Bhagwant Mann | 'ਦੇਖ ਲਓ ਪੰਥ ਦਾ ਕੀ ਹਾਲ ਕਰ 'ਤਾ, ਵਲਟੋਹੇ ਨੂੰ ਮੈਂ ਭੇਜਿਆ ਸੀ!' | Virsa Valtoha | Akali Dal

  Рет қаралды 106,484

News18 Punjab

News18 Punjab

Күн бұрын

Bhagwant Mann | 'ਦੇਖ ਲਓ ਪੰਥ ਦਾ ਕੀ ਹਾਲ ਕਰ 'ਤਾ, ਵਲਟੋਹੇ ਨੂੰ ਮੈਂ ਭੇਜਿਆ ਸੀ!' | Akali Dal | News18 Punjab
#bhagwantmann #akalidal #sukhbirbadal #news18punjab
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 139
@AmarjitSingh-eq3rl
@AmarjitSingh-eq3rl 3 ай бұрын
ਬਾਕੀ ਗੱਲਾਂ ਬਾਦ ਵਿਚ ਪਰਲਜ ਕੰਪਨੀ ਦੇ ਲੋਕਾਂ ਨੂੰ ਪੈਸੇ ਕਿਸ ਤਰੀਕ ਤੋਂ ਮਿਲਣੇ ਲਗਣੇ ਹਨ
@Paramjitsingh-on5eo
@Paramjitsingh-on5eo 3 ай бұрын
Mann sabb jindabad ♥️🙏🌹🌹🙏
@vikramjitsingh7710
@vikramjitsingh7710 3 ай бұрын
2.5 ਸਾਲਾ ਵਿਚ ਸੁਖਬੀਰ ਇਦਾ ਸੁਖਬੀਰ ਓਦਾਂ ਅਕਾਲੀ ਦਲ ਇਦਾ ਬਾਜਵਾ ਓਦਾਂ ਗੱਲਾਂ ਕਰ ਟਾਈਮ ਟਾਪਾ ਲਿਆ. ਮਾਨ ਸਰਕਾਰ ਨੇ ਕੰਮ ਤਾ ਕੋਈ ਕਿਤਾ ਨਹੀਂ ਸਿਰਫ ਚੁਟਕਲੇ, ਤਾਹਣੇ ਮੇਹਣੇ ਦਿੱਤੇ ਇਸੇ ਲਈ ਅੱਜ ਪੰਜਾਬ ਦਾ ਇਹ ਹਾਲ ਯਾ ਤੇ ਕਿੱਸਾਨ, ਮਜ਼ਦੂਰ, ਹਾਰ ਮਹਿਕਮੇ ਦੇ ਮੁਲਾਜ਼ਮ ਸਾਬ ਦੁੱਖੀ ਯਾ.
@SALMAN_KHANasli
@SALMAN_KHANasli 3 ай бұрын
Tu saliya bill tar k AA jehre 0 aaundai tenu
@vikramjitsingh7710
@vikramjitsingh7710 3 ай бұрын
@@SALMAN_KHANasli ਸਾਲਿਆ ਅਸੀ ਸ਼ੁਰੂ ਤੋਂ ਬਿਲ ਤਾਰਦੇ ਯਾ ਤੁਹਾਡੇ ਵਾਂਗ ਵਾਰ ਵਾਰ ਮੀਟਰ ਨਹੀਂ ਦੇਖੀਦਾ. ਅਕਾਲੀ ਕਾਂਗਰਸ ਨੇ ਜੋ ਬਿਲ ਤਾਰਨ ਤੇ ਸੁਬਸਿਟੀ ਰੱਖੀ ਏਨਾ ਤਾ ਉਹ ਭੀ ਬੰਦ ਕਰਤੀ. ਇਕ 300 ਯੂਨਿਟ ਫ੍ਰੀ ਦੇ ਪਿੱਛੇ 10 ਚੀਜ਼ਾਂ ਦਾ ਰੇਟ ਬਦਿਆ. ਏਧਰ ਉਦਾਰ ਦੇਖ ਕੇ ਚਲੋ ਭੇਡਾਂ ਵਾਂਹ ਲਾਈਨ ਵਿਚ ਨਹੀਂ.
@ਸੁੱਖਮਨ-ਸ7ਛ
@ਸੁੱਖਮਨ-ਸ7ਛ 3 ай бұрын
ਪੰਜਾਬ ਦਾ ਮਾਨ,,ਸਰਦਾਰ ਮਾਨ ਸਾਹਬ ਪੰਜਾਬ ਨੂੰ ਪਹਿਲਾ ਇਮਾਨਦਾਰ ਮੁੱਖ ਮੰਤਰੀ ਮਿਲਿਆ,ਪਹਿਲਾਂ ਵਾਲੇ ਮੰਤਰੀਆਂ ਨੇ ਤਾ ਆਬਦੇ ਹੋਟਲ ਹੀ ਬਣਾਏ ਸੀ,,ਪਰ ਸਾਫ ਨੀਤ ਵਾਲਾ ਮੁੱਖ ਮੰਤਰੀ ਹੁਣ ਮਿਲਿਆ,ਪੰਜਾਬ ਨੂੰ ਜੀਜੇ ਸਾਲੇ,, ਤਾਏ ਭਤੀਜੇ ਦੀ ਰਾਜਨੀਤੀ ਖਤਮ ਕੀਤੀ ਮਾਨ ਸਾਹਬ ਨੇ,, ਮਾਨ ਸਾਹਬ ਵਰਗੀ ਸਪੀਚ ਮੈਨੂੰ ਨੀਂ ਲਗਦਾ ਹੋਰ ਕਿਸੇ ਦੀ ਹੋਊਗੀ
@SatnamSingh-wv9gg
@SatnamSingh-wv9gg 3 ай бұрын
​@@ਸੁੱਖਮਨ-ਸ7ਛਮਾਨ ਸਾਹਿਬ ਦੀ ਸਪੀਚ ਨੂੰ ਗ਼ਾਡ ਵਿਚ ਲੈਲਾ ਇਕੱਠੀ ਕਰਕੇ ਇੱਕ ਮਹੀਨਾ ਹੋ ਗਿਆ ਝੋਨਾ ਮੰਡੀਆਂ ਵਿੱਚ ਰੁਲਦਾ ਪਿਆ ਤੈਨੂੰ ਇਸਦੀਆਂ ਸਪੀਚਾਂ ਸੁਝਦੀਆ ਇਸ ਹੋਰ ਕਰਿਆ ਵੀ ਕੀ ਏ ਕੱਲੀ ਸਪੀਚਾਂ ਦਿੱਤੀਆਂ ਪੰਜਾਬ ਦਾ ਹਰੇਕ ਪਾਸਿਓਂ ਜਲੂਸ ਕੱਢਿਆ ਪਿਆ ਨਾ ਫੂਦੂ ਬਣਾ ਲੋਕਾਂ ਨੂੰ ਇਹ ਗੱਲਾਂ ਸੁਣ ਸੁਣ ਕੇ ਨਾ ਲੋਕ ਤੈਥੋਂ ਅੱਕੇ ਪੲਏ ਨੇ ਜਰੈਦ ਰੱਖ ਚੱਕੀ ਤੇਰੀ ਵੀ ਚੱਲ ਪੲਈ 2027 ਵਿੱਚ ਜਾ ਕੇ ਪੂਰੇ ਚੱਕਰ ਫੜ ਲਵੇਗੀ ਫੇਰ ਦੇਖੀ ਵੀ ਮੋਟਾ ਪੀਂਹਦੀ ਜਾ ਬਰੀਕ
@ranjitsandle2213
@ranjitsandle2213 3 ай бұрын
ਨੰਬਰ 1 ਗੱਪੀ
@jagdevsingh7982
@jagdevsingh7982 3 ай бұрын
ਬੇੜਾ ਗ਼ਰਕ ਕਰਤਾ ਪੰਜਾਬ ਦਾ ਭਗਵੰਤ ਮਾਨ ਨੇ
@tirthanandraghbirsingh9266
@tirthanandraghbirsingh9266 3 ай бұрын
ਭਗਵੰਤ ਮਾਨ ਖੁਦ ਹਾਲੋਂ ਬੇਹਾਲ ਹੋਇਆ ਪਿਆ ਹੈ ਬੇਚਾਰਾ ਹੈਂਡੀਕੈਪ ਬਣਾਇਆ ਪਿਐ ਅਜੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਜਾ ਰਿਹਾ।
@hardevbaddesha3221
@hardevbaddesha3221 3 ай бұрын
ਜੇ ਖਜਾਨਾਂ ਖਾਲੀ ਨਹੀ ਤਾਂ ਛੇਵੇਂ ਪੇਕਮੀਸਨ ਦੇ ਬਕਾਏ, DA ਦੀਆਂ ਕਿਸ਼ਤਾਂ , ਐਥੋਂ ਤੱਕ ਕਿ PAU ਦੇ16 ਤੌਂ ਪਹਿਲਾਂ ਰਿਟਾਇਰ ਹੋਏ ਪ੍ਰੋਫੈਸਰਾਂ ਦੀ ਪੈਨਸ਼ਨ ਅਜੇ ਤੱਕ ਰਿਵਾਈਜ ਨਹੀਂ ਕੀਤੀ
@TarsemSingh-fk1dy
@TarsemSingh-fk1dy 3 ай бұрын
ਸੁਣੋ ਜੀ ਕਹਾਣੀਆਂ .ਕੁਝ ਵਿਰੋਧ ਕਰਨਗੇ,ਕੁੱਝ ਹੁੰਗਾਰਾ ਭਰਨਗੇ, ਫਿਰ ਇਸ ਦੀ ਥਾਂ ਕੋਈ ਦੂਸਰਾ ਆਏਗਾ, ਉਹ ਵੀ ਗੱਲਾਂ ਸੁਣਾ ਕੇ ਇਨ੍ਹਾਂ ਦੀਅਆਂ ਬੁਰਾਈ ਦੱਸੇਗਾ, ਆਪਾਂ ਫਿਰ ਸਿਰ ਹਿਲਾਵਾਂਗੇ .ਇਹ ਰਾਜੇ ਆਪਾਂ ਸਭ ਕੁੱਝ ਹੁੰਦੇ ਹੋਇਆਂ ਵੀ ਘਰੋਂ ਬੇਘਰ, ਮਤਲਬ ਸੜਕਾਂ ਤੇ .
@puransingh-jb1rs
@puransingh-jb1rs 3 ай бұрын
ਫਿਕਰ ਨਾ ਕਰੋ ਚੱਕੀ ਤੁਹਾਡੀ ਵੀ ਤਿਆਰ ਹੈ ਤੁਹਾਨੂੰ ਵੇਖੋ ਕਿ ਕਿਹੜੀ ਚਾਲ ਨਾਲ ਪੀਂਦੇ ਹਨ ਤੁਸੀਂ ਆਪੇ ਕਹਿ ਰਹੇ ਹੋ ਕਿ ਸਾਨੂੰ ਇਹਨਾਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਵਾਕਿਆ ਹੀ ਨਹੀਂ ਬਣੇ ਆਉਂਦਾ ਜੇ ਬਹਿਣਾ ਆਉਂਦਾ ਹੁੰਦਾ ਤਾਂ ਅੱਜ ਕਿਸਾਨਾਂ ਦੀ ਇਹ ਦੁਰਦਸ਼ਾ ਨਾ ਹੁੰਦੀ ਇਹ ਤੁਹਾਡੀ ਨਿਕਾਮੀ ਹੈ ਇਹਦਾ ਸਰਾਫ ਤੁਹਾਨੂੰ ਇੱਕ ਦਿਨ ਜਰੂਰ ਚੱਕੀ ਰਾਹੀਂ ਦੇਣਾ ਪਵੇਗਾ
@SK-io4gd
@SK-io4gd 3 ай бұрын
ਮਾੜੀ ਕਿਸਮਤ ਪੰਜਾਬ ਦੀ ਜੋ ਅਜਿਹੇ ਗਪੌੜ ਸੰਖ ਲੋਕ ਸੱਤਾ ਵਿਚ ਆ ਗਏ
@suchasinghsingh8514
@suchasinghsingh8514 3 ай бұрын
ਨੌਕਰੀਆਂ ਦੇ ਕੇ ਕੌਈ ਇਹਸਾਨ ਨਹੀ ਕੀਤਾ ਹਾਂ। ਮੁਲਾਜ਼ਮਾਂ ਨੂੰ ਉਹਨਾਂ ਦਾ ਹੱਕ ਨਹੀਂ ਦੇ ਰਿਹਾ ਹੈ।
@gurfatehjitsingh5615
@gurfatehjitsingh5615 3 ай бұрын
ਮਾਨ ਸਾਬ ਬਸ ਤੁਹਾਨੂੰ ਇਹ ਦਿੱਤੀ ਹੋਈ ਸ਼ਰਧਾਂਜਲੀ ਹੀ ਸੀ ਐਮ ਬਣਾ ਗਈ ਆ
@KENTIGER1000
@KENTIGER1000 3 ай бұрын
Look at this Bhagwantu Mahant clown spinning a web of lies while looting Punjab and destroying SIKHISM
@didarsingh7599
@didarsingh7599 3 ай бұрын
ਬਹੁਤ ਵਧੀਆ ਠੋਕਿਆ ਬਾਦਲ ਲਾਣੇ ਨੂੰ
@gurnoordhaliwal5680
@gurnoordhaliwal5680 3 ай бұрын
ਤੈਨੂੰ ਸੁਖਬੀਰ ਤੋਂ ਡਰ ਲਗਦਾ ਤਾਂਈ ਰੋਜ਼ ਨਾ ਲੈਂਦਾ 😂
@beantsingh5807
@beantsingh5807 3 ай бұрын
ਚੱਕੀ ਭਾਈ ਤੁਹਾਡੇ ਲਈ ਵੀ ਤਿਆਰ ਆ
@JaspalSingh-ok4wi
@JaspalSingh-ok4wi 3 ай бұрын
V.v.honestman.cm.man❤🎉
@balkarsingh-tw2mm
@balkarsingh-tw2mm 3 ай бұрын
ਪਤੰਦਰਾ ਉਹਨਾਂ ਵੱਲ ਵੀ ਦੇਖ ਲੈ ਜਿਹੜੇ ਖਜਾਨੇ ਨੂੰ ਸਾਬਤਾ ਹੀ ਨਿਗਲਣ ਲੱਗੇ ਹੋਏ ਨੇ ਭਰਾਵਾ, ਕਰਜੇ ਲੈ ਲੈ ਖਜਾਨੇ ਭਰ ਤਾਂ ਸਕਦੇ ਨੇ ਕਮਾਈ ਨਾਲ ਭਰਨੇ ਬਹੁਤ ਮੁਸ਼ਕਿਲ ਨੇ ਭਾਊ।
@JaswantSingh-te9xt
@JaswantSingh-te9xt 3 ай бұрын
ਸ਼ਰਾਬੀ
@JasvirsinghMiangde
@JasvirsinghMiangde 3 ай бұрын
ਧਰਤੀ ਹੇਠਲੇ ਪਾਣੀ ਦਾ ਪੱਧਰ ਉਪਰ ਐਣਾ ਭਗਵੰਤ ਸਿੰਘ ਮਾਨ ਦੀ ਦੇਣ ਹੈ ਜ਼ਿੰਦਾਬਾਦ ਹੈ ਮਾਨ
@SK-io4gd
@SK-io4gd 3 ай бұрын
ਟਾਈਮ ਟਪਾਉਣਾ ਇਸੇ ਨੂੰ ਤਾਂ ਕਹਿੰਦੇ ਹਨ 😢
@gavy295
@gavy295 3 ай бұрын
🎉🎉🎉
@kulwantkaur-zy4eo
@kulwantkaur-zy4eo 3 ай бұрын
Man Sarkar jindabad 🙏🙏💐💐💓💓✌️✌️
@sehajpalsidhu9026
@sehajpalsidhu9026 3 ай бұрын
ਅੱਜ ਤਾਂ ਮੇਰਾ ਵੀਰ ਭਗਵੰਤੁ ਮਾਨ ਪੰਥਕ ਬਣਿਆ ਫਿਰਦਾ
@gamdoorsingh7039
@gamdoorsingh7039 3 ай бұрын
😊Great CM of Punjab Bhagwant Maan jindabad jindabad
@paramjitsinghdhindsa1727
@paramjitsinghdhindsa1727 3 ай бұрын
Gappi no 1
@paramjitsinghdhindsa1727
@paramjitsinghdhindsa1727 3 ай бұрын
Gappi no 1
@Paramjitsingh-on5eo
@Paramjitsingh-on5eo 3 ай бұрын
CM Mann sabb jindabad 👍💯
@harjindragill351
@harjindragill351 3 ай бұрын
ਗੱਲਾਂ..ਚੁਟਕਲੇ ਜਿੰਨੇ ਮਰਜ਼ੀ ਸੁਣ ਲਓ,ਇਸ ਤੋਂ …
@BahaderSingh-c9r
@BahaderSingh-c9r 3 ай бұрын
Very.good.speachch.thanks
@satpalsingh7346
@satpalsingh7346 3 ай бұрын
Good CM Man
@bachittersingh2587
@bachittersingh2587 3 ай бұрын
ਭਗਵੰਤ ਮਾਨ,c m, ਜ਼ਿੰਦਾ ਬਾਦ,
@paramjitsinghdhindsa1727
@paramjitsinghdhindsa1727 3 ай бұрын
Gappi
@SatnamSinghSatnamsingh-b4q
@SatnamSinghSatnamsingh-b4q 3 ай бұрын
Maan sabb good
@sukhdevsinghsidhu8049
@sukhdevsinghsidhu8049 3 ай бұрын
ਚੁਟਕਲੇ ਵਿਰੋਧੀ ਧਿਰ ਵਾਲੇ ਸਣਾਉਂਦੇ ਹੁੰਦੇ ਹਨ, ਸਰਕਾਰ ਵਾਲੇ ਨਹੀਂ।
@inderjeetsingh7927
@inderjeetsingh7927 3 ай бұрын
Very good Man sab
@BootaSingh-w2w
@BootaSingh-w2w 3 ай бұрын
Mann sahib bahrle lokan nu punjab vich noukri na ditti ja sade punjabiya nu hi punjab vich noukri ditti jave aap ji nu benti ha ji sade wale bahar na jan ji👏👏🙏
@GurmeetKaur-k7c
@GurmeetKaur-k7c 3 ай бұрын
Good cm sab
@Paramjitsingh-on5eo
@Paramjitsingh-on5eo 3 ай бұрын
❤❤❤🎉🎉
@HardeepSingh-n1w1t
@HardeepSingh-n1w1t 3 ай бұрын
ਸ਼ੰਭੂ ਬਾਰਡਰ ਖੋਲ੍ਹੋ ਕਿਉ ਬੰਦ ਕੀਤਾ ।
@sarabjitSingh-vd2lz
@sarabjitSingh-vd2lz 3 ай бұрын
ਬਕਵਾਸ ਬਕਵਾਸ ਕਰਨ ਦਾ ਕੋਈ ਲਾਭ ਨਹੀਂ । ਤੂੰ ਸਿੱਖ ਕੌਮ ਨਾਲ ਧੋਖਾ ਕੀਤਾ ਹੈ ਤੇ ਫਸਲਾਂ ਤੇ ਨਸਲਾਂ ਨੂੰ ਸੜਕਾਂ ਤੇ ਰੋਲ ਦਿੱਤਾ ਹੈ । ਅਸੀਂ ਝਾੜੂ ਸਰਕਾਰ ਬਣਾਈਂ ਸੀ ।
@GurdeepSingh-wx1en
@GurdeepSingh-wx1en 3 ай бұрын
ਸਾਡੇ ਤਾਂ ਨੀ ਆਇਆ
@JaggaSingh-ex1of
@JaggaSingh-ex1of 3 ай бұрын
😮
@gurdevsinghbhatia7797
@gurdevsinghbhatia7797 3 ай бұрын
Mann Sahab you did good job.waheguru bless you.
@KENTIGER1000
@KENTIGER1000 3 ай бұрын
Look at this Bhagwantu Mahant clown spinning a web of lies while looting Punjab and destroying SIKHISM
@AmrikSingh-tt6ni
@AmrikSingh-tt6ni 3 ай бұрын
Gapi
@JugrajSangrur-2437
@JugrajSangrur-2437 3 ай бұрын
Very good CM bhagwant maan
@KulwantSingh-ng7of
@KulwantSingh-ng7of 3 ай бұрын
Dhan Baba Zorabar Singh, Dhan Baba Fateh Singh
@jagdevsandhu6186
@jagdevsandhu6186 3 ай бұрын
Mann Sahib why you are a scared man have no guts to challenge the Lalas of Delhi
@JasbirSingh-mw1vr
@JasbirSingh-mw1vr 3 ай бұрын
ਹਾਲ ਤਾਂ ਹੁਣ ਤੁਹਾਡਾ ਵੀ ਉਹੀ ਹੈ।ਗਿਦੜਬਾਹਾ ਤੋਂ ਆਪ ਦਾ ਉਮੀਦਵਾਰ ਪੈਂਤੀ ਸਾਲ ਬਾਦਲ ਲਈ ਕੰਮ ਕਰਦਾ ਰਿਹਾ। ਉਸ ਦੀਆਂ ਬਸਾਂ ਨੂੰ ਬਸ ਮਾਫੀਆ ਕਹਿੰਦੇ ਰਹੇ ਹੋ।ਕੀ ਤੁਹਾਡੇ ਵਰਕਰ ਇਸ ਦੇ ਯੋਗ ਨਹੀਂ ਸਨ
@SatnamSingh-hr5vx
@SatnamSingh-hr5vx 3 ай бұрын
ਕੰਜਰ ਦਿਆਂ 1704 ਵਿੱਚ ਸ਼ਹੀਦ ਹੋਏ ਸੀ ਨਾ ਕਿ 1705 ਵਿੱਚ ਘੱਟ ਪੀ ਲਿਆਂ ਕਰ
@JasbirSingh-mw1vr
@JasbirSingh-mw1vr 3 ай бұрын
ਚਲ ,ਵੀਰ ਐਨੀ ਕੁ ਗਲਤੀ ਮੁਆਫ ਕਰਨੀ ਬਣਦੀ ਹੈ।
@ਸੁੱਖਮਨ-ਸ7ਛ
@ਸੁੱਖਮਨ-ਸ7ਛ 3 ай бұрын
ਪੰਜਾਬ ਦਾ ਮਾਨ,,ਸਰਦਾਰ ਮਾਨ ਸਾਹਬ ਪੰਜਾਬ ਨੂੰ ਪਹਿਲਾ ਇਮਾਨਦਾਰ ਮੁੱਖ ਮੰਤਰੀ ਮਿਲਿਆ,ਪਹਿਲਾਂ ਵਾਲੇ ਮੰਤਰੀਆਂ ਨੇ ਤਾ ਆਬਦੇ ਹੋਟਲ ਹੀ ਬਣਾਏ ਸੀ,,ਪਰ ਸਾਫ ਨੀਤ ਵਾਲਾ ਮੁੱਖ ਮੰਤਰੀ ਹੁਣ ਮਿਲਿਆ,ਪੰਜਾਬ ਨੂੰ ਜੀਜੇ ਸਾਲੇ,, ਤਾਏ ਭਤੀਜੇ ਦੀ ਰਾਜਨੀਤੀ ਖਤਮ ਕੀਤੀ ਮਾਨ ਸਾਹਬ ਨੇ,, ਮਾਨ ਸਾਹਬ ਵਰਗੀ ਸਪੀਚ ਮੈਨੂੰ ਨੀਂ ਲਗਦਾ ਹੋਰ ਕਿਸੇ ਦੀ ਹੋਊਗੀ
@BootaSingh-w2w
@BootaSingh-w2w 3 ай бұрын
Pb vich parvasiyan nu noukriya ditiya ja rhiya sade wale kithe jan ge 👏👏
@hloji7953
@hloji7953 3 ай бұрын
ਸ਼ਰਾਬੀ ਦੀ ਡਿਉਟੀ😅ਪਹਿਲਾਂ ਵੀ ਤਾਂ ਮਾਸਟਰਾਂ ਦੇ ਮੁੰਡੇ ਜੰਮੇ ਸੀ ਮਹਿੰਦਰ ਮਾਸਟਰ ਦੇ ਵਖਰਾ ਜੰਮਿਆ ਸੀ😅😅😅😅😅😅
@patrannews8963
@patrannews8963 3 ай бұрын
Khushi hoyi aa dheklo enu
@balbirsinghjmajra2523
@balbirsinghjmajra2523 3 ай бұрын
Very Nice CM Mann Saheb
@RaghvirSingh-k3s
@RaghvirSingh-k3s 3 ай бұрын
Bakvas
@JaspalSingh-ok4wi
@JaspalSingh-ok4wi 3 ай бұрын
V.v.good.cm.man.chief.minster.punjab❤🎉
@manveersinghpunia864
@manveersinghpunia864 3 ай бұрын
AAP party pradhan why not Sikh person why hindu in PUNJAB
@RajbirSinghKohli-d2g
@RajbirSinghKohli-d2g 3 ай бұрын
1705 nahin 1704 San (saal ) cee Shaheedi da.
@Paramjitsingh-on5eo
@Paramjitsingh-on5eo 3 ай бұрын
Good CM Mann sabb 👍💯
@theeasternstartigergroup2015
@theeasternstartigergroup2015 3 ай бұрын
Good CM Mann sahib
@psidhusidhu9370
@psidhusidhu9370 3 ай бұрын
Salute good work asha krn liye aida lge raho
@gurindersidhu1625
@gurindersidhu1625 3 ай бұрын
2o27 wich pata lago
@yudhbirsingh6993
@yudhbirsingh6993 3 ай бұрын
Clean heart. honest leader God bless him ❤❤❤❤❤
@paramdeepgrewal4095
@paramdeepgrewal4095 3 ай бұрын
The leaders representing punjab were total yes men and did not have any spine , they are the reason why Sikhs are being disrespected in parliament.
@inderpalkaur2342
@inderpalkaur2342 3 ай бұрын
Bogus person. Befooling people with emotional subjects. Total failure as C M. Dependent on extraneous issues.
@gurindersidhu1625
@gurindersidhu1625 3 ай бұрын
Sukhbir di jutti warga nahi tu
@AVTARBASRA-pp6um
@AVTARBASRA-pp6um 3 ай бұрын
Sharab p k Gurughar jan wala cm
@rajraj-m7l6q
@rajraj-m7l6q 3 ай бұрын
Very nice man sahib
@gurindersidhu1625
@gurindersidhu1625 3 ай бұрын
Akha kis Tara kadyea
@BootaSingh-w2w
@BootaSingh-w2w 3 ай бұрын
Mann sahib ji lokan nu rojgar ta muhaiya karvao bache dhake kha rhe ne ji padd likh ke vi noukari nhi
@gurindersidhu1625
@gurindersidhu1625 3 ай бұрын
Punjab nu gark kr dita karja chuk ky
@KENTIGER1000
@KENTIGER1000 3 ай бұрын
Look at this Bhagwantu Mahant clown spinning a web of lies while looting Punjab and destroying SIKHISM
@harmesh6428
@harmesh6428 3 ай бұрын
Kissana de jeeri de lutt
@parkashsingh8825
@parkashsingh8825 3 ай бұрын
Sikh ssngant nu meri apeal ha virsa psgal ho gia esde brother magfoori karde esdi wife gean wear kardi virse da gatra lok ess di opinon den
@GurwantKaler-ff6ty
@GurwantKaler-ff6ty 3 ай бұрын
Wahh 0 sharabia
@hloji7953
@hloji7953 3 ай бұрын
ਪੰਜਾਬ ਦੇ ਸਿਰ ਕਰਜ਼ਾ ਕਿੰਨਾ ਕਰ ਦਿੱਤਾ ਉਹ ਬਸ ਕਰ ਸ਼ਰਾਬੀਆ😅😅😅😅😅😅
@RupindersighRaman
@RupindersighRaman 3 ай бұрын
Nice.cm veer g
@gurindersidhu1625
@gurindersidhu1625 3 ай бұрын
Bakwas karn di phd kiti
@TEJAGUR
@TEJAGUR 3 ай бұрын
Parivar baad di gal karan ton pehlan apni mother tey sister di security bare bi das dinda how come ur wife wearing more gold then harsimrat badal
@gurindersidhu1625
@gurindersidhu1625 3 ай бұрын
Bakwas karn da koi lab he
@jaswantsingh5715
@jaswantsingh5715 3 ай бұрын
Gapourhi cm
@rubal3773
@rubal3773 3 ай бұрын
Tu v ready ta tari vari hun
@GurwantKaler-ff6ty
@GurwantKaler-ff6ty 3 ай бұрын
Kujh dina de pRaune o tusee
@gurindersidhu1625
@gurindersidhu1625 3 ай бұрын
Tera mohinder v school sharab pee ky janda c
@GurwinderSingh-mx4td
@GurwinderSingh-mx4td 3 ай бұрын
Gape no1
@sonusinghsonusingh6847
@sonusinghsonusingh6847 3 ай бұрын
Ungla laan ch tainu v bdhi muahrat haasil ae
@JaswantSingh-qh9qh
@JaswantSingh-qh9qh 3 ай бұрын
Hun sukhey da sukhvilas dikhno hat gya ????
@ranvirdhanoea1606
@ranvirdhanoea1606 3 ай бұрын
Kamm khatam hai ehda v 2 sal bad
@KulwantSinghButtar-o7w
@KulwantSinghButtar-o7w 3 ай бұрын
Gapea.2027.har.v.pana.a
@gurindersidhu1625
@gurindersidhu1625 3 ай бұрын
Tu kisana nal gadsri kiti
@aaryanarora2408
@aaryanarora2408 3 ай бұрын
Ha..nahi keha khajana khali a..bus loan e lyida harek mahine….besharama di dullgi daal…asi ta’n dol dol khane a 😅😂
@realsujansingh
@realsujansingh 3 ай бұрын
Bhgwnt suke insaa daa pio te suka insaa Bhgwnt daa Bhapu................... ...
@janaksingh8341
@janaksingh8341 3 ай бұрын
Dalla Banda tu bai kissana di fasal hi rol k rakhti sachi gal yar tu rang bahut jaldi badal gya par mai ikkale ne akalidal nu vote pai ci te baki parivaar ne tenu
@harneksingh5789
@harneksingh5789 3 ай бұрын
Bhagwant Singh now you start to grow your hair please don’t cut hair now
@Randhawa_jag
@Randhawa_jag 3 ай бұрын
Sikh aa tnu tera faraj aa ede ch ena rola pa ky dasan di ki lod
@jatt5672
@jatt5672 3 ай бұрын
A modi da v pyo a gpa
@ikodapasara8143
@ikodapasara8143 3 ай бұрын
ਇਹ ਇੱਟਾਂ ਚਿਣਨ ਵਾਲਾ ਮਿਸਤਰੀ ਸੀ ਉੱਥੇ ? ਗਪੌੜੀ ?
@manjinderpurewal8383
@manjinderpurewal8383 3 ай бұрын
Fu
@budgeminem5433
@budgeminem5433 3 ай бұрын
loko ghuth boda
@balbirsingh8172
@balbirsingh8172 3 ай бұрын
Bhanda punjab da kisan mr punjab da beerha grk krta ta dur lanht tere
@MohanSingh-sc9xm
@MohanSingh-sc9xm 3 ай бұрын
Where is DA and arrear ,
@gurmeetcheema7732
@gurmeetcheema7732 3 ай бұрын
Srabe
@HarjinderBhullar-l4e
@HarjinderBhullar-l4e 3 ай бұрын
ਮਾਨ ਸਾਹਿਬ ਅਸੀ ਵੀ ਸਭ ਤੋਂ ਵੱਧ ਵੋਟਾਂ ਸਪੋਟ ਕਰੀ ਆ,600 ਯੂਨਿਟ ਮਾਫ ਨਾਂ ਕਰੋ ਮੈਨੂੰ ਤਾਂ ਬਿਲ ਆਉਂਦਾ ਤੁਸੀ 3 ਰੁਪਏ ਯੂਨਿਟ ਰੇਟ ਕਰ ਦਿਉ, ਤੁਸੀਂ ਸਗੋਂ ਯੂਨਿਟ ਰੇਟ ਵਧਾ ਦਿੱਤਾ ਇਸ ਵਾਰ ਬਿੱਲ ਵਿੱਚ, ਹੋਰ ਤਾਂ ਹੋਰ ਮਾਨ ਸਾਹਿਬ ਪਤਾ ਨੀ ਬਿਜਲੀ ਕਿਥੋਂ ਲਿਆਇਆ 24 ਘੰਟੇ ਲਗਾਤਾਰ ਮੋਟਰ ਤੇ ਬਿਜਲੀ ਆਉਂਦੀ ਆ ਦਿਨ ਨੂੰ ਝੋਨਾ ਨੂੰ ਪਾਣੀ ਲਾਉਂਦੇ ਆ ਮਾਨਾਂ ਨਹਿਰੀ ਪਾਣੀ ਬਹੁਤ ਆਉਂਦਾ, ਯੂਨਿਟ ਰੇਟ ਨਹੀਂ ਵਧਾਉਣਾ ਚਾਹੀਦਾ ਸੀ 600 ਯੂਨਿਟ ਫਰੀ ਨਾ ਕਰੋ 3 ਰੁਪਏ ਯੂਨਿਟ ਰੇਟ ਕਰ ਦਿਉ ਸਰਕਾਰ ਨੂੰ ਫਾਇਦਾ ਲੋਕਾਂ ਨੂੰ ਵੀ ਬਿੱਲ ਭਰਨਾ ਸੌਖਾ