BHAI GURDAAS JI||MCQ SPECIAL CLASS||ETT 5994||MASTER CADRE LECTURE CADRE UGC NET||BY GURSAAB SIR ✅📚💯

  Рет қаралды 5,528

Gursaab Singh

Gursaab Singh

Күн бұрын

Пікірлер: 126
@kamalsardarsaabji7490
@kamalsardarsaabji7490 3 ай бұрын
ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ (ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿਚ)
@kamalsardarsaabji7490
@kamalsardarsaabji7490 3 ай бұрын
ਪੰਜਾਬੀ ਬ੍ਰਿਜ ਸੰਸਕ੍ਰਿਤ ਭਾਸ਼ਾ ਵਿੱਚ ਭਾਈ ਗੁਰਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਨੇ ( ਪੰਜਾਬੀ ਫਾਰਸੀ ਬ੍ਰਿਜ ਸੰਸਕ੍ਰਿਤ ਭਾਸ਼ਾ ) ਪਰ ਗੁਰੂ ਜੀ ਅਰਬੀ ਫਾਰਸੀ ਪੰਜਾਬੀ ਸੰਸਕ੍ਰਿਤ ਬ੍ਰਿਜ ਹਿੰਦੀ ਭਾਸ਼ਾ ਵੀ ਜਾਣਦੇ 🙏🏻 ਬਾਕੀ ਸਰ ਤੁਸੀਂ ਵੀ ਦੱਸਿਆ ਜੇ
@Ramandeepkaur-zw7fe
@Ramandeepkaur-zw7fe 5 ай бұрын
ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਮਨੀ ਸਿੰਘ ਜੀ , ਪਹਿਲਾ ਬੀਰ ਰਸ,, ਚੰਡੀ ਦੀ ਵਾਰ
@kdeepkaur98
@kdeepkaur98 5 ай бұрын
ਪੰਜਾਬੀ ਦੀ ਪਹਿਲੀ ਬੀਰ ਰਸੀ ਵਾਰ :- ਚੰਡੀ ਦੀ ਵਾਰ(ਗੁਰੂ ਗੋਬਿੰਦ ਸਿੰਘ ਜੀ).
@JazzSingh-gm5nc
@JazzSingh-gm5nc 4 ай бұрын
Hello
@kamalsardarsaabji7490
@kamalsardarsaabji7490 3 ай бұрын
Hjj deep 🌿
@surinderkumar2446
@surinderkumar2446 5 ай бұрын
ਪੰਜਾਬ ਦੀ ਪਹਿਲੀ ਬੀਰ ਰਸੀ vaar- ਚੰਡੀ ਦੀ ਵਾਰ GBSji
@kamalsardarsaabji7490
@kamalsardarsaabji7490 3 ай бұрын
ਪੰਜਾਬੀ ਦੀ ਪਹਿਲੀ ਬੀਰ ਰਸੀ ਵਾਰ ਚੰਡੀ ਦੀ ਵਾਰ ( ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ)
@Kaur-de6yv
@Kaur-de6yv 3 ай бұрын
ਧੰਨਵਾਦ ਸਰ ਜੀ ਬਹੁਤ ਸ਼ਾਨਦਾਰ ਕਲਾਸ ਜੀ 🙏
@kiranpreetkaur9191
@kiranpreetkaur9191 3 ай бұрын
ty somuch sir 🙏
@sabbuthind1710
@sabbuthind1710 5 ай бұрын
ਗੁਰੂ ਅਰਜਨ ਦੇਵ ਜੀ
@rinkysharma4374
@rinkysharma4374 5 ай бұрын
ਧੰਨਵਾਦ ਸਰ ਜੀ Sir thodi class Sade lai boht precious 💞💞 hundi hai g…........🙏🙏
@surajsandha4695
@surajsandha4695 5 ай бұрын
Waheguru hamesha ap ta kirpa banai rakhan ❤
@Gurpreet.Singh_Dhaliwal
@Gurpreet.Singh_Dhaliwal 5 ай бұрын
ਸ਼ਾਨਦਾਰ ਅੰਦਾਜ਼
@gursaab_sir
@gursaab_sir 5 ай бұрын
Prof ਧਾਲ਼ੀਵਾਲ ਸਾਹਿਬ❤
@malwinderkaur5080
@malwinderkaur5080 4 ай бұрын
Shukrane sir..tuc bani bhot hi prbhavshali sunane ho😊
@ਲਵਪ੍ਰੀਤਖਾਨ
@ਲਵਪ੍ਰੀਤਖਾਨ 5 ай бұрын
ਬਹੁਤ ਵਧੀਆ ਕਲਾਸ ਜੀ.... ਸਰ ਇੱਕ ਸਵਾਲ ਪੁੱਛਣਾ ਸੀ ਜੀ 'ਸੂਰਜ ਗ੍ਰਹਿਣ' ਵਿੱਚ 'ਗ੍ਰਹਿਣ' ਨਾਂਵ ਹੈ ਜਾਂ ਵਿਸ਼ੇਸ਼ਣ ਜੀ? ਕ੍ਰਿਪਾ ਕਰਕੇ ਜ਼ਰੂਰ ਦੱਸਿਓ 🙏🙏
@Satwantgill-bv5cv
@Satwantgill-bv5cv 4 ай бұрын
ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਾਰੀ ਭਾਈ ਮਨੀ ਸਿੰਘ ji
@shorts_views
@shorts_views 4 ай бұрын
ਸੋ ਕਿਉ ਮੰਦਾ... ਸ਼੍ਰੀ ਗੁਰੂ ਨਾਨਕ ਦੇਵ ਜੀ (ਵਾਰ ਆਸਾ) ਭਾਈ ਗੁਰਦਾਸ ਜੀ ਦੀ ਬਾਣੀ ਦੀ ਭਾਸ਼ਾ 3 - ਸੰਸਕ੍ਰਿਤ, ਬ੍ਰਜ ਭਾਸ਼ਾ, ਪੰਜਾਬੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਦੀ ਭਾਸ਼ਾ 3- ਪੰਜਾਬੀ, ਬ੍ਰਜ ਭਾਸ਼ਾ, ਫਾਰਸੀ। ਸਿਰਖੰਡੀ - ਤੁਕਾਂਤ ਮੇਲ ਤੁਕ ਦੇ ਅੱਧ ਵਿਚਕਾਰ ਹੁੰਦਾ। ਪੰਜਾਬੀ ਦੀ ਪਹਿਲੀ ਬੀਰ ਰਸੀ ਵਾਰ- ਚੰਡੀ ਦੀ ਵਾਰ (ਵਾਰ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ)ਸ਼੍ਰੀ ਗੁਰੂ ਗੋਬਿੰਦ ਸਿੰਘ ਜੀ । ਧੰਨਵਾਦ ਸਰ 🙏🙌
@amn-panwar
@amn-panwar 4 ай бұрын
Sir g tuc '27ਵੀ ਵਾਰ v ਗਿਆਨ ਰਤਨਾਵਲੀ ਭਾਈ ਮਨੀ ਸਿੰਘ ji' ਦਸਿਆ c pichli video ch es bare confusion ho gyi thoda dubara ds do ji plzz
@reetbawa4211
@reetbawa4211 4 ай бұрын
Nhi g ਭਾਈ ਮਨੀ ਸਿੰਘ ਨੇ ਪਹਿਲੀ ਵਾਰ ਨੂੰ ਕਿਹਾ
@sandeepkaur950
@sandeepkaur950 4 ай бұрын
ਬਹੁਤ ਬਹੁਤ ਧੰਨਵਾਦ ਜੀ
@MahinderKaur-jh1gu
@MahinderKaur-jh1gu 5 ай бұрын
ਸੋ ਕਿਉ ਮੰਦਾ ਆਖੀਐ ,,, ਗੁਰੂ ਨਾਨਕ ਦੇਵ ਜੀ,, ਆਸਾ ਦੀ ਵਾਰ ਵਿੱਚੋਂ ਲਈ ਗਈ ਤੁਕ ਹੈ
@sabbuthind1710
@sabbuthind1710 5 ай бұрын
2,,,, ਸ਼ਾਂਤ ਰਸ
@geetkaurmann9015
@geetkaurmann9015 5 ай бұрын
Bht vadia class🎉
@innocent9216
@innocent9216 5 ай бұрын
Bhut vdiea mcq 👍 thanks sir
@ReetPeet-m4v
@ReetPeet-m4v 3 ай бұрын
Nice 👍👍👍👍👍
@arshpreetkaur2630
@arshpreetkaur2630 5 ай бұрын
Waheguru tuhanu tarakki bakshan🙏
@kdeepkaur98
@kdeepkaur98 5 ай бұрын
ਸੋ ਕਿਉ ਮੰਦਾ ਆਖੀਏ..... ਇਹ ਤੁਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਵਿੱਚ ਦਰਜ 19ਵੀਂ ਪਉੜੀ ਵਿੱਚ ਦਰਜ ਹੈ।🙏
@monasingla9245
@monasingla9245 3 ай бұрын
Akheeer tae sirkhadi
@sarojrani101
@sarojrani101 3 ай бұрын
Guru Nanak dev g
@MahinderKaur-jh1gu
@MahinderKaur-jh1gu 5 ай бұрын
ਗੁਰੂ ਗਰੰਥ ਸਾਹਿਬ ਜੀ ਦੇ ਲਿਖਾਰੀ--- ਭਾਈ ਮਨੀ ਸਿੰਘ ਜੀ--ਦਮਦਮਾ ਸਾਹਿਬ ਵਿਖੇ
@MandeepKaur-yi9ui
@MandeepKaur-yi9ui 5 ай бұрын
15q ਮੱਧ ਚ ਜੀ ਸਿਰਖੰਡੀ 13qu ਸੰਸਕ੍ਰਿਤ ਬ੍ਰਿਜ,ਫ਼ਾਰਸੀ ,ਅਤੇ ਪੰਜਾਬੀ। ਰੂ
@MahinderKaur-jh1gu
@MahinderKaur-jh1gu 5 ай бұрын
ਪਹਿਲੀ ਬੀਰ ਰਸੀ ਵਾਰ - ਚੰਡੀ ਦੀ ਵਾਰ/ਵਾਰ ਸ਼੍ਰੀ ਭਗਉਤੀ ਜੀ ਕੀ(ਗੁਰੂ ਗੋਬਿੰਦ ਸਿੰਘ ਜੀ)
@maheaysaab481
@maheaysaab481 5 ай бұрын
voice bhut sohni hai tudi sir g❤❤❤❤❤
@gursaab_sir
@gursaab_sir 5 ай бұрын
@ParkashKaur-dz4kv
@ParkashKaur-dz4kv 3 ай бұрын
Waheguru hi bot vadiya ji
@sabbuthind1710
@sabbuthind1710 5 ай бұрын
ਭਾਈ ਮਨੀ ਸਿੰਘ ਜੀ
@ammukaur5691
@ammukaur5691 5 ай бұрын
Superb 🎉🎉🎉 ਧੰਨਵਾਦ ਜੀ ਬਹੁਤ ਬਹੁਤ❤
@rajanhanda8337
@rajanhanda8337 5 ай бұрын
ਸਿਰਖੰਡੀ ਛੰਦ ਦਾ ਤੁਕਾਂਤ ਮੇਲ ਵਿਚਕਾਰ (ਮੱਧ) ਵਿੱਚ ਹੁੰਦਾ ਹੈ।
@ammukaur5691
@ammukaur5691 5 ай бұрын
ਮੱਧ ਚ ਸਿਰਖੰਡੀ ਦਾ ਤੁਕਾਂਤ ਮੇਲ
@priyankakamboj8674
@priyankakamboj8674 5 ай бұрын
D
@RajinderSingh-j1r
@RajinderSingh-j1r 5 ай бұрын
ਫਾਰਸੀ ਪੰਜਾਬੀ ਬਿਰਜ ਭਾਸ਼ਾ ਗੁਰੂ ਜੀ
@priyankakamboj8674
@priyankakamboj8674 5 ай бұрын
6b
@harmindersandeep3657
@harmindersandeep3657 5 ай бұрын
Thanku sir jiii
@LakhwinderIndora
@LakhwinderIndora 5 ай бұрын
ਪਹਿਲੀ ਬੀਰ ਰਸੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚੰਡੀ ਦੀ ਵਾਰ 🙏🏻
@gurrajraj1908
@gurrajraj1908 4 ай бұрын
Thank you so much sir Phli beer rassi vaar.. Sri Guru Gobind Singh ji Chandi di vaar
@rajinderkaur2359
@rajinderkaur2359 5 ай бұрын
ਗੁਰੂ ਨਾਨਕ ਦੇਵ ਜੀ..
@LakhwinderIndora
@LakhwinderIndora 5 ай бұрын
Vdya class sir ji 🙏🏻🙌🏻🙇🏻‍♀️ parmatma thoda bhla kre 🙏🏻🙌🏻
@GRadu21
@GRadu21 4 ай бұрын
Sir tusi sara pseb du book according krwayo ji ohi ans mniya janda
@gaytridevi370
@gaytridevi370 4 ай бұрын
😊😊
@baljeetrai2272
@baljeetrai2272 5 ай бұрын
Great session sir
@PargatSingh-lz3ec
@PargatSingh-lz3ec 4 ай бұрын
Bhut vdia class sir keep it up 🙏💓
@mangimoyal6931
@mangimoyal6931 5 ай бұрын
Shirkhndi chhnd vich tukant mel mdhh vich hunda h tnx sir very helpful class
@surajsandha4695
@surajsandha4695 5 ай бұрын
Ssa ji 🙏
@anchalpathela1138
@anchalpathela1138 4 ай бұрын
Sir grammer da mcq vi bana do sir full grammer vicho
@ChananRam-jg8ev
@ChananRam-jg8ev 5 ай бұрын
First guru ji di ha ji
@sabbuthind1710
@sabbuthind1710 5 ай бұрын
Dr ਮੋਹਨ ਸਿੰਘ ਦੀਵਾਨਾ
@greninjaop5252
@greninjaop5252 4 ай бұрын
Sir baki topic de vi mcq karva devo pls
@priyankakamboj8674
@priyankakamboj8674 5 ай бұрын
5 c
@geniusmind8442
@geniusmind8442 5 ай бұрын
bhut vadia video sir ji bhut chngi tra samj lagdi ha sir bhai veer si ng di video ni banai
@arshpreetkaur2630
@arshpreetkaur2630 5 ай бұрын
Bhai gurdas ji di bani- punjabi,sanskrit and brij
@ammukaur5691
@ammukaur5691 5 ай бұрын
ਸੋ ਕਿਉ ਮੰਦਾ ਆਖੀਏ ਗੁਰੂ ਨਾਨਕ ਦੇਵ ਜੀ
@Kakralabhaika
@Kakralabhaika 5 ай бұрын
Sir ji ssk ji best teacher ho tusi ji
@arshpreetkaur2630
@arshpreetkaur2630 5 ай бұрын
Guru Gobind Singh ji di bani -brij, punjabi,farsi vich
@rajinderkaur2359
@rajinderkaur2359 5 ай бұрын
ਚੰਡੀ ਦੀ ਵਾਰ.. ਪਹਿਲੀ ਪੰਜਾਬੀ ਬੀਰ ਰਸ
@arshpreetkaur2630
@arshpreetkaur2630 5 ай бұрын
Sirkhandi shand da tukant mel- vichkaar
@AmanTung-vh5le
@AmanTung-vh5le 5 ай бұрын
Bht vdya class Sir ,Thank you🙏🙏Sir
@arshpb84
@arshpb84 5 ай бұрын
👍🏻
@lovejotsingh007
@lovejotsingh007 4 ай бұрын
Bahut vdia pdhone o sir ❤
@greninjaop5252
@greninjaop5252 4 ай бұрын
Best class
@arshpreetkaur2630
@arshpreetkaur2630 5 ай бұрын
Punjabi di phli beer rasi vaar- chandi di vaar
@nishahanjotra2442
@nishahanjotra2442 5 ай бұрын
thnku sooo much sir bhut vadia class c 🙏🙏🙏 pls eda he 100 marks di class b start kr diyo mix questions wali god bless you always 🙏❤️
@anchalpathela1138
@anchalpathela1138 4 ай бұрын
Hnji sir plz
@arshpreetkaur2630
@arshpreetkaur2630 5 ай бұрын
Guru granth sahib ji de likhari- bhai mani singh ji
@reeturani6990
@reeturani6990 5 ай бұрын
Bhot bdiya sir gbu
@ManavSingh-ki5th
@ManavSingh-ki5th 4 ай бұрын
Thank you sir knowledge le
@kusamrani2152
@kusamrani2152 4 ай бұрын
Sir Mcqs series le ke aao topic wise plz
@vijay-vm6ds
@vijay-vm6ds 5 ай бұрын
Nice ji
@ParveenKumar-mm9iy
@ParveenKumar-mm9iy 4 ай бұрын
👌👌
@Anujsharmass
@Anujsharmass 4 ай бұрын
Awesome class... always
@ManavSingh-ki5th
@ManavSingh-ki5th 4 ай бұрын
Good job sir
@sabbuthind1710
@sabbuthind1710 5 ай бұрын
ਪਹਿਲੀ ਵਾਰ
@kulbirkaur1454
@kulbirkaur1454 4 ай бұрын
Thnks sir great information
@arshpreetkaur2630
@arshpreetkaur2630 5 ай бұрын
So kyu manda akhiye- guru nanak dev ji
@RajinderSingh-j1r
@RajinderSingh-j1r 5 ай бұрын
C
@koshal4297
@koshal4297 5 ай бұрын
Nice class
@simarjeetrimpy
@simarjeetrimpy 5 ай бұрын
Bb
@geetarani9334
@geetarani9334 5 ай бұрын
Dr. Mohan Singh diwana
@Akashdeep-jh7zw
@Akashdeep-jh7zw 5 ай бұрын
🌸👍
@daljitkaur4138
@daljitkaur4138 5 ай бұрын
Thanks sir
@sarojrani101
@sarojrani101 3 ай бұрын
Chandi di war
@Satveerkaur-id2cv
@Satveerkaur-id2cv 5 ай бұрын
Thank you so much sir😊
@kdeepkaur98
@kdeepkaur98 5 ай бұрын
ਸਿਰਖੰਡੀ ਛੰਦ ਵਿੱਚ ਕੋਈ ਤੁਕਾਂਤ ਮੇਲ ਨਹੀਂ ਹੁੰਦਾ।
@gursaab_sir
@gursaab_sir 5 ай бұрын
ਜੀ ਬਿਲਕੁਲ ਠੀਕ ਤੁਕਾਂਤ ਮੇਲ ਨਹੀਂ ਸਗੋਂ ਮੱਧ ਵਿੱਚ ਅਨੁਪ੍ਰਾਸ ਮੇਲ ਹੁੰਦਾ ਹੈ।
@kusamrani2152
@kusamrani2152 4 ай бұрын
Sir baaki syllabus vi kra di plz
@surastidevi4873
@surastidevi4873 5 ай бұрын
Thanks vir ji
@priy5619
@priy5619 5 ай бұрын
Guru Gobind ji diya bhasha- farsi, punjabi and Brij
@priyankakamboj8674
@priyankakamboj8674 5 ай бұрын
Aa
@ammukaur5691
@ammukaur5691 5 ай бұрын
20/20🎉🎉🎉
@Harfateh_singh
@Harfateh_singh 5 ай бұрын
Sir 100 mcq krn lyi paid bach lena pena ji
@mangimoyal6931
@mangimoyal6931 5 ай бұрын
Pheli beer rsi vaar chndi di vaar guru govind singh ji di vaar
@RajKumar-we8fo
@RajKumar-we8fo 5 ай бұрын
Ram Ram guru ji from fazilka
@gursaab_sir
@gursaab_sir 5 ай бұрын
@simarjeetrimpy
@simarjeetrimpy 5 ай бұрын
41
@SandeepKaur76657
@SandeepKaur76657 4 ай бұрын
Master carder lyi vi kr rhy o ji 🙏 ਵਿਆਕਰਣ ਜੀ plz reply sr ji
@gursaab_sir
@gursaab_sir 4 ай бұрын
ਜੀ
@geniusmind8442
@geniusmind8442 5 ай бұрын
class kine waje lgdi ha
@kaba1
@kaba1 4 ай бұрын
ਸਰ,ਵਿਆਕਰਨ ਵਿੱਚ ਕਿੰਨੀਆਂ ਕਾਰਜੀ ਇਕਾਈਆਂ ਹਨ?
the balloon deflated while it was flying #tiktok
00:19
Анастасия Тарасова
Рет қаралды 34 МЛН
Yay, My Dad Is a Vending Machine! 🛍️😆 #funny #prank #comedy
00:17
Try Not To Laugh 😅 the Best of BoxtoxTv 👌
00:18
boxtoxtv
Рет қаралды 4,9 МЛН
Human vs Jet Engine
00:19
MrBeast
Рет қаралды 158 МЛН
Punjabi Master Cadre | Bhai Veer Singh | MCQs 25 | Skylite Academy
25:53
LPO-193 | PSEB Class 10 | Sahit Mala | Bhai Gurdas Ji | Satgur Nanak Pargateya
18:52
Learn Punjabi With Jagjeet Sir
Рет қаралды 121 М.
MOCK TEST 1||MIX QUESTIONS OF PUNJAB GK AND PUNJABI GRAMMAR|| SPECIAL CLASS FOR ETT 5994
28:22
the balloon deflated while it was flying #tiktok
00:19
Анастасия Тарасова
Рет қаралды 34 МЛН