Bhagwant Mann on Partap Bajwa| 'ਬਾਜਵਾ ਸਾਬ੍ਹ, ਮੋਬਾਈਲ ਨਹੀਂ ਇਹ ਦਿਮਾਗ ਵੀ ਰਿਪੇਅਰ ਕਰੇਗਾ' | News18 Punjab

  Рет қаралды 154,656

News18 Punjab

News18 Punjab

Күн бұрын

Пікірлер: 344
@balwantsingh6251
@balwantsingh6251 Жыл бұрын
ਇਨਕਲਾਬ ਜਿੰਦਾਬਾਦ ਜੀ ਭਗਵੰਤ ਸਿੰਘ ਮਾਨ ਜੀ ਜਿੰਦਾਬਾਦ ਜੀ #ਆਮ ਆਦਮੀ ਪਾਰਟੀ ਜਿੰਦਾ ਬਾਦ ਜੀ
@gamechanger8231
@gamechanger8231 Жыл бұрын
ਲਵ ਯੂ ਮਾਨ ਸਾਬ 🤣🤣🤣🤣🤣💖💖💖💖💖
@harveencheema1619
@harveencheema1619 Жыл бұрын
ਸਾਡੇ ਪੰਜਾਬ ਦਾ ਮਾਣ ਸੀ ਐਮ ਸਰਦਾਰ ਭਗਵੰਤ ਸਿੰਘ ਮਾਨ
@billuteacher5768
@billuteacher5768 Жыл бұрын
ਸਹੀ ਗੱਲ ਹੈ ਮਾਨ ਪ੍ਰਮਾਤਮਾ ਤੁਹਾਡੇ ਵੱਲ ਹੈ
@Unknownforyou947
@Unknownforyou947 Жыл бұрын
Modi amit shah wal ne
@manjindersingh1043
@manjindersingh1043 Жыл бұрын
​@@Unknownforyou947I veer bajwa ਸਾਡੇ ਹਲਕੇ ਦਾ ਹੀ ਹੈ ਉਹ ਜਰੂਰ bjp ਨਾਲੇ ਅੰਦਰ ਖਾਤੇ ਸਾਂਝ ਰੱਖਦਾ ਹੈ
@Unknownforyou947
@Unknownforyou947 Жыл бұрын
@@manjindersingh1043 veerji jugnu ne kehdi gt keti amit shah nal rl k sikh nojwan jail chh band kr ditte Mainu ta aapne aap ty sharm aaundi k main aap d workry kyo keti Vote lain wele kuj hor c Kursi milde sade sir juttiyaa
@HarmanSingh-gz8ig
@HarmanSingh-gz8ig Жыл бұрын
Hun tak da best CM maan saab
@kulwindersingh-r6o
@kulwindersingh-r6o Жыл бұрын
ਵੈਰੀ ਗੁੱਡ ਮਾਨ ਸਾਬ ਨਹੀਂ ਰੀਸਾ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਮਾਨ ਸਾਬ ਵਾਜਬਾ ਸਾਬ ਨੂੰ ਜਵਾਬ ਬਹੁਤ ਵਧੀਆ ਦਿੱਤਾ ਚਪਣੀ ਵਿੱਚ ਡੁੱਬ ਕੇ ਮਰਨ ਵਾਲੀ ਗੱਲ ਹੋ ਗਈ ਬੜਾ ਹੱਸ ਹੱਸ ਕੇ ਕਹਿੰਦੇ
@HappySingh-bx2jh
@HappySingh-bx2jh Жыл бұрын
🙏🍎ਧੰਨਵਾਦੀ ਹਾਂ ਭਗਵੰਤ ਮਾਨ ਜੀ ਧੰਨਵਾਦੀ
@amrindersingh7617
@amrindersingh7617 Жыл бұрын
Maan Saab jindabad cm ji 🙏🏻
@RamSingh-ss1yp
@RamSingh-ss1yp Жыл бұрын
SARDAR BHAGWANT SINGH MANN JI DATTE RAHO SARA PUNJAB TUHADE NAAL HAI JI ❤
@Raju-g2j2p
@Raju-g2j2p Жыл бұрын
ਸਰਦਾਰ ਭਗਵੰਤ ਸਿੰਘ ਮਾਨ ਜੀ ਸੋਚ ਨੂੰ ਸਲਮ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਬਹੁਤ ਵੱਡੀ ਗੱਲ ਇਹ
@HarmanSingh-gz8ig
@HarmanSingh-gz8ig Жыл бұрын
Great CM maan jindabad
@sandhuphotographybababakal1028
@sandhuphotographybababakal1028 Жыл бұрын
Maan sahib jindabad
@tarsamrajsingh1039
@tarsamrajsingh1039 Жыл бұрын
ਮਾਨ ਸਾਹਿਬ ਮਹਾਨ ਹਨ🙏
@AnanatSingh-mk4uv
@AnanatSingh-mk4uv Жыл бұрын
Hun gal kar sidhu
@balwantsingh6251
@balwantsingh6251 Жыл бұрын
ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਜੀ ਬਹੁਤ ਹੀ ਸਲਾਹੁਣਯੋਗ ਕੰਮ ਕਰ ਰਹੇ ਹਨ ਜੀ ਪੰਜਾਬ ਬਹੁਤ ਸੁਚੱਜੇ ਢੰਗ ਨਾਲ ਚਲਾ ਰਹੇ ਹਨ ਜੀ #ਆਮ ਆਦਮੀ ਪਾਰਟੀ
@CharjeetKour
@CharjeetKour Жыл бұрын
😅😅😅 😅😅😅
@ramandeep1528
@ramandeep1528 Жыл бұрын
​@@CharjeetKour ਦੰਦ ਸੰਭਾਲ ਆਪਣੇ।
@manaksinghhappy7003
@manaksinghhappy7003 Жыл бұрын
@NarinderSingh-go7re
@NarinderSingh-go7re Жыл бұрын
​@@CharjeetKour qqqqqq
@Kiranpal-Singh
@Kiranpal-Singh Жыл бұрын
ਲੋਕਾਂ ਦੀ ਆਵਾਜ ਚੁੱਕਣ ਵਾਲੇ ਚੈਨਲ ਬੰਦ ਕਰਨਾ ਵੱਡਾ ਧੱਕਾ, ਸਰਕਾਰਾਂ ਕੰਮ ਕਰਨ ਲਈ ਹੀ ਬਣਦੀਆਂ ਹਨ, ਖਜਾਨਾ ਲੋਕਾਂ ਦਾ ਹੀ ਹੈ, ਇਹੋ ਜਿਹੇ ਕੰਮ ਤਾਂ ਬਾਦਲ-ਕੈਪਟਨ ਮਾਫੀਆ ਸਰਕਾਰ ਨੇ ਵੀ ਕੀਤੇ ਸਨ ! ਪੰਜਾਬੀਆਂ ਪ੍ਰਤੀ ਤਾਨਾਸ਼ਾਹ (ਮੁ ਮੰ ਤੇ ਪਾਰਟੀ ਪ੍ਰਧਾਨ ਦੋਨੋਂ ਅਹੁੱਦੇ ਬਾਦਲਾਂ ਵਾਂਗ ਕੋਲ ਰੱਖੇ) ਕੇਜਰੀਵਾਲ ਦੀ ਮਾਨਸਿਕਤਾ ਦਾ ਪਤਾ ਕਰਗੁਜਾਰੀ ਤੋਂ ਲੱਗਦਾ ਹੈ ? ਦਵਿੰਦਰ ਸਿੰਘ ਭੁੱਲਰ ਦੀ ਫਾਈਲ ਕਿਉਂ ਰੋਕੀ ਹੈ ?? ਉਸ ਕੋਲ ਪੰਜਾਬ ਦਾ ਕੋਈ ਨੇਤਾ ਨਹੀਂ ਜਿਹੜਾ ਗਰੰਟੀ ਦੇ ਸਕਦਾ, ਪੰਜਾਬੀਆਂ ਤੇ ਵਿਸ਼ਵਾਸ਼ ਨਹੀਂ ??? ਦਿੱਲੀ ਵਿੱਚ ਹੁਣ ਤੱਕ ਕੋਈ ਪੰਜਾਬੀ ਮੰਤਰੀ ਨਹੀਂ ਬਣਾਇਆ ???? ਕੇਜਰੀਵਾਲ ਦਾ ਬਿਆਨ (ਜੋ ਕੇ ਝੂਠ ਹੈ) ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਹਨ ਤਾਂ ਧੂੰਆਂ ਦਿੱਲੀ ਪਹੁੰਚ ਜਾਂਦਾ ਹੈ ????? ਕੇਜਰੀਵਾਲ ਦਾ ਨਵਾਂ ਡਰਾਮਾ, ਮੁ ਮੰ ਬਾਰੇ ਲੋਕਾਂ ਨੂੰ ਪੁੱਛਣਾ, ਤਾਨਾਸ਼ਾਹ ਪਹਿਲਾਂ ਤਾਂ ਸਭ ਫੈਸਲੇ ਖੁਦ ਲੈਂਦਾ ਹੈ ?????? 370 ਧਾਰਾ ਦੇ ਹੱਕ ਵਿੱਚ ਕਿਉਂਕਿ ਦਿੱਲੀ ਵਿੱਚ ਹਿੰਦੂ ਵੋਟ ਲੈਣੀ ਹੈ ??????? ਕੇਜਰੀਵਾਲ ਕਹਿੰਦਾ ਸੀ ਕਾਂਗਰਸ ਦਾ ਕੂੜਾ ਨਹੀਂ ਲੈਣਾ, ਫਿਰ ਅੱਧੀਆਂ ਸੀਟਾਂ ਹੀ ਕਾਂਗਰਸ-ਬਾਦਲ ਦਲੀਆਂ ਨੂੰ ਦੇ ਦਿੱਤੀਆਂ, ਤਬਦੀਲੀ ਕਿਵੇਂ ਆਊ ???????? ਦਿੱਲੀ ਵਿੱਚ ਪੰਜਾਬੀ ਬੋਲੀ ਨੂੰ ਪ੍ਰਫੁਲਤ ਕਰਨ ਦੀ ਬਜਾਏ, ਢਾਹ ਲਾਈ ਜਾ ਰਹੀ ਹੈ ????????? ਸਿੰਗਲਾ ਨੂੰ ਮਾਨ ਨੇ ਖੁਦ ਰਿਸ਼ਵਤ ਲਈ ਫੜਾਇਆ, ਅਜੇ ਵੀ ਪਾਰਟੀ ਵਿੱਚ ਕੰਮ ਕਰਦਾ ਹੈ, ਸਰਾਰੀ ਵੀ ਕਿਸੇ ਨੂੰ ਪਾਰਟੀ ਵਿੱਚੋਂ ਨਹੀਂ ਕੱਢਿਆ, ਸਿਰਫ ਲੋਕਾਂ ਨੂੰ ਭਰਮਾਉਣ ਲਈ ਡਰਾਮਾ ਕਰਦੇ ਹਨ ! ਮਸ਼ਹੂਰੀਆਂ ਤੇ ਖਜਾਨੇ ਦਾ ਕਰੋੜਾਂ ਬਰਬਾਦ ਕੀਤਾ ਜਾ ਰਿਹਾ ਹੈ, ਕੇਜਰੀਵਾਲ ਵਾਸਤੇ ਬਾਹਰਲੇ ਸੂਬਿਆਂ ਵਿੱਚ ਵੀ ਇਸ਼ਤਿਹਾਰ, ਭਾਰ ਪੰਜਾਬ ਤੇ, ਮੁ ਮੰ ਨੇ ਚਾਰ ਕੋਠੀਆਂ ਰੱਖੀਆਂ, ਦਿੱਲੀ ਵਾਲਿਆਂ ਦੇ ਰਹਿਣ ਲਈ, ਪੂਰਾ ਦਿੱਲੀ ਦਾ ਦਖਲ ਹੈ, ਰਾਜ ਸਭਾ ਦੇ ਮੈਂਬਰ ਗਲਤ ਭੇਜੇ ! ਅੰਮ੍ਰਿਤਪਾਲ ਨੂੰ ਫੜਨ ਲਈ ਮੁ ਮੰ ਮਾਨ ਨੇ ਅਮਿੱਤ ਸ਼ਾਹ ਨਾਲ ਰਲ ਕੇ ਪੰਜਾਬ ਨੂੰ ਬਦਨਾਮ ਕਰਨ ਦਾ ਡਰਾਮਾ ਰਚਿਆ, ਰਾਤ ਨੂੰ ਘਰੋਂ ਪੁਲੀਸ ਫੜ ਲੈਂਦੀ, ਕਿਉਕਿ ਕੇਜਰੀਵਾਲ ਨੂੰ ਬਾਹਰਲੇ ਸੂਬਿਆਂ ਵਿੱਚ ਵੋਟਾਂ ਚਾਹੀਦੀਆਂ, ਫਿਰ ਕਿੰਨੀ ਬੇਇਨਸਾਫੀ ਨੈ ਸ ਐਕਟ ਲਾ ਕੇ ਡਿਬਰੂਗੜ ਭੇਜ ਦਿੱਤਾ ਸਭ ਬਾਦਲ-ਕੈਪਟਨ ਵਾਂਗ ਹੀ ਚੱਲ ਰਿਹਾ, ਬਦਲਾਵ ਦਾ ਨਾਹਰਾ ਹੀ ਹੈ, ਤਾਕਤ ਵਿੱਚ ਆਉਣਾ ਸੀ, ਹੋਰ ਬਹੁਤ ਕੁਝ ਲਿਖਿਆ ਜਾ ਸਕਦਾ ਹੈ !
@darasinghpolice5014
@darasinghpolice5014 Жыл бұрын
Cm sab ji jindabad Kam khech ke rakho sir ji
@DavinderSingh-ro4hk
@DavinderSingh-ro4hk Жыл бұрын
Mann jindabad good veer good
@Harjinder_singh_Brar
@Harjinder_singh_Brar Жыл бұрын
Bhagwant Singh maan jindabad 👍👍
@Singh-xr3cd
@Singh-xr3cd Жыл бұрын
🙏🙏 G OO MANA🙏🙏 WAHEGURU 🙏
@randhawa345
@randhawa345 Жыл бұрын
Great great great great
@JasbirSingh-pw1yo
@JasbirSingh-pw1yo Жыл бұрын
Love you maan saab
@NareshKumar-qn8gu
@NareshKumar-qn8gu Жыл бұрын
Very nice ji
@Amanharkamal
@Amanharkamal Жыл бұрын
A new hope to Punjab, Maan saab 🎉🎉 Inqlab zindabad
@ranjitmalhi1773
@ranjitmalhi1773 Жыл бұрын
ਮਾਨ ਸਾਹਿਬ ਵਿਰੋਧੀਆਂ ਨੂੰ ਇਹ ਹੀ ਰੋਣਾ ਹੈ ਕਿ ਅਸੀਂ ਤਾਂ 70 ਸਾਲ ਲੋਕਾਂ ਨੂੰ ਚੱਕਰਾਂ ਵਿੱਚ ਪਾ ਕਿ ਰੱਖਿਆ ਇਹ ਪਾਰਦਰਸ਼ੀ ਢੰਗ ਨਾਲ ਮੁਫਤ ਹੀ ਸਾਰੇ ਲੋਕਾਂ ਦੇ ਕੰਮ ਕਰੀ ਜਾਂਦਾ,
@laddasingh8335
@laddasingh8335 Жыл бұрын
ਸਰਦਾਰ ਭਗਵੰਤ ਸਿੰਘ ਮਾਨ ਜੀ ਰਾਹੋਂ ਰੋਡ ਵੀ ਬਣਾ ਦਿਉਂ ਜੀ ❤❤❤❤
@sonyfoujigurdaspur
@sonyfoujigurdaspur Жыл бұрын
ਪੂਰਾ ਪੰਜਾਬ ਨਸ਼ੇ ਮੁਕਤ ਹੋਣਾ ਚਾਹੀਦਾ ਆ ਕਰੱਪਸ਼ਨ ਜੜ ਤੋਂ ਖ਼ਤਮ ਹੋਣੀ ਚਾਹੀਦੀ ਆ ਚੂਠੇ ਪਰਚੇ ਰੱਦ ਹੋਣੇ ਚਾਹੀਦੇ ਆ ਸਿੱਖਿਆਂ ਸਹੂਲਤਾਂ ਤੇ ਸਿਹਤ ਸਹੂਲਤਾਂ ਹੋਣੀਆਂ ਬਹੁਤ ਜ਼ਰੂਰੀ ਆ
@sarjeetkaur4227
@sarjeetkaur4227 Жыл бұрын
Veer ik Dum ne hona eh Sara kuj Badal Huna da gand paya 70 Sal da
@videohub25
@videohub25 Жыл бұрын
@@sarjeetkaur4227 bs ehi keh diya kro badal Huna ta gnd paya .madam g Sade pind dia ne kini vaar dsta eh bnde nashe vechde aa darkhast v ditti kuj ni hunda ona da .hun ona nu fdn nu v 5 saal lgnge .
@videohub25
@videohub25 Жыл бұрын
@@sarjeetkaur4227 nasha ena ne v bnd ni Krna sariya partyia nu etho hi Paisa aunda .
@nimmadhillo1788
@nimmadhillo1788 Жыл бұрын
Veer ji ho ta sab kuj sakda par lok saath ni dinde punjab da har ek votar chunda v leader iamandar hon par voter kudh iamandar ni banda es lyi jai punjab nu kushal banona ta punjabia nu apni soch change krni paini hai sare punjabia nu apna apna banda farz iamandari nal nibona paina lorh hai sahi nu sahi te glt nu glt kehan di mai kise v leader di sapot ni krda bas sach nu sach te juth nu juth kehan di hemmat rakhda
@nimmadhillo1788
@nimmadhillo1788 Жыл бұрын
@@videohub25 veer jai kr police karvai nahi krdi ta sare veer bhen ekathe ho k pind di panchit to matta pava k video banao te una sare nassa vechan wale te baimana de name jantak kro jo ena nasse vechan walia di sapot krde ne fir dekhna kive karvai hundi hai jai panchit matta nahi poundi ta gram saba bna lo umid hai tusi meri gall nal sehmat hovo ge
@preet_kurawala
@preet_kurawala Жыл бұрын
ਦੱਬੀ ਰੱਖ ਕੰਮ ਯਰ ਤੂੰ ❤❤
@mandeepkaur8713
@mandeepkaur8713 Жыл бұрын
ਅਨੰਦ ਸਿਰਫ਼ ਅਨੰਦ,ਤੇ ਨਜ਼ਾਰਾਂ ਵੇਖਿਆ ਤੇਰੀ ਕਾਇਨਾਤ ਵਿੱਚ।
@mogamoga8448
@mogamoga8448 Жыл бұрын
ਮਾਨ ਸਾਬ ਜਿੰਦਾਬਾਦ
@lakhveeraulakh8271
@lakhveeraulakh8271 Жыл бұрын
CM ਮਾਨ ਨੇ ਚੀਕਾਂ ਕਢਾਈਆਂ ਪਈਆਂ ਸਾਰੀਆਂ ਪਾਰਟੀਆਂ ਦੀਆਂ, ਬੱਸ ਮਾਨ ਨੂੰ ਸਾਰੇ ਚੋਰ ਦੱਬਣ ਨੂੰ ਫਿਰਦੇ ਆ, ਉਹਦੀ ਬਾਹ ਰੱਬ ਫੜੀ ਫਿਰਦਾ। ਮੈਨੂੰ ਬੜੀ ਖੁਸ਼ੀ ਹੋਈ ਦੇਖਕੇ ਸਾਰਿਆਂ ਨੂੰ ਇੱਕ ਬੰਦੇ ਤੋ ਕਿੰਨਾ ਖਤਰਾ ਹੋਇਆ ਪਿਆ ਕਮਾਲ ਆ। ਇਸਤੋ ਜਾਹਰ ਹੁੰਦਾ ਇਹ ਮਾਨ ਬਦਨਾਮ ਕਰਨ ਲਈ ਇੱਕ ਹੋਕੇ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ, ਪੰਜਾਬੀ ਵੀਰੋ ਧਿਆਨ ਰੱਖਣਾ , ਸੱਚਾ ਬੰਦਾ ਗੁਵਾ ਨਾ ਲਿਉ ਜੇ ਕਿਤੇ। 🙏
@bhawantsingh142
@bhawantsingh142 Жыл бұрын
ਇਹਨਾਂ ਵਿਰੋਧੀਆਂ ਵਿੱਚ ਜਿਆਦਾ ਤਰ ਗਾਤਰੇ ਧਾਰੀ ਹਨ ।
@nehchalhanda
@nehchalhanda Жыл бұрын
​@@bhawantsingh142 gatre ta aj kl markit cho v milde a veer ji es ch tuc guru Gobind Singh Ji de khande bate wale gatre nu lai k ao
@nehchalhanda
@nehchalhanda Жыл бұрын
Bilkul
@jpsingh1595
@jpsingh1595 Жыл бұрын
@@bhawantsingh142 ki gatre dhari hona mari gal hai, sardar govt ch v honge te opposition ch v , Tusi eh keh rhe ho ,gatre dhari hun ta galat hi honge, bhut galat soch hai , shame
@Rajkaur100-h9y
@Rajkaur100-h9y Жыл бұрын
Sachi gal hai beta ,eh sach sbhna da khsm hai. Jis bkhse soi nan pave. Juthe amir lok , kise grib nu oupr nhi othn dinde. Wahegur changi soch te pahira deve.🙏🏻
@rattansingh5478
@rattansingh5478 Жыл бұрын
Honest and brave cm maan jindabad
@drssanand4618
@drssanand4618 Жыл бұрын
Loved the speech Appropriate answers given to leaders of opposition Just ignore their comments and keep doing good work to make punjab prosperous
@Gaggitoor2013
@Gaggitoor2013 Жыл бұрын
Love you Maan saab jeonde raho
@kamalkamboj8164
@kamalkamboj8164 Жыл бұрын
Punjab da Babbar Sher CM Bhagwant Maan ZINDABAD
@jhalmansingh6435
@jhalmansingh6435 Жыл бұрын
ਮਾਨ ਜੀ ਤੁਸੀਂ ਬਹੁਤ ਸੋਹਣੀ ਖੁਸ਼ਬੋ👍💯👍💯👍💯 ਵਧੀਆ ਗੱਲਾਂ
@rajkaranbrar4245
@rajkaranbrar4245 Жыл бұрын
Great H'onable CM Sardar Bhagwant Singh Mann ji❤
@gsd2008
@gsd2008 Жыл бұрын
Very good ਮਾਨ saab
@kamalvirk......8071
@kamalvirk......8071 Жыл бұрын
Maan Sahib nal ha tuhade .,..agena di paad ke gal pai rakho..
@harvinderkaur9563
@harvinderkaur9563 Жыл бұрын
Mazza aa Gaya jawab sun kae😂😂😂😂😂🎉🎉🎉🎉🎉❤
@sarbjeetkaur2816
@sarbjeetkaur2816 Жыл бұрын
👍👍👍👍👍👍👍ਸਾਡਾ CM 🙏🙏🙏🙏
@piarasinghsaini5130
@piarasinghsaini5130 Жыл бұрын
🙏💕🙏
@SukhwinderSingh-wq5ip
@SukhwinderSingh-wq5ip Жыл бұрын
ਮਾਨ ਸਾਹਿਬ
@gurbhejsingh9995
@gurbhejsingh9995 Жыл бұрын
Good maan sahab
@PannjAbb1947
@PannjAbb1947 Жыл бұрын
You are "The best CM of Punjab and will stay for long as a Cm.
@Gurlalsingh-oo9dq
@Gurlalsingh-oo9dq Жыл бұрын
ਭਗਵੰਤ ਸਿੰਘ ਮਾਨ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ ਤੁਸੀਂ ਲੱਗਦਾ ਜੋ ਵਾਅਦਾ ਪੰਜਾਬ ਦੇ ਲੋਕਾਂ ਨਾਲ ਕਿਤਾ ਗਿਆ ਸੀ ਕਿ ਮੈਨੂੰ ਮੁੱਖਮੰਤਰੀ ਬਣਾ ਦਿਓ ਤਾਂ ਮੈਂ ਅਫੀਮ ਤੇ ਭੁੱਕੀ ਦੇ ਠੇਕਿਆਂ ਨੂੰ ਲਾਇਸੰਸ ਬਣਾਉਣ ਲਈ ਪਿੰਡਾਂ ਵਿੱਚ ਖਸਖਸ ਦੀ ਖੇਤੀ ਕਰਨ ਲਈ ਸਹਾਇਤਾਂ ਦਿਓ
@MohanSingh-gt9ks
@MohanSingh-gt9ks Жыл бұрын
Good 👍👍👍👍👍👍👍👍👍👍👍
@amarjitsandhu9464
@amarjitsandhu9464 Жыл бұрын
🙏🏻🙏🏻aap jidabad❤️❤️
@rajbirsingh5015
@rajbirsingh5015 Жыл бұрын
ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻🙏🏻🌷🌷🌷🌷🌷🌷🌷🌷🌷🌷🌷
@jodhsingh9078
@jodhsingh9078 Жыл бұрын
ਚਿੱਟਾ ਬੰਦ ਕਰੋ
@RanjitSingh-fu8qu
@RanjitSingh-fu8qu Жыл бұрын
V good maan saab ਖਿੱਚ ਕੇ ਰੱਖੋਂ ਕੰਮ
@ਲਿਖਾਰੀਮਨਪ੍ਰੀਤਬੁੱਟਰ
@ਲਿਖਾਰੀਮਨਪ੍ਰੀਤਬੁੱਟਰ Жыл бұрын
ਸਾਨੂੰ ਮਾਣ ੲੇ ਮਾਨ ਸਾਬ ਤੇ🥰🥰😄
@NarinderSingh-ti4sq
@NarinderSingh-ti4sq Жыл бұрын
Shabash Maan Sahib. Koi jawab nahi.
@karamjeetsingh3464
@karamjeetsingh3464 Жыл бұрын
🎉🎉🎉🎉🎉🎉🎉 Mann jandabad 🎉🎉🎉🎉🎉🎉
@sukhpalgill785
@sukhpalgill785 Жыл бұрын
Excellent answer Mann sahib Gid bless you keep up good work for Panjab all panjab with you 🙏🙏🙏🙏🙏❤️
@Waraichfamilyvlogs
@Waraichfamilyvlogs Жыл бұрын
Gud job 👍👍👍👍rab tanu chardikla ch rakhe assi tude nal aa ji
@fitnesshub366
@fitnesshub366 Жыл бұрын
Ajj tak de sabb Tu Vadia CM 🙏🙏🙏🙏🙏🙏🙏🙏
@BhupinderSingh-en9id
@BhupinderSingh-en9id Жыл бұрын
CM Mann zinda bad
@GurjantsinghChahal-zq3il
@GurjantsinghChahal-zq3il Жыл бұрын
ਆਪ. ਜਿਦਾਬਾਦ.❤
@jasvirkhattra411
@jasvirkhattra411 Жыл бұрын
Love you man
@mahemasingh1423
@mahemasingh1423 Жыл бұрын
Mann saab cm good
@navigill650
@navigill650 Жыл бұрын
ਮਾਨ।ਸਾਹਿਬ।ਲੋਕਾ।ਨੂੰ।ਮਿਲਣ।ਦਾ।ਟਾਇਮ।ਜਰੂਰ।ਦਿਆ।ਕਰ
@rachhpalsinghthakur5413
@rachhpalsinghthakur5413 Жыл бұрын
Jo BhaunkdaHai bhaukan dio jana tuhade nail Hai. Maan sahib jindabad😊
@gharg2309
@gharg2309 Жыл бұрын
ਮਾਨ ਸਾਹਿਬ ਤੁਸੀਂ ਜੋ ਬੋਲ ਰਹੇ ਹੋ ਇਹ ਸਭ ਪੰਜਾਬ ਦੀ ਜਨਤਾ ਦੇ ਪਿਆਰ ਅਤੇ ਵਿਸ਼ਵਾਸ਼ ਦਾ ਹੀ ਨਤੀਜਾ ਹੈ। ਬੇਨਤੀ ਹੈ ਕਿ ਹੁਣ ਚੱਜ ਦੇ ਕੰਮ ਭੀ ਕਰੋ, ਪਬਲਿਕ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਅਜੇ ਤੱਕ ਨਸ਼ਾ ਖ਼ਤਮ ਹੋਣਾ ਜਾਂ ਘਟਣਾ ਤਾਂ ਦੂਰ ਦੀ ਗੱਲ ਹੈ,‌ਇਹ ਤਾਂ ਪਹਿਲਾਂ ਤੋਂ ਭੀ ਜ਼ਿਆਦਾ ਵੱਧ ਗਿਆ ਹੈ, ਸਟੋਰੀਆਂ ਬੰਦ ਕਰਕੇ ਇਸ ਪਾਸੇ ਵੀ ਕੁਝ ਕਰੋ।
@gurpinderdhillon4021
@gurpinderdhillon4021 Жыл бұрын
ਭਗਵੰਤ ਮਾਨ ਜੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਰਿਸ਼ਵਤ ਚੱਲਦੀ ਵਾ ਜਿਵੇਂ ਸੱਭ ਤੋਂ ਜ਼ਿਆਦਾ ਪਾਸਪੋਰਟ ਦਫ਼ਤਰਾਂ ਵਿਚ ਰਿਸ਼ਵਤ ਚੱਲਦੀ ਵਾ
@pasvindersingh5578
@pasvindersingh5578 Жыл бұрын
Good wark
@adityarajpoot9870
@adityarajpoot9870 Жыл бұрын
Bahut vadia reply keeya maan saab eve hi theek honge eh best wishes from punjab🎉🎉🎉🎉👍👍👍👍👍👍
@ranakaler7604
@ranakaler7604 Жыл бұрын
ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ,
@mangasingh2835
@mangasingh2835 Жыл бұрын
Very good answer to Bajwa please keep it up 👍🙏👍🙏👍
@RupinderKaur-br7md
@RupinderKaur-br7md Жыл бұрын
Excellent man sab ji
@gurmneelon7382
@gurmneelon7382 Жыл бұрын
ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ
@s.p5055
@s.p5055 Жыл бұрын
ਬਹੁਤ ਵਧੀਆ ਸੀ ਆਮ ਸਾਹਿਬ
@sukh7193
@sukh7193 Жыл бұрын
Verry good 👍
@SandeepSingh-uk4uc
@SandeepSingh-uk4uc Жыл бұрын
Balle balle maan sahab ji
@sunnydang9026
@sunnydang9026 Жыл бұрын
ਨਹੀਂ ਰੀਸਾਂ ਤੇਰਆਂ ਸ਼ੇਰਾ ਡਟਿਆ ਰੇ
@GurmukhSingh-qp8jb
@GurmukhSingh-qp8jb Жыл бұрын
Apakamdekhayakroldhany
@RamSingh-ss1yp
@RamSingh-ss1yp Жыл бұрын
maan ji congress and khali dal bjp de kutte bhaunkde ne tusi parwah na karo ji sara punjab tuhada naal hai ji ❤❤❤❤❤
@singhdhaliwal2714
@singhdhaliwal2714 Жыл бұрын
ਮਾਨ ਸਾਹਿਬ ਚੱਕ ਦਿਉ ਕੰਮ ਨੂੰ
@BalkarSingh-ko2qy
@BalkarSingh-ko2qy Жыл бұрын
ਮਾਨ ਸਾਹਿਬ ਜੀ ਏਹ ਜੋਂ ਬਾਜਵਾ ਸਾਹਿਬ ਜੀ ਤੇ ਕਈ ਏਹਨਾ ਦੀ ਪਾਰਟੀ ਦੇ ਘਟੀਆ ਸੋਚ ਵਾਲੇ ਸੀਨੀਅਰ ਲੀਡਰ ਸਾਹਿਬ ਤੇ ਕਈ ਹੋਰ ਪਾਰਟੀਆਂ ਦੇ ਲੋਕ ਜਿਨ੍ਹਾਂ ਸੋਚ ਵਾਲੇ ਭੁੱਲ ਜਾਵੋ ਪੰਜਾਬ ਦੇ ਲੋਕਸਮਜ਼ ਗਏ ਹਨ ਭਾਵੇਂ ਆਮ ਆਦਮੀ ਪਾਰਟੀ ਵਾਲੇ ਵੀ ਹੋਣ
@jashanpreet5225
@jashanpreet5225 Жыл бұрын
Bagwant Mann jandabad rahogaa very good 👍👌🤔🤗❤️😘❤️😘
@Gaggitoor2013
@Gaggitoor2013 Жыл бұрын
ਸਿਆਸਤ ਦਾ 5911 ਮਾਨ ਸਾਹਿਬ
@amritgillpandori9122
@amritgillpandori9122 Жыл бұрын
ਮੁੱਖ ਮੰਤਰੀ ਸਾਹਿਬ Bhagwant Mann ਜੀ, ਤੁਸੀ ਪੱਕੇ ਕਰਨ ਦੀ ਤਾਰੀਕ ਨਹੀ ਦੱਸ ਰਹੇ, ਤੁਹਾਡੀ ਮੁਸ਼ਕਿਲ ਹੱਲ ਕਰਨ ਲਈ ਅਸੀ ਤਾਰੀਕ ਨੂੰ ਜੰਤਰੀ ਭੇਂਟ ਕਰਨ ਆਵਾਂਗੇ ਤਾਂ ਜੋ ਤੁਸੀ ਜੰਤਰੀ ਦੇਖ ਕੇ ਪੱਕੇ ਕਰਨ ਦੀ ਕੋਈ ਸ਼ੁੱਭ ਤਾਰੀਕ ਸਾਨੂੰ ਦੱਸੋ
@jagjeetsingh9613
@jagjeetsingh9613 Жыл бұрын
ਨਸ਼ੇ ਵਾਲਿਆ ਨੂ ਜਲਦੀ ਤੋ ਜਲਦੀ ਕਸਿਆ ਜਾਵੇ
@SatnamSaini-kv7ne
@SatnamSaini-kv7ne Жыл бұрын
ਭਗਵੰਤ ਮਾਨ ਜੀ ਸ਼ਾਬਾਸ਼ ਤੁਹਾਡੇ ਕਿ ਚਿੱਕੜ ਨਾਲ ਮੱਥਾ ਲਾਇਆ ਹੋਇਆ
@Bajwalawpoint2007
@Bajwalawpoint2007 Жыл бұрын
God bless our Punjab cm
@PunjabTV66-yz3px
@PunjabTV66-yz3px Жыл бұрын
👌👌👌👌👌
@amritgillpandori9122
@amritgillpandori9122 Жыл бұрын
13 ਜੂਨ ਨੂੰ ਪਟਿਆਲੇ ਵਿਖੇ ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਸਮੇਤ ਥਰਮਲ ਕਾਮੇ ਅਤੇ ਪੈਸਕੋੰ ਸਰਕੋੰ ਕਾਮਿਆਂ ਵਲੋਂ ਸਾਝਾ ਸੰਘਰਸ਼ ਕਰਨ ਦਾ ਕੀਤਾ ਫੈਸਲਾ । ਇੱਕਠੇ ਹੋ ਮਾਰੋ ਲਲਕਾਰਾ ਲੜੇ ਬਿਨਾਂ ਨਹੀਂ ਹੋਣਾ ਗੁਜਾਰਾ ਆਓ 13 ਜੂਨ 2023 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ 'ਚ ਸਾਮਿਲ ਹੋਈ ਏ!
@MohammedDanish-gs4un
@MohammedDanish-gs4un Жыл бұрын
Good maan saab
@varindersingh-th6bv
@varindersingh-th6bv Жыл бұрын
Good cm mann g
@rameshkumar-lb7rh
@rameshkumar-lb7rh Жыл бұрын
👍👍👍👍👍
@dineshsingla831
@dineshsingla831 Жыл бұрын
Maan sahb ohna ne punjab nu baap di jagir vangu rakhya, ehna da hankar karo dur... 🙏🏻🙏🏻
@bahadursingh9718
@bahadursingh9718 Жыл бұрын
ਲੋਕਾਂ ਨੇ ਹਰਾਇਆ ਭਾਈ ਜੀ ਨਾਂ ਤਾਂ ਤੁਸੀਂ ਹਰਾ ਸਕਦੇ ਹੋ ਨਾਂ ਹੀ ਜਿਤਾਂ ਸਕਦੇ ਰੱਬ ਦੀਆਂ ਦਾਤਾਂ ਮੇਹਰਾ ਹਨ ਧੰਨਵਾਦ।
@PalwinderSingh-hl6bk
@PalwinderSingh-hl6bk Жыл бұрын
Ghaint Banda Maan Sahab JINDABAD JINDABAD
@assaram522
@assaram522 Жыл бұрын
Good thought
@sultankhan6249
@sultankhan6249 Жыл бұрын
Very good speech mann saab my favorite cm mann
@pardeepkumar-wi1vp
@pardeepkumar-wi1vp Жыл бұрын
Waheguru kirpa kery tuhady t Maan ji
@sabhirandhawa4030
@sabhirandhawa4030 Жыл бұрын
Nice
@NareshKumar-ki7lr
@NareshKumar-ki7lr Жыл бұрын
Gud job
@pamsinghpamsingh1002
@pamsinghpamsingh1002 Жыл бұрын
ਤੁਨ ਕੇ ਰੱਖ ਅਸੀਂ ਗਰੀਬ ਹੀ ਚੰਗੇ ਹਾਂ। ਮੀਰ ਬਣ ਕੇ ਖਹਿੜਾ ਮਰਨਾ ਨਹੀਂ ਹੈ
@SandeepSingh-sw8hk
@SandeepSingh-sw8hk Жыл бұрын
ਮਾਨ ਸਾਬ ਨਸ਼ੇ ਬਹੁਤ ਵੱਧ ਰਹੇ ਨੇ, ਨੌਜਵਾਨ ਮਰ ਰਹੇ ਨੇ, ਨਸ਼ਾ ਬੰਦ ਕਰੋ ਹੋਰ ਕੁਝ ਨਹੀ ਚਾਹੀਦਾ ਸਾਨੂੰ 🙏
@shergill1905
@shergill1905 Жыл бұрын
Good ❤
@DarshanSingh-hv6iu
@DarshanSingh-hv6iu Жыл бұрын
Very very very very good ❤❤❤❤ਨਕੋਦਰ ਤੋਂ ਤਲਵੰਡੀ ਸੜਕ ਬਹੁਤ ਖਰਾਬ ਹੈ
@nareshchechi3398
@nareshchechi3398 Жыл бұрын
Bhagwant Mann jindabad
@BalwinderSingh-vr5yg
@BalwinderSingh-vr5yg Жыл бұрын
ਗੁੱਡ ਜੀ ਗੁੱਡ ਸੀ ਐਮ ਜੀ ਮਾਨ
Air Sigma Girl #sigma
0:32
Jin and Hattie
Рет қаралды 45 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
OSho Present is Everything  ||  Present is life
20:10
Osho mind
Рет қаралды 550 М.
Air Sigma Girl #sigma
0:32
Jin and Hattie
Рет қаралды 45 МЛН