ਭਾਰਤ ਨਾਲੋਂ ਕਿੰਨਾ ਸਸਤਾ ਹੈ ਨੇਪਾਲ Nepal Tour | Punjabi Travel Couple | Ripan Khushi | Kathmandu City

  Рет қаралды 377,872

Punjabi Travel Couple

Punjabi Travel Couple

Күн бұрын

Пікірлер: 559
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਆ ਨੇਪਾਲ ਖੁਸ ਰਹੋ ਇਸੇ ਤਰਾ ਘਰ ਬੈਠੇ ਦੇਸ਼ਾ ਦੇ ਦਰਸ਼ਨ ਕਰਵਾਉਂਦੇ ਰਹੋ
@MandeepSingh-pi1fx
@MandeepSingh-pi1fx Жыл бұрын
ਵੀਰ ਜੀ ਜਿੱਥੇ ਮਹਾਰਾਣੀ ਜ਼ਿੰਦ ਕੋਰ ਨੂੰ ਠਹਿਰ ਦਿੱਤੀ ਸੀ ਨੇਪਾਲ ਦੇ ਲੋਕਾਂ ਨੇ ਉਹ ਥਾਂ ਵੀ ਜਰੂਰ ਦਿਖਾਏਉ ! ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ 🙏
@NehaNeha-yk1bz
@NehaNeha-yk1bz Жыл бұрын
ਬਹੁਤ ਹੀ ਵਧੀਆ ਲਗਾ ਰਿਪਨ ਵੀਰੇ ਖੁਸ਼ੀ ਦੀ ਤੁਸੀਂ ਤੇ ਸਾਨੂੰ ਘਰ ਬੈਠੇ ਹੀ ਦੁਨੀਆਂ ਘੁੰਮ ਤੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ 🇮🇳🇮🇳🇮🇳🇮🇳 ਤੁਸੀਂ ਆਪਣਾ ਧਿਆਨ ਰੱਖਿਆ 👍🏻👍🏻👍🏻👍🏻👍🏻ਪੰਜਾਬ ਦੀ ਸ਼ਾਨ ਬਣਿਆ ਰੱਖਿਆ 👌👌👌👌🇮🇳🇮🇳🇮🇳🇮🇳🇮🇳🇮🇳🇮🇳❤❤❤
@ManjitKaur-cl7su
@ManjitKaur-cl7su Жыл бұрын
ਵੀਰ ਜੀ ਤੁਹਾਡੇ ਨਾਲ ਵੀ ਆਪਣੇ ਪਨ ਦਾ ਰਿਸ਼ਤਾ ਜੁੜ ਗਿਆ ਹੁਣ ਤਾਂ ❤
@sondhimanjit6269
@sondhimanjit6269 Жыл бұрын
Mera v bhot attachment jehi ho gyi meri v Mai v sara din ena di video hi dekhdi a
@lallali4508
@lallali4508 Жыл бұрын
Ji
@harshvir3982
@harshvir3982 Жыл бұрын
ਸੋਚਿਆ ਨਹੀਂ ਸੀ ਕਿ ਕਦੇ ਨੇਪਾਲ ਵੀ ਦੇਖਾਂਗੇ । ਧਨਵਾਦ ਵੀਰ ਸਾਰਿਆਂ ਨੂੰ ਨੇਪਾਲ ਦੀ ਸੈਰ ਕਰਾਉਣ ਲਈ। God bless u
@Parmjitkaler
@Parmjitkaler Жыл бұрын
ਇੱਕ ਗੱਲ ਤਾਂ ਹੈ ਇਹਨਾਂ ਨੇ ਆਪਣੀਆਂ ਪੁਰਾਣੀਆਂ ਇਮਾਰਤਾਂ ਸੰਭਾਲ ਕੇ ਰੱਖੀਆ ਹੋਈਆ ਨੇ,,,,,,,ਬਹੁਤ ਸੋਹਣਾ vlog ਸੀ ਅੱਜ ਦਾ ਮਾਰਕੀਟ ਚ ਘੁਮਾਇਆ ਤੁਸ਼ੀ ਸਾਨੂੰ ਵੀ, ਬਹੁਤ ਨਜ਼ਾਰਾ ਆਇਆ ।
@jaskaransidhu6945
@jaskaransidhu6945 Жыл бұрын
ਸੱਚੀ ਵੀਰ ਬਹੁਤ ਖੁਸੀ ਹੁੰਦੀ ਤੁਹਾਨੂੰ ਦੇਖ ਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤
@JagdishSingh-hl6zd
@JagdishSingh-hl6zd Жыл бұрын
ਘਰ ਬੈਠਿਆਂ ਨੂੰ ਸੈਰ ਕਰਾ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ 🙏 ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@harjitsingh8438
@harjitsingh8438 Жыл бұрын
Very very very very very nice vlog di and paji ❤ਬਹੁਤ ਵਧੀਆ ਦਸਦੇ ਹੋ ਹਰ ਗਲ ਰਬ ਤੁਹਾਡੇ ਅੰਗ ਸੰਗ ਸਹਾਈ ਹੋਵੇ
@rupinderdimple2471
@rupinderdimple2471 Жыл бұрын
ਤੁਸੀਂ ਬਹੁਤ ਜਾਣਕਾਰੀ ਦਿੰਦੇ ਹੋ other country ਦੀ ਧੰਨਵਾਦ ਬਹੁਤ ਕੁਝ ਸਿੱਖਣ ਨੂੰ ਮਿਲਦਾ
@PreetPreet-yd4ni
@PreetPreet-yd4ni Жыл бұрын
ਪੱਕੀ ਢੀਠ ਜੋੜੀ ਅਸੀਂ ਨਾਲ ਨਾਲ ਤੁਰਦੇ ਤੁਰਦੇ ਥੱਕ ਗਏ ਚਾਹ ਪਾਣੀ ਦਾ ਨਾਮ ਨਹੀਂ ਲਿਆ 😆😛
@atmasingh5736
@atmasingh5736 Жыл бұрын
ਬਹੁਤ ਹੀ ਵਧੀਆ ਤਸਵੀਰਾਂ ਕਾਂਡ ਮੰਡੂ ਦੀ ਆ ਬਹੁਤ ਹੀ ਵਧੀਆ ਗੱਲ ਦਾ ਸਮਝਾਉਣ ਦਾ ਧਨਵਾਦ ਜੀ
@gurmailsingh5936
@gurmailsingh5936 Жыл бұрын
ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਰਿੰਪਨ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ my best wishes ji 🙏 ♥️
@JagtarSingh-wg1wy
@JagtarSingh-wg1wy Жыл бұрын
ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਜੀ ਅਤੇ ਖੁਸ਼ੀ ਬੇਟੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ
@lavisidhu514
@lavisidhu514 Жыл бұрын
ਬਹੁਤ ਹੀ ਵਧੀਆ ਨੇਪਾਲ ਹੈ ਜੀ ਤਹਾਨੂੰ ਹਮੇਸ਼ਾ ਵਾਹਿਗੁਰੂ ਖੁਸ਼ ਰੱਖੋ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਵਲੌਗ ਜੀ। ਚੜ੍ਹਦੀ ਕਲਾ ਰਹੇ।
@vugugwajvhcch8009
@vugugwajvhcch8009 Жыл бұрын
ਬਹੁਤ ਖੁਸ਼ੀ ਹੋਈ ਵੀਰ ਜੀ ਸਲਾਮ ਆ ਤੇਰੀ ਸੋਚ ਤੇ 🙏🏽🙏🏽
@sandhu_rv
@sandhu_rv Жыл бұрын
ਬਹੁਤ ਵਦੀਆਂ ਵੀਰ. ਵਾਹਿਗੁਰੂ ਤੁਹਾਡੀ ਜੋੜੀ ਬਨਾਇ ਰੱਖੇ.. ਤੇ ਤੁਸੀਂ ਪੂਰੀ ਦੁਨੀਆਂ ਦੀ ਸੇਰ ਕਰੋ.. ਮੈਂ ਵੀ ਮੈਰਿਜ ਤੋਂ ਬਾਅਦ ਆਪਣੀ ਵਾਈਫ ਨੂੰ ਪੂਰੀ ਦੁਨੀਆਂ ਦੀ ਸੈਰ ਕਰੋਨੀ. ਵਾਹਿਗੁਰੂ ਮੇਹਰ ਕਰਨ.
@Manjot_kaur70
@Manjot_kaur70 Жыл бұрын
ਬਹੁਤ ਵਧੀਆ ਵੀਡੀਓ ਲੱਗੀ ਰਿਪਨ ਬੇਟਾ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@lovereenkaurpurewal8110
@lovereenkaurpurewal8110 Жыл бұрын
Beautiful couple waheguru chadikla ch rakhn tahnu❤️
@meharvirk4651
@meharvirk4651 Жыл бұрын
Very nice 🙏🙏🙏
@harkiratsingh1449
@harkiratsingh1449 Жыл бұрын
❤most beautiful couple in the world ❤ 🌾 Zindagi zindabad 🌾
@jasbirsinghdhillon2466
@jasbirsinghdhillon2466 Жыл бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ ਜਸਬੀਰ ਸਿੰਘ ਢਿਲੋਂ ਦਿੱਲੀ
@bsbeantsharma
@bsbeantsharma Жыл бұрын
ਜਿਉਂਦੇ ਵਸਦੇ ਰਹੋਂ, ਚੜਦੀਕਲਾ ਵਿੱਚ ਰਹੋਂ 🎉
@rajindersingh8536
@rajindersingh8536 Жыл бұрын
Ripan ਪੁੱਤਰਾਂ ਸੁਆਦ ਆ ਗਿਆ ਤੁਹਾਡੀ ਸੈਰ ਨਾਲ🎉🎉❤❤
@kulwantkaur1692
@kulwantkaur1692 Жыл бұрын
ਬਹੁਤ ਵਧੀਆ ਸੀ ਨੇਪਾਲ ਕਾਠਮੰਡੂ ਤੋਂ ਸਾਡੇ ਕੋਲ ਰਹਿ ਕੇ ਗਏ ਨੇ ੫ ਸਾਲ ਬਹੁਤ ਹੀ ਵਧੀਆ ਸੀ ਉਹ ਲੋਕ
@gurymalhansgurymalhans7360
@gurymalhansgurymalhans7360 Жыл бұрын
ਪੁਰਾਣਾ ਇਤਿਹਾਸ ਵਧੀਆ ਲੱਗਿਆ ਜਿਵੇ ਦੁਕਾਨਾ ਮੰਦਰ
@Panjolapb12
@Panjolapb12 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@chahalsingh4892
@chahalsingh4892 Жыл бұрын
ਬਹੁਤ ਵਧੀਆ ਨੇਪਾਲ ਦੀ ਸੈਰ ਕਰਾਉਣ ਲਈ ਧੰਨਵਾਦ। ਇੱਕ ਜਗ੍ਹਾ ਪਿਛਲੇ ਬਲੌਗਾਂ ਵਿੱਚ ਤੁਸੀਂ ਕਿਹਾ ਕਿ ਭਾਰਤੀ ਸੌ ਰੁਪਏ ਦੇ ਇੱਕ ਸੌ ਸੱਠ ਨੇਪਾਲੀ ਬਣਦੇ ਨੇ ਪਰ ਅੱਜ ਇੱਕ ਜਗ੍ਹਾ ਕਿਹਾ ਕਿ ਭਾਰਤੀ ਰੁਪਏ ਅੱਧੇ ਬਣਦੇ ਨੇ। ਕਰੰਸੀ ਰੇਸੋ ਸਹੀ ਦੱਸਿਆ ਕਰੋ। ਸ੍ਰੀ ਲੰਕਾ ਦੇ ਬਲੌਗਾਂ ਵਿੱਚ ਵੀ ਇਸ ਤਰ੍ਹਾਂ ਹੀ ਵੱਖ ਵੱਖ ਦੱਸਦੇ ਰਹੇ ਹੋ।
@rajabrar7879
@rajabrar7879 Жыл бұрын
ਰੀਪਨ ਵੀਰੇ ਬਹੁਤ ਵਧੀਆ ਹੁੰਦੇ ਹਨ ਸੋਡੇ ਵਲੋਗ ਪਰ ਬਾਈ ਜਦੋ ਵਲੋਗ ਬਣਾਉਣਾ ਸੁਰੂ ਕਰਦੇ ਹੋ ਉਦੋ ਤਰੀਕ ਤੇ ਦਿਨ ਜਰੂਰ ਦਸਿਆ ਕਰੋ ਧੰਨਵਾਦ ਬਾਈ
@sandeepkaur331
@sandeepkaur331 Жыл бұрын
ਵਾਹਿਗੁਰੂ ਚੜਦੀਆਂ ਕਲਾਂ ਬਖਸੇ
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@Sonofsikh
@Sonofsikh Жыл бұрын
Wah veer ji welcome to Nepal
@KamalSingh-dl6yc
@KamalSingh-dl6yc Жыл бұрын
Ripan Khushi ਬਹੁਤ ਹੀ ਵਧੀਆ ,, ssa
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਵੀਰ ਮੈਨੂੰ ਲੱਗਦਾ ਆਪਣੇ ਪੰਜਾਬ ਚੋ ਵੀ ਤੁਸੀਂ ਡਾਟਾ ਮਹਿੰਗਾ ਕਰਵਾਉ ਗੇ ਬਹੁਤ ਧੰਨਵਾਦ 🙏 ਹਮੇਸ਼ਾ ਖੁਸ਼ ਰਹੋ
@rubalhundal9802
@rubalhundal9802 Жыл бұрын
ਖੁਸ਼ ਰਹੋ ਪਰਮਾਤਮਾ ਖੁਸ਼ ਰੱਖੇ
@abnashbhullar3715
@abnashbhullar3715 Жыл бұрын
Thanks bete Khushi and Ripan it is looking good ancient buildings of Napal showed by you (Kathmandu) stay blessed
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਜੀ। ਨੇਪਾਲ ਦਾ ਬਲੋਗ ਬਹੁਤ ਵਧੀਆ ਲਗ ਰਿਹਾ ਹੈ। ਬਲੋਗ ਜਾਣਕਾਰੀ ਭਰਪੂਰ ਹੈ। ਕੁਝ ਸਿਖਿਆ ਪ੍ਰਣਾਲੀ ਬਾਰੇ ਵੀ ਦੱਸਿਆ ਕਰੋ।
@rajanladher8746
@rajanladher8746 Жыл бұрын
ਬਹੁਤ ਵਧੀਆ ਲੱਗਦਾ ਰਿਪਨ ਪਾਜੀ ਥੋਡੇ ਵਲੋਗ ਦੇਖ ਇੰਝ ਲਗਦਾ ਜਿਵੇਂ ਅਸੀਂ ਘੁੰਮ ਰਹੇ ਆ ਇਨ੍ਹਾਂ ਥਾਵਾਂ ਤੇ ਰੱਬ ਹਮੇਸ਼ਾ ਤਹਾਨੂੰ ਤੰਦਰੁਸਤ ਰੱਖੇ ਤੇ ਇੱਦਾ ਹੀ ਤੁਸੀਂ ਸਾਨੂੰ ਇਤਹਾਸ ਦੱਸਦੇ ਰਹੋ ਮੈ ਇਸ ਟਾਈਮ ਪਰਦੇਸੀ ਪਰ ਥੋਡੇ ਵਲੋਗ ਦੇਖ ਕ ਲੱਗਦਾ ਕੇ ਜੀਵੇ ਮੈਂ ਘਰ ਹਾ
@AmarjeetSingh-dm4mj
@AmarjeetSingh-dm4mj Жыл бұрын
ਸਤਿ ਸ੍ਰੀ ਆਕਾਲ ਰਿਪਨ ਵੀਰੇ ਤੁਹਾਨੂੰ ਤੇ ਭੈਣਜੀ ਖੁਸ਼ੀ ਨੂੰ ਵੀ ਸਤਿ ਸ੍ਰੀ ਆਕਾਲ ਜੀ
@gurmansmom5019
@gurmansmom5019 Жыл бұрын
ਮੈਨੂੰ ਲੱਗਦਾ ਮੈਂ ਹੀ ਘੁੰਮ ਰਹੀ ਹਾਂ ਧੰਨਵਾਦ ਵੀਰੇ
@ManjitKaur-cl7su
@ManjitKaur-cl7su Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ 😊
@SinghGill7878
@SinghGill7878 Жыл бұрын
ਇੱਕ ਗੱਲ ਜੋ ਵਧੀਆ ਲੱਗੀ ਬਜਾਰ ਚ ਵੱਡੀਆਂ ਗੱਡੀਆਂ ਮੋਟਰਾਂ ਘੱਟ ਆ ਆਪਣੇ ਤਾਂ ਸੜਕ ਕਰੌਸ ਕਰਨੀ ਔਖੀ ਹੁੰਦੀ ਆ
@kaurjasbir2758
@kaurjasbir2758 Жыл бұрын
Soo cutest couple Stay together forever 💞 take care guys. Rab rakha 🙏
@goofytastik
@goofytastik Жыл бұрын
ਕਿੰਨੇ ਹੀ ਦਿਨ ਹੋ ਗਏ ਥੋਨੂੰ ਦੇਖਿਆ ਨਹੀਂ ਸੀ।God bless you
@varindertraveler
@varindertraveler Жыл бұрын
ਬਾਈ ਜੀ ਮਨੀ ਐਕਸਚੇਂਜ ਵਾਲੇ ਦੇ ਨਾਲ ਹੀ ਸੀ ਏਟੀਐਮ
@NIMRATKAUR589
@NIMRATKAUR589 Жыл бұрын
Tuhade vlog dekhke enve ldga jive asi aap hi uthe ture firde aa bohot sohne vlogs hunde thode waheguru ji always bless both of you 🙏
@gurjantaulakh1791
@gurjantaulakh1791 Жыл бұрын
ਬਹੁਤ ਵਧੀਆ ਜਾਣਕਾਰੀ
@RajbirSingh-ki8ro
@RajbirSingh-ki8ro Жыл бұрын
ਸੱਤਿਸ੍ਅਕਾਲ ਵੀਰ ਜੀ ❤❤❤❤
@alamsandhu5956
@alamsandhu5956 Жыл бұрын
ਖੁਸ਼ਰਿਪਨ ਬਹੁਤ ਆਨੰਦ ਆਇਆ
@Gurpreet_Tiwana27
@Gurpreet_Tiwana27 Жыл бұрын
ਬਾਈ ਜੀ ਨੇਪਾਲ ਦੇ ਲੋਕਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਪਨਾਹ ਦਿੱਤੀ ਸੀ ਤਾਂ ਉਸ ਵੇਲੇ ਦੇ ਸਾਡੇ ਪੰਜਾਬੀ ਲੋਕ ਨੇਪਾਲ ਵਿੱਚ ਰਹਿ ਗਏ ਸੀ ਉਹ ਅੱਜ ਵੀ ਨੇਪਾਲ ਵਿਚ ਹੀ ਰਹਿ ਰਹੇ ਹਨ ਅਤੇ ਓਹਨਾ ਨੇ ਆਪਣੀ ਪੰਜਾਬੀ ਪਹਿਚਾਣ ਨਹੀਂ ਛੱਡੀ
@vinayka5144
@vinayka5144 Жыл бұрын
Ripan ji and khushi ji. You are both aowesome 👍👍😍😍
@HarinderSingh-zb1gn
@HarinderSingh-zb1gn Жыл бұрын
,ਭੀੜ ਬਹੁਤ ਜਿ਼ਆਦਾ ਹੈ ਇਸ ਤਰਾ ਅਮਿ੍ਰੰਤਸਰ ਦੇ ਹਾਲ ਬਜਾਰ ਵਿਚ ਹੁੰਦੀ ਹੈ ਜੀ🙏
@VickySingh-rs1un
@VickySingh-rs1un Жыл бұрын
ਵੀਰ ਜੀ ਨੇਪਾਲ ਵੀ ਇੰਡੀਆ ਚੋ ਅਲੱਗ ਹੋਇਆ ਵੀਰ ਜੀ ਪਲੀਜ਼ ਦੱਸਣਾ ਵੈਸੇ ਇਹਨਾਂ ਚੋਂ ਕੁਝ ਕੁ ਲੋਕਾਂ ਦੀਆਂ ਅੱਖਾਂ ਠੀਕ ਲੱਗਦੀਆਂ ਨੇਂ
@SukhdevSingh-vh3xe
@SukhdevSingh-vh3xe Жыл бұрын
Khushi bhen te Ripon paji bhutt vdiaaaa vlog aa. Waheguru ji blessed you, waheguru ji thonu traakiya bakhshan
@jasssandhu183
@jasssandhu183 Жыл бұрын
ਖੁਸ਼ ਰਹਿ ਵੀਰ ❤️❤️❤️
@rajwantkaur-xm4vm
@rajwantkaur-xm4vm Жыл бұрын
Ripan and kuhshi Bahut Vadia Lagda a huhadi hat ik video Dekh k God bless you guys ❤
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਹੁਤ ਕੈਟ ਵੀਰ ਮੇਰੀਆਂ ਭੈਣ ਮੇਰੀ ਏ👌🙏👌 ਬਹੁਤ ਬਹੁਤ ਧੰਨਵਾਦ ਜੀ 🙏 ਤੁਹਾਡਾ ਦੋਨਾ ਦਾ 🧡💯👍❤️
@SatbirBaidwan-my1xw
@SatbirBaidwan-my1xw Жыл бұрын
ਆਪਣੇ ਚੰਡੀਗੜ੍ਹ ਦੇ ਪੁਰਾਣੇ ਦੋਜੀਆ ਵਾਲੇ ਹੋਰਨ
@harjitwalia9700
@harjitwalia9700 Жыл бұрын
ਬੇਟਾ ਇਥੇ ਇਕ ਪਿੰਡ ਹੈ ਜਿੱਥੇ ਸਾਰਾ ਪਿੰਡ ਹੀ ਸਿੱਖ ਹਨ ਉਥੇ ਗੁਰੂ ਨਾਨਕ ਸਾਹਿਬ ਆਏ ਘੀ
@pushpinderkaurtv
@pushpinderkaurtv Жыл бұрын
Bht vadia video jaankaari naal bharbhoor 👍🙏, good luck
@manjitkaur9666
@manjitkaur9666 Жыл бұрын
👍🎊੍ਬਹਉਤ ਵਧੀਆ ਰਿਪਨ ਖੁਸ਼ੀ
@jeetakainth6814
@jeetakainth6814 Жыл бұрын
ਧੰਨਵਾਦ 🎉
@NavdeepKaur-ot9pu
@NavdeepKaur-ot9pu Жыл бұрын
Mai Ludhiana to Navdeep do ku din hoye tuhada KZbin channel subscribe Kita bhut hi vadia lg reha. Eda hi Sanu sab places dikha dende rho waheguru tuhanu chardi kala bakshe 🙏👌😊😊
@raghuraja5084
@raghuraja5084 Жыл бұрын
Tuci ludhiana to kithe
@dhsab
@dhsab Жыл бұрын
ਬਾਈ ਜੀ ਘੁੱਦੇ ਹੁਣਾਂ ਨੂੰ ਮਿਲੋਗੇ
@RajinderSingh-gm3wz
@RajinderSingh-gm3wz Жыл бұрын
ਬਹੁਤ ਵਧੀਆ ਵਲੌਗ ਵੀਰੇ ❤❤
@manjindersinghsidhu1275
@manjindersinghsidhu1275 Жыл бұрын
ਸਤਿ ਸ਼੍ਰੀ ਆਕਾਲ ਦੋਨਾਂ ਨੂੰ
@_good_think
@_good_think Жыл бұрын
Veer koi swarg wali ਪੌੜੀ ਨਾਮ ਦੀ ਜਗ੍ਹਾ ਹੈ ਨੇਪਾਲ ਵਿਚ
@tajindartajindar4025
@tajindartajindar4025 Жыл бұрын
ਖੁਸੀ ਜੀ ਬਹੁਤ ਵਡਿਆਂ ਬਲੋਕ
@virasatmodelattindergill9947
@virasatmodelattindergill9947 Жыл бұрын
❤ਜੀਓ❤ 🌹ਖੁਸ਼ੀਆਂ ਖੇੜੇ ਮਾਣੋ🌹
@BholaSingh-zh8yv
@BholaSingh-zh8yv Жыл бұрын
ਬਹੁਤ ਵਧੀਆ ਜੀ
@pawanjotsingh796
@pawanjotsingh796 Жыл бұрын
Buht Vadia vlog veere thank Nepal dikhon lae ❤️
@hansaliwalapreet812
@hansaliwalapreet812 Жыл бұрын
Thanks a lot for sharing this most beautiful vlog for ours to my ccccuuute bro and bhabi ji ❤❤❤❤gbu always ji ❤❤❤❤
@rekeshkumar626
@rekeshkumar626 Жыл бұрын
ਬਹੁਤ ਵਧੀਆ ਵਲੋਗ ਵੀਰ ਜੀ
@roopbajwa6437
@roopbajwa6437 Жыл бұрын
Tuc bhot vadia lag dho mnu vry nice😊😊
@gurinderkaur4137
@gurinderkaur4137 Жыл бұрын
❤bhut vadhiya blog lagia Khushi thuada suit bhut Shona khridia
@aartikheterpal1671
@aartikheterpal1671 Жыл бұрын
Agar ho sake to bhaktapur jroor jaana Bahut hi acha hai
@therealking577
@therealking577 Жыл бұрын
the great ਜੋੜੀ love u ❣️❣️❣️👍👍👍👍
@avtarcheema3253
@avtarcheema3253 Жыл бұрын
ਬਹੁਤ ਵਧੀਆ 👍👍
@pardeep5642
@pardeep5642 Жыл бұрын
ਜਲਦੀ ਜਲਦੀ ਅੱਪਲੋਡ ਕਰਿਆ ਕਰੋ ਭਾਜੀ 😛😄 ਮੈਂ exited ਰਹਿੰਦਾ ਦੇਖਣ ਨੂੰ ਮੇਰੀ ਸੇਹਲੀ ਵੀ ਨੇਪਾਲ ਕਾਠਮਾਂਠੂ ਤੋਂ ਆ 😂😂
@gurnijjar1
@gurnijjar1 Жыл бұрын
The triangular design of modernised Nepal's Flag represents mountains.
@kamalpreet6111
@kamalpreet6111 Жыл бұрын
sat shri akal y ji nd bhabhi ji ,,asi v dubai ch beth k tuhade nal nepal ghum rahe aa,,,thnx y enia sohnia jgha dikhon lyi❤❤
@KulwinderSingh-bw1xt
@KulwinderSingh-bw1xt Жыл бұрын
Sat Sri aakal veer & khusi bheen ae ta Ludhiane da chorra baajar lagda
@karamjitsingh2683
@karamjitsingh2683 Жыл бұрын
beta je buhat vadhia veaakhia karde ho aale duale de tarefe kabil e hamasa vahe guru je chardikala vich rekhe
@paramjitsinghsingh251
@paramjitsinghsingh251 Жыл бұрын
ਖੁਸ਼ੀ ਖਰਚਾ ਘੱਟ ਕਰਾ ਰਿਪਨ ਦਾ ਅਜੇ ਭੂਟਾਨ ਵੀ ਜਾਣਾ ।
@Khushibilling1992
@Khushibilling1992 Жыл бұрын
ਸਤਿ ਸ੍ਰੀ ਆਕਾਲ ਜੀ
@harryranarana9167
@harryranarana9167 Жыл бұрын
Waheguru ji thonu lambi umer bakse ji❤
@guysdabeasta3200
@guysdabeasta3200 Жыл бұрын
Well done good job keep going through the world 🌎 and enjoy your journey both of you
@RajbirSingh-ki8ro
@RajbirSingh-ki8ro Жыл бұрын
ਪਾਜੀ ਨਿਪਾਲੀ ਵਿਚ ਲੱਸੀ ਨੂੰ ਮੋਈ ਕਹਿੰਦੇ ਹਨ ਠੋਲੋ ਲੱਸੀ ਬੋਲੇਗਾ ਤਾ ਨਿਪਾਲੀ ਵਿਚ ਵੱਡੀ ਲੱਸੀ ਕਹਿੰਦੇ ਹਨ ਪਾਜੀ ਪਿੰਡ ਮਹਿਤਾ ਤੋ ਤੁਹਾਡੇ ਆਪਣੇ ❤
@surindersinghbajwa5735
@surindersinghbajwa5735 Жыл бұрын
Satnam waheguru ji 🙏🙏🙏🙏🙏
@Seerat1213
@Seerat1213 Жыл бұрын
ਬਹੁਤ ਵਧੀਆਂ ਜੀ
@kulwinderkaur3348
@kulwinderkaur3348 Жыл бұрын
Thx ji im kulwinder Italia karmona
@jotsandhu03
@jotsandhu03 Жыл бұрын
🌏Beautiful couple 🙏❤️ Waheguru ji mehr krr thode ta. 🙏❤️🥰
@Punjabi4word
@Punjabi4word Жыл бұрын
Vire Bhut Mehnga Hai Nepal Par Traffic Rules Bhut Follow krde ne Log Horn 📯 v ni Use krde ,I Like it
@nirmalsinghmallhi9773
@nirmalsinghmallhi9773 Жыл бұрын
ਸੱਤ ਸ੍ਰੀ ਅਕਾਲ 2ਵਾ ਨੂ ਵਾਹਿਗੁਰੂ ਜੀ
@JaspalSingh-np7xt
@JaspalSingh-np7xt Жыл бұрын
Veer ji tusi bahut vadia gall karde aa nice veer
@kashmirkaur6827
@kashmirkaur6827 Жыл бұрын
Ripan khushi hamesha khush raho tum log
@Blackmusic_official50
@Blackmusic_official50 Жыл бұрын
Vir Nepal Hindhu raster a aur Nepal India nail mhenga a
@surjeetkaur6590
@surjeetkaur6590 Жыл бұрын
😂😂😂😂 Raji raho waheguru chardi kalla witch rakhna ji sweet ripan Khushi love you always happy
@ManjitKaur-cl7su
@ManjitKaur-cl7su Жыл бұрын
ਬਹੁਤ ਵਧੀਆ ❤
Don't underestimate anyone
00:47
奇軒Tricking
Рет қаралды 21 МЛН
За кого болели?😂
00:18
МЯТНАЯ ФАНТА
Рет қаралды 3,2 МЛН
FOREVER BUNNY
00:14
Natan por Aí
Рет қаралды 32 МЛН
First Day in HONG KONG! 🇭🇰
26:16
Passenger Paramvir
Рет қаралды 1,6 МЛН
Don't underestimate anyone
00:47
奇軒Tricking
Рет қаралды 21 МЛН