ਭਾਈ ਵੀਰ ਸਿੰਘ ਬ੍ਰਹਮਗਿਆਨੀ ਕਿਵੇਂ ਬਣੇ-Ajmer Singh Dhillon-519

  Рет қаралды 1,425

Ajmer Singh Dhillon

Ajmer Singh Dhillon

Күн бұрын

Пікірлер: 10
@SunriseCharan
@SunriseCharan Ай бұрын
ਵੱਡੀ ਉਮਰ ਤਕ ਜੇੜ੍ਹਾ ਨਹੀਂ ਸਮਝ ਸਕਿਆ... ਹੁਣ ਤਾਂ ਗੁਰੂ ਮੇਹਰ ਕਰੇ
@MalkeetSingh-pk6sf
@MalkeetSingh-pk6sf Ай бұрын
ਢਿੱਲੋਂ ਜੀ ਭਾਈ ਵੀਰ ਸਿੰਘ ਅਸਲ ਵਿੱਚ ਬ੍ਰਹਾਮਣਵਾਦੀ ਸਨ ਤੇ ਸਿੱਖਾਂ ਦੇ ਸਿਰ ਵਿਦਵਾਨ ਬਣਾਕੇ ਸਿਰ ਬੈਠਾਇਆ ਹੈ ਇਸ ਭਾਈ ਨੇ ਜੋ ਸਿਖ ਸਾਹਿਤ ਲਿਖਿਆ ਹੈ ਵੱਧ ਤੋਂ ਵੱਧ ਗੁਰੂ ਬਾਣੀ ਦੇ ਵਿਰੁੱਧ ਹੈ ਪਹਿਲਾਂ ਜੋ ਅਰਦਾਸ ਬਣਾਉਣ ਵਿੱਚ ਜਿਹੜੀ ਕੜ੍ਹੀ ਘੋਲੀ ਹੈ ਬਰਦਾਸ਼ਤ ਕਰਨ ਯੋਗ ਨਹੀਂ ਕਦੇ ਟਾਇਮ ਆਵੇ ਗਾ
@Voiceoftruthxf88g
@Voiceoftruthxf88g Ай бұрын
ਬਾਈ ਜੀ ਭਾਈ ਵੀਰ ਸਿੰਘ ਸਿੱਖੀ ਦਾ ਸਭਤੋਂ ਵੱਡਾ ਦੁਸ਼ਮਣ ਸੀ ਉਸਨੇ ਪੁਰਾਤਨ ਜਨਮ ਸਾਖੀ ਦੀ ਸੰਪਾਦਨਾ ਕਰਕੇ ਬਾਬਾ ਨਾਨਕ ਜੀ ਦੇ ਸਿਰ ਵਿਚ ਸੁਆਹ ਪਾਈਂ ਹੈ।
@HarkanwalSingh-f8h
@HarkanwalSingh-f8h Ай бұрын
ਚੰਗੇ ਵਿਚਾਰ ਜੀ।
@BalwinderSingh-vx2mr
@BalwinderSingh-vx2mr Ай бұрын
Very good vichar g
@malkitsidhu8098
@malkitsidhu8098 Ай бұрын
ਭਾਈ ਵੀਰ ਸਿੱਘ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਕੁਝ ਨੀ ਬੋਲਿਆ ਕਿਓਂ?
@balkarsingh5594
@balkarsingh5594 Ай бұрын
ਇੱਕ ਗੱਲ ਹੋਰ ਕਰਿਓ ਕਿ ਕਈ ਲੋਕ ਆਖੰਡ ਪਾਠ ਸੁਖਮਨੀ ਸਾਹਿਬ ਤੋਂ ਬਾਅਦ ਵਿੱਚ ਕੀਰਤਨ ਕੱਚੀ ਧਾਰਨਾ ਦਾ ਕਰਵਾਉਂਦੇ ਹਨ ਕੀਰਤਨ ਕੇਵਲ ਸ਼ਬਦ ਦਾ ਹੁੰਦਾ ਹੈ ਬਾਕੀ ਜੋ ਵੀ ਉਹ ਧਾਰਮਿਕ ਦੀਵਾਨ ਜਾਂ ਗੁਰਮਤਿ ਸਮਾਗਮ ਵਿੱਚ ਹੂੰਦਾ ਹੈ ਕੀਰਤਨ, ਧਾਰਮਿਕ ਦੀਵਾਨ ਤੇ ਗੁਰਮਤਿ ਸਮਾਗਮ ਇਨ੍ਹਾਂ ਦਾ ਅਲਗ ਅਲਗ ਮਹੱਤਵ ਹੈ
@satnamsinghkhabra1965
@satnamsinghkhabra1965 Ай бұрын
ਤੁਸੀਂ ਅਸਲੀਅਤ ਬਿਆਨ ਕਰ ਰਹੇ ਹੋ ਜੀ।
@SukhdevSingh-bn2if
@SukhdevSingh-bn2if Ай бұрын
Bahut bebaak bolde ho. Sons khyaal rakho Bhai Sahab. Wahguru Thai rakhya kare. 🙏
Мясо вегана? 🧐 @Whatthefshow
01:01
История одного вокалиста
Рет қаралды 7 МЛН
How to treat Acne💉
00:31
ISSEI / いっせい
Рет қаралды 108 МЛН
ਇਕ ਤਰਲਾ ਏ,ਸਿਰ ਨ ਵੱਢੋ-Ajmer Singh Dhillon-521
9:16