ਭਗਵੰਤ ਮਾਨ ਨੂੰ ਟੱਕਰਿਆ ਮਨਦੀਪ ਮੰਨਾਂ ਉਦੇੜਤੇ ਕੱਚੇ ਚਿੱਠੇ, ਰੱਜਕੇ ਕਰਾਈ ਤੱਸਲੀ

  Рет қаралды 70,542

Punjabi Ekta

Punjabi Ekta

26 күн бұрын

ਭਗਵੰਤ ਮਾਨ ਨੂੰ ਟੱਕਰਿਆ ਮਨਦੀਪ ਮੰਨਾਂ ਉਦੇੜਤੇ ਕੱਚੇ ਚਿੱਠੇ, ਰੱਜਕੇ ਕਰਾਈ ਤੱਸਲੀ
#PunjabiEkta #MandeepManna#CMBhagwantMann #BhagwantMann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 293
@jarnailsingh1731
@jarnailsingh1731 19 күн бұрын
ਮਨਦੀਪ ਸਿੰਘ ਮੰਨਾ ਬਿਲਕੁਲ ਸੱਚੀਆਂ ਗੱਲਾਂ ਕਰ ਰਹਿਆਂ ਹੈ।
@shamdhiman8717
@shamdhiman8717 23 күн бұрын
ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ
@AmritPalSingh-my1wz
@AmritPalSingh-my1wz 23 күн бұрын
Bilkul sahi keha. ..
@bobbysingh7161
@bobbysingh7161 21 күн бұрын
Xz z​@@AmritPalSingh-my1wz
@jitsingh8827
@jitsingh8827 22 күн бұрын
ਦੇਰ ਆਏ ਦਰੁਸਤ ਆਏ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ
@chanchalsingh9938
@chanchalsingh9938 23 күн бұрын
ਭੰਡ ਨੂੰ ਕੌਈ ਚੰਗਾ ਨਹੀ ਕਿਹ ਰਿਆ ਪੰਜਾਬ ਰਁਬ ਜਾਣਦਾ ਚੰਗਾ ਮਾੜਾ ਕੀ ਹੈ ਰਁਬ ਰਾਖਾ
@JagseerSingh-qq2ti
@JagseerSingh-qq2ti 22 күн бұрын
ਭੰਡ ਦੀ ਫੇਲ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਸਰ ਦਿੱਤਾ
@PalwinderKaur-bp9kr
@PalwinderKaur-bp9kr 18 күн бұрын
Mental
@user-sq4st9eu6m
@user-sq4st9eu6m 22 күн бұрын
ਜੇ ਮੰਨਾ ਦੀਅਆਂ ਗਲਤ ਹਨ ਤਾਂ C M ਜਵਾਬ ਦੇਵੇ ਅਐਵੇ CM ਦੇ ਹਕ ਚ ਬੇਲਣ ਵਾਲਿਓ ਮਿਲਣਾ ਤੁਹਾਨੂੰ ਵੀ ਕੁਝ ਨਹੀ ਸਚ ਦਾ ਸਾਥ ਦੇਵੋ
@vipannargotra9359
@vipannargotra9359 22 күн бұрын
Salute hai Mandeep mana ji nu
@gaming_channel98
@gaming_channel98 21 күн бұрын
ਪੰਜਾਬੀ ਜਾਗਣਗੇ ਜਰੂਰ ਵੇਖ ਲਿਓ
@AnilKumar-qi2qs
@AnilKumar-qi2qs 21 күн бұрын
ਜਾਗਦੀ ਜਮੀਰ ਦੇ ਮਾਲਕ ਨੇ ਮੰਨਾ ਜੀ ❤
@gurcharnsingh9291
@gurcharnsingh9291 20 күн бұрын
ਬਹੁਤ ਹੀ ਵਧੀਆ ਸੱਚੀਆਂ ਗੱਲਾਂ
@baljitsingh3382
@baljitsingh3382 22 күн бұрын
ਮੰਨਾਂ ਜੀ ਬਾਂਦਰ ਦੇ ਹੱਥ ਵਿਚ ਅੱਗ ਦੇਣ ਤੋਂ ਪਹਿਲਾਂ ਦੇਖਣਾ ਚਾਹੀਦਾ ਸੀ
@user-mq5kc8pp6e
@user-mq5kc8pp6e 20 күн бұрын
ਜੇ ਤੁਸੀ ਇਨੇ ਹੀ ਈਮਾਨਦਾਰ ਹੋ ਆਪ ਕਿਉ ਨਹੀ ਚੋਣ ਲੜਦਾ
@laddisekhon8203
@laddisekhon8203 22 күн бұрын
Good job
@iqbalsingh4431
@iqbalsingh4431 21 күн бұрын
Very nice manna sir Congress party jindabad jindabad jindabad jindabad
@gurtejsinghsidhu9161
@gurtejsinghsidhu9161 22 күн бұрын
ਇਹ ਗਲਤੀਆ ਹਨ ਭਗਵੰਤ ਮਾਨ ਦੀਆ ਕਿਉਕਿ ਹਾਲੇ ਤੱਕ ਕੋਈ ਅਧਿਕਾਰੀ ਟੰਗਿਆ ਨਹੀ ਗਿਆ ❤
@baljindershah9373
@baljindershah9373 22 күн бұрын
ਫੂਲਕਾ,ਖਹਿਰਾ,ਵੜੈਚ ਘੁੱਗੀ ਤੇ ਛੋਟੇਪੁਰ ਨੂੰ ਪਾਰਟੀ ‘ਚੋਂ ਕੱਢਣ ਤੇ ਭਗਵੰਤ ਮਾਨ ਦੀ ਅਸਲੀਅਤ ਦਾ ਪਤਾ ਤਾਂ ਲੱਗ ਗਿਆ ਸੀ ਪਰ ਅਸਲੀ ਚਿਹਰਾ ਹੁਣ ਸਾਹਮਣੇ ਆਇਆ ।
@gorabhamma1250
@gorabhamma1250 23 күн бұрын
ਠੀਕ ਹੈ ਗੱਲਾਂ
@jagjitsingh627
@jagjitsingh627 22 күн бұрын
Good 👍
@jassajisingh1078
@jassajisingh1078 22 күн бұрын
Very good Vir Ji bahut badhiya kiha
@angatsingh1555
@angatsingh1555 22 күн бұрын
Good.job
@sukhwindersingh-bg4uk
@sukhwindersingh-bg4uk 23 күн бұрын
Good manna ji
@madanlalarora4276
@madanlalarora4276 23 күн бұрын
Sachin gallan wah manna ji
@SukhwinderSingh-qv3vm
@SukhwinderSingh-qv3vm 22 күн бұрын
ਵਾ ਵਾਈ ਵਾ ਵਾਹਿਗੁਰੂ ਜੀ ਤਵਾਡੀਆ ਚੜ੍ਹਦੀ ਕਲਾ ਰੱਖੇ
@SukhwinderSingh-ir1rd
@SukhwinderSingh-ir1rd 22 күн бұрын
ਹਰ ਜਗ੍ਹਾ ਤੇ ਅਫਸਰਸ਼ਾਹੀ ਜੁੰਮੇਵਾਰ ਏ
@kewalkamboj7339
@kewalkamboj7339 23 күн бұрын
ਮੰਨਾ ਭਾਂਅ ਜੀ ਸਤਿ ਸ੍ਰੀ ਆਕਾਲ। ਰਾਜਾਂ ਵੜਿੰਗ ਜਦੋਂ ਸਿਆਸਤ ਚੋਂ ਆਇਆ ਸੀ ਉਸ ਨੇ ਖੁਦ ਦੱਸਿਆ ਮੇਰੇ ਕੋਲ 20 ਏਕੜ ਜ਼ਮੀਨ ਹੈ।ਉਹ 3 ਵਾਰੀ MLA ਬਣਕੇ ਅਤੇ ਮੰਤਰੀ ਬਣਕੇ ਉਹ ਪੰਜਾਬ ਨੂੰ ਲੁੱਟਕੇ ਅਰਬਾਂ ਰੁਪਏ ਦਾ ਮਾਲਕ ਬਣ ਗਿਆ। ਸੈਂਕੜੇ ਏਕੜ ਜ਼ਮੀਨ ਬਣਾ ਲਈ। ਸ਼ੈਲਰ ਬਣਾ ਲੲੇ। ਵੱਡੇ ਵੱਡੇ ਬਿਜਨੈਸ ਖੋਲ ਲੲੇ। ਰਾਜਸਥਾਨ ਚੋਂ ਪੱਥਰਾਂ ਦੇ ਵੱਡੇ ਵੱਡੇ ਠੇਕੇ ਖੋਲ ਲੲੇ। ਬੱਸਾਂ ਦੀਆਂ ਬਾਡੀਆਂ ਖਾਂ ਗਿਆ।ਇਸ ਦੇ ਸਾਲਾ 15 ਸਾਲ ਪਹਿਲਾਂ ਸਕੂਟਰ ਤੇ ਆਉਂਦਾ ਸੀ ਉਸ ਨੇ ਰਾਜਾਂ ਵੜਿੰਗ ਦਾ ਫਾਇਦਾ ਲੈਕੇ 8 ਸ਼ੈਲਰ ਬਣਾ ਲੲੇ। ਕੋਠੀਆਂ ਬਣ ਗੲੀਆਂ। ਕਰੋੜਾਂ ਰੁਪਏ ਦੀਆਂ ਕਾਰਾਂ ਬਣਾ ਲੲੀਆਂ। ਗਰੀਬਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ। ਕੋਈ ਕਾਰਵਾਈ ਨਹੀਂ ਹੋਈ। ਬੱਸ 10 ਦਿਨ ਬਾਅਦ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਰਾਜਾਂ ਵੜਿੰਗ ਨੂੰ ਕਹਿ ਦਿੰਦਾ ਚੁੱਪ ਕਰ ਜਾ ਨਹੀਂ ਤਾਂ ਤੇਰੀ ਫਾਈਲ ਖੋਲ੍ਹ ਦਿਆਂਗਾ
@simarjeetsandhu5108
@simarjeetsandhu5108 22 күн бұрын
ਅਮ੍ਰਿਤਪਾਲ ਸਿੰਘ ਜਿੰਦਾਬਾਦ
@parminndersinghghotra266
@parminndersinghghotra266 23 күн бұрын
Very good manna ji
@BahadurSingh-bt4pr
@BahadurSingh-bt4pr 20 күн бұрын
Whaguru g Tara sukar ha g Thanks my dear friend g
@jaspalsingh924
@jaspalsingh924 21 күн бұрын
Vniec Ì like you You are a great Shree Waheguru ji ka Khalsa Shre waheguru ji kea fatah
@kirandeepkaur4613
@kirandeepkaur4613 22 күн бұрын
Sahi gal manna ji
@devinderkaur4794
@devinderkaur4794 23 күн бұрын
Ina dhokha Punjab naal
@VikramSingh-qm5hc
@VikramSingh-qm5hc 23 күн бұрын
ਮੋਦੀ ਤੇ ਐਹੇਮੰਦ ਛਿ ਦਾ ਛਿੱਤਰ ਤੱਕੜਾ ਕਿਧਾੰ ਬੋਲੇ ਕੂੰਵਰ ਸਾਬ ਨੂੰ ਤਾਂ ਹੀ ਨੂੰਕਰੇ ਲਾਏਆ ਅੱਸਲ ਵਿਚ ਮੂੱਖਮੰਤਰੀ ਦੇ ਹੱਕਦਾਰ ਕੂੰਵਰ ਸਾਬ ਸੀ।ਅੱਜ ਪੰਜਾਬ ਵਿਚ ਕੂੱਜ ਹੋਰ ਹੱਲਾਤ ਹੂੰਦੇ।😡
@BhupinderSingh-yg8cg
@BhupinderSingh-yg8cg 23 күн бұрын
ਵੀਰ ਮਨਦੀਪ ਸਿੰਘ ਮੰਨਾ ਜੀ ਜਿਉਂਦੇ ਵੱਸਦੇ ਰਹੋ
@pritpaljhawar7186
@pritpaljhawar7186 22 күн бұрын
Good job Manna Amritsari.
@user-fu9np8gy4v
@user-fu9np8gy4v 23 күн бұрын
ਤੁਹਾਡੇ ਵਿਚਾਰ ਬਿਲਕੁਲ ਸਹੀ ਹਨ ਜੀ
@baljittaggar1
@baljittaggar1 20 күн бұрын
ਕੀ ਟੱਕਰਿਆ? ਕਲਾ ਹੀ ਬੋਲੀ ਜਾਂਦਾ। ਮਾਨ ਦੇ ਸਾਮ੍ਹਣੇ ਬੋਲਦਾ ਫੇਰ ਇਸਦੀ ਤਸੱਲੀ ਕਰਾਉਣੀ ਸੀ। ਐਵੇਂ ਲਿਖ ਦਿੰਦੇ ਤਸੱਲੀ ਕਰਤੀ।
@Sardars001
@Sardars001 18 күн бұрын
ਸਹੀ ਗੱਲ ਐ ਵੀਰ ।
@apindersingh212
@apindersingh212 23 күн бұрын
ਜ਼ਿੰਦਾਬਾਦ ਕਾਦਾ। ਭੇਡਾ ਭਾ ਭਾ ਕਰਦਿਆਂ ਹਨ।
@BaljeetKaur-uz6eq
@BaljeetKaur-uz6eq 22 күн бұрын
Ryt Manna
@SukhwinderSingh-qv3vm
@SukhwinderSingh-qv3vm 22 күн бұрын
ਵਾਹਿਗੁਰੂ ਜੀ
@raghbirsadeore1354
@raghbirsadeore1354 22 күн бұрын
VV GOOD VEER MANDEEP MANA JI GOD BLESS YOU
@amarjitarora642
@amarjitarora642 23 күн бұрын
Bold person exposing with facts and figures.No lies
@sawarnsingh9989
@sawarnsingh9989 23 күн бұрын
Good job keep it up
@harpalsinghhandahanda9798
@harpalsinghhandahanda9798 22 күн бұрын
ਭਗਵੰਤ ਮਾਨ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਵਾਂਗੂੰ ਗੁਰੂ ਸਾਹਿਬ ਨਾਲ ਮੱਥਾ ਲਾਇਆ ਹੈ ਜਿਸ ਨੇ ਵੀ ਗੁਰੂ ਸਾਹਿਬ ਨਾਲ ਮੱਥਾ ਲਾਇਆ ਗੁਰੂ ਸਾਹਿਬ ਨੇ ਉਸ ਨੂੰ ਕਦੇ ਵੀ ਨਹੀਂ ਬਖਸ਼ਿਆ
@JaswinderSingh-bp9fg
@JaswinderSingh-bp9fg 23 күн бұрын
That's very good speech
@sonachenab
@sonachenab 20 күн бұрын
Very good poems..
@randhirsingh8902
@randhirsingh8902 22 күн бұрын
Vow u r great sir
@BittuSingh-fk2je
@BittuSingh-fk2je 21 күн бұрын
ਸਤਿ ਸ੍ਰੀ ਆਕਾਲ ਜੀ।
@bhindernarinder4109
@bhindernarinder4109 20 күн бұрын
🎉 ਬਿਲਕੁਲ ਠੀਕ ਕਿਹਾ।
@BaljeetKaur-uz6eq
@BaljeetKaur-uz6eq 22 күн бұрын
Sach boln vale ta sare hi kadh te is Bhagwat Maan ne
@prxxt7368
@prxxt7368 23 күн бұрын
CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏fttg
@harjitSingh-lc2ls
@harjitSingh-lc2ls 23 күн бұрын
Good
@BalwinderSingh-hw3zw
@BalwinderSingh-hw3zw 18 күн бұрын
👍👍👍👍👍
@vijaysingh-vj9rf
@vijaysingh-vj9rf 23 күн бұрын
Good जनाब
@padamkumar1405
@padamkumar1405 19 күн бұрын
Mana bhaji.Respected public ji 🙏 samajdar hai, Goldy AMRITSAR
@jaipalsingh5737
@jaipalsingh5737 21 күн бұрын
By Ji Very Good ❤
@user-fd5fr6yd7o
@user-fd5fr6yd7o 19 күн бұрын
@baldevmangat3859
@baldevmangat3859 19 күн бұрын
Manna ji you are really very great man. I really appreciate your views.
@baldevmangat3859
@baldevmangat3859 19 күн бұрын
Manna ji ssa. We want leaders like you, really you are true in your view points.
@KulwantSingh-in5sg
@KulwantSingh-in5sg 18 күн бұрын
ਸੱਚ ਹੈ ਬਿਲਕੁਲ
@yadwindersingh-rw2de
@yadwindersingh-rw2de 21 күн бұрын
Very good job 👏 ❤
@harpalsinghhandahanda9798
@harpalsinghhandahanda9798 22 күн бұрын
ਜਿਸ ਤਰ੍ਹਾਂ ਕੈਪਟਨ ਅਮਰਿੰਦਰ ਨੂੰ ਜਲੀਲ ਕਰਕੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹਿਆ ਗਿਆ ਭਗਵੰਤ ਮਾਨ ਨੂੰ ਉਸ ਤੋਂ ਵੀ ਵੱਧ ਜਲੀਲ ਕਰਕੇ ਗੱਦੀ ਤੋਂ ਲਾਹੁਣਾ ਪਾਰਟੀ ਨੇ ਕਿਉਂਕਿ ਇਸ ਨੇ ਵੀ ਕੈਪਟਨ ਅਮਰਿੰਦਰ ਵਾਂਗ ਬਾਦਲ ਪਰਿਵਾਰ ਨਾਲ ਬੇਅਦਬੀ ਦੇ ਕੇਸਾਂ ਵਿੱਚ ਸਮਝੋਤਾ ਕਰ ਲਿਐ
@kushalmalhotra1884
@kushalmalhotra1884 21 күн бұрын
very Nice speech againest cM maan
@user-ih3fx9zc6q
@user-ih3fx9zc6q 21 күн бұрын
Very good Manna Bai ji
@SatnamSingh-eu5qu
@SatnamSingh-eu5qu 22 күн бұрын
🙏🙏❤️👌👍👍
@bhajansingh3849
@bhajansingh3849 19 күн бұрын
Ur right 👍
@balbirkaur8022
@balbirkaur8022 23 күн бұрын
ਜੇਕਰ ਸਰਕਾਰ honest ਹੁੰਦੀ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਜ਼ਰੂਰ ਕੋਈ ਮਤਰੀ ਹੁੰਦੇ
@Teksingh-qw4zu
@Teksingh-qw4zu 22 күн бұрын
Good veer ji
@BittuSingh-fk2je
@BittuSingh-fk2je 21 күн бұрын
ਹੁਣ ਪੰਜਾਬ ਦਾ ਤਾਂ ਰੱਬ ਹੀ ਰਾਖਾ ਜੀ।
@user-gl3je4ik1b
@user-gl3je4ik1b 21 күн бұрын
Good 👍🏿👏
@HarjeetSingh-hc1iq
@HarjeetSingh-hc1iq 23 күн бұрын
Bilkul sahi kaha manna YG honi bund naal v kejriwal wali sub kujh parmatma dekhda aey
@panchamdutta5911
@panchamdutta5911 22 күн бұрын
Bhaghwant MAAN nu maskra na samjiyo aa bahut khatrnak aa
@manpreetsingh-ht9vc
@manpreetsingh-ht9vc 13 күн бұрын
Bilkul sambal jaave c m saab ,,gallan sachyaan ji
@lallijhajj3145
@lallijhajj3145 20 күн бұрын
100% satch
@anmolmiglani5337
@anmolmiglani5337 19 күн бұрын
Good manna. Ji
@RanjitSingh-ur8xg
@RanjitSingh-ur8xg 21 күн бұрын
Very good
@GurmukhSingh-mw1jg
@GurmukhSingh-mw1jg 18 күн бұрын
Good mana sab❤
@dalipsinghdhaliwal7971
@dalipsinghdhaliwal7971 16 күн бұрын
Right manna ji
@mohindermann3887
@mohindermann3887 23 күн бұрын
ਮੰਨਾ ਜੀ ਥੋੜ੍ਹੀ ਦੇਰ ਪਹਿਲਾਂ c m ਨੂੰ ਮਿਲ ਕੇ ਆਏ ਸੀ ਓਦੋਂ ਬੋਲੀ ਕੁੱਝ ਹੋਰ ਸੀ,,, ਸੀਟਾਂ ਦੀ ਵੰਡ ਤੋਂ ਬਾਅਦ ਨਾਗ ਲੜ੍ਹਿਆ ਲੱਗਦਾ ਤੂੰ cm ਬਣ ਕੇ ਪੰਜਾਬ ਸੁਧਾਰ,
@robanhandra3080
@robanhandra3080 18 күн бұрын
Very good mana sahib
@user-vd7ee9do8m
@user-vd7ee9do8m 18 күн бұрын
True Manna ji Eh 13 diyan 13 mangda 03 Vi nahi minivan Das denge punjab de lok
@gurpreetkau-zl2ie
@gurpreetkau-zl2ie 21 күн бұрын
Ryt ryt ryt es bhand bare sahi galla kahiya
@ranjitdhillon759
@ranjitdhillon759 20 күн бұрын
ਵਾਕਿਆ ਬਹੁਤ ਭ੍ਰਿਸ਼ਟ ਸਰਕਾਰ ਹੈ ਨ ਕੰਮ ਹੁੰਦਾ ਪੈਸੇ ਬਹੁਤ ਲੈਦੇਂ ਹਰ ਜਗਾ ਤੋਬਾ ਹੋ ਗਈ!
@americanyellowcabco.6316
@americanyellowcabco.6316 22 күн бұрын
Excellent maaniaa!
@parveenkumari8153
@parveenkumari8153 22 күн бұрын
God bless you
@parveenkumari8153
@parveenkumari8153 22 күн бұрын
May you live long
@parveenkumari8153
@parveenkumari8153 22 күн бұрын
Excellent performance
@pawankumargoyal4255
@pawankumargoyal4255 23 күн бұрын
ਇਹ ਆਪ ਵਾਲ਼ੇ ਚੋਰ ਤੇ ਲੁਟੇਰੇ ਇਕੱਠੇ ਹੋਏ ਹੋਏ ਨੇ ਮੰਨਾ ਸਾਹਿਬ ਏਨੀ ਕ ਲੁੱਟ ਮਚਾ ਰੱਖੀ ਐ ਤੁਸੀਂ ਸੋਚ ਭੀ ਨ੍ਹੀ ਸਕਦੇ
@sukudevsingh5065
@sukudevsingh5065 22 күн бұрын
Right g
@hakamsingh6861
@hakamsingh6861 18 күн бұрын
ਬਾਈ ਮੰਨਾ ਜੀ ਤੁਸ਼ੀ ਵੋਟਾਂ ਵਿਕ ਖੜੇ ਹੋਵੋ ਵੋਟਾਂ ਤੈਨੂੰ ਪਾਵਾਂਗੇ।
@BaljeetKaur-uz6eq
@BaljeetKaur-uz6eq 22 күн бұрын
Agree sir
@kesarsingh7440
@kesarsingh7440 19 күн бұрын
ਹੁਣ ਕੇਜਰੀਵਾਲ ਦੇ ਪਿਛਲਗ ਦੇ ਵੱੀ ਅਗਲੀਆਂ ਚੋਣਾਂ। ਵਿੱਚ ਛਿੱਤਰ ਪੈਣਗੇ ਬੀਜੇ ਪੀ ਦੇ
@ranjitdhillon759
@ranjitdhillon759 20 күн бұрын
ਤਗੜ ਨੂੰ ਅੰਦਰ ਕੀਤਾ ਜੋ ਵਿਸਲ ਬਲੋਰ ਹੈ
@RajkumarRaj-nh1fr
@RajkumarRaj-nh1fr 22 күн бұрын
❤❤❤❤
@BaljeetKaur-uz6eq
@BaljeetKaur-uz6eq 22 күн бұрын
Lkh number di gal mnna sir
@HarbhajanSingh-ip3tv
@HarbhajanSingh-ip3tv 23 күн бұрын
Kik ਕਿ ਕਿ ਇਹ ਲੋਕ ਆਪਣੇ ਆਪ ਵਿੱਚ ਹੀ ਹਾਥੀ ਬਨ ਜਾਂਦਾ ਹੈ ਕੂਰਸੀ ਮਿਲ ਕੇ ਕੰਮ ਕਰਨ ਦੀ ਲੋੜ ਨਹੀਂਈ ਸਮਝਦੇ
@HarbhajanSingh-ip3tv
@HarbhajanSingh-ip3tv 23 күн бұрын
ਸੀਆਣੇ ਬਨੌ ਗੁਰੂ ਨਾਨਕ ਦੇਵ ਦੇ ਦੀ ਧਰਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਓ ਯਾਰ ਸਫ਼ਰ 3 ਸਾਲਾਂ ਦਾ ਰਹਿ ਗਿਆ ਹੈ ਕੂਰਸੀ ਮਿਲ ਗਈ ਹੰਕਾਰ ਨਾ ਕਾਰੋਂ ਬਾਈ
@PalwinderKaur-bp9kr
@PalwinderKaur-bp9kr 23 күн бұрын
Health education rujgar and bill zero aa reha hai asi aap party nu vote pavange
@Sardars001
@Sardars001 18 күн бұрын
ਸਹੀ ਗੱਲ ਐ ਜੀ । ਹੁਣ ਤੱਕ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਐ ।
@parveenkumari8153
@parveenkumari8153 22 күн бұрын
Son of Guru Gobind 10thGuru of Sikhs
@TripatKaur-qq2np
@TripatKaur-qq2np 19 күн бұрын
Man sab great cm
@gurcharanbrar3029
@gurcharanbrar3029 23 күн бұрын
Ryt
@lakhbirsingh7306
@lakhbirsingh7306 23 күн бұрын
Very good veer ji
ISSEI funny story😂😂😂Strange World | Magic Lips💋
00:36
ISSEI / いっせい
Рет қаралды 148 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 1 МЛН
Glow Stick Secret (part 2) 😱 #shorts
00:33
Mr DegrEE
Рет қаралды 49 МЛН