੀ ਕੇ ਲੀਏ ਮਮੀ ਕੇ ਲੀਏ ਹਮਾਰੀ ਤਰਫ ਸੇ ਚੌਕਲੇਟ🤗🤗🤗🤗🤗🤗🤗🤗🍬🍬🍬🍬🍬🍬🍬ਆਪ ਗਰੇਟ ਹੋ ਦਾਦੀ ਜੀ ਆਪ ਕੇ ਪਿੰਡ ਦਾ ਨਾਮ ਕੀ ਹੈ ਆਮ ਕਵੀ ਦਾਦੀ ਜੀ ਆਪਸੇ ਮਿਲਣੇ ਆਏਗੇ ਹਮ ਜਲੰਧਰ ਸੇ ਸੋ ਗਰੇਟ ਫੈਮਲੀ
@kuldeepkaur2465
@kuldeepkaur2465 9 ай бұрын
ਨਾਨੀ ਤੇ ਦਾਦੀ ਯਾਦ ਕਰਾਤੀ❤ ਬਹੁਤ ਵਧੀਆ ਜੀ
@kuldeepdhaliwal521
@kuldeepdhaliwal521 4 ай бұрын
ਹਰਮਨ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ
@daljitkaurlall5282
@daljitkaurlall5282 9 ай бұрын
ਹਰਮਨ ਤੁਹਾਡੇ ਨਾਨੀ ਜੀ ਤੇ ਤੁਹਾਡੇ ਮੰਮੀ ਜੀ ਦੀ ਆਵਾਜ਼ Same same aa❤nani Dadi diya bolian bakamaal hundia dil bda khush hunda ❤❤nice family ❤
@rehmat_2023
@rehmat_2023 9 ай бұрын
ਹਰਮਨ ਪੁੱਤਰ ਜੀ ਤੁਹਾਡੀ ਨਾਨੀ ਦਾਦੀ ਰੋਣਕਾ ਤੁਹਾਡੇ ਘਰ ਦਿਆਂ ਨਾਨੀ ਨੂੰ 100 /100 ਨੰਬਰ ਗਾਣੇ ਬਹੁਤ ਸੋਹਣੇ ਸੀ ਬਾਕੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ 🙏🙏
@armanhaider8235
@armanhaider8235 7 ай бұрын
Maa sha Allah ❤ is daur me bhi itni pyari family ek dusry k sath mohabat sy rhny waly... Allah bless you and your family 😊 and nice recipe i am pakistani live in Germany... Syed Arman Haider Bukhari shah ❤
@MandeepKaur-df1hv
@MandeepKaur-df1hv 9 ай бұрын
ਸਿਆਣਿਆ ਦੀਆਂ ਗਾਲ੍ਹਾਂ ਘਿਓ ਦੀਆਂ ਨਾਲਾਂ... ਦਾਦੀ ਤੇ ਨਾਨੀ ਜੀ ਨੇ ਤਾਂ ਰੌਣਕਾਂ ਹੀ ਲਗਾ ਦਿੱਤੀਆਂ... ਤੁਸੀਂ ਬਹੁਤ ਖ਼ੁਸ਼- ਕਿਸਮਤ ਹੋ bro ਕਿ ਤੁਹਾਡੇ ਕੋਲ਼ ਸਭ ਰਿਸ਼ਤੇ ਹੈਗੇ ਨੇ. God Bless you.
@lakhwindersingh-zl4oi
@lakhwindersingh-zl4oi 7 ай бұрын
ਹਰਮਨ ਬਾਈ ਬਹੁਤ ਸਵਾਦ ਤੁਹਾਡਾ ਸਾਗ ਅਤੇ ਬੇਬੇ ਦੀਆਂ ਬੋਲੀਆਂ ਵੀ ਬਹੁਤ ਘੈਂਟ ਨਾਨੀ ਨੀ ਬੋਲੀ ਵੀ ਬਹੁਤ ਘੈਂਟ ਹ ਸਾਡੀ ਵੀ ਆ ਸਾਡਾ ਸਾਰਾ ਪਰਿਵਾਰ ਤੰਦਰੁਸਤ ਰਹੇ ਤੁਹਾਨੂੰ ਬਹੁਤ ਬਹੁਤ ਪਿਆਰ ਵਧਾਈ ਦਿੱਤੀ ਜਾ ਸਕੇ ❤❤❤😊❤❤❤
@devinderkaur7662
@devinderkaur7662 9 ай бұрын
Dadi Nani diyaa boliyan bahut hi badiya ji waheguru ji sare Parivar nu hmesha khush rakhan ❤️❤️❤️❤️
@sammipunia8332
@sammipunia8332 9 ай бұрын
ਹ੍ਰਰਮਨ ਤੁਹਾਡੇ ਵਿਆਹ ਤੇ ਦਾਦੀ ਜੀ ਤੇ ਨਾਨੀ ਨੇ ਰੌਣਕਾ ਲਾ ਦੇਣੀਆ ❤❤❤❤❤❤❤❤❤❤❤
@kuldipkooner130
@kuldipkooner130 9 ай бұрын
Brother very nice
@gavysandhu3737
@gavysandhu3737 9 ай бұрын
A ni ß
@kamaljitkaur167
@kamaljitkaur167 9 ай бұрын
Harman de vyah te nani te dadi ne hi rounk la deni 😂
@H.H-Gaming-007
@H.H-Gaming-007 9 ай бұрын
​@@kuldipkooner130😊😅
@harpreetkaur-zb5em
@harpreetkaur-zb5em 9 ай бұрын
Waheguru. Ji 🙏❤🙏❤🙏❤🙏❤🙏
@jeetm7102
@jeetm7102 8 ай бұрын
You are very lucky having soooooo cute Dadi ma and Nani ma. I love their sense of humour and boliyaan. My mouth is watering, I wish if I could have taste their Saag with Makki di Roti. Waheguru ji bless your Ronki and loving family. Enjoy their blessings. Please give my regards to your both grandma’s and your mom too. Thx for sharing this cheerful video, throughly enjoyed 🙏🙏❤🤗
@ravindersjngh3151
@ravindersjngh3151 6 ай бұрын
I love saag send me I am from canada long time no eat this kind saag very nice company love 💕 ❤ ❤❤
@davinderkaur8235
@davinderkaur8235 9 ай бұрын
ਬਹੁਤ ਵਧੀਆ ਵਿਲੋਗ ਹੁੰਦੇ ਨੇ ਬੇਟਾ ਦਾਦੀ ਤੇ ਨਾਨੀ ਦੀਆਂ ਬੋਲੀਆਂ ਵੀ ਬਹੁਤ ਵਧੀਆ ਰੌਣਕਾਂ ਪੂਰੀਆਂ ਲਾਈਆਂ ਅਸੀਂ ਵੀ ਅੱਜ ਸਾਗ ਬਣਾਇਆ ਨਾਨੀ ਨੇ ਰੋਟੀ ਬਹੁਤ ਸੋਹਣੀ ਬਣਾਈ ਮੱਕੀ ਦੀ ਜੁੱਗ ਜੁੱਗ ਜੀਓ ਬੇਟਾ ਨਿਊ ਯੌਰਕ ਅਮਰੀਕਾ 😘🙏
@Seemarani-ht2sy
@Seemarani-ht2sy 9 ай бұрын
Nani ji te Bebe ji ne ta att kra ti ....dil khush karta ,waheguru ji hamesha tuhanu chardi kla vich rakhey , bahut sara pyaar te satikaar Tinno Mawa nu.
@kamaljitpurewal350
@kamaljitpurewal350 9 ай бұрын
ਬਹੁਤ ਹੀ ਕਰਮਾ ਵਾਲਾ ਹੈ ਪੁੱਤਰ ਇਹ ਨਾਨੀ ਦਾਦੀ ਦਾ ਪਿਆਰ ਕਰਮਾ ਵਾਲਿਆ ਨੂੰ ਮਿਲਦਾ ਹੱਸਦੇ ਖੇਡਦੇ ਕੰਮ ਕਰੀ ਜਾਂਦਾ ਸਾਰਾ ਪਰਿਵਾਰ ਦੇਖ ਕੇ ਬਹੁਤ ਖੁਸ਼ੀ ਹੋਈ ਪੁੱਤਰ ਮੈ ਤੁਹਾਡਾ ਬਲੋਗ ਪਹਿਲੀ ਵਾਰ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਦਾਦੀ ਜੀ ਤੇ ਨਾਨੀ ਜੀ ਨੇ ਬੋਲੀਆ ਵਾਲੇ ਤਾ ਵੱਟ ਕੱਢਤੇ ਤੁਸੀ ਮੈਨੂੰ ਆਪਣੇ ਵਿਆਹ ਤੇ ਬੁਲਾਉਣਾ ਮੈ ਮਿਲਣਾ ਚਾਹੁੰਦੀ ਆ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ
@aamirsajjad9780
@aamirsajjad9780 3 ай бұрын
Love from Pakistan
@brwnxtc
@brwnxtc 6 ай бұрын
What a beautiful life you have in Punjab! Don’t ever leave Punjab to come to these foreign countries because you’ll never get that much joy here. Love the singing grannies!!!
@ParamjeetKaur-wr5ku
@ParamjeetKaur-wr5ku 9 ай бұрын
ਪੂਰਾ ਮਾਹੌਲ ਬੰਨ ਦਿੱਤਾ ਦਾਦੀ ਤੇ ਨਾਨੀ ਨੇ 😂😂👌🏻
@ramanpreetkaur6435
@ramanpreetkaur6435 9 ай бұрын
Bebe ji and Nani ji bhut cute 🥰 god bless always ❤
@guddishota5090
@guddishota5090 8 ай бұрын
Aajj desh tha youth jeet gya. He is so innocent and descent waheguruji always bless him. Waheguruji betaji te tuhadi family te mehar kare😊😊😊
@Mini_family_vlogging
@Mini_family_vlogging 9 ай бұрын
boliya bhut soniya bolde h tere dadi ji pahli var suniya asi ji khush ho gya waheguru dona di umer lambi kren.
@karma........7544
@karma........7544 9 ай бұрын
After a long night shift all you need is bebe ji te nanni jis bolyaan 😁🔥💕 to make you happy.... Superb vlog
@alexfan7564
@alexfan7564 9 ай бұрын
ਵੀਰ ਤੇਰੀ ਵੱਡੀਉ ਵੇਖ ਮਨ ਖੁਸ਼ ਹੋ ਜਾਂਦਾ 👌👌
@AjayCheema-om8ym
@AjayCheema-om8ym 9 ай бұрын
😅❤❤
@surinderkaurtoor4632
@surinderkaurtoor4632 9 ай бұрын
❤❤ਹਰਮਨ ਬੇਟਾ ਬੇਜੀ ਨਾਨੀ ਬੋਲੀ ਆ ਬਹੁਤ ਸੋਹਣੀ ਹੈ ਸਾਗ ਖਾਣ ਦਿਲ ਕਰਦਾ God bless you
@JaswinderKaur-vw5xo
@JaswinderKaur-vw5xo 5 ай бұрын
Bebe ji te Nani ji you are best and so cute❤
@sidhusaab588
@sidhusaab588 9 ай бұрын
ਹਰਮਨ ਤੂੰ ਕਰਮਾਂ ਵਾਲਾ ਦਾਦਾ ਦਾਦੀ ਨਾਨੀ ਨਾਨਾ ਜੀ ਹੈ ਵੀਰੇ ਤੈਨੂੰ ਤੇਰੇ ਪਰਵਾਰ ਨੂੰ ਤੰਦਰੁਸਤੀ ਬਖ਼ਸ਼ੇ ❤️🙏👍🌹👌
@parmindersidhu7720
@parmindersidhu7720 9 ай бұрын
😅😊
@NighatShaheen-ip7tv
@NighatShaheen-ip7tv 8 ай бұрын
​❤❤❤❤ in I'm in no
@kmbismillah4220
@kmbismillah4220 8 ай бұрын
​@parmindersidhu7720 very good 😅
@ShameemAkhtar-fb2ch
@ShameemAkhtar-fb2ch 8 ай бұрын
​@@parmindersidhu7720😢🎉🎉
@aslam173
@aslam173 6 ай бұрын
​@@parmindersidhu77200 ہوں
@ranjitvirdee7248
@ranjitvirdee7248 9 ай бұрын
Harman Singh very nice vlog beta, ❤️your Nani & Dadi ji di Jodee enjoyed listening to their boleean. Saag & Makki di roti yummy 😋 mere Bachpan dia yaadan yaad aa gyia🤗 Waheguru ji bless your family ❤🥰🥰🥰🥰🥰👍
@ladi22g
@ladi22g 9 ай бұрын
Bhut hi wadiya boliyan c veere. Eh apna oh purana time c jo aaj bhut yaad aunda. Pehla time pehla hi c. 😘
@vandananayyar9061
@vandananayyar9061 9 ай бұрын
बहुत ही सुन्दर वी डी ओ है नानी जी ओर दादीजी की बोली बहुत मुकाबले की थी
@gurdevkaur1209
@gurdevkaur1209 9 ай бұрын
ਜੁਗ ਜੁਗ ਜੀਅ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਪੁੱਤ ਜੀ
@manjitkaur5702
@manjitkaur5702 9 ай бұрын
ਹਰਮਨ ਤੁਹਾਡੀ ਦਾਦੀ ਜੀ ਨਾਨੀ ਜੀ ਨੰਬਰ 1 ਪਰਮਾਤਮਾ ਇੰਨਾ ਦੀ ਉਮਰ ਲੰਮੀ ਕਰੇ ਹਮੇਸਾ ਖੁਸ ਰਹੋ ਮੇਰੇ ਇਸ ਪਿੰਡ ਨਾਨਕੇ ਹਨ
@nadtab3454
@nadtab3454 8 ай бұрын
I just saw ur video on my tv. And i opened it on my mobile to subscribe the channel. Such a pure and beautiful people and their language. Lovedd it. I m Pakistani living in Newzealand. Love you all❤ specially nani and dadi❤
@fankar.06
@fankar.06 8 ай бұрын
BoR SAb Waddiya Laga 🥰🥰Bro Mara To Saag Khana ka Buhat Dil kar Raha hai ..😕 AUr Bolaya To Bol ky To Sira kar diya..❤ I love So muCh ❤😘
@T.S_2023
@T.S_2023 9 ай бұрын
This is called a real life, which you will definitely not find in foreign countries, especially making saag with so much of patience which took so many hours to make and ingredients are :- love of Nani Ji, Dadi Ji, and Aunty Ji. Dadi Ji’s sense of humour is out of this world she is so amazing .. Dadi Ji this is for you 👍👍👍👏👏👏👏👏
@kamalpreetkaur2020
@kamalpreetkaur2020 9 ай бұрын
@shaminderkaur5018
@shaminderkaur5018 9 ай бұрын
Woww 🥳🎉 rooh khush ho gai 💝 nani g and beeji nu dekh ke , daadi ji nu saambh ke rakhio bhut rounaki ne dubara ehna roohan naal mel nahi hone .. next time jad v saag bnaya pakka gheda marange ghar 💕
@RamaKumari-vr8bj
@RamaKumari-vr8bj 6 ай бұрын
Bot badia video dil khush ho gia rama from philippines God bless legends
@bekreative.....7880
@bekreative.....7880 8 ай бұрын
God bless you all. Love you bebe and love you Nani. Bahut sari boliya sikhniyan tuhade kolo
@bantisingh3623
@bantisingh3623 9 ай бұрын
ਪੁੱਤ ਹਰਮਨ ਤੇਰੀ ਵੀਡੀਉ ਬਹੁਤ ਵਧੀਆ ਲੱਗਦੀ ਰੱਬ ਤੁਹਾਡੀ ਆ ਉਮਰਾਂ ਲੰਮੀਆਂ ਕਰੇ
@rachwanclub6460
@rachwanclub6460 9 ай бұрын
Maa te Bebe da gala kha ge Harman kush lehda hasda lehda ❤❤They love you 😊😊
@user-zd8oh6tf3c
@user-zd8oh6tf3c Ай бұрын
ਬਹੁਤ vadyaa ਬੇਬੇ ਦੀ femli god bless you
@ravindersjngh3151
@ravindersjngh3151 6 ай бұрын
Very Very Very great 👍 I sew this first time love this video God bless you all ❤❤
@navkiratdhaliwal7588
@navkiratdhaliwal7588 9 ай бұрын
Nani and dadi ji nu❤ sat sri akal ji thandeian sanva ne dove❤
@gursharanmatharu7292
@gursharanmatharu7292 9 ай бұрын
ਹਰਮਨ ਦੇ ਬੇਬੇ ਤੇ ਨਾਨੀ ਜੀ ਨੂੰ ਦੇਖ ਕੇ ਬਹੁਤ ਵਦੀਆਂ ਲਗਾ 👍👌😄
@ParmjeetKaur-zi4op
@ParmjeetKaur-zi4op 3 ай бұрын
❤❤❤❤❤❤❤❤❤❤❤
@ParmjeetKaur-zi4op
@ParmjeetKaur-zi4op 3 ай бұрын
❤❤❤❤❤❤❤❤😂😂
@ParmjeetKaur-zi4op
@ParmjeetKaur-zi4op 3 ай бұрын
❤❤❤❤❤❤❤❤❤
@ParmjeetKaur-zi4op
@ParmjeetKaur-zi4op 3 ай бұрын
😅😅😅😅😅😅😅😅😅❤❤❤
@ranjithyare6999
@ranjithyare6999 8 ай бұрын
Lots of blessings , so wonderful to see you respect your Grandma and mum also your Nanni ji keep it up.wonderful Boiyaan.
@ravisahota823
@ravisahota823 8 ай бұрын
Veere bebe ji , naani ji te mummy ji nu bhot bhot pyar.....ena Sona mahol har ghar da hove tusi saare khush rho.
@rajwantgillsandhu9594
@rajwantgillsandhu9594 9 ай бұрын
ਨਾਨੀ ਜੀ ਆ ਗਏ ਹੁਣ ਕਈ ਦਿਨ ਘਰ ਚ ਵਿਆਹ ਆਲਾ ਮਹੌਲ ਹੋਊ🎉🎉🎉🎉😂😂😂
@amanatsandhu79
@amanatsandhu79 9 ай бұрын
Nani ji and dadi ji rocks ❤️
@kuljeetdhaliwal4426
@kuljeetdhaliwal4426 9 ай бұрын
Veere you are so lucky and so blessed that you have both grandmothers like that but everyone is not blessed and lucky as you I pray for you and your grandmothers happiness 😊
@preet_poison315
@preet_poison315 5 ай бұрын
ਨਾਨੀ ਜੀ ਤਾਂ ਮੰਮੀ ਜੀ ਤੋਂ ਵੀ ਜਿਆਦਾ young ਆ❤
@Harwinder-zr9xt
@Harwinder-zr9xt 9 ай бұрын
Waheguru ji🙏🙏Hesdeya de gehre wessdy❤❤❤❤❤❤❤❤❤❤reho🎉🎉🎉🎉🎉nice family🥰🥰🥰
@amankiran9318
@amankiran9318 9 ай бұрын
ਬਹੁਤ ਮਿਸ ਕੀਤਾ ਸਾਗ ਮੱਕੀ ਦੀਆਂ ਰੋਟੀਆਂ ਨੂੰ ❤
@HarpreetKaur-cs5et
@HarpreetKaur-cs5et 9 ай бұрын
Nani so cute 🥰 bhut badhiya laga lots of love from faridabad ❤❤❤❤❤❤❤❤❤❤❤❤❤
@mannturna5084
@mannturna5084 9 ай бұрын
Bhut enjoy kita jii tuhada vlog 🥰bhut sohniya boliyan....bhut vadia dil lagonde Bebe jii tey nani jii
@JasveerSingh-ul5cs
@JasveerSingh-ul5cs 9 ай бұрын
ਬਹੁਤ ਵਧਾਈਆ ਬੋਲੀਆ ਦਾਦੀ ਅਤੇ ਨਾਨੀਦੀਆ ❤❤❤
@balwinderdhillon4502
@balwinderdhillon4502 9 ай бұрын
Very nice vlog Harman beta ji GbU with lots of love and blessings SDA to all the family members Beta ji tere Dadi and Nani ji ohna da nature bahut vadhiya Khoob rounaka laga dende ne bolliya sunake Dil khush kar dende Waheguruji hamesha hi khushiyan tarakki and chardikala bakhashan ji May live long yours grand parents Thuhade mumma vi hamesha khush rahnde ne Baba Nand Singh Ji Nanaksar wale SDA hi thuhade ang sang rehna ji 🙏🙏🌹🌹🌹🌹🌹❤
@HarmanKhosa
@HarmanKhosa 9 ай бұрын
Thank You So Much ji 🙏🏻✊🏻
@ketanbirkaur5219
@ketanbirkaur5219 9 ай бұрын
Bebe g te sade fvrt ne nani v bahut vadiya ne god alwz bless them 😊
@NareshSharma-cp7oc
@NareshSharma-cp7oc 9 ай бұрын
God bless you bet❤ tohadi sari family bohot vdiya hai ❤
@harvindersidhu2563
@harvindersidhu2563 9 ай бұрын
Very very cute Dadi and Nani combination 😅😊
@rajwinderkaur1023
@rajwinderkaur1023 9 ай бұрын
ਨਾਨੀ ਤੇ ਦਾਦੀ ਨੇ ਰੋਕਣ ਲਈ 👌👌👌👌❤❤❤
@user-cx4wj1cf4i
@user-cx4wj1cf4i 6 ай бұрын
Apki Nani or dadhiji ka jawab nahi,mammy bahut sunder hai,I am from Jammu
@gurjeetsinghviiib4100
@gurjeetsinghviiib4100 8 ай бұрын
Harman veer g bhut mnn khush onda tuada blog dekh k specially bebe g rbb tandrusti bkshe sare pariwar nu ehi ardaas e rbb tu
@NarinderKaur19498
@NarinderKaur19498 9 ай бұрын
ਨਾਨੀ ਜੀ ਦਾਦੀ ਜੀ ਨੇ ਬੋਲੀਆਂ ਦੇ ਚਿੱਬ ਕੱਢ ਦਿੱਤੇ ਬਹੁਤ ਸੋਹਣਾ vlog
@swarndeepkaur5698
@swarndeepkaur5698 9 ай бұрын
Punjabi culture is so beautiful .... awesome presentation of your grandmothers ....love your vlogs❤
@mantajsingh1888
@mantajsingh1888 9 ай бұрын
dadi ji te nani ji kuj bnaun lagia wahyguru da jap kariaa karo
@sukhjindergill9333
@sukhjindergill9333 8 ай бұрын
bhuuuuut vdia harman tu frzppur to aa golye de liffafe to laggya c me v fzr
@sukhjindergill9333
@sukhjindergill9333 8 ай бұрын
Golte de liffafe
@user-bo5lv2fz6s
@user-bo5lv2fz6s 8 ай бұрын
ਵਾਹਿਗੁਰੂ ਜੀ ਦਾ ਨਾਮ ਦਾਦੀਆਂ ਨਾਨੀਆਂ ਨੂੰ ਲੈਣ ਦਿਆ ਕਰੋ ਇਹ ਤਾਂ ਸਾਰੀ ਉਮਰ ਕੀਤਾ ਹੈ
@gurbakshthandi6661
@gurbakshthandi6661 9 ай бұрын
Absolutely fantastic family your both grandmothers are so comic very entertaining your mum and dad are both great
@ranveerbrar4122
@ranveerbrar4122 9 ай бұрын
ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਦੇਖ ਕੇ ❤❤🥰🥰
@ushasharma753
@ushasharma753 3 ай бұрын
परमल की सब्जी
@ushasharma753
@ushasharma753 3 ай бұрын
हरमन खोसा की शादी जल्दी जल्दीकरो सानू शादी देखना बहुत चाहा है
@paramjitdhaliwal2546
@paramjitdhaliwal2546 9 ай бұрын
ਨਾਨੀ ਤੇ ਦਾਦੀ ਜੀ ਬਹੁਤ ਪਿਆਰ ❤❤❤❤❤❤❤
@amarjeetoberoi2784
@amarjeetoberoi2784 9 ай бұрын
Thanks Harman boliyaan Bahut sohni aan ne muh ch pani aa gya sag dekh k GBU
@sohiprodution4973
@sohiprodution4973 9 ай бұрын
ਬੇਬੇ ਜੀ ਨਾਨੀ ਜੀ ਨੇ ਸਾਗ ਤੇ ਰੋਟੀ ਬਹੁਤ ਵਧੀਆ ਤਰੀਕੇ ਨਾਲ🤗🤗🤗🤗
@Amritpalkaur-u1f
@Amritpalkaur-u1f 9 ай бұрын
Dadi Nani ❤❤❤❤ so cute ❤❤
@royalgamer6757
@royalgamer6757 9 ай бұрын
ਬੇਬੇ ਦੀ ਸਭ ਤੋਂ ਪਹਿਲੀ ਬੋਲੀ ਨੇ ਤਾਂ ਅੱਖਾਂ ਚ ਪਾਣੀ ਲਿਆ ਦਿੱਤਾ,, ਸੱਚੀ ਦੂਰ ਵਿਆਹੀਆਂ ਧੀਆਂ ਦੇਖਦੀਆਂ ਰਹਿੰਦੀਆਂ ਕਦੋਂ ਕੋਈ ਆਊ ਮਿਲਣ 😒😒ਮੇਰੇ ਪੇਕੇ ਵੀ ਦੂਰ ਨੇ,, ਜਿਵੇਂ ਹਰਮਨ ਦੀ ਨਾਨੀ ਦੇ,,,
@user-lj2gx3eh6u
@user-lj2gx3eh6u 4 ай бұрын
Veer rab tainu long life deve.god bless you.thaudiya vide Sanu bhut vadia lagde ne.
@VirkSaab-qz4hw
@VirkSaab-qz4hw 7 ай бұрын
ਹਰਮਨ ਤੂੰ ਕਰਮਾਂ ਵਾਲੀ ਦਾਦੀ ਨਾਨੀ ਜੀ ਹੈ ਵੀਰੇ ਤੈਨੂੰ ਤੇਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ
@gurigill6616
@gurigill6616 9 ай бұрын
So cute dadi nani❤❤❤❤
@jasmandeep1740
@jasmandeep1740 9 ай бұрын
ਹਰਮਨ ਬੇਬੇ ਤੇ ਨਾਨੀ ਨੇ ਤਾਂ ਸਾਰਾ ਕਰਾਤਾ ਲਵ ਯੂ ਬੇਬੇ ਤੇ ਨਾਨੀ ਜੀ ❤❤❤ ਹਰਮਨ ਪੁੱਤ ਮੇਰਾ ਕਮਿਟ ਜ਼ਰੂਰ ਪੜ੍ਹੀਂ ❤❤😂
@Sarim0300
@Sarim0300 7 ай бұрын
ماشااللہ۔ پنجابی ماحول بہت ہی سہانا لگ رہا ہے۔ سکھ دھرم بھی اسلام کا مرغوبہ ہے۔ سکھ دھرم کے بانی گرو نانک صاحب ہمارے عظیم بزرگ حضرت بابا فرید رحمت اللہ علیہ کے مرید تھے۔ میری والدہ بہاول پور لدھیانہ سے تعلق رکھتی تھیں۔ اور اپنے علاقے اور اپنے علاقے کے پرندوں، جانوروں، پھلوں اور سبزیوں اور گھر کے باغیچے کو ہمیشہ بہت یاد کیا کرتیں اور رویا کرتیں تھین۔
@abdulrasheed764
@abdulrasheed764 2 ай бұрын
I am from Pakistan lgta hey kasay sarey apnay log hi hein jasey hamara apna hi log hon. Kia zamana yad krwa dia hey. Mray bchpan ka
@kuldipdhillon8200
@kuldipdhillon8200 9 ай бұрын
Nice 👍🏻 you’re lucky you have grandparents, stay blessed 😇
@sandeepbatth968
@sandeepbatth968 9 ай бұрын
ਬਹੁਤ ਵਧੀਆ ਫੈਮਲੀ ਵੀਰ ਜੀ ਬਾਬਾ ਜੀ ਖੁਸ ਰੱਖਣ
@saeed029
@saeed029 8 ай бұрын
Behut he vadia ji, sadey Nani ji bi edan e saag banady c. Behut he changa legia veeray. Donoon Maan ji tey behn ji no Behut Behut Salam
@jasminderkaur7704
@jasminderkaur7704 11 күн бұрын
👌 Nani n dadi jst wow!!❤❤❤🥰
@sudeshkumari452
@sudeshkumari452 9 ай бұрын
ਹਰਮਨ ਪੁੱਤਰ ਤੇਰੀ ਵੂੀਡਊ ਮੈਂ ਬਹੁਤ ਦੇਖਦੀ ਸੀ ਮਨ ਖੁਸ਼ ਹੋ ਜਾਂਦਾ ਸੀ ਪਰ ਅਫਸੋਸ ਇੱਕ ਸਾਲ ਤੋਂ ਨਹੀਂ ਦੇਖ ਸਕੀ ਕਿਉਂ ਕਿ ਮੇਰੇ ਬੇਟੇ ਦੀ death ਹੋ ਗਈ ਜੋ 26 ਸਾਲ ਦਾ ਸੀ😢😢
@GurpreetKaur-xw8cn
@GurpreetKaur-xw8cn 9 ай бұрын
ਬਹੁਤ ਵਧੀਆ...ਵਾਹਿਗੁਰੂ ਜੀ 🙏 🌸🍃
@GurpreetKaur-xw8cn
@GurpreetKaur-xw8cn 9 ай бұрын
ਬੇਬੇ ਜੀ ਤੇ ਨਾਨੀ ਜੀ ਦੀ ਜੋੜੀ ਬਾ-ਕਮਾਲ , ਬੋਲਿਆਂ ਤਾਂ ਬਹੁਤ ਸੋਹਣੀਆਂ ਪਾਉਂਦੇ ਨੇ ਦੋਵੇਂ 🌼
@lifeinuk8993
@lifeinuk8993 9 ай бұрын
Bhut vadia bhut vadia lgda hmesha tuhade vlogs dekh k.. tuhade saare vlogs are too good. Saari family sb bhut vdia waheguru ji chardi kalan vch rakhn hmesha
@avinashkour7585
@avinashkour7585 9 ай бұрын
Very nice and very entertaining vlog Nani ji te Babe ji di boliyana superb muh bich pani aa gaya enna tasty khana dekh ke 👌👌👌🤤🤤❤️❤️
@adeelachaudhry2286
@adeelachaudhry2286 9 ай бұрын
Love seeing your grandmothers together and the boliyans. ❤
@user-fs5ec8in4z
@user-fs5ec8in4z 8 ай бұрын
I am from Pakistan my Nani and dadi belong ludyhana soooooooooory cute
@LetsstudymathswithNavjot
@LetsstudymathswithNavjot 9 ай бұрын
Hello you and mother are so cute❤ Where are you from
@masterembroider
@masterembroider 9 ай бұрын
Boht sara pyar nani g n dadi ji k lia love from Pakistan
@user-wl7dm8bc5n
@user-wl7dm8bc5n 9 ай бұрын
So cute Nani and dadi Ji ❤❤😘😘
@parveenbajaj790
@parveenbajaj790 9 ай бұрын
Waheguru ji hamesha kush rakhe 🙏🏻🙏🏻
@RekhaRani-lj4ou
@RekhaRani-lj4ou 9 ай бұрын
Nice beba g,❤️❤️❤️🌹🌹
@jassxvlogs575
@jassxvlogs575 9 ай бұрын
Nice beba g
@moulik4079
@moulik4079 23 күн бұрын
Love u dadi tussi vadde change ho ji waheguru meher kari🤲🤲🤲🤲🤲🤲🙏🏻
@agamjotsingh1514
@agamjotsingh1514 9 ай бұрын
Bahut wadiya veer g dil khush ho gya vlog dekh ke .bilkul ghar wargi felling ayi veere khush rho hasde wasde rho...
@sandeepsandhu4562
@sandeepsandhu4562 9 ай бұрын
Harman boht vadiaa dadi nani diaan boliyan dadi nani ne att kr ditti harman boht ronak lganda
@gurbirsidhusidhu5863
@gurbirsidhusidhu5863 9 ай бұрын
We like your Nani dadi da block boliyan wali God bless you and you are luckiest person in this world you take love from your grandparents
@sandeepsidhu3153
@sandeepsidhu3153 9 ай бұрын
Harman putt tuhada vlog bhout hi sohne hunde aa bebe ji di boliyan bhout ghaint lgdiya aa bhout hassa aounda mann khush ho janda❤❤
@narinderkaur-pg4ke
@narinderkaur-pg4ke 9 ай бұрын
Bhot sohna vlog ❤❤ Saag deakh k muh ch paani aa gya😂
@rubinashaheen6376
@rubinashaheen6376 8 ай бұрын
Love from grannies.. They are lovely. Bless the family.
@unknown-dk9sv
@unknown-dk9sv 9 ай бұрын
Tohno sarya nu Milan ty❤ Mahi Rajput 🇵🇰
@AmandeepKaur-sj5kj
@AmandeepKaur-sj5kj 8 ай бұрын
Nani ji nd dadi ji super woman' ❤❤❤
@neenakumar3344
@neenakumar3344 9 ай бұрын
So cute Nani and dadi ji❤
Mix Veg Achar 😍 , Mixed Veg Pickle Recipe 😋 | Harman khosa |
14:02
Heartwarming Unity at School Event #shorts
00:19
Fabiosa Stories
Рет қаралды 23 МЛН
Clowns abuse children#Short #Officer Rabbit #angel
00:51
兔子警官
Рет қаралды 79 МЛН
Big Surprise aaj pori family ko khosh kar diya 🥳||pak village family
15:25
Heartwarming Unity at School Event #shorts
00:19
Fabiosa Stories
Рет қаралды 23 МЛН