Рет қаралды 74,380
Title - ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥
( ਵਾਰ ਭਾਈ ਗੁਰਦਾਸ ਜੀ )
ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਇ ਉਦਾਸੀ॥
ਮੂਲਾਕੀੜ ਵਖਾਣੀਐ ਚਲਿਤ ਅਚਰਜ ਲੁਭਤ ਗੁਰਦਾਸੀ॥
ਪਿਰਥਾ ਖੰਡਾ ਸੋਇਰੀ ਚਰਣ ਸਰਣ ਸੁਖ ਸਹਜਿ ਨਿਵਾਸੀ॥
ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥ *
ਪਿਰਥੀ ਮਲ ਸਹਗਲ ਭਲਾ ਰਾਮਾਡਿਡ ਭਗਤ ਅਭ੍ਯਾਸੀ॥
ਦਉਲਤਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ॥
ਮਾਲਾ ਮਾਂਗਾ ਸਿਖ ਦੁਇ ਗਰਬਾਣੀ ਰਸ ਰਸਿਕ ਬਿਲਾਸੀ॥
ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹ ਸ਼ਾਬਾਸੀ॥
ਗੁਰਮਤਿ ਭਾਉ ਭਗਤਿ ਪਰਗਾਸੀ ॥੧੩॥
By - ਗਿਆਨੀ ਪਿੰਦਰਪਾਲ ਸਿੰਘ ਜੀ
Label - Giani Pinderpal Singh Ji
follow us on Official youtube / facebook / instagram
Subscribe our official KZbin Channel
/ @gianipinderpalsinghji
Facebook official Page Link
/ gppsji
follow us Official Instagram Link
/ gppsji13
#bhaipinderpalsinghji #GianiPinderpalSinghji #Gurbanikatha #Poetry #FullHDVideo2019 #Newpoem #Bhaipinderpalsinghji #katha #Gurbanikatha #Pinderpalsingh #PTClive #PTCSimren #Bani #Nitnem #sewa #Kirpa #bhaipinderpalsinghjilivekatha #NewKatha #livegianipinderpalsinghji #bhaipinderpalsinghjichannel #Dasambani #Gurunanakdev #550saalaparkashpurab #PTCPunjabi