Bhai Gurmeet Singh Shant - Tu Kun Re (Raag Bhairavi)

  Рет қаралды 124,598

Kirtan Sewa

Kirtan Sewa

Күн бұрын

Shabad sung in Raag Bhairvi by Bhai Gurmeet Singh Shant in Malaysia. For audio recordings or inquiries, please contact kirtansewamalaysia@gmail.com

Пікірлер: 109
@johal.lakhwinder
@johal.lakhwinder 3 жыл бұрын
ਰਾਗਾਂ ਵਿੱਚ ਤੇ ਤੰਤੀ ਸਾਜ਼ਾਂ ਦੀ ਮਦਦ ਨਾਲ ਬਹੁਤ ਹੀ ਰਸ-ਭਿੰਨਾਂ ਤੇ ਆਨੰਦਮਈ ਗੁਰਬਾਣੀ ਕੀਰਤਨ ! ਵਾਹ!
@sarnjeetsinghjeetsingh2485
@sarnjeetsinghjeetsingh2485 26 күн бұрын
ਵਾਹ ਜੀ ਵਾਹ ਸ਼ਾਂਤ ਸਾਹਿਬ ਜੀਓ ਕੋਈ ਮੁਕਾਬਲਾ ਨਹੀਂ ਤੁਹਾਡਾ ਵਾਹਿਗੁਰੂ ਆਪ ਜੀਆਂ ਨੂੰ ਤੰਦਰੁਸਤੀ ਬਖ਼ਸ਼ੇ ਤੇ ਸਦਾ ਚੱੜ੍ਹਦੀ ਕਲਾ ਵਿੱਚ ਰੱਖੇ ਜੀ
@shahbazsingh9366
@shahbazsingh9366 2 жыл бұрын
ਧੰਨ ਧੰਨ ਭਗਤਾਂ ਦੇ ਭਗਤ ,ਭਗਤ ਨਾਮਦੇਵ ਜੀਓ 🙏🌹
@rupindersingh1312
@rupindersingh1312 Жыл бұрын
ਪਹਿਲ ਪੁਰੀਏ ਪੁੰਡਰਕ ਵਨਾ ॥ ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, First of all, the lotuses bloomed in the woods; ਤਾ ਚੇ ਹੰਸਾ ਸਗਲੇ ਜਨਾਂ ॥ ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ । from them, all the swan-souls came into being. ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ । ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ ।੧। Know that, through Krishna, the Lord, Har, Har, the dance of creation dances. ||1|| ਪਹਿਲ ਪੁਰਸਾਬਿਰਾ ॥ ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {“ਆਪੀਨੈ੍ਹ ਆਪੁ ਸਾਜਿਓ, ਆਪੀਨੈ੍ਹ ਰਚਿਓ ਨਾਉ”} । First of all, there was only the Primal Being. ਅਥੋਨ ਪੁਰਸਾਦਮਰਾ ॥ ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) (“ਦੁਯੀ ਕੁਦਰਤਿ ਸਾਜੀਐ”) । From that Primal Being, Maya was produced. ਅਸਗਾ ਅਸ ਉਸਗਾ ॥ ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) (“ਕਰਿ ਆਸਣੁ ਡਿਠੋ ਚਾਉ”) । All that is, is His. ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ। In this Garden of the Lord, we all dance, like water in the pots of the Persian wheel. ||1||Pause|| ਨਾਚੰਤੀ ਗੋਪੀ ਜੰਨਾ ॥ ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ Women and men both dance. ਨਈਆ ਤੇ ਬੈਰੇ ਕੰਨਾ ॥ (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ । There is no other than the Lord. ਤਰਕੁ ਨ ਚਾ ॥ (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ Don't dispute this, ਭ੍ਰਮੀਆ ਚਾ ॥ (ਇਸ ਸੰਬੰਧੀ) ਭਰਮ ਦੂਰ ਕਰ ਦੇਹ । and don't doubt this. ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨। The Lord says, ""This creation and I are one and the same.""||2|| ਪਿੰਧੀ ਉਭਕਲੇ ਸੰਸਾਰਾ ॥ (ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ । Like the pots on the Persian wheel, sometimes the world is high, and sometimes it is low. ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ । Wandering and roaming around, I have come at last to Your Door. ਤੂ ਕੁਨੁ ਰੇ ॥ ਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? "Who are you?" ਮੈ ਜੀ ॥ ਨਾਮਾ ॥ ਹੋ ਜੀ ॥ (ਤਾਂ) ਹੇ ਜੀ! ਮੈਂ ਨਾਮਾ ਹਾਂ । "I am Naam Dayv, Sir." ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ।੩, ੪। O Lord, please save me from Maya, the cause of death. ||3||4|| Bhagat Naam Dev Ji in Raag Dhanaasree - 694
@ParamjitSingh-ts1kx
@ParamjitSingh-ts1kx 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।
@manjeetkaur896
@manjeetkaur896 Жыл бұрын
ਤੁਹਾਡਾ ਕੋਈ ਸਾਨੀ ਨਹੀਂ ਹੈਇਸ ਯੁੱਗ ਵਿੱਚ । ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।🌻🙏
@pjkaur9925
@pjkaur9925 4 жыл бұрын
ਜਿੰਦਾਬਾਦ ਬਾਬਾ ਨਾਮਦੇਵ ਜੀ ਦੀਆਂ ਕਿਆ ਬਾਤਾਂ ਖਰੀਆਂ ਖਰੀਆਂ ਗੁਰਮੀਤ ਸਿੰਘ ਸ਼ਾਂਤ ਜੀ ਕਮਾਲ ਕਮਾਲ
@sukhichana
@sukhichana 3 жыл бұрын
Really Awesome composition of a very difficult Shabad in Sind Bhairvi. It is not often you hear Shabads sung Sum-to-Sum in teentaal. In addition this is at a higher level being singing the Antra off-Beat. This kind of effort is recognized the Waheguru Ji Blessing to Bhai Sahib ji. I don't know of another Raag that would put this much time and effort to present something outstanding. Wah Bhai Sahib ji Wah!
@sonamkour6136
@sonamkour6136 Жыл бұрын
raag dhanasree
@hardiklakhanpal8931
@hardiklakhanpal8931 3 жыл бұрын
*Meaning and Lyrics-* too kun re "Who are you?'' mai jee || naamaa || ho jee "I am Naam Dayv, Sir." aalaa te nivaaranaa jam kaaranaa O Lord, please save me from Maya, the cause of death. pahil pure'e pu(n)ddarak vanaa First of all, the lotuses bloomed in the woods; taa che ha(n)saa sagale janaa(n) from them, all the swan-souls came into being. kirasanaa te jaanuoo har har naacha(n)tee naachanaa Know that, through Krishna, the Lord, Har, Har, the dance of creation dances. pahil purasaabiraa First of all, there was only the Primal Being. naacha(n)tee gopee ja(n)naa Women and men both dance. nieeaa te baire ka(n)naa There is no other than the Lord. tarak na chaa Don't dispute this, bhrameeaa chaa and don't doubt this. kesavaa bachaunee ie'ee mie'ee ek aan jeeau The Lord says, ""This creation and I are one and the same."" pi(n)dhee ubhakale sa(n)saaraa Like the pots on the Persian wheel, sometimes the world is high, and sometimes it is low. bhram bhram aae tum che dhuaaraa Wandering and roaming around, I have come at last to Your Door. ang 694
@serenesoul2042
@serenesoul2042 Жыл бұрын
Calling Gurbani, "lyrics" is not appropriate Brother. Nevertheless, appreciate your effort. It would be much more appreciated if you would edit your comment and correct it. And add Gurbani in its true form with the English transliteration, i.e In Gurmukhi. Waheguru ji ka Khalsa Waheguru ji ki Fateh
@Bik998
@Bik998 Жыл бұрын
Thank you Bhai sahib
@rajeshbhutkar8069
@rajeshbhutkar8069 4 ай бұрын
The number of times I listen this shabad, I can't resist my tears. Such a powerful rendition of very very divine shabad... ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll ❤❤❤🙏🙏🙏
@goldysingh2294
@goldysingh2294 4 күн бұрын
🙏🏼🙏🏼💙💙 thank you for the shabad translation
@rupindersingh1312
@rupindersingh1312 Жыл бұрын
ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ Bhagat Naam Dev Ji in Raag Dhanaasree - 694
@shyammagre5559
@shyammagre5559 3 жыл бұрын
लयकारी के राजा हो आप प्रभु जी राम कृष्ण हरि विठाला केशवा सुंदर राग भैरवी महाराष्ट्र में भजन लास्ट में भैरवी राग गाया जाता है निवृत्ति ज्ञानदेव सोपान मुक्ताबाई एकनाथ नामदेव तुकाराम जय पंजाब जय महाराष्ट्र सतनाम वाहेगुरु की जय हो जय हो जय हो कोटि कोटि प्रणाम प्रभु जी
@harjinderpannusinghpannu1766
@harjinderpannusinghpannu1766 2 жыл бұрын
WAHEGURU ji meher karan
@sjeetkor5505
@sjeetkor5505 2 жыл бұрын
🙏
@rajeshbhutkar8069
@rajeshbhutkar8069 3 жыл бұрын
तू कुन रे ll मै जी ll नामा ll हो जी ll आला ते निवारणा जम कारणा llधृll Lord asks bhagat Namdev ji, "Who are you." Bhagat Namdev ji answered, "I am your Nama ji. The messenger of death is behind me and therefore to dissolve maya oh my beloved God I have arrived at your doorstep." पहिल पुरिए पुंडकर वना ll At first I saw the land of blossoming lotuses. ता चे हंसा सगले जना ll As if all the souls are appearing like bird Hans. क्रिस्ना ते जानउ हरि हरि नाचंती नाचना ll1ll With the mercy of God I saw that all the souls are dancing by the grace of God. पहिल पुरसाबिरा।। Then ahead I saw parbrahman parmeshwar. अखोन पुरसादमरा ll Then I saw maya appearing through it. असगा अस उसगा ll Like this all maya and everything was the only one god in itself. हरि का बागरा नाचे पिंधी महि सागरा ll2ll I saw in the garden of my god the bhavsagar dancing on the rotating parsian wheels. नाचंती गोपी जंना ll नइया ते बैरी कंना ll I also saw the Gopi /all disciples of lord are dancing there but one moment I saw none other than my lord. तरक न चा भ्रमीया चा ll Here no logic and delusion works. What pervades is the supreme truth of the Lord. केसवा बचउनी अइए मइए एक आन जीऊ ll3ll Then Lord said, "look all brahmand/universe and myself...we are one only." पिंधी उभकले संसारा ll I have seen that this entire samsara has been rotating on the Persian wheel of life and death activated by the Lord. भ्रमि भ्रमि आए तुम चे दुआरा ll Therefore oh my beloved God I have arrived at your door steps in delusion to seek emancipation. तू कुन रे ll मै जी ll नामा ll हो जी ll आला ते निवारणा जम कारणा ll संत श्री नामदेव महाराज जी श्रीगुरु ग्रंथ साहेब जी ll ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll Blissful singing heart touching shabad 🙏🙏🙏
@shashisharma9484
@shashisharma9484 Жыл бұрын
Shant Bhai Ji aap ji Padam Bhushan award to bhi upar ho Jabardast command raga utey hai
@shyammagre5559
@shyammagre5559 3 жыл бұрын
राम कृष्ण हरी विट्ठल केशवा पंढरी के पांडुरंगा जी के प्रेमी भक्त नामदेव जी उन्होंने संप्रदाय पंजाब तक वारकरी संप्रदाय का ध्वज लहराया बल्कि पूरे विश्व में गुरु जी को कोटि-कोटि नमन बहुत अच्छी तरह से प्रस्तुति नामदेव जी की पूर्ण कृपा है आप पर जय पंजाब जय महाराष्ट्र सारे जहां से अच्छा हिंदुस्ता हमारा राम कृष्ण हरि गुरुजी कोटि-कोटि नमन आपके चरणों में आपके दर्शन की अभिलाषा है हमें
@harjinderpannusinghpannu1766
@harjinderpannusinghpannu1766 2 жыл бұрын
WAHEGURU ji Rehmat kre
@rbcpaidofficial2931
@rbcpaidofficial2931 Жыл бұрын
Waheguru waheguru waheguru ji 🙏🙏
@rajindersinghdhiman1093
@rajindersinghdhiman1093 4 жыл бұрын
Tu kun re, me ji Nama. God: Who are you? Nam Dev: Ji I am Nama (Namdev) .
@gurdeepjee
@gurdeepjee 3 жыл бұрын
ਬਿਲਕੁਲ ਠੀਕ ਹੈ ਜੀ
@kinderveersra1743
@kinderveersra1743 Ай бұрын
ਅੱਖਾਂ ਚੋਂ ਹੰਝੂ ਆ ਗਏ ਸ਼ਬਦ ਸੁਣਦੇ ਸੁਣਦੇ 🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🙏🏽
@AjayKumar-bl6uo
@AjayKumar-bl6uo 3 жыл бұрын
Satnam Shri Waheguru Ji Bhut hi Sundar Shabad Ji Parmatma Bhai Gurmeet Singh Shant Ji Nu Chardi Kala Bakshan
@ramindersingh2715
@ramindersingh2715 3 жыл бұрын
Gurbani me tarana life me I listen first time, many many congratulations
@bikramjeetsingh8508
@bikramjeetsingh8508 4 жыл бұрын
Well composed salute👌
@कासेकहानीkids
@कासेकहानीkids 5 ай бұрын
Oh ho oh ho kana nu hath lwa Dite.. Kya BAAT Kya BAAT..kina Ras a rab se Naam ch
@GurpreetSingh-rk8pm
@GurpreetSingh-rk8pm 2 жыл бұрын
Waheguru ji 🙏🙏❤️❤️❤️❤️❤️❤️❤️👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sarpreetsingh1313
@sarpreetsingh1313 2 жыл бұрын
BaKamaal Da kirtan karde han bhai sahib ji Anand mayi kirtan
@ManmeetSingh-th9uk
@ManmeetSingh-th9uk 2 жыл бұрын
Waheguru ji 🙏🏻
@ParamJeetsingh-gx1ph
@ParamJeetsingh-gx1ph Ай бұрын
Waheguru ji
@iamphull
@iamphull Жыл бұрын
Sikhi instruments... Waheguru Ji... Say no to baja..
@gurdeepjee
@gurdeepjee 3 жыл бұрын
ਮੈਂ ਜੀ।।ਅਲਗ ਤੁੱਕ ਹੈ,ਇਸ ਨੂੰ ਨਾਮਾ ਦੇ ਨਾਲ ਮਿਲਾ ਕੇ ਅਰਥ ਵਖਰੇ ਹੋ ਗਏ ਹਨ ਜੀ।
@mukeshkumar-nx6sm
@mukeshkumar-nx6sm 3 жыл бұрын
Dhan Guru Nanak, Dhan baba Naam dev ji...Waheguru ji 🙏🙏🙏🙏🙏 veer ji boht ee wadya 🙏🙏🙏
@gurnoorsingh2632
@gurnoorsingh2632 6 ай бұрын
Dhan dhan guru Granth Sahib ji chardi Kalah bakhsan ji
@simranjitsinghsarthali8983
@simranjitsinghsarthali8983 3 жыл бұрын
Siraa composition wahh ustad jii♥️♥️♥️♥️🙏🏻🙏🏻🙏🏻🙏🏻🙏🏻🙏🏻
@MandeepKaur-kt9ix
@MandeepKaur-kt9ix 2 жыл бұрын
ਵਾਹਿਗੁਰੂ ਜੀ..🌸💐🌸💐🌸 🙏🙏🙏🙏🙏 Awesome,....🌼🌼 Lots of regards 🙏🙏
@rajendrasinghans5932
@rajendrasinghans5932 2 жыл бұрын
SATNAM SRI WAHEGURU SAHIB JIO 💐💐🙏🙏❤️💙🕊️
@Prabhjot_Singh83
@Prabhjot_Singh83 3 жыл бұрын
kirpa satguru di
@kingss.k3027
@kingss.k3027 4 жыл бұрын
Dhan ho Singh saheb ji 🙏🙏🙏🌴🌴🌴🌴🙏🙏🙏🙏
@harmeetkaur5199
@harmeetkaur5199 Жыл бұрын
Waheguru ji ka khalsa waheguru ji ki Fateh bahut khoob dhanwaadi haan bhai sahab ji de bahut vadia explain keeta hai
@bpindorie8353
@bpindorie8353 Жыл бұрын
ਕਿਆ ਬਾਤ ਹੈ। ਸ਼ੁਕਰੀਆ ਜੀ।
@rashpalsingh5070
@rashpalsingh5070 4 жыл бұрын
Waheguru ji app ji nu chardikala rahe app ji kaum de Kohinoor here Jo 🙏
@gyangurbani4112
@gyangurbani4112 3 жыл бұрын
Waah wAah Bhai Sahib anad he anad Ustaad kirtaniye Bhai Gurmeet Singh ji Sant 🙏》
@gursikh133
@gursikh133 2 жыл бұрын
Beautiful composition… Waheguru
@saffronayurveda8201
@saffronayurveda8201 4 жыл бұрын
Bahut Sohna Raag
@pardeepkaur2612
@pardeepkaur2612 4 жыл бұрын
waheguru ji 🙏🙏
@Elfsimmuoffical
@Elfsimmuoffical 2 жыл бұрын
Bhai sahib ji nu vaheguru bless deve classical rag de dhani
@narindersingh-nz7lg
@narindersingh-nz7lg Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SatpalSingh-yi4iw
@SatpalSingh-yi4iw 10 ай бұрын
Bahut khoob Bahut vadhia bakmaal Amazing
@gurmeetsingh-vo6ek
@gurmeetsingh-vo6ek Жыл бұрын
🙏Sat naam sri waheguru ji🙏
@surjitsinghbanwait7422
@surjitsinghbanwait7422 Жыл бұрын
ਵਾਹ ਵਾਹ ਕਮਾਲ ਵਾਹਿਗੁਰੂ ਜੀ
@santokhsingh4118
@santokhsingh4118 Жыл бұрын
Wah wah ustad ji kya baat🙏🙏🙏🙏🙏
@rashpalsingh5070
@rashpalsingh5070 4 жыл бұрын
Satnam waheguru🙏
@asjagdev
@asjagdev 2 жыл бұрын
Incredible!
@nirlepsingh3551
@nirlepsingh3551 2 жыл бұрын
Amazing bandish 😀
@shahbazsingh9366
@shahbazsingh9366 2 жыл бұрын
ਵਾਹਿਗੁਰੂ ਮਹਾਂ ਵਾਹਿਗੁਰੂ
@waraichsingh9065
@waraichsingh9065 6 ай бұрын
ਵਾਹਿਗੁਰੂ ਜੀ
@baljeetsinghbabbarkhalsagr4954
@baljeetsinghbabbarkhalsagr4954 5 жыл бұрын
Wah Ji Wah Anand aa Giya
@terralight9098
@terralight9098 2 жыл бұрын
Kamaal da kirtan
@gurpreetintown111
@gurpreetintown111 3 жыл бұрын
Kirtan sewa team, Waheguru Ji Ka Khalsa Waheguru Ji Ki Fateh It is my humble request to add videos with read along text. I am not sure if it is an easy thing to do. But if it is possible, it would be great for novice listeners like me. Best Regards, Gurpreet Singh
@bhurasingh8582
@bhurasingh8582 Жыл бұрын
Dhan dhan baba naamdev ji
@amarnathjha8319
@amarnathjha8319 2 жыл бұрын
Jai Gurudev - Govind Singhji
@gurpartapsingh4365
@gurpartapsingh4365 3 жыл бұрын
ਵਾਹ ਵਾਹ ❤
@Lovegraceblessingsbliss
@Lovegraceblessingsbliss Жыл бұрын
🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏❤❤🙏🙏❤❤🙏🙏
@vnayzsingh2761
@vnayzsingh2761 3 жыл бұрын
amazing singing and master class bhai sahab
@amarpreetsingh561
@amarpreetsingh561 Жыл бұрын
Wah g wah bhai saab ji
@karandhingra6129
@karandhingra6129 3 жыл бұрын
Satnam Shri Waheguru
@parmindernagi1172
@parmindernagi1172 Жыл бұрын
Waheguru g 🙏
@mysticwanderlust7378
@mysticwanderlust7378 4 жыл бұрын
Amazing
@harjinderpannusinghpannu1766
@harjinderpannusinghpannu1766 2 жыл бұрын
WAHEGURU ji
@closeyoureyes2570
@closeyoureyes2570 Жыл бұрын
Tu kon re..in DPS 2023 kampar perak Malaysia..🙏🙏
@tejinder1970amardeep
@tejinder1970amardeep 4 жыл бұрын
Wah wah .....🙏🙏🙏🙏
@sukjindersinghtallewal9302
@sukjindersinghtallewal9302 3 жыл бұрын
ਬਹੁਤ ਅਨੰਦਮਈ ਜੀ
@ranjitlightsoundks9360
@ranjitlightsoundks9360 2 жыл бұрын
waheguru ji🙏🙏⛳⛳❤❤🌹🌹
@KumarFilmStudio
@KumarFilmStudio 3 жыл бұрын
waheguru ji
@gurinderpalsingh7792
@gurinderpalsingh7792 2 жыл бұрын
Wah ji wah Kia batt hai
@Manthajj_kaur_2823
@Manthajj_kaur_2823 4 жыл бұрын
ਗੁਰਬਰਕਾਲ💙⚔️💙📿🙏
@ManjeetSingh-nu1jg
@ManjeetSingh-nu1jg 6 ай бұрын
🙏🙏🙏🙏🙏🙏
@AJKHALSA.
@AJKHALSA. Жыл бұрын
@CharanSingh-xl7jb
@CharanSingh-xl7jb 3 жыл бұрын
बहुत अच्छा है
@bikram22G
@bikram22G 2 жыл бұрын
vah jiii ,🙏🙏🙏🙏🙏🙏🙏
@LovepreetSingh-yz3ii
@LovepreetSingh-yz3ii 5 жыл бұрын
Kya baat a ji 🙏🙏
@PrabhjotSingh-ku5nv
@PrabhjotSingh-ku5nv 3 жыл бұрын
Brahm Ustat
@jaswantbajwa1621
@jaswantbajwa1621 Жыл бұрын
Wow
@Sumeet_01699
@Sumeet_01699 2 жыл бұрын
💐💐💐♥️
@ajeetsingh5580
@ajeetsingh5580 4 жыл бұрын
dislike krn waleya nu v salute bnda a ik...
@tapjindersingh1082
@tapjindersingh1082 Жыл бұрын
❤️❤️❤️❤️❤️❤️❤️❤️❤️🙏🙏🙏🙏🙏
@deepgagan2748
@deepgagan2748 4 жыл бұрын
Waheguru g ka khalsa waheguru g ki Fateh Es raag di sura di photo bhej skde ho g please
@baljindersinghkhalsa4226
@baljindersinghkhalsa4226 4 жыл бұрын
Sa re(komal) ga(komal) ma pa dha (komal) ni(komal) sa Aroh vich v saria sura te avroh vich v saria aura lgdia
@maninderca
@maninderca 3 жыл бұрын
💕 Anand
@rashmeetkaur6809
@rashmeetkaur6809 Жыл бұрын
Veerji padtaal do na
@omaan9491
@omaan9491 3 жыл бұрын
🙏🙏🙏🙏🙏🌺🌺🌺
@laughingbuddha1267
@laughingbuddha1267 3 жыл бұрын
Hey this shabad is not playing at all, can someone fix it
@preetkaur-kk1uf
@preetkaur-kk1uf 4 жыл бұрын
From where I get this gurbani...??
@didarsingh3614
@didarsingh3614 4 жыл бұрын
preet kaur Raag Dhansari Ang 693 Guru Granth Sahib ji
@pk4057
@pk4057 3 жыл бұрын
Translation please
@Reikiahugforyoursoul
@Reikiahugforyoursoul 4 ай бұрын
🙏🏻🪯
@meenakshicheema3687
@meenakshicheema3687 3 жыл бұрын
Waheguru ji
@kirtannirmolakhirabhaiharv9871
@kirtannirmolakhirabhaiharv9871 3 жыл бұрын
Waheguru Ji 🙏🙏🙏🙏🙏
@deepgagan2748
@deepgagan2748 4 жыл бұрын
Waheguru g ka khalsa waheguru g ki Fateh Es raag di sura di photo bhej skde ho g please
@tanjoban
@tanjoban 11 ай бұрын
@gurnammaan9944
@gurnammaan9944 2 жыл бұрын
Waheguru ji
@ManjeetSingh-gk3pp
@ManjeetSingh-gk3pp Жыл бұрын
Waheguru ji
Bhai Gurmeet Singh Shant - Tum Dani (Tarana in Raag Darbari)
8:18
Kirtan Sewa
Рет қаралды 178 М.
I Took a LUNCHBAR OFF A Poster 🤯 #shorts
00:17
Wian
Рет қаралды 17 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 53 МЛН
WORLD BEST MAGIC SECRETS
00:50
MasomkaMagic
Рет қаралды 32 МЛН
Bhai Gurmeet Singh Shant - Tarana (Raag Darbari)
11:11
Kirtan Sewa
Рет қаралды 137 М.
Bhai Gurmeet Singh Shant - Thanur Baan Tharey (Raag Bhairavi)
3:33
Bhagoti Astoster Kirtan  (Sri Dasam Granth Sahib) By Bhai Balbir Singh ji
17:49
پوّن جیت سنگھ لاہوریا
Рет қаралды 587 М.
Tu Kun Re Mai Ji Nama Ho Ji Ala Te Nivarna Zam Karna.
14:36
Gurvinder Singh
Рет қаралды 22 М.
Bhai Gurmeet Singh Shant - Koi Jan Har Sion (Raag Patdeep)
7:15
Kirtan Sewa
Рет қаралды 16 М.
I Took a LUNCHBAR OFF A Poster 🤯 #shorts
00:17
Wian
Рет қаралды 17 МЛН