भागसर वाले घोड़े का घर -Bhagsar-जिसके बच्चे नामवर होते हैं और महंगे बिकते है - Owner राजवीर बराड़ जी

  Рет қаралды 6,525

Meenashvi

Meenashvi

Күн бұрын

12 ਸਾਲਾਂ ਦਾ ਜਵਾਨ ਘੋੜਾ- ਜਿਸਦੇ ਕਈ ਬੱਚੇ ਬਣੇ ਚੈਂਪੀਅਨ- ਸਾਂਭਣ ਵਾਲੇ ਜੱਦੀ ਸਰਦਾਰ ਸ਼੍ਰੀ ਰਾਜਵੀਰ ਬਰਾੜ
ਭਾਗਸਰ ਉਹ ਭਾਗਾਂ ਵਾਲੀ ਥਾਂ ਹੈ ਜੋ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਿਰਫ਼ 14-15 ਕਿਲੋਮੀਟਰ ਦੀ ਦੂਰੀ 'ਤੇ ਹੈ। ਭਾਗਸਰ ਦੀ ਇੱਕ ਚੀਜ਼ ਨੇ ਇਸਨੂੰ ਦੁਨੀਆਂ ਵਿੱਚ ਨਿਵੇਕਲਾ ਨਾਮ ਦਿੱਤਾ ਹੈ-- ਉਹ ਹੈ ਇੱਥੋਂ ਦਾ ਘੋੜਾ ਜਿਸਦਾ ਨਾਮ ਭਾਗਸਰ ਵਾਲਾ ਘੋੜਾ ਹੀ ਰੱਖਿਆ ਹੈ।
ਬਾਈ ਰਾਜਵੀਰ ਜੀ ਦਾ ਕਹਿਣਾ ਹੈ ਜਿਵੇਂ ਕਲਾਕਾਰ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਜੋੜ ਕੇ ਉਸਨੂੰ ਵੀ ਮਸ਼ਹੂਰ ਕਰ ਦਿੰਦੇ ਹਨ ਉਵੇਂ ਆਪਣਾ ਘੋੜੇ ਦਾ ਨਾਮ ਨਹੀਂ ਬਦਲਿਆ। ਪਿੰਡ ਦਾ ਨਾਮ ਪਹਿਲਾਂ ਆਉਂਦਾ ਜਦ ਘੋੜੇ ਦਾ ਨਾਮ ਲੈਂਦੇ ਹਾਂ।
ਭਾਗਸਰ ਵਾਲਾ ਵੱਡਾ ਘੋੜਾ।
ਵੈਸੇ ਤਾਂ ਸਾਂਭਣ ਵਾਲਿਆਂ ਨੇ ਸੋਨੂੰ/ਸੁਲਤਾਨ ਇਸਦੇ ਨਾਮ ਰੱਖੇ ਹਨ ਪਰ ਘੋੜੇ ਦੇ ਮਾਲਿਕ ਬਰਾੜ ਸਾਹਿਬ ਨੇ ਇਸਦਾ ਨਾਮ ਨਹੀਂ ਬਦਲਿਆ। ਘੋੜੇ ਦੀ ਦੁਨੀਆਂ ਦੇ ਲੋਕ ਵੀ ਇਸਨੂੰ ਭਾਗਸਰ ਵਾਲਾ ਘੋੜਾ ਹੀ ਕਹਿੰਦੇ ਹਨ।
ਇਸਦੇ ਬੱਚੇ ਬਹੁਤ ਹੀ ਨਾਮਵਰ ਸਟੈਲੀਅਨ ਅਤੇ ਮੇਲੇ ਅਤੇ ਕੰਪੀਟੀਸ਼ਨਾਂ ਵਿੱਚ ਖਿੱਚ ਦਾ ਕੇਂਦਰ ਰਹੇ ਹਨ। ਇੱਕ ਇਸਦਾ ਬੱਚਾ ਹਾਥੀ ਘੋੜਾ ਸੀ। ਉਹ ਘੋੜਾ ਬਹੁਤ ਹੀ ਕੱਦਾਵਰ (70") ਅਤੇ ਪੂਰੇ ਭਾਰੀ ਸੁੰਭ ਅਤੇ ਸਰੀਰ ਦਾ ਮਜ਼ਬੂਤ ਘੋੜਾ ਸੀ। ਉਸ ਘੋੜੇ ਦੇ ਮਾਲਿਕ ਵੀ ਨਾਲ ਇੰਟਰਵਿਊ ਵਿੱਚ ਗੱਲਾਂ ਕਰ ਰਹੇ ਹਨ ਬਾਈ ਬਿੱਲਾ ਜੀ॥
ਇਸ ਤੋਂ ਇਲਾਵਾ ਭਾਗਸਰ ਵਾਲੇ ਘੋੜੇ ਨੇ ਚੇਤਕ ਅਤੇ ਸੁਲਤਾਨ ਨਾਮ ਦੇ ਬਰਫ਼ ਵਰਗੇ ਰੰਗ ਦੇ ਬੱਚੇ ਪੈਦਾ ਕੀਤੇ ਹਨ। ਹੁਣ ਤਾਂ ਭਾਗਸਰ ਵਾਲੇ ਘੋੜੇ ਦਾ ਖਾਨਦਾਨ ਪੂਰੇ ਭਾਰਤ ਵਿੱਚ ਫੈਲ ਚੁੱਕਿਆ ਹੈ। 500 ਤੋਂ ਵੱਧ ਬੱਚਿਆਂ(ਘੋੜੇ/ਘੋੜੀਆਂ) ਦਾ ਬਾਪ 12 ਸਾਲ ਦੀ ਉਮਰ ਵਿੱਚ ਵੀ 3-4 ਸਾਲ ਦੇ ਘੋੜੇ ਵਰਗੀ ਫੁਰਤੀ ਰੱਖਦਾ ਹੈ। ਘੋੜੀਆਂ ਕ੍ਰਾੱਸ ਕਰਨ ਵਿੱਚ ਬੜਾ ਕਰੰਟ ਵਾਲਾ ਅਤੇ ਫੁਰਤੀਲਾ ਹੈ।
ਭਾਗਸਰ ਦੇ ਫਾਰਮ 'ਤੇ ਕਈ ਵਾਰ ਅਜਿਹੀਆਂ ਘੋੜੀਆਂ ਵੀ ਆਈਆਂ ਹਨ ਜੋ ਕਿਤੋਂ ਵੀ ਗੱਭਣ ਨਹੀਂ ਹੋ ਸਕੀਆਂ। ਭਾਗਸਰ ਦੇ ਘੋੜੇ ਦੀ ਕ੍ਰਾੱਸਿੰਗ ਨਾਲ ਉਹਨਾਂ ਦੇ ਬੱਚੇ ਹੋਏ। ਸਾਂਭਣ ਵਾਲੇ ਗੁਰਪ੍ਰੀਤ ਜੀ ਦਾ ਕਹਿਣਾ ਹੈ "ਵੀਹਰੇ (ਵਿਗੜੇ) ਕੇਸ ਬਥੇਰੇ ਸਾਡੇ ਘੋੜੇ ਨੇ ਸਹੀ ਕੀਤੇ ਹਨ।"
ਘੋੜੇ ਦੇ ਮਾਲਿਕ ਰਾਜਵੀਰ ਬਰਾੜ ਦਿਲਦਾਰ ਅਤੇ ਸਾਊ ਹਨ। ਰੱਬ ਦੀ ਇਸ ਬਰਕਤ ਦਾ ਉਹਨਾਂ ਨੂੰ ਜ਼ਰਾ ਜਿਹਾ ਵੀ ਹੰਕਾਰ ਨਹੀਂ ਦਿਸਿਆ। ਬਾਈ ਜਦੋਂ ਮਰਜ਼ੀ ਚਲੇ ਜਾਈਓ ਚਾਹ ਬਗੈਰ ਨਹੀਂ ਆਉਣ ਦਿੰਦੇ। ਖਾਨਦਾਨੀ ਜੱਦੀ ਸਰਦਾਰ ਰਹੇ ਹਨ ਰਾਜਵੀਰ ਜੀ॥ ਬਜ਼ੁਰਗ ਘੋੜੀਆਂ ਰੱਖਦੇ ਰਹੇ ਹਨ ਜ਼ਮੀਨ ਵੀ ਬਹੁਤ ਸੀ। ਮਾਣ ਰੱਤੀ ਦਾ ਨਹੀਂ। ਇਹ ਦੋਵੇਂ ਗੱਲਾਂ ਬਹੁਤ ਹੀ ਘੱਟ ਲੋਕਾਂ ਵਿੱਚ ਦੇਖਣ ਨੂੰ ਮਿਲਦੀਆਂ ਹਨ।
ਕੋਈ ਵੀ ਘੋੜਾ ਵੇਖਣ ਆਵੇ ਤਾਂ ਕੋਈ ਇਤਰਾਜ਼ ਨਹੀਂ। ਘੋੜੀ ਇੱਕ ਵਾਰ ਵਿੱਚ ਗੱਭਣ ਨਾ ਹੋਵੇ ਤਾਂ ਸਾਲ ਤੱਕ ਜਦੋਂ ਮਰਜ਼ੀ ਲਿਆਓ ਮਤਲਬ ਜਦੋਂ ਤੱਕ ਗੱਭਣ ਨਹੀਂ ਹੁੰਦੀ॥ ਆਹ ਹੁੰਦੀ ਹੈ ਜ਼ੇਰੇ ਵਾਲੀ ਗੱਲ। ਗੱਲ ਕਹਿਣਾ ਸੌਖਾ ਹੈ ਹਰ ਕੋਈ ਕਹਿ ਵੀ ਨਹੀਂ ਸਕਦਾ। ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।
ਬਾਕੀ ਪੂਰਾ ਇੰਟਰਵਿਊ ਦੇਖੋ ਜੇ ਗੱਲਾਂ ਚੰਗੀਆਂ ਨਾ ਲੱਗਣ DISLIKE ਮਾਰ ਕੇ ਜਾਈਓ
ਨਹੀਂ ਤਾਂ SUBSCRIBE AND LIKE ਕਰਕੇ ਜਾਈਓ ।
#BHAGSAR #SRIMUKTSARSAHIB #BHAGSARWALAGHODA #BHAGSARGHODA #GHODA #CHETAK #HATHI
#ghoda #horse #ganganagar #pashumandi #ghodamandi #horsemarket #horsefair #nukre #marwari
ਘੋੜਿਆਂ ਦਾ DANCE: • SRI GANGANAGAR MELA 20...
Ashwa Adhiraj pure marwari horse: • Video
Gana Gane wala Dureja • Video
PErsian cat: • Video
Gurjit Sarpanch : • Video
Madhir Mares : • Video
Old stud farm : • Video
FACEBOOK PAGE : / indianghode
/ meenashvi
WE TRY TO COVER VIDEOS OF ALL FAMOUS HORSE FAIRS OF INDIA :
PUSHKAR FAIR
NAGAUR FAIR
SARANGKHEDA FESTIVAL
MUKTASR GHODI MANDI
JAGRAON PASU MANDI
SONPUR HORSE MELA
PARBATSAR MELA
MAKANPUR HORSE
MARKET AMRITSAR
HORSE MARKET ALL INDIA HORSE SHOW
NAGAUR HORSE FAIR
FARIDKOT HORSE SHOW
VIDEO SHOOT THROUGH VIVO V15 PRO MOBILE CAMERA

Пікірлер: 16
@kamaldeepkamaldeep3448
@kamaldeepkamaldeep3448 5 ай бұрын
very nice
@sukhdeepbrar2922
@sukhdeepbrar2922 Жыл бұрын
Good horse good brar saab
@Kumar9439
@Kumar9439 4 ай бұрын
Vdiya insan achi Soch
@hardeepvirkvirk5643
@hardeepvirkvirk5643 4 жыл бұрын
Bahut khubsurat video
@hardevsandhu9209
@hardevsandhu9209 4 жыл бұрын
Good Horse
@hardeepbrar8969
@hardeepbrar8969 3 жыл бұрын
Best aa ji
@gurpreetmaan811
@gurpreetmaan811 4 жыл бұрын
Bhut sohna gohda ji
@pkgamersfan1996
@pkgamersfan1996 3 жыл бұрын
Sirra 22 ji
@Meenashvi1
@Meenashvi1 3 жыл бұрын
धन्यवाद!
@jagdevsinghbrar494
@jagdevsinghbrar494 3 жыл бұрын
ਵੀਰ ਅਸੀਂ ਵੀ ਘੋੜੀ ਮਿਲਾਈ ਏ
@sukhasarpunch716
@sukhasarpunch716 4 жыл бұрын
Bai ji tusi chandigarh study ta ni kity
@zorawarsinghdhillon5144
@zorawarsinghdhillon5144 3 жыл бұрын
Veer g monthly feed da money 💰 kena laga jada g
@Meenashvi1
@Meenashvi1 3 жыл бұрын
apna alag alag ideas hai vese mann ke chalo daily 100-150 rupay da kharach average hai
@bharmaltoksiya1931
@bharmaltoksiya1931 3 жыл бұрын
Bhagshar Abohar ke pass h kya
@Meenashvi1
@Meenashvi1 3 жыл бұрын
nai g yeh Sri Muktsar Sahib Mein hai..
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 15 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 17 МЛН
когда не обедаешь в школе // EVA mash
00:51
EVA mash
Рет қаралды 3,9 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
ਸੰਤ ਮਸਕੀਨ ਜੀ ਕਥਾ
15:50
knowledge with bhinder
Рет қаралды 171 М.
Special podcast || Gurnam Singh Sidhu || Mohar Singh Sidhu || goat farmer || punjabi podcast
46:46
ਗੱਲਾਂ ਬਾਤਾਂ ਦਾ ਸਿਲਸਿਲਾ
Рет қаралды 1,8 М.
Nukra horse Brar stud farm Breeder of Champion Nukra horses
6:46
manu sharma photography
Рет қаралды 15 М.
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 15 МЛН