Best songs of Amar singh Chamkila (Part 2), Old punjabi songs, Amar singh chamkila, Do koh ton purja

  Рет қаралды 4,622,054

Best Songs Ever

Best Songs Ever

Күн бұрын

Mix punjabi old songs by Amar singh chamkila, Best songs ever, Best punjabi songs. For more best songs Please Subscribe the channel. Thanks

Пікірлер: 1 000
@ramneeksingh8786
@ramneeksingh8786 5 ай бұрын
2 ਸਿੰਗਰ ਹੀ ਸੁਣਦੇ ਆ ਸਿੱਧੂ ਮੂਸੇ ਵਾਲਾ ਵੀਰ ਤੇ ਚਮਕੀਲਾ ਬਾਈ ਸੁਪਰਸਟਾਰ ਨੇ ਦੋਨੇ ਤੇ ਹਮੇਸ਼ਾ ਰਹਿਣਗੇ ❤❤❤❤❤❤❤❤❤
@MohitYadav-rn7si
@MohitYadav-rn7si 3 ай бұрын
ਬਹੁਤ ਸੋਹਣੀ ਅਵਾਜ਼ ਮੇਰਾ ਪਸੰਦੀਦਾ ਗੀਤ
@DrGURWINDERSINGH-hm4nr
@DrGURWINDERSINGH-hm4nr Жыл бұрын
Chamkila baba ❤️ rehndi duniya tkk raho
@SandeepKumar-os3jo
@SandeepKumar-os3jo Жыл бұрын
ਵਾਹ ਬਈ ਅਮਰ ਸਿੰਘ ਚਮਕੀਲਾ
@bachitarsingh9354
@bachitarsingh9354 5 ай бұрын
ਠਛੳ
@mandeepsingh1820
@mandeepsingh1820 Жыл бұрын
ਸਾਰੀ ਦਿਨ ਹੀ ਸਾਡੇ ਤੇ ਚਮਕੀਲੇ ਤੇ ਮੂਸੇ ਵਾਲੇ ਦੇ ਹੀ ਗਾਣੇ ਚੱਲਦੇ ਨੇ
@Preet3_3
@Preet3_3 4 ай бұрын
ਗੀਤਾਂ ਦੇ ਬੋਲ ਗਲਤ ਨਹੀ ,,,,ਲੋਕਾਂ ਦੀ ਸੋਚ ਗਲਤ ਹੈ ❤
@SukhdeepSingh-nz6bj
@SukhdeepSingh-nz6bj Жыл бұрын
ਰੂਹਾਂ ਨਹੀਂ ਮਾਰਦੀਆਂ ਜਿਸਮ ਦੇ ਗੋਲੀ ਵਜਦੀ ਹੈ ਪਰ ਰੂਹ ਤਾਂ ਕਦੇ ਮਾਰਦੀ ਨਹੀਂ ਪਤਾ ਨਹੀਂ ਆਪਣੇ ਕੋਲ ਹੀ ਖੜੀ ਹੋਵੇ🥰
@pardeepkular2460
@pardeepkular2460 2 жыл бұрын
ਅਮਰਜੋਤ ਭਾਬੀ ਦੀ ਬਹੁਤ ਯਾਦ ਅਾਉਦੀ ਹੈ ਜਦ ਦੇਖ िਲਦਾ ਗਾਉਦੀ ਨੂੰ
@tarloksingh5755
@tarloksingh5755 4 жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira ❤❤❤❤❤❤❤❤❤
@NOOBGaming-nk1lt
@NOOBGaming-nk1lt 3 жыл бұрын
फिर उच6😊ओ
@kuldeepsomal1825
@kuldeepsomal1825 3 жыл бұрын
ਤਰਲੋਕ ਜੀ chamkile di avaj ਨੀ ਮਰਦੀ
@BalveerSingh-nr2mo
@BalveerSingh-nr2mo Жыл бұрын
ਨਾ ਚਮਕੀਲਾ ਬਣੇਆ ਨਾ ਬਾਣਨਾ ਕੋਈ ਅੰਮਰ ਆ ਤੇ ਅੰਮਰ ਹੀ ਰਹੂ
@usman.record7788
@usman.record7788 3 жыл бұрын
zindgi da gehna c chamkila ajj takk sambh sambh rakhdi wah wah gaiki e
@harpgill3984
@harpgill3984 3 жыл бұрын
Xq
@ravithind5005
@ravithind5005 Жыл бұрын
2121 ਵਿਚ ਵੀ ਐਦਾਂ ਹੀ ਬੁੜਕੂ 22 ਚਮਕੀਲਾ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।
@AMIT52084
@AMIT52084 Жыл бұрын
👍👍👍👍
@avtar781
@avtar781 2 жыл бұрын
Beet Gye WAQT di YAAD taza ho gyi....🙏
@harbhajankala1595
@harbhajankala1595 2 жыл бұрын
Beautiful song Kuli nu le ja kite door 👌👌👌👌👌👌👌♥️👌🏼👌🏼👌🏼👌🏼
@navrangisingh3352
@navrangisingh3352 2 жыл бұрын
Waheguru,good luck gupaldas.taru'singh
@karnailsinghkarnailsingh4393
@karnailsinghkarnailsingh4393 5 ай бұрын
ਮੈਂ ਬਹੁਤ ਸੁਣਿਆਂ ਚਮਕੀਲਾ ਤੇ ਅਮਰਜੋਤ ਦੀ ਨੂੰ 1993ਵਿੱਚ ਟੇਪ ਰਿਕਾਰਡਰ ਹੁੰਦਾ ਸੀ ਸਾਡੇ ਕੋਲ 😢😢😢
@sandeepkumar-xh6jb
@sandeepkumar-xh6jb Жыл бұрын
Jai guru dev ji bhaji bhot sona laga ji
@gorasingh2674
@gorasingh2674 3 жыл бұрын
Ja.peera.di.ja.lakh.wala.data.di
@pardeepkular2460
@pardeepkular2460 2 жыл бұрын
ਚਮਕੀਲਾ ਚਮਕੀਲਾ ਹੀ ਸੀ ਨਹੀ ਰੀਸ ਹੋਰ ਕੋਈ ਕਰ ਸਕਦਾ ਮੇਰਾ ਹਾਣੀ ਸੀ ਚਮਕੀਲਾ ਬਾਈ ਮੇਰਾ
@SalaniSaab-vp6gs
@SalaniSaab-vp6gs 4 ай бұрын
FD
@dalbirsingh2004
@dalbirsingh2004 3 жыл бұрын
ੲਿਹ ਜੋੜੀ ਤਾ 22g ਹੁਣ ਤੱਕ ਪੰਜਾਬ ਦੀ ਸਿਰਾ ਤੀ
@ParminderSingh-yg3oy
@ParminderSingh-yg3oy 3 жыл бұрын
ਕੌਣ ਕਰੋ ਰੀਸਾ ਤੇਰੀਆਂ ਬਾਈ.. ਨਈਂ ਜੰਮਣਾ ਕੋਈ ਹੋਰ ਰਾਨ੍ਦੀ ਦੁਨੀਂਆਂ ਤੱਕ .. ਯਾਰ ਬਾਰ ਬਾਰ ਸੁਣ ਕੇ ਵੀ ਨਾਮਾਂ ਲੱਗੀ ਜਾਂਦਾ.. ਕਾਸ੍ ਤੂੰ ਹੁੰਦਾ ਬਾਈ .. .... ਮੈ ਆਪਣੇ ਵਿਆਹ ਵਿਚ ਤੇਰਾ ਖਾੜਾ ਲਾਉਣਾ ਸੀ' ...
@ravithind5005
@ravithind5005 Жыл бұрын
ਦਿਲ ਨਾ ਛੱਡੀ ਵੀਰ ਜੀ, ਬਾਈ ਚਮਕੀਲਾ ਅਤੇ ਅਮਰਜੋਤ ਸਦਾ ਈ ਆਪਣੇ ਦਿਲਾਂ ਤੇ ਰਾਜ ਕਰੇਗਾ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ ਵਾਹਿਗੁਰੂ ਜੀ ਮੇਹਰ ਕਰਨਗੇ ਜੀ।❤️👍👍🙏🏼🙏🏼
@baksheeshsingh8806
@baksheeshsingh8806 Жыл бұрын
ਵਾਈ ਜੀ ਜਦੋ ਚਮਕੀਲਾ ਜੋੜੀ ਸੁਣਦੇ ਆ ਐਵੇ ਲਗਦਾ ਜਿਵੇ ਚਮਕੀਲਾ ਲਾਇਬ ਚੱਲ ਰਿਹਾ ਹੁੰਦਾ
@makhankhan6421
@makhankhan6421 Жыл бұрын
1¹11
@harbanssingh3181
@harbanssingh3181 9 ай бұрын
❤❤❤❤❤❤ Very sweet song ❤❤❤❤❤❤ Dhamot kalan
@nazarsingh377
@nazarsingh377 2 жыл бұрын
Veri veri good thanks ji
@balkarnala8306
@balkarnala8306 2 жыл бұрын
ਸੁਪਰਹਿਟ
@mewasinghmewasingh1364
@mewasinghmewasingh1364 6 ай бұрын
Amar Singh chamkila sab and parti zindabad
@balwinderpadda2311
@balwinderpadda2311 6 ай бұрын
ਬਹੁਤ ਸ਼ਾਨਦਾਰ ਗੀਤ ਹਨ
@ashwanikoul7333
@ashwanikoul7333 3 жыл бұрын
Jnaab Amar Singh Chamkile Varga naa koi c,Naa koi hai te naa hi rendi duniya takk hona ❣️
@sushilkaler6834
@sushilkaler6834 3 жыл бұрын
Kon kon aj Sunda Ustad lokan nu Amar chmkila ji rehdi duniya tk rahu
@nareshnafri1373
@nareshnafri1373 3 жыл бұрын
21 ਚ vi ਗ਼ਜ਼ਦਾ ਸਾਊਦੀ ਅਰਬ
@kuldeepsomal1825
@kuldeepsomal1825 3 жыл бұрын
@@nareshnafri1373 wah ji wah
@GurpreetSingh-wl5jc
@GurpreetSingh-wl5jc 5 ай бұрын
​@@nareshnafri1373😊kf
@JashanKaurPreet
@JashanKaurPreet 3 ай бұрын
NJ😊​@@kuldeepsomal1825
@ParveenKumar-pr9wr
@ParveenKumar-pr9wr 3 жыл бұрын
ਕੋਈ ਤੋੜ ਨਹੀ ਚਮਕੀਲਾ ਦਾ ਗੇਰਟ singher good i Love you
@sukhdeep8330
@sukhdeep8330 3 жыл бұрын
Super singer Baba amar Singh chmkila ji mata amarjot kour ji 🙏🙏🙏🙏🙏🙏
@lifeisawesome6340
@lifeisawesome6340 3 жыл бұрын
Sahi keha veer
@basramufliswriter1751
@basramufliswriter1751 3 жыл бұрын
ਚਮਕੀਲਾ ਕੋਈ ਨਹੀਂ ਬਣ ਸਕਦਾ ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ ਅੱਜ ਕੱਲ ਦੇ ਸੀਡੀ ਲਾ ਕੇ ਗਾਉਂਦੇ ਨੇ ਵੱਡੇ ਕਲਾਕਾਰ ਬਣੇ ਫਿਰਦੇ ਨੇ
@freefire_gaming_5566
@freefire_gaming_5566 2 жыл бұрын
Haaaaaaa ok bro
@tarsemsingh9380
@tarsemsingh9380 4 ай бұрын
ਅਵਾਜ਼ ਵੀ ਸਾਜ਼ ਵੀ ਜੋੜੀ ਵਾਂ ਕਮਾਲ ਜੋੜੀ ਸੁਪਰ ਸਟਾਰ ਅਮਰ ਸਿੰਘ ਚਮਕੀਲਾ ਅਮਰਜੋਤ ❤❤
@rajwindersinghdhanju3555
@rajwindersinghdhanju3555 6 ай бұрын
ਆਪਾਂ ਤੇ ਪੁਰਾਣੇ ਗਾਣਿਆਂ ਦੇ ਸੌਕੀਨ ਆ ਅੱਜ ਕਲ ਦੇ ਸਲਾਰੁ ਕੀ ਰੀਸ ਕਰਨਗੇ
@ballibuttar2504
@ballibuttar2504 2 жыл бұрын
ਆਹਾ ਹਾਅ ਨਜਾਰੇ ਆਈ ਜਾਦੇ ਨਜਾਰੇ ਜਾਈ ਜਾਦੇ ਚਮਕੀਲਾ ਅਮਰਜੋਤ all time best
@vikasbhateja8865
@vikasbhateja8865 2 жыл бұрын
Love you 22 chamkila
@ParveenKumar-pr9wr
@ParveenKumar-pr9wr 3 жыл бұрын
ਚਮਕੀਲਾ nice singher
@kohinoor2743
@kohinoor2743 Жыл бұрын
22 ji aamar aa.❤️ You
@SureshKumar-si2bq
@SureshKumar-si2bq 3 жыл бұрын
Amar singh ji chamkila ajj v jiunde aa harek loka de dila ch
@GURSEWAKSINGH-ft5zx
@GURSEWAKSINGH-ft5zx 4 ай бұрын
ਬਾਈ ਬਹੁਤ ਯਾਦ ਆਉਦੀ ਏ
@KuldeepSingh-tq5jv
@KuldeepSingh-tq5jv 2 жыл бұрын
Always chamkila
@KrisDomInvestor
@KrisDomInvestor 2 жыл бұрын
My generation missed Amar Singh Chamkila !!! ਅੱਜ ਦੇ ਕਲਾਕਾਰਾਂ ਨਾਲੋਂ ਹਜ਼ਾਰਾਂ ਗੁਣਾ ਵੱਧ ਚਮਕੀਲਾ ਪਸੰਦ ਕੀਤਾ ਜਾਂਦਾ
@gurnamsingh6163
@gurnamsingh6163 2 жыл бұрын
ਅਮਰ ਸਿੰਘ ਚਮਕੀਲਾ ਕਿਸੇ ਨਹੀ ਬਣ ਜਾਣਾ ਚਮਕੀਲੇ ਦੇ ਗੀਤ ਆਧਾਰਨ ਦੇਣ ਦੇ ਕੰਮ ਆਓਦੇ ਨੇ ਖੂੱਸ ਰੱਖਿਆ ਕਰ ਨੀ ਤੂੰ ਨਿਆਣੇਆ ਦੇ ਤਾਏ ਨੂੰ
@MakhanSingh-wg3ye
@MakhanSingh-wg3ye Жыл бұрын
@@gurnamsingh6163 pp))
@BaljinderSingh-ps1og
@BaljinderSingh-ps1og Жыл бұрын
​@@gurnamsingh6163sses se se s🎉🎉 se🎉🎉 SS se SS AAs se🎉 se🎉🎉ess SS sss SS wa se wwww🎉🎉ßawwwwaa😂😂 SS wa ssesee sa a SS es SEW SS WQWQ WAS AA s W sWss W SS😂WWS SS xa WAW waw sw SS a WWW qwaz
@lovedeepbhullar3500
@lovedeepbhullar3500 Жыл бұрын
​@@MakhanSingh-wg3yeAsw AAs paas saxzzzzx,xdxz Zaxzs,wxx😙 AZ e zestc8981rj
@HarmanpreetSingh-n3d
@HarmanpreetSingh-n3d Жыл бұрын
​@@MakhanSingh-wg3ye9om9...,Lisring m..Chauhan m mmķmmmmkmmmmmmkmm..me m😊mmmmmmmķ. 😅.n😅😅.,
@jarnailmeetkay396
@jarnailmeetkay396 4 жыл бұрын
Ajj bhi Chamkile bhai de gaane sun ke ajj de gaane fikke jihe lagde Great Jodi Amarjot Chamkila
@kamaldeepsingh6729
@kamaldeepsingh6729 4 ай бұрын
ਚਮਕੀਲਾ ਇੱਕ ਅਲੱਗ ਈ ਸ਼ੈਅ ਸੀ ਕੋਈ ਜੰਮਿਆ ਈ ਨੀ ਬਰਾਬਰ ਦਾ
@indarjitsingh9403
@indarjitsingh9403 3 жыл бұрын
Chamkila bahut wadoya gayek te bahuy achha insaan vi si
@krishansingla5651
@krishansingla5651 8 ай бұрын
Sirra c bai chamkila me live show sunia 1982 ch 10 -13 village de lok ikhthe ho jande c chadra dhu ke rakhda c bai Miss you bai ji 🙏🙏
@ਹੈਰੀਸੰਧੂ
@ਹੈਰੀਸੰਧੂ 3 жыл бұрын
ਕੀਤੇ ਚਮਕੀਲਾ ਮੁੜ ਆਵੇ |
@gurlalbrar3119
@gurlalbrar3119 3 жыл бұрын
ਨਾਲ ਅਮਰਜੋਤ ਵੀ
@darbarasingh7104
@darbarasingh7104 5 ай бұрын
❤❤❤❤❤❤❤ਬਹੁਤ ਸੋਹਣੀ ਜੋੜੀ
@amarjeetdhillon8248
@amarjeetdhillon8248 8 ай бұрын
ਅੱਜ ਦੇ ਕਲਾਕਾਰਾਂ ਜੀਨਾ ਚਲਦੇ ਨੇ ਉਸ ਤੋਂ ਵੱਧ ਤਾਂ ਚਮਕੀਲਾ ਅੱਜ ਵੀ ਚੱਲੀ ਜਾਂਦਾ ਹੈ
@babbu.pb04wala15
@babbu.pb04wala15 4 жыл бұрын
Beautiful song sada bhar geet
@makhansinghmakhansingh1329
@makhansinghmakhansingh1329 4 жыл бұрын
Very very very very beautiful all songs
@gagansingh3484
@gagansingh3484 3 жыл бұрын
💯👌👌..koi ni rees kar skda baba teri..
@harwinderrahul7980
@harwinderrahul7980 Жыл бұрын
ਸੁਪਰ ਸਟਾਰ ਅਮਰ ਅਤੇ ਅਮਰਜੋਤ
@GurpreetSingh-dp4xu
@GurpreetSingh-dp4xu 3 жыл бұрын
Old is gold by g ਹੁਣ ਆਲੇ ਤਾਂ ਐਂਵੇ ਰੈਪ ਕਰਕੇ ਸੰਘ ਪਾੜਦੇ ਰਹਿੰਦੇ ਆ
@sattaking6655
@sattaking6655 3 жыл бұрын
Legend chamkila sabb
@raisaab9493
@raisaab9493 3 жыл бұрын
Super duper Best song
@kuldipmahla1366
@kuldipmahla1366 4 жыл бұрын
Amar Singh sada amar rahe
@aghorigamerzff9166
@aghorigamerzff9166 Жыл бұрын
ਰੂਹ ਦੀ ਖੁਰਾਕ ਚਮਕੀਲੇ ਦੇ ਗੀਤ
@sumitgarg9270
@sumitgarg9270 4 жыл бұрын
Aj kal de sidhu, aujhle verge 22 chamkile di kitho rees kr lain ge....ehde ta pair vrge b ni.....1 baar phr aja 22 chamkila...salute
@KhushiAdiwal
@KhushiAdiwal Жыл бұрын
😠😠😠
@KhushiAdiwal
@KhushiAdiwal Жыл бұрын
Sidhu aujla madda nhi gode c Sidhu ve best c je sanu kio singer pasd aa ta ode ve ejat karo te duje aa di ejat karo ji
@KhushiAdiwal
@KhushiAdiwal Жыл бұрын
Pair varge di gll na karo oo ve apne dam te khade c e be
@jagtarkohri1903
@jagtarkohri1903 4 жыл бұрын
ਬਾਈ ਜੀ ਦੇ ਗੀਤ ਸੁਨ ਕੇ ਮਨ ਨੂ ਸ਼ਾਨਤੀ ਮਿਲ ਜਾਦੀ ਆਈ Love 22 ਜੀ
@suchasingh3158
@suchasingh3158 4 жыл бұрын
Nice.song
@AmanSandhu-mf7cq
@AmanSandhu-mf7cq 2 жыл бұрын
@@suchasingh3158 ihkk
@SVIHA-ib1id
@SVIHA-ib1id 2 жыл бұрын
@@suchasingh3158 0 RSS
@jaani0373
@jaani0373 2 жыл бұрын
Haaaa
@gurmailsingh3034
@gurmailsingh3034 2 жыл бұрын
@@AmanSandhu-mf7cq h veg weygzcgbnlx CD dad Chk by
@ManjitSingh-yp2wj
@ManjitSingh-yp2wj 3 жыл бұрын
Unbelievable untouchable unbeatable chamkila baee
@kuldeepsomal1825
@kuldeepsomal1825 3 жыл бұрын
Right
@deepakmehra7216
@deepakmehra7216 2 жыл бұрын
@@kuldeepsomal1825 a Koji GHG emissions
@parmeenkumar5781
@parmeenkumar5781 Жыл бұрын
YyruP
@ReshamSingh-bo6mn
@ReshamSingh-bo6mn 2 жыл бұрын
Old is gold.
@ਜੱਟਜਗਾੜੀ
@ਜੱਟਜਗਾੜੀ 3 жыл бұрын
ਐ ਆ ਪੰਜਾਬੀ ਸਬੀਚਾਰਕ ਹੁਣ ਤੇ ਅਦੀ ਅੰਗਰੇਜੀ ਵੜੀ ਜਾਂਦੇ ਗਣੇਆ ਵਿੱਚ
@kuldeepsomal1825
@kuldeepsomal1825 3 жыл бұрын
ਕਿਵੇਂ ਵੀਰੇ ਅੰਗਰੇਜ਼ੀ ਗਾਣਿਆਂ ਚ
@deepaualakh1346
@deepaualakh1346 3 жыл бұрын
??
@bikaraulakh1522
@bikaraulakh1522 4 жыл бұрын
Va najara aa gya
@pawankumaryadav6717
@pawankumaryadav6717 Жыл бұрын
ਬਾਈ ਜੀ ਮੈਂ ਤਾਂ 2023 ਵਿੱਚ ਵੀ ਸੁਣਦਾ ਹਾਂ
@JhalmanRam
@JhalmanRam 5 ай бұрын
Wah ji kya geet ne chamkila ji ,amarjot de music charanjit auhja saab da
@user-qn2ei1fo8p
@user-qn2ei1fo8p 4 жыл бұрын
ਅੱਜ ਵੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੋਰ.ਦੇ ਗੀਤ ਹਰੇਕ ਡਰੈਵਰ ਸੁਣਦਾ ਏ
@sagarbhandari8791
@sagarbhandari8791 3 жыл бұрын
Q
@sleemkhan290
@sleemkhan290 3 жыл бұрын
@@sagarbhandari8791 7th
@SukhrajSingh-te8xv
@SukhrajSingh-te8xv Жыл бұрын
Right
@monubishnoi4894
@monubishnoi4894 8 ай бұрын
Sahi gal aa veerji haje vi sade truck vich bai chamkila chalda aa ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ love 💕💕💕💕💕💕💕 you
@jaskarandhindsa-tf3jf
@jaskarandhindsa-tf3jf 3 ай бұрын
2024 ਤੇਰਾ ਬਾਪ ਮੇ ਸੁਣਦਾ ❤❤❤
@BalwinderSingh-rh8qd
@BalwinderSingh-rh8qd 3 жыл бұрын
ਇਕ ਅਲੱਗ ਕਿਸਮ ਦੀ ਮਸਤੀ ਚੜ ਜਾਂਦੀ ਹੈ ਚਮਕੀਲੇ ਦੇ ਗੀਤ ਸੁਣ ਕੇ
@sukhdevsukhawaljot6812
@sukhdevsukhawaljot6812 3 жыл бұрын
ਵੈਰੀ ਗੁੱਡ
@kuldeepsomal1825
@kuldeepsomal1825 3 жыл бұрын
@@sukhdevsukhawaljot6812 ਵੈਰੀ ਗੁਡ
@rajsaifabadi2425
@rajsaifabadi2425 11 ай бұрын
ਸੱਚ ਕਿਹਾ ਵੀਰ
@basramufliswriter1751
@basramufliswriter1751 3 жыл бұрын
ਅੱਜ ਦੇ ਕਲਾਕਾਰਾਂ ਨਾਲੋਂ ਹਜ਼ਾਰਾਂ ਗੁਣਾ ਵੱਧ ਚਮਕੀਲਾ ਪਸੰਦ ਕੀਤਾ ਜਾਂਦਾ
@kuldeepsomal1825
@kuldeepsomal1825 3 жыл бұрын
Right
@jagdeepsinghhans4172
@jagdeepsinghhans4172 3 жыл бұрын
Right g
@vijaysharma527
@vijaysharma527 3 жыл бұрын
Right ji
@g-starmultimedia7041
@g-starmultimedia7041 3 жыл бұрын
All
@rakeshkumar-ow4no
@rakeshkumar-ow4no 3 жыл бұрын
@@kuldeepsomal1825 qq
@gurmeetsingh-bb3xp
@gurmeetsingh-bb3xp 4 жыл бұрын
ਵਾਹ ਬਾਈ ਚਮਕੀਲਿਆ।। (GS ਗੁਰਦਾਸਪੁਰੀਆ)
@JaswantSingh-oq7yu
@JaswantSingh-oq7yu 4 жыл бұрын
Oo9o
@nemiraj5475
@nemiraj5475 4 жыл бұрын
ycxuģyxgxgýy
@jaswantsinghsingh8107
@jaswantsinghsingh8107 3 жыл бұрын
@@nemiraj5475 L
@dhruvchoudhary2040
@dhruvchoudhary2040 3 жыл бұрын
@@JaswantSingh-oq7yu 😎😎q 😎
@buntyjosan7548
@buntyjosan7548 4 жыл бұрын
SARE SINGRA DA BAAP ONE AND ONLY AMAR SINGH CHAMKILA
@chahalpreetchahalpreet518
@chahalpreetchahalpreet518 3 жыл бұрын
11¹
@ManpreetSingh-lj4wf
@ManpreetSingh-lj4wf 3 жыл бұрын
👍👍👍👍👍👍👍
@sukhawadali1563
@sukhawadali1563 2 жыл бұрын
Pakki gall a ...
@governmentservant6052
@governmentservant6052 4 жыл бұрын
All song very nice 👌👌👌
@rajeshsharma7660
@rajeshsharma7660 Жыл бұрын
super excited
@tarloksingh5755
@tarloksingh5755 4 жыл бұрын
My fans chamkila and amarjot. Phillaur dist jalandhar Punjab
@ludhianewalajatt5449
@ludhianewalajatt5449 2 жыл бұрын
Ssa ji main v Jalandhar distt tehsil Phillaur pind Bilga
@beetubeetu3797
@beetubeetu3797 3 ай бұрын
Chamkila ad Amarjot ta Amar ho Gaye bro 🥰 ❤️ miss you bai😢
@davindersahni6975
@davindersahni6975 3 жыл бұрын
Salaian ne CHAMKILA taan maar taa..they can never kill his songs.Chamkila and Amarjot are forever.
@rajpalSingh-mi5zv
@rajpalSingh-mi5zv 5 ай бұрын
ChamkiLa ji jodi khub surat ❤❤❤ sda amar ❤ Legend
@freefire-abs.
@freefire-abs. 3 жыл бұрын
Miss you baei ji
@gitkarjaggabhindiasaidan4959
@gitkarjaggabhindiasaidan4959 3 жыл бұрын
Chamkila bapu jo
@RanjeetSingh-on9zt
@RanjeetSingh-on9zt 3 жыл бұрын
All Geet. Hit. 22. Da
@TarunJoshiJoshi-k4s
@TarunJoshiJoshi-k4s 3 ай бұрын
Kya baat hai ❤❤❤🙏🙏🙏🙏
@nirmalsingh741
@nirmalsingh741 4 жыл бұрын
Good song ji
@love_gamings1331
@love_gamings1331 Жыл бұрын
Amar chamkila sada lai song Amar rahanga
@Geetsandhu395
@Geetsandhu395 2 жыл бұрын
Chamkila te sidhu muse Vala jad tak duniya udo tak rehn gye
@kulwinderyaar2707
@kulwinderyaar2707 4 жыл бұрын
Sira g Rees nhi koi is jodi di amar hai dono
@babbudhaliwal3766
@babbudhaliwal3766 4 жыл бұрын
ਅਮਰ ਸਿੰਘ ਚਮਕੀਲਾ ਜ਼ਿੰਦਾਬਾਦ ਸਦਾ ਜ਼ਿੰਦਾਬਾਦ, ਬੱਬੂ ਧਾਲੀਵਾਲ
@KulwinderSingh-xw3cc
@KulwinderSingh-xw3cc 4 жыл бұрын
My favorite song
@tajisingh4417
@tajisingh4417 3 жыл бұрын
ਕੁਲਾਰਾ ਵਾਲਾ
@22deepbathinda
@22deepbathinda 3 жыл бұрын
Good
@MandeepSingh-rf9rr
@MandeepSingh-rf9rr 4 ай бұрын
13 Desember 1986 nu pind fajlabad, dist Gurdaspur, ma apneea akhaa naal pura live akshara dakhia c, odo ma 7,8 saal da c, aj v o sara akhhara maria akhha moora gumda aa,
@gurdevsingh4015
@gurdevsingh4015 3 жыл бұрын
Amar de Amar songs. Love you..
@deepgilldeepgill3647
@deepgilldeepgill3647 3 жыл бұрын
9
@jasschangan1907
@jasschangan1907 3 жыл бұрын
Great singer and righter Amar Singh chamkila
@subakainth4573
@subakainth4573 3 жыл бұрын
I feel lucky enough because I had seen Chamkila and Amarjot's 2 live show in around 83' He was a simply legend.
@GurjeetSingh-r4m
@GurjeetSingh-r4m 3 жыл бұрын
Hng
@KashmirSingh-cf7lo
@KashmirSingh-cf7lo 2 жыл бұрын
@@GurjeetSingh-r4m p
@gagandeepsinghgagan6552
@gagandeepsinghgagan6552 2 жыл бұрын
@@GurjeetSingh-r4m q .
@sukhwindersinghsingh7532
@sukhwindersinghsingh7532 2 жыл бұрын
@@GurjeetSingh-r4m pll
@dilpreetgill5771
@dilpreetgill5771 Жыл бұрын
​@@GurjeetSingh-r4m🎉🎉qqpe😅। Ne ndbeb। Fact
@RaviKumar-hg8ge
@RaviKumar-hg8ge 3 жыл бұрын
Super.star.singer.amersingh.ji.andamerjot.mata.ji.ese.singer.ab.kaha.enko.me.salut.karta.hu.jai.hiand
@SatpalSingh-zc3gi
@SatpalSingh-zc3gi Жыл бұрын
ਮੈਂ ਹੈਰਾਨ ਹਾਂ ਕਿ ਪੁਰਾਣੇ ਸਮੇਂ ਵਿੱਚ ਵੀ ਅੈਨੇ ਵਧੀਆ ਗਾਣੇ ਸੀ
@mahaveersingh-uw3ec
@mahaveersingh-uw3ec Жыл бұрын
Un ta copy karde chamike de songa di
@GurjitKaur-oh3bn
@GurjitKaur-oh3bn 3 жыл бұрын
Very good chamkila te amarjot
@kuldeepsinghkuldeepsingh9650
@kuldeepsinghkuldeepsingh9650 4 жыл бұрын
ਅਮਰ ਸਿੰਘ ਚਮਕੀਲਾ ਪੰਜਾਬੀ ਗਾਇਕੀ ਦਾ ਬਾਦਸ਼ਾਹ ਸੀ ਤੇ ਸਦਾ ਹੀ ਰਹੂਗਾ । ਦੁਨੀਆਂ ਵਿੱਚ ਉਸ ਦਾ ਸਰੀਰ ਭਲਾ ਨਾ ਹੋਵੇ ਪਰ ਗੀਤਾਂ ਰਾਹੀਂ ਸਾਡੀ ਰੂਹ ਵਿੱਚ ਸਦਾ ਗਾਉਂਦਾ ਰਹੂਗਾ। ਸਲਾਮ ਬਾਈ ਜੀ ਤੁਹਾਨੂੰ
@LoVe-mx3jp
@LoVe-mx3jp 4 жыл бұрын
Ok
@malkeetsinghmalkeetsinghha396
@malkeetsinghmalkeetsinghha396 3 жыл бұрын
Gallery
@jasbirsinghpunjabpolice3330
@jasbirsinghpunjabpolice3330 2 жыл бұрын
@@LoVe-mx3jp rrtttrrtttrrt4er4aaaaAàààaaaarraràràà
@jasbirsinghpunjabpolice3330
@jasbirsinghpunjabpolice3330 2 жыл бұрын
@@LoVe-mx3jp t
@jasbirsinghpunjabpolice3330
@jasbirsinghpunjabpolice3330 2 жыл бұрын
@@LoVe-mx3jp t
@TarunJoshiJoshi-k4s
@TarunJoshiJoshi-k4s 3 ай бұрын
Best singer 👍🙏🙏🙏🙏🙏🙏
@jagseernumberdar8827
@jagseernumberdar8827 2 жыл бұрын
1985 86 ਦੇ ਸਮੇਂ ਚਮਕੀਲਾ ਜੀ ਦੇ ਅਖਾੜਿਆਂ ਦਾ ਬੜਾ ਅਨੰਦ ਮਾਣਿਆਂ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਸੀ ਲੋਕ ਬੜੀ ਦੂਰੋਂ ਦੂਰੋਂ ਚਮਕੀਲੇ ਦੇ ਅਖਾੜੇ ਨੂੰ ਸੁਣਨ ਲਈ ਆਉਂਦੇ ਸੀ ਅਫਸੋਸ ਇਹ ਬੀਤਿਆ ਸਮਾਂ ਕਦੇ ਵੀ ਮੜ ਵਾਪਿਸ ਨਹੀਂ ਆਉਣਾ
@ParamjitSingh-hp1yo
@ParamjitSingh-hp1yo 2 жыл бұрын
bahut bahut badhiya
@DaljeetSingh-xn7px
@DaljeetSingh-xn7px 4 жыл бұрын
ਅਮਰ ਸਿੰਘ ਚਮਕੀਲਾ ਬਾਈ ਗੀਤ ਗਾ ਕੇ ਬਲੇ ਕਰਾ ਗਿਆ ਸੀ ਗੁੱਡ ਬਾਈ ਜੀ ਬਹੁਤ ਵਧੀਆ ਗਾਇਆ ਹੈ ਅਤੇ ਇਹ ਅਮਰਜੋਤ ਕੌਰ ਨੇ ਆਪਣੇ ਬੱਲੇ ਕਰਵਾਗੇ
@BaldevSingh-ue7gy
@BaldevSingh-ue7gy 4 жыл бұрын
@
@RahulRajput-zs3xj
@RahulRajput-zs3xj 4 жыл бұрын
Ppp
@RahulRajput-zs3xj
@RahulRajput-zs3xj 4 жыл бұрын
Pppppay opp"lp
@RahulRajput-zs3xj
@RahulRajput-zs3xj 4 жыл бұрын
Look👟👟👟🔙🔙👟👟👟👟🐩🔙🔙🔙
@RahulRajput-zs3xj
@RahulRajput-zs3xj 4 жыл бұрын
@@BaldevSingh-ue7gy L
@baljitsinghsekhon6557
@baljitsinghsekhon6557 5 ай бұрын
Ajj ve Chamkela Suneda Nice Singer
Amarjot and amar singh chankila top song
26:11
old culture songs
Рет қаралды 674 М.
Самое неинтересное видео
00:32
Miracle
Рет қаралды 2,6 МЛН
The Legends of Chamkila | Amar Singh Chamkila and Amarjot | Kach De Gilaas | Chaska Pe Geya
35:09
Chamkila Remix - Vol Iv Nonstop
38:35
Amar Singh Chamkila
Рет қаралды 4,7 МЛН
Самое неинтересное видео
00:32
Miracle
Рет қаралды 2,6 МЛН