ਭੂਆ ਦੀ ਪੇਕੇ ਘਰ ਚੌਧਰ |Bhua di peke ghar chodhar2024|Punjabi short movie videos@apna virsa

  Рет қаралды 22,463

ਅਪਣਾ ਵਿਰਸਾ

ਅਪਣਾ ਵਿਰਸਾ

Күн бұрын

Пікірлер: 186
@ਆਪਣਾ_ਵਿਰਸਾ
@ਆਪਣਾ_ਵਿਰਸਾ 23 сағат бұрын
ਸਤਿ ਸ੍ਰੀ ਆਕਾਲ ਜੀ ਮੈਂ ਲੱਛੀ ਤੇ ਵੀਰਪਾਲ ਬੇਨਤੀ ਕਰਦੇ ਹਾਂ ਜੀ ਕਿ ਅਸੀਂ ਆਪਣਾ ਚੈਨਲ ਬਣਾ ਲਿਆ ਹੈ ਜੀ ਜਿਸ ਦਾ ਨਾਮ (ਆਪਣਾ ਵਿਰਸਾ ) ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵਧ ਲਾਈਕ ਸ਼ੇਅਰ ਤੇ ਸਬਕ੍ਰਾਈਬ ਕਰੋ ਜੀ ਧੰਨਵਾਦ ਹੁਣ ਤੁਹਾਨੂੰ ਸਾਡੀਆਂ ਵੀਡਿਓ ਇਸ ਚੈਨਲ ਤੇ ਵੇਖਣ ਨੂੰ ਮਿਲਣਗੀਆਂ ਜੀ
@Maninder_brar
@Maninder_brar 11 сағат бұрын
Oh ho kini wait kiti tuhadi 😢sukar aa tusi tuhadi video ਆ ਗਈ❤❤❤❤ ਸਬਕ੍ਰਾਈਬ ਕਰਤਾ ❤
@LachhmanSingh-s2h
@LachhmanSingh-s2h 11 сағат бұрын
Thank you 🎉🎉❤❤
@JindKaur-i7b
@JindKaur-i7b 5 сағат бұрын
Tuse adh keo hu gya verr ji
@Life6095
@Life6095 2 сағат бұрын
😊​@@JindKaur-i7b
@anju_garg2227
@anju_garg2227 9 сағат бұрын
ਜਦੋਂ ਪੈੱਸਿਆਂ ਦਾ ਰੌਲਾ ਪੈ ਜਾਂਦਾ ਓਦੋਂ ਵੱਖ ਹੋ ਜਾਂਦੈ ਨੇ😅😅😅😅😅
@SurjitSingh-z7x
@SurjitSingh-z7x 25 минут бұрын
Very ❤nice g ❤❤❤❤ Kich ਕੇ ਰੱਖੋ ਕੰਮ ਜੀ
@prabhjotsinghgill1285
@prabhjotsinghgill1285 Сағат бұрын
Very nice🎉🎉🎉
@Pendurasoisilayikadayi-pb8bq
@Pendurasoisilayikadayi-pb8bq 11 сағат бұрын
Very very nice good 👍 ਬੁਹਤ ਵਧੀਆ ਹੈ ਜੀ
@akashsidhu289
@akashsidhu289 11 сағат бұрын
ਵਧੀਆ ਜੀ ਸਾਰੇ ਹੀ ਚੇਨਲ ਵਧੀਆ ਜੀ ਵੋਤ ਸੋਹਣੀ ਬਿਡੀਓ ਹੇ ਜੀ
@SukhpalSingh-ln7xu
@SukhpalSingh-ln7xu 10 минут бұрын
Nice vedio
@SurjeetSingh-n6q
@SurjeetSingh-n6q Күн бұрын
🎉🎉🎉🎉🎉🎉🎉🎉❤❤❤❤❤❤❤❤❤
@a_s2801
@a_s2801 Күн бұрын
Wahaguru ji all team members ji
@jasjitkaur3925
@jasjitkaur3925 23 сағат бұрын
ਇਕ ਤਾਂ ਤੁਸੀਂ ਪਤਾ ਨਹੀਂ ਸਾਰੇ ਇਕ ਦੂਜੇ ਤੋਂ ਵੱਖਰੇ ਕਿਉ ਹੋ ਜਾਂਦੇ ਨੇ, ਕਿੰਨੇ ਚੈਨਲ ਕੱਲੇ ਫੇਫੜੇ ਪਿੰਡ ਵਾਲੇ ਲੋਕਾਂ ਨੇ ਬਣਾ ਰੱਖੇ ਲੱਗਦਾ ਸਾਰਾ ਪਿੰਡ ਹੀ ਵੀਡਿਉ ਬਣਾਉਂਣ ਲੱਗ ਗਿਆ ਰੀਸੋ ਰੀਸ ਸਗੋਂ ਰਲ਼ ਮਿਲ਼ ਕੇ ਰਹਿਣ ਲੋਕ ਵੀ ਸ਼ੋਕ ਨਾਲ਼ ਦੇਖਣ
@Satinder-nm2rc
@Satinder-nm2rc 13 сағат бұрын
Hor ki mein v kyi din to schdi si k ghar pariwar channel vich kyu n
@Maninder_brar
@Maninder_brar 11 сағат бұрын
ਸਹੀ ਗੱਲ ਆ ❤
@Panjab-l3v
@Panjab-l3v 10 сағат бұрын
@@jasjitkaur3925 ਭੈਣ ਜੀ ਘਰ ਪਰਿਵਾਰ ਚੈਨਲ ਦੀ ਮਾਲਕਿਨ ਸਰਪੰਚਣੀ ਬੇਈਮਾਨੀ ਕਰਦੇ ਹਨ ਇਸ ਕਰਕੇ ਇਹਨਾਂ ਨੂੰ ਅਲੱਗ ਹੋਣਾ ਪਿਆ
@jasjitkaur3925
@jasjitkaur3925 9 сағат бұрын
@@Panjab-l3v ਮਾੜੀ ਗੱਲ ਹੈ ਪਹਿਲਾਂ ਪੇਂਡੂ ਵਿਰਸਾ ਤੋਂ ਅਲੱਗ ਹੋਏ ਫਿਰ ਰਾਣੀ ਨੂੰ 2 ਕੁ ਵੀਡਿਉ ਵਿੱਚ ਲੈ ਕੇ ਉਹਨੂੰ ਨਹੀਂ ਲਿਆ ਵੀਡਿਉ ਵਿੱਚ ਰਲਮਿਲ ਕੇ ਚੱਲਣਾਂ ਚਾਹੀਦਾ ਹੈ ਪੈਸੈ ਦੀ ਲੜਾਈ ਹੈ ਸਾਰੀ ਬਰਾਬਰ ਵੰਡ ਦੇਣੇ ਚਾਹੀਦੇ ਨੇ ਸਾਰੀ ਟੀਮ ਮੈਂਬਰ ਨੂੰ ਜਿਸਦਾ ਚੈਨਲ ਹੈ ਉਹ ਥੋੜ੍ਹਾ ਹਿੱਸਾ ਵੱਧ ਰੱਖਕੇ ਬਾਕੀ ਬਰਾਬਰ ਮਿਹਨਤ ਹੋਣੀਂ ਚਾਹੀਦੀ ਹੈ ਲੋਕਾਂ ਦੇ ਸਿਰ ਤੇ ਚੱਲ ਰਿਹਾਂ ਉਹ ਚੈਨਲ ਵੀ ਇਹ ਵੀ ਸੋਚਣਾ ਬਣਦਾ ਹੈ
@AshmitaAggarwal-j4e
@AshmitaAggarwal-j4e 9 сағат бұрын
@@jasjitkaur3925 very true success hon to bad sabney apney apney channel bnna lye interest nhi anda hun dekhn da ek channel bhut c bhut vadhiya views andey ehna dey per lalach ho gya shyad
@Paramjit_kaur_chahal
@Paramjit_kaur_chahal Күн бұрын
ਬਹੁਤ ਸੋਹਣੀ ਵੀਡੀਓ 👌👌 ਪਰਮਜੀਤ ਕੌਰ ਦਿੜ੍ਹਬਾ ਮੰਡੀ
@MandeepKaur-c1g
@MandeepKaur-c1g 7 сағат бұрын
ਵੀਰਪਾਲ ਭੈਣ ਤੁਸੀਂ ਬੇਬੇ ਜੀ ਹੋਰਾਂ ਨਾਲੋਂ ਅਲੱਗ ਕਿਓ ਹੋ ਗਏ ਟੀਮ ਬਹੁਤ ਹੀ ਘੈਂਟ ਸੀ ਸਾਨੂੰ ਤੁਸੀਂ ਇਕਠੇ ਹੀ ਵਧੀਆ ਲੱਗਦੇ ਸੀ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ 👌🏻🌟🌟
@GursharnSingh-zd7fq
@GursharnSingh-zd7fq 7 сағат бұрын
ਬਹੁਤ ਵਧੀਆ ਵੀਡਿਉਔ🎉🎉🎉ਅਮਨਦੀਪ ਕੋਰ ਫੱਤਾ🎉🎉❤❤
@GamingMasters00
@GamingMasters00 Күн бұрын
ਮੁਬਾਰਕਾਂ ਜੀ ਤੁਹਾਨੂੰ🎉🎉 ਬੋਹਤ ਬੋਹਤ 🎉🎉ਨਵੇ ਚੈਨਲ ਦੀਆ ❤ ਵੀਡੀਓ ਬੋਹਤ ਵਧੀਆ ਬਣਾਈ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਿਵਾਰ ਤੇ।❤❤🎉🎉ਕਰਨਵੀਰ ਸਿੰਘ ਮਾਨਸਾ ਤੋ ਜੀ ❤❤❤❤
@HimanshiGarg691
@HimanshiGarg691 Күн бұрын
Congratulations for new chennel🎉🎉🎉 very nice video veerpal sister kushal garg from Sangrur
@madhusabharwal3449
@madhusabharwal3449 22 сағат бұрын
ਲੇ ਦੱਸ ਹੁਣ ਤੁਸੀਂ ਵੀ ਵੱਖ ਹੋ ਗਏ ਪਹਿਲਾਂ ਹੀ ਵਧੀਆ ਸੀ ਬੈਬੇ ਵੀ ਘੈਂਟ ਸੀ ਸਾਰੇ ਇੱਕਠੇ ਰਹਿਣ ਤਾ ਬਹੁਤ ਹੀ ਵਧੀਆ ਹੁੰਦਾ ਵਿਆਹ ਵਾਸਤੇ ਭੂਆਂ ਬੜੀ ਕਾਹਲੀ ਆ ਲੱਛੀ ਵੀਰੇ ਤੁੰ ਭੂਆਂ ਨਾਲੋਂ ਵੀ ਜ਼ਿਆਦਾ ਕਾਹਲਾ ਹੈ ਵੀਡੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਕੁੜੀਆਂ ਨੂੰ ਪੜ੍ਹਨ ਦਿਆਂ ਕਰੋ ਬਹੁਤ ਹੀ ਬੋਲਦੀ ਹੈ ਭੂਆਂ ਵੀਡੀਓ ਬਹੁਤ ਹੀ ਵਧੀਆ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤
@SumanPreet-y1i
@SumanPreet-y1i Күн бұрын
V nice video g. ❤️❤️❤️best of luck g Sumanpreet khiva
@JaswinderKaur-nb5rr
@JaswinderKaur-nb5rr 10 сағат бұрын
ਜਸਵਿੰਦਰ ਕੌਰ ਬਰਨਾਲਾ ਕੈਨੇਡਾ ਸਰੀ ❤❤❤
@happy_harman9725
@happy_harman9725 47 минут бұрын
ਇੱਕ ਦੂਜੇ ਤੋਂ ਵੱਖਰੇ ਹੋੲਈ ਜਾਂਦੇ ਸਾਰੇ ਈ ਬੇਬੇ ਦਲਜੀਤ ਨਾਲ ਕੋਈ ਵੀ ਬਹੁਤ ਚਿਰ ਨਹੀਂ ਰਹਿੰਦਾ ਜਾ ਬੇਬੇ ਦਾ ਸੁਭਾਅ ਗਰਮ ਆ
@rubykaur6837
@rubykaur6837 10 сағат бұрын
Nice video ❤
@rubykaur6837
@rubykaur6837 10 сағат бұрын
Daljit and Paramjeet aunty nall video banao kro plzzzzz
@daljitjudge9963
@daljitjudge9963 10 сағат бұрын
👌👌👌👌 video
@VirpalBhathal
@VirpalBhathal Күн бұрын
Good
@Khushisidhu_pb31
@Khushisidhu_pb31 Күн бұрын
Bhut vadia video a khushdeep kaur ramanandi best of luck ji wmk❤
@AmandeepKaur-tn2nx
@AmandeepKaur-tn2nx 10 сағат бұрын
Hay ਨਈ ਤੁਸੀ sb ਇਕੱਠੇ ਹੀ ਸੋਹਣੇ ਲਗਦੇ ਹੋ plz ਸਬ ਪਹਿਲਾ ਵਾਂਗ ਇਕੱਠੇ hobjavo
@kiranjitsidhu1531
@kiranjitsidhu1531 21 сағат бұрын
ਵੀਰ ਜੀ ਤੇ ਭੈਣ ਜੀ ਬਹੁਤ ਖੁਸ਼ੀ ਹੋਈ ਦੇਖ ਕੇ ਵਧਾਈਆਂ ਹੋਣ ਜੀ ਚੈਨਲ ਦੀਆਂ ਬਹੁਤ ਮਿਸ ਕਰਦੇ ਸੀ ਤਹਾਨੂੰ
@JaspreetKaur-oq9cw
@JaspreetKaur-oq9cw Күн бұрын
Nice video jaspreet thaman ਸਿੰਘ ਵਾਲ਼ਾ
@roopkaur5484
@roopkaur5484 22 сағат бұрын
Nice vedio veerpal
@virenderkaur2908
@virenderkaur2908 12 сағат бұрын
Bebe daljeet Bina te parm jeet Bina vedio Soni nai lagi
@AmandeepKaur-tn2nx
@AmandeepKaur-tn2nx 10 сағат бұрын
ਬਿਲਕੁੱਲ ਮੇਰਾ v mnn ਦੁੱਖੀ ਹੋਇਆ
@ShinderPal-ox1rt
@ShinderPal-ox1rt 4 сағат бұрын
Very nice veer pal de and lachi veer g gbu ❤️👍🙏🙂
@Lovepreetkaur-e5q
@Lovepreetkaur-e5q Күн бұрын
🎉🎉🎉🎉🎉🎉
@SarbJeet-h8e
@SarbJeet-h8e Күн бұрын
Well done all its good work
@navreetbala1644
@navreetbala1644 Күн бұрын
ਵੀਰੇ ਤੁਸੀਂ ਅੱਡ ਕਿਉ ਹੋਗੇ ਦੂਜਿਆਂ ਨਾਲੋਂ
@GagndeepKaur-y3l
@GagndeepKaur-y3l 9 сағат бұрын
Hlllo🙏🙏🙏🙏👌👌👌👌
@kulwinderknagra3640
@kulwinderknagra3640 Күн бұрын
ਅਸੀ ਤਾ ਤੁਹਾਨੂੰ ਬੇਬੇ ਵਲ ਲਭਦੇ ਰਹੇ ਤੁਸੀ ਇਧਰ ਆ ਗੇ ਵੀਰਪਾਲ
@KhushiSekhon-bf8tz
@KhushiSekhon-bf8tz Күн бұрын
Well done all team❤🎉
@SarbJeet-h8e
@SarbJeet-h8e Күн бұрын
🎉🎉🎉
@hamirsinghsingh8102
@hamirsinghsingh8102 3 сағат бұрын
Bahut badhiya video Hamir Singh New Delhi
@preetsandhuturbanatur9607
@preetsandhuturbanatur9607 11 сағат бұрын
Very nice 🎉
@amanjot5738
@amanjot5738 10 сағат бұрын
Bebe naal hi mja aunda videos dekhan da…..
@RavinderKaur-bb4vi
@RavinderKaur-bb4vi 12 сағат бұрын
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🙏🙏👌
@AmandeepKaur-tn2nx
@AmandeepKaur-tn2nx 10 сағат бұрын
ਦਲਜੀਤ ਤੇ ਪਰਮਜੀਤ ਬੇਬੇ ਨਾਲ ਤੁਹਾਡੀ video vadiya c plz ਇਕੱਠੇ ਹੋ ਜਾਵੋ,,, ਜੀ v gal ਹੋਈ ਆ ਸਾਨੂੰ ਨਈ ਪਤਾ ਬਸ ਫਿਰ ਤੋ ਓਹੀ ਪਰਵਾਰ ਬਣ ਜਾਵੋ
@jaspalkaur4135
@jaspalkaur4135 23 сағат бұрын
ਬਹੁਤ ਹੀ ਵਧੀਆ ਵੀਡੀਓ ਬਹੁਤ ਵਧੀਆ ਸੋਚ ਵੀਰਪਾਲ ਦੀ ਜਸਪਾਲ ਕੌਰ ਮਲੇਰਕੋਟਲਾ
@KirandeepKaur-w4y
@KirandeepKaur-w4y 51 минут бұрын
Video.. nice..g. But...soni..ha..g
@GURJEETSINGH-ਜੈਲਦਾਰ
@GURJEETSINGH-ਜੈਲਦਾਰ 8 сағат бұрын
ਬਹੁਤ ਵਧੀਆ ❤️
@deepdhaliwal7854
@deepdhaliwal7854 9 сағат бұрын
nyc video❤❤❤❤❤❤❤❤❤
@kuldeepkaur4792
@kuldeepkaur4792 23 сағат бұрын
ਬਹੁਤ ਚੰਗੀ ਵਿਡਿੳ ਸੀ Kuldeep Kaur from Jagraon
@SunitaDevi-mt2yb
@SunitaDevi-mt2yb 21 сағат бұрын
Very nice video 👍👍👍👍❤❤❤❤
@kamalsidhu3566
@kamalsidhu3566 Күн бұрын
Very good parmatma khoob tarkiya bakhshn 👍🏻from hamirgarh Dhaipai Parteek jassar
@TalwinderKaur800
@TalwinderKaur800 7 сағат бұрын
ਬੀਰਪਾਲ ਜੀ ਕਰਤਾ ਲਾਈਕ ਸਸਕਰੈਬ ਵੀ
@cjsharma395
@cjsharma395 21 сағат бұрын
Very nice video lachchi bai &Veerpal ji Congratulations Charanjit sharma sarhali khurd Tarn Taran
@GurmukhBrar-c7q
@GurmukhBrar-c7q 13 сағат бұрын
ਬਹੁਤ ਵਧੀਆ ਵੀਡੀਓ ਪਰਮਾਤਮਾ ਨਵੇਂ ਬਣਾਏ ਚੈਨਲ ਨੂੰ ਚੜਦੀ ਕਲਾ ਵੱਲ ਲੈ ਜਾਵੇ । ਨਵੀਂ ਟੀਮ ਨੂੰ ਚੜਦੀ ਕਲਾ ਬਖਸ਼ੇ ਬਾਈ ਲਛਮਣ ਤੇ ਵੀਰਪਾਲ ਬਹੁਤ ਵਧੀਆ ਐਕਟਰ ਹਨ ਤੇ ਬਾਖੂਬੀ ਢੰਗ ਨਾਲ ਪ੍ਰਦਰਸ਼ਨ ਕਰਦੇ ਹਨ । ਬਾਈ ਜਸੀ ਦੀ ਐਕਟਿੰਗ ਬਹੁਤ ਵਧੀਆ ਲਗੀ ,ਪਰਮਾਤਮਾ ਹੋਰ ਚੜਦੀ ਕਲਾ ਬਖਸ਼ੇ । ਸਾਰੀ ਟੀਮ ਐਕਟਿੰਗ ਦੇ ਖੇਤਰ ਵਿੱਚ ਢੇਰ ਸਾਰੀਆਂ ਬੁਲੰਦੀਆਂ ਛੂਹੇ ❤❤🎉❤❤❤🎉❤❤❤ ਸਾਰੀ ਟੀਮ ਦਾ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਹੈ ਜੀ। ਬਾਈ ਲਛਮਣ ਤੇ ਬਾਈ ਜਸੀ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ 🎉
@kulwinderknagra3640
@kulwinderknagra3640 Күн бұрын
ਬੇਬੇ ਨਾਲੋ ਅੱਡ ਕਿਓ ਹੋ ਗੇ ਵੀਰਪਾਲ
@SarbJeet-h8e
@SarbJeet-h8e Күн бұрын
😊😊😊
@GurpreetKaur-so3zx
@GurpreetKaur-so3zx 8 сағат бұрын
ਸਾਰਾ ਪਿੰਡਇਕ ਕੰਮ ਤੇ ਹੀ ਲੱਗ ਗਿਆ
@SikhiVicharVichar
@SikhiVicharVichar Күн бұрын
Very nice video bhai ji
@OMPARKASH-wr9zx
@OMPARKASH-wr9zx 8 сағат бұрын
Nice 👍👍
@Rajvans-l5o
@Rajvans-l5o 21 сағат бұрын
Lachi nveerpal is great. Nice video. Delhi sagar
@TarsemSingh-f6e
@TarsemSingh-f6e Күн бұрын
❤❤❤ ਤਰਸੇਮ ਸਿੰਘ ਪਿੰਡ ਭੁੱਟਾ ਜਿਲਾ ਫਤਹਿਗੜ੍ਹ ਸਾਹਿਬ ❤❤❤
@Life6095
@Life6095 Күн бұрын
Bhut sohni video ji bhut chngi sikhia diti ji smaj nu sedh den walia videos 🥰🙏🙌🙌🙌keep hardworking waheguru ji trakkian bakhshn sonu ji 🥰🙏😊❣️ jasvir dhaipee
@GurjantSingh-mv9ne
@GurjantSingh-mv9ne 7 сағат бұрын
Very nice
@sumanpreetchahal1242
@sumanpreetchahal1242 2 сағат бұрын
❤️❤️❤️❤️v nice video g
@narinderbawa3840
@narinderbawa3840 22 сағат бұрын
Good video a 22 ji
@JasJaito
@JasJaito 9 сағат бұрын
ਦੂਜੀ ਬੇਬੇ ਦਲਜੀਤ ਬੇਬੇ ਨੂੰ ਬਗਿਆੜੀ ਦੱਸਦੀ ਹੁੰਦੀ ਹੈ ਸਚੀ ਗੱਲ ਹੈ
@anitag1965
@anitag1965 14 сағат бұрын
Very good acting
@Swarnjeetkaurkaur
@Swarnjeetkaurkaur 14 сағат бұрын
Very nice❤❤❤❤
@madhusabharwal3449
@madhusabharwal3449 3 сағат бұрын
ਬਹੁਤ ਵਧੀਆ ਲੱਛੀ ਵੀਰੇ ਮੁਬਾਰਕਾਂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤❤❤❤❤❤❤
@Armanveer_sidhu
@Armanveer_sidhu 3 сағат бұрын
ਬਹੁਤ ਵਧੀਆ ਵੀਡੀਓ ਲੱਗੀ ਜੀ ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਨਵੇਂ ਚੈਨਲ ਦੀਆਂ ਰਾਜ ਕੌਰ ਮਾਨਸਾ ਤੋਂ🎉❤❤❤❤❤🎉❤🎉❤🎉❤🎉❤🎉❤🎉❤🎉❤🎉🎉❤
@Rànjot_Artish
@Rànjot_Artish 12 сағат бұрын
🎉🎉🎉🎉🎉
@Sargodha_diaries
@Sargodha_diaries 10 сағат бұрын
Bht vadhia video ❤❤❤
@manpreetdhaliwal6765
@manpreetdhaliwal6765 11 сағат бұрын
Bahut vadia video
@JasJaito
@JasJaito 10 сағат бұрын
ਲੱਛੇ ਤੇ ਵੀਰਪਾਲ ਵੀਰੇ ਅਸੀਂ ਤੁਹਾਨੂੰ ਬਹੁਤ ਬਹੁਤ ਯਾਦ ਕੀਤਾ ਹੁਣ ਅਸੀਂ ਤੁਹਾਡੀਆਂ ਵੀਡੀਓ ਰੋਜ਼ ਵੇਖਾਂ ਕਰਾਂਗੇ ਜੈਤੋਂ ਤੋਂ ਬਲਵੀਰ ਕੌਰ ਅਸੀਂ ਕਮੈਂਟ ਵੀ ਕਰਾਂਗੇ ਤੁਹਾਨੂੰ ਬਹੁਤ ਮਿਲ ਕੇ ਤੁਹਾਨੂੰ ਖੁਸ਼ੀ ਹੋਈ ਸਾਡਾ ਖੂਨ ਵਧ ਗਿਆ ਬਹੁਤ ਵਧੀਆ ਲੱਗਦੇ ਹੋ ਸਾਨੂੰ ਤੁਸੀਂ ਬਲਵੀਰ ਕੌਰ ਜੈਤੋ ਬੀਬੀ ਬੀਰੋ
@VirpalKaur-p2t
@VirpalKaur-p2t 9 сағат бұрын
Thank you so much 🎉🎉🎉❤❤❤
@AmanDeep-zv1rc
@AmanDeep-zv1rc 21 сағат бұрын
Nice video ❤❤❤❤❤
@AmanBappiana
@AmanBappiana 23 сағат бұрын
Very good veerpal ❤
@KamalSaini-oh2mo
@KamalSaini-oh2mo 20 сағат бұрын
Tusi v alag ho Gye ..ah v alag ho Gye ..chlo ik duje nll rall k video bnayo vdia vdia. .jida Kai channel te krde Loki Kam ...jina nu shad k aye ..ohna nllo vdia video hove Hun tuhadia ....bki PTA ni Kyu shadya tusi. .pr ASI te tuhade krke dekhde c videos ...tuhanu v follow kita a es channel nu v krda ....oder unfollow krna pnna bnda ki kre ..Hun ...😊
@SpotIdsanjhavirsa
@SpotIdsanjhavirsa Күн бұрын
Good acting Gurmeet
@AtwalEkkamal-cl7uy
@AtwalEkkamal-cl7uy Сағат бұрын
ਬਾਰ ਬਾਰ ਇੱਕ ਗੱਲ ਹੀ ਰਪੀਟ ਕਰੀ ਜਾਂਦੀ ਆ ਭੂਆ ਗਲ੍ਹ ਨਹੀਂ ਬਣੀ
@SandeepkuarSandeep-p6m
@SandeepkuarSandeep-p6m 12 сағат бұрын
Sandeep kaur vpo lopoh dist moga nice video jee god bless you all team members 🎉🎉🎉🎉
@manpreetdhaliwal6765
@manpreetdhaliwal6765 11 сағат бұрын
Krdo km fateh
@karmansandhu9987
@karmansandhu9987 8 сағат бұрын
Preet sandhu❤❤❤❤❤
@GamingMasters00
@GamingMasters00 Күн бұрын
@JaspreetKaur-ej2zm
@JaspreetKaur-ej2zm 21 сағат бұрын
ਲੱਛੀ ਵੀਰ ਜੀ ਤੇ ਵੀਰਪਾਲ ਭੈਣ ਤੁਸੀਂ ਵੀ ਅਲੱਗ ਹੋ ਗਏ ਅਸੀਂ ਤਾਂ ਘਰ ਪਰਿਵਾਰ ਵਾਲਿਆਂ ਤੋਂ ਪੁੱਛ ਕੇ ਥੱਕ ਗਏ ਹੁਣ ਵੀਡੀਓ ਦੇਖਣ ਨੂੰ ਵੀ ਜੀ ਨਹੀਂ ਕਰਦਾ ਸ਼ੁਕਰ ਹੈ ਕਿ ਤੁਸੀਂ ਲੱਭ ਗੲਏ❤
@KamalSaini-oh2mo
@KamalSaini-oh2mo 20 сағат бұрын
@@JaspreetKaur-ej2zm Sahi gl a ji ...oh jawab he ni dinde c ...jdda he akad hoi a ohna de ..oda boln ge Sadi video te comments kro ..j koi kuj pushda ..fr jawab ni...ena krke dekhde c ..Hun unfollow krna pnna ohna nu ..eder dekhya kro sare videos ..
@AmandeepKaur-tn2nx
@AmandeepKaur-tn2nx 10 сағат бұрын
ਹੋਰ ਸੱਚੀ ਗਲ ਆ ਮੈਂ ਤਾਂ ਕਿੰਨੇ v msg kite k veerpal te ਲੱਛੀ ਵੀਰ ਕਿੱਥੇ a
@SunitaKumari-h8h
@SunitaKumari-h8h 9 сағат бұрын
🎉❤
@HarnekSingh-oz6bw
@HarnekSingh-oz6bw Күн бұрын
ਲੱਛੀ ਪੁੱਤ ਤੁਸੀਂ ਚੈਨਲ ਅੱਡ ਬਣਾਂ ਲ਼ਿਆ ਕੀ ਹੋਇਆ ਤਲਵਣ ਜਲੰਧਰ
@jagdevsingh8335
@jagdevsingh8335 53 минут бұрын
ਲਛਮਣ ਸਿੰਘ ਵੀਰ ਜੀ ਅਤੇ ਵੀਰਪਾਲ ਕੌਰ ਭੈਣ ਜੀ ਰੱਬ ਦਾ ਸ਼ੁਕਰ ਹੈ ਤੁਹਾਡਾ ਮਸਾਂ ਪਤਾ ਅੱਜ ਉਹ ਵੀ ਕੁਦਰਤੀ ਤੌਰ ਤੇ ਤੁਹਾਡੀ ਵੀਡੀਓ ਮਿਲੀ ਹੈ ਮੈਂ ਤਾਂ ਬੇਬੇ ਦਲਜੀਤ ਕੌਰ ਜੀ ਤੋਂ ਤੁਹਾਡੇ ਬਾਰੇ ਪੁੱਛਿਆ ਪਰ ਉਹਨਾਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੁਸੀਂ ਤਾਂ ਵੀਰ ਜੀ ਚੈਨਲ ਬਹੁਤ ਬਣਾ ਲਏ ਤੁਹਾਡੇ ਬਾਰੇ ਪਤਾ ਨਹੀਂ ਲੱਗਦਾ ਕਿ ਕਦੋਂ ਅਲੱਗ ਅਲੱਗ ਹੋ ਜਾਂਦੇ ਹੋ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਆਪਸੀ ਏਕਤਾ ਅਤੇ ਸਾਂਝੀਵਾਲਤਾ ਬਣਾਈ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਤੁਹਾਡਾ ਚੈਨਲ ਆਪਣਾ ਵਿਰਸਾ ਹਮੇਸ਼ਾ ਤਰੱਕੀਆਂ ਕਰੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻
@Gurneywale
@Gurneywale 7 сағат бұрын
❤❤❤❤❤❤❤❤❤❤
@neetugold6136
@neetugold6136 5 сағат бұрын
ਭੂਆ ਕਾਹਦੀ ਏ ਨਿਰੀ ਭਰਿੰਡ ਹੈ।
@NavRaj-z3b
@NavRaj-z3b Күн бұрын
🎉🎉🎉🎉❤❤❤❤❤❤👌👌👌👌👌
@KamalSaini-oh2mo
@KamalSaini-oh2mo 20 сағат бұрын
Loki tuhanu kuj pushde a ..jawab te deo .veerpal ji ....ohna waggu nall kro ..loki oder v pushde ..oh v koi jawab ni dinde ...tusi jarur dso .... unfollow krta main. Te ...ohna nu ...akad ene koi jawab ni dinde oh ...tuhanu v dekh lane ...hun ... from Germany 🎉🎉
@Panjab-l3v
@Panjab-l3v 10 сағат бұрын
ਭੈਣ ਘਰ ਪਰਿਵਾਰ ਚੈਨਲ ਦੀ ਮਾਲਕਣ ਸਰਪੰਚਣੀ ਇੰਨਾ ਉੱਪਰ ਆਵਦਾ ਰੌਬ ਚਾੜ ਦੀ ਸੀ ਬੱਸ ਇਸੇ ਕਰਕੇ ਅਲੱਗ ਹੋ ਗਏ
@rubykaur6837
@rubykaur6837 10 сағат бұрын
Video dekhn da majaa nhi aa
@pomwow6601
@pomwow6601 22 сағат бұрын
Very nice 👍❤❤❤❤
@navjotkaurrajveerkaur7thb865
@navjotkaurrajveerkaur7thb865 6 сағат бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
@surindersharma9935
@surindersharma9935 7 сағат бұрын
Veerpal sister ji mai tuhadi video miss keti or thu ano v miss keta sister ji tusi kha de dena video paya karo ge dassna tuhadi video dekha karage full support sister ji very nice video ji🙏🏻🙏🏻🌺🌿🌺🌿🌺🌿🌺🌿🌺
@VirpalKaur-p2t
@VirpalKaur-p2t 6 сағат бұрын
Thank you
@SukhDeep-c9k
@SukhDeep-c9k 22 сағат бұрын
Bhut vadhiaa video aa g 💖 🎉🎉Sandeep akalgarh
@sappysingh6758
@sappysingh6758 23 сағат бұрын
ਤੁਸੀ ਅਡ ਹੋ ਗਏ
@GamingMasters00
@GamingMasters00 Күн бұрын
❤❤
@narinderbawa3840
@narinderbawa3840 22 сағат бұрын
ਨਰਿੰਦਰਪਾਲ ਪਿੰਡ ਬਖੋਰਾ ਕਲਾਂ ਜ਼ਿਲ੍ਹਾ ਸੰਗਰੂਰ
@GurdeepKaur-b4o
@GurdeepKaur-b4o 7 сағат бұрын
ਬਹੁਤ ਬਹੁਤ ਵਧਾਈਆਂ ਵੀਰ ਪਾਲ ਦੀ ਲੱਛੀ ਵੀਰੇ ਤੁਹਾਡੀ ਵੀਡੀਓ ਸੋਹਣੀ ਸੀ ਪਰ ਭੂਆ ਥੋੜੀ ਹੀ ਵੱਧ ਬੋਲਦੀ ਹੈ ਹੁਣ ਅਸੀਂ ਤੁਹਾਡੀਆਂ ਵੀਡੀਓ ਦੇਖਿਆ ਕਰਾਂਗੇ ਵਧੀਆ ਬਣੀ ਹੈ ਖਿੱਚ ਕੇ ਕੰਮ ਕਰੋ ਪਰਮਾਤਮਾ ਤੁਹਾਨੂੰ ਕਾਮਯਾਬੀ ਦੇਵੀ❤❤❤❤ g Simran boutique Bathinda
@gauravtejpal4679
@gauravtejpal4679 19 сағат бұрын
ਲੱਛੀ ਬਾਈ ਤੇ ਵੀਰਪਾਲ ਭੈਣ ਜੀ ਹੁਣ ਤੁਹਾਨੂੰ ਕੀ ਹੋਇਆ ਕਿਸੇ ਦਿਨ ਫਫੜੇ ਆ ਕੇ ਸਾਰੇ ਚੈਨਲ ਵਾਲਿਆਂ ਦੀ ਸਹਿਮਤੀ ਕਰਵਾਉਣੀ ਪਵੇਗੀ ਲਗਦਾ । ਗੌਰਵ ਤੇਜ਼ਪਾਲ ਜੋਤੀ ਤੇਜ਼ਪਾਲ ਦੇਵਾਂਸ਼ੀ ਤੇਜਪਾਲ ਹਰਸ਼ਿਤ ਤੇਜਪਾਲ ਨੌਂਸ਼ਹਿਰਾ ਪੰਨੂੰਆਂ ਜ਼ਿਲ੍ਹਾ ਤਰਨ ਤਾਰਨ।
@SukhpalKour-q5g
@SukhpalKour-q5g 24 минут бұрын
Veerpal lachi veer ji tuci oh dono bebeji nal video kyu ni banode tuci sare ikhathe hi shone lgdeoh ❤❤
@JasJaito
@JasJaito 9 сағат бұрын
ਲੱਛੀ ਵੀਰੇ ਦੱਸੋ ਕਿਹੜੇ ਕਿਹੜੇ ਦਿਨ ਵੀਡੀਓ ਪਾਓਗੇ
@VirpalKaur-p2t
@VirpalKaur-p2t 8 сағат бұрын
Monday ad Thursday
29/12/2024  Live Shabad Vichar Giani Ranjit Singh ji Head Granthi Gurdwara Bangla Sahib ji
Head Granthi Ranjit Singh Bangla Sahib
Рет қаралды 1,3 М.
When you have a very capricious child 😂😘👍
00:16
Like Asiya
Рет қаралды 18 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
VIP ACCESS
00:47
Natan por Aí
Рет қаралды 30 МЛН
99.9% IMPOSSIBLE
00:24
STORROR
Рет қаралды 31 МЛН
When you have a very capricious child 😂😘👍
00:16
Like Asiya
Рет қаралды 18 МЛН