Har Milne Nu (Official Video) - New Shabad Gurbani Kirtan - Bhai Lakhwinder Singh Ji - Best Records

  Рет қаралды 6,286,582

Best Records ਗੁਰੂ ਕੀ ਬਾਣੀ

Best Records ਗੁਰੂ ਕੀ ਬਾਣੀ

Күн бұрын

Пікірлер: 1 600
@BestRecords
@BestRecords 6 жыл бұрын
Best Records Owner - Parminder Singh (9815516262) Contact For Recording And Realsing New Album And Any Other Inquiry
@GurmeetSingh-op6we
@GurmeetSingh-op6we 6 жыл бұрын
Waheguru ji
@InderjeetSingh-re8dl
@InderjeetSingh-re8dl 6 жыл бұрын
Best Records ਗੂਰ ਕੀ ਬਾਣੀ Bhai Sarwan Singh
@HarpreetSingh-js4qh
@HarpreetSingh-js4qh 6 жыл бұрын
Best Records ਗੂਰ ਕੀ ਬਾਣੀ I
@kawaljitkaur1275
@kawaljitkaur1275 6 жыл бұрын
Best Records ਗੂਰ ਕੀ ਬਾਣੀ
@meavtarsinghsinghsaabji1358
@meavtarsinghsinghsaabji1358 5 жыл бұрын
Guarani nu vi dislike kau
@sandhu_fram555
@sandhu_fram555 3 жыл бұрын
ਭਾਈ ਲਖਵਿੰਦਰ ਸਿੰਘ ਜੀ ਤੁਹਾਡੀ ਅਵਾਜ਼ ਬਹੁਤ ਹੀ ਸੁਰੀਲੀ ਆ ਅਨੰਦ ਆ ਜਾਂਦਾ ਕੀਰਤਨ ਸੁਣ ਕੇ । ਮਹਾਰਾਜ ਤੁਹਾਨੂੰ ਚੜਦੀ ਕਲਾ ਚ ਰੱਖਣ।
@NirmalSingh-sp7uy
@NirmalSingh-sp7uy 3 жыл бұрын
Bhai lakhwindersingh
@Harpreetkaur-fd3ke
@Harpreetkaur-fd3ke Жыл бұрын
🙏🌹🙏 ਸਤਿਕਾਰ ਸਹਿਤ ਬੇਨਤੀ ਕਿ ਇਹ ਸ਼ਬਦ ਕੋਈ ਸ਼ਰਧਾ ਸੁਣ ਦਾ ਹੈ ਵਿੱਚ ਮਸ਼ਹੂਰੀ ਨਹੀਂ ਆਉਣੀ ਚਾਹੀਦੀ ਧੰਨ ਬਾਦ ਹੋਵੇਗਾ,,, ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,🙏🌹🙏♥️♥️♥️♥️♥️
@is.3196
@is.3196 5 жыл бұрын
ਸਬਦ ਦੇ ਚਲਦਿਆਂ ਬਿਚ ਮਾਸਹੁਰੀ ਆ ਜਾਂਦੀ ਹੈ ਸਾਰਾ ਕੀਰਤਨ ਦਾ ਅਨੰਦ ਤੁਟ ਜਾਂਦਾ ਹੈ ਜੀ ਕੀਰਤਨ ਦੇ ਬਿਚ ਹੋਰ ਕਿਸੀ ਕਿਸਮ ਦੀ ਮਾਸਹੁਰੀ ਨਹੀਂ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhvindersandhu2621
@sukhvindersandhu2621 Жыл бұрын
ਬਿਲਕੁਲ ਠੀਕ ਹੈ ਜੀ
@pritpalkaur5280
@pritpalkaur5280 Жыл бұрын
Hn ji sahi gall. A .... Gurbani katha kirtan ch nhi auni chahi di ...
@nishandeepsingh1522
@nishandeepsingh1522 Жыл бұрын
ਬਾਈ ਜੀ ਬਿਨਾ ਐਡ ਤੋਂ ਯੂ ਟਿਉਬ ਵੇਖਣ ਲਈ ਐਪ ਡਾਊਨਲੋਡ ਕਰ ਲਵੋ ਜੀ ਬਿਲਕੁਲ ਵੀ ਐਡ ਨਹੀਂ ਆਉਂਦੀ ਜੀ
@SatnamSingh-qf1jx
@SatnamSingh-qf1jx Жыл бұрын
ਬਿਲਕੁਲ ਸਹੀ ਹੈ ਜੀ ਵਾਹਿਗੁਰੂ ਜੀ
@devinderkaur4564
@devinderkaur4564 Жыл бұрын
​@@sukhvindersandhu2621n BP
@azadhindpublicschoolbhagu7866
@azadhindpublicschoolbhagu7866 3 жыл бұрын
ਬਹੁਤ ਹੀ ਪਿਆਰੀ ਅਤੇ ਮਿੱਠੀ ਅਵਾਜ਼ ਵਿਚ ਕੀਰਤਨ ਕਰਦੇ ਹੋ ਤੁਸੀਂ ਭਾੲੀ ਸਾਹਿਬ ਜੀ । ਪਰਮਾਤਮਾ ਤੁਹਾਡੇ ਤੇ ਸਦਾ ਹੀ ਇਸ ਤਰਾਂ ਕਿਰਪਾ ਬਣਾਈਂ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਾਣੀ ਗੁਰੂ ਗੁਰੂ ਹੈ ਬਾਣੀ
@rajwindersingh8145
@rajwindersingh8145 11 ай бұрын
ਕੌਮ ਦੇ ਰਾਖੇ ਕੌਮ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੀ ਅਸਲ ਹੀਰੀਆਂ ਨੂੰ ਕੋਟ ਕੋਟ ਪਰਨਾਮ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏
@SanjayKumar-bq1np
@SanjayKumar-bq1np 3 жыл бұрын
श्री गुरु साहेब जी के शबद को भाई लखविंदर सिंह जी अपनी मधुर आवाज से बहुत ही सुन्दर सजाया है, इस शबद को रोज सुनता हूँ, लेकिन मन नहीं भरता. सतनाम श्री वाहेगुरु साहेब जी
@k.singhvirk5329
@k.singhvirk5329 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤
@ਦਸ਼ਮੇਸ਼ਨਿਵਾਸ
@ਦਸ਼ਮੇਸ਼ਨਿਵਾਸ 8 ай бұрын
❤❤❤❤
@ਜੋਗਿੰਦਰਸਿੰਘਸਿੰਘਜੋਗਿੰਦਰ
@ਜੋਗਿੰਦਰਸਿੰਘਸਿੰਘਜੋਗਿੰਦਰ 4 жыл бұрын
ਮਾਈ ਪ੍ਰਭ ਕੇ ਚਰਨ ਨਿਹਾਰਉ ॥ ਕਰਹੁ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥ #ਅਰਥ: ਹੇ (ਮੇਰੀ) ਮਾਂ! ਮੈਂ (ਸਦਾ) ਪਰਮਾਤਮਾ ਦੇ (ਸੋਹਣੇ) ਚਰਨਾਂ ਵਲ ਤੱਕਦਾ ਰਹਿੰਦਾ ਹਾਂ (ਤੇ, ਅਰਦਾਸ ਕਰਦਾ ਰਹਿੰਦਾ ਹਾਂ ਕਿ) ਹੇ ਮੇਰੇ ਮਾਲਕ! ਮੇਰੇ ਉਤੇ) ਮੇਹਰ ਕਰ, ਮੈਂ (ਆਪਣੇ) ਮਨ ਤੋਂ (ਤੈਨੂੰ) ਕਦੇ ਭੀ ਨਾਹ ਭੁਲਾਵਾਂ।੧।ਰਹਾਉ।
@rajrudrababaji1492
@rajrudrababaji1492 5 жыл бұрын
मन करता है बार बार सुनता ही रहूं,,बहुत ही प्यारा शब्द है.....पता नहीं वो लोग कैसे हैं जिन्होंने डिसलाईक किया इतने प्यारे दिल में उतरने वाले शब्द को,,हे मेरे सतगुरू सद्बुद्धी दे ऐसे लोगां नू.......सतनाम श्री वाहेगुरू👏💞👏🌺🙏🙏🌺
@purewalji4930
@purewalji4930 4 жыл бұрын
right bro
@sainistudio3232
@sainistudio3232 4 жыл бұрын
You re right ji
@singhkaramjit3581
@singhkaramjit3581 4 жыл бұрын
kzbin.info/www/bejne/earPgYmGmZp5o8U
@mandeeprandhawa7498
@mandeeprandhawa7498 3 жыл бұрын
Aapki baat sahi hai..aapki soch kitni achhi hai 😊🙏
@varinderdeepsingh7622
@varinderdeepsingh7622 3 жыл бұрын
Jwkwkwwjpwejpwke
@harpreetkau
@harpreetkau Күн бұрын
Waheguru ji mehra kreo ❤️🙏🏻
@maninderbisla5419
@maninderbisla5419 4 жыл бұрын
I literally cried after hearing this. ਕਿੰਨਾ ਸੋਹਣਾ ਸ਼ਬਦ ਹੈ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ.
@iamthekhalsa
@iamthekhalsa 2 жыл бұрын
Share, Subscribe gurbani channel: kzbin.info
@GurpreetKaur-xw8cn
@GurpreetKaur-xw8cn 2 жыл бұрын
kzbin.info/www/bejne/fYXdeKWFp9dgiMU ਵਾਹਿਗੁਰੂ ਜੀ 🙏🌸
@kanwalkhehra5871
@kanwalkhehra5871 2 жыл бұрын
...hi sir I think u Just need to take one step more further than ur mind will get wigas...or Anand.. bless u..
@lajpatrai7019
@lajpatrai7019 Жыл бұрын
Ring Tune
@satwantkaur8843
@satwantkaur8843 2 ай бұрын
ਭਾਈ ਸਾਹਿਬ ਜੀ ਵਾਹੇਗੁਰੂ ਜੀ ਆਪਜੀ ਨੂੰ ਦੀਰਘ ਆਯੂ ਬਖਸ਼ਣ ਤੇ ਆਵਾਜ਼ ਚ ਪੂਰੀ ਬੁਲੰਦੀ ਬਖਸ਼ਣ ਤੇ ਸਾਰੇ ਗੁਰੂ ਪਿਆਰੇ ਆਪ ਦੇ ਕੀਰਤਨ ਦਾ ਅਨੰਦ ਮਾਣਦੇ ਰਹਿਣ।
@azadhindpublicschoolbhagu7866
@azadhindpublicschoolbhagu7866 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਹਾਡੀ ਆਵਾਜ਼ ਬਹੁਤ ਹੀ ਪਿਆਰੀ ਹੈ। ਆਪ ਜੀ ਦੇ ਸ਼ਬਦ ਸੁਣ ਕੇ ਮਨ ਨੂੰ ਬਹੁਤ ਅਨੰਦ ਪ੍ਰਾਪਤ ਹੁੰਦਾ ਹੈ। ਪਰਮਾਤਮਾ ਕਰੇ ਤੁਸੀਂ ਇਸ ਤਰ੍ਹਾਂ ਹੀ ਸ਼ਬਦ ਕੀਰਤਨ ਦੀ ਸੇਵਾ ਕਰਦੇ ਰਹੋ ਜੀ।
@k.singhvirk5329
@k.singhvirk5329 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤
@k.singhvirk5329
@k.singhvirk5329 Жыл бұрын
ਵਾਹਿਗੁਰੂ ਜੀ ❤❤❤❤❤❤
@bachittarsingh3770
@bachittarsingh3770 Жыл бұрын
ਵਾਹਿਗੁਰੂ ਜੀ ਤੁਸੀਂ ਸਦ ਮੇਹਰਬਾਨ ਬਖਸ਼ਣਹਾਰ ਰਾਖਨਹਾਰ ਹੋ। ਅਸੀਂ ਭੁਲਣਹਾਰ ਹਾਂ ਸਾਨੂੰ ਬਖਸ਼ ਦੇਣਾ ਜੀ।🙏🙏
@gurmailkahlon81
@gurmailkahlon81 3 жыл бұрын
ਵਾਹਿਗੁਰੂ ਤੇਰਾ ਸਭ ਸਦਕਾ,ਮਨ ਦੀਆਂ ਤਰੰਗਾਂ ਨੂੰ ਛੂਹਣ ਵਾਲਾ ਸ਼ਬਦ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਿੰਘ ਸਾਹਿਬ ਜੀ ਨੂੰ।
@Monika-df7ji
@Monika-df7ji 2 ай бұрын
कोई आप को रोक नहीं सकता!आप ने prove कर दिया है!सारी दुनिया आप की है!हम लोगों को आपने बहुत बहुत motivate किया है!हमेशा खुश रहो!❤❤❤❤❤❤❤❤❤
@PBX29.93
@PBX29.93 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਸੱਭ ਤੇ ਮਿਹਰ ਕਰਯੋ।
@GemTunesGurbani
@GemTunesGurbani 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@ravindergandotra7598
@ravindergandotra7598 Ай бұрын
अहोभाव समर्थगुरूदेव ❤❤ परमगुरू❤❤
@simranjitsingh3592
@simranjitsingh3592 5 жыл бұрын
Bhot janam bishra tha madoo eh janam tuhmara lekha waheguru har milna nu mann lochda karam milavan haar waheguru g apni charni lavo g
@ਅਮਨਦੀਪਸਿੰਘ-ਰ7ਸ
@ਅਮਨਦੀਪਸਿੰਘ-ਰ7ਸ 5 жыл бұрын
ਦਿਲੋ ਧੰਨਵਾਦ ਜੀ ਸਤਿਕਾਰਯੋਗ ਮੇਰੇ ਇਸ ਪੇਜ ਵਾਲੇ ਅੈਡਮੀਨ ਸਾਬ ਦਾ ,,,,,,,ਲੇਟੈਸਟ ਸ਼ਬਦ ਅਪਲੋਡ ਕਰ ਰਹੇ ਅਾ .......ਬਹੁਤ ਅਨੰਦ ਅਾ ਜੀ ..... ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਅਾਵ ਜੀਆ ਨੂੰ ਚੜਦੀਕਲਾ ਚ ਰਖਨ ਜੀ ☺☺🙏🙏🙏🙏🙏🙏🙏🙏🙏🙇🙇💚
@gurcharansinghkhalsa8046
@gurcharansinghkhalsa8046 5 жыл бұрын
Ap ji da bahut 2 dhanbad ji
@BuntyDhaliwal-jh1mq
@BuntyDhaliwal-jh1mq 12 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@subhashsahu2407
@subhashsahu2407 6 жыл бұрын
I never understand the minds of people who dislike such sweet ambrosial Bani, being a Hindu I bow to the All true satguru whose lotus feet falls upon such fortunate nation and such a great religion is SIKHISM whose monotheistic views is enough for everyone to accept without even listening to gurbani.Such are the unfortunate people who never got to know Amrit bani.mehr karna waheguru ji 🙏.
@harsimransingh7984
@harsimransingh7984 6 жыл бұрын
Subhash Sahu maybe it's by mistake that's not their intention to dislike as there are only 16 dislikes
@jagmohanuppal7213
@jagmohanuppal7213 6 жыл бұрын
THEY ARE CRAZY PEOPLE, JUST SPREAD NEGATIVETY ALL AROUND
@damanpreetsinghminhas7823
@damanpreetsinghminhas7823 6 жыл бұрын
Those who believe God bless you and maybe they have a good reason we cannot judge other people
@damanpreetsinghminhas7823
@damanpreetsinghminhas7823 6 жыл бұрын
Jagmohan Uppal I agree with you but do not say bad word whenever it's people's decisions.
@ajaibsingh6486
@ajaibsingh6486 6 жыл бұрын
Dear Subhash some time someone no understand what is this gurbani or a normal song .
@manpreetsinghmanna6737
@manpreetsinghmanna6737 4 жыл бұрын
ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿੰਨੇ ਸਵਾਰਿਆ ⚘🚩👏
@dharmsingh1126
@dharmsingh1126 5 жыл бұрын
ਭਾਈ.ਸਹਿਬ.ਚੜਦੀ.ਕਲਾ.ਹੋਵੇ.ਜੀ
@_track_life2.0
@_track_life2.0 8 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏 ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ 🙏 ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏 ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏 ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏 ਧੰਨ ਸ੍ਰੀ ਗੁਰੂ ਹਰਰਾਏ ਜੀ 🙏ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ🙏 ਧੰਨ ਸ੍ਰੀ ਗੁਰੂ ਤੇਗਬਹਾਦਰ ਜੀ🙏 ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏 ਜੁੱਗੋ ਜੁਗ ਅਟਲ,,ਚਵਰ ਸਤਰ ਤਖ਼ਤ ਦੇ ਮਾਲਕ,,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਉ ਕੁਲ ਦੁਨੀਆ ਤੇ ਮੇਹਰ ਭਰਿਆ ਹੱਥ ਰਖਣਾ ਜੀ,, ਸਿਮਰਨ ਕਰਨ ਦਾ ਬੱਲ ਦੇਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Gopysinghchahal
@Gopysinghchahal 6 ай бұрын
ਨਾਮ ਦੀ ਦਾਤ ਦਿਓ ਵਾਹਿਗੁਰੂ ਜੀ 🙏
@pendueng
@pendueng 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੇ ਕੀਰਤਨੀਏ 🙏🙏🙏🙏🙏🙏
@nofarmersnofood6526
@nofarmersnofood6526 3 жыл бұрын
Guru ram das ji de ik hi han vaise te
@Navnaavu
@Navnaavu 8 ай бұрын
ਰੂਹ ਨੂੰ ਸਕੂਨ ਮਿਲਦਾ ਸ਼ਬਦ ਤੋ🙏
@surinderkaur7963
@surinderkaur7963 3 ай бұрын
Bhaee Shb gg d awaj bhot h anand bharpurr t surillee h. Sunn k mnn bhot shantt hondaa h. Guru chardea klla vich hamesha rakhnn gg. Charnnaa nll jorree rakhnn t sangttaa d sevaa karde rehenn gg. 🙏🙏🙏
@gurbanikirtangcks2611
@gurbanikirtangcks2611 4 жыл бұрын
ਗੁਰੂ ਪਿਅਾਰਿਓ ਗੁਰੂ ਕੀ ਬਾਣੀ ਨੂੰ Dislike ਨਹੀਂ ਕਰੀਦਾ ੲਿਹ ਧੁਰ ਕੀ ਬਾਣੀ ਹੈ "ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥" People believe that this is just a song, but it is a meditation on God. ਗੁਰੂ ਪਿਅਾਰਿਓ ੲਿਹ ਕੀਰਤਨ / ਕਥਾ ੳੁਸ ਅਕਾਲ ਪੁਰਖ ਜੀ ੳੁਸਤਤ ਹੈ, ੲਿਸ ਨੂੰ ਪੜ੍ਹਨ ਸੁਣਨ ਨਾਲ (ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀਂ ਕੁਲੁ ਤਾਰਿਆ ਜੀਉ ॥) ਜੀਵਨ ਯਾਤਰਾ ਸਫਲ ਹੋ ਜਾਂਦੀ ਹੈ ਜੀ । ਗੁਰੂ ਅਾਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਜੀ 🙏🏻 #gcks
@amritpreet3393
@amritpreet3393 6 жыл бұрын
Waheguru app ji di lambi omar kre tan jo tuc sanu eda hi gurbani kiratn di vedio dekhan da muka dene raho
@sursangam7731
@sursangam7731 2 жыл бұрын
🙏🙏🙏🙏 Bhai Lakhwinder singh ji tuhade shabads sun ke sakoon milda hai dill khush ho janda hai Waheguru ji 👌👌👌👌👌👌👌👌🙏🙏🙏🙏🌹🌹🌹🌹
@gurwindersinghsingh2783
@gurwindersinghsingh2783 Жыл бұрын
🙏🏻🙏🏻🙏🏻🙏🏻🙏🏻
@sarbjitkaur8214
@sarbjitkaur8214 4 жыл бұрын
🙏🙇‍♀️🌺Satnam Shri waheguru Ji 🌺🙏🙇‍♀️Ena pyara shbad gyan kita, Man krda war war suni javan 🙏Dhan Shri Guru Granth Sahib Ji 🙏
@harmeshsingh2017
@harmeshsingh2017 3 жыл бұрын
Waheguru ji di kirpa ji
@dalbirsingh-is5dw
@dalbirsingh-is5dw 2 жыл бұрын
ਬਹੁਤ ਵਧੀਆ
@koshalkumar3482
@koshalkumar3482 2 ай бұрын
Satnaam Sheri waheguru sahib ji 🙏 ❤❤❤❤🎉🎉🎉🎉❤❤❤❤❤🎉🎉🎉🎉🎉
@jasvirkaur8798
@jasvirkaur8798 5 жыл бұрын
Satguru dya karni charna naal la ke rakhna 😔😔😔😔😔 🙏🙏🙏🙏🙏
@SeemaRani-g7k
@SeemaRani-g7k Ай бұрын
Waheguru ji waheguru ji waheguru ji waheguru ji waheguru ji ❤❤❤❤❤🎉🎉🎉🎉🎉
@savindersingh2915
@savindersingh2915 4 жыл бұрын
ਧੰਨਧੰਨਧੰਨਰਾਮਦਾਸ(ਘੂੰਘਣੀਆਂਵਾਲੜੇ)ਗੁਰੂਜਿਨਸਿਰਿਆਤਿਨੌਂਸਵਾਰਿਆ-----ਧੰਨਨਾਨਕੁਤੇਰੀਵਡੀਕਮਾਈ(((ਸਤਿਨਾਮੁਵਾਹਿਗੁਰੂਸਤਿਨਾਮੁਵਾਹਿਗੁਰੂ---।।।...
@MankiratSandhu-m6y
@MankiratSandhu-m6y Ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਮੇਰੇ ਤੇ ਮੇਰੇ ਰਵੀ ਦੀ ਜੋੜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਿਓ ਜੀ❤❤🙏🏻🙏🏻
@purewalji4930
@purewalji4930 4 жыл бұрын
rooh nu skoon milda eh shabd sun ke baad baar sunda mai waheguru akal bakhshe disliker nu eh bhai saab di akhan di Roshni nhi a fir v kini kirpa aaaa waheguru ji di
@virendersharma1103
@virendersharma1103 5 жыл бұрын
Jai ho Bhai Lakhwinder singh ji waheguru ke ap par kirpa bari hai dhanniya ho
@amanjotnirmaan2924
@amanjotnirmaan2924 12 күн бұрын
Waheguru ji ka khalsa Waheguru ji ki Fateh Ji 🌸🙏❤️
@amanjotnirmaan2924
@amanjotnirmaan2924 12 күн бұрын
Dhan Dhan Shri Guru Ramdas Sahib Maharaj Ji 🌸🙏❤️
@seemavohra5513
@seemavohra5513 3 жыл бұрын
Beautiful mind blowing shabad nicely sung by Bhai Lakhvindar singh Ji... Waheguru ji.... 🙏🙏🙏🙏🙏🙏🙏😇
@harmeshsingh2017
@harmeshsingh2017 3 жыл бұрын
Ji waheguru ji
@GurpreetKaur-xw8cn
@GurpreetKaur-xw8cn 2 жыл бұрын
kzbin.info/www/bejne/fYXdeKWFp9dgiMU ਵਾਹਿਗੁਰੂ ਜੀ 🙏🌸
@anilanand2407
@anilanand2407 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🙏🙏🙏🙏
@yogeshgrover8453
@yogeshgrover8453 3 жыл бұрын
Mere Waheguruji, is nirjiw sansaar bas tu hi tu hai. Baki sab te chalawa hai mere Waheguruji. Sabte mehar karo mere Waheguruji. Sabnu sidda te sachcha rasta dekhayo. Apne saare bachchyan de ang sang sada sahayak rahin, aisi meri vinti hai tere charnan vich. Sabnu chD di kala ch rakna mere Waheguruji. 🌹💐🌷
@shortsvideo8269
@shortsvideo8269 2 ай бұрын
Waheguru ji ❤❤❤ waheguru ji ❤❤❤ waheguru ji ❤❤❤
@jass8518
@jass8518 4 жыл бұрын
🙏🙏🙏Bhai ji aap ji de shabad vich ainna bhav te ainna sukoon hai .Tussi sadde munn diya akha kholde ho .🙏
@jagdishkaurkaur262
@jagdishkaurkaur262 2 жыл бұрын
Waheguru ji very nice
@matphy2892
@matphy2892 Жыл бұрын
ਬਹੁਤ ਸੁਰੀਲੀ ਆਵਾਜ਼ ਵਿੱਚ ਸ਼ਬਦ ਗਾਇਣ ਕੀਤਾ ਭਾਈ ਸਾਹਿਬ ਨੇ
@ranjitkaur7468
@ranjitkaur7468 3 жыл бұрын
Waheguru g mehr kryo. Anand aa gya shabad sun k. Rooh khush ho gyi.🙏🙏🙏🙏💓
@GurpreetKaur-xw8cn
@GurpreetKaur-xw8cn 2 жыл бұрын
kzbin.info/www/bejne/fYXdeKWFp9dgiMU ਵਾਹਿਗੁਰੂ ਜੀ 🙏🌸
@motivationchannel9886
@motivationchannel9886 3 ай бұрын
Satnam waheguru ji ❤️❤️❤️❤️❤️
@babaljeet679
@babaljeet679 5 жыл бұрын
ਧੰਨ ਗੁਰੂ ਰਾਮਦਾਸ ਜੀ ਚੜਦੀ ਕਲਾ ਰਖ਼ੀ
@naseebkour9672
@naseebkour9672 Ай бұрын
Waheguru ji wow beautiful voice ji😊❤
@jasvinderkaur1788
@jasvinderkaur1788 6 жыл бұрын
WAHEGURU JI WAHEGURU JI WAHEGURU JI WAHEGURU JI WAHEGURU JI.🌹🙏🌹🙏🌹 Bahot wadiya ji,bahot hi Ras hai Bhai saheb ji di awaj vich Love to listen Kirtan by him.🙏🌹🙏🌹🙏
@sukhsingh106
@sukhsingh106 6 жыл бұрын
Waheguru g
@damanpreetsinghminhas7823
@damanpreetsinghminhas7823 6 жыл бұрын
Wheguru ji I always pray and be grateful to Lord king God
@kanwerindersinghkhurana3027
@kanwerindersinghkhurana3027 5 жыл бұрын
No ads bilkul nahi it hurts
@JaspalSingh-ci8le
@JaspalSingh-ci8le 4 ай бұрын
ਵਾਹਿਗੁਰੂ ਜੀ ਮਿਹਰ ਕਰਨ ਜੀ
@RadhikaKrpa
@RadhikaKrpa 5 жыл бұрын
How can one dislike this Bani.....who does this is highly unfortunate...
@gurmejsinghnagi2518
@gurmejsinghnagi2518 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagmohansinghaulakh1231
@jagmohansinghaulakh1231 6 жыл бұрын
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਿਹਰ ਕਰੋ ਜੀ।
@MohitChamar-ve6vb
@MohitChamar-ve6vb 5 ай бұрын
Bast gurubani lakawinder singh dahli ❤❤❤wala maraj ji New guru bani but success ❤❤❤
@DAMAN_952
@DAMAN_952 2 жыл бұрын
Very peaceful shabad waheguru ji tuhadi hamesha chardikla krn
@GurdevKaur-z4i
@GurdevKaur-z4i 3 ай бұрын
❤👌👌🙏🙏ਵਾਹਿਗੁਰੂ ਵਾਹਿਗੁਰੂ ਵਾਹਿਗਰੂ ਜੀ🌺🌺🌿🌺🌺🌿🌺🌺🌿🌺🌺🌿🌹🌹🌿🌺🌺🌿🌺🌺🌿🌺🌺🌿🌺🌺🌿🌺🌺🌿🌺🌺
@shergill9091
@shergill9091 5 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@Preet62-uo5xb
@Preet62-uo5xb 6 ай бұрын
❤ ਸਤਿਨਾਮ ਵਾਹਿਗੁਰੂ ਜੀ ❤
@manvirsingh6039
@manvirsingh6039 3 жыл бұрын
May the Gurus blessing shower the world in Peace and Serenity... Behold ... Gurbani resonating in the atmosphere has saved the earth from annihilation
@AnnoyedAlpineVillage-kh6rw
@AnnoyedAlpineVillage-kh6rw 3 ай бұрын
I like this shabad very much. Truely listen again nd again🙏🏼🙏🏼🙏🏼🙏🏼🙏🏼
@savindersingh2915
@savindersingh2915 4 жыл бұрын
ਸਤਿਨਾਮਵਾਹਿਗੁਰੂਸਤਿਨਾਮੁਵਾਹਿਗੁਰੂ ਸਤਿਨਾਮੁਵਾਹਿਗੁਰੂ ਸਤਿਨਾਮਵਾਹਿਗੁਰੂ ਵਾਹੋਵਾਹੋਵਾਣੀਨਿਰੰਕਾਰਹੈਅਤਿਸੁਜੇਵਡਅਵਰਨਕੋਈ(ਧੰਨਨਾਨਕੁਤੇਰੀਵਡੀਕਮਾਈ---।।।...
@ArvindKumar-kn6tn
@ArvindKumar-kn6tn 2 жыл бұрын
Waheguru Ji 🙏 Very nice Shabad & Voice. Satguru Daya Kare 🙏
@sukhjinderjassar6780
@sukhjinderjassar6780 3 ай бұрын
❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤
@nikkagill6301
@nikkagill6301 5 жыл бұрын
ਬਹੁਤ ਹੀ ਵਧੀਆ ਆਨੰਦ ਆ ਗਿਆ ਜੀ ਧਨ ਗੁਰੂ ਗ੍ਰੰਥ ਸਾਹਿਬ ਜੀ
@sanjeevgulti9350
@sanjeevgulti9350 5 жыл бұрын
🙏🙏🙏🙏👍👍👍👍🌹🌹🌹🌹💟💟💟💟🕋🕋🕋🕋
@singhkaramjit3581
@singhkaramjit3581 4 жыл бұрын
kzbin.info/www/bejne/earPgYmGmZp5o8U
@KamaljitSidhu-sn7pg
@KamaljitSidhu-sn7pg 3 ай бұрын
ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਜੀ।
@kaursardarni9838
@kaursardarni9838 4 жыл бұрын
Waheguru Ji waheguru ene pyare bachan guru sahib ji de🌹🌹🙏🙏🙏bhai sahib ji di eni mithi awaaaz 🙏🙏🙏🙏anand aareha bht
@RajbirSingh-g9y
@RajbirSingh-g9y Ай бұрын
Waheguru ji waheguru ji
@hardevharry41
@hardevharry41 6 жыл бұрын
Bhot bhot vadia shabad g bhai Lakhvinder Singh g di awaaz bhot surili aa Satnam shri waheguru g
@AmandeepSingh-rf1vp
@AmandeepSingh-rf1vp 4 ай бұрын
Wahe guru ji 🌹 wahe guru ji 🌹🌹 wahe guru ji 🌹🌹🌹 wahe guru ji 🌹🌹🌹🌹 wahe guru ji 🌹🌹🌹🌹🌹🧡❤️🙏🙏🙏 ❤️ ❤️🙏🙏❤️❤️🙏🙏
@yogeshgrover8453
@yogeshgrover8453 3 жыл бұрын
Hey mere Waheguruji tera shukriya mere schche Patshahji. Apni mehran sabte barsao mere dindyal. Tu hi tu hai mere Waheguruji. 🌹💐🌷🌺
@nichtluegen_singh
@nichtluegen_singh 6 жыл бұрын
ਵਾਹਿਗੁਰੂ ਜੀ ਬੇਨਤੀ ਤੁਹਾਡੇ ਚਰਨਾਂ ਚ ਜੀ ਪੰਜਾਬੀ ਲਿਖਿਆ ਕਰੋ
@arshdeepsinghjammu7004
@arshdeepsinghjammu7004 Жыл бұрын
Waheguru Ji Satnam Shri Waheguru Jiji waheguru jijiji
@sukardas4476
@sukardas4476 5 жыл бұрын
वाहेगुरु वाहेगुरु वाहेगुरु वाहेगुरु वाहेगुरु जी
@GurdeepSingh-oz7ei
@GurdeepSingh-oz7ei 4 ай бұрын
Satnam Sri Waheguru Sahib ji mehar Karo ji waheguru ji 🙏❤️🌷🌹💐
@gurinderkaur5303
@gurinderkaur5303 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@parshutnamsandhu1569
@parshutnamsandhu1569 4 жыл бұрын
Typically
@HarwinderSingh-ul4xq
@HarwinderSingh-ul4xq 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@InderjitSingh-mu5co
@InderjitSingh-mu5co 6 ай бұрын
DHAN DHAN JAGAT GURU GURU NANAK SAHAB JI MAHARAJ, DHAN DHAN GURU RAMDAS SAHAB JI MAHARAJ, DHAN DHAN JAGAT PITA GURU GOBIND SINGH SAHAB JI MAHARAJ ❤❤ aap ji de charna ch Ardaas, Benti, Jodri hai Satguru ji Aap Bhai Sahab ji de sirr te aapna Mehar Bharya Hath rakh ke Bhai Sahab de netran ch joyti Bakhsh Deo bhaven badle ch merian akkhan le lo.❤
@SimranSingh-mx4ks
@SimranSingh-mx4ks Ай бұрын
Waheguru ji mehar karyo ji
@harpalsinghkamboj6809
@harpalsinghkamboj6809 4 жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ 🙏🙏💓🌼🌼🌷🌷🌼💓
@satnamkamboj4711
@satnamkamboj4711 Жыл бұрын
Bhai Lakhwinder Singh ji di surili awaj nu waheguru Ji ne bahut wadi bakshish ditti hai. Waheguru ji 🌹
@nichtluegen_singh
@nichtluegen_singh 6 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@InderjitSingh-mu5co
@InderjitSingh-mu5co 6 ай бұрын
DHAN DHAN JAGAT GURU GURU NANAK SAHAB JI MAHARAJ aap ji de charna ch Ardaas ,Benti, Jodri hai Sat Guru ji Bhai Sahab nu netr jyoi bakhsh deo ji❤
@mansimratsingh5220
@mansimratsingh5220 6 жыл бұрын
Bhai sahib sings so effortlessly and his sweet voice touches heart
@UttamSinghSidhu
@UttamSinghSidhu 2 ай бұрын
ਵਾਹਿਗੁਰੂ ਜੀ
@raahi8581
@raahi8581 4 жыл бұрын
One can feel the coolness of calm and peace transcending upon one's soul as the shab'd progresses. It can make you forget all the sorrows of life while you listen.
@Musiclovers-js1dc
@Musiclovers-js1dc 3 жыл бұрын
Excaly
@SurinderkaurKhingh
@SurinderkaurKhingh Ай бұрын
satnam.shree.wahaguruji.surinder.kaur.Patiala
@himanijatwa7225
@himanijatwa7225 6 жыл бұрын
वाहे गुरुजी का खालसा-वाहे गुरु जी की फतेह🙏🙏🙏
@HarwinderSingh-ul4xq
@HarwinderSingh-ul4xq 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ParamjitSandhu-y9y
@ParamjitSandhu-y9y 2 ай бұрын
ਵਾਹਿਗੁਰੂ ਜੀ🌸❤️🙏🙏🙏🙏🙏🙏🙏🙏🙏🙏
@gurpreetalniche8565
@gurpreetalniche8565 6 жыл бұрын
satnam sri waheguru ji bahut bahut vadiya shabad ji zaroor suno
@NarinderSingh-gi4ko
@NarinderSingh-gi4ko 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sanjeevgulti9350
@sanjeevgulti9350 5 жыл бұрын
👍👍👍🕋🕋🕋🌹🌹🌹🔔🔔🔔🔔🙏🙏🙏🙏🙏
@akashyakashy2050
@akashyakashy2050 4 жыл бұрын
@Ramesh_Dhand
@Ramesh_Dhand Жыл бұрын
I feel like listening to this shabad again and again.Waheguru Ji has blessed Bhai Sahib with melodious voice.
@lakhvirkaur3015
@lakhvirkaur3015 Жыл бұрын
Waheguru ji, kini swwet voice a bhai sahib ji di. Anand myi kirtan he ji. Bhai sahib bhut kismat wale han jinha nu har roj Guru Ramdaas ji di godh vich bethan da moka milda ji.
@AussieNerd-27
@AussieNerd-27 4 жыл бұрын
I hate those who dislike this beautiful shabad
@charanjitsingh49
@charanjitsingh49 3 жыл бұрын
How one can dislike shabad... are they above Guru Sahib. If they don't relish raag as sung by Bhai Sahib even then one can't atleast dislike.
@LUCKY23475
@LUCKY23475 2 жыл бұрын
If you hate them then what's difference between you and them?🙏
@jayaahluwalia986
@jayaahluwalia986 4 жыл бұрын
Born & raised Hindu Sanatani, do really enjoy Gurbani. Such an exuberant out flow of devotion & admiration. Expressed every so simply & humbly. Wets eyes!
@amanjotsingh1271
@amanjotsingh1271 2 жыл бұрын
Beautiful shabad 👍👍 Waheguruji Mehar Karo ji 🙏🙏
@savindersingh2915
@savindersingh2915 4 жыл бұрын
ਸਤਿਨਾਮੁਵਾਹਿਗੁਰੂਸਤਿਨਾਮੁਵਾਹਿਗੁਰੂ ਸਤਿਨਾਮੁਵਾਹਿਗੁਰੂ ਸਤਿਨਾਮਵਾਹਿਗੁਰੂ***** ਤਿਥੈਘਾਟਨਕੋਈਭਾਈਤਿਸਦੇਭਰੇਭੰਡਾਰੇ---।।।...
@paramjeetkaur7824
@paramjeetkaur7824 5 жыл бұрын
Baba ji di apar kirpa hai Ragi sahib jibaba jimehr krn ji bhai Lakhwindr singh ji🙏
@gurpalsinghkler4688
@gurpalsinghkler4688 6 ай бұрын
Baba ji bahut vadiya shabad and best voice ❤❤❤❤❤
What type of pedestrian are you?😄 #tiktok #elsarca
00:28
Elsa Arca
Рет қаралды 36 МЛН
How Many Balloons To Make A Store Fly?
00:22
MrBeast
Рет қаралды 149 МЛН
How to Fight a Gross Man 😡
00:19
Alan Chikin Chow
Рет қаралды 17 МЛН
New Gurbani Kirtan | Teri Sewa Mukt Bhugat Jugat | Bhai Lakhwinder Singh ji
16:18
Koi Aan Milave (Nonstop Shabad Jukebox) - Bhai Jujhar Singh Ji - New Shabad Gurbani Kirtan 2024
1:37:17
Best Records ਗੁਰੂ ਕੀ ਬਾਣੀ
Рет қаралды 2,4 МЛН
Mere Har Jio Waheguru Simran | Shabad Gurbani Kirtan Simran | Bhai Lakhwinder Singh Ji Hazoori Ragi
17:23
Shabad Kirtan Gurbani - Divine Amrit Bani
Рет қаралды 598 М.
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 3,9 МЛН
IK GHADI NA MILTE TA KALYUG HOTA- BHAI MEHTAB SINGH JI JALANDHAR WALE
11:08
BHAI MEHTAB SINGH JI JALANDHAR WALE
Рет қаралды 984 М.
What type of pedestrian are you?😄 #tiktok #elsarca
00:28
Elsa Arca
Рет қаралды 36 МЛН