ਭੀਖ ਮੰਗਕੇ ਵੀ ਲਾਉਦਾ ਸੀ ਗੁਰੂ ਦਾ ਲੰਗਰ ਇਹ ਬਜੁਰਗ ਬਾਪੂ ॥ ਚੋਰ ਕੁੱਟ ਮਾਰ ਕੇ ਪੈਸੇ ਤੱਕ ਲੁੱਟ ਲੈ ਜਾਦੇ ਨੇ…

  Рет қаралды 254,689

Pal Kharoud

Pal Kharoud

Күн бұрын

Пікірлер: 506
@jagseersinghwahsgurukjibra9890
@jagseersinghwahsgurukjibra9890 Жыл бұрын
ਬਹੁਤ ਮਾੜੀ ਗੱਲ ਹੈ ਜੀ ਬਜ਼ੁਰਗ ਨਾਲ ਇਨਾ ਧੱਕਾ ਵਾਹਿਗੁਰੂ ਜੀ ਮੱਦਦ ਕਰੋ ਗਰੀਬਾ ਦੀ ਜੀ ਵੀਰ ਖਾਲਸਾ ਜੀ ਦਾ ਬਹੁਤ ਧੰਨਵਾਦ ਇੰਨੀ ਠੰਢ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ ਸਾਰੇ ਵੀਰ ਮੱਦਦ ਕਰੋ ਗਰੀਬ ਦੀ ਜੀ
@PardeepSinghRikki
@PardeepSinghRikki Жыл бұрын
ਦੁਨੀਆਂ ਦੇ ਲੋਕਾਂ ਨੂੰ ਇਹ ਸੰਦੇਸ਼ ਦਿਤਾ ਜਾਵੇ ਕਿ ਅਪਣੇ "ਮਾਂ ਪਿਓ" ਨੂੰ ਇਦਾਂ ਆਪਣੇ ਘਰਾਂ ਵਿਚੋਂ ਉਨ੍ਹਾਂ ਦੇ ਆਪਣੇ ਘਰਾਂ ਅਸਲੀ ਬੁਜ਼ਰਗਾ ਮਾਲਕਾਂ ਨੂੰ ਇਹਨਾਂ ਦੇ ਧੀ ਪੁੱਤਰ ਇਦਾਂ ਕਦੇ ਨਹੀਂ ਨਾ ਕਡੋ। ਨਾ ਹੀ ਇਹ ਨਾ ਦੇ ਭਰਾ ਭਾਈ ਭੈਣਾ ਰਿਸ਼ਤਿਆਂ ਨਾਤਿਆਂ ਦੇ ਲੋਕਾਂ ਨੂੰ ਇਹ ਜਿਹੀਆਂ ਕੰਮ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਸਾਡੇ ਭਾਰਤ ਦੇ ਚੰਗੇ ਅਤੇ ਵਧੀਆ ਸਭਿਆਚਾਰ ਸਮਾਜ ਦੇ ਦੁਨੀਆਂ ਲੋਕਾਂ ਨੂੰ ਇਹਨਾਂ ਗੱਲਾਂ ਦਾ ਬਹੁਤ ਬਹੁਤ ਖ਼ਿਆਲ ਅਤੇ ਬਹੁਤ ਬਹੁਤ ਜ਼ਿਆਦਾ ਧਿਆਨ ਦੇਂਣ ਦੀ ਰੱਖਣ ਦੀ ਲੋੜ ਹੈ। ਕਿਰਪਾ ਕਰਕੇ ਸਾਡੇ ਭਾਰਤ ਸ਼ਮਾਜ ਦੇ ਲੋਕਾਂ ਨੂੰ ਅਪੀਲ ਬੇਨਤੀਆਂ ਫ਼ਰਯਾਦ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੇ ਭਾਰਤ ਦੇ ਸਭਿਆਚਾਰ ਸਮਾਜ ਵਿਚ ਇਨਸਾਨੀਅਤ ਨੂੰ ਮਰਨ ਤੋਂ ਬਚਾਉਣ ਦੀ ਲੋੜ ਹੈ। ਇਹਨਾਂ ਬੁਜ਼ਰਗਾਂ ਭੈਣਾਂ ਭਰਾਵਾਂ ਨੂੰ ਇਹੋ ਜਿਹੇ ਹਾਲਾਤ ਵਿਚ ਨਾ ਆਊਣ ਦੇਵੋ। ਇਹਨਾਂ ਪੰਜਾਂਬ ਅਤੇ ਭਾਰਤ ਦੇ ਦੂਜੇ ਸੂਬਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਭਾਰਤ ਦੇ ਲੋਕਾਂ ਨੂੰ ਕਿ ਬੁਜ਼ਰਗਾਂ ਆਨਥ ਆਸ਼ਰਮ ਨਾ ਜ਼ਿਆਦਾ ਵਧਣ ਦਿਉ। ਆਪਣੇ ਘਰਾਂ ਵਿੱਚ ਆਪਣੇ ਬੁਜ਼ਰਗਾਂ ਭੈਣਾਂ ਮਾਵਾਂ ਪਿਤਾ ਦੀ ਸੰਭਾਲ ਧਿਆਨ ਕਰੀਏ ਅਤੇ ਆਪਣੇ ਬੁਜ਼ਰਗਾਂ ਭੈਣਾਂ ਭਰਾਵਾਂ ਪਿਤਾ ਦੀ ਸੇਵਾ ਤੇ ਇਜ਼ਤ ਕਰੀਂਏ ਤਾਂ ਹੀ ਭਲਾਂ ਹੋਵੇਗਾ ਅਤੇ ਸਾਡੇ ਸਮਾਜ ਦੇ ਵਿੱਚ ਕਲੇਸ਼ ਲੜਾਈਆ ਝਗੜੇ ਨਹੀਂ ਹੋਣਗੇ। ਤੁਹਾਡੇ ਸਾਰੀਆਂ ਸਿੱਖ ਕੌਮ ਅਤੇ ਬਾਕੀ ਹਿੰਦ ਧਰਮ ਦੇ ਸਮਾਜ ਦੇ ਹਿੰਦੂ ਭਾਈਚਾਰੇ ਮੁਸਲਮਾਨ ਭਾਈਚਾਰੇ, ਸਿੱਖ ਭਾਈਚਾਰੇ ਅਤੇ ਇਸਾਈ ਭਾਈਚਾਰੇ ਅਤੇ ਸਾਰਿਆਂ ਭਾਰਤੀਆਂ ਨੂੰ ਅਤੇ ਸਾਰੇ ਦੁਨੀਆਂ ਦੇ ਸਭਨਾਂ ਲੋਕਾਂ ਨੂੰ। ਇਹ ਅਪੀਲ ਹੈ ਜਿੰਨਾਂ ਜਿੰਨਾਂ ਨੂੰ ਮੇਰੀਆ ਗੱਲਾਂ ਸੁਣ ਕੇ ਵਧੀਆ ਲੱਗੀ ਹਨ ਉਨ੍ਹਾਂ ਦੁਨੀਆਂ ਦੇ ਲੋਕਾਂਈ ਇਸ ਗੱਲਾਂ ਬਾਤਾਂ ਨੂੰ ਸਮਰਪਿਤ ਹੋ ਕੇ ਵੱਧ ਤੋਂ ਸ਼ੇਅਰ ਕਰੋ ਅਤੇ ਇਹਨਾਂ ਗੱਲਾਂ ਨੂੰ ਸਮਝਣਾਂ ਸਮਝਨ ਦੀ ਜ਼ਰੂਰੀ ਕੋਸ਼ਿਸ਼ ਸਾਰੀਆਂ ਲੋਕਾਂਈ ਦੇ ਸਮੇਤ ਭਾਰਤ ਖੰਡ ਦੀ ਦੁਨੀਆਂ ਦੇ ਲੋਕਾਂ ਨੂੰ ਵੀ ਕਰਨੀ ਚਾਹੀਦੀ ਹੈ। ਸ਼੍ਰੀ ਵਾਹਿਗੁਰੂ ਜੀ ਦਾ ਸ਼੍ਰੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ।ਦੋ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ। ਸੰਦੇਸ਼ ਇਹ ਦਿਤਾ ਜਾਵੇ ਕਿ ਜਦੋਂ ਸਾਡੇ ਭਾਰਤੀਆਂ ਸ਼ਮਾਜ ਭਾਰਤ ਖੰਡ ਦੇ ਲੋਕਾਂ ਨੂੰ ਇਹਨਾਂ ਬੁਜ਼ਰਗਾਂ ਭੈਣਾਂ ਭਰਾਵਾਂ ਅਨਾਥਾਂ ਦਾ ਸਹਾਰਾ ਬਨਨਾ ਚਾਹੀਦਾ ਹੈ ਨਾ ਕਿ ਇਹ ਗੰਦੇ ਵਿਚਾਰਧਾਰਾ ਵਾਲੇ ਨਾਲ ਮਿਲ ਕੇ ਦੁਨੀਆਂ ਵਿੱਚ ਗ਼ਲਤ ਗੰਦੇ ਕੰਮ ਬਲਾਤਕਾਰ, ਕਤਲੇਆਮ,ਚੋਰੀਆਂ, ਲੜਾਈਆ ਝਗੜੇ ਨਹੀਂ ਕਰਨੇ ਚਾਹੀਦੇ ਹਨ। ਸਮਾਜ ਦੇ ਵਿੱਚ ਇਹਨਾਂ ਗੰਦੇ ਗ਼ਲਤ ਗੱਲਾਂ ਕਮਾ ਦਾ‌‌ ਦੁਸ਼ ਪ੍ਰਚਾਰ ਅਤੇ ਕੰਮ ਬੰਦ ਕਰ ਦੇਨਾਂ ਚਾਹੀਦਾ ਹੈ ਅਤੇ ਇਹ ਕੰਮ ਨਹੀਂ ਹੋਣੇ ਚਾਹੀਦੇ ਹਨ।
@harrywahla
@harrywahla Жыл бұрын
ਸੌਂ ਰੱਬ ਦੀ ਬਹੁਤ ਤਰਸ ਆਇਆ ਵਿਚਾਰੇ ਬਾਪੂ ਤੇ ਵਾਹਿਗੁਰੂ ਸੁੱਖ ਬਕਸ਼ੀ ੲੇਸ ਬਜ਼ੁਰਗ ਨੂੰ 🙏
@dr.manasarya6159
@dr.manasarya6159 Жыл бұрын
वाहेगुरू वाहेगुरू आपको किन शब्दों से शुभमंगलकामनाऐं दे,आपकी पुरी संस्था को बहुत बहुत साधुवाद, वाहेगुरू सदा आपकी रक्षा करे..।
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@gurjassingh1242
@gurjassingh1242 11 ай бұрын
Wahe Guruji Mehar Karo Ji.
@DarshanSingh-qq9gh
@DarshanSingh-qq9gh Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ ਦਿਲੋਂ ਅਰਦਾਸ ਕਰਦੇ ਹਾਂ 🙏
@HarjinderSingh-ce2be
@HarjinderSingh-ce2be Жыл бұрын
ਪਾਲ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@NarinderSingh-gf9hr
@NarinderSingh-gf9hr 11 ай бұрын
❤butt and the yyuuhhhhbvçhaźttt scuzzy and 3:01 3:01 ikk 87ui8i88th uju9oio89th 😊oi88999😊iii
@SamarjitChumber
@SamarjitChumber 8 ай бұрын
❤q1
@Pardeepsingh-yh9kv
@Pardeepsingh-yh9kv Жыл бұрын
ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵੀਰ ਜੀ ਮੇਰੇ ਪਿੰਡ ਕੋਲ ਦੋ ਸਕੇ ਭਰਾ ਪੜੇ ਲਿਖੇ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ ਪਿਤਾ ਓਹਨਾਂ ਦਾ ਪਾਠੀ ਸਿੰਘ ਹੈ ਗੁਰ ਸਿੱਖ ਪਰਿਵਾਰ ਹੈ ਵੀਰ ਜੀ ਕਰੇਓ ਕਿਰਪਾ ਓਸ ਪਰਿਵਾਰ ਤੇ ਜੀ ਨੂਰਪੁਰ ਬੇਦੀ ਕੋਲ ਪਿੰਡ ਏ
@Mehrafunnytabbar
@Mehrafunnytabbar Жыл бұрын
*ਪਾਲ ਵੀਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਜ਼ੁਰਗਾਂ ਦੀ ਸੇਵਾ ਰੱਬ ਦੀ ਸੇਵਾ ਕਰਨ ਦੇ ਬਰਾਬਰ ਆ ਧੰਨਵਾਦ ਆਪਣਾ ਫਰਜ਼ ਸੇਵਾ ਸੁਸਾਇਟੀ ਦਾ*
@Paramjitkaur-xu7tf
@Paramjitkaur-xu7tf Жыл бұрын
Veere ਬਜ਼ੁਰਗਾਂ ਲਈ bohut ਸੋਹਣਾ ਉਪਰਾਲਾ ਕਰਿਆ ਤੁਸੀ ਮਨ ਨੂੰ ਸਕੂਨ ਮਿਲਿਆ ਕੇ ਜੋਂ ਬਜੁਰਗ ਨਰਕ ਭਰੀ ਜਿੰਦਗੀ ਕਟ ਰਹੇ ਹਨ ਓਹ ਏਥੇ ਰਾਹਤ ਪਾਉਂਦੇ ਹਨ। ਤੇ ਤੁਸੀ ਇਹਨਾਂ ਲੀ ਇਕ ਹੋਰ ਉਪਰਾਲਾ ਕਰੋ ਸਿਮਰਨ ਕਰਵਾਇਆ ਕਰੋ ਇਹਨਾ ਨੂ
@NarinderKaur-lo5vv
@NarinderKaur-lo5vv Жыл бұрын
Waheguru g team members nu sda tandrust te chardi kla ch rhkn g... 🙏🙏
@HarneetKalas-nf8nd
@HarneetKalas-nf8nd Жыл бұрын
❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਤੇ ਬਾਪੂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@CharnjitSingh-b9o
@CharnjitSingh-b9o Жыл бұрын
ਵਾਹਿਗੁਰੂ ਜੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਪਾਲ ਵੀਰੇ ਜਿਉਂਦੇ ਵਸਦੇ ਰਹੋ ਧੰਨਵਾਦ
@Sardari1947
@Sardari1947 Жыл бұрын
ਵੀਰ ਜੀ ਤੁਸੀਂ ਧੰਨ ਹੋ 🙏🏻 । ਦੁਨੀਆਂ ਲੱਭੇ ਰੱਬ ਕਿੱਥੇ , 🙏🏻 ਆਹ ਵੇਖੋ ਰੱਬ ਇੱਥੇ । ਵਾਹਿਗੁਰੂ ਜੀ 🙏🏻
@pawanrahal7815
@pawanrahal7815 Жыл бұрын
Waheguru ji sb da bhlla kro.. pal veer ji app or apke family te waheguru ji hmessa mehar bhrya hth rkhn🙏❤️
@gurveer.singh.grewal.3361
@gurveer.singh.grewal.3361 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਤੁਸੀਂ ਇਹਨਾਂ ਬੇਸਹਾਰਾ ਲੋਕਾਂ ਲਈ ਧਰਤੀ ਤੇ ਇੱਕ ਦੂਜ਼ਾ ਰੱਬ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏
@Sboparai09-s5b
@Sboparai09-s5b Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@prabhdeepkaur1518
@prabhdeepkaur1518 Жыл бұрын
Waheguru ji sbh da bhla krn🙏🙏❤waheguru ne apne roop vch kesy na kesy nu phejea hoia aa ty o rabb da dujja roop veer pal aa🙏
@PardeepSinghRikki
@PardeepSinghRikki Жыл бұрын
Pal Veer Ji Guru Nanak Dev Ji Maharaj Ate Guru Gobind Singh Sahib Ji Maharaj Ji Tunnu Lambi Lambi Umara Dhen.10 Pathate Ji Maharaj Thuno Te Thodhi Team Lambhi Umara Lambhi Hon.Thodi Sari Joirata Ate Thoda Sanstha Di Saria Lodha Zaroorat Jalad To Jalad Passe Rupees Rab Parmatma Parmeshwar Aakal Purak Waheguru Puria Karan Ate Thoda Sanstha Te Rab Di Guru Nanak Dev Ji Guru Gobind Singh Sahib Ji Chardi ala Rakhe.Guru Maharaj Ji Tunnu Ate Thoda Team's Work Te Health Barkarar Chardi ala Tandrusti Bakshehe.God Blessed You All Always Happy Healthy and Prosperous of long life.Be Happy.Lots OF Love.👍👍🙏🙏🙏💖💖🤟👏👏🤟🤟🤟👍🙏🤟🤟🙏👏👏🙏🙏🙏🙏🙏🙏🙏👏👏🙏👍
@baljitsingh6957
@baljitsingh6957 Жыл бұрын
ਗੁਰੂਆਂ ਪੀਰਾਂ ਦੀ ਧਰਤੀ ਤੇ ਇਨਸਾਨੀਅਤ ਦਾ ਇਹ ਹਾਲ ਹੈ ਵਾਹਿਗੁਰੂ ਭਲੀ ਕਰੇ।
@Randhawa336
@Randhawa336 Жыл бұрын
ਗੁਰੂ ਨਾਨਕ ਨਾਮ ਚੜ੍ਹਦੀ ਕਲ੍ਹਾ।ਤੇਰੇ ਭਾਣੇ ਸਰਬੱਤ ਦਾ ਭਲਾ ।🙏🙏🙏
@virendersingh9555
@virendersingh9555 Жыл бұрын
Rab sade pal veer di lmi umar kre mera veer hmesha chaddi kla ch rhe vire ni dekh sachi dil to avaj ondi a ki pal veer de roop ch rab thle aa gya waheguru hmesha khush rkhe veer nu ❤❤
@AshwaniKumar-ue5ec
@AshwaniKumar-ue5ec Жыл бұрын
GOD bless you all of you . Hamesha chardi kala ch rahe eh sari team.
@SukhwinderSingh-b5g8j
@SukhwinderSingh-b5g8j Жыл бұрын
ਵਾਹਿਗੁਰੂ ਬਾਪੂ ਜੀ ਤੇ ਅਸੀ ਮੇਹਰ ਕਰਨ ਜੀ ਜਿੰਨੇ ਸਾਲ ਤਖਲੀਫਾ ਚ ਲੰਘੇ ਨੇ ਬਾਪੂ ਦੇ ਉਸ ਤੋ ਵੀ ਦੂਗਣਾ ਸਮਾ ਆਰਾਮ ਦੀ ਜਿੰਦਗੀ ਲਘਾਉਣ ਬਾਪੂ ਜੀ
@Jagdeep-h5z
@Jagdeep-h5z Жыл бұрын
Waheguru g 😢
@Navdeep6027-pz9xf
@Navdeep6027-pz9xf Жыл бұрын
ਜਿਉਂਦਾ ਰਹਿ ਜੱਟਾਂ ਵਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@amarjitkaur3694
@amarjitkaur3694 Жыл бұрын
ਪਾਲਪੁਤ ਰਾਜੀਖੁਸੀ ਰਹੋਰਬਗੁਡੀਅਆਨੂੰਵੀਰਦੇਵੇ
@ashupreet83
@ashupreet83 Жыл бұрын
Pal Bir Rabb Roop insaan Hai ❤ Rabb Bir nu Taraki Deve Bir Nu Bir Nu Tandrusti deve ❤
@harwinderbassi6927
@harwinderbassi6927 Жыл бұрын
ਪਾਲ ਬਾਈ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ
@gurmeetsinghbrar3600
@gurmeetsinghbrar3600 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਪਾਲ ਸਿੰਘ ਵੀਰ ਜੀ ਬਹੁਤ ਹੀ ਵਧੀਆ ਸੇਵਾ ਕਰ ਰਹੇ ਆ
@h_sgaming2842
@h_sgaming2842 Жыл бұрын
ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@ingeborgmalik959
@ingeborgmalik959 Жыл бұрын
Waheguruji Da Khalsa Waheguruji Di Fateh..best wishes from Germany for your Sachcha Sauda...
@GinniDandiwal-qh9gt
@GinniDandiwal-qh9gt 11 ай бұрын
ਵਾਹਿਗੁਰੂ ਤੁਹਾਨੂੰ ਚੜਦੀਆ ਕਲਾ ਚ ਰੱਖਣ ਪਾਲ ਵੀਰ
@kalasoni8267
@kalasoni8267 Жыл бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@ASHOKKUMAR-jx7bw
@ASHOKKUMAR-jx7bw Жыл бұрын
Bhai Saab ji boht badi sewa kr rhe ho tuc . Guru sahib ji aap ji nu khush rakhna tandrustiyan bakhshan ..
@roopsingh5441
@roopsingh5441 Жыл бұрын
ਬਾਬਾ ਜੀ ਇੱਹ ਹੈ ਅਸਲੀ ਸੈਵਾ ਜੋ ਬਾਜੁਰਗ ਖੁਦ ਭੀਖ ਮੱਗਕੇ ਦੁਸਰੇਆ ਲਈ ਲੱਗਰ ਲਾਉਦਾ ਰਿਹਾ ਇੱਹ ਤਾ ਸੱਚ ਵਿੱਚ ਰੱਬੀ ਰੂਹ ਕਹਾ ਜਾ ਸਕਦਾ ਹੈ
@ranjitkaur6650
@ranjitkaur6650 11 ай бұрын
Mai v ehi socheya 🙏
@YuvrajSingh-zv1hq
@YuvrajSingh-zv1hq Жыл бұрын
pal veer tuc bhot vadia insaan ho asl seva jo tuc kr rhe 🙏🙏🙏🙏🙏
@KomalPreet-wu5tw
@KomalPreet-wu5tw Жыл бұрын
waheguru ji veree te v prmatma hath rkhe always 🥰😍😍
@sattaveer8383
@sattaveer8383 Жыл бұрын
ਪਾਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mjeetmusic311
@mjeetmusic311 Жыл бұрын
Waheguru g mehr bhrya hth rkhn pal khroud g di sari team te nale bapu g fr to ove e hon khushi jeewan bteet krn🙏
@jindy_chopra
@jindy_chopra Жыл бұрын
Waheguru g 🙏🏻pal veer di umr lmbi krn❤🥀
@gurmailbenipal918
@gurmailbenipal918 Жыл бұрын
Pal tenu waheguru Ji chardikla Bakhshe
@jaswinderkaur4180
@jaswinderkaur4180 Жыл бұрын
Thanks veer jiRabb tuhadi lmbi Umar kre
@ms.jennifar5563
@ms.jennifar5563 Жыл бұрын
Waheguru ji 🙏🏼 Waheguru ji 🙏🏼.. tusi rabb roop ho veer ji.
@JagsirSingh-ph5tg
@JagsirSingh-ph5tg Жыл бұрын
ਕਰ ਭਲਾ,ਹੋ ਭਲਾ,ਅੰਤ! ਭਲੇ ਦਾ ਭਲਾ। ਸ੍ਰ. ਪਾਲ ਸਿੰਘ ਜੀ ਆਪ ਦੀ ਸਾਰੀ ਟੀਮ ਤੇ "ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ "! ਮੇਹਰ ਭਰਿਆ ਹੱਥ ਰੱਖਣ।🙏
@thetruthseeker0007
@thetruthseeker0007 Жыл бұрын
Pal bai rab tuhanu chardikala bakshe tan jo tusi vadh ton vadh zarurat mamda di sewa kar sako...🎉🎉🎉❤
@Gurpreet142
@Gurpreet142 9 ай бұрын
Salute a Tuhanu paji bohat vadia kam karda pay oh Ji Waheguru Ji Tuhadi lambi umar Kara Ji 🙏🙏🙏🙏🙏
@sharanjhutty3180
@sharanjhutty3180 Жыл бұрын
waheguru ji chardikala rakhna ji apne vachayan te very good job ❤waheguru ji 🙏
@SoniaNegah-en2oq
@SoniaNegah-en2oq Жыл бұрын
Boht sukrya waheguru ji..
@maheshjoshi743
@maheshjoshi743 Жыл бұрын
Ye sab dekhkar Dil bahut dhuke hota h 🙏😪😪😪😪
@Saif_Ullah_Malik
@Saif_Ullah_Malik Жыл бұрын
Love From Islamabad Pakistan 🇵🇰
@maheshjoshi743
@maheshjoshi743 Жыл бұрын
Baba ji kud to garib the par dil amer the🙏😪
@navrajtweets2885
@navrajtweets2885 Жыл бұрын
ਬਜ਼ੁਰਗ ਬਾਪੂ ਜੀ ਨੂੰ ਦੇਖ ਕ ਅੱਖਾ ਚ ਪਾਣੀ ਆ ਗਿਆ bht bht dukh hoya dekh k😭😭
@sukhraj6761
@sukhraj6761 Жыл бұрын
Waheguru ji 🙏 Birval singh kahda hai lgda bhai ji 🙏 old age dekh ke apne dukh agge aa jande aa waheguru ji 🙏
@hasdapunjab6515
@hasdapunjab6515 Жыл бұрын
ਵਾਹਿਗੁਰੂ ਜੀ ਸਤਿਗੁਰੂ ਜੀ ਮਿਹਰ ਕਰੋ ਮਿਹਰ ਕਰੋ
@manjitkaur7048
@manjitkaur7048 Жыл бұрын
Waheguru ji god bless u brother 🙏🙏🙏
@wisdom638
@wisdom638 11 ай бұрын
Veer ji tusi bhagwaan ho inaday layi❤ waheguru
@jeetDomeli
@jeetDomeli 4 ай бұрын
pal bhaji rab hi aa tusi ethe koi kise da ni tusi sab nu dekhde
@yadwindersandhu3740
@yadwindersandhu3740 Жыл бұрын
Pal bai waheguru ji thodey teh hmesha mehr bhrya hath rkhn
@khushbrar828
@khushbrar828 Жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਵੀਰਾਂ ਨੂੰ
@AmanSingh-le3sf
@AmanSingh-le3sf Жыл бұрын
Waheguru ji sabka bhala kareo ji 🙏🙏🙏🙏🙏🙏🙏🙏🙏🙏🙏🙏🇮🇳🪐🤺💪💙⚔️
@KomalPreet-wu5tw
@KomalPreet-wu5tw Жыл бұрын
Waheguru ji babu ji ute mehr Preya hath rkhna🙏😥😥
@ArwinderwaliaWalia
@ArwinderwaliaWalia Жыл бұрын
Waheguru chardi kla bakshe ji Veer ji good job ji.
@MalkidSing-lz9mq
@MalkidSing-lz9mq Жыл бұрын
ਇਹ ਗਰੀਬ ਬਜੁਰਗ ਨਹੀ ਖੁਦ ਪ੍ਮਾਤਮਾਂ ਹੈ ਤੁਹਾਨੂੰ ਤੀਹ ਸਾਲ ਬਾਅਦ ਦਿਸਿਐ ।
@ramandeepkaur8642
@ramandeepkaur8642 Жыл бұрын
ਪਾਲ ਵੀਰ ਵਰਗੇ ਬੰਦਿਆ ਰਾਹੀ ਰੱਬ ਧਰਤੀ ਤੇ ਆਉਂਦਾ ਹੋਰ ਰੱਬ ਕੀਹਨੂੰ ਕਹਿੰਦੇ ਨੇ।
@manjeetfatehpuriya6995
@manjeetfatehpuriya6995 Жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਨੇ ਤੁਹਾਡੀ ਸੇਵਾ ਲਾਈ ਹੈ
@NitinSharma-z3c
@NitinSharma-z3c Жыл бұрын
Waheguru ji Waheguru ji
@satwantkaurpandha1046
@satwantkaurpandha1046 Жыл бұрын
Wahaguru ji kirpa karo Mehar karo wahaguru ji 🙏🙏
@harjeetkaur4925
@harjeetkaur4925 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।🙏🙏
@KiranBala-sc9gj
@KiranBala-sc9gj 11 ай бұрын
Beta bagwan apko bauth kushiya de🎉🎉🎉
@vilhodrive7611
@vilhodrive7611 Жыл бұрын
Guru Ramdas ji meehr krn sari team te 🙏
@bagheldhillon5716
@bagheldhillon5716 Жыл бұрын
Haryana tu ney bjurug g love ❤️ pal veree
@PunjabiSikhSangat
@PunjabiSikhSangat Жыл бұрын
Sat Sri Akal ji ...................aa Rubi ruhaa han ji ... ap ji ve dhan ho jo sanu darshan karva te🌹 nankana sahib da hukamnama sunan lai like kar lo sada channel
@PunitKumar-p4i
@PunitKumar-p4i Жыл бұрын
Waheguru ji Maher karan Bapu ji ta pal veera ta ji waheguru ji Maher karo ji
@ManjotMehra-qj2rv
@ManjotMehra-qj2rv Жыл бұрын
Sarkar no benti hai pal veer no society diti jave ❤
@guriqbalbajwaa
@guriqbalbajwaa Жыл бұрын
Pal veer ji nu waheguru chardi Kalla vich rakhhan ji
@JasbirKaur-nj3sr
@JasbirKaur-nj3sr Жыл бұрын
Waheguru ji app sab nu chardi Kala vich rakhan🙏🙏🙏
@hasdapunjab6515
@hasdapunjab6515 Жыл бұрын
ਪਾਲ ਵੀਰ ਜੀ ਦੀ ਚੜ੍ਹਦੀ ਕਲਾ ਹੋਵੇ
@bagheldhillon5716
@bagheldhillon5716 Жыл бұрын
Pal ver tusi sadey idel ho Vera g tusi sadey brgey nikamey bndey nu jagg lyondey ho khlsa g 🙏
@Gagan_singer
@Gagan_singer Жыл бұрын
ਵੀਰੇ ਬਾਬਾ ਜੀ ਹਿੰਦੀ ਬੋਲ ਰਹੇ ਆ ਤੇ ਪੰਜਾਬ ਤੋਂ ਬਾਹਰ ਦੇ ਹੋਣਗੇ ਪੱਕਾ,, ਵੀਰੇ ਬਾਬਾ ਜੀ ਬੋਲ ਰਹਿਆ ਕੇ ਮੁਹੱਲੇ ਵਿੱਚ ਜੋ ਥਾਣਾ ਉੱਥੇ ਸਰਵਿਸ ਕਰਦਾ ਮੁੰਡਾ
@Harmansaini9576
@Harmansaini9576 Жыл бұрын
ਰੱਬ ਈ ਆ ਪਾਲ ਵੀਰ ਜੀ ਤੁਸੀਂ ਤੇ
@satveerkaur6596
@satveerkaur6596 Жыл бұрын
Waheguru tenu bagh lave veer
@nanakssingh4688
@nanakssingh4688 Жыл бұрын
Wahiguru chardikla ch rkha ap sb nu wahiguru g wahiguru g wahiguru g wahiguru g wahiguru g
@rabbnaaljurho8921
@rabbnaaljurho8921 Жыл бұрын
Waheguru chardi Kalan wich rakhe waheguru sabb te Mehar kre waheguru
@GurpreetSingh-ww1iq
@GurpreetSingh-ww1iq Жыл бұрын
Waheguru Ji
@rajjindersharma5539
@rajjindersharma5539 Жыл бұрын
Veer ji God bless you 🙏 🙌 ❤️ ☺️❤❤❤❤❤❤❤❤❤❤❤❤❤
@Letsdiscus
@Letsdiscus Жыл бұрын
Asli seva ta tusi krr rhe ho veer g , kuk log dhrm de naa te bnde vdd k jaikare la rhe ne
@gurjitkaur9033
@gurjitkaur9033 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😢😢
@fanihani-u9c
@fanihani-u9c Жыл бұрын
Love from Pakistan ❤❤❤
@sunnybhamra3782
@sunnybhamra3782 Жыл бұрын
Waheguru ji ka Khalsa waheguru ji ki Fateh ❤❤❤❤❤
@meharsingh260
@meharsingh260 Жыл бұрын
Salute h sardar ji aapko etne badhya kaam k arte ho
@paramjitkaur6791
@paramjitkaur6791 Жыл бұрын
Waheguru ji .mehar kriyo ji
@SarbjeetKaur-xg7nm
@SarbjeetKaur-xg7nm Жыл бұрын
Waheguru ji .....ehh baba ji bhut tym tu nabha vich rah rhe ne
@sukmansidhu7628
@sukmansidhu7628 Жыл бұрын
ਵਾਹਿਗੁਰੂ ਜੀ ਮੇਹਰ ਕਰਨ ਬਜ਼ੁਰਗਾਂ ਤੇ 🙏🙏🙏
@harjinder_Singh26
@harjinder_Singh26 Жыл бұрын
ਵਹਿਗੁਰ ਵਹਿਗੁਰ
@kuljeetkaur2617
@kuljeetkaur2617 11 ай бұрын
Hm bro dhnwad bro tere vrgye veer har ghr jamn Waheguru meri kmaee cho barkt pae ta ki main v Kus help kr ska thudi
@smartphonedoctor1242
@smartphonedoctor1242 Жыл бұрын
Waheguru ji kirpa kro sab te ji
@jindy_chopra
@jindy_chopra Жыл бұрын
Bapu g di umr lmbi howe te bapu g nu bl bakshan🙏🏻❤🥀
@sharmaanjli
@sharmaanjli Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙇‍♀️🙏
@RamanBir-h4q
@RamanBir-h4q 10 ай бұрын
Bohut vadia kam krde ho veer gi 🎉
@JaswinderSingh-lq6zj
@JaswinderSingh-lq6zj Жыл бұрын
Waheguru ji Mehar kario bapu ji te 🙏
Правильный подход к детям
00:18
Beatrise
Рет қаралды 11 МЛН
The Best Band 😅 #toshleh #viralshort
00:11
Toshleh
Рет қаралды 22 МЛН
My scorpion was taken away from me 😢
00:55
TyphoonFast 5
Рет қаралды 2,7 МЛН
TERRACOTTA ARMY OF XI'AN, CHINA - First King of CHINA 🇨🇳
32:12
Правильный подход к детям
00:18
Beatrise
Рет қаралды 11 МЛН