Bhai Dalbir Singh ji Tarmala ਨਾਲ ਵਿਸ਼ੇਸ ਗੱਲਬਾਤ

  Рет қаралды 7,777

Akaal Channel Official

Akaal Channel Official

Күн бұрын

Пікірлер: 153
@SukhwinderSingh-qs1cl
@SukhwinderSingh-qs1cl 2 ай бұрын
ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਧੰਨ ਧੰਨ ਭਾਈ ਦਲਵੀਰ ਸਿੰਘ ਤਗਮਾਲਾ ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@gurmelhambran9516
@gurmelhambran9516 2 ай бұрын
ਭਾਈ ਸਾਹਿਬ ਜੀ ਆਪ ਜੀਆਂ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਆਪ ਜੀਆਂ ਨੇ ਐਸੇ ਮਹਾਂਪੁਰਖਾਂ ਦੇ ਅਨਮੋਲ ਬਚਨ ਸਾਨੂੰ ਸੁਣਾਏ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ
@BaathMandeepkaur
@BaathMandeepkaur Ай бұрын
Wahegurubji📖🙏 wahegurubji Fateh khalsa ji❤🎉bhai sahiba ji❤❤❤🎉
@jaspreetrandhawa5315
@jaspreetrandhawa5315 2 ай бұрын
ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਉਨਾਂ ਵੱਲੋਂ ਬਰਸਾਏ ਗੁਰਮੁਖ ਪਿਆਰੇ ਬਹੁਤ ਹੀ ਸਤਿਕਾਰਯੋਗ ਭਾਈ ਦਲਵੀਰ ਸਿੰਘ ਜੀ ਤਰਮਾਲਾ
@nanakji5936
@nanakji5936 2 ай бұрын
ਮੈ ਲੁਧਿਆਣਾ ਸ਼ਹਿਰ ਤੋ , ਹਰ ਸਮੇਂ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਦਾ ਸੀ , ਜਿਵੇ ਸਾਰਾ ਸੰਸਾਰ ਹੀ ਦੇਖਾ ਦਾਖੀ ਕਰ ਰਿਹੈ । ਪਰ ਜਦੋ ਮਾਲਕ ਨੇ ਤਰਸ ਕਿਤਾ ਇਸ ਸੱਚੇ ਕੀਰਤੀ ਭਗਤ ਨਾਲ ਮਿਲਾਪ ਕਰਵਾਇਆ । ਫਿਰ ਇਨ੍ਹਾ ਤੋ ਸਮਝਿਆ । ਅੱਖਾਂ ਖੁਲ ਗਇਆ । ਅੱਜ ਮਾਲਕ ਜੀ ਦੇ ਤਰਸ ਨਾਲ ਮਾਲਕ ਦਾ ਨਿਰਗੁਨ ਰੂਪ ਜੋ ਪ੍ਰਕਾਸ਼ ਹਰ ਥਾਂ ਤੇ ਹੈ । ਉਹ ਖੁਲਿਆ ਅੱਖਾ ਨਾਲ ਹਾਜਰਾ ਹਜੂਰ ਦੇਖ ਰਿਹਾ ਹਾਂ । ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥ ਕੋਈ ਜੀਵ ਮਾਲਕ ਨੂੰ ਮਿਲਨ ਦੀ ਤਾਂਘ ਰੱਖਦਾ ਹੋਵੇ , ਜੇ ਇਸ ਮਾਰਗ ਨੂੰ ਸਮਝਣ ਦਾ ਇਛੁੱਕ ਹੋਵੇ । ਜਾ ਪਰੈਕਟਿਕਲ ਬਾਰੇ ਕੁਛ ਪੂਛਣਾ ਚਾਵੇ । ਤਾਂ ਮੇਰੇ ਨੰਬਰ ਨੌ ਸੱਤ ਸੱਤ ਨੌ ਜੀਰੋ ਇੱਕ ਜੀਰੋ ਇੱਕ ਜੀਰੋ ਜੀਰੋ ਤੇ ਵਿਚਾਰ ਕਰ ਸੱਕਦੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@chainsinghdhillon8203
@chainsinghdhillon8203 2 ай бұрын
🙏 waheguru ji 🙏 ਧੰਨ ਹੋ ਤੁਸੀਂ ਭਾਈ ਸਾਹਿਬ ਜੀ 🙏
@gurnishansingh4196
@gurnishansingh4196 2 ай бұрын
ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਧੰਨ ਧੰਨ ਭਾਈ ਦਲਬੀਰ ਸਿੰਘ ਜੀ ਤਰਮਾਲਾ 🙏
@varindersinghveeru3224
@varindersinghveeru3224 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਹੋ ਤੁਸੀਂ ਜੋ ਏਹਨਾ ਮਹਾਂਪੁਰਖਾਂ ਦੇ ਸਨਮੁੱਖ ਹੋਏ ਅਤੇ ਸਾਰੀ ਸੰਗਤ ਨੂੰ ਦਰਸ਼ਨ ਕਰਵਾਏ ਅਤੇ ਅਨਮੋਲ ਬਚਨ ਸੁਣਨ ਨੂੰ ਮਿਲੇ🙏 #sewasinghtarmalaji #dalbirsinghtarmalaji
@beantbrar9976
@beantbrar9976 2 ай бұрын
ਵਾਹਿਗੁਰੂ ਵਾਹਿਗੁਰੂ ਜੀ ਬੁਹਤ ਬੁਹਤ ਧੰਨਵਾਦ ਭਾਈ ਦਲਵੀਰ ਸਿੰਘ ਤਰਮਾਲਾ
@Hrsimran_puwar0
@Hrsimran_puwar0 2 ай бұрын
ਧੰਨ ਧੰਨ ਮੇਰੇ ਪਿਆਰੇ ਬਾਪੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਸਾਨੂੰ ਇਹਨਾ ਦੀ ਸੰਗਤ ਦਿੱਤੀ ਵਾਹਿ ਗੁਰੂ❤❤
@gursahibsinghgill1730
@gursahibsinghgill1730 25 күн бұрын
ਧੰਨ ਧੰਨ ਮਾਹਾਪੁਖ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ
@harpreetbhoma5943
@harpreetbhoma5943 25 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@shingarasingh5832
@shingarasingh5832 2 ай бұрын
ਧੰਨ ਧੰਨ ਭਾਈ ਸੇਵਾ ਸਿੰਘ ਤਰਮਾਲਾ ਧੰਨ ਧੰਨ ਭਾਈ ਦਲਬੀਰ ਸਿੰਘ ਤਰਮਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nirmalsinghsajjan4101
@nirmalsinghsajjan4101 2 ай бұрын
Bhai Sahib ji thanks lot for showing us real path based on Gurbani ji🙏🙏Dhan Dhan Bhai Sewa Singh Tarmala ji mapurakh and Bhai Sahib Dalbir Singh ji 🙏🙏🌺🌺
@GuruKirpa1313
@GuruKirpa1313 2 ай бұрын
ਵਾਹਿਗੁਰੂ ਜੀ ਕਾ ਖਾਲਸਾ ☬ ਵਾਹਿਗੁਰੂ ਜੀ ਕੀ ਫਤਿਹ ☬ Dhanwaad Bhai Sahib jee for precious Bachans 🙏
@gurpreetgill615
@gurpreetgill615 2 ай бұрын
ਵਾਹਿਗੁਰੂ ਜੀ
@gursahibsinghgill1730
@gursahibsinghgill1730 25 күн бұрын
ਧੰਨ ਧੰਨ ਭਾਈ ਸਾਹਿਬ ਭਾਈ ਦਲਬੀਰ ਸਿੰਘ ਤਰਮਾਲਾ ਜੀ ❤
@Tarsemsingh-bf1vm
@Tarsemsingh-bf1vm Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@ਰਾਜਕਲਾਨੌਰ-ਸ3ਸ
@ਰਾਜਕਲਾਨੌਰ-ਸ3ਸ Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@m.screative5657
@m.screative5657 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਆਪ ਜੀਆਂ ਦਾ
@bhaikaranbeersingh
@bhaikaranbeersingh 25 күн бұрын
Waheguru Waheguru Waheguru Waheguru Waheguru ji 🙏🏻
@ਰਾਜਕਲਾਨੌਰ-ਸ3ਸ
@ਰਾਜਕਲਾਨੌਰ-ਸ3ਸ Ай бұрын
ਅਕਾਲ ਚੈਨਲ ਦੀ ਇਸ ਪਹੁੰਚ ਨੂੰ, ਤਰਜ਼ੀਹ ਦਿੰਦਿਆਂ, ਸੰਸਕਾਰੀ ਮਨੁੱਖ ਦੇ ਰੂ ਬ ਰੂ ਕਰਵਾਉਣ ਤੇ ਜੀ ਆਇਆਂ ਆਖਦੇ ਹਾਂ!
@VarinderSinghSidhu-e8u
@VarinderSinghSidhu-e8u Ай бұрын
ਧੰਨ ਧੰਨ ਭਾਈ ਸੇਵਾ ਸਿੰਘ ਤਰਮਾਲਾ ਜੀ ਧੰਨ ਧੰਨ ਭਾਈ ਦਲਬੀਰ ਸਿੰਘ ਜੀ ਤਰਮਾਲਾ,,
@baldevnandpur2693
@baldevnandpur2693 2 ай бұрын
ਵਾਹਿਗੁਰੂ ❤
@Nimrat-bf9yv
@Nimrat-bf9yv 2 ай бұрын
ਧੰਨ ਧੰਨ ਭਾਈ ਦਲਬੀਰ ਸਿੰਘ ਜੀ ਤਰਮਾਲਾ
@sukhchainsingh-pn7ke
@sukhchainsingh-pn7ke 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🥀🙏🙏🙏🙏 ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@SOCIALAUDIT-v7b
@SOCIALAUDIT-v7b Ай бұрын
Waheguru ji tusi dhan ho dhan ho
@kuljitkaur61
@kuljitkaur61 2 ай бұрын
Waheguru ji ka Khalsa waheguru j ki fetah waheguru ji.
@BHUPINDERSINGH-wc5uy
@BHUPINDERSINGH-wc5uy 2 ай бұрын
ਬਹੁਤ -ਬਹੁਤ ਧੰਨਵਾਦ ਵਾਹਿਗੁਰੂ ਜੀ ਜੀਵਨ ਦੀ ਜਾਂਚ ਦੱਸਣ ਲਈ
@mandeepkaurbhullar8333
@mandeepkaurbhullar8333 2 ай бұрын
Dhan Dhan Bhai Sewa singh ji Tarmala,Dhan Dhan Bhai Dalbir singh ji Tarmala
@balveersingh2752
@balveersingh2752 2 ай бұрын
ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਉਹਨਾਂ ਮਹਾਂਪੁਰਖਾ ਵਲੋਂ ਨਿਵਾਜੇ ਗੁਰਮੁਖ ਪਿਆਰੇ ਧੰਨ ਭਾਈ ਦਲਬੀਰ ਸਿੰਘ ਜੀ ਤਰਮਾਲਾ 🎉🎉
@SukhwinderKaur-kr8on
@SukhwinderKaur-kr8on 2 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@BhaiNanakSinghAmritsar
@BhaiNanakSinghAmritsar 2 ай бұрын
ਵਾਹਿਗੁਰੂ ਵਾਹਿਗੁਰੂ
@ParamjitMann-i4m
@ParamjitMann-i4m 2 ай бұрын
Waheguru Jio
@BaljeetSingh-ft6hs
@BaljeetSingh-ft6hs 2 ай бұрын
Waheguru Waheguru
@parampal253
@parampal253 Ай бұрын
Waheguru waheguru 🙏 🙏⚘️⚘️
@BaathMandeepkaur
@BaathMandeepkaur 20 күн бұрын
Wahegurubji Fateh❤
@JaspreetKaur-rb4un
@JaspreetKaur-rb4un 2 ай бұрын
Waheguru waheguru waheguru ji 🙏
@k2chall
@k2chall 2 ай бұрын
Waheguru ji very nice ji❤
@user-bw6rq2zw7h
@user-bw6rq2zw7h 2 ай бұрын
ਧੰਨ ਧੰਨ ਭਾਈ ਸੇਵਾ ਸਿੰਘ ਜੀ, 🙏🙏🌹🌹
@ParamjitMann-i4m
@ParamjitMann-i4m 2 ай бұрын
Waheguru ji ka Khalsa waheguru ji ki fateh
@AmritpalKaur-n1p
@AmritpalKaur-n1p 2 ай бұрын
ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਵਾਹਿਗੁਰ🙏
@parmjit1996
@parmjit1996 2 ай бұрын
ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏
@JasvirKaur-xe8ks
@JasvirKaur-xe8ks 2 ай бұрын
Excellent Vichaar as per Gurbaani by Bhai saab g...lot of Thanks 🙏
@Kamaljitwaheguruj
@Kamaljitwaheguruj 2 ай бұрын
ਆਵੋ ਸਾਰੇ ਇੱਕ ਛੱਤ ਥੱਲੇ ਬੈਠ ਕੇ ਗਿਆਨ ਦੀ ਮੱਤ ਲਈਏ ਤੇ ਗੁਰੂ ਦੇ ਬਚਨਾਂ ਨੂੰ ਕਮਾਈਏ ਸਾਰੇ ਸੰਗਤ ਰੂਪੀ ਪ੍ਰਵਾਰ ਨਾਲ P M C k Moga 🙏❤️
@npnaturopethynpnaturalcure1904
@npnaturopethynpnaturalcure1904 2 ай бұрын
Waheguru ji ka Khalsa Waheguru ji ki Fateh ਬਹੁਤ ਬਹੁਤ Dhanbad bhai Sahib ji
@varinderkaur3234
@varinderkaur3234 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@MrHarpyoo7
@MrHarpyoo7 2 ай бұрын
ਵਾਹਿਗੁਰੂ
@singh768k
@singh768k 2 ай бұрын
Waheguru ji ka khalsa Waheguru ji ke ਫ਼ਤਹਿ
@bsdhillon3438
@bsdhillon3438 2 ай бұрын
Waheguru waheguru waheguru Ji kirpa karo ji
@rajinderkaur2109
@rajinderkaur2109 2 ай бұрын
Dhanbad gumukh pyare bhai Sewa singh ji bhai Dalbir singh ji 🙏🏻 waheguru waheguru waheguru waheguru ji
@prabhjot_4567
@prabhjot_4567 2 ай бұрын
Dhan ho Waheguru ji❤
@78satnamkhalsa
@78satnamkhalsa 2 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru
@PrabhMilan-c6g
@PrabhMilan-c6g 2 ай бұрын
Dhan dhan bhai sewa Singh tarmala ji
@nanakji5936
@nanakji5936 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JassiKapure
@JassiKapure 2 ай бұрын
ਵਾਹਿਗੁਰੂ ਜੀ ਚਮਕੌਰ ਸਾਹਿਬ ਵਾਲੇ ਗੁਰਮੁਖਾਂ ਦਾ ਕੋਈ ਚੈਨਲ ਹੋਏ ਤਾਂ ਲਿੰਕ ਸ਼ੇਅਰ ਕਰਨਾ ਜਾਂ ਆਨਲਾਈਨ ਕਿਵੇਂ ਜੁੜ ਸਕਦੇ ਹਾਂ
@nanakji5936
@nanakji5936 2 ай бұрын
@@JassiKapure ਹਮ ਚਾਕਰ ਗੋਬਿੰਦ ਕੇ
@ujjalsingh7724
@ujjalsingh7724 2 ай бұрын
Dhan bhai Sewa singh g Dhan bhai Dalbir singh g
@ashveenkour2468
@ashveenkour2468 2 ай бұрын
🙌❤
@JasvirKaur-xe8ks
@JasvirKaur-xe8ks 2 ай бұрын
Veer g aap g da bahut bahut dhanwaad g 🙏 jo tussi inne sache sant Bhai saab g de vachan saanu sunaan da uprala kar rahe ho...Bahut bahut Dhanwaad g.
@mandeepsinghkhaira8632
@mandeepsinghkhaira8632 2 ай бұрын
❤ਵਾਹਿਗੁਰੂ ਜੀ ❤
@nounihalsinghbhullar7678
@nounihalsinghbhullar7678 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@NavKiran-v1y
@NavKiran-v1y 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤❤🙏🙏🙏
@KuldipKaur-gt9dy
@KuldipKaur-gt9dy 2 ай бұрын
ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🌹🌹🙏🙏🌹🙏🙏
@GursewakSingh-ts9of
@GursewakSingh-ts9of 2 ай бұрын
Waheguru ji ❤❤❤
@NavKiran-v1y
@NavKiran-v1y 2 ай бұрын
ਵਾਹਿਗੁਰੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤
@kuldipsingh6648
@kuldipsingh6648 2 ай бұрын
Waheguru waheguru waheguru waheguru waheguru waheguru ji
@randhirsingh2337
@randhirsingh2337 2 ай бұрын
ਵਾਹਿਗੁਰੂ ਜੀ।।
@banakjaba6888
@banakjaba6888 2 ай бұрын
Thanks Waheguru ji Please do more episode with Bhai Sahib ji
@harjinderkaur5714
@harjinderkaur5714 2 ай бұрын
Waheguru ji waheguru ji mehar kro ji
@balvindersingh7699
@balvindersingh7699 Ай бұрын
Waheguru ji 🙏
@kaurcharanjeet3167
@kaurcharanjeet3167 2 ай бұрын
Waheguru ji ❤🎉
@parmjitkaur7516
@parmjitkaur7516 2 ай бұрын
Dhan ho bhai sahib ji app jio
@jagvinderkaur6507
@jagvinderkaur6507 2 ай бұрын
Waheguru ji Khalsa waheguru ji ki Fateh Bhai sahib 4
@Singhdavinder773
@Singhdavinder773 2 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ॥॥
@BALBIRKAURGILL-f6z
@BALBIRKAURGILL-f6z Ай бұрын
Wahaguru ji
@jaskarnbawa898
@jaskarnbawa898 2 ай бұрын
Waheguru ji aasi den ni de sakde mahapurusha da dhan dhan bapu sewa Singh ji tarmala dhan dhan bhai dalbir singh ji tarmala 🙏🙏🙏🙏🙏🙏🙏🙏🙏💝
@parmjitkaur7516
@parmjitkaur7516 2 ай бұрын
Dhan ne bhai sahib ji
@karajsinghsandhu7354
@karajsinghsandhu7354 2 ай бұрын
🙏🌹🙏 Waheguru Ji 🙏🌹🙏
@noorsingh1556
@noorsingh1556 2 ай бұрын
Waheguru g
@sukhjinderwaraich5838
@sukhjinderwaraich5838 2 ай бұрын
Dhan ho waheguru g
@BaljeetSingh-tx2he
@BaljeetSingh-tx2he 2 ай бұрын
Waheguru waheguru waheguru waheguru
@RavindersinghMaman
@RavindersinghMaman 2 ай бұрын
Waheguru ji🙏💐
@JasreenKaur-w9q
@JasreenKaur-w9q 2 ай бұрын
Waheguru ji karpa Karo
@sarbjitbuttar5281
@sarbjitbuttar5281 2 ай бұрын
waheguru ji🙏🙏🙏🙏🙏🙏🙏🙏
@BrijeshSinghpmkc
@BrijeshSinghpmkc 2 ай бұрын
Waheguru waheguru Please show some more episodes with Bhai Sahib Ji 🙏 He ready did great practical life as per pure Gurmat Guru Granth Sahib Ji. Thank you ji
@Kamaljitwaheguruj
@Kamaljitwaheguruj 2 ай бұрын
Waheguru ji ka Khalsa waheguru ji ki fathe waheguru ji veer kamal Bhaen vehniwal Moga ❤
@nanakji5936
@nanakji5936 2 ай бұрын
ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥ 🙏🌹🙏 ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ. ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ 🌹🙏🌹 ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥ ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥ ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਬੰਧਨ ਤੋੜੇ ਮੁਕਤਿ ਘਰਿ ਰਹੈ ॥ ਗੁਰਸਬਦੀ ਅਸਥਿਰੁ ਘਰਿ ਬਹੈ ॥੧॥ ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਆਓ ਸਿਮਰਨ ਸਮਝੀਏ ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ, ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ! ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ਭੁੱਲਾਂ ਦੀ ਖਿਮਾਂ ਬਖਸ਼ਣਾ ਜੀ 🙏🌹🙏 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@nanakji5936
@nanakji5936 2 ай бұрын
ਵਾਹਿਗੁਰੂ ਜੀ 🙏 🙏 ਮਾਲਕ ਨੇ ਕਿਰਪਾ ਕੀਤੀ ਕਿ ਦਾਸ ਦੇ ਮਨ ਵਿਚ ਵਾਹਿਗੁਰੂ ਜੀ ਦੇ ਮਿਲਾਪ ਲਈ ਤੜਫ਼ ਪੈਦਾ ਹੋਈ ਤੇ ਫਿਰ ਦਾਸ ਨੇ ਗੁਰਬਾਣੀ ਪੜਨੀ ਨਿੱਤਨੇਮ ਕਰਨਾ ਸ਼ੁਰੂ ਕੀਤਾ ਤੇ ਫਿਰ ਹੋਰ ਜੀਵਾਂ ਦੇ ਨਾਲ ਵਿਚਾਰਾਂ ਨੂੰ ਸੁਣ ਕੇ ਪਤਾ ਚੱਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਸਿਮਰਨ ਬਹੁਤ ਜ਼ਰੂਰੀ ਹੈ ਫਿਰ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਿਮਰਨ ਵੀ ਇਨ੍ਹਾਂ ਜ਼ਿਆਦਾ ਕਿ ਹਰ ਵਕਤ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਤੇ ਫਿਰ ਅਜਿਹੇ ਪਰੈਕਟੀਕਲ ਹੋਣੇ ਸ਼ੁਰੂ ਹੋ ਗਏ ਜਿਵੇਂ ਕਿ ਕੰਨਾਂ ਦੇ ਵਿਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੋਰ ਵੀ ਬਹੁਤ ਕੁਝ ਹੋਣ ਲੱਗ ਪਿਆ ਜਿਸ ਬਾਰੇ ਦੱਸਣਾ ਮੁਸ਼ਕਿਲ ਲਗਦਾ ਹੈ ਤੇ ਜਿਸ ਨਾਲ ਮਨ ਨੇ ਡਰਨ ਸ਼ੁਰੂ ਕਰ ਦਿੱਤਾ ਤੇ ਰਾਤ ਨੂੰ ਨੀਂਦ ਆਉਣੀ ਵੀ ਘੱਟ ਗਈ ਤੇ ਸ਼ਰੀਰ ਦਾ ਸੰਤੁਲਨ ਖਰਾਬ ਹੋਣ ਲੱਗ ਪਿਆ ਤੇ ਜੇ ਕਿਸੇ ਨੂੰ ਆਪਣਾ ਪਰੈਕਟੀਕਲ ਦੱਸਣਾ ਤਾਂ ਉਹਨਾਂ ਕਹਿਣਾ ਕਿ ਤੁਹਾਡੇ ਤੇ ਕਿਰਪਾ ਬਹੁਤ ਹੈ ਜਦੋਂ ਇਹ ਵਰਤਾਰੇ ਨੂੰ ਗੁਰਬਾਣੀ ਗੁਰੂ ਜੀ ਦੀ ਰੋਸ਼ਨੀ ਵਿੱਚ ਵਾਚਿਆ ਤਾਂ ਪਤਾ ਲੱਗਿਆ ਕਿ ਇਹ ਮਾਰਗ ਗੁਰਮਤਿ ਦਾ ਨਹੀਂ ਹੈ ਫਿਰ ਮਨ ਵਿਚ ਬੜਾ ਪਛਤਾਵਾ ਹੋਇਆ ਕਿ ਸੱਚੇ ਪਾਤਸ਼ਾਹ ਮੈਂ ਤਾਂ ਤੇਰੀ ਖੋਜ਼ ਵਿਚ ਚੱਲਿਆ ਸੀ ਮੈ ਤਾਂ ਮਾਰਗ ਤੋ ਹੀ ਭੜਕ ਗਿਆ । ਫਿਰ ਇਕ ਦਿਨ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੁਰਮੁਖ ਪਿਆਰੇ ਭਾਈ ਸੁਖਵਿੰਦਰ ਸਿੰਘ ਚਮਕੌਰ ਸਾਹਿਬ ਵਾਲਿਆਂ ਨਾਲ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਚਰਚਾ ਹੋਈ ਤੇ ਉਹਨਾਂ ਦੇ ਕੋਲੋਂ ਅਸਲੀ ਮਾਰਗ ਗੁਰ (ਜੁਗਤ) ਦੀ ਸਿਖ ਸੁਣੀ ਤੇ ਆਪ ਮਾਲਕ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਕਮਾਈ ਕਰਵਾਈ ਤੇ ਉਸ ਰੂਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਤੇ ਜਿਸ ਨੂੰ ਗੁਰਬਾਣੀ ਗੁਰੂ ਜੀ ਦੇ ਵਿਚ ਆਦਿ ਸਚੁ ਕਿਹਾ ਗਿਆ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਵੀ ਹੋ ਰਹੇ ਹਨ ਅਤੇ ਜਿਸ ਦੇ ਦਰਸ਼ਨ ਕਰਨ ਨਾਲ ਸਾਡਾ ਮੁੱਖ ਵੀ ਉਜਲਾ ਹੁੰਦਾ ਹੈ ਜਿਥੇ ਫਿਰ ਜੀਵ ਦੀ ਚੁਰਾਸੀ ਤੋਂ ਛੁੱਟੀ ਹੁੰਦੀ ਹੈ ਇਹ ਜੋ ਗੁਰਮੁਖ ਅੱਜ ਕਲਯੁਗ ਦੇ ਸਮੇਂ ਦੇ ਵਿਚ ਗਿਆਨ ਕਰਵਾ ਰਹੇ ਹਨ ਇਹ ਸਾਰਾ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਹੀ ਹੈ ਪਰ ਕਮਾਈ ਕਰਕੇ ਹੀ ਪਤਾ ਚਲਦਾ ਹੈ ਜੀ। ਜ਼ਿਆਦਾ ਜਾਣਕਾਰੀ ਲਈ: ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ ਤੇ ਵਿਚਾਰ ਕਰ ਸਕਦੇ ਹੋ ਜੀ 🙏 ਭੁੱਲ ਚੁੱਕ ਦੀ ਖਿਮਾ ਕਰਨੀ ਜੀ 🙏
@JasvirKaur-xe8ks
@JasvirKaur-xe8ks 2 ай бұрын
Dhan dhan Bhai saab Bhai Sewa Singh ji Bhai Dalbeer Singh g 🙏
@lakhvinderswinder9417
@lakhvinderswinder9417 2 ай бұрын
🙏Waheguru ji
@proclips-br8pg
@proclips-br8pg 2 ай бұрын
Dhan bhai sewa singh ji tarmala dhan dhan bhai dalbir sini ji tarmala
@HappySingh-hw3pr
@HappySingh-hw3pr 2 ай бұрын
Wahe guru ji ka khalsa wahe guru ji ki fateh
@GurnamSingh-mq4dv
@GurnamSingh-mq4dv 2 ай бұрын
Kot Fatuhi Waheguru ji
@bachitarsinghkhalsa5009
@bachitarsinghkhalsa5009 2 ай бұрын
Dhan dhan bhai Sewa Singh ji mahapurkh 👋👋👋👋🌸🌸☘️☘️🌷🌹🌹🌹🌷🌷🌷🌹🌹🌷🌷🌷🌷💐🌼🌺🌺🌺☘️☘️🌸🌸🌸👋👋👋🌸
@ujjalsingh7724
@ujjalsingh7724 2 ай бұрын
🙏🙏🙏🙏🙏
@GurkamalMudka
@GurkamalMudka 2 ай бұрын
Very nice 👍👍
@ShinderpalKaur-t8j
@ShinderpalKaur-t8j 2 ай бұрын
Waheguru ji waheguru ji mehr kreo q
@partapsingh3929
@partapsingh3929 2 ай бұрын
Dhan dhan bapu sewa singh ji
@SharnjeetSingh143
@SharnjeetSingh143 2 ай бұрын
Waheguru ji 🙏🪯
@GurcharanSingh-ey8ny
@GurcharanSingh-ey8ny 2 ай бұрын
Raj kaur ji waheguru ji ka Khalsa waheguru ji ki Fateh
@HarpreetSingh-yn6ox
@HarpreetSingh-yn6ox 2 ай бұрын
Dhan satguru ji dhan satguru ji de pyare ji waheguru 🙏 waheguru waheguru ji
MAGIC TIME ​⁠@Whoispelagheya
00:28
MasomkaMagic
Рет қаралды 22 МЛН
Всё пошло не по плану 😮
00:36
Miracle
Рет қаралды 5 МЛН
У вас там какие таланты ?😂
00:19
Карина Хафизова
Рет қаралды 13 МЛН
黑的奸计得逞 #古风
00:24
Black and white double fury
Рет қаралды 29 МЛН
MAGIC TIME ​⁠@Whoispelagheya
00:28
MasomkaMagic
Рет қаралды 22 МЛН