Рет қаралды 551
Old Spool mrj-14 Patiala
ਗੁਰੂ ਕੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਮਹਿੰਦਰ ਸਿੰਘ ਜੀ ਐਸਡੀਓ ਸਾਹਿਬ ਦਾ ਕੀਰਤਨ ਦੇ ਵਿੱਚ ਇੱਕ ਅਗੰਮੀ ਰਸ ਹੈ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਜਿਹੜੇ ਵੀਰ ਭਾਈ ਸਾਹਿਬ ਦਾ ਕੀਰਤਨ ਸੁਣਦੇ ਹਨ ਉਹਨਾਂ ਨੂੰ ਕੰਨ ਰਸ ਨਹੀਂ ਬਣਨਾ ਚਾਹੀਦਾ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਨਾਮ ਜਪਣ ਤੋਂ ਬਗੈਰ ਕਿਸੇ ਦਾ ਉਧਾਰ ਹੋ ਹੀ ਨਹੀਂ ਸਕਦਾ ਬਾਣੀ ਗਿਆਨ ਕਲਾ ਹੈ ਨਾਮ ਜਪਣਾ ਪਾਰਸ ਕਲਾ ਹੈ ਸੋ ਜਿਹੜੇ ਵੀਰ ਭਾਈ ਸਾਹਿਬ ਦਾ ਕੀਰਤਨ ਸੁਣਦੇ ਹਨ ਉਹ ਕਿਰਪਾ ਕਰਕੇ ਉਹ ਵੀਰ ਆਪਣੇ ਹਿਰਦੇ ਵਿੱਚ ਵਸਾਉਣ ਅਤੇ ਅਮਲ ਵਿੱਚ ਲਿਆਉਣ