Behind The Scenes | On Location | Upcoming Punjabi Movie | Special Report By- Sabkuj

  Рет қаралды 251

Sabkuj

Sabkuj

Күн бұрын

► Enjoy with us 📲 www.youtube.com...
BOLLYWOOD :- • Sabkuj Bollywood
SHORTS:- • Gorgeous Kriti Sanon a...
POLLYWOOD:- • Sabkuj Pollywood
Behind The Scenes:- • Sabkuj Behind The Scenes
Bolda Punjab:- • Bolda Punjab
Sabkuj Interviews :- • Sabkuj Interviews
Live Show Recordings :- • Sabkuj Live Show Recor...
Video Link:- • Behind The Scenes | On...
ਕ੍ਰਿਏਟਿਵ ਬ੍ਰਰੋਜ ਪ੍ਰੋਡੋਕਸ਼ਨ ਯੂ.ਐਸ.ਏ ਵੱਲੋ ਅਪਣੀ ਬਿਗ ਸੈਟਅੱਪ ਫ਼ਿਲਮ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੂਟਿੰਗ ਇੰਨੀ -ਦਿਨੀ ਦੁਆਬੇ ਦੇ ਵੱਖ-ਵੱਖ ਹਿੱਸਿਆ ਵਿਚ ਤੇਜੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ । ਮੇਨ ਸਟਰੀਮ ਫਿਲਮਾਂ ਤੋੰ ਇਕਦਮ ਅਲਹਦਾ ਹਟ ਕੇ ਬਣਾਈ ਜਾ ਇਸ ਪਰਿਵਾਰਕ -ਡਰਾਮਾ ਫ਼ਿਲਮ ਵਿਚ ਪੰਜਾਬੀ ਸਿਨੇਮਾਂ ਅਤੇ ਸੰਗੀਤ ਖੇਤਰ ਵਿਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾਂ, ਕੈਨੇਡੀਅਨ ਕਲਾ ਖੇਤਰ ਦੇ ਨਾਲ ਨਾਲ ਪਾਲੀਵੁੱਡ ਦਾ ਵੀ ਅਨਿਖੜਵਾ ਅਤੇ ਪ੍ਰਭਾਵੀ ਹਿੱਸਾ ਬਣ ਚੁੱਕੇ ਦਿਗਜ਼ ਅਦਾਕਾਰ ਗੁਰਸ਼ਰਨ ਮਾਨ ਅਤੇ ਦਿਗਜ਼ ਐਕਟਰ ਗੂਗੂ ਗਿਲ ਪ੍ਰਭਾਵੀ ਕਿਰਦਾਰ ਨਿਭਾਉਦੇ ਨਜ਼ਰੀ ਪੈਣਗੇ, ਜਿੰਨਾਂ ਤੋੰ ਇਲਾਵਾ ਵੈਟਰਨ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋ ਵੀ ਇਸ ਫ਼ਿਲਮ ਦਾ ਖਾਸ ਆਕਰਸ਼ਨ ਹੋਵੇਗੀ । ਪੰਜਾਬੀ ਸਿਨੇਮਾਂ ਨੂੰ ਗਲੋਬਲੀ ਰੂਪ ਦੇਣ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਨ ਸੰਨੀ ਬਿਨਿੰਗ ਅਤੇ ਅਮਰੀਕਾ, ਕੈਨੇਡਾ ਫ਼ਿਲਮ, ਸਾਹਿਤ ਅਤੇ ਕਲਾ ਗਲਿਅਰਿਆਂ ਵਿਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਹੈਰੀ ਬਰਾੜ ਵੱਲੋਂ ਕੀਤਾ ਜਾ ਰਿਹਾ ਹੈ ।#gursharanmaan #sarbjitcheema #gugugill #poonamdhillon #sabkuj #bollywood #pollywood #newpunjabifilm
● Follow Us on INSTAGRAM - / sabkujofficial
● Follow Us on FACEBOOK - / sabkuj
● Contact Us on TWITTER - / sabkujofficial
💬 Thank you so much for watching our videos
Have a good time! Feel free to subscribe to Sabkuj channel
About Channel:-
☞ Co - Producer :- Harmanveer Singh
☞ Management Head :- Sarvjit Khera
☞ Creative Head :- Parmjit Singh Mehra
☞ Associate Director :- Nirmaljit Singh Saway
☞ Production :- Sabkuj Productions Inc.
☞ DOP :- Nirmaljit Singh Saway
☞ Editing :- Sameer Kashyap
☞ Label - Sabkuj
📷 Facebook: / sabkuj
📮 E-Mail: media@sabkuj.com
🎬 Instagram:- / sabkujofficial
Unauthorized reproduction is a violation of applicable laws.
------------
On location Upcoming Punjabi film | Special report By-SABKUJ

Пікірлер: 6
Players vs Corner Flags 🤯
00:28
LE FOOT EN VIDÉO
Рет қаралды 91 МЛН
Офицер, я всё объясню
01:00
История одного вокалиста
Рет қаралды 6 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
Gurudwara Shri Godri Sahib Faridkot (Sheikh Farid :Fariduddin Ganjshakar
5:12
Mela chhajli da 2024, ਮੇਲਾ ਛਾਜਲੀ ਦਾ #video #villagefair #punjabi
6:20
Travel with Gurpreet pashouria
Рет қаралды 2,9 М.
Players vs Corner Flags 🤯
00:28
LE FOOT EN VIDÉO
Рет қаралды 91 МЛН