Bhagwant Mann| CM ਨੇ ਹਰਸਿਮਰਤ ਦੀ ਨਕਲ ਉਤਾਰੀ, ਰੈਲੀ 'ਚ ਪਿਆ ਹਾਸਾ

  Рет қаралды 549,708

ABP Sanjha

ABP Sanjha

Күн бұрын

Пікірлер: 386
@raminderbhutter733
@raminderbhutter733 7 ай бұрын
ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਡੇ ਸਿਆਸਤਦਾਨਾਂ ਨੂੰ ਦੂਜਿਆਂ ਲਈ ਆਦਰ ਦੀ ਘਾਟ ਅਤੇ ਕੋਈ ਸ਼ਰਮ ਨਹੀਂ ਹੈ। ਉਹ ਸਿਰਫ਼ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਹਨ ਅਤੇ ਜਨਤਾ ਵੀ ਉਨੀ ਹੀ ਬੇਵਕੂਫ਼ ਹੈ ਕਿਉਂਕਿ ਉਹ ਇਨ੍ਹਾਂ ਸਿਆਸਤਦਾਨਾਂ ਦੇ ਘੱਟ ਸਮਝਦਾਰ ਭਾਸ਼ਣਾਂ ਨੂੰ ਸੁਣਦੇ ਅਤੇ ਹੱਸਦੇ ਹਨ। ਇਸ ਲਈ ਇਹ ਅਫਸੋਸਨਾਕ ਸਥਿਤੀ ਹੈ। ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।
@thisismyaim
@thisismyaim 7 ай бұрын
tohadi gal to lagda tohadi umar 18-20 sal di hai? because eh kam aaj da nahi 80 to chal reha.
@surinderpalsingh8761
@surinderpalsingh8761 7 ай бұрын
Nahi Maan sahab ne theek kar rahe
@JasbirSingh-nm4fm
@JasbirSingh-nm4fm 7 ай бұрын
ਆਦਰ ਓਹਦਾ ਹੁੰਦਾ ਜਿਹਦੀ ਕੋਈ ਇੱਜਤ ਹੋਵੇ,ਬਾਦਲ ਪਰਿਵਾਰ ਨੇ ਪੰਜਾਬ ਨੂੰ ਖੋਖਲਾ ਕਰ ਦਿੱਤਾ ਤੇ ਆਪ ਅਰਬਾਂ ਦੀ ਜਾਇਦਾਦ ਇਕੱਠੀ ਕਰੀ ਬੈਠੇ ਤੇ ਸਬਰ ਹਾਲੇ ਵੀ ਨਹੀਂ , ਕਿੱਦਾ ਲਿਲਕੜੀਆਂ ਕਢਦਾ ਕਿ ਇਕ ਵਾਰੀ ਮੁੱਖਮੰਤਰੀ ਬਣ ਜਾਂਵਾ ਜਿਹੜੀ ਕਸਰ ਰਹਿ ਗਈ ਓਹ ਵੀ ਕੱਢ ਲਵਾਂ ,ਵੋਟ ਹੋਰ ਜਿਹਨੂੰ ਮਰਜ਼ੀ ਪਾਵੋ ਪਰ ਬਾਦਲਕਿਆਂ ਨੂੰ ਨਾ ਪਾਇਓ ,ਵੋਟ ਪਾਉਣੀ ਪੰਥ ਨਾਲ ਗਦਾਰੀ ਹੈ
@AmarjitSingh-eq3rl
@AmarjitSingh-eq3rl 7 ай бұрын
ਏਥੇ ਸਾਧ ਕੌਣ ਹੈ ਇਕ ਦੂਜੇ ਤੇ ਇਲਜਾਮ ਇਸ ਨੂੰ ਰਾਜਨੀਤੀ ਕਹਦੇ ਹਨ
@LovelyStudio-v8r
@LovelyStudio-v8r 7 ай бұрын
ਬਿਲਕੁਲ ਸਹੀ ਹੈ। ਭੰਡ ਨੇ ਤਾਂ ਬਿਲਕੁਲ ਸ਼ਰਮ ਲਾਹੀ ਹੋਈ ਹੈ। ਇੱਕ ਔਰਤ ਦੀ ਇੱਜ਼ਤ ਕਰਨ ਦੀ ਬਜਾਏ ਬੇਇਜਤੀ ਕਰਦਾ ਰਹਿੰਦਾ ਹੈ। ਜੇਕਰ ਕੋਈ ਇਸ ਦੀ ਘਰ ਵਾਲੀ ਬਾਰੇ ਕੋਈ ਬੋਲੇ ਕਿ ਆਪਣੀ ਕੁੱੜੀ ਦੀ ਉਮਰ ਦੇ ਬਰਾਬਰ ਦੀ ਨਾਲ ਬੁੱਢੇ ਨੇ ਵਿਆਹ ਕਰਵਾਇਆ ਹੈ ਤਾਂ ਇਸ ਨੂੰ ਕਿੰਨਾ ਗੁੱਸਾ ਆਵੇਗਾ।ਇਹ ਰਾਤ ਨੂੰ ਸੌਣ ਦੀ ਬਜਾਏ ਇਹ ਹੀ ਸੋਚਦਾ ਹੈ ਕਿ ਕੱਲ ਨੂੰ ਸਟੇਜ ਤੇ ਬਾਦਲਾਂ ਦੇ ਖਿਲਾਫ ਕੀ ਬੋਲਣਾ ਹੈ। ਕਦੀ ਵੀ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕੀਤੀ ਸਵਾਏ ਭੰਡੀ ਪ੍ਰਚਾਰ ਦੇ। ਭੇਡਾਂ ਵੀ ਵਾਹ ਵਾਹ ਕਰੀ ਜਾਣਗੀਆਂ ਜਿਵੇਂ ਇਸ ਨੇ ਪਤਾ ਨਹੀਂ ਕਿੰਨੇ ਕੂ ਵੱਡੇ ਮੁੱਦੇ ਦੀ ਗੱਲ ਕੀਤੀ ਹੋਵੇ। ਅੱਜ ਹੰਕਾਰ ਇਹਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹਨੂੰ ਇਹ ਪਤਾ ਨਹੀਂ ਕੀ ਚੜਾਈਆਂ ਸੱਦਾ ਨਹੀਂ ਰਹਿੰਦੀਆ।ਇਕ ਸਮਝਦਾਰ ਬੰਦੇ ਨੂੰ ਇਹੋ ਜਿਹੀਆ ਬੇਤੁਕੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਹੁਣ ਵੀ ਕੲਈ ਇਸ ਗੱਲ ਤੇ ਵੀ ਕਿੰਤੂ ਪ੍ਰੰਤੂ ਕਰਨਗੇ ਲੇਕਿਨ ਆਪ ਸਮਝ ਲਿਓ ਉਹ ਕੋਣ ਹੋਣਗੇ।
@ModanSingh-jw1qy
@ModanSingh-jw1qy 7 ай бұрын
ਮਾਨ ਸਾਬ ਅਕਾਲੀ ਦਲ ਚੜਤ ਤੋਂ ਡਰ ਕੇ ਅਜਿਹਾ ਕਰ ਰਹੇ ਹਨ 🙏
@inderjeetsinghgrewal6979
@inderjeetsinghgrewal6979 8 ай бұрын
ਇਹ ਮੁੱਖ ਮੰਤਰੀ ਦੀ ਭਾਸ਼ਾ ਹੈ ਜੌਕਰ
@satishkumargupta4715
@satishkumargupta4715 7 ай бұрын
Eh pehlan bhi joker soi hun bhi joker hi hai
@jagdeep5083
@jagdeep5083 7 ай бұрын
Bhagwant mann de zutiya painiya chahidiya
@boparaiksingh8947
@boparaiksingh8947 7 ай бұрын
ਖ਼ੁਸਰਾ ਹੀ ਇਸਤਰੀ ਦੀ ਨਕਲ ਹੈ
@RajinderSingh-rr9th
@RajinderSingh-rr9th 7 ай бұрын
Ho skda hai per tuci aadmi bhalday ho jehrha tuhadi ma....
@gurpreetmaan4526
@gurpreetmaan4526 Ай бұрын
Siraa maan saab
@Emotionalword6634
@Emotionalword6634 7 ай бұрын
ਇਸ ਨੂੰ ਨਕਲਾਂ ਤੋਂ ਇਲਾਵਾ ਹੋਰ ਕੋਈ ਕੰਮ ਆਉਂਦਾ ਹੈ
@charangitsahota7952
@charangitsahota7952 8 ай бұрын
ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ , ਇਹ ਕੋਈ ਸਭਿਂਆਚਾਰਕ ਮੇਲਾ ਨਹੀਂ ਹੈ।ਜਦ cm ਰਿਟਾਇਰ ਹੋਵੋਗੇ ਫੇਰ ਇਸ ਤਰਾਂ ਦੇ ਸ਼ੋਅ ਕਰ ਲਿਓ।ਖੁਲਾ ਟਾਈਮ ਹੋਵੇਗਾ।
@armylover5546
@armylover5546 8 ай бұрын
ਬਿਲਕੁੱਲ ਸਹੀ... ਪਰ ਹੁਣ ਲੋਕ ਇਸਦੀ ਕੌਮੇਡੀ ਚ ਨਹੀਂ ਆਉਦੇ... cm ਬਣ ਕੇ ਨਾ ਘਰ ਦਾ ਰਿਹਾ ਨਾ ਘਾਟ ਦਾ cm ਵਾਲੇ ਕੰਮ ਕੀਤੇ ਨੀ ਕੌਮੇਡੀ ਲੋਕਾਂ ਕਰਨ ਨੀ ਦੇਣੀ 😂😂😂
@ShamsherSingh-yr8sx
@ShamsherSingh-yr8sx 7 ай бұрын
EH PUNJAB DA CM HAI. .SANNU SHARM AU DI HAI
@ernsbrtp
@ernsbrtp 7 ай бұрын
ਨੈਸ਼ਨਲ ਪੱਧਰ ਤੇ ਵੀ ਇਹੀ ਚੁਟਕਲੇ ਜਾਂ ਘਟੀਆ ਵਿਚਾਰ।ਮੁੱਦੇ, ਰੋਜ਼ਗਾਰ ਗਾਇਬ
@singhgagandeep9953
@singhgagandeep9953 7 ай бұрын
Social media aa eh.....channel apne hitt lyi o clip post krega jis nal view vadh aun....poora bhashan suno fer pta lggu muddean di gall hoyi ya nahin....thorha akal nu hatth maarlea kro
@BikkarSingh-lt5kx
@BikkarSingh-lt5kx 7 ай бұрын
Z
@gurupdeshdhaliwal2029
@gurupdeshdhaliwal2029 8 ай бұрын
ਓਹ ਭੰਡਾਂ ਕੋਈ ਚੱਜ ਦੀ ਗੱਲ ਕਰਦਾ ਜਿਹੜਾ ਕਿਸੇ ਦੀ ਔਰਤ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਤੁਹਾਡਾ ਕੀ ਸਕਦਾ ਅਕਲ ਨੂੰ ਹੱਥ ਮਾਰੋ ਅੰਨ੍ਹੇ ਭਗਤੋ ਹੁਣ ਲੋਕਾਂ ਨੇ ਤੇਰੇ ਚੁਟਕਲੇ ਨਹੀਂ ਸੁਣਦੇ ਲੋਕ ਬਹੁਤ ਸਮਝਦਾਰ ਹੋ ਗਏ ਨੇ ਲਾਹਣਤ ਹੈ ਇਹੋ ਜਿਹੀ ਜੰਮਣ ਵਾਲੀ ਦਾ
@GogiDhillon-z5p
@GogiDhillon-z5p 7 ай бұрын
💯 % right Cm gilt bol de aa
@kmldeepramgarhia5899
@kmldeepramgarhia5899 7 ай бұрын
❤ ryt
@RamSingh-ss1yp
@RamSingh-ss1yp 7 ай бұрын
No accept
@ModanSingh-jw1qy
@ModanSingh-jw1qy 7 ай бұрын
ਹੁਣ ਕੋਈ ਨਹੀਂ ਚੁਟਕਲੇ ਸੁਣ ਕੇ ਵੋਟ ਪਾਉਂਦਾ 🙏 ਹੁਣ ਸਿਆਣੇ ਲੋਕਾਂ ਦੀ ਗਿਣਤੀ ਅਗੇ ਨਾਲੋਂ ਬਹੁਤ ਵਧ ਚੁੱਕੀ ਹੈ 🙏
@RamSingh-ss1yp
@RamSingh-ss1yp 7 ай бұрын
@@ModanSingh-jw1qy Punjab da heera sada putt zindabad
@armaansinghsidhu3796
@armaansinghsidhu3796 8 ай бұрын
ਭੰਡ ਨੇ ਕੋਈ ਮਤਲਬ ਦੀ ਗੱਲ ਕੀਤੀ ਹੈ ਲੋਕਾਂ ਨੂੰ ਚੁਟਕਲੇ ਸੁਣਾ ਕੇ ਬੇਵਕੁਫ ਬਣਾ ਗਿਆ
@masterjogindersingh9356
@masterjogindersingh9356 8 ай бұрын
Tere keo bund peerh hundi hai badla dea dallea🦮🦮🦮🦮
@LovelyStudio-v8r
@LovelyStudio-v8r 7 ай бұрын
ਭੇਡਾਂ ਨੂੰ ਜੋਂ ਕੁਝ ਚਾਹੀਦਾ ਹੈ ਉਹ ਹੀ ਤਾਂ ਦੇ ਰਿਹਾ ਹੈ।
@singhgurjit2210
@singhgurjit2210 8 ай бұрын
ਇਹ ਬਾਦਲਾਂ ਤੋੰ ਇੰਨਾ ਡਰਦਾ ਕਿੳੰ ਐ ,ਅਠ ਸਾਲ ਤੋੰ ਤਾਂ ਉਹ ਬਾਹਰ ਨੇ ?
@ਦਲਜੀਤ
@ਦਲਜੀਤ 7 ай бұрын
ਮਾਨ ਸਾਬ੍ਹ ਔਰਤ ਕਿਸੇ ਦੀ ਵੀ ਹੋਵੇ ਜਨਤਾਂ ਵਿੱਚ ਜਲੂਸ ਨੀ ਕੱਢੀ ਦਾ ਕਿਉਂ ਕੇ ਜੇ ਆਪਾਂ ਆਪਣੀਂ ਮਾਂ ਲਈ ਕੁੱਝ ਨਹੀਂ ਸੁਣ ਸਕਦੇ ਉਹ ਵੀ ਕਿਸੇ ਦੀ ਮਾਂ ਏ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬੀਬੀਆਂ ਦੀ ਰੱਖਿਆ ਕੀਤੀ ਆ ਤੁਹਾਨੂੰ ਇਹ ਸ਼ੋਭਾ ਨੀ ਦਿੰਦਾ ਜੀ
@kudrat694
@kudrat694 Ай бұрын
ਅਨਪੜ ਦਾ ਅਨਪੜ ਹੀ ਰਿਹਾ ਬਹੁਤ ਪਸ਼ਤਾਵਾ ਤੈਨੂੰ ਸੀਐਮ ਬਣਾ ਕੇ
@jarnailDadwal
@jarnailDadwal Ай бұрын
ਸਾਂਗਾਂ ਹੀ ਕਰੇਗਾ ਜਾਂ ਪੰਜਾਬ ਕੁਝ ਕਰੇਗਾ
@tsgkarn4284
@tsgkarn4284 8 ай бұрын
ਓਹ ਭੰਡਾ ਮੁੱਦਿਆਂ ਦੀ ਗੱਲ ਤੇਰੀ ਵੀ ਕਿੱਕਲੀ ਪੈਣ ਵਾਲੀ ਆ
@RajinderSingh-rr9th
@RajinderSingh-rr9th 7 ай бұрын
Kday 50 saal wich kisay knjar nu ajeha kehan di himat uthai hai?
@SahibSinghDadiala
@SahibSinghDadiala 7 ай бұрын
​@@RajinderSingh-rr9thpunjab di history ch sbto darpok cm jehra criticism krda ohnu jail ch pa dinda hai jive modi hindu card mandir card khlda hai congressiyan nu bhand da hai same ohi tuahda daddy bhandd kr reha hai panjabi card teh badal card jidho v koi sawaal puche eko gall punjabi ja badal yah captain yah majithiya 😂
@SurinderSingh-ug2un
@SurinderSingh-ug2un 7 ай бұрын
@@SahibSinghDadiala Bhnd nahi cm
@BetiKumar-t6x
@BetiKumar-t6x Ай бұрын
Punjab cho hun chalda karo AAP nu , CM MANN nu
@ManjitSingh-jm1pw
@ManjitSingh-jm1pw 7 ай бұрын
ਪੰਜਾਬ ਵੱਲ ਵੇਖ ਲਵੋ ਪੰਜਾਬ ਕਿੱਧਰ ਨੂੰ ਜਾਦਾ ਸਰਮ ਕਰ ਲੋ ਬਕ ਬਾਸ ਸਪੀਚ
@BeantSinghMalhi-w7k
@BeantSinghMalhi-w7k Ай бұрын
Bhagwant mann punjab di shan
@mangjitsingh4606
@mangjitsingh4606 7 ай бұрын
ਭੰਡਾ ਕੋਈ ਅਕਲ ਦੀ ਗੱਲ ਕਰ ਕੋਈ ਤਰੱਕੀ ਬਾਰੇ ਸੋਚ ਕਿਸੇ ਵੀ ਧੀ ਭੈਣ ਦੀਆਂ ਨਕਲਾਂ ਲਾਵੇਗਾ ਤਾਂ ਇਹ ਸੋਚ ਲਾ ਤੇਰੇ ਵੀ ਦੋ ਧੀਆਂ
@ranakaler7604
@ranakaler7604 Ай бұрын
ਸ੍ਰ ਭਗਵੰਤ ਸਿੰਘ ਜੀ ਮਾਨ ਸਾਹਿਬ ਜੀ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ
@sanjeysingla1269
@sanjeysingla1269 8 ай бұрын
Bhagwant man moradabad 😮😮😅😅
@sarbjitsingh7705
@sarbjitsingh7705 7 ай бұрын
ਬੱਸ ਇਸੇ ਵਾਹ ਯੋਗਾ ਹੀ ਹੈ ਇਹ ਭੰਡ
@armylover5546
@armylover5546 8 ай бұрын
ਸਭ ਤੋਂ ਵੱਡੀ ਹੈਰਾਨੀ ਦੀ ਗੱਲ ਆ ਇਸਦੀਆਂ ਫੁੱਦੂ ਗੱਲਾਂ ਤੇ ਹੱਸਣ ਵਾਲ਼ੇ ਲੋਕ ਕਿਹੜੇ ਹਨ ਜਾਂ video edit ਕੀਤੀ ਹੁੰਦੀ ਆ
@jagdeep5083
@jagdeep5083 7 ай бұрын
Bhagwant mann de zutiya painiya chahidiya
@Rajpalsingh-iw5hz
@Rajpalsingh-iw5hz Ай бұрын
Maan sahab jindabad.
@JasbirSingh-fk7ii
@JasbirSingh-fk7ii 8 ай бұрын
Very nice
@kmldeepramgarhia5899
@kmldeepramgarhia5899 7 ай бұрын
ਇੱਕ ਦੂਜੇ ਦੀ ਨਖੇਦੀ ਕਰਨ ਤੋ ਬਿਨਾ ਕੋਈ ਗੱਲ ਨੀ ਆਓਂਦੀ😢 ਪੰਜਾਬ ਵਾਰੇ ਵੀ ਸੋਚ ਲਓ 😢
@RoyalLife-oo4ji
@RoyalLife-oo4ji 7 ай бұрын
ਇਹ ਹਰਸਿਮਰਤ ਦੀ ਹੀ ਗਲਤੀ ਆ ਜਿਸਨੇ ਤੁਹਾਨੂੰ ਰਾਜਨੀਤੀ ਚ ਲਿਆਂਦਾ ਹੁਣ ਆਪਣਾ ਟਾਈਮ ਆ ਆਪਾਂ ਵੀ ਕਰੋ ਵਿਕਾਸ ਦੱਬ ਕੇ ਪੰਜਾਬ ਨੂੰ ਵੀ ਪਤਾ ਲੱਗੇ ਬਦਲਾਅ ਪੰਜਾਬ ਦਾ ਹੋਇਆ ਕੇ ਪਾਰਟੀ ਦਾ
@LovelyStudio-v8r
@LovelyStudio-v8r 7 ай бұрын
ਭੰਡ ਵਿੱਚ ਹੰਕਾਰ ਹੀ ਬਹੁਤ ਆ ਗਿਆ ਹੈ। ਭੰਡਾ ਜਰਾ ਸੋਚ ਕੇ ਤੇਰੀ ਮਾਂ ਬਾਰੇ ਜਾ ਤੇਰੀ ਭੈਣ ਬਾਰੇ ਕੋਈ ਏਦਾ ਦੀ ਟਿੱਚਰ ਕਰੇ ਤਾਂ ਤੇਰੇ ਦਿੱਲ ਤੇ ਕੀ ਬੀਤੇਗੀ। ਤੈਨੂੰ ਵੀ ਕੋਈ ਸ਼ਰਮ ਚਾਹੀਦੀ ਹੈ ਆਪਣੀ ਕੁੱੜੀ ਦੀ ਉਮਰ ਦੇ ਬਰਾਬਰ ਦੀ ਨਾਲ ਵਿਆਹ ਕਰਵਾਇਆ ਹੈ। ਪਰਮਾਤਮਾ ਨੇ ਵੀ ਤੈਨੂੰ ਦੋ ਧੀਆਂ ਦਿੱਤੀਆ ਹਨ ਸੋ ਸਰਕਾਰ ਇੱਕ ਔਰਤ ਦੀ ਇੱਜ਼ਤ ਕਰਨੀ ਸਿੱਖ।ਇਹ ਵੀ ਯਾਦ ਰੱਖ ਸਦਾ ਚੜਾਈ ਨਹੀਂ ਰਹਿੰਦੀ। ਪਤਾ ਨਹੀਂ 🐑🐑ਨੂੰ ਇਸ ਗੱਲ ਤੇ ਕਿੰਨੀਆਂ ਕੂ 🌶️🌶️ ਲੱਗਣਗੀਆਂ
@RAKESHKUMAR-ei5oy
@RAKESHKUMAR-ei5oy 8 ай бұрын
Bjp ਤੇ ਆਮ ਆਦਮੀ ਪਾਰਟੀ ਨੂੰ ਆਪਣਾ ਵੋਟ ਨਾ ਪਾਉ ਬਾਕੀਆ ਵਿਚੋ ਜਿਸ ਨੂੰ ਮਰਜ਼ੀ ਨਾਲ ਪਾਉ ਤੁਹਾਡੀ ਮਰਜੀ ਹੈ। ਵੋਟ ਪਾਉਣ ਤੋਂ ਪਹਿਲਾਂ ਇਕ ਵਾਰ ਪੰਜਾਬ ਬਾਰੇ ਜਰੂਰ ਸੋਚੋ, ਧੰਨਵਾਦ ਜੀ
@RajinderSingh-rr9th
@RajinderSingh-rr9th 7 ай бұрын
jaani kay choraan hath fir srkaar frarh devo ta kay tera daa lgda rhay
@ayes1669
@ayes1669 7 ай бұрын
Aho cangrass te badal ne ta california bana ta punjab
@RAKESHKUMAR-ei5oy
@RAKESHKUMAR-ei5oy 7 ай бұрын
@@RajinderSingh-rr9th veer g sadh ethe koi v party nhi jisnu mrji vote pai.baki mere daa di gal menu rabb ne haram khori to door rakha ae Kam Tera hona daa wala
@RAKESHKUMAR-ei5oy
@RAKESHKUMAR-ei5oy 7 ай бұрын
@@ayes1669 veer g jisnu mrji vote pao par soch samaj ke je koi v nhi pasand ta nota dbao.baki tusi news dekho na ki WhatsApp University to Gyan lao
@ayes1669
@ayes1669 7 ай бұрын
@@RAKESHKUMAR-ei5oy news is all godi media
@Kaur__001
@Kaur__001 7 ай бұрын
Kina bura lgda ehda bolda....vote harsimrat kaur badal .❤
@bkthind1023
@bkthind1023 7 ай бұрын
ਸ਼ਰਾਬ ਪੀ ਕੇ ਸਟੇਜਾਂ ਉੱਤੇ ਆਪਣੀ ਪ੍ਰਸੰਸਾ ਕਰਨ ਤੇ ਨਕਲਾਂ ਲਾਹੁਣ ਤੋਂ ਬਿਨਾ ਇਸ ਕੋਲ ਪੰਜਾਬ ਲਈ ਇਹਦੇ ਕੋਲ ਕੋਈ vision ਨਹੀਂ ਲੱਗਦਾ
@netflixsaab5398
@netflixsaab5398 7 ай бұрын
ਭੰਡਾ ਤੇਰੇ ਨਾਲੋ ਜ਼ਿਆਦਾ ਪੱੜੀ ਹੋਈ ਹੈ ਨਾਲੇ ਇੱਹ ਕੋਈ ਮੁੱਦਾ ਨਹੀ ਪੰਜਾਬ ਦੀ ਗੱਲ ਦੱਸ ਕੰਮ ਦੀ ਗੱਲ ਕਰ
@LovelyStudio-v8r
@LovelyStudio-v8r 7 ай бұрын
ਬਿਲਕੁਲ ਸਹੀ ਕਿਹਾ ਵੀਰ। ਭੰਡ ਨੇ ਭੰਡਾਂ ਵਾਲਾ ਹੀ ਕੰਮ ਕਰਨਾ ਹੈ। ਭੇਡਾਂ ਨੂੰ ਵੀ ਇਹੋ ਕੁਝ ਪਸੰਦ ਹੈ।
@harneksingh1049
@harneksingh1049 8 ай бұрын
ਓ ਬੇਬੇ ਦੇ ਲਗਦਿਆ ਪੈਨਸਰਾ ਦਾ ਵੀ ਕਰਦੇ ਕੁਸ਼ ਖਸ਼ਮਾ ਕੁਸ਼ ਏਨਾ ਨੂੰ ਵੀ ਦੇ ਦੇ
@BetiKumar-t6x
@BetiKumar-t6x Ай бұрын
Bera Garak karta Punjab da AAP ne , CM MANN ne
@gurmeetsharma6586
@gurmeetsharma6586 28 күн бұрын
ਜਿੱਤ ਬੀਬਾ ਬਾਦਲ ਦੀ ਹੋਣੀ ਹੈ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੋਂ
@HakiatRai
@HakiatRai 8 ай бұрын
ਫਰਕ ਨਹੀਂ ਪਿਆ ਮੇਰੇ ਸੋਹਣੇ ਪੰਜਾਬ ਨੂੰ। ਚਿੱਟੇ ਦੇ ਨਾਲ ਸ਼ਰਾਬ ਵੀ ਚੰਬੜ ਗਈ।।
@RajinderSingh-rr9th
@RajinderSingh-rr9th 7 ай бұрын
Chor kehrha muk gaye gand dhon lyi time lagda hai
@jssu_184
@jssu_184 7 ай бұрын
ਨੌਕਰੀਆਂ ਦੀ ਗੱਲ ਕਰੋ , ਇਸ ਕੰਮ ਲਈ ਨਹੀਂ ਲੋਕਾਂ ਨੇ ਤੁਹਾਨੂੰ CM ਬਣਾਇਆ ।।
@sonamsingh766
@sonamsingh766 7 ай бұрын
ਬੀਜੇਪੀ ਤੇ ਆਮ ਆਦਮੀ ਨੂੰ ਵੋਟ ਨਾ ਪਾਇਓ। ਹੋਰ ਜਿਨੂੰ ਮਰਜ਼ੀ ਬੋਟ ਪਾ ਦਿਓ
@bsingh9752
@bsingh9752 7 ай бұрын
BJP Lao or Punjab bachao 💯💪
@iqbalsingh758
@iqbalsingh758 7 ай бұрын
ਭੰਡਾਂ ਦੇ ਹੱਥ ਚ ਵਾਗਡੋਰ ਦਿਓਂਗੇ ਇਹੀ ਹਾਲ ਹੋਣਾ
@kulwindersingh8181
@kulwindersingh8181 8 ай бұрын
ਕੀ ਖੱਟਿਆ 😂 ਸਰਕਾਰ ਬਦਲਕੇ?
@FILMYKAKA123
@FILMYKAKA123 7 ай бұрын
ਵੀਰੇ ਇਨੂੰ ਭੰਡ ਨਾ ਕਹੋ , ਇਨੂ ਭੰਡ ਕਹਿਣਾ ਭੰਡ ਦੀ ਬੇਜਤੀ ਆ
@jagdeep5083
@jagdeep5083 7 ай бұрын
Bhagwant mann de zutiya painiya chahidiya
@dildilgir5295
@dildilgir5295 7 ай бұрын
ਪੰਜਾਬ ਦਾ ਕੋਈ ਸੀ ਐਮ ਹੈ ਈ ਨਹੀ ਹਾਸੇ ਦਾ ਪਿਟਾਰਾ ਏ ਕਮਾਲ ਏ ਚੁਟਕਲੇ ਸੁਣਾ ਕੇ ਹੀ ਰਾਜ ਕਰੀ ਜਾਂਦਾ
@jagdeep5083
@jagdeep5083 7 ай бұрын
Bhagwant mann de zutiya painiya chahidiya
@bsingh9752
@bsingh9752 7 ай бұрын
Only vote Modi 💯💪
@bittusharma390
@bittusharma390 8 ай бұрын
ਭਡਾ,ਕਮੇਟ ਤਾ, ਪੜ੍ਹ ਲਿਆ ਕਰ, ਲੋਕੀਂ,ਕੀ,ਲਿਖ, ਰਹੇ ਨੇ
@bikramdeepu7911
@bikramdeepu7911 8 ай бұрын
Bhandd nu sare bhandd najar aaude ne
@jasmeenkaur2328
@jasmeenkaur2328 7 ай бұрын
CMਆ ਤੂੰ ਚੇਤੇ ਰਖਿਆ ਕਰ। ਤੇਰੇ ਵੀ ਦੋ ਧੀਆਂ ਨੇ ਉਹਨਾਂ ਦੀ ਨਕਲ ਕਰੂ ਕੋਈ ,ਫਿਰ??? ਮੁੱਦਿਆਂ ਤੇ ਬੋਲਿਆ ਕਰ।
@iqbalsingh4431
@iqbalsingh4431 8 ай бұрын
Congress party jindabad jindabad jindabad jindabad jindabad jindabad
@BetiKumar-t6x
@BetiKumar-t6x Ай бұрын
AAP Sarkar ta hun Fail aa Punjab vich
@ranimalkana6913
@ranimalkana6913 7 ай бұрын
ਹੁਣ ਤੂੰ ਇਕ ਮੁੱਖ ਮੰਤਰੀ ਹੈ, ਕਲਾਕਾਰ ਨਹੀਂ।ਕੋਈ ਚੱਜ ਦੀ ਗੱਲ ਕਰਿਆ ਕਰ।ਲੋਕਾਂ ਨੇ ਤੁਹਾਡੇ ਤੋਂ ਬਹੁਤ ਉਮੀਦਾਂ ਰੱਖੀਆਂ ਸੀ,।ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਕਰ।
@jagdeep5083
@jagdeep5083 7 ай бұрын
Bhagwant mann de zutiya painiya chahidiya
@armylover5546
@armylover5546 8 ай бұрын
ਇੱਕ ਪਿੰਡ ਮੈਂ ਗਿਆ😂 ਉਥੇ ਇੱਕ ਬੁੜੀ ਮਿਲ਼ੀ... ਇਹ ਸਟੋਰੀਆਂ ਚ ਪਤਾ ਨਹੀਂ ਕਿਸਦੀ ਗੱਲ ਕਰਦਾ ਰਹਿੰਦਾ ... ਅਸੀਂ ਇੱਕ ਪਿੰਡ ਗਏ ਉਥੇ ਇੱਕ ਬੱਚਾ ਮਿਲ਼ਿਆ ਕਹਿੰਦਾ ਮੈਂ ਨਹੀਂ ਪੜ੍ਹਨਾ ਅਸੀਂ ਪੁੱਛਿਆ ਕਿਉਂ ਕਹਿੰਦਾ ਭਗਵੰਤ ਮਾਨ ਬਣਨਾ... ਅਸੀਂ ਇੱਕ ਪਿੰਡ ਗਏ ਉਥੇ ਇੱਕ ਮੁੰਡਾ ਮਿਲ਼ਿਆ ਕਹਿੰਦਾ ਪਾਪ ਆਦਮੀ ਚ ਜਾਣਾ,,,, ਅਸੀਂ ਪੁੱਛਿਆ ਕਿਉਂ ਕਹਿੰਦਾ ਵਿਆਹ ਨੀ ਹੁੰਦਾ 😂😂😂 ਅਸੀਂ ਇੱਕ ਪਿੰਡ ਵਿੱਚ ਗਏ ਉਥੇ ਇੱਕ ਬਜ਼ੁਰਗ ਮਿਲ਼ਿਆ ਕਹਿੰਦਾ ਦੂਜਾ ਵਿਆਹ ਕਰਵਾਉਣ ਲਈ ਕੀ ਕਰਨਾ ਪੈਂਦਾ ਅਸੀਂ ਕਿਹਾ 😂😂😂😂
@ParvinderKaur-p3q
@ParvinderKaur-p3q Ай бұрын
🎉
@bsingh9752
@bsingh9752 7 ай бұрын
We are Sikh but our vote only BJP 💯💪
@ManpreetSingh-yk7cb
@ManpreetSingh-yk7cb Ай бұрын
Maan ji sab nal waheguru sb dekh riha har ik di vari au
@truthwins005
@truthwins005 7 ай бұрын
ਆਹ ਭੰਡ ਮੁੱਖ ਮੰਤਰੀ ਬਣ ਕੇ ਵੀ ਭੈਣ ਦਣਾ ਭੰਡ ਹੀ ਰਹਿ ਗਿਆ।
@maanmaan1074
@maanmaan1074 7 ай бұрын
ਮੈਂ ਪਹਿਲਾ ਪੰਜਾਬੀ ਹਾਂ ਜਿਸਨੂੰ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹਾਂ
@bahadursingh9718
@bahadursingh9718 7 ай бұрын
ਇੰਨ੍ਹਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇੱਕ ਦੂਜੇ ਤੇ ਇੰਨ੍ਹੇ ਮਾੜੇ ਸ਼ਬਦ ਬੋਲਦੇ ਹਨ ਜੇਕਰ ਤੇਰੀ ਮਾਂ ਭੈਣ ਬਾਰੇ ਕੋਈ ਬੋਲੇ ਤੈਨੂੰ ਸ਼ਰਮ ਆਪਣੇ ਆਪ ਆਉਂਣੀ ਸੁਰੂ ਹੋ ਜਾਵੇਗੀਂ। ਤੈਨੂੰ ਭਾਈ ਅੰਮ੍ਰਿਤਪਾਲ ਸਿੰਘ ਦੱਸੇਗਾ ਕੀ ਭਾਵ ਵਿਕਦੀ ਹੈ ਧੰਨਵਾਦ
@lovedeepmaan4603
@lovedeepmaan4603 7 ай бұрын
ਮਾਨ ਸਾਹਿਬ ਵੋਟਾਂ ਤੋਂ ਬਾਅਦ ਹੁਣ ਤੁਸੀਂ ਵੀ ਇਹ ਬਾਦਲਾ ਦਾ ਤੇ ਪੇਂਡੂ ਬਣਨ ਦਾ ਖਿਹੜਾ ਫੱਡ ਕਿ ਪੰਜਾਬ ਦੀ੍ ਭਲਾਈ ਲਈ ਸਖ਼ਤ ਕਦਮ ਚੁੱਕੋ ।
@mikaguleria6512
@mikaguleria6512 8 ай бұрын
CM di speech sun lo. Ehnu hale tak Pata e ni CM ki hunda.
@jagdeep5083
@jagdeep5083 7 ай бұрын
Bhagwant mann de zutiya painiya chahidiya
@satbirsingh-id7ry
@satbirsingh-id7ry 7 ай бұрын
Bhagwant Maan srf comedy krn joga hor kujh nhi hunda esto
@gurveer.singh.grewal.3361
@gurveer.singh.grewal.3361 8 ай бұрын
ਫਰਾਹੇ ਵਾਲਾਂ ਰੱਸਾ ਖ਼ਰੀਦ ਲਿਆਂ 🤔 ਜਾਂ ਹਜ਼ੇ ਖ਼ਰੀਦਣਾ
@balwinderkhosa2068
@balwinderkhosa2068 7 ай бұрын
ਤੂੰ ਤੜੱਕ ਦੀ ਠੀਕ ਨਹੀਂ ਉਹ ਵੀ ਕਿਸੇ ਦੀ ਧੀ ਭੈਣ ਆ ਮਾਨ ਸਾਹਿਬ ।।।।।ਇਜ਼ਤ ਮੁਫ਼ਤ ਮਿਲਦੀ ਹੈ ਜੇਂ ਕੋਈ ਲੈਣੀ ਚਾਵੇ ਤਾਂ।।।ਮਾਨ ਸਾਹਿਬ ਦੇ ਬੋਲ ਆ ।।।
@Jasmaan279
@Jasmaan279 8 ай бұрын
ਥੋੜ੍ਹੀ ਪੀ ਲਿਆ ਕਰ ਆੜੀ ਬਾਦਲਾਂ ਨੂੰ ਨਿੰਦਣ ਤੋਂ ਸਿਵਾ ਕੋਈ ਹੋਰ ਕੰਮ ਦੀ ਗੱਲ ਕਰਿਆ ਕਰ ਵੀਰ ਮੇਰਿਆ
@jagdevsandhu6186
@jagdevsandhu6186 8 ай бұрын
Dramatic Bhagwant Murdabad He should face Sukhbir as a man and respect women
@jagdeep5083
@jagdeep5083 7 ай бұрын
Bhagwant mann de zutiya painiya chahidiya
@HappySingh-bx2jh
@HappySingh-bx2jh 7 ай бұрын
🙏ਭਗਵੰਤ ਸਿੰਘ ਮਾਨ ਗੁਡ ਸਰਕਾਰ ਵੋਟ ਪੱਕੀ ਜੀ
@himanshugarg8518
@himanshugarg8518 7 ай бұрын
Bilkul ji
@gauravjeetsingh735
@gauravjeetsingh735 7 ай бұрын
Shiromni akalidal jindabad
@angel-st2tp
@angel-st2tp 7 ай бұрын
ਮਾਨ ਸਾਹਿਬ ਤੇਰੀ ਲੜਕੀ ਵੀ ਵਟਾਕੇ ਦੀ ਚੁੰਨੀ ਫਿਰ ਹੱਸਿਆ ਕਰੀ
@bodhrajdhiman3844
@bodhrajdhiman3844 7 ай бұрын
mera vote Bhagwant maan nu pakka nall 100 vote aur puawagy CM MAAN SAAB JI ZINDABAD
@Bhagwantsadacm3741
@Bhagwantsadacm3741 7 ай бұрын
ਤੇਰੇ ਘਰ ਦੀ ਵੋਟ ਨੀ ਪੈਣੀ ਤੇਰੇ ਪਿੱਛੇ
@JaswinderSingh-dq1ki
@JaswinderSingh-dq1ki 7 ай бұрын
Comedian CM nu aapni post da khyal nahi AAP govt fail👎 in Punjab
@sarbjeetkaur8753
@sarbjeetkaur8753 8 ай бұрын
Harsimrat de pair warga ve ne eh bhand drama
@jagdeep5083
@jagdeep5083 7 ай бұрын
Bhagwant mann de zutiya painiya chahidiya
@AjayKumar-e4w3d
@AjayKumar-e4w3d Ай бұрын
❤❤❤❤❤❤
@ssidhu189
@ssidhu189 8 ай бұрын
ਤੁਸੀਂ ਕਿਸੇ ਨੂੰ ਨਰ ਨਹੀ ਆਉਣ ਦਿੰਦੇ । ਇਹ ਕੀ ਮੁੰਦਾਂ ਐਹਾ ਪੰਜਾਬ ਦਾ .ਇਹ ਮੁੱਖਮੰਤਰੀ ਨੂੰ ਲੇਡੀਜ ਦੀ ਇਜਿਤ ਕਰਨੀ ਬਣਦੀ ਹਾ
@meenuplaha6213
@meenuplaha6213 7 ай бұрын
Eh cm bn k v bhand he rea
@RajbirRandhawa-kh8dv
@RajbirRandhawa-kh8dv 7 ай бұрын
ਬਕਵਾਸ ਕਰਦਾ ਤੇਰੀ ਮਾਂ ਤੇ ਰੀ ਭੈਣ ਜਾ ਤੇਰੀ ਘਰਵਾਲੀ ਨੂੰ ਕੋਈ ਟਿੱਚਰ ਕਰੇ ਤੇ ਫਿਰ ਤੇਰੇ ਤੇ ਕੀ ਬੀਤੇਗੀ
@JagdeepSingh-vx9nk
@JagdeepSingh-vx9nk 8 ай бұрын
State chad k , stage sambale bhagwant Maan
@KuldeepSingh-md1ub
@KuldeepSingh-md1ub 7 ай бұрын
ਜੇ। ਆਪਣੀ ਔਰਤ ਦੀ ਇੱਜ਼ਤ ਨਹੀਂ ਤਾਂ ਝੂਠ ਬੋਲ ਕੇ ਦੂਸਰੀ। ਔਰਤਾਂ ਦਾ ਸਨਮਾਨ ਕਰਨਾ ਚਾਹੀਦਾ
@ShamsherSingh-yr8sx
@ShamsherSingh-yr8sx 7 ай бұрын
WAHEGURUJI SIKH VEERIN TE .MEHAR .KARO PB BHARE .TIME. VICH HAI
@gurjas99
@gurjas99 7 ай бұрын
ਇਹ ਸਭ ਕੁੱਝ ਮਜੀਠੀਆ ਰੈਲੀ ਵਿੱਚ ਕਿਉ ਨਹੀ ਕਿਹਾ ਮਾਨਾ
@LovelyStudio-v8r
@LovelyStudio-v8r 7 ай бұрын
ਡਰ ਵੀ ਲਗਦਾ ਹੋਣਾ ਕਿ ਕਹੀ ਡੱਲੇ ਨਾ ਵੱਜਣ ਲੱਗ ਜਾਣ।
@paramjitkaurKaur-c3y
@paramjitkaurKaur-c3y 8 ай бұрын
Bolna ta respect nal chaheda bhave noker hove
@dso8018
@dso8018 8 ай бұрын
Jumla, Jumla, Jumla... comedian 😂😂
@satgursohi1630
@satgursohi1630 7 ай бұрын
ਸੋਮਣੀ ਅਕਾਲੀ ਦਲ ਜ਼ਿੰਦਾਬਾਦ
@GurpreetSingh-re4kq
@GurpreetSingh-re4kq 7 ай бұрын
ਬਹਰੂਪੀਆ,
@polaram2987
@polaram2987 7 ай бұрын
भगवंत मान अपनी बेटी का नहीं हो सका
@jagdeep5083
@jagdeep5083 7 ай бұрын
Bhagwant mann de zutiya painiya chahidiya
@PrinceKumar-cf7ek
@PrinceKumar-cf7ek Ай бұрын
🙏🏻💐💐💐💐🙏🏻🥰🤗
@BholaSingh-c1m
@BholaSingh-c1m Ай бұрын
Bhagwant Maan is good
@ritvikbhaskar6732
@ritvikbhaskar6732 7 ай бұрын
BADALA DA KAAL BHAGWANT MANN ❤❤❤
@mukeshbhatia4279
@mukeshbhatia4279 7 ай бұрын
@shivjantmaan9021
@shivjantmaan9021 8 ай бұрын
Tu ke karta bahut umeed c loka nu bus chutkle he reh gai
@ParamjeetSingh-ru2qk
@ParamjeetSingh-ru2qk 7 ай бұрын
इस से ज्यादा मान साहब और कुछ कर भी नहीं सकते ,नशे दे मामले, इंडस्ट्री, पंजाब में बढ़े अपराध लूट खसोट के मामले और रंगला पंजाब --------
@CharanjitsinghHarike-n4f
@CharanjitsinghHarike-n4f 7 ай бұрын
ਮੇਨੂੰ ਇੱਕ ਪਿੰਡ ਵਿੱਚ ਇੱਕ ਜਨਾਨੀ ਮਿਲੀ ਉਹ ਕਹਿੰਦੀ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਨਾਂ ਤਾਂ ਜਨਾਨੀ ਦਾ ਕੋਈ ਨਾਮ ਹੈ ਨਾ ਪਿੰਡ ਦਾ
@jagdeep5083
@jagdeep5083 7 ай бұрын
Bhagwant mann de zutiya painiya chahidiya
@JASPALSINGH-rt6ow
@JASPALSINGH-rt6ow 8 ай бұрын
O yaar tu ni jit da hun 😂😂😂 i
@saddu.111
@saddu.111 7 ай бұрын
CM sahib aap etni badi post par ho . Aap Punjab ke development ki bat Kiya karo . Achi batein karo . Logon ko bebkoof mat banaya Karo
@RanjitSingh-ub6tn
@RanjitSingh-ub6tn 7 ай бұрын
Next number
@PrinceKumar-cf7ek
@PrinceKumar-cf7ek 7 ай бұрын
God bless🙏 💐💐💐🙏🏻😊aap
@DilbaghSingh-yb5pv
@DilbaghSingh-yb5pv 7 ай бұрын
ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@BetiKumar-t6x
@BetiKumar-t6x 3 күн бұрын
Ikk CM layi nakal launi , Chutkaley, Gappan vadhia ni lagdian .Fukra CM Punjab da .Mulazama, Pensioners nu ajj takk kuchh v ni ditta , na hi kuchh dena .Sab bekar aa AAP Sarkar
@lakhihere
@lakhihere 7 ай бұрын
ਮੈਂ ਬਚਪਨ ਤੋਂ ਸੁਣਦਾ ਆ ਰਿਹਾ ਭਗਵੰਤ ਮਾਨ। ਉਹਨਾਂ ਸਮਿਆਂ ਵਿੱਚ ਜਦੋ ਆਡੀਓ ਕੈਸੇਟਾ ਵਿੱਚ ਕਾਮੇਡੀ ਸੁਣਦੇ ਸੀ। ਭਗਵੰਤ ਮਾਨ ਦੀ ਕਾਮੇਡੀ ਦੀ ਖਾਸੀਅਤ ਉਸਦੀ ਕਾਮੇਡੀ ਵਿੱਚ ਅਸਲੀਅਤ ਦੇ ਨੇੜਲੇ ਵਿਅੰਗ ਹੁੰਦੇ ਸੀ। ਜੋ ਵੀ ਚੁਟਕਲੇ ਸੁਣਾਉਂਦਾ ਸੀ ਉਹ ਅੱਸਲ ਪੇਂਡੂ ਗੱਲਾਂ ਦੇ ਨੇੜੇ ਸੀ। ਉਹਨਾਂ ਗੱਲਾਂ ਦਾ ਵਿਅੰਗ ਬਣਾਕੇ ਬੋਹਤ ਸਾਫ ਸੁਥਰੀ ਕਾਮੇਡੀ ਪੇਸ਼ ਕਰਦਾ ਸੀ। ਭਗਵੰਤ ਮਾਨ ਹੁਣ ਮਾਨ ਸਾਹਿਬ ਬਣ ਗਏ। ਚੁਟਕਲਿਆਂ ਦਾ ਮਿਆਰ ਬਿਲਕੁਲ ਥੱਲੇ ਆ ਗਿਆ ਹੈ, ਜ਼ਿਕਰਯੋਗ ਗੱਲ ਇਹ ਹੈ ਕਿ ਇਹ ਕਮੇਡੀਅਨ ਹੁਣ ਪੰਜਾਬ ਦਾ ਪ੍ਰਧਾਨ ਮੰਤਰੀ ਹੈ। ਕਿਰਪਾ ਕਰਕੇ ਕੋਈ ਮਾਨ ਸਾਹਿਬ ਦੇ ਕੰਨੀ ਗੱਲ ਪਾਵੇ ਤੇ ਉਹਨਾਂ ਨੂੰ ਉਹਨਾਂ ਦੇ ਬਣਾਏ ਵਹਿਮਾਂ ਭਰਮਾਂ ਵਿੱਚੋ ਬਾਹਰ ਕੱਢਣ ਵਿੱਚ ਮੱਦਦ ਕਰੇ। ਭਾਸ਼ਣ ਦੇ ਅਸੂਲ ਹੁੰਦੇ ਨੇ, ਮੁੱਦੇ ਹੁੰਦੇ ਨੇ। ਮਾਨ ਸਾਹਿਬ ਅੱਖਾਂ ਖੋਲ ਕੇ ਦੇਖੋ ਪੰਜਾਬ ਦਲਦਲ ਵਿੱਚ ਫਸਦਾ ਜਾ ਰਿਹਾ, ਆਉਣ ਵਾਲਾ ਸਮਾਂ ਬੜਾ ਮਾੜਾ ਦਿੱਸ ਰਿਹਾ ਹੈ। ਲੋਕਾਂ ਬਾਰੇ ਸੋਚੋ ਅੱਸੀ ਨਹੀਂ ਸੁਣਨਾ ਕੌਣ ਚੰਗਾ ਹੈ ਤੇ ਕੌਣ ਮਾੜਾ, ਸਾਨੂੰ ਪਤਾ ਹੈ। ਮੋਦੀ ਇੰਦਰਾ ਨੂੰ ਨਿੰਦੀ ਗਿਆ ਤੁੱਸੀ ਬਾਦਲਾਂ ਨੂੰ। ਪੰਜਾਬ ਸੱਭ ਜਾਣਦਾ ਹੈ।
@LovelyStudio-v8r
@LovelyStudio-v8r 7 ай бұрын
22 g ਤੁਸੀਂ ਬਿਲਕੁਲ ਸਮਝਦਾਰੀ ਵਾਲੀ ਗੱਲ ਕੀਤੀ ਹੈ। ਸਹੀ ਗੱਲ ਹੈ ਕਿ ਇਸ ਨੂੰ ਕੋਈ ਸਮਝਾਉਣ ਵਾਲਾ ਹੋਵੇ ਕੀ ਹੁਣ ਤੂੰ ਪੰਜਾਬ ਦਾ ਮੁੱਖੀ ਹੈ ਨਾ ਕੇ ਕਮੇਡੀਅਨ।
@jaggivirdijaggivirdi6797
@jaggivirdijaggivirdi6797 8 ай бұрын
Tenu hor gal ni andi koi 🐏🐏🐏🐏🐏🐏
@sukhwinderrandhawa3142
@sukhwinderrandhawa3142 8 ай бұрын
Punjab di an van shan Cm Bmaan sir
@jagdeep5083
@jagdeep5083 7 ай бұрын
Bhagwant mann de zutiya painiya chahidiya
@ManiGoniana-f3s
@ManiGoniana-f3s 8 ай бұрын
ਭੰਡ
@khushwinder2073
@khushwinder2073 8 ай бұрын
Maan. Sahb. Good. ❤❤❤❤❤❤❤
@bikramdeepu7911
@bikramdeepu7911 8 ай бұрын
Maan ji very nice
@jagdevsingh4376
@jagdevsingh4376 7 ай бұрын
੍ਇਹ ਭੇਡਾਂ ਨੂੰ ਕਮੇਡੀ ਚਾਹੀਦੀ ਹੈ
Как Ходили родители в ШКОЛУ!
0:49
Family Box
Рет қаралды 2,3 МЛН
Bhagwant Mann Hoya 7th Vich 3 Vaar Fail | Jugnu Haazir Hai
22:34
MH One Music
Рет қаралды 13 МЛН