ਭਗਵੰਤ ਮਾਨ ਜੀ ਇਨਸਾਫ਼ ਦੇ ਦਿਓ ਕਿਤੇ ਸਾਰਾ ਪੰਜਾਬ ਸੰਗਰੂਰ ਨਾ ਬਣਜੇ | Full Speech Bhai Panthpreet Singh Khalsa

  Рет қаралды 54,164

Sikh Bibek

Sikh Bibek

Жыл бұрын

ਭਗਵੰਤ ਮਾਨ ਜੀ ਇਨਸਾਫ਼ ਦੇ ਦਿਓ ਕਿਤੇ ਸਾਰਾ ਪੰਜਾਬ ਸੰਗਰੂਰ ਨਾ ਬਣਜੇ | Full Speech Bhai Panthpreet Singh Khalsa
#behbalkalan #bhaipanthpreetsinghkhalsa #gurmatbibek #bhagwantmaan #viral #beadbikand #beadbi #beadbinews #punjabinews #sikh #kwisharmakhansinghmusafir #sikhhistory
‪@makhansinghmusafir2967‬ ‪@harpreetsinghmakhu9752‬ ‪@gianigurpreetsinghji‬ ‪@akaalchannel‬ ‪@MittiYt‬ ‪@PrimeAsiaTV‬ ‪@ProPunjabTv‬ ‪@OnAir13Media‬

Пікірлер: 118
@santokhsingh6917
@santokhsingh6917 Жыл бұрын
ਭਾਈ ਪੰਥਪ੍ਰੀਤ ਸਿੰਘ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਸਤਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ।
@manveerkazal0197
@manveerkazal0197 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@user-gq9hc6xh2x
@user-gq9hc6xh2x Жыл бұрын
ਭਾਈ ਸਾਬ ਤੇ ਗੁਰੂ ਸਾਬ ਹੋਰ ਮਿਹਰ ਕਰਨ
@hardipSingh-fb1ec
@hardipSingh-fb1ec Жыл бұрын
ਬਹੁਤ ਵਧੀਆ ਵੀਚਾਰ ਰੱਖੇ ਭਾਈ ਸਾਹਬ ਜੀ ਨੇਂ
@gurpreetsingh-kv1gi
@gurpreetsingh-kv1gi Жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ , ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏🙏
@Darshansingh-el4ti
@Darshansingh-el4ti Жыл бұрын
ਭਾਈ ਸਾਹਿਬ ਦੇ ਵਿਚਾਰ 100% ਸਹੀ ਹਨ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰਾੱਖੇ
@nachhattarsingh2122
@nachhattarsingh2122 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪ ਜੀ ਇਨਸਾਫ਼ ਦੀ ਬਖਸ਼ਿਸ਼ ਕਰੇ ਜੀ।
@jaisinghcheema9362
@jaisinghcheema9362 Жыл бұрын
ਭਾਈ ਸਾਹਿਬ ਧੰਨ ਹੇ ਪਰਮਾਤਮਾ ਤੁਹਾਡੀ ਸਦਾ ਚੜਦੀ ਕਲਾ ਕਰੇ
@ragipartapsinghji
@ragipartapsinghji Жыл бұрын
ਬਿਲਕੁਲ ਸੱਚ ਕਹਿ ਰਹੇ ਹੋ ਬਾਬਾ ਜੀ
@karamjitgill5050
@karamjitgill5050 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@avtarsingh5879
@avtarsingh5879 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
@gurjantsinght
@gurjantsinght Жыл бұрын
ਤੱਤ ਗੁਰਮਤਿ ਦੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ। ਬੇਅਦਬੀ ਦਾ ਇਨਸਾਫ ਦਿਓ
@JaswantSingh-te9xt
@JaswantSingh-te9xt Жыл бұрын
ਸਿੱਖ ਗੁਰੂ ਸਾਹਿਬਾਨ ਦੇ ਸਤਿਕਾਰ ਲਈ ਸਭ ਕੁਝ ਕੁਰਬਾਨ ਕਰ ਸਕਦਾ ਹੈ ਗੁਰੂ ਸਾਹਿਬ ਜੀ ਦੀ ਬੇਅਬਦੀ ਬਰਦਾਸ਼ਤ ਨਹੀਂ ਕਰ ਸਕਦਾ। ਸਰਕਾਰ ਇਸੇ ਸ਼ਰਤ ਪਰ ਬਣੀ ਹੈ ਪਿਛਲੀ ਸਰਕਾਰ ਵੀ ਇਸੇ ਸ਼ਰਤ ਪਰ ਹੀ ਬਣੀ ਸੀ ਤੇ ਉਜੜੀ ਵੀ। ਇਨਸਾਫ਼ ਨਹੀਂ ਕਰਦੀ ਤਾਂ ਇਹ ਵੀ ਉਜੜ ਜਾਣੀ
@happysinghhappysingh2204
@happysinghhappysingh2204 Жыл бұрын
ਭਾਈ ਸਾਵ ਬਹੁਤ ਵਦੀਆ ਵੀਚਾਰ ਕੀਤੇ
@gursewaksinghbrar1894
@gursewaksinghbrar1894 Жыл бұрын
ਵਾਹਿਗੁਰੂ ਜੀ
@guramritsingh1957
@guramritsingh1957 Жыл бұрын
ਬਹੁਤ ਵਧੀਆ ਜੀ 🙏
@gurpreetsinghkhalsa2552
@gurpreetsinghkhalsa2552 Жыл бұрын
ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ
@kaptaansingh2942
@kaptaansingh2942 Жыл бұрын
ਬਹੁਤ ਵਧੀਆ ਵਿਚਾਰ
@beantsinghsidhu2389
@beantsinghsidhu2389 Жыл бұрын
Panth prit ji bilkul sahc dass reh ne
@jattbabe92
@jattbabe92 Жыл бұрын
Wahe guru ji
@rajindersingh6282
@rajindersingh6282 Жыл бұрын
Waheguru ji Bhai sahib g nu charhdi kla rakhe g 🙏
@fatehsingh2903
@fatehsingh2903 Жыл бұрын
Bhai panthpreet Singh Jee Khalsa Very Good Speech
@MalkitSingh-xj2ik
@MalkitSingh-xj2ik Жыл бұрын
Thanks. Panthpreetji Dhan. Guru. Nankji
@ranjitsinghboparai1767
@ranjitsinghboparai1767 Жыл бұрын
Waheguru ji 🙏
@KulwantSingh-zn2kt
@KulwantSingh-zn2kt Жыл бұрын
ਪੰਥ ਪ੍ਰੀਤ ਸਿੰਘ ਜੀ ਭਗਵੰਤ ਮਾਨ ਤੋਂ ਕੋਈ ਆਸ ਨਾ ਰੱਖਿਓ ਇਹ BJP ਨਾਲ਼ ਇਕ ਮਿਕ ਹੈ
@damibrar2428
@damibrar2428 Жыл бұрын
ਭਾਈ ਸਾਹਿਬ ਜੀ ਥੋਨੂੰ ਗੁਰੂ ਰਾਮਦਾਸ ਸਾਹਿਬ ਜੀ ਚਡਦੀਕਲਾਵਿਚਰਖੇ 🙏🙏🙏🙏🙏
@gillrameana1970
@gillrameana1970 Жыл бұрын
ਵਾਹ ਜੀ ਵਾਹ ਬਹੁਤ ਧੰਨਵਾਦ ਜੀ, ਬਿਲਕੁਲ ਸੱਚ ਕਿਹਾ ਭਾਈ ਸਾਹਬ ਵਾਹਿਗੁਰੂ ਮਿਹਰ ਕਰਨ ਜੀ
@gurpreetSingh-qz8sk
@gurpreetSingh-qz8sk Жыл бұрын
Waheguru ji
@sawrajsingh4637
@sawrajsingh4637 Жыл бұрын
Waheguru
@mukhtiarsingh3117
@mukhtiarsingh3117 Жыл бұрын
SATNAM SATNAM SATNAM JI WAHEGURU WAHEGURU WAHEGURU JI KIRPA KRO G
@bahadursingh3281
@bahadursingh3281 Жыл бұрын
Great ho tussi
@tajsran3472
@tajsran3472 Жыл бұрын
Bahot sahi gall,,
@jaspindersinghgill1636
@jaspindersinghgill1636 Жыл бұрын
Waheguru.ji
@SurjitSingh-wl7uv
@SurjitSingh-wl7uv Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਧੀਆ ਜੀ
@simarjeetgill7543
@simarjeetgill7543 Жыл бұрын
👍👍👍
@goguisukwinder617
@goguisukwinder617 Жыл бұрын
ਭਾਈ ਪੰਥਪ੍ਰੀਤ ਸਿੰਘ ਜੀ ਬਿਲਕੁੱਲ ਠੀਕ ਹੈ
@jsvaid7005
@jsvaid7005 Жыл бұрын
Bhai saab ji tussi great ho ji
@bootasinghsidhu1343
@bootasinghsidhu1343 Жыл бұрын
Gud view Singh Sahib
@iqbalsingh5676
@iqbalsingh5676 Жыл бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਹਨ
@gamdoorsingh7975
@gamdoorsingh7975 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬੇਬਾਕ ਬੋਲ
@puneetmehar2845
@puneetmehar2845 Жыл бұрын
🙏🙏🙏🙏
@simarjeetkaur2744
@simarjeetkaur2744 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@HarpreetKaur-ft5rg
@HarpreetKaur-ft5rg Жыл бұрын
Waheguru ji waheguru ji waheguru ji 🙏🙏🙏🙏🙏
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ ਬਾਬਾ ਜੀ
@jarnailsaini4402
@jarnailsaini4402 Жыл бұрын
Very good thank good news thanks
@bootasinghsidhu1343
@bootasinghsidhu1343 Жыл бұрын
Says right Singh saab
@narindergill2850
@narindergill2850 Жыл бұрын
Waheguru ji ka khalsa waheguru ji ki fateh
@iqbalsingh7628
@iqbalsingh7628 Жыл бұрын
ਸਰਕਾਰ ਮੰਨ ਲਓ ਅੱਜੇ ਤੱਕ ਦੋਸੀਆਂ ਨੂੰ ਸਜਾ ਨਹੀਂ ਦੇ ਸਕੀ ਪਰ ਕਿਸੇ ਸਿੱਖ ਜਥੇਬੰਦੀ ਨੇ ਵੀ ਕਲੀਅਰ ਨਹੀਂ ਕੀਤਾ ਕਿ ਦੋਸ਼ੀ ਕੌਣ ਕੌਣ ਹਨ ਆਪ ਮਰਜੀਵੜੇ ਭੇਜ ਕੇ ਸਜਾ ਦੇਵੇ ਵਿਨੋਦ ਘਈ ਸੀਨੀਅਰ ਵਕੀਲ ਹੈ ਤੇ ਉਸ ਦਾ ਕੰਮ ਹੈ ਜੋ ਉਸ ਨੂੰ ਵਕੀਲ ਕਰੇਗਾ ਉਹ ਉਸ ਦੀ ਗੱਲ ਕਰੇਗਾ ਹੁਣ ਉਹ ਸਰਕਾਰੀ ਵਕੀਲ ਹੈ ਸਰਕਾਰ ਦੀ ਗੱਲ ਕਰੇਗਾ ਇਹ ਤਾਂ ਪਰਚਾਰ ਤਾਂ ਗਲਤ ਹੈ
@balvirsinghbalvir5652
@balvirsinghbalvir5652 Жыл бұрын
Very. Nice. Khalsha. Ji
@kanwalpreetkaur9099
@kanwalpreetkaur9099 Жыл бұрын
Bhutt wadiaa g dhanwaad 🙏🙏
@paramjeetkaur1208
@paramjeetkaur1208 Жыл бұрын
🙏🙏🙏🙏🙏
@AmarSingh-zt4qk
@AmarSingh-zt4qk Жыл бұрын
100% shi gallan ne bhai panth preet singh ji dian
@ManpreetSingh-po8ox
@ManpreetSingh-po8ox Жыл бұрын
Good
@KulwantSingh-gg5qe
@KulwantSingh-gg5qe Жыл бұрын
ਗਿਆਨੀ ਜੀ ਜਿਹੜੇ ਸਿੱਖ ਦੀ ਲੰਮੀ ਦਾੜ੍ਹੀ ਫੋਟੋ ਵਿੱਚ ਹੈ ਥੋੜ੍ਹੇ ਜਿਹੇ ਫੁੱਲ ਵੀ ਦਿਖਾ ਦਿਤਾ ਕਰੋ ਇਹ ਤ ਇਸ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੁਸਲਮਾਨ ਔਰਤ ਨੇ ਹਿਜਾ਼ਬ ਬੰਨਿਆਂ ਹੋਵੇ ਬੰਦੇ ਨੇ ਰੋਟੀ ਵੀ ਖਾਣੀ ਹੈ
@RajinderSingh-py1kd
@RajinderSingh-py1kd Жыл бұрын
Good speech god bless you to lead the sikh community
@jaswantgill8350
@jaswantgill8350 Жыл бұрын
DHANVAAD ji
@bahadursingh3281
@bahadursingh3281 Жыл бұрын
Tusi great ho ji
@billakler9703
@billakler9703 Жыл бұрын
Bhagwant Mann to tci ke insaf bhal da o
@iLvsidhu
@iLvsidhu Жыл бұрын
🚩🙏
@playstore8455
@playstore8455 Жыл бұрын
Bagvant maan ji kajriwal nai voto sai pehlay kaha tha ki aam Aadmi party ki sarkar aatay he 24 hour mai logo ko insaf jarour melay ga ajj 5 months ho chukay hai.
@kashmirjhutty1733
@kashmirjhutty1733 Жыл бұрын
Singh ji , Sikhs will never get justice in india as you are not independent.
@kulwantsingh9623
@kulwantsingh9623 Жыл бұрын
7
@BalwinderKaur-qu9ls
@BalwinderKaur-qu9ls Жыл бұрын
Beadbi lai sara Panjab worried hei fer Bikramjit Majithia nei shakti pardarshan kar reha oh lok koun nei ?
@GurmeetSingh-xs2fr
@GurmeetSingh-xs2fr Жыл бұрын
ਬਰਗਾੜੀ ਮੋਰਚੇ ਨੂੰ ਕਾਗਰਸ ਨਾਲ ਮਿਲ ਕੇ ਫੇਲ੍ਹ ਕਰਨ ਵਾਲਿਆਂ ਤੇ ਕੀ ਕਾਰਵਾਈ ਕੀਤੀ ਹੈ।
@n.smitha5443
@n.smitha5443 Жыл бұрын
Jo tusi karna o hi hona ji
@playstore8455
@playstore8455 Жыл бұрын
Bagvant maan shab app ko jab b koi fail karay ga bo ragav Chadda or kajriwal ho ga.
@BalwinderKaur-qu9ls
@BalwinderKaur-qu9ls Жыл бұрын
Bar bar phi gallan karn daa kee mantav tei labh ? Koi strategy dikhao rsh daso sangat kee karei
@esyenglish3317
@esyenglish3317 Жыл бұрын
Beadbi da insaafn ni 1158 assistant professors nu insaaf ni Ganna kisan apni payment lai dharne la rhe ne CM dase ki badlaav kithe aaya???
@tejbirdhilon2036
@tejbirdhilon2036 Жыл бұрын
ਪ੍ਰਚਾਰ ਕਰਕੇ ਸਾਡੇ ਵਰਗੇ ਲੋਕਾਂ ਵਿਚੋ ਬੁਜਦਿਲੀ ਖਤਮ ਕਰਨੀ ਤੇ ਹਿੰਮਤ ਭਰ ਦੇਣੀ ਚੰਗੀ ਗੱਲ ਏ ਪੰਤੂ ਜਦੋ ਜਾਲਮ ਦੀ ਡਾਂਗ ਚਲਦੀ ਫਿਰ ਤੇਰੇ ਵਰਗੇ ਲਭਦੇ ਹੀ ਨਹੀ ਖਾਲਸਾ ਅਖਵੋਣ ਵਾਲੇ ਗੱਲਾਂ ਕਰਨੀਆਂ ਬਹੁਤ ਸੋਖੀਆਂ ਬੋਲ ਕਮੋਣੇ ਉਖੇ ਭਾਈ
@rudraksh8861
@rudraksh8861 Жыл бұрын
Haan tun bujdil hi en Te jadon lathicharaj hoyeaa si paani diyyan bchhadan maariyaan baba ji uthe hi haan par tere varge bujdil ni si othe
@arshdeepkaur793
@arshdeepkaur793 Жыл бұрын
pehlaan pta karla bakwas na kar faltu Bhai sahib othe hi si jadon lathhicharge hoya si ehna nu sat bhi lagi si eh bilkul naho uthhe othon te apni girftaari bhi diti Dhanfhriyaan wala bhi bhaj gya si bhai sahib akale si par fir bhi haar ni mani ha tere varge bas comment hi kar sakde aa paiss laike
@Amarsingh-ol1hz
@Amarsingh-ol1hz Жыл бұрын
MoDI KAJREVAL MAN DE RASTE BADLA NU BCHAONA A SAB RLE NE KUJ NHI HONA KLEN DE DITE BADL NU VERO
@user-ox5yh6nm4z
@user-ox5yh6nm4z Жыл бұрын
Gappi aa. Kajriwal and Mann. Ehna nu eh pap ehthe he bharna paow
@ajaibsingh3350
@ajaibsingh3350 Жыл бұрын
Kewal kejriwal ne hi jhooth ya Lara nahi laya ji prantoo punjab sarkar da mukhi ta bhagwant mann saheb hai ji
@BalwinderSingh-wy3ve
@BalwinderSingh-wy3ve Жыл бұрын
Giani ji bhashen dane to pahela siadi kro 94 to tussi 91 ta age holi holi koi doosra Kah dugaka85 lakh ik bol or sach rakho bs badela koi raet Na kro
@JaspalSingh-zb3sp
@JaspalSingh-zb3sp Жыл бұрын
sajje hatth benar te ternga nagar aa
@sardarji4637
@sardarji4637 Жыл бұрын
ਯੁਧਿਸਟਰ
@tejbirdhilon2036
@tejbirdhilon2036 Жыл бұрын
ਵੀਰ ਜੀ ਜਦੋ ਮੋਰਚੇ ਤੇ ਬੈਠੇ ਸਿੰਘਾਂ ਤੇ ਡਾਂਗ ਚਲਦੀ ਜਾਲਮ ਦੀ ਫਿਰ ਅਜਿਹੇ ਲਭਦੇ ਹੀ ਨਹੀ ਆਪਣੇ ਆਪ ਨੂੰ ਖਾਲਸ਼ਾ ਅਖਵਾਉਣ ਈ ਸੌਖਾ ਏ
@rudraksh8861
@rudraksh8861 Жыл бұрын
@@tejbirdhilon2036 aavni bakwas band kar Jadon paani diyan bchhadan maariyaan si baba ji stage ton gye ni si te uhna nu chot lag gyi si Sarkar nu pta si agar kisi bhi parcharak de goli lag gyi taan sikh sangat nu sambhalna aokha ho jaau kyonke unha nu lta si ke babu ji bhajan valeyaan chon nhi is layi unha ne pehlan hi ehna nu girftaar kar leya si Ethe social media te behke bakwas karni bhut soukhi aa thode vargeyaan layi
@arshdeepkaur793
@arshdeepkaur793 Жыл бұрын
@@tejbirdhilon2036 pehlaan pta karla bakwas na kar faltu Bhai sahib othe hi si jadon lathhicharge hoya si ehna nu sat bhi lagi si eh bilkul naho uthhe othon te apni girftaari bhi diti Dhanfhriyaan wala bhi bhaj gya si bhai sahib akale si par fir bhi haar ni mani ha tere varge bas comment hi kar sakde aa
@balvirsingh5810
@balvirsingh5810 Жыл бұрын
ਭਗਵੰਤ ਮਾਨ ਨਾਲੋ ਤਾਂ ਉਹ ਭਈਆ ਕੁੰਵਰ ਪ੍ਰਤਾਪ ਹੀ ਚੰਗਾ ਜਿਹੜਾ ਚਿੱਠੀ ਭਗਵੰਤ ਮੰਤ੍ਰੀ ਨੂੰ ਲਿਖਦਾ ਹੈ ਕੇ ਬਹਿਬਲ ਕਲਾਂ ਵਾਲੇ ਕੇਸ ਤੇ ਸਿੱਟ ਢੰਗ ਨਾਲ ਕੰਮ ਨਹੀ ਕਰ ਰਹੀ ਕੀ ਅਜਿਹੇ ਪੰਜਾਬੀ ਮੁੱਖ ਮੰਤਰੀ ਤੋ ਅਸੀ ਗਾਣੇ ਤੇ ਗੱਪ ਹੀ ਸੁਣਨੇ ਆ,
@gurmailsinghsandhawalia5427
@gurmailsinghsandhawalia5427 Жыл бұрын
ਬਲਵੀਰ ਸਿੰਘ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਭਈਆ ਆਖ ਕੇ ਸੰਬੋਧਨ ਕਰਨਾ ਬਹੁਤ ਮਾੜੀ ਗੱਲ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਏਨਾ ਪਿਆਰ ਕਰਦੇ ਹਨ, ਉਸ ਨੇ ਗੁਰੂ ਸਾਹਿਬ ਜੀ ਪਿੱਛੇ ਆਪਣੀ ਐਡੀ ਵੱਡੀ ਪੋਸਟ ਤੋਂ ਅਸਤੀਫਾ ਦੇ ਦਿੱਤਾ, ਅਤੇ ਆਪਣੇ ਹੀ ਕੋਈ ਭਰਾ ਬਦਲਾਂ ਦੇ ਕੌਲੀ ਚੱਟ ਚਮਚੇ ਬਣੇਂ ਫਿਰਦੇ ਹਨ
@surinderkaur3
@surinderkaur3 Жыл бұрын
🙏ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।🙏☺️😍👍👍👍👍
@baljinderbuby6298
@baljinderbuby6298 Жыл бұрын
Bhaya ni osda home town shri Amritsar sahib hei .ethe hi os MBA PhD gurunanak dev university vich kiti .je bhaya hunda ta kejirwal ne minister bna deina c .kvp Punjab d gl te sahi gl krde es li.
@sukhwantsingh6001
@sukhwantsingh6001 Жыл бұрын
ਕੁੰਵਰ ਵਿਜੈ ਪ੍ਰਤਾਪ ਸਿੰਘ ਸਨਮਾਨ ਯੋਗ ਹਸਤੀ ਜਿਸ ਨੇ ਸਚਾਈ ਸਾਹਮਣੇ ਲੇ ਕੇ ਆਇਆ
@preetsidhu49653
@preetsidhu49653 Жыл бұрын
aa panthpreet niklya hon ਖੁੱਡ ਵਿੱਚ
@baljinderbuby6298
@baljinderbuby6298 Жыл бұрын
A first din tu bol rahe tuhanu aj pta lgya .
@rudraksh8861
@rudraksh8861 Жыл бұрын
@@baljinderbuby6298 true
@rudraksh8861
@rudraksh8861 Жыл бұрын
Oh hello tv gs baba ji shuru toh hi morche de naal si haan oh vakhari gal ki jinna pakhandi babeyaan da ( jihde sirf vah vahi luttan layi aa jande aa akhir te)tu bhagat aa uhna de naal shamil uon da baba ji nu koi shok nhi Jadon paani diyan pachhadan mariyan si baba ji stage ton nhi gye si ate us vich baba ji nu chot bhi lagi si aur apni girftaari bhi si
@nishkaamsewakjatha2656
@nishkaamsewakjatha2656 Жыл бұрын
Pisli sarkar te darde c ho pagvnat maan te joor pai jande
@baljinderbuby6298
@baljinderbuby6298 Жыл бұрын
Ena ne 24 ghante vich keha c insaf devage lok ni glt political leader ne Jo vota lein li ek tu vadh ke ek vaada krde
@rudraksh8861
@rudraksh8861 Жыл бұрын
Kon darda si kis ton
@arshdeepkaur793
@arshdeepkaur793 Жыл бұрын
Koi ni eh taan sidha badal nu kehende si jadon ohna di sarkar si
@tajindersingh2627
@tajindersingh2627 Жыл бұрын
HI Sahib ji: “kutee choran nall rlee hai”. Bhagwant can do nothing if Kejriwal is there...Kejriwal is worst person for Punjab... no idea why ppl elected AAP...integrity of these ppl is doubtful
@sarkaraekhalsa7467
@sarkaraekhalsa7467 Жыл бұрын
Panthu agr tu aeda he parcharak aa fir das jo tu fathe bulai aa oh kis granth vich daraz hai
@baljinderbuby6298
@baljinderbuby6298 Жыл бұрын
Tuhanu pta .duso
@rudraksh8861
@rudraksh8861 Жыл бұрын
Pehlan ta tu aavdi id naam toh khalsa hta la je eh bakwas karni aa pta sab nu ki agencyaan da agent aan Kyonki fateh da matlab sab nu pata te eh guru gobind singh ji ne bakhsheya saanu
@baljinderbuby6298
@baljinderbuby6298 Жыл бұрын
@@rudraksh8861 bahut loka ne fake I'd bna ke non Punjabi aap d spot vich te Punjab de khilaf bol rahe .
@baljinderbuby6298
@baljinderbuby6298 Жыл бұрын
@@rudraksh8861 bilkul veer ji .a Delhi de bhagt
@rudraksh8861
@rudraksh8861 Жыл бұрын
@@baljinderbuby6298 haanji Eh controversiyaan karke dhyaan bhatkona chonde ne par sikh sangat sab jaandi aa
@sarkaraekhalsa7467
@sarkaraekhalsa7467 Жыл бұрын
ae be dasde aap ta kende hunde dikhao kithe likheya hun tu das kis granth vich likheya gatre kirpan pon nu
@rudraksh8861
@rudraksh8861 Жыл бұрын
Bakwas band kar aavdi nahi taan jisne aehojehe sikhan tebematlab de sawal uthhe na usnu fal bhut bure milde aa Guru gobind singh ji ne visakhi te eh daat bakhshi si jo ki tere varge murkh nu sabit kar di lod nhi Te granth vich history ni likhi hundi bewkoof insaan
@arshdeepkaur793
@arshdeepkaur793 Жыл бұрын
Eh bashakhi te hoya si saare record paye aa faltu bakwas na kar Bhai sahib ohi galan kehende aa jo guru granth sahib ji vich hundiyaan
@sukhrajsingh5720
@sukhrajsingh5720 Жыл бұрын
App bad 👎👎👎👎👎party
@DilbagSingh-oi5kt
@DilbagSingh-oi5kt Жыл бұрын
Waheguru ji
@ajitsingh2902
@ajitsingh2902 Жыл бұрын
Waheguru
Самый Молодой Актёр Без Оскара 😂
00:13
Глеб Рандалайнен
Рет қаралды 7 МЛН
Best father #shorts by Secret Vlog
00:18
Secret Vlog
Рет қаралды 22 МЛН
Llegó al techo 😱
00:37
Juan De Dios Pantoja
Рет қаралды 38 МЛН
Самый Молодой Актёр Без Оскара 😂
00:13
Глеб Рандалайнен
Рет қаралды 7 МЛН