Bhai Bachittar Singh History | ਭਾਈ ਬਚਿੱਤਰ ਸਿੰਘ | Battle of Anandpur Sahib | Dhadi Daya Singh Dilbar

  Рет қаралды 1,345,374

Sarbloh Arts

Sarbloh Arts

4 жыл бұрын

Bhai Bachittar Singh History | ਭਾਈ ਬਚਿੱਤਰ ਸਿੰਘ | Battle of Anandpur Sahib | Dhadi Daya Singh Dilbar
Sat Sri Akal ji
Welcome to Sarbloh Arts Channel!
About this video:
This video is dedicated to Bhai Bachittar Singh ji who defeated the intoxicated war elephant with the Nagni Spear given by Guru Gobind Singh ji. In this video we have illustrated the fight scene between Bhai Bachittar Singh and the war elephant. This video contains Dhadi Parsang of this battle in the backdrop by Dhadi Daya Singh Dilbar.
Vocals: Dhadi Daya Singh Dilbar (Nawashehar Wale)
Buy Our Apparels and Artworks on our website
www.sarbloharts.com/
Our Social Media:
Facebook:- / sarbloharts
Instagram:- / sarbloharts
Twitter:- / sarbloharts

Пікірлер: 711
@ManvirSingh-wl9ou
@ManvirSingh-wl9ou 3 жыл бұрын
ਅਦਭੁੱਤ....🙏🏼🙏🏼🙏🏼🙏🏼...ਢਾਡੀ ਸਿੰਘੋ ਕਿਆ ਬਾਤਾਂ।।...🙏🏼🙏🏼🙏🏼
@saudagarsingh7163
@saudagarsingh7163 3 жыл бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏
@mohinderpalsingh9606
@mohinderpalsingh9606 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹ ਗੁਰੂ ਜੀ ਦੇ ਪਿਆਰਿਉ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਆਪ ਨੇ ਇਹ ਸਿੱਖ ਇਤਿਹਾਸ ਦਾ ਇਕ ਮਹਾਨ ਯੁੱਧ ਧੰਨ ਉਹ ਯੋਧੇ ਜਿਨ੍ਹਾਂ ਉਪਰ ਗੁਰੂ ਜੀ ਦੀ ਅਪਾਰ ਕਿਰਪਾ ਵਾਪਰੀ 🙏🙏🙏🙏🙏
@artificialgamer6398
@artificialgamer6398 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@singh-no3hj
@singh-no3hj 3 жыл бұрын
ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਵੀ ਅਸੀਂ ਵੀ ਆਪਣੇ ਪੁਰਖਿਆਂ ਵਾਗੂੰ ਸਚੇ ਤੇ ਬਹਾਦੁਰ ਸਿਪਾਹੀ ਸਿਖ ਬਣ ਜਾਈਏ
@ABCDEF-rp3zq
@ABCDEF-rp3zq Жыл бұрын
Rabb apne naal pehle din to vr. Panjab te poori mehar
@user-tr8eu2eo1p
@user-tr8eu2eo1p 3 жыл бұрын
ਖਾਲਸੇ ਦੀ ਰਹਿਣੀ ਸਦਾ ਚੜਦੀ ਕਲਾ
@bagichasingh5036
@bagichasingh5036 2 жыл бұрын
ਧੰਨ ਧੰਨ ਗੁਰੂ ਪਿਤਾ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@AvtarSingh-hd2sg
@AvtarSingh-hd2sg 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਮੇਰਾ ਬਾਜਾਂ ਵਾਲ਼ਾ 🙏
@GurmeetSingh-im5me
@GurmeetSingh-im5me 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਢਾਡੀ ਜਥੇ ਬਹਤ ਵਧੀਆ ਜੀ ਅਨੰਦ ਆ ਗਿਆ
@balwindersangha1304
@balwindersangha1304 3 жыл бұрын
ਕਲਗੀਧਰ ਦਸ਼ਮੇਸ਼ ਪਿਤਾ ਦਾ ਮਹਾਨ ਯੋਧਾ ਬੱਬਰ ਸ਼ੇਰ ਭਾਈ ਬਚਿੱਤਰ ਸਿੰਘ
@AmandeepSingh-hs7lx
@AmandeepSingh-hs7lx 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿਭਾਈ ਸਾਹਿਬ ਜੀ ਸਹੀ ਲਿਖਿਆ ਸ਼ੇਰ
@gurbaazsinghbal8121
@gurbaazsinghbal8121 3 жыл бұрын
Legend Dhadi Jatha Giani Daya Singh ji . Khalse di hamesha chardi kla rhe gi. Waheguru ji
@pannudilraj
@pannudilraj 3 жыл бұрын
Hathi nu Guru Da sher takkar gia. Great Warrior Bhai Bachittar singh. Almost 400 years but people remember True WARRIORS. BHAI BACHITTAR SINGH LEGENDARY.
@SukhchainSingh-xi9km
@SukhchainSingh-xi9km 2 жыл бұрын
W
@punjabisoorme3289
@punjabisoorme3289 2 жыл бұрын
O mere prava.... naam ohna de yaad rakdi dunia jo dharam layi jaan dinde
@simrandayal8500
@simrandayal8500 2 жыл бұрын
@@SukhchainSingh-xi9km ##S#@))l
@sevenriversrummi5763
@sevenriversrummi5763 Жыл бұрын
100% right same thinking. Dhan Dhan BaBa Bachitar SiNgH ji Minhas RaJpuT SaRdaR Yudha.
@TejiBoss
@TejiBoss 4 жыл бұрын
ਚੜ੍ਹਦੀਕਲਾ
@jashanlubana4598
@jashanlubana4598 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@TejiBoss
@TejiBoss 4 жыл бұрын
ਧਨ ਧਨ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਮਹਾਨ ਯੋਧੇ🙏🙏
@kingsuperking2438
@kingsuperking2438 3 жыл бұрын
ਵਾਹਿਗੁਰੂ ਜੀ
@GurjitSingh-gs4bp
@GurjitSingh-gs4bp 3 жыл бұрын
ਕਲਗੀਧਰ ਸੱਚੇ ਪਾਤਸ਼ਾਹ ਦਾ ਨਾਮ ਲੈਕੇ ਹੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਆ ਜਿਨੂੰ ਅਕਾਲ ਰੂਪ ਦਸ਼ਮੇਸ਼ ਪਿਤਾ ਦਾ ਥਾਪੜਾ ਮਿਲਿਆ ਹੋਵੇ ਓਹ ਤਾਂ ਸੈਕੜੇ ਹਾਥੀ ਨਾਗਣੀ ਚ ਪ੍ਰੋ ਦੇਵੇ
@Rappers_nation
@Rappers_nation 2 жыл бұрын
Sachi gal A bhai saab
@viikramsingh5908
@viikramsingh5908 2 жыл бұрын
@@Rappers_nation ql1lĺĺl
@sarwara91
@sarwara91 2 жыл бұрын
ਸੱਚੀ ਗੱਲ ਆ ਵੀਰ
@NarinderSingh-rb9me
@NarinderSingh-rb9me 3 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏ਧੰਨ ਧੰਨ ਦਸ਼ਮੇਸ਼ ਪਿਤਾ ਜੀ ਮਹਾਰਾਜ
@ManjeetKaur-zt6mw
@ManjeetKaur-zt6mw 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@user-jr1jh8cg5b
@user-jr1jh8cg5b 4 жыл бұрын
ਧੰਨ ਧੰਨ ਸ਼੍ਰੀ ਕਲਗੀਧਰ ਪਾਤਸ਼ਾਹ 🙏💐😇 ਧੰਨ ਪਾਤਸ਼ਾਹ ਜੀ ਦੇ ਸਿੱਖ 🙏💐😇
@fatehsingh2907
@fatehsingh2907 3 жыл бұрын
ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਿਆਨ
@GURPREET-kq4kb
@GURPREET-kq4kb 2 жыл бұрын
ਵਾਹਿਗੁਰੂ ਜੀ 🙏🙏🙏❤️
@onkarsingh-xk1dn
@onkarsingh-xk1dn 3 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@manpreetthind3049
@manpreetthind3049 3 жыл бұрын
ਵਾਹ ਧਨ ਗੁਰੂ ਕਲਗੀਆਂ ਵਾਲਾ
@kiratkaur2518
@kiratkaur2518 3 жыл бұрын
🌸🌷🌹 ਧੰਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🌷🌸
@Sahibakaur179
@Sahibakaur179 3 жыл бұрын
JO BOLE SO NIHAL SATSRI AKAL WAHEGURU JI KA KHALSHA WAHEGURU JI KI FATHE
@SinghWalker
@SinghWalker 2 жыл бұрын
Proud he was from Rajasthan.. Jai Rajputana Jai Bhavani 💪💪💪
@gamingsquarestudios7968
@gamingsquarestudios7968 Жыл бұрын
He was from multan his father was banjara
@jayu4348
@jayu4348 Жыл бұрын
Bhai eh rajputana jaat paat di Shakti nahi aa. Rajput si kesri Chand. Bhai bachittar singh vich taan khade baate di amrit di Shakti varti si.
@kalasingh2343
@kalasingh2343 3 жыл бұрын
ਵਾਹਿਗੁਰੂ ਜੀ 🙏🙏🙏🙏
@hathighodapalkijaikanhiyal8864
@hathighodapalkijaikanhiyal8864 3 жыл бұрын
Raaj karega khalsa Hun khalsa raaj dur Nahi 🙏 Waheguru ji da khalsa waheguru ji Di fateh 🙏
@bhupindersidhu8931
@bhupindersidhu8931 3 жыл бұрын
Khalsa raj ke hunda hai janan laye sadar ﹰSardar Jasvir Singh Garhi Kanugo day videos dekho. " BEGUMPURA TO KHALSA RAJ" video zarur dekho. Dilbag Singh USA day video sekho. Akalmand bano. Garhi sahib garhi karangay fateh tay liaungay khalsa raj. Waheguru ji ka khalsa waheguru ji ke fateh. Jai bhim jai Bharat.
@supranshtiwari5121
@supranshtiwari5121 3 жыл бұрын
Hindustan par jab jab ek dharm Ka raaz hua h tab tab uska patan hua h Hindustan Hindustan rahega is par ek dharm Ka Nahi balki sab dharm brabar rahenge aur sabse upar tiranga he rahega.
@amandeol6171
@amandeol6171 3 жыл бұрын
Mere Guru de mahan Jodhe 🙏 🙏 Dhan Dhan Guru Gobind Singh ji 🙏🙏
@kaurharpreet2171
@kaurharpreet2171 3 жыл бұрын
dhan guru dhan guru gobind singh ji 🙏🏼🙏🏼🙏🏼🙏🏼🙏🏼🌷🌷🌷🌷
@RaviSingh-dq5bx
@RaviSingh-dq5bx 3 жыл бұрын
.
@ManjitSinghManjitSingh-sf9mz
@ManjitSinghManjitSingh-sf9mz 3 жыл бұрын
ਵਾਹਿਗੁਰੂ' ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@ApnaPunjab794
@ApnaPunjab794 3 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@ravinderpalsingh2183
@ravinderpalsingh2183 3 жыл бұрын
Dhan Dhan Bhai Bachittar Singh ji
@avtarsingh2531
@avtarsingh2531 2 жыл бұрын
ਪੰਜਾਬੀ ਬੋਲੀ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਮਾਂ ਬੋਲੀ ਦੀ ਦੁਰਦਸ਼ਾ ਦੇ ਲਈ ਕੋਈ ਹੋਰ ਜ਼ਿਮੇਵਾਰ ਨਹੀਂ ਅਸੀਂ ਖ਼ੁਦ ਹਾਂ। ਮੁੱਠਾਂ ਮੀਟਕੇ ਨੱਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਰਬਾਬੀਆਂ ਦੀ। ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।
@karankhullar8360
@karankhullar8360 3 жыл бұрын
Beautiful painting. .singh is king
@pannudilraj
@pannudilraj 3 жыл бұрын
I never heard somone killed a drunk and fully armored Elephant with single strike of Spear into forehead from horseback. Only Legendary Bhai Bachittar Singh did it. Respect.
@MrRobinbhullar
@MrRobinbhullar 3 жыл бұрын
Khooon kholn di awaz Mahraj Santo ❤️🙏🙏😇😇
@Giftysinghakali
@Giftysinghakali Жыл бұрын
ਵਾਹ! ਧੰਨ ਬਾਬਾ ਬਚਿੱਤਰ ਸਿੰਘ ਜੀ ਨਿਹੰਗ ਸਿੰਘ
@surjitsingh1975
@surjitsingh1975 3 жыл бұрын
ਜਿਸ ਕੇ ਸਿਰ ਉੱਪਰ ਤੂੰ ਸਵਾਮੀ ਆਪ ਸਹਾਈ ਹੋਆ ਸਚੇ ਦਾ ਸਚਾ ਢੋਆ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ
@balvindersinghdangi34
@balvindersinghdangi34 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ 7
@amanatkaurcheemapanchigang7797
@amanatkaurcheemapanchigang7797 2 жыл бұрын
ਧੰਨ ਗੁਰੂ ਤੇ ਧੰਨ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@punjabisingh4585
@punjabisingh4585 2 жыл бұрын
Very nice story and nice painting waheguru Ji
@haryanvijaat1604
@haryanvijaat1604 3 жыл бұрын
Wah ji wah
@jeetsinghrajput736
@jeetsinghrajput736 3 жыл бұрын
Dhan Dhan Bhai Bachitar Singh ji Rathour ta Bhai Allam Singh Chouhan 🙏🏻🙏🏻🙏🏻🙏🏻maan na ehho Jeha Yoddya di kull vicho aa🙏🏻🙏🏻 Proud to be Sikh🙏🏻🙏🏻
@satjitsaini7250
@satjitsaini7250 3 жыл бұрын
Bhai Bachitar Singh "Khalsa"....he was Khalsa-Singh of the Guru
@user-wg7mo9nv5z
@user-wg7mo9nv5z 4 жыл бұрын
ਵਾਹ ਵਾਹ ਵਾਹ
@surjitsingh1975
@surjitsingh1975 3 жыл бұрын
ਜਾ ਤੂੰ ਮੇਰੇ ਵਲ ਹੈ ਤਾਂ ਕਿਆ ਮੁਛੰਦਾ ਤੂੰ ਸਭ ਕੁਝ ਸੌਪਿਆ ਜਾ ਤੇਰਾ ਬੰਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ 🙏🙏🙏🙏🙏🙏🙏 ਭਾਈ ਬਚਿੱਤਰ ਸਿੰਘ ਜੀ 🙏🙏🙏🙏
@surjitsingh1975
@surjitsingh1975 3 жыл бұрын
ਧਨ ਧਨ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 🙏😭🙏🙏🙏🙏🙏🙏
@ladisingh9452
@ladisingh9452 3 жыл бұрын
ਧੰਨ ਬਾਬਾ ਬਚਿੱਤਰ ਸਿੰਘ ਸੂਰਮਾ ਖਾਲਸਾ ਹਰ ਮੈਦਾਨ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@yadwindersingh-bs6qv
@yadwindersingh-bs6qv 3 жыл бұрын
ਵਾਹਿਗੁਰੂ ਜੀ 🙏
@dhadijagjiwansingharjanwal662
@dhadijagjiwansingharjanwal662 4 жыл бұрын
ਢਾਡੀ ਕਲਾ ਦੇ ਹੀਰੇ
@harpreetsinghpannu2567
@harpreetsinghpannu2567 4 жыл бұрын
Waheguru ji
@parmalsingh3442
@parmalsingh3442 3 жыл бұрын
@@harpreetsinghpannu2567 q22
@laddi1008
@laddi1008 2 жыл бұрын
Kya batt aa wahhhh mere paatsha g ❤️🙏🏼🙏🏼🙏🏼🙏🏼🙏🏼🙏🏼🙏🏼🙏🏼
@BalwinderKaur-db8jy
@BalwinderKaur-db8jy 4 жыл бұрын
Wow ji dilbar sahib ji
@GurmeetSingh-pk3hv
@GurmeetSingh-pk3hv 4 жыл бұрын
bohot khoob akaaalll
@AmrikSingh-px9ls
@AmrikSingh-px9ls 3 жыл бұрын
Waheguru ji ka khalsa waheguru Ji ke fathe🙏
@narindernarinder9983
@narindernarinder9983 3 жыл бұрын
Dhan dhan kalgidhar patshah ji 🙏🙏🙏
@garygary6317
@garygary6317 4 жыл бұрын
Than guru gobind Singh ji
@jiediert928
@jiediert928 3 жыл бұрын
The Few. The Proud. The Sikhs.
@ravreetkang7109
@ravreetkang7109 3 жыл бұрын
Waheguru ji waheguru ji waheguru ji
@manjeetsinghnigah4695
@manjeetsinghnigah4695 3 жыл бұрын
ਵਾਹਿਗੁਰੂ ਜੀ🙏👏🙏👏🙏👏🙏👏🙏👏
@singh04_
@singh04_ 2 жыл бұрын
ਵਾਹਿਗੁਰੂ ਜੀ🙏🏻🙏🏻🌺🌺
@moneysinghjamsher318
@moneysinghjamsher318 4 жыл бұрын
WAHEGURU ji ka khalsa👑 shri WAHEGURU JI KI FATEH 🌟 .
@ladaasingh6089
@ladaasingh6089 2 жыл бұрын
WaheGuru ji ka khalsa WaheGuru ji ki fafeh 🙏🙏🙏🙏🙏
@pushchand3153
@pushchand3153 3 жыл бұрын
WaheGuru Ji ka Khalsa WaheGuru Ji ki Fateh 🙏
@user-tk9fc8yx3n
@user-tk9fc8yx3n 11 ай бұрын
Waheguru ji
@parmindersingh2218
@parmindersingh2218 4 жыл бұрын
Bhai mani singh g de putarr yoda bhai bachitar singh 🙏🙏 Dhan kamai Rangretta guru ko beeta 🙏
@randeep984
@randeep984 3 жыл бұрын
Prince GiLL shut up
@parmindersingh2218
@parmindersingh2218 3 жыл бұрын
@@randeep984 you got hurt smart ass ehh ?
@naibsingh6156
@naibsingh6156 3 жыл бұрын
O
@singh4483
@singh4483 3 жыл бұрын
22 manni Singh parmar c na ki rangreta
@balvindersingh8088
@balvindersingh8088 3 жыл бұрын
Parmar rajput c Mani Singh ji 🙏
@babbulikhari7325
@babbulikhari7325 3 жыл бұрын
ਵਾਹਿਗੁਰੂ ਜੀ ਨੇ ਮਹੇਰ ਕੀਤੀ ਸਾਨੂੰ ਵੀ ਫੌਜ ਵਿਚ ਸਾਮਲ ਕਰ ਲਿਆ
@huntertech5884
@huntertech5884 4 жыл бұрын
Dhan dasmesh pita ji
@KulwinderSingh-jg5jf
@KulwinderSingh-jg5jf 3 жыл бұрын
Wahe guru ji ka khalsa Wahe guru ji ke fathey
@gurdeepverygoodsidhu6908
@gurdeepverygoodsidhu6908 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੀ
@sakindersingh6287
@sakindersingh6287 3 жыл бұрын
ਢੱਡਰੀ ਅਤੇ ਨੇਕੀ ਵਰਗੇ ਹਰਾਮੀ ਨਹੀਂ ਮੰਨਦੇ,ਪਰ ਸਿੰਘਾਂ ਦੇ ਹੱਥ ਬੜੇ ਭਾਰੀ ਨੇ 🙏
@jeetusa8517
@jeetusa8517 3 жыл бұрын
NEKI HUN MANGYA HONA😂😂
@palklair6228
@palklair6228 3 жыл бұрын
✓✓✓✓✓✓✓✓ ਜੀ! ਨੇਕੀ & ਢਢਰੀ ਗੁਰੂ ਨਿੰਦਕ ਹਨ ਜੀ। ਜਿਹੜੇ ਇਤਹਾਸ ਨੂੰ ਵਿਗਾੜ ਰਹੇ ਨੇ। ਤੇ ਸਿਖਕੌਮ ਨੂੰ ਕਮਜੋਰ ਕਰਕੇ ਦੋਫਾੜ ਕਰ ਰਹੇ ਨੇ।
@themanpreetmani7962
@themanpreetmani7962 3 жыл бұрын
ਜਿਸ ਦਿਨ ਭਾਰੀ ਹੱਥ ਫਿਰ ਗਿਆ ਏਹਨਾਂ ਦੇ ਮੰਨਣ ਤਾਂ ਇਹ ਵੀ ਲਗ ਜਾਨ ਗਏ ਇਕ ਦੇ ਤਾਂ ਫਿਰ ਗਿਆ
@ParmjeetSingh-lq5xz
@ParmjeetSingh-lq5xz 3 жыл бұрын
Nice
@SandeepKAur-eu4ui
@SandeepKAur-eu4ui 3 жыл бұрын
Waheguru
@majha_block78
@majha_block78 3 жыл бұрын
Waheguru ji 🙏
@sukhwindersinghpunjab5459
@sukhwindersinghpunjab5459 3 жыл бұрын
Mare baza wale satguru ji
@gurindersinghsandhu9924
@gurindersinghsandhu9924 3 жыл бұрын
ਅਮਰ ਰਹੈ ਗੁਰੂ ਦਾ ਢਾਢੀ
@SukhvinderSingh-ic3vk
@SukhvinderSingh-ic3vk 3 жыл бұрын
ਧੰਨ ਕਲਗੀਧਰ ਪਾਤਸ਼ਾਹ ਧੰਨ ਹੋ ਧੰਨ ਹੋ। ਜੋਸ਼ ਆ ਜਾਂਦਾ ਤੇਰੇ ਸਿੱਖਾਂ ਤੋਂ ਤੇਰੀਏਂ ਵਾਰਾਂ ਸੁਣਕੇ
@user-wq3tx3dl7c
@user-wq3tx3dl7c 6 ай бұрын
_;9+-+0
@maansinghhardipsingh224
@maansinghhardipsingh224 3 жыл бұрын
ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurcharansinghwaheguruji7450
@gurcharansinghwaheguruji7450 3 жыл бұрын
Waheguru ji ka khalsa waheguru ji ki fathe
@HardeepSingh-hf1ol
@HardeepSingh-hf1ol 3 жыл бұрын
Waheguru ji ka khalsa seri waheguru ji ki Fateh 🙏 khalsa ji 🐊🦁🦅⚔️🛡️
@gurjeetsingh6786
@gurjeetsingh6786 3 жыл бұрын
Ba-kamaal awaaj.. Daya singh dilbar ji..
@user-pv2xv9ys2q
@user-pv2xv9ys2q 3 жыл бұрын
ਬਹੁਤ ਹੀ ਕਮਾਲ ਭਾਈ ਬਚਿੱਤਰ ਸਿੰਘ ਦੀ ਵਾਰ ਗਾਈ ਹੈ ਪੂਰੇ ਹੀ ਢਾਡੀ ਜੱਥੇ ਨੇ। ਭਾਈ ਦਇਆ ਸਿੰਘ ਦਿਲਬਰ ਦੀ ਸੇਵਾ ਮਹਾਨ ਸੀ ਅਤੇ ਅਜੇ ਵੀ ਉਨ੍ਹਾਂ ਦੀ ਅਵਾਜ਼ ਰਾਹੀਂ ਕਾਇਮ ਹੈ।
@lovesarpanchsarai4118
@lovesarpanchsarai4118 3 жыл бұрын
Waheguru ji
@prabhaarora1970
@prabhaarora1970 3 жыл бұрын
Dhan Dhan Guru Gobind Singhji Maharaj 🙏🙏
@harmilapsingh4878
@harmilapsingh4878 3 жыл бұрын
ਵਾਹਿਗੁਰੂ ਜੀ♥ 🙏
@sehajkhroud350
@sehajkhroud350 4 жыл бұрын
God bless u veer...Superb work
@GaganKumar-my5vn
@GaganKumar-my5vn 3 жыл бұрын
Dhan Dhan Shri Guru Gobind Singh ji
@KaurD1313
@KaurD1313 4 жыл бұрын
Bhai bachittar Singh ji 🙏🙏🙏🙏🙏🙏🙏🙏
@HarpreetSingh-ou8yt
@HarpreetSingh-ou8yt 3 жыл бұрын
Great audio waheguru waheguru ji 🙏
@inderpartapsingh4445
@inderpartapsingh4445 3 жыл бұрын
Jao jai ho baba sant sari BACHITAR SINGH JI Guru ji de sant Sopahi🙏🙏🙏
@waryabikramjit6668
@waryabikramjit6668 2 жыл бұрын
Very good ji
@aniketbanjara6208
@aniketbanjara6208 3 жыл бұрын
Wah Wah ...babaji ...bhot badiya 👌 prastuti.
@sevenriversrummi5763
@sevenriversrummi5763 Жыл бұрын
🌹Dhan Dhan BABA Bachitar SiNgH 🌹 RaJpuT warriors 💪🦁💪🦁💪🦁💪 🔥🔥🔥🔥🔥🔥🔥🔥🔥🔥🔥🔥🔥
@dharmpreetbazigar
@dharmpreetbazigar Жыл бұрын
Not rajput bachiter singh BAZIGAR kom dy si
@revin_0007
@revin_0007 3 жыл бұрын
Waheguru Ji 🙏🙏🙏🙏🙏🍁🍁🍁🍁🍁
@kirpalsingh6705
@kirpalsingh6705 2 жыл бұрын
ਧਨੁ ਧੰਨੁ ਗੁਰ ਗੋਬਿੰਦ ਸਿੰਘ ਜੀ
@DESI-JUTT-Khangura-Englandia
@DESI-JUTT-Khangura-Englandia 2 жыл бұрын
Satnam ji 👏 Waheguru ji 👏 Waheguru ji 👏 Satnam ji 👏 Satnam ji 👏 Waheguru ji 👏 Satnam ji 👏 Waheguru ji 👏 👏
@harjeetsinghkhalsa7106
@harjeetsinghkhalsa7106 3 жыл бұрын
Ba kmal war of warior Bhai bachiter Singh Jee.
@paramjeetsingh555
@paramjeetsingh555 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏🙏🙏🙏🙏🙏
@armyndasandhu976
@armyndasandhu976 3 жыл бұрын
Veer ji please do more video with dhadi jatha explaining with the painting. For someone who is raised in Australia it really helped me to hear the story of these soorme
@sabigill933
@sabigill933 3 жыл бұрын
Waheguru.ji
@unlimitedpower2364
@unlimitedpower2364 4 жыл бұрын
🙏WAHEGURU JI KA KHALSA WAHEGURU JI KI FATEH 🙏
@AnkitSharma-co3xb
@AnkitSharma-co3xb 3 жыл бұрын
Waheguru g 🙏🙏🙏❤❤❤🙏🙏🙏
@hollywoodworld2425
@hollywoodworld2425 4 жыл бұрын
Jo video dekh reha o vadbhagi aa
@nikasingh4112
@nikasingh4112 3 жыл бұрын
🙏🙏🙏🙏💖👌👌👌
@eknoormundi8029
@eknoormundi8029 3 жыл бұрын
Oo mere waheguru mehr kr
@RanjeetSingh-dt1iy
@RanjeetSingh-dt1iy 3 жыл бұрын
Waheguru ji ka khalsa wsheguru ji ki fateh
He sees meat everywhere 😄🥩
00:11
AngLova
Рет қаралды 11 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
02. Saka Chamkaur Sahib. Dhadi Jatha Daya Singh Dilbar. UK
30:12
PSDhadi - Virasat E Dhadi Kala
Рет қаралды 527 М.
ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke
59:26
Sarkar A Khalsa (ਸਰਕਾਰ ਏ ਖਾਲਸਾ)
Рет қаралды 88 М.
He sees meat everywhere 😄🥩
00:11
AngLova
Рет қаралды 11 МЛН