No video

ਭਗਵੰਤ ਮਾਨ ਨੇ ਮੋਦੀ ਦੀ ਉਤਾਰੀ ਨਕਲ, ਸਾਰੇ ਲੋਕ ਦੇਖਕੇ ਹੱਸ-ਹੱਸ ਹੋਗੇ ਦੂਹਰੇ

  Рет қаралды 202,078

Punjabi Ekta

Punjabi Ekta

2 ай бұрын

#PunjabiEkta #PunjabNews #bhagwantmann #Modi
ਭਗਵੰਤ ਮਾਨ ਨੇ ਮੋਦੀ ਦੀ ਉਤਾਰੀ ਨਕਲ, ਸਾਰੇ ਲੋਕ ਦੇਖਕੇ ਹੱਸ-ਹੱਸ ਹੋਗੇ ਦੂਹਰੇ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 240
@kamaljeet8459
@kamaljeet8459 2 ай бұрын
ਬਿਨਾ ਸਿਫਾਰਸ਼ ਦੇ ਨੌਕਰੀਆਂ ਮਿਲੀਆਂ ਮੈਰਿਟ ਆਧਾਰ ਤੇ ਇਸ ਲਈ ਆਪ ਪਾਰਟੀ ਦਾ ਬਹੁਤ ਬਹੁਤ ਧੰਨਵਾਦ
@kalaarts1073
@kalaarts1073 2 ай бұрын
Kamal Bayi Kamla Kyon Hoya Firda En UP Bihar Haryana Himachal Bharti Kita Hai Sara Aapne Wale Tan Ohhi Peon Sewadar Safayi Wale Hi Bharti Kite Ne
@karamjeetsingh2352
@karamjeetsingh2352 2 ай бұрын
ਬੱਲੇ ਬਾਈ ਮਾਨਾ
@bakhshishaatma-zn7sv
@bakhshishaatma-zn7sv 2 ай бұрын
ਬਹੁਤ ਵਧੀਆ ਲੱਗਿਆ ਸੋਡੀ ਭਗਵੰਤ ਮਾਨ ਸਾਹਬ ਵਿਚਾਰਧਾਰਾ ਜੀ ਵਾਹਿਗੁਰੂ ਸਾਹਿਬਾਨਾਂ ਪਾਤਸ਼ਾਹੀਆਂ ਮਹਾਰਾਜ ਜੀ
@ChamkaursinghChamkaur24
@ChamkaursinghChamkaur24 2 ай бұрын
Q Q Q Q Q Q Q q
@GurpreetDhillon-ff4ej
@GurpreetDhillon-ff4ej 2 ай бұрын
😊
@bodhrajdhiman3844
@bodhrajdhiman3844 2 ай бұрын
MERA VOTE MAAN SAAB NU PAKKI NAAL 100 VOTE HOR V PUAWAGY AAP ZINDABAD
@bodhrajdhiman3844
@bodhrajdhiman3844 2 ай бұрын
good maan saab ji 100% sahii
@JaswinderKaur-kp4xp
@JaswinderKaur-kp4xp 2 ай бұрын
ਭਗਵੰਤ ਮਾਨ ਜਿੰਦਾਬਾਦ ਇੱਕ ਸਾਲ ਹੋ ਗਿਆ ਅਸੀ ਬਿਜਲੀ ਦਾਬਿੱਲ ਨਹੀ ਭਰਿਆ ਦਵਾਈਆ ਸਾਰੀਆਂ ਫ੍ਰੀ ਮਿਲਦੀਆਂ ਹਨ
@outsiderinthehouse6969
@outsiderinthehouse6969 2 ай бұрын
jyada der ni free de hona ji...ena to punjab karzaau kr rkhya sara
@HarjeetSingh-kj3rz
@HarjeetSingh-kj3rz 2 ай бұрын
ਗੁਡ ਸੀਅੇਮ ਭਗਵੰਤ ਮਾਨ ਜਿੰਦਾਬਾਦ 👍
@Varkhamaini
@Varkhamaini 2 ай бұрын
ਮੋਦੀ ਸਰਕਾਰ ਦਾ ਪੱਤਾ ਸਾਫ
@user-xo6ho4te2w
@user-xo6ho4te2w 2 ай бұрын
Asha ਵਰਕਰ ਦੀ ਸਿਰਫ 2500 ਰੁਪਏ ਸੇਲਰੀ ਉਹ v ਨਹੀ ਮਿਲਦੀ ਪੂਰਾ ਮਹੀਨਾ ਲੰਘ ਜਾਂਦਾ
@user-en6em8bh5k
@user-en6em8bh5k 2 ай бұрын
ਮੂੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰੇ ਪੰਜਾਬ ਦੇ ਲੋਕ ਤੇਰੇ ਨਾਲ ਮਿਲ ਕੇ ਐਮ ਪੀ ਬੱਣਾਮਾਗੇ
@SatnamSingh-wv9gg
@SatnamSingh-wv9gg 2 ай бұрын
ਜਿਹੜੇ ਇੱਥੇ ਲੁਧਿਆਣਾ ਤੇ ਜਲੰਧਰ ਵਿੱਚ ਭੲਈਏ ਵੋਟਾਂ ਬਣਾ ਰਹੇ ਨੇ ਓਧਰ ਵੀ ਦੇਖ ਲੈ ਇਹ ਪੰਜਾਬ ਨੀਰਹਿਣਾ ਬਿਹਾਰ ਬਣਾ ਦੇਣਾ ਤੈ ਇਹ ਕੰਮ ਬੰਦ ਕਰਦੇ ਜਿਹੜੇ ਇਥੇ ਆਕੇ ਭੲਈਏ ਪੱਕ ਹੋਕੇ ਘਰ ਪੰਜਾਬ ਸਰਕਾਰ ਤੋਂ ਮੰਗਦੇ ਨੇ ਇੱਧਰ ਵੀ ਦੇਖਲਾ ਨਹੀਂ ਤਾਂ ਤੂੰ ਵੀ ਗਿਆ
@kalaarts1073
@kalaarts1073 2 ай бұрын
Ohh Tan Ehda Dehli Wala Bapu Bhej Reha Hai Ehdi Tan Speech Vee CM Wali Nahi
@karmitakaur3390
@karmitakaur3390 2 ай бұрын
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@JagsirSingh-py1qt
@JagsirSingh-py1qt 2 ай бұрын
Tu dass tainu paa dayiye
@JBRUppal-sj7xx
@JBRUppal-sj7xx 2 ай бұрын
Sade koi nhi pa rha
@RamSingh-fd5dw
@RamSingh-fd5dw 2 ай бұрын
Acha
@user-dd6gq1jz2v
@user-dd6gq1jz2v 2 ай бұрын
Right
@SukhwinderKaur-kn8pi
@SukhwinderKaur-kn8pi 2 ай бұрын
I am agree with you
@inderjitsingh1912
@inderjitsingh1912 2 ай бұрын
,4 ਤੇ 5ਵੀ ਤੂੰ ਖਰਾਬ ਕਰ ਦੇਣੀ ਆ
@birooram1770
@birooram1770 2 ай бұрын
ਬੱਲੇ ਬਾਈ ਮਾਨਾ,,,,, ਪ੍ਰਧਾਨ ਮੰਤਰੀ ਬਣ ਜਾਨਾ ਫਿਰ ਰੰਗਲਾ ਪੰਜਾਬ ਬਣਾਨਾ ,,,,,,,, God bless ji
@chhinderpalkaur6803
@chhinderpalkaur6803 2 ай бұрын
India🇮🇳
@daljitsingh7594
@daljitsingh7594 2 ай бұрын
ਬਾਂਦਰ ਨਕਲ ਕਰਨ ਲਈ ਵਰਤੇ ਜਾਂਦੇ ਹਨ
@KDrama-o7k
@KDrama-o7k 2 ай бұрын
😂😂
@user-xo6ho4te2w
@user-xo6ho4te2w 2 ай бұрын
Asha warkar lai ki kita ਪੂਰਾ ਮਹੀਨਾ ਲੰਘ ਗਿਆ ਸੈਲਰੀ ਨਹੀਂ ਮਿਲੀ
@jaswindersingh6776
@jaswindersingh6776 2 ай бұрын
ਇਕ ਮੁੱਖ ਮੰਤਰੀ ਨੂੰ ਬੜਾ ਸਮਝਦਾਰ ਸਹਿਜ ਸੁਭਾਅ ਤੇ ਕੰਮ ਵਲ ਧਿਆਨ ਦੇਣ ਵਾਲਾ ਇਕ ਸੂਝਵਾਨ ਨੇਕ ਤੇ ਸੂਬੇ ਦਾ ਭਲਾ ਸੋਚਣ ਵਾਲਾ ਲੋਕਾਂ ਨੂੰ ਸਮਰਪਿਤ ਮਾੜੀਆਂ ਆਦਤਾਂ ਨਸ਼ਾ ਚੋਰੀ ਡਕੈਤੀ ਮਾੜੀਆਂ ਵਾਰਦਾਤਾਂ ਨੂੰ ਠਲ ਪਾਉਣ ਵਾਲਾ ਇਕ ਸੈਨਸਟਿਵ ਪ੍ਰਭਾਵਸ਼ਾਲੀ ਸ਼ਕਸ਼ ਨਾਂ ਕਿ ਵੋਟਾਂ ਦੇ ਦਿਨਾਂ ਵਿੱਚ ਚੁਟਕਲੇ ਸੁਣਾ ਕੇ ਟਾਇਮ ਪਾਸ ਕਰਨ ਵਾਲਾ
@Shersingh-sc2bb
@Shersingh-sc2bb 2 ай бұрын
Cm maan zindabad
@tejindersingh4588
@tejindersingh4588 2 ай бұрын
V Good 👍...CM JINDABAD
@Vijaykumar.920
@Vijaykumar.920 2 ай бұрын
ਮੋਦੀ ਸਾਹਿਬ ਜਨਮ 30 ਸਾਲ ਅਡਵਾਂਸ ਲੈਣਾ ਸੀ
@user-sz5ul8ew6c
@user-sz5ul8ew6c 2 ай бұрын
ਤੇ ਜਿਹੜੀਆਂ ਕਿੱਕਲੀਆਂ ਤੂੰ ਸੁਣਾਈ ਜਾਨੈਂ ਇਹ ਗੱਲਾਂ ਮੁੱਖਮੰਤਰੀ ਦੇ ਕਰਨ ਵਾਲੀਆਂ ਨੇ ???
@kajalkumar9800
@kajalkumar9800 2 ай бұрын
Cm Maan Jinda bad❤️💯🙏
@AshwaniVerma-kl8rc
@AshwaniVerma-kl8rc 2 ай бұрын
काम की बात करो देश हित की बात करो इन बातो का कोई मतलब नहीं मोदी ही देश की बात करते है 0 13
@hansasingh4624
@hansasingh4624 2 ай бұрын
Aap win 13/0 m. P. Punjab
@hansasingh4624
@hansasingh4624 2 ай бұрын
Harman piara c. M. Maan win 13/0 seat m. P. Punjab
@khalsaji1699
@khalsaji1699 2 ай бұрын
ਕਿੱਥੇ ਭਾਬੋ ਦਾ ੧੦੦੦ ਰੁਪਈਆ ????
@bittumanchanda7306
@bittumanchanda7306 2 ай бұрын
ਗੱਲਾਂ ਤਾਂ ਤੁਸੀਂ ਵੀ bematlab ਕਰ ਰਹੇ,ਤੁਹਾਡੀ ਪਹਿਲੇ ਜਰੂਰਤ ਏਹ ਹੈ ਸਿਸਟਮ ਨੂੰ darust ਅਤੇ ਭਰਿਸ਼ਟ ਲੋਕਾਂ ਤੇ ਸਖਤੀ ਨਾਲ action ਲੈਣ ਦੀ ਹੈ,ਜਿਹੜੇ ਲੋਕ vvip ਰਹਿ chuke ਨਾਜ਼ਾਇਜ਼ ਕੰਮਾਂ ਦੇ ਸਿਰ ਤੇ ਓਨਾ ਨੂੰ sajaa ਦੇ k ਆਮ ਆਦਮੀ ਨਾਲ ਇਨਸਾਫ ਕਰੋ, bahute ਪੈਸੇ ਵਾਲੇ ਅਮੀਰ ਲੋਕਾਂ ਨੂੰ ਇਨਸਾਨੀਅਤ ਦਾ ਪਾਠ padao ਅਤੇ ਅਪਣੀ ਲਿਮਿਟ ਚ ਰਹਿਣ ਦਾ ਸਖ਼ਤ ਪਾਲਣ karwao, ਗੁੰਡਾਗਰਦੀ, ਮਾਫੀਆ, ਲੁੱਟ ਖਸੁੱਟ ਅਤੇ be-insaafi ਕਰਨ ਵਾਲੇ ਸ਼ਰਾਰਤੀ ansara ਨੂੰ up ਦੇ cm yogi ਵਾਂਗੂ fatafat ਸੁਧਾਰ ਕਰੋ
@hargunsingh123
@hargunsingh123 2 ай бұрын
Ine jaldi kus nhi hunda bhai
@gursewakbuttar6371
@gursewakbuttar6371 2 ай бұрын
ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ
@user-bh8ir8xp8c
@user-bh8ir8xp8c 2 ай бұрын
Justice gernal category. Man Saab. Aaj dy din gernal walye bhut finsal problems to chal Ry NY.
@entertainmentno.1366
@entertainmentno.1366 2 ай бұрын
ਮਾਨ ਸਾਹਿਬ ਅਸੀਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਜੀ। ਸਚਮੁੱਚ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਆਪਾ ਵੀ ਭੁੱਲੀ ਬੈਠੇ ਹੋ। ਪਰ ਇਸ ਭੈੜੀ ਦੁਨੀਆਂ ਦਾ ਕੀ ਕਰੀਏ, ਇਹ ਆਪਣੇ ਪੰਜਾਬ ਨੂੰ ਪੰਜਾਬ ਰਹਿਣ ਹੀ ਨਹੀਂ ਦੇਣਾ ਚਾਹੁੰਦੇ। ਭਗਵੰਤ ਮਾਨ ਸਾਹਿਬ, ਜਿੰਦਾਬਾਦ
@gurcharansinghmann1814
@gurcharansinghmann1814 2 ай бұрын
22 G ਵਧੀਆ
@GurjantSingh-oy9uv
@GurjantSingh-oy9uv 2 ай бұрын
Mann Sahib CM jindabad
@user-ev8nn4cx2m
@user-ev8nn4cx2m 2 ай бұрын
Cm.maan.zindabad❤❤❤❤
@DavinderJit-wz6un
@DavinderJit-wz6un 2 ай бұрын
C M GREAT
@sukhdevbadla9444
@sukhdevbadla9444 2 ай бұрын
ਉਪ ਮੁੱਖ ਮੰਤਰੀ ਪਾਰਟੀ ਗੱਪ ਪਾਰਟੀ
@makhansingh-pq7cz
@makhansingh-pq7cz 2 ай бұрын
Very good Man Saheb Ji ❤❤❤❤❤
@kuldipkaur5742
@kuldipkaur5742 2 ай бұрын
Maan sab ji Punjab de shan haa
@user-yj5ue3ih1m
@user-yj5ue3ih1m 2 ай бұрын
ਤੇਰਾ ਵੀ ਹਾਲ ਮੋਦੀ ਵਰਗਾ ਈ ਆ ਤੈਨੂੰ ਵੀ ਚੁਟਕਲਿਆਂ ਤੇ ਕਿੱਕਲੀ ਤੋਂ ਇਲਾਵਾ ਕਿਸੇ ਮੁੱਦੇ ਤੇ ਗੱਲ ਨਹੀਂ ਕਰਦਾ
@VikramSingh-qm5hc
@VikramSingh-qm5hc 2 ай бұрын
ਖੂੰਨ ਦਾ ਰਿਸ਼ਤਾ ਨੰਹੀ ਖੂੰਨੀ ਰਿਸ਼ਤਾ ਜੱਰੁਰ ਏ 😅
@JagsirSingh-py1qt
@JagsirSingh-py1qt 2 ай бұрын
Cm is too great
@SurjitSingh-766
@SurjitSingh-766 2 ай бұрын
Modi bjp 💯 jitu pakka
@kamaljeet8459
@kamaljeet8459 2 ай бұрын
Bahat wadiya g
@AtulChangotra
@AtulChangotra 2 ай бұрын
Bhagwant mann murda baad
@RajinderKumar-ne3gi
@RajinderKumar-ne3gi 2 ай бұрын
Man sab jindabad
@jarnailSingh-gq3hd
@jarnailSingh-gq3hd 2 ай бұрын
Ishaq bhi likhna chahta hu,Tao inqlaab nikal jaata hai,woh, khoobsurat hai 💯🪴🪔🙏
@KuldeepSingh-uh4hz
@KuldeepSingh-uh4hz 2 ай бұрын
Excellent speech by CM Maan
@user-cp8km6bk4u
@user-cp8km6bk4u 2 ай бұрын
ਮੁਖ.ਮ .ਭਗਵੰਤ. ਮਾਨ. ਜਿੰਦਾ.ਬਾਦ
@jaswinderkumar34
@jaswinderkumar34 2 ай бұрын
ਕੰਮ ਦੀ ਗੱਲ ਕਰੀਏ। ਮੁਲਾਜ਼ਮਾਂ ਦਾ ਸਭ ਕੁਝ ਤੁਸੀਂ ਖਾ ਗਏ। ਕਾਮੇਡੀ ਕਰਨਾ ਛੱਡੋ। CM ਵਾਲੀ ਗੱਲ ਕਰੋ। ਲੋਕਾਂ ਨੂੰ ਮੂਰਖ ਨਾ ਬਣਾਓ। ਏਹ ਦੱਸੋ ਕਿ ਪੈਸਾ ਕਿੱਥੋਂ ਆਓ। ਰੇਤਾ ਬੱਜਰੀ ਕਿੱਥੇ ਗਿਆ।
@bhagwandass1070
@bhagwandass1070 2 ай бұрын
Mere veer yaar kujh te samajh karo.ih mukhmantri barhi reejh vala hei,mazboor hei kionki kender ne paise dakke Hoi ne .thorha sabar karo jee
@gnsingh411
@gnsingh411 2 ай бұрын
​ਜਦੋਂ ਦੇਸ਼ ਦੇ PM ਨੂੰ ਏਨੀ ਇੱਜਤ ਨਾਲ ਬੁਲਾਓਂਗੇ, ਤਾਂ ਉਹ ਕਿਓਂ ਪੈਸੇ ਨਾਲ ਦੀ ਨਾਲ ਦਈ ਜਾਊ? ।@@bhagwandass1070
@jajrajsinghjajrajsingh6590
@jajrajsinghjajrajsingh6590 2 ай бұрын
Aap govt. Jindabaad
@AvtaarSingh-fh2pg
@AvtaarSingh-fh2pg 2 ай бұрын
ਇਸ ਪਾਗਲ ਪ੍ਰਧਾਨ ਮੰਤਰੀ ਨੂੰ ਕੌਣ ਬੇਵਕੂਫ ਪੰਜਾਬ ਲੈ ਕੇ ਆਇਆ ਹੈ ਉਸ ਦਾ ਬਾਈਕਾਟ ਕੀਤਾ ਜਾਵੇ
@LoveBoy-qo6mi
@LoveBoy-qo6mi 2 ай бұрын
ਜੋਂ ਮਰਜ਼ੀ ਕਰ ਲਾ ਤੂੰ ਆਉ ਗਾ ਤਾਂ ਸਾਡੇ ਸੱਭ ਦੇ ਹਰਮਨ ਪਿਆਰੇ ਨੇਤਾ pm ਮੋਦੀ ਜੀ ਹੀ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@kartikmehra786
@kartikmehra786 2 ай бұрын
Ab modi he Punjab ko sudhar sakta hai
@harjithundal9058
@harjithundal9058 2 ай бұрын
Kdi v nhi bro .punjab de loka nu enni ku samj hai ke kon sahi kon galt .sadiyan aakhan te dharm di patti nhi banni hoyi .
@neelambhalla5692
@neelambhalla5692 2 ай бұрын
Good with centre govt only then Punjab will progress
@harjithundal9058
@harjithundal9058 2 ай бұрын
@@neelambhalla5692 nhi g nhi lod tade modi di ek number da jhoota te nafrati banda
@JasvirSingh-kk6ds
@JasvirSingh-kk6ds 2 ай бұрын
ਮਾਨ ਸਾਹਿਬ ਜ਼ਿੰਦਾਬਾਦ
@NarinderKaur-cj2ep
@NarinderKaur-cj2ep 2 ай бұрын
700 ਕਿਸਾਨ ਤੇਰੇ ਉਹ ਸੀ
@user-xt9bw3tm7v
@user-xt9bw3tm7v 2 ай бұрын
Winner 🏆 app
@user-uq5ic4hb5e
@user-uq5ic4hb5e 2 ай бұрын
❤verynice🎉
@ajaysoni-po5th
@ajaysoni-po5th 2 ай бұрын
बीजेपी मोदी ने पंजाब के किसानों को दिल्ली घुसने नही दिया एक वोट ना पड़े पंजाब मैं बीजेपी और इनके सहयोगी अकालियों को झाड़ू चलाना और राज्य सरकार केंद्र सरकार दोनो मैं भगवंत मान के 13 सांसदों का जोर होगा
@mohansinghsingh7014
@mohansinghsingh7014 2 ай бұрын
हर हर मोदी घर घर मोदी विजय रहे मोदी सदाबहार
@Virpalkaur1373
@Virpalkaur1373 2 ай бұрын
Bhagwant mann jindabaad ❤❤❤❤❤❤❤❤❤
@VickyAmrohi
@VickyAmrohi 2 ай бұрын
Modi sahi Keh reha Bai ji
@BinderSingh-io5er
@BinderSingh-io5er 2 ай бұрын
❤❤❤❤❤❤
@kamleshsardana3682
@kamleshsardana3682 2 ай бұрын
APP V HAD HAE ,DUBBU GE.❤,BECHARE KISSANA U BHOLE BHALE NU LOOTAN WALIAN SIYASSI PARTY ULU BANAI JANDE NE .
@user-dk1xd7zs7j
@user-dk1xd7zs7j 2 ай бұрын
1000
@BholiRani-gx7om
@BholiRani-gx7om 2 ай бұрын
😂nice speech
@AaadjsvWvvs
@AaadjsvWvvs 2 ай бұрын
I love india modi ji tusi he jitna modi sab ji
@kuldipkaur5742
@kuldipkaur5742 2 ай бұрын
Meri pakki vote Maan sahab ji nu haa
@RiturajSingh-ts7pe
@RiturajSingh-ts7pe 2 ай бұрын
Bahut Vadia Maan Saab ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@surinderverma3554
@surinderverma3554 2 ай бұрын
Mann is wasting time in politics. He is another Mehar Mittal
@charanjitsingh9943
@charanjitsingh9943 2 ай бұрын
Mann Sahab No doubt you're great personality person & doing good job. Keep it up. But you did not do for Bandhi Singh , Drugs, Beadbi kand.
@babitakumari3007
@babitakumari3007 2 ай бұрын
ਇਹ ਕੋਈ ਵੀ ਨੀ ਕਰ ਸਕਦਾ ਗੰਦ ਸਾਡੇ ਵਰਗੇ ਲੋਕਾਂ ਨੇ ਪਾਇਆ,,ਪੁਲੀਸ ਰਿਸ਼ਵਤਖੋਰੀ,,ਸਾਡੇ ਵਰਗੇ ਲੋਕਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ,,,ਅਗਰ ਅਸੀ ਸੁਧਰ ਜਾਵਾਂਗੇ,,ਤੇ ਸਬਬ ਸੁਧਰ ਜਾਣਗੇ,, ਅਸੀ ਪੰਜਾਬੀ ਬਾਹਰਲੇ ਮੁਲਕ ਚ ਜਾਕੇ ਸਬ rules ਫਾਲੋ ਕਰਦੇ ਹਾਂ ਆਪਣੇ ਹੀ ਦੇਸ਼ ਵਿਚ ਅਸੀ ਕਿਉਂ nei ਕਰਦੇ,, ਬਾਹਰਲੇ ਮੁਲਕਾਂ ਨੇ ਚਕ ਕੇ ਪੰਜਾਬ ਚ ਮਾਰਨੇ ਨੇ,,,ਜਨਤਾ ਜਦੋਂ ਤਕ ਆਪਣੇ ਆਪ ਚ change ਨੀ ਕਰਦੇ ਚਾਹੇ ਕੋਈ Cm aye ਜਾ pm,,never change our state and country
@SohanSingh-vc7qg
@SohanSingh-vc7qg 2 ай бұрын
Modi he aaye ga aap to satte master hai master ji k bete
@laddijattsingh1391
@laddijattsingh1391 2 ай бұрын
ਹਸੀ,ਜਾਓ,ਨਚਾਰ,ਦੀਆਂ,ਗਲਾਂ,ਸੁਣ,ਕੈ
@user-oq4ed1od9p
@user-oq4ed1od9p 2 ай бұрын
CM ❤❤❤❤🙏🙏🙏🙏👍👍👍👍
@DalvirSingh-gp9re
@DalvirSingh-gp9re 2 ай бұрын
Cm maan jindabad
@happyramanand1022
@happyramanand1022 2 ай бұрын
ਨਕਲੀਆ ਗੱਪੀ ਸਿੰਘ ਮਾਨ
@mohinderjitsingh4514
@mohinderjitsingh4514 2 ай бұрын
ਨਕਲਾ ਕਰੀ ਜਾ
@Guru_Benti
@Guru_Benti 2 ай бұрын
❤🎉love you bhagwant veere
@hargunsingh123
@hargunsingh123 2 ай бұрын
Congress jatao Sidhu moose wala bhai nu insaf malo ga please vote for Congress
@sunilprashar
@sunilprashar 2 ай бұрын
bhanda da km nakal karna hi asli km h
@naibsingh978
@naibsingh978 2 ай бұрын
ਚੁਟਕਲੇ ਬਹੁਤ ਹੋ ਗਏ ਕੋਈ ਕੰਮ ਗਿਣਾਅ
@Singh-zf8sq
@Singh-zf8sq 2 ай бұрын
1000 women 25000 women de de
@user-un5nj8rg6m
@user-un5nj8rg6m 2 ай бұрын
B,j,p,,vote,choor
@ranjitkaursaroay7609
@ranjitkaursaroay7609 2 ай бұрын
ਵਿਹਲਾ ਹੋ k nkl kri javi 😂
@palammanes3364
@palammanes3364 2 ай бұрын
Sou veero ! Sou jao ! Kejriwal did not comply with a law ! Soch bahut ashi hai
@sohansinghdeol4130
@sohansinghdeol4130 2 ай бұрын
Very good man Ji
@palammanes3364
@palammanes3364 2 ай бұрын
Same story repeat ! You have made a career ! Enjoy ji
@surinderverma7767
@surinderverma7767 2 ай бұрын
Maan respect modi
@jagdishkaur4810
@jagdishkaur4810 2 ай бұрын
Tusi apne sare ghr dee bache ekk saal vich pdaa lende ho es tra he sare kum holi holi hunde ne bus free,bijli free,tool plaza free hor kee chaida hi
@SandeepSingh-px3st
@SandeepSingh-px3st 2 ай бұрын
Tension na lao kal nu vote tuhanu hi pauni aa baki waheguru ji Mehar Kare
@jannatpreetsadioura9210
@jannatpreetsadioura9210 2 ай бұрын
Mainu v job te lgado maan sahib... I'm gradution pass b. c. a... 2015
@SandeepKaur-ro2fu
@SandeepKaur-ro2fu 2 ай бұрын
ਰਾਮਪੁਰਾ ਫੂਲ ਤੁਸੀ ਬਹੁਤ ਧਕਾ ਕਰਾ cm Mann ਆਮ ਜਨਤਾ ਨਲ ਝੂਠ ਸਭ
@jasbirpalsingh8910
@jasbirpalsingh8910 2 ай бұрын
Waheguru ji panjab nu tusi dekha ne chaunde tusi par jeetega india
@KDrama-o7k
@KDrama-o7k 2 ай бұрын
ਨਕਲ ਕਰਨ ਜੋਗਾ ਹੀ ਆ ਤੂੰ
@AaadjsvWvvs
@AaadjsvWvvs 2 ай бұрын
Modi he jita ga ❤❤
@rajput85200067
@rajput85200067 2 ай бұрын
BJP 425 plus
@harindergill1367
@harindergill1367 2 ай бұрын
Bakwas band bhagwant Man kro
@Vandana_jassi100
@Vandana_jassi100 2 ай бұрын
Kisanon ke upar bambu Bhari hoti thi AB AB sardar Bangar a Gaya
@user-tf1bd2qo4x
@user-tf1bd2qo4x 2 ай бұрын
Naka na Karo camm Karo Mann Sabharwal
@TikuKumar-lc9tz
@TikuKumar-lc9tz 2 ай бұрын
Bjp onlly
@BalkarSingh-dc1oq
@BalkarSingh-dc1oq 2 ай бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@deepakgupta5610
@deepakgupta5610 2 ай бұрын
Tu ki Kita h 15 din Ch nasa kthm kr rhe si tusi
@SandeepKaur-ro2fu
@SandeepKaur-ro2fu 2 ай бұрын
ਝੂਠ ਤੇਰਾ cm ji bed ਨਾਲ ਧੌਖਾ ਕਰਾ ਤੁਸੀ app
@vipangogna3551
@vipangogna3551 2 ай бұрын
Bhagwant Mann ji tusi stage show hi karne jande😢 ho rajniti nahi duwayi time naal pi Liya karo
黑天使遇到什么了?#short #angel #clown
00:34
Super Beauty team
Рет қаралды 37 МЛН
CHOCKY MILK.. 🤣 #shorts
00:20
Savage Vlogs
Рет қаралды 27 МЛН
Stay on your way 🛤️✨
00:34
A4
Рет қаралды 31 МЛН
لااا! هذه البرتقالة مزعجة جدًا #قصير
00:15
One More Arabic
Рет қаралды 50 МЛН
黑天使遇到什么了?#short #angel #clown
00:34
Super Beauty team
Рет қаралды 37 МЛН