BHAGAT DHANNA JI DI SAKHI | KATHA BHAGAT DHANNA JATT | ਭਗਤ ਧੰਨਾ ਜੱਟ ਦੀ ਸਾਖੀ | ANMOL KATHA

  Рет қаралды 207,497

ANMOL KATHA

ANMOL KATHA

2 жыл бұрын

#Anmolkatha #mathomurari #ANMOLHEERA #dhannajatt #gurbani #katha
अनमोल कथा
ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
For Suraj Parkash Granth Katha follow this link below :
www.youtube.com/watch?v=a3gFu...
NON COPYRIGHT IMAGES FROM www.pexel.com
For Suraj Parkash Granth Katha follow this link :
• GURU AMARDAS JI DA SIK...
This channel STRICTLY deals with religious stories of sikh history .
All Rights are reserved with anmol katha channel
No copyrighted photo or video is used in any of the videos .
Guidence Satkaryog Giani Thakur Singh ji
and ashirwad Baba Kulwant Singh ji
and Giani Sant Singh Maskeen ji
Blessings - Kalgidhar paatshah Guru Gobind Singh ji
And Mata Sahib kaur ji
Special Thanks to
Bhai Pinderpal Singh ji
Bhai Harjinder Singh ji

Пікірлер: 201
@mandevsingh1927
@mandevsingh1927 Жыл бұрын
Jai shree krishna ❤❤✨
@banpreetsinghbindra7557
@banpreetsinghbindra7557 3 ай бұрын
U are Sikh so why are you saying jai shree krishna
@kalapanaich7292
@kalapanaich7292 Жыл бұрын
ਧੰਨੁ ਧੰ🌹ਨੁ ਰਾਮਦਾਸ ਗੁ🌹ਰੁ ਜਿਨਿ ਸਿਰਿਆ 🌹ਤਿਨੈ ਸਵਾਰਿਆਧੰਨ ਗੁਰੂ ਰਾਮਦਾਸ 🌹ਸਾਹਿਬ ਜੀ ਰੱਖੀਂ ਗਰੀਬ 🌹ਦੀ ਲਾਜ ਕਰੀ ਨਾ ਕਿਸੇ ਦਾ ਮੁਹਤਾਜ🌹ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆਧੰਨ ਗੁਰੂ ਰਾਮਦਾਸ ਸਾਹਿਬ ਜੀ ਰੱਖੀਂ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਹਤਾਜ
@simrankaur8946
@simrankaur8946 Жыл бұрын
ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਆਕਾਲ ਮੂਰਿਤ ਆਜੁਣੀ ਸਹਿ ਪੱਗ ਗੁਰੂ ਪਰਸਾਦਿ ਜਪ ਆਦ ਸੱਚ ਜੁਗਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ
@kalapanaich7292
@kalapanaich7292 Жыл бұрын
ਧੰਨੁ ਧੰ🌹ਨੁ ਰਾਮਦਾਸ ਗੁ🌹ਰੁ ਜਿਨਿ ਸਿਰਿਆ 🌹ਤਿਨੈ ਸਵਾਰਿਆਧੰਨ ਗੁਰੂ ਰਾਮਦਾਸ 🌹ਸਾਹਿਬ ਜੀ ਰੱਖੀਂ ਗਰੀਬ 🌹ਦੀ ਲਾਜ ਕਰੀ ਨਾ ਕਿਸੇ ਦਾ ਮੁਹਤਾਜ🌹
@pawannahal4424
@pawannahal4424 2 жыл бұрын
ਧੱਨ ਧੱਨਾ ਭੱਗਤ ਦੀ ਜੋਤ ਦਾ ਚਾਨਣ ਫੈਲਾ ਰਹੇ ਜੀ 🙏
@manjitsoni9676
@manjitsoni9676 Жыл бұрын
🙏🌹ਧੰਨੁ ਧੰਨੁ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਧੰਨੁ ਧੰਨੁ ਭਗਤ ਧੰਨਾ ਜੀ 🌹🙏
@parvinderkaur3907
@parvinderkaur3907 Жыл бұрын
Dhanvad waheguru Ji da shukar hai ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@khalsarajput1671
@khalsarajput1671 Жыл бұрын
ਧੰਨ ਬਾਬਾ ਧੰਨਾ ਜੀ.....
@rajvirtangra1864
@rajvirtangra1864 2 жыл бұрын
Dhan Dhan Shri Guru Ramdaas Sahib Maharaj Ji Tera Hi Aasra Satnaam Shri Waheguru Ji
@gillkaran4420
@gillkaran4420 2 жыл бұрын
ਧੰਨ ਧੰਨ ਭਗਤ ਬਾਬਾ ਧੰਨਾ ਜੀ
@dilbagsaini1967
@dilbagsaini1967 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਭਗਤ ਧੰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹 ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹🌹🌹🙏🙏👏👏🚩🚩
@VERMA786R
@VERMA786R 10 ай бұрын
waheguru ji
@gillkaran4420
@gillkaran4420 2 жыл бұрын
ਧੰਨਧੰਨ ਭਗਤ ਧੰਨਾ ਸਾਹਿਬ ਜੀ
@bababidhichanddentalclinic3114
@bababidhichanddentalclinic3114 Жыл бұрын
ਧੰਨ ਧੰਨ ਭਗਤ ਧੰਨਾ ਸਾਹਿਬ ਜੀ
@gillkaran4420
@gillkaran4420 2 жыл бұрын
ਧੰਨਧੰਨ ਭਗਤ ਬਾਬਾ ਧੰਨਾ ਜੀ
@mewasinghgood6395
@mewasinghgood6395 2 жыл бұрын
ਵਾਹਿਗੁਰੂ ਜੀ
@gursimrankaur9452
@gursimrankaur9452 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@sukhjindercheema199
@sukhjindercheema199 2 жыл бұрын
🙏ਧੰਨ ਧੰਨ ਬਾਬਾ ਧੰਨਾ ਭਗਤ ਜੀ🙏
@harbanslal9393
@harbanslal9393 2 жыл бұрын
Sat Nam Sri waheguru ji
@Kulwant_Sidhu_3630
@Kulwant_Sidhu_3630 Жыл бұрын
❤❤
@inderjeetkaurkaur8976
@inderjeetkaurkaur8976 2 жыл бұрын
ਵਾਹਿ ਗੁਰੂ ਜੀ
@tanbirsingh777
@tanbirsingh777 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫ਼ਤਹ ਫਤਿਹ
@nirmal2915
@nirmal2915 2 жыл бұрын
S
@ranasingh3808
@ranasingh3808 Жыл бұрын
Waheguru ji waheguru ji waheguru waheguru waheguru ji polian da
@inderjitkaur5893
@inderjitkaur5893 Жыл бұрын
Dhanna Bhagat ji di Jai ho
@jagdeepsingh-od6ts
@jagdeepsingh-od6ts 2 жыл бұрын
satnam shri waheguru sahib ji 🙏
@paramparamjot4582
@paramparamjot4582 7 ай бұрын
Dhan dhan dhana bhagat g🙏🙏
@user-vd6pz6rc3s
@user-vd6pz6rc3s 2 жыл бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਜੀ 🌹🙏
@tilokaramsolanki2229
@tilokaramsolanki2229 2 жыл бұрын
Satnam Shri waheguruji
@ManmohanSingh-bd2jn
@ManmohanSingh-bd2jn Жыл бұрын
Dhan dhan siri dhana Bhagat ji
@pritamsinghpritamsingh1504
@pritamsinghpritamsingh1504 2 жыл бұрын
ਧੰਨ ਧੰਨ ਧੰਨਾ ਵਡਭਾਗਾ ਵਾਹਿਗੁਰੂ ਵਾਹਿਗੁਰੂ ਜੀ ਰਹਿਮਤ ਬਖਸੋ ਜੀ🙏🙏🙏
@ekampreetsingh9199
@ekampreetsingh9199 Жыл бұрын
Dhan dhan bhagat dhna ji
@sumeetpokhriyal305
@sumeetpokhriyal305 2 жыл бұрын
Baba Nanak Dev Ji Maharaj 🙏🙏🙏
@soniarani8761
@soniarani8761 2 жыл бұрын
ਸਤਿਨਾਮੁ ਵਾਹਿਗੁਰੂ ਜੀ 🙏💓💕💕💕💕
@buta5006
@buta5006 7 ай бұрын
Waheguru ji 👏❤️💓🌷🌷🌷🌷🙏📿📿📿📿📿📿📿
@GurmeetSingh-ti7sj
@GurmeetSingh-ti7sj Жыл бұрын
Gurmeet Gil. ,🌟. Waheguru ji. Waheguru ji
@bababidhichanddentalclinic3114
@bababidhichanddentalclinic3114 Жыл бұрын
ਬਖਸ਼ ਦਿਓ ਵਾਹਿਗੁਰੂ ਸਾਹਿਬ ਜੀ
@Kulwant_Sidhu_3630
@Kulwant_Sidhu_3630 Жыл бұрын
Waheguru 🙏🙏🙏🙏🙏
@Deepraman4501
@Deepraman4501 2 жыл бұрын
Waheguru ji ka khalsa Waheguru ji ki fathe 🙏🙏🙇‍♂️🙇‍♂️🤲🤲👏👏⚘⚘🌷🌷🌹🌹💐💐💞💞❤❤💖💖🥰🥰🥰🥰🥰
@daljeetsigh1404
@daljeetsigh1404 2 жыл бұрын
,
@kulbirkaur2968
@kulbirkaur2968 2 жыл бұрын
ਵਾਹਿਗੁਰੂ ਜੀ 🙏💐
@ranasingh3808
@ranasingh3808 Жыл бұрын
Waheguru ji dhun dhun dhuna ji
@gurcharanbrar4133
@gurcharanbrar4133 Жыл бұрын
satnam wahegure ji 🙏🙏🙏🙏🙏
@nidhivishal-zw2yv
@nidhivishal-zw2yv 9 ай бұрын
Satnam waheguru 🙏🙏
@ranasingh3808
@ranasingh3808 Жыл бұрын
Dhun dhun dhuna ji pole dhna stan pndta ne nkli puther waheguru ji
@jaswinderchahal2275
@jaswinderchahal2275 Жыл бұрын
ਸਤਿਨਾਮ ਵਾਹਿਗੁਰੂ ਜੀ 🙏🙏🙏🙏🙏
@ramphalsingh6511
@ramphalsingh6511 Жыл бұрын
ਵਾਹਿਗੁਰੂ ਜੀ❤
@user-my9zy8bb5x
@user-my9zy8bb5x 2 жыл бұрын
ਧੰਨ ਬਾਬਾ ਨਾਨਕਾ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮੇਹਰ ਕਰੋ ਜੀ ਸੇਵਾ ਤੇ ਸਿਮਰਨ ਬਕਸ਼ੋ ਜੀ
@jagdeepsidhu6850
@jagdeepsidhu6850 2 жыл бұрын
Waheguru ji 🙏🏻
@Kulwant_Sidhu_3630
@Kulwant_Sidhu_3630 Жыл бұрын
🎉
@dalipbajwa8836
@dalipbajwa8836 2 жыл бұрын
Manjot bajwa waheguru g good
@inderjitkaur5893
@inderjitkaur5893 Жыл бұрын
Jai jai hari hari
@singhkashmir4348
@singhkashmir4348 Жыл бұрын
waheguru ji 🙏
@charanjitkaur1738
@charanjitkaur1738 Жыл бұрын
Waheguru ji
@sarbkaur6174
@sarbkaur6174 Жыл бұрын
❤️❤️❤️🙏🙏🙏🙏🙏🙏🙏🙏🙏🙏🙏🙏🙏🙏🙏
@harmailsingh627
@harmailsingh627 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ🙏🙏🙏🙏🙏
@jassikaura7891
@jassikaura7891 Жыл бұрын
Waheguru g
@nimarpreetkaur4883
@nimarpreetkaur4883 2 жыл бұрын
Waheguru g waheguru g waheguru g waheguru g waheguru g waheguru g waheguru 🙏🙏🙏🙏🙏
@aaryansharma2918
@aaryansharma2918 Жыл бұрын
shri krishna bhagat dhanna 🙏🏻
@jaijaipeeradi3763
@jaijaipeeradi3763 2 жыл бұрын
WAHEGURU JI WAHEGURU JI WAHEGURU JI WAHEGURU JI 🙏🙏🙏🙏🙏🙏🙏🙏🙏🙏🌹🌹🌹🌹🌹🌹🌹🚩🚩🚩
@sukhdhillon9488
@sukhdhillon9488 Жыл бұрын
Wmk
@chaitanya4881
@chaitanya4881 2 жыл бұрын
Satnam ShriWahe Guru Sachche Patshah Ji 🙏🌸 Anant Shukrana ShriWahe Guru Sachche Patshah Ji 🙏🌸
@BachittarSingh-md5vc
@BachittarSingh-md5vc 2 жыл бұрын
Waheguru ji 🙏waheguru ji 🙏waheguru ji 🙏
@ranasingh3808
@ranasingh3808 Жыл бұрын
Sub gun tere waheguru ji mai ek na jata mai moorkh waheguru ji ap te sugar siane jio pind sb teri wdiay koy nam na jane mera
@KirandeepKaur-bq2se
@KirandeepKaur-bq2se 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🙏
@harbanslal9393
@harbanslal9393 2 жыл бұрын
Sat Nam Sri waheguru ji
@bhailakhwindersinghgurdasp6148
@bhailakhwindersinghgurdasp6148 2 жыл бұрын
Wahguru ji 🙏🙏❤️
@vikramnarula6097
@vikramnarula6097 2 жыл бұрын
WAHEGURUJI🙏🙏🙏🙏🙏
@nijjarnijjar708
@nijjarnijjar708 Жыл бұрын
Sat nam wahegutu ggggg
@BaldevSingh-gj5kg
@BaldevSingh-gj5kg 2 жыл бұрын
Dhangurunanakji 🙏
@chaitanya4881
@chaitanya4881 2 жыл бұрын
Dhan Dhan Bhagat Dhanna Ji 🙏🌸 Anant Shukrana Bhagat Dhanna Ji 🙏🌸
@Pro-dm8dd
@Pro-dm8dd 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏
@sardarartsardarart541
@sardarartsardarart541 Жыл бұрын
🙏ਵਾਹਿਗੁਰੂ ਜੀ
@ramchandji7377
@ramchandji7377 2 жыл бұрын
Satnam Shree wahaguru ji mehar Karo Ji wahaguru ji
@neerajsaini998
@neerajsaini998 Жыл бұрын
Jai Shree Krishna🚩🕉️🙏❤️🧿
@surmukhsingh9954
@surmukhsingh9954 Жыл бұрын
Dhan Dhan Bhagat Dhana gee, waheguru wageguru gee
@goraarora2456
@goraarora2456 2 жыл бұрын
Waheguru ji🙏🙏 waheguru ji🙏🙏 waheguru ji🙏🙏 waheguru ji🙏🙏 waheguru ji🙏🙏
@rishavkumar7364
@rishavkumar7364 2 жыл бұрын
Sb te kirpa Vishnu g diii c bakii sre kaljug de Insan c
@montysingh4683
@montysingh4683 2 жыл бұрын
Tusi dharmik racist banana band karo g te Akal purakh es duniya da malik hai baki sab os de banaye hoye devi devta han te insaan han g
@AvtarSingh-vn5hf
@AvtarSingh-vn5hf 2 жыл бұрын
🙏❤️🙏
@deepsukh630
@deepsukh630 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
@yadwinderyadwindersingh1387
@yadwinderyadwindersingh1387 2 жыл бұрын
🙏🙏Waheguru ji mehar karo ji sab te ji
@navisampla3727
@navisampla3727 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@gurneetkaur7375
@gurneetkaur7375 2 жыл бұрын
Dhan dhan baba Danna ji mahar karo ji kerpa kero ji
@gurmansingh6461
@gurmansingh6461 2 жыл бұрын
Wahegure ji 🙏
@binnukaur4020
@binnukaur4020 2 жыл бұрын
Waihguru Ji🙏🙏🙏
@nastarsingh1784
@nastarsingh1784 2 жыл бұрын
Satnam.sri.waheguru.ji
@satwantsingh3606
@satwantsingh3606 2 жыл бұрын
🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🥀🌷🌹🥀🌷🌹🌷🌹🥀🌷🌹🥀🌷🌹🥀🌷🌹🥀🌷🌹🥀🌷🌹🙏
@BaldevSingh-zt9gh
@BaldevSingh-zt9gh 2 жыл бұрын
Bharat Dhana Ji ne Bhagati kar ke Bhagwan nu parapet kita ate Bhagat Dhane de sare kam kite
@sukhveerchahal524
@sukhveerchahal524 2 жыл бұрын
Waheguru ji 🙏🙏🙏🙏🙏🙏
@shivammalhotra2376
@shivammalhotra2376 2 жыл бұрын
Satnam waheguru ji
@manjeetsinghnigah4695
@manjeetsinghnigah4695 2 жыл бұрын
WAHEGUR Ji 🙏❤️🙏❤️🙏❤️🙏❤️🙏❤️🙏❤️🙏❤️
@balwinderkaur8924
@balwinderkaur8924 2 жыл бұрын
Satnam Sri waheguru ji🙏🙏🙏🙏
@sukhdeepsinghdu6
@sukhdeepsinghdu6 2 жыл бұрын
Wahaguru ji
@pritpal4833
@pritpal4833 2 жыл бұрын
Baba nanak dev ji 🙏🙏🙏🙏
@kirandeepkiran1624
@kirandeepkiran1624 2 жыл бұрын
WAHEGURU JI 🙇‍♂️🙇‍♂️🙇‍♂️🙇‍♂️🙇‍♂️
@kuldeepsingh-cy8jt
@kuldeepsingh-cy8jt 2 жыл бұрын
WAHEGURU..G..KA..KHALSA..SHRE...WAHEGURU..G..KE..FATEH..G
@gurbajsingh9270
@gurbajsingh9270 2 жыл бұрын
🙏🙏❤️
@gurbajsingh9270
@gurbajsingh9270 2 жыл бұрын
Weaguru jee
@balvirkaur1430
@balvirkaur1430 2 жыл бұрын
Sri waheguru
@JaswinderSingh-js7ri
@JaswinderSingh-js7ri 2 жыл бұрын
DHAN Bhagat dhana ji
@Deepraman4501
@Deepraman4501 2 жыл бұрын
Satnam shree waheguru sahib jio 🙏🙏🙇‍♂️🙇‍♂️🤲🤲👏👏⚘⚘🌷🌷🌹🌹💐💐💞💞❤❤💖💖🥰🥰🥰🥰🥰
@sukhrandhawa4023
@sukhrandhawa4023 2 жыл бұрын
WAHEGURU JI WAHEGURU JI WAHEGURU JI WAHEGURU JI waheguru ji waheguru ji waheguru ji waheguru ji
@gogigurm901
@gogigurm901 2 жыл бұрын
ਵੀਰ ਜੀ ਤੁਸੀ ਹੋਰ ਜਾਣਕਾਰੀ ਹਾਸਲ ਕਰੋ ਵਾਹਿਗੁਰੂ ਜੀ। ਧੰਨੇ ਭਗਤ ਨੇ ਪੱਥਰ ਵਿਚੋਂ ਰੱਬ ਨਹੀਂ ਪਾਇਆ ਵਾਹਿਗੁਰੂ ਜੀ। ਕਿਉੰਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੱਥਰ ਨੂੰ ਪੂਜਣਾ ਮਨਾਂ ਕੀਤਾ ਹੋਇਆ ਹੈ ਵਾਹਿਗੁਰੂ ਜੀ। ਫਿਰ ਤੁਸੀ ਆਪ ਜੀ ਜ਼ਰਾ ਸੋਚੋ ਕਿ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੱਥਰ ਨੂੰ ਪੂਜਣਾ ਮਨਾਂ ਕਰ ਰਹੇ ਹਨ ਉਸ ਵਿੱਚ ਜਿਸ ਨੇ ਪੱਥਰ ਵਿਚੋਂ ਰੱਬ ਪਾਇਆ ਉਸ ਦੀ ਬਾਣੀ ਕਿਵੇਂ ਦਰਜ਼ ਹੋ ਸਕਦੀ ਹੈ ਵਾਹਿਗੁਰੂ ਜੀ 🙏🙏
@AMANKAMBOJ-1992
@AMANKAMBOJ-1992 Жыл бұрын
ਹਾਂਜੀ ਰੱਬ ਨੂੰ ਤਾਂ ਅਸਲ ਓਹਨਾ ਆਪਣੀ ਅੰਤਰ ਆਤਮਾ ਵਿੱਚੋ ਹੀ ਪਾਇਆ
@jeevanlal7427
@jeevanlal7427 2 жыл бұрын
Weheguru ji
@kaurdalvir1836
@kaurdalvir1836 2 жыл бұрын
Dhan dhan baba dhana ji
@sukhveersharma9264
@sukhveersharma9264 2 жыл бұрын
Hre Krishna
Эффект Карбонаро и нестандартная коробка
01:00
История одного вокалиста
Рет қаралды 9 МЛН
Looks realistic #tiktok
00:22
Анастасия Тарасова
Рет қаралды 105 МЛН
भगत धन्ना जाट की कथा|एक सच्ची कहानी
18:43
आनंदमय जीवन
Рет қаралды 4 МЛН
Bhagat Dhanna Ji।। parsang।। Sant Hardev Singh lulowale( ਸੇਵਾ ਥੋੜ੍ਹੀ ਮਾਂਗਣ  ਬਹੁਤਾ)
1:13:58
ਰੂਹਾਨੀਅਤ ਅਤੇ ਸੂਝ। @Roohandisoojh
Рет қаралды 205 М.
Эффект Карбонаро и нестандартная коробка
01:00
История одного вокалиста
Рет қаралды 9 МЛН