Bhaana Sidhu ਦੇ ਹੱਕ ਚ ਅੜਿਆ ਖੂੰਡੇ ਵਾਲਾ ਬਾਪੂ।ਕਹਿੰਦਾ ਪਿੱਛੇ ਨੀਂ ਹੱਟਦੇ ਹੁਣ | Ruldu Mansa Interview

  Рет қаралды 86,681

RMB Television

RMB Television

Күн бұрын

Пікірлер: 95
@sevaksingh9469
@sevaksingh9469 9 ай бұрын
ਇਹ ਦੋਨੋ ਭਰਾ ਭਾਨੇ ਦੇ ਹੱਕ ਵਿੱਚ ਪੱਤਰਕਾਰੀ ਕਰ ਰਹੇ ਨੇ, ਹੱਕ ਸੱਚ ਦਾ ਸਾਥ ਦੇਣ ਲਈ ਧਨਵਾਦ ਵੀਰ ਦੋਨਾਂ ਦਾ❤❤
@sonudhillon831
@sonudhillon831 9 ай бұрын
ਦਿਲ ਜਿੱਤ ਲਿਆ ਲੋਕਾਂ ਨੇ ❤❤ ਭਾਈ ਅੰਮਿਰਤਪਾਲ ਸਿੰਘ ਜ਼ਿੰਦਾਬਾਦ ਭਾਨਾ ਸਿੱਧੂ ਜ਼ਿੰਦਾਬਾਦ ਲੱਖਾ ਸਿਧਾਣਾ ਜ਼ਿੰਦਾਬਾਦ ਦੀਪ ਸਿੱਧੂ ਜ਼ਿੰਦਾਬਾਦ ਸਿੱਧੂ ਮੂਸੇਵਾਲਾ ਜ਼ਿੰਦਾਬਾਦ ਪਰਵਿੰਦਰ ਝੋਟਾ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ
@harjotsingh4904
@harjotsingh4904 9 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@DavinderSingh-mr8sl
@DavinderSingh-mr8sl 9 ай бұрын
ਬਾਪੂ ਜੀ ਨੇ ਦਿਲ ਖੁਸ਼ ਕਹਿੰਦੇ ਤੁਸੀਂ ਫਿਕਰ ਨਾ ਕਰੋ ਜਦੋਂ ਲੋਕਾਂ ਨੇ ਮਾੜੀ ਜਿਹੀ ਢਿੱਲ ਦਿੱਤੀ ਉਦੋਂ ਅਸੀਂ ਆਪਣੇ ਵਾਲੇ ਪਾਸੇ ਚੂੜੀ ਕੱਸ ਦੇਣੀ ਆ ਧਰਨਾ ਜਿਉਂ ਦਾ ਤਿਉਂ ਹੀ ਰਹੇਗਾ ਵਾਹ ਬਾਪੂ ਜੀ ਲਵ ਯੂ ਗੋਡ ਬਲੈਸ ਯੂ ਮਹਾਰਾਜ ਵਾਹਿਗੁਰੂ ਜੀ ਤੁਹਾਨੂੰ ਸਾਡੀ ਵੀ ਉਮਰ ਲਾ ਦੇਣ 🙏🙏
@malwablockpb10
@malwablockpb10 9 ай бұрын
ਭਾਨਾ ਸਿੱਧੂ ਬਾਈ ਤੇ ਗ਼ਲਤ ਪਰਚੇ ਪਾਏ ਗਏ ਆ,, ਚੰਗੀ ਗੱਲ ਆ ਕੇ ਜੇ ਸਰਕਾਰ ਤੇ ਪ੍ਰਸ਼ਾਸਨ ਭਾਨਾ ਸਿੱਧੂ ਰਿਹਾ ਕਰ ਦੇਣ.. ਅਸੀਂ ਭਾਨਾ ਸਿੱਧੂ ਦੇ ਨਾਲ ਆ justice for Bhana sidhu
@Sukhpalsingh-c5q
@Sukhpalsingh-c5q 9 ай бұрын
❤❤❤❤❤ ਬੁਹਤ ਬੁਹਤ ਧੰਨਵਾਦ ਜੀ ਬੁਹਤ ਵਧੀਆ ਜੀ ❤❤❤❤ ਦਿਲ ਖ਼ੁਸ਼ ਹੋ ਗਿਆ ਜੀ ਮੇਰੇ ਪੰਜਾਬ ਦੇ ਵੀਰਾਂ ਦਾ ਇਕੱਠ ਦੇਖ਼ ਕੇ ਜੀ ਲੱਖਾਂ ਦਾ ਇਕੱਠ ਦੇਖ਼ ਕੇ ਰੂਹ ਖ਼ੁਸ਼ ਹੋ ਗਈ ਹੈ ਜੀ ਧੰਨਵਾਦ ਸਹਿਤ ਜੀ ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਜੀ
@sunnykhaira6451
@sunnykhaira6451 9 ай бұрын
ਬਹੁਤ ਬੁਹਤ ਧੰਨਵਾਦ ਸਾਰੇ ਵੀਰਾ ਦਾ ❤❤
@tejinderkaur5820
@tejinderkaur5820 9 ай бұрын
ਸਾਰੇ ਲੋਕੋ ਹਿਕ ਲਾ ਕੇ ਖੜੋ ਤੁਹਾਡੀ ਜਿੱਤ ਹੋਵੇਗੀ 🙏
@artandcraftwithdeep7529
@artandcraftwithdeep7529 9 ай бұрын
ਪਿਆਰ ਨਾਲ ਜਾਂ ਜੀ ਜੀ ਕਰਕੇ ਕੋਈ ਨੀ ਲੱਖਾਂ ਰੁਪੈ ਨੀ ਮੋੜਦਾ ਥੋੜਾ ਬਾਅਲਾ ਗਰਮ ਹੋਣਾ ਪੈਂਦਾ।
@RashphalToor
@RashphalToor 9 ай бұрын
ਭਾਨਾ ਸਿੱਧੂ ਜ਼ਿੰਦਾਬਾਦ 👍👍👍
@lakhvirgrewal
@lakhvirgrewal 9 ай бұрын
Vary. God. G. Bapu. Nu. Salut
@avreetdhaliwal3794
@avreetdhaliwal3794 9 ай бұрын
ਵਾਹਿਗੁਰੂ ਜੀ ਮਿਹਰ ਕਰੋ,,🙏
@harinderpreethani8147
@harinderpreethani8147 9 ай бұрын
Waheguru ji ka Khalsa waheguru ji ke Fateh 🙏🙏🙏
@channicharanjeet77
@channicharanjeet77 9 ай бұрын
ਭਾਨੇ ਸਿੱਧੂ ਨਾਲ ਭਾਈ ਅਮ੍ਰਿਤਪਾਲ ਸਿੰਘ ਅਤੇ ਨਾਲ ਵਾਲੇ ਸਿੰਘਾਂ ਦੀ ਰਿਹਾਈ ਦੀ ਮੰਗ ਕਰੋ। 🙏
@sukhsaini3121
@sukhsaini3121 9 ай бұрын
NEXT CM BHANA SIDHU❤❤❤
@ronaksingh5770
@ronaksingh5770 9 ай бұрын
Sachi te shi gl khi bapu ji ne🚩🙏🚩🙏panjab ekta Zindabaad 💪💪🙏🚩🙏🚩
@KuldeepSingh-ev5dw
@KuldeepSingh-ev5dw 9 ай бұрын
ਭਾਣਾ bai ਜ਼ਿੰਦਾਬਾਦ 🙏 🙏 🙏 🙏
@malwablockpb10
@malwablockpb10 9 ай бұрын
ਜਦ ਬਾਪੂ ਪੁਤਰਾਂ ਨਾਲ ਖੜ ਜਾਂਦੇ ਹੌਸਲਾ ਹੋ ਜਾਂਦਾ,, ਪੁੱਤਰ ਖੜ ਜਾਂਦੇ ਬਾਪੂ ਦੇ ਨਾਲ ਫੇਰ ਓਹ ਪੰਜਾਬ ਬਣ ਜਾਂਦਾ, ਜੋ ਸਾਡੇ ਗੁਰੂ ਸਾਹਿਬ ਕਰਨਾ ਚਹੁੰਦੇ ਸੀ,, ਭਾਨਾ ਸਿੱਧੂ ਜ਼ਿੰਦਾਬਾਦ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 9 ай бұрын
ਭਾਨਾ ਸਿੱਧੂ ਜਿੰਦਾਬਾਦ
@GurinderSingh-ow5wl
@GurinderSingh-ow5wl 9 ай бұрын
WAHEGURU JI..
@jugrajsingh4044
@jugrajsingh4044 9 ай бұрын
ਵਾਹ ਵਾਹ ਬਾਪੂ ਜੀ Good
@balwindersandhu1457
@balwindersandhu1457 9 ай бұрын
ਕਿਸਾਨ ਯੂਨੀਅਨ ਜਿੰਦਾਬਾਦ
@parbjotsingh9106
@parbjotsingh9106 9 ай бұрын
Waheguru g mehar kro
@SurinderSingh-og4us
@SurinderSingh-og4us 9 ай бұрын
Very good vichar Bai g ❤❤❤
@krishankaswanjaat6177
@krishankaswanjaat6177 9 ай бұрын
ਦੇ ਲੋ ਵੋਟ ਭਗਵੰਤ ਮਾਨ ਨੂੰ 😂😂
@BaljeetSingh-go5vi
@BaljeetSingh-go5vi 9 ай бұрын
ਨਿੱਤ ਕਤਲ ਨਿੱਤ ਚੋਰੀਆਂ ਹੁੰਦੀਆਂ ਉਂਨੇ ਦੇ ਪਰਚਾ ਕਿਉ ਨਹੀ ਕਰਦੇ
@montybhuttay3319
@montybhuttay3319 9 ай бұрын
patarkar bai ji tuhada v bohat bohat dhanwad ji
@Gurpreetladher-f5w
@Gurpreetladher-f5w 9 ай бұрын
Thanks
@bhagbrar4683
@bhagbrar4683 9 ай бұрын
Rmb good reporting
@majorsingh1124
@majorsingh1124 9 ай бұрын
Bhana Sidhu jindabad jindabad jindabad jindabad jindabad jindabad❤
@Punjabisurma
@Punjabisurma 9 ай бұрын
ਮੈਂ ਸੁਣਿਆ ਰੁਲ ਨੇ ਕਿਸਾਨੀ ਮੋਰਚੇ ਵੇਲੇ ਕਿਸੇ ਦੀ ਜੁੱਤੀ ਚੱਕ ਲਈ ਸੀ ਦੇ ਤੇ ਜੁੱਤੀ ਚੋਰ ਦਾ ਪਰਚਾ ਦਰਜ ਕਰੋ
@punjabinetworld1695
@punjabinetworld1695 9 ай бұрын
Bhana sidhu.. zindabaad
@MandeepSingh-ys7px
@MandeepSingh-ys7px 9 ай бұрын
Bikul sach bapu g 💯 bhana g nu bhar nikalo bhana veer good insan 1 number veer
@Karajboparai011
@Karajboparai011 9 ай бұрын
Bhana sidhu zindabad
@balkarjattana8064
@balkarjattana8064 9 ай бұрын
Right a bapu ji 🙏🤲 bhana bhai zindabad 🙏🤲 god bless you
@tripancheema2544
@tripancheema2544 9 ай бұрын
Good baba ji ❤❤❤❤❤
@sukhdevsingh-m1s
@sukhdevsingh-m1s 9 ай бұрын
Bhana Sidhu jindabad
@SheelaKaur-b8g
@SheelaKaur-b8g 9 ай бұрын
Bahut hi wadhiya bapu ji eina noujwana de naal hick daa ke kharho apni ikk nawi party banao taki a jalim sarkara ton punjab di noujwani noo bacha sakiye
@satwindersingh1121
@satwindersingh1121 9 ай бұрын
Very good bai g 🙏👊
@veergill2130
@veergill2130 9 ай бұрын
ਵੀਰ
@netarsingh4998
@netarsingh4998 9 ай бұрын
Good 💯👍👍👍
@jasshayer142
@jasshayer142 9 ай бұрын
Very good
@JaggaJaggasodhi
@JaggaJaggasodhi 9 ай бұрын
ਝੂਠੇ ਏਜੰਟਾ ਤੋ ਹੋਰ ਲੋਕਾਂ ਨੂੰ ਨਾਲ ਜੋੜ ਕੇ ਪੈਸੇ ਵਾਪਿਸ ਕਰਵਾਉ।
@Jass4412
@Jass4412 9 ай бұрын
Eh pattarkar ne jo sach naal khad de aa jo vikao media. Oh koi ni aea
@deepikaur210
@deepikaur210 9 ай бұрын
👍🏼👍🏼👍🏼
@JagjitSingh-vc8ur
@JagjitSingh-vc8ur 9 ай бұрын
💯 %right keha bappu ne jatta te dujia casta nu apas vich ladvana a bilkul point a gal ch samj na chida a sare veera nu ah gal nu
@gurpreetsinghraju8202
@gurpreetsinghraju8202 9 ай бұрын
🙏🙏
@mehtabsingh322
@mehtabsingh322 9 ай бұрын
👍👍👍 good
@majorsingh5405
@majorsingh5405 9 ай бұрын
eh haryana vich vota ni le sakda hun
@Aniketduvedi21
@Aniketduvedi21 9 ай бұрын
Bhane veer ne ajj nahi ta kal tak bhar a jana par bhagwant mann ni banda mud k mla bi mp ta door di gall
@NirmalSingh-qt5qi
@NirmalSingh-qt5qi 9 ай бұрын
ਖੂੰਡੇ ਵਾਲਾ ਜਿੱਥੇ ਵੀ ਗਿਆ ਖੇਡ ਖਰਾਬ ਹੀ ਕੀਤੀ ਹੈ
@rishirampura4u
@rishirampura4u 9 ай бұрын
ਪਹਿਲਾਂ ਰੁਲਦੂ ਮਾਨਸੇ ਵਾਲੇ ਬਾਬੇ ਨੇ ਸਿੱਧੂ ਮੂਸੇਆਲੇ ਨੂੰ ਗਲਤ ਬੋਲਦਾ ਸੀ।
@Sandhu_vlogs365
@Sandhu_vlogs365 9 ай бұрын
ਉਹ ਬਾਈ ਤੁਸੀ ਵੀ ਹੱਦ ਕਰਦੇ ਉ ਗੱਲ ਹੁਣ ਦੀ ਕਰੋ ਭਾਨੇ ਦੇ ਹੱਕ ਹੁਣ ਆਈ ਜਥੇਬੰਦੀ ਆਈ ਤਾ ਤੁਸੀ ਕੋਈ ਨਾ ਕੋਈ ਫੁੱਦੂ ਗੱਲ ਕਰਨੀ ਹੁੰਦੀ ਆ
@babbugrewal3601
@babbugrewal3601 9 ай бұрын
ਹੱਦ ਕਰਤੀ
@KuldeepSingh-wh1it
@KuldeepSingh-wh1it 9 ай бұрын
Koyi chaj d glll kro bhai
@ਸੰਘਾਸਾਬ-ਠ2ਭ
@ਸੰਘਾਸਾਬ-ਠ2ਭ 9 ай бұрын
ਲੋਕ ਵੀ ਬਹੁਤ ਭੇਨਚੋਦ ਆ ਇਹਨਾਂ ਨੂੰ ਜਗਤਾਰ ਸਿੰਘ ਹਵਾਰਾ ਨੀ ਦਿਸਦਾ ਜੇਲ ਵਿੱਚ, 👁️👁️ ਚੰਡੀਗੜ੍ਹ ਮੋਰਚਾ ਲੱਗਿਆ ਆ ਉਥੇ ਕੋਈ ਭੈਣ ਆਪਣੀ ਦਾ ਯਾਰ ਨੀ ਗਿਆ, ਉਥੇ ਪਤਾ ਆ ਬੈਠਣਾ ਪੈਣਾ, ਨਿਹੰਗ ਜਥੇਬੰਦੀਆਂ ਨੂੰ ਸ਼ਰਮ ਚਾਹੀਦੀ ਆ ਸਾਲੀ ਇਥੇ ਸਭ ਕੋਲੋਂ ਆ ਹੋ ਗਿਆ
@GagandeepKaur-o9l
@GagandeepKaur-o9l 9 ай бұрын
Sare bandi singhi te Bhai amritpal singh ji di rihayi di v mang kro
@himchalkullumanalitour7945
@himchalkullumanalitour7945 9 ай бұрын
Bhagwanyyehna ikht krke das is time
@Faltukavdo
@Faltukavdo 9 ай бұрын
Sidhua da itihas sunehri akhra vich likhya jau is daur vich sidhua ne lokan de lyi Punjab de lyi qurbania kitian
@vickypurba
@vickypurba 9 ай бұрын
KISSAN EKTA JINDABAAD SE JINDABAAD HAI JINDABAAD RAHEGA 🙏🙏people plz bachalo aiss haramdi government tohn
@jashpalsingh1875
@jashpalsingh1875 9 ай бұрын
ਏਸ ਬੰਦੇ ਤੇ ਬਹੁਤਾ ਭਰੋਸਾ ਨਾ ਕਰਿਓ।
@navgre009
@navgre009 9 ай бұрын
Deep Sidhu naal koi ni khadeya si
@LallySandhu-xh6uv
@LallySandhu-xh6uv 9 ай бұрын
BOL BANI DA KI SABOOT HAI,GAHLA TAN KADD DA NI BHAANA ...
@NarindersinghGill-c5e
@NarindersinghGill-c5e 9 ай бұрын
Ruldu unkal ruldu bhagwante nu
@rishirampura4u
@rishirampura4u 9 ай бұрын
Ek parcha hor ho gaya
@RavinderKumar-jl7gz
@RavinderKumar-jl7gz 9 ай бұрын
Modi g kush nahi keh reha
@indian_948
@indian_948 9 ай бұрын
ਬਾਬੂ ਜੀ ਆਪਣੇ ਜਜ਼ਬਾਤਾਂ ਤੇ ਕੰਟਰੋਲ ਕਰੋਂ ਸਰਕਾਰਾਂ ਨਾਲ ਮੱਥਾ ਲਾਉਣਾ ਬਹੁਤ ਆਉਖਾ ਮੀਡੀਆ ਸਾਹਮਣੇ ਬੋਲਣਾ ਬਹੁਤ ਸੌਖਾ ਪਰ ਜੱਟ ਪੁਣਾ ਕੱਢਣਾ ਬਹੁਤ ਔਖਾ 😂
@ASingh1699k
@ASingh1699k 9 ай бұрын
Comrate dukandar rajnitik karn aya.
@KulwinderSingh-ut1db
@KulwinderSingh-ut1db 9 ай бұрын
Pagal old man ruldu
@satindergarcha3875
@satindergarcha3875 9 ай бұрын
Deep sidhu ehe pitt rya c
@TajinderKaur-u2j
@TajinderKaur-u2j 9 ай бұрын
ਇਹਨਾਂ ਬੂਝੜਾ ਨੂੰ ਇਉਂ ਪੁੱਛੋ ਕਿ ਸੱਤਰ ਸਾਲਾਂ ਵਿਚ ਕੈਪਟਨ ਤੇ ਬਾਦਲ ਤੋਂ ਇਹਨਾਂ ਨੇ ਕੀ ਭਲੇ ਕਰਵਾਏ ਪੰਜਾਬ ਦੇ ਪਾਣੀ ਡੂੰਘੇ ਇਹਨਾਂ ਬੂਝੜਾ ਦੀ ਵਜਾਹ ਨਾਲ ਹੋਏ ਇਹ ਤਾਂ ਵਿਕਾਊ ਮਾਲ ਨੇ
@rajvirgill5162
@rajvirgill5162 9 ай бұрын
70 saal gye hun di gal kar hun jo ho riha
@ManjinderChahal-q2i
@ManjinderChahal-q2i 9 ай бұрын
ਹੁਣ ਕੀ ਹੋਇਆ ਅਗਲੇ ਕੈਪਟਨ,ਬਾਦਲ ਡਾਂਗ ਫੇਰਦੇ ਸੀ ਇਹ ਫੇਰਦਾ ਨਹੀਂ।​@@rajvirgill5162
@ManjinderChahal-q2i
@ManjinderChahal-q2i 9 ай бұрын
ਬਿਲਕੁਲ ਸਹੀ ਕਿਹਾ ਹੈ।
@Streetrai194
@Streetrai194 9 ай бұрын
ਤੂੰ ਜੇ ਜਾਗ ਈ ਗਿਆਂ ਤਾਂ ਆ ਸਾਹਮਣੇ??? ਜੇ ਇੱਕ ਦੋ ਸਾਲ ਰਾਓਲਾ ਪਾਏਂਗਾ ਤਾਂ ਲੋਕ ਨਾਲ ਖੜਨੇ ਸ਼ੁਰੂ ਹੋ ਜਾਣਗੇ,ਆ ਤਾਂ ਸਹੀ ਕਰ ਤਾਂ ਸਹੀ ਕੁਝ ਬੇਗੈਰਤਾ
@ydgdyr
@ydgdyr 9 ай бұрын
Bed muniya gaiya ne
@RajbirRandhawa-kh8dv
@RajbirRandhawa-kh8dv 9 ай бұрын
ਬੇਸ਼ਮ ਮੁੱਖ ਮੰਤਰੀ ਮੁਰਦਾਬਾਦ
@jaiveer4737
@jaiveer4737 9 ай бұрын
Eh baba.....pua te samose lee kite v pochn jo
@HarwinderSingh-u3g
@HarwinderSingh-u3g 9 ай бұрын
A saly fannd dy kita
@Streetrai194
@Streetrai194 9 ай бұрын
Aa saly bund maarli. Ki aa sach hai??? Samjh nhi aayea kujh?? Q
@sukhrajsingh2778
@sukhrajsingh2778 9 ай бұрын
ਭਾਨਾ ਸਿੰਧੂ ਜ਼ਿੰਦਾਬਾਦ
Wait for it 😂
00:19
ILYA BORZOV
Рет қаралды 11 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 40 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
СОБАКА И  ТРИ ТАБАЛАПКИ Ч.2 #shorts
00:33
INNA SERG
Рет қаралды 2 МЛН
Wait for it 😂
00:19
ILYA BORZOV
Рет қаралды 11 МЛН