Bhagwant Mann | 'ਮਹਿਲਾਵਾਂ ਦੇ ਖਾਤਿਆਂ 'ਚ 1000 ਨਹੀਂ 1100 ਰੁਪਏ ਆਉਣਗੇ'

  Рет қаралды 854,538

ABP Sanjha

ABP Sanjha

Күн бұрын

Пікірлер: 322
@HarwinderSingh-um6om
@HarwinderSingh-um6om 4 ай бұрын
ਮੇਰਾ ਹਲਕਾ ਆਜਨਾਲਾ ਪਿੰਡ ਹਰੜ ਕਲਾਂ ਸਾਡੇ ਪਿੰਡ ਵਿੰਚ 3 ਵੱਡੀਆਂ ਗਾਵਾ ਬਲੱਡ ਦੀ ਕੰਮੀ ਨਾਲ ਮਾਰੀਆ ਸਾਨੂ ਪੱਛੂ ਹੋਸਪੀਟਲ ਚਾਮਿਆਰੀ ਹੈ ਓਥੇ ਡਾਕਟਰ ਹਾਜਰ ਨਹੀ ਹੁੰਦੇ ਸਾਡੀ ਗਾ ਦਾ ਢਾਈ ਗਰਾਮ ਬਲੱਡ ਸੀ ਡਾ ਨੇ ਔਲਾਜ ਕੀ ਕਾਰਨਾਂ ਬਲੱਡ ਬੈਗ ਲਿੱਖ ਕੇ ਨੀ ਦਿੱਤਾ ਏਸੇ ਕੰਮੀ ਪੱਛੂ ਮਰ ਰੇ ਸਾਡੀ ਬੇਨਤੀ ਕੇ ਡਾਕਟਰ ਦੀ ਬੱਦਲੀ ਕੀਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇ ਗਾ ਜੀ
@banarshidas3799
@banarshidas3799 3 ай бұрын
❤❤😊
@Sam-ed5xw
@Sam-ed5xw 3 ай бұрын
ਆਵਾਜ ਉਠਾਉਣੀ ਪੈਂਦੀ ਆ ਵੀਰ ਜੀ ਤਾਂ ਹੱਲ ਹੁੰਦਾ ਸਾਰੇ ਕਿਤੇ। Complaint kro
@JaskaranMotors
@JaskaranMotors Ай бұрын
Karega bechara kuchh
@HappySingh-bx2jh
@HappySingh-bx2jh 28 күн бұрын
🙏👉ਬਿਲਕੁਲ ਭਰੋਸਾ ਹੈ 1100 ਮਿਲਣ ਗੇ ਜੀ ਗੁਡ ਸਰਕਾਰ ਭਗਵੰਤ ਸਿੰਘ ਮਾਨ ਜੀ 💯💯💯💯💯💯
@JaswinderKaur-kn5qh
@JaswinderKaur-kn5qh 7 ай бұрын
ਮੇਰੀ ਤਾ ਇੱਕ ਹੀ ਬੇਟੀ ਹੈ ਮੇਰਾ ਪਤੀ ਬੀਮਾਰ ਰਹਿੰਦਾ ਮੈ ਕਰਾਏ ਦੇ ਘਰ ਖਰੜ ਵਿੱਚ ਰਹਿਦੀ ਹਾ ਮੇਰੀ ਬੇਟੀ ਨੇ ਬੀ ਸੀ ਏ ਕਰੀ ਹੋਈ ਹੈ ਕਿਰਪਾ ਕਰਕੇ ਮੇਰੀ ਬੇਟੀ ਨੂੰ ਸਰਕਾਰੀ ਨੌਕਰੀ ਦੇ ਦਿਉ ਸਾਡਾ ਹੋਰ ਕੋਈ ਸਹਾਰਾ ਨਹੀ ਹੈ ਮੈ ਐਸੀ ਜਾਤ ਦੀ ਹਾ ਜੇਕਰ ਐਸੀ ਜਾਤ ਲਈ ਘਰ ਦੀ ਛੱਤ ਪਾਉਣ ਲਈ ਕੋਈ ਸਕੀਮ ਵਿੱਚ ਪੈਸੇ ਮਿਲਦੇ ਹਨ ਤਾ ਉਸ ਸਕੀਮ ਵਿੱਚ ਮੈਨੂੰ ਲਾਭ ਦਿੱਤਾ ਜਾਵੇ ਸਾਡਾ ਨਾ ਹਜੇ ਤੱਕ ਰਾਸਨ ਕਾਰਡ ਬਣਿਆ ਹੈ ਇਰਪਾ ਕਰਕੇ ਸਾਨੂੰ ਗਰੀਬਾ ਨੂੰ ਵੀ ਸਕੀਮਾਦਾ ਲਾਭ ਦੇ ਦਿਆ ਕਰੋ
@Mohitthakur8018
@Mohitthakur8018 7 ай бұрын
Tusi apply krea kro Job vaste jarur milugi govt Job rabb di kirpa naal
@balwinderkaur2455
@balwinderkaur2455 7 ай бұрын
Mobile num sister
@sharagoraya524
@sharagoraya524 7 ай бұрын
ਜੀ ਕਰਦਾ ਸੀ
@ShimlaraniShimlarani-ol8wf
@ShimlaraniShimlarani-ol8wf 6 ай бұрын
App nu waheguru ji barkta den te kudi nu job😊😊
@Baljeet581
@Baljeet581 7 ай бұрын
ਪਹਿਲਾਂ ਹਜ਼ਾਰ ਤਾਂ ਆਇਆ ਨਹੀਂ ਹੁਣ 1100 ਜਰੂਰ ਆ ਜੂਗਾ
@GagandeepSingh-ul8ih
@GagandeepSingh-ul8ih 7 ай бұрын
😂
@chaudhary2473
@chaudhary2473 3 ай бұрын
😅
@DreamNDA__Motivation
@DreamNDA__Motivation 3 ай бұрын
C,m,ਸਾਹਿਬ ਲੋੜਵੰਦ ਲੋਕਾਂ ਨੂੰ ਹੀ ਦਿਉ
@ramansidhu1428
@ramansidhu1428 7 ай бұрын
CM ਸਾਹਿਬ,, ਨਾ 1100 ਚਾਹੀਦਾ,,, ਨਾ ਬਿੱਲ ਮਾਫ਼ ਕਰੋ,,, ਨਾ ਕਰਾਇਆ ਮਾਫ਼ ਕਰੋ,,,,bss ਰੋਜ਼ਗਾਰ ਦੇ ਦਿਓ,,,,vacancy deo jada to jada ,,, ਮੇਹਰਬਾਨੀ
@NavneetKaur-fq3qd
@NavneetKaur-fq3qd 7 ай бұрын
ਨੌਕਰੀ ਦੇਣ ਵੇਲੇ ਉਮਰ 18 ਤੋਂ 37 ਸਾਲ ਪਰ ਜਿਹਨਾਂ ਦੀ ਉਮਰ ਲੰਘ ਗਈ ਉਹਨਾਂ ਲਈ ਇਹਦੇ ਕੋਲ ਨਾ ਕੋਈ ਜਵਾਬ ਐ ਨਾ ਕੋਈ ਹੱਲ, ਹਰ ਨੌਕਰੀ ਜੇ ਟੈਸਟ ਪਾਸ ਕਰੋਂਗੇ ਤਾਂ, ਕੋਈ ਸਿੱਧੀ ਭਰਤੀ ਨਹੀਂ
@MandeepKaur-fi7id
@MandeepKaur-fi7id 7 ай бұрын
Sahi keha hun ena kol koi jawab ni dhkke ta kha rehe a
@gurmailsinghgill4971
@gurmailsinghgill4971 7 ай бұрын
ਸਾਡੇ ਬੱਚਿਆਂ ਨੂੰ ਨੌਕਰੀਆਂ ਹੀ ਦੇ ਦਿਉ ਹੱਕ ਦੀ ਕਮਾਈ ਹੀ ਚੰਗੀ ਹੈ, ਮੁਫਤ ਦੇ ਮੁਆਵਜੇ ਤਾਂ ਆਵਦੇ ਕਿਸਾਨਾਂ ਨੂੰ ਦੇ ਕੇ ਹੀ ਰਜਾ ਲਉ,...।
@SatnamkaurDihot
@SatnamkaurDihot 6 ай бұрын
Thanks ji ❤❤
@SunitaRani-z6l
@SunitaRani-z6l 3 ай бұрын
Thenkiu ji. ❤❤
@GinduDevi
@GinduDevi 7 ай бұрын
ਸਰਕਾਰ ਬਣਾ ਕੇ ਕੋਈ ਪੁੱਛਦਾ ਹੈ ਨਹੀਂ ਬਾਦ ਚ ਹਜ਼ਾਰ ਰੁਪਏ ਦੇ ਲਾਲਚ ਦੇ ਦਿੱਤਾ ਹੁਣ 1100 ਰੁਪਏ ਦਾ ਲਾਲਚ ਬਸ ਦੁਨੀਆਂ ਤਾਂ ਲਾਲਚ ਤੇ ਟਿਕਾਈ ਹੋਆ ਕਰਨੇ ਪਤਾ ਨਹੀਂ ਕਦੋਂ ਸ਼ੁਰੂ ਹੋਇਆ
@PargatSingh-cm6mh
@PargatSingh-cm6mh 7 ай бұрын
ਗੱਪ ਘੱਟ ਸੁਣਾ
@BaggSihh
@BaggSihh 16 күн бұрын
🙏🏻🙏🏻🙏🏻🙏ਬੱਲਕੋਲ ਸਹੀ ਹੈ
@BaldevSingh-ys6iy
@BaldevSingh-ys6iy 7 күн бұрын
Vnic best cm maan ji
@ashdeep1221
@ashdeep1221 6 ай бұрын
❤❤❤❤🎉🎉🎉🎉🎉🎉🎉
@RahulMattu-d7k
@RahulMattu-d7k 5 ай бұрын
❤🎉🎉
@SapreetMahal
@SapreetMahal Күн бұрын
🙏🙏👌👌💯
@ManjitSingh-qo4zq
@ManjitSingh-qo4zq 7 ай бұрын
ਅੰਗਹੀਣ ਪੈਨਸ਼ਨ ਦਾ ਪਹਿਲਾਂ ਬਿਕਾਇਆ ਦਿਓ ਜਿਹੜਾ 2500 ਕਿਹਾ ਸੀ,30 ਮਹੀਨਿਆਂ ਦਾ ਬਿਕਾਇਆ ਇੱਕ ਅੰਗਹੀਣ, ਬੁਢਾਪਾ ਪੈਨਸ਼ਨ ਦਾ 30ਹਜਾਰ ਬਣਦਾ
@Shahidkoyal786
@Shahidkoyal786 6 ай бұрын
Main be handicapped hu maine kyi bar farm bharkr apply Kiya or hospitalo mein be gya pr kisi ne meri handicapped pension nhi lgayi na hi bus train ka kiraya maaf huya sb kehte hi krte kuch nhi
@ManjitSingh-qo4zq
@ManjitSingh-qo4zq 6 ай бұрын
@@Shahidkoyal786 ਮੇਰੇ ਵੀ ਦੋਨੋ ਚੁਲੇ ਖਰਾਬ ਸਨ ਇੱਕ ਦਾ ਅਪਰੇਸ਼ਨ ਕਰਾਇਆ ਸੀ ਪਰ ਡਾਕਟਰ ਕਹਿੰਦਾ ਤੂੰ ਕੰਮ ਕਰ ਸਕਦਾ, ਮੈ ਕਿਹਾ ਨਾ ਤਾਂ ਮੇਰੀ ਜ਼ਮੀਨ ਹੈ ਤੇ ਨਾ ਹੀ ਪੈਸਾ ਜ਼ੋ ਆਪਣੀ ਦੁਕਾਨ ਪਾ ਲਵਾਂ ਦੁਕਾਨਦਾਰ ਕੋਈ ਰੱਖਦਾ ਨਹੀ, ਬੱਚੇ ਨਾਬਾਲਗ ਹਨ ਕਿਉ ਨਾ ਤੁਸੀ ਮੈਨੂੰ ਹਸਪਤਾਲ ਵਿੱਚ ਰੱਖ ਲਓ ਸਰਕਾਰ ਨੂੰ ਕਹਿ ਕੇ , ਬੱਸ ਫਿਰ ਡਾਕਟਰ ਤਾਂ ਕੀ smo ਵੀ ਕਹਿਣ ਲੱਗ ਪਿਆ ਬਹਿਸ ਨਹੀਂ ਕਰੀ ਦੀ, ਫਿਰ ਡਾਕਟਰ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਤੇ 50 ਪਰਸੈਂਟ ਲਿਖ ਦਿੱਤੀ, ਗੇੜੇ ਬਹੁਤ ਲਗਵਾਏ,
@ManjitSingh-qo4zq
@ManjitSingh-qo4zq 5 ай бұрын
@@Shahidkoyal786 kine present hai
@fenmoose5806
@fenmoose5806 7 ай бұрын
ਆਉਣਗੇ ਤਾ ਜ਼ਰੂਰ ਪਰ ਆਉਣਗੇ 2026 ਵਿੱਚ
@GURJEET983
@GURJEET983 7 ай бұрын
ਜੇ ਬਿਜਲੀ ਦਾ ਬਿੱਲ 0.0.ਆ ਸੱਕਦਾ ਤੇ 1100 ਵੀ ਆ ਸੱਕਦਾ❤❤
@ramfarisministryrms2863
@ramfarisministryrms2863 26 күн бұрын
0 ਨਹੀਂ ਆਉਂਦਾ ਇੱਕ ਦੋ ਨੂੰ ਆ ਗਿਆ ਹੋਣਾ ਬਾਦ ਚੋ 6 ਮਹੀਨਿਆਂ ਬਾਦ 30 ਹਜਾਰ 40 ਹਜਾਰ ਹੀ ਆਉਂਦਾ
@GurdevSingh-kv6cx
@GurdevSingh-kv6cx 3 ай бұрын
ਭਗਵੰਤ ਮਾਨ ਜੀ ਕਿਹੜੇ ਮਹੀਨੇ ਆਣਗੇ ਜੀ
@MakhanGalib
@MakhanGalib 12 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਰਾ ਬਣ ਕੇ 1100 ਤੂੰ ਰਹਿਣ ਦੇ ਸੋ ਸਾਨੂੰ ਬਣਦੇ ਹੱਕ ਸਾਡੇ ਦੇ ਸੋ ਮੈਨੂੰ ਪਤਾ ਵਾ ਅੱਧਿਆਂ ਜਿਮੀਂਦਾਰਾਂ ਨੇ ਤੈਨੂੰ ਇਹ ਪੀਲਾਂ ਪਾਈਆਂ ਹੋਣਗੀਆਂ ਕਿ ਕਣਕ ਲੈਂਦੇ ਕਰਕੇ ਦਿਹਾੜੀ ਨਹੀਂ ਆਉਂਦੇ ਸੋ ਇਸ ਲਈ ਸਾਡੀ ਕਣਕ ਵੀ ਤੂੰ ਤਾਂ ਖਾਣ ਨੂੰ ਬੰਦ ਕਰ ਗਿਆ ਖਾਣ ਵਾਲੀ ਕਣਕ ਵੀ ਤੂੰ ਤਾਂ ਬੰਦ ਕਰਤੀ ਉਦੋਂ ਅੱਧੀ ਲਿਆ ਕੇ ਮਾਰੀ ਹੁਣ ਕਿਤੇ ਮਿਲਦੀ ਕਿਤੇ ਨਹੀਂ ਮਿਲਦੀ ਠੀਕ ਆ ਤੂੰ ਸਾਨੂੰ 1100 ਕਿੱਥੋਂ ਦੇਵੇਂਗਾ ਸੋ ਵੀਰ ਬਣ ਕੇ ਇਦਾਂ ਕਰ ਤੇ ਮੇਰਾ ਵੀਰ ਨਾ ਆ ਨੂੰ ਐਜੂਕੇਸ਼ਨ ਦੇ ਵਧੀਆ ਪੜ੍ਹਾਈ ਦੇ ਸਾਡੇ ਮੁਲਾਜ਼ਮ ਆਉਂਦੇ ਆ ਸਕੂਲ ਦੇ ਵਿੱਚ 20 ਮੁਲਾਜਮਾਂ ਦੀ ਹਾਜ਼ਰੀ ਲੱਗਦੀ ਆ ਤੇ ਆਉਂਦੇ ਕਿੰਨੇ ਆ ਸਿਰਫ ਛੇ ਪੰਜ ਛੇ ਸੋ ਵੀਰ ਬਣ ਗਏ ਇਹਨਾਂ ਦੇ ਧਿਆਨ ਦੇ ਨਾ ਕਿ ਸਾਨੂੰ ਕੋਈ ਸਕੀਮਾਂ ਦੇ ਆਧਾਰ ਤੇ ਨਾ ਖਿੱਚ ਅੱਗੇ ਵੀ ਲੋਕਾਂ ਨੇ ਇਹੀ ਗੱਲ ਨਾ
@BaljitKaur-jx1qh
@BaljitKaur-jx1qh 7 ай бұрын
ਜਿਹੜੇ ਲੋੜਬੰਦਾ ਨੂੰ ਮਿਲਣਾ ਚਾਹੀਦਾ ਹੈ ਉਨ੍ਹਾਂ ਨੂੰ ਮਿਲਦਾ ਨਹੀਂ ਫਾਈਦਾ ਤਾ ਹੋਰ ਹੀ ਲੈਂਦੇ
@SunnyPuwar-v2z
@SunnyPuwar-v2z 2 ай бұрын
ਤੁਹਡੀ ਮਰਜ਼ੀ ਕਦੇ ਪੂਰੀ ਨਾ ਹੋਵੇ ਗੀ ਭੁੱਖੀ ਸਰਕਾਰ
@Cuties-l2p
@Cuties-l2p 6 ай бұрын
Thank you 🙏
@satnamesingh1299
@satnamesingh1299 4 ай бұрын
Thank sir
@VIRASAT1313
@VIRASAT1313 7 ай бұрын
ਮਾਨ ਸਾਹਿਬ ਜੀ ਇਹ 1100 ਵੋਟਾ ਲੈਣ ਲਈ ਪਾ ਰਹੇ ਓ ਸਾਨੂੰ ਫੇਰ ਕਿਸਨੇ ਪਾਉਣੇ ਨੇ
@HarmanDhillon-n1t
@HarmanDhillon-n1t 3 ай бұрын
Cm sab good ji ❤
@gurdevkaur1209
@gurdevkaur1209 7 ай бұрын
ਧੰਨਵਾਦ ਵੀਰ ਜੀ
@Abcd3636ab
@Abcd3636ab 2 ай бұрын
Bahut vadia maan sahab greeba da darad Tussi Jaan de o 🙏🙏
@DalbirKhan-ky7fz
@DalbirKhan-ky7fz 6 ай бұрын
ਜਿਹੜਾ ਔਰਤਾਂ 1100 ਨੂੰ ਦੇਣਾ ਅਸੀਂ ਪੋਸਤ ਭੁੱਕੀ ਖਾਣ ਵਾਲ਼ੇ ਆਪਣੀ ਜਨਾਨੀ 2200 ਸੌ ਰੁਪਏ ਦੇ ਦਿਆਂਗੇ 5000 ਹਜਾਰ ਰੁਪਏ ਕਿੱਲੋ ਪੋਸਤ ਭੁੱਕੀ ਮਿਲਦੀ ਮੁੱਖ ਮੰਤਰੀ ਜੀ ਤੁਸੀ 2500 ਸੌ ਰੁਪਏ ਕਿੱਲੋ ਦਿਓ ਸਰਕਾਰੀ ਠੇਕੇ ਤੋਂ ਵੋਟਾਂ ਲਈ ਰੈਲੀਆਂ ਕਰਨ ਲਈ ਲੋੜ ਨਹੀਂ ਪੈਣੀ ਗਾਰੰਟੀ ਦਿੰਦੇ ਲੋਕ 90% ਲੋਕ ਪੋਸਤ ਭੁੱਕੀ ਖਾਣ ਵਾਲ਼ੇ ਨੇ ਸਰਕਾਰੀ ਕਾਰਡ ਬਣਾ ਦਿਓ
@AvtarSingh-gs1si
@AvtarSingh-gs1si 27 күн бұрын
ਆ ਜਿਹੜੇ ਰਿਸਵਤ ਖੋਰ ਗਲਤ ਕੁਮੈਟ ਕਰਦੇ ਆ ਕਾਂਗਰਸ ਪੱਖੀ ਆ ਭਗਵੰਤ ਮਾਨ ਸਭ ਤੋ ਵਧੀਆ ਸੀ ਐਮ ਆ ਭਗਵੰਤ ਮਾਨ ਵਰਗਾ ਸੀ ਐਮ ਨਹੀ ਲਭਣਾ ਸਮਝਦਾਰ ਲੋਕ ਭਗਵੰਤ ਮਾਨ ਨਾਲ ਹਨ
@ramfarisministryrms2863
@ramfarisministryrms2863 26 күн бұрын
Cm ਸਾਬ ਨੌਕਰੀਆਂ ਦਿਓ ਅਸੀਂ ਬੇਰੋਜਗਾਰ ਹਾਂ ਬੇਰੋਜਗਾਰੀ ਹੀ ਨਸ਼ਾ ਬਣਦੀ ਹੈ ਬਚਾ ਲੋ ਪੰਜਾਬ ਦੀ ਜਵਾਨੀ ਨੂੰ
@GeetaSharma-n6w
@GeetaSharma-n6w 4 ай бұрын
Nice ji ❤❤❤
@AvneetRajput-je2lq
@AvneetRajput-je2lq 10 күн бұрын
Kab hogi Lago...ji😢😢😢😢
@SimranjitkaurPihu
@SimranjitkaurPihu Ай бұрын
ਕਣਕ ਤੇ ਆਉਂਦੀ ਨਹੀਂ ਪੈਸੇ ਕਿੱਥੋਂ ਆਉਣੇ ਬੜੀਆ ਖਬਰਾਂ ਆਉਂਦੀਆਂ ਹਨ
@diyalaxmisound4273
@diyalaxmisound4273 24 күн бұрын
ਸਰਦਾਰ ਭਗਵੰਤ ਮਾਨ ਸਾਹਿਬ ਜਿੰਦਾਬਾਦ
@jasbirsonu8225
@jasbirsonu8225 7 ай бұрын
ਹੁਣ ਇਲੈਕਸ਼ਨ ਆ ਰਹੇ ਨੇ ਇਸ ਨੇ ਕਈ ਕੁਝ ਦੇਣਾ ਇਹ ਪਹਿਲਾਂ ਕਿੱਥੇ ਸੀ ਨਾ ਪਾਓ ਵੋਟ app ਨੂੰ
@DalbirKhan-ky7fz
@DalbirKhan-ky7fz 6 ай бұрын
ਬਾਈ ਜੀ ਪੋਸਤ ਭੁੱਕੀ ਦੇ ਸਰਕਾਰੀ ਠੇਕੇ ਖੌਲਣ ਦਾ ਵਾਅਦਾ ਕਰਕੇ ਮੁੱਕਰ ਗਿਆ ਤਾਂਹੀ 13 ਸੀਟਾਂ ਵਿੱਚੋਂ 3 ਬੜੀ ਮੁਸ਼ਕਿਲ ਨਾਲ਼ ਆਈਆਂ ਜਦੌ ਪੰਜਾਬ ਵਿੱਚ ਪੋਸਤ ਭੁੱਕੀ ਦੇ ਠੇਕੇ ਨਹੀ ਖੁਲਦੇ ਉਹਦੋਂ ਤੱਕ ਵੋਟਾਂ ਨਹੀਂ ਪਾਉਂਦੇ ਲੋਕ ਜਿੰਨੀਆ ਮਰਜੀ ਗੱਲ੍ਹਾਂ ਸੁਣਾਵੇ ਕੋਈ ਫ਼ਰਕ ਨਹੀਂ ਪੈਂਦਾ ਲੋਕਾਂ ਨੂੰ
@ParamjitKaur-ws5he
@ParamjitKaur-ws5he 5 ай бұрын
Panjab Sarkar Bhagwat Maan CM Sahib Sir ji ✌️ jindabaad jindabaad jindabaad jindabaad 👍👍👍👍
@ManjitKaur-qn4id
@ManjitKaur-qn4id 7 ай бұрын
Very good ji🎉❤🎉❤
@Goldenpunjab2024
@Goldenpunjab2024 7 ай бұрын
ਗਰੀਬ ਜਰਨਲ ਵਰਗ ਨੂੰ ਇੱਕ ਯੂਨਿਟ ਵੱਧ ਹੋਣ ਤੇ ਸਾਰੀਆਂ ਯੂਨਿਟਾਂ ਦਾ ਬਿੱਲ ਭਰਨਾ ਪੈਂਦਾ ਜੋ ਕਿ ਸਰਾਸਰ ਧੱਕਾ ਏ,ਜਦੋ ਕਿ ਕਾਫੀ ਰਸੂਖਦਾਰ ਲੋਕਾ ਦੇ ਘਰਾਂ ਵਿੱਚ ਪਹਿਲਾਂ ਤੋਂ ਹੀ ਦੋ-ਦੋ,ਤਿੰਨ-ਤਿੰਨ ਘਰੇਲੂ ਬਿਜਲੀ ਦੇ ਮੀਟਰ ਚੱਲਦੇ ਹਨ,ਜਦ ਕਿ ਖੇਤ ਵੀ ਕਈ ਮੋਟਰ ਚੱਲਦੀਆਂ ਨੇ
@sukhvindersingh8301
@sukhvindersingh8301 6 ай бұрын
🎉🎉
@rajwinder5134
@rajwinder5134 7 ай бұрын
ਉਂਗਲਾਂ ਤੇ ਹੀ ਰੱਖੀ ਜਾਂਦੇ ਮਾਣ ਸਾਬ ਕੁਛ ਪੂਰਾ ਵੀ ਕਰ ਕੇ ਦਿਖਾਓ 🙏
@robinmahay2390
@robinmahay2390 7 ай бұрын
❣️❣️❣️
@PrabhSekhon-u3u
@PrabhSekhon-u3u 7 ай бұрын
Very good 👍 u r so nice
@KuldeepSingh-zu4jx
@KuldeepSingh-zu4jx 6 ай бұрын
ਸ਼ੁਕਰੀਆ ਗ਼ਰੀਬ ਲੋਕਾਂ ਦੀ ਵੀ ਗੱਲ ਕੀਤੀ ਹੈ
@harman3275
@harman3275 7 ай бұрын
0:11 ਦਿੰਦਾ ਕਿਉ ਨੀ ਜੇ ਉਂਗਲਾਂ ਤੇ ਪਏ ਆ 🤣🤣
@MangalSingh-ks6un
@MangalSingh-ks6un 7 ай бұрын
👍🏻 good job
@HKGAKHAR
@HKGAKHAR 7 ай бұрын
ਪਹਿਲੀ ਗੱਲ ਇਹ ਵਾਅਦਾ ਪਹਿਲਾਂ ਦਾ ਹੈ, ਜੋ ਹੁਣ ਤੱਕ ਲਾਗੂ ਨਹੀਂ ਹੋਇਆ..! ਦੂਜੀ ਗੱਲ ਹੁਣ ਲੋਕ ਸਭਾ ਦੇ ਇਲੈਕਸ਼ਨ ਹਨ, ਤੇ ਹੁਣ ਕਿਉਂ ਐਲਾਨ ਕਰ ਰਹੇ ਹੋ..? ਮੰਨ ਲਵੋ ਤੁਸੀਂ ਪੰਜਾਬ ਵਿੱਚ ਲੋਕ ਸਭਾ ਵਿੱਚ ਲੋਕਾਂ ਵੱਲੋ ਦਿਰਕਾਰੇ ਜਾਂਦੇ ਹੋ ਪਰ ਵੋਟ ਬੈਂਕ ਦੀ ਔਸਤ ਤੁਹਾਡੀ ਰਾਜਨੀਤਕ ਪਾਰਟੀ ਦੀ ਵੱਧ ਜਾਂਦੀ ਹੈ ਤਾਂ ਫਿਰ ਇਹ ਦੱਸੋ ਇਸ ਵਾਅਦੇ ਦਾ ਕੀ ਹੋਵੇਗਾ..? ਕਿਉਂਕਿ ਇਹ ਵਾਅਦੇ ਪੰਜਾਬ ਸਰਕਾਰ ਦੇ ਹਨ..! ਲੋਕਾਂ ਦੀ ਕੀ ਰਾਇ ਹੈ, ਇਸ ਬਾਰੇ, ਸੁਚੇਤ ਰਹਿਣ ਦੀ ਲੋੜ ਹੈ..! ਜੇ ਰਾਜਨੀਤੀ ਕਰਨੀ ਲੋਕਾਂ ਦੀ ਸੇਵਾ ਹੈ ਤਾਂ ਹਰ ਕੋਈ ਰਾਜਨੀਤਕ ਨੇਤਾ ਇਸ ਲਈ ਤਰਲੋ ਮੱਛੀ ਕਿਉਂ ਹੁੰਦਾ ਰਹਿੰਦਾ ਹੈ..? #GakharzUTComments #UTC20240531
@RajaJi-k7k
@RajaJi-k7k 25 күн бұрын
ਕੁਝ ਨਹੀਂ ਮਿਲਣਾ ਪੰਜਾਬ ਦੇ ਲੋਕਾਂ ਨੂੰ ਪਾਗ਼ਲ ਬਣਾ ਰਹੇ ਆ ਭਾਈਆਂ ਦੇ ਆਧਾਰ ਕਾਂਟ ਵੋਟਾਂ ਸਭ ਕੈਸਲ ਕੀਤੇ ਜਾਣ ਪੰਜਾਬ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਭਾਈਆਂ ਨੂੰ
@JaswinderSingh-gf7it
@JaswinderSingh-gf7it 6 ай бұрын
ਪਰ ਮਿਲੁਗਾ ਵੋਟਾਂ ਤੋਂ ਬਾਦ
@shivangi1846
@shivangi1846 5 ай бұрын
🙏🙏🙏🙏🙏🙏🙏🙏🙏🙏
@lakhwindeKaur
@lakhwindeKaur 7 ай бұрын
❤❤❤
@JagjitsinghCheema-zu1sx
@JagjitsinghCheema-zu1sx 7 ай бұрын
ਕੋਈ ਪੈਸੇ ਨਹੀ ਆਣੇ ਮਿੱਠੀ ਗੋਲੀ ਦੇ ਦਿੱਤੀ
@lovepreetkaur7995
@lovepreetkaur7995 7 ай бұрын
Very good 😊😊
@Jagsir-m1e
@Jagsir-m1e 3 ай бұрын
Nice ji
@HarshBhatia-s6m
@HarshBhatia-s6m 5 ай бұрын
Vary Good
@Baljeet581
@Baljeet581 7 ай бұрын
ਹੁਣ ਅਸੀਂ ਤਾਂ ਭਗਵੰਤ ਮਾਨ ਨਵਾਂ ਖਾਤਾ ਖਿਲਾ ਲਈਏ
@DarshansiDarshansi
@DarshansiDarshansi 29 күн бұрын
ਕਣਕ ਤੇ ਆਉਦੀ ਨਹੀਂ ਪੈਸਾ ਵੀ ਆਉਣੇ ਨਹੀਂ
@devheeratvchannel
@devheeratvchannel 7 ай бұрын
ਕਹਿਦਾ,0,ਹੀ,ਆਏ,ਗਾ,ਖਾਤਿਆ,ਚ,😅😅😅😅😅😂😂😂😂😂
@jattsaab5615
@jattsaab5615 3 ай бұрын
13 sita Cho vi bhai 3 sita aie😂😂
@SatpalLal-qi7ie
@SatpalLal-qi7ie 7 ай бұрын
🎉❤❤❤❤
@pirtpalkaur8743
@pirtpalkaur8743 2 ай бұрын
🙏🙏🙏
@SurjeetSingh-gn5cm
@SurjeetSingh-gn5cm 5 ай бұрын
❤❤❤❤❤❤❤❤❤🎉🎉🎉🎉🎉🎉🎉
@SehajKuar
@SehajKuar 4 ай бұрын
❤🎉
@Baljeet581
@Baljeet581 7 ай бұрын
ਖੇਤਾਂ ਦੀ ਮੋਟਰਾਂ ਦੇ ਬਿਜਲੀ ਦੇ ਬਿੱਲ ਲਾਗੂ ਹੋਣੇ ਚਾਹੀਦੇ ਹਨ ਇਕ ਮੋਟਰ ਦਾ ਖਰਚਾ ਇਕ ਲੱਖ ਰੁਪਇਆ ਹੋਣਾ ਚਾਹੀਦਾ ਹੈ
@Baljeet581
@Baljeet581 7 ай бұрын
13 ਵਿੱਚੋਂ ਐਮਪੀ ਮਲਾ ਦਾ ਦੋ ਤਿੰਨ ਹੀ ਬਣਨੇ
@SatnamkaurDihot
@SatnamkaurDihot 6 ай бұрын
🥰🥰❤❤👍👍👌👌
@PUNJABI_STATUS216
@PUNJABI_STATUS216 7 ай бұрын
👌🌹
@nishanisha7988
@nishanisha7988 28 күн бұрын
N👍👍👍👍👍
@jasvinderjassi814
@jasvinderjassi814 7 ай бұрын
good
@ParamveerSingh-b4y
@ParamveerSingh-b4y 3 ай бұрын
Mai pind hakamwala mansa di rehn wali ha m v eh farm bhArna a
@HarshBhatia-s6m
@HarshBhatia-s6m 6 ай бұрын
Good. News
@AbhiDeepSingh-ce4hc
@AbhiDeepSingh-ce4hc 6 ай бұрын
🎉❤
@ArshdeepNehal-e4z
@ArshdeepNehal-e4z 6 ай бұрын
ਮੇਰਾ,ਵੀਰ🎉🎉🎉🎉❤❤❤❤
@tarsemlal2196
@tarsemlal2196 7 ай бұрын
1000₹kharach karne k liay koi market nazar nahi aa rahi to 1100₹ kharch karen ko dusre rajy jana pade ga JaiBharat Jai jawan
@SandeepSingh-j1c3t
@SandeepSingh-j1c3t 7 ай бұрын
Çm Maan saab good
@GarryGurkiratsingh
@GarryGurkiratsingh 5 ай бұрын
❤❤❤❤❤❤🎉🎉 🎉🎉
@BaggSihh
@BaggSihh 16 күн бұрын
1100 ਸੋ
@narangsingh8329
@narangsingh8329 3 ай бұрын
Mann sab jindabad👍
@rudratyagi1502
@rudratyagi1502 4 ай бұрын
✔️🤗
@DhaliwalSukh-tf5dv
@DhaliwalSukh-tf5dv 7 ай бұрын
@PargatSingh-cm6mh
@PargatSingh-cm6mh 7 ай бұрын
ਗਰੀਬ ਨੂੰ ਕੀ ਦਿੱਤਾ
@Ramanbatth-v5r
@Ramanbatth-v5r 7 ай бұрын
👍👍👍👍nice g
@Baljeet581
@Baljeet581 7 ай бұрын
ਮੋਟਰਾਂ ਦੇ ਬਿੱਲ ਲਾਗੂ ਕਰ ਜਿਮੀਦਾਰਾਂ ਵਾਸਤੇ
@SandipKaur-s8c
@SandipKaur-s8c 3 ай бұрын
ਸਾਰੇ ਝੂਠ ਤੇ ਝੂਠ ਬੋਲੀ ਜਾਨਾ ਗਾ ਕੋਈ ਰੁਪਏ ਨਹੀਂ ਆਈ ਨੀ ਜੀ ਤੂੰ ਗੱਲ ਖੋਲ ਕੇ ਸੁਣ ਲੈ ਝੂਠ ਤੇ ਝੂਠ ਬੋਲਣ ਲੱਗਾ ਸ਼ਰਮ ਕਰੇ ਸਰਕਾਰ ਜੀ
@BaljitKaur-jx1qh
@BaljitKaur-jx1qh 7 ай бұрын
ਗੱਲਾਂ ਕਰਨੀਆਂ ਤਾਂ ਬੜੀਆਂ ਸੋਖੀਆਂ ਕੰਮ ਕਰਨੇ ਬਹੁਤ ਹੀ ਔਖੇ ਬਚਿਆ ਨੂੰ ਨੋਕਰੀ ਦਿਉ ਫ੍ਰੀ ਦੇ ਕੇ ਆਪਹਜ ਨਾ ਕਰੋ
@Punjabitrendingstatus
@Punjabitrendingstatus 7 ай бұрын
ਹੁਣ ਤੱਕ ਤਾਂ ਆਇਆ ਨੀ ਬਾਈ
@Baljeet581
@Baljeet581 7 ай бұрын
ਝੋਨਾ ਬੀਜਣ ਲਈ ਦੇਦੇ 1500 ਰੁ
@JasvirSingh-kk6ds
@JasvirSingh-kk6ds 7 ай бұрын
ਮਾਨ ਸਾਹਿਬ ਜ਼ਿੰਦਾਬਾਦ
@kirnadevi5252
@kirnadevi5252 7 ай бұрын
Man sabh asi apni mummy da operate krwana h Ayushman card da process chl reha vota krke late h bol rahe sanu jaruri h operation krwana greeb kisan ha plzz help me Ayushman card v kite chlda kite chlda ni
@Kulwinder-uh1ge
@Kulwinder-uh1ge 4 ай бұрын
ਬੀਰ ਪਹਿਲਾ ਰਾਸਨ ਬਨਾਉ ਮੇ ਬਿਦਬਾ ਔ ਰਤ ਹਾ ਬਰਨਾਲਾ ਤੌ
@Cooking-i1e
@Cooking-i1e 4 ай бұрын
Man sahib st shree akal
@Vakilrajuraju-h1k
@Vakilrajuraju-h1k 3 күн бұрын
,,👌💯💯
@AbhyDhaliwal
@AbhyDhaliwal 7 ай бұрын
🎉🎉🎉😮😊❤
@Baljeet581
@Baljeet581 7 ай бұрын
ਤੇਰੀ ਸਰਕਾਰ ਨਹੀਂ ਆਉਣੀ ਇਸ ਤਰ੍ਹਾਂ
@Baljeet581
@Baljeet581 7 ай бұрын
ਸਾਨੂੰ ਲੱਗਦਾ ਹੁਣ ਵੱਡਾ ਖਾਤਾ ਕਰਾਉਣਾ ਪਉਗਾ
@GurpreetSingh-qc5jc
@GurpreetSingh-qc5jc 7 ай бұрын
Bhagwant singh mann Punjab sarkar zindibad 13 ho gyi Punjab ch 4 Jun nu
@Baejinderkaur
@Baejinderkaur 7 ай бұрын
ਚਲੋ ਠੀਕ ਆ ਫਿਰ ਦੇਖ ਲੈਦੇ ਆ ਕਿੰਨੇ ਆਉਂਦੇ ਆ ਅੱਗੇ ਬਹੁਤ ਜਿਆਦਾ ਲਾਰੇ ਲਾਏ ਆ ਤੁਸੀਂ ਦੇਖ ਲੈਦੇ ਆਂ ਆਉਂਦੇ ਆ ਕਿ ਨਹੀਂ
@HarpreetKaur-sk1xz
@HarpreetKaur-sk1xz 26 күн бұрын
Amritsar vich kado lagu honi sceam
@jasverkaur3903
@jasverkaur3903 4 ай бұрын
😮😮
@AmanDeep-k1d3f
@AmanDeep-k1d3f 4 ай бұрын
ਫਿਰ ਕਰਜ਼ਾ ਕਿਉਂ ਲਈ ਜਾਨਾ ਤੂੰ ਸੱਤ ਕਰੋੜ ਕਿਦੇ 2000 ਕਰੋੜ ਇਨਾ
Beat Ronaldo, Win $1,000,000
22:45
MrBeast
Рет қаралды 158 МЛН
Леон киллер и Оля Полякова 😹
00:42
Канал Смеха
Рет қаралды 4,7 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН